Amritpal Brother in Judicial Custody | ਅੰਮ੍ਰਿਤਪਾਲ ਦੇ ਭਰਾ ਦਾ ਪੁਲਿਸ ਨੂੰ ਨਹੀਂ ਮਿਲਿਆ ਰਿਮਾਂਡ | News18

  Рет қаралды 18,056

News18 Punjab/Haryana/Himachal

News18 Punjab/Haryana/Himachal

27 күн бұрын

ਅੰਮ੍ਰਿਤਪਾਲ ਦੇ ਭਰਾ ਨੂੰ ਫਿਲੌਰ ਦੀ ਕੋਰਟ 'ਚ ਪੇਸ਼ੀ । ਹਰਪ੍ਰੀਤ ਸਿੰਘ ਨੂੰ ਕੋਰਟ 'ਚ ਕੀਤਾ ਗਿਆ ਪੇਸ਼। ਕੋਰਟ ਨੇ ਨਹੀਂ ਦਿੱਤਾ ਪੁਲਿਸ ਰਿਮਾਂਡ- ਪਰਿਵਾਰ। ਹਰਪ੍ਰੀਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ। ਦੋ ਸਾਥੀਆਂ ਨਾਲ ਹਰਪ੍ਰੀਤ ਸਿੰਘ ਨੂੰ ਕੀਤਾ ਗਿਆ ਪੇਸ਼। ਫਿਲੌਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਹੈ ਗ੍ਰਿਫ਼ਤਾਰ। 4 ਗ੍ਰਾਮ ਆਈਸ ਡਰੱਗ ਨਾਲ ਹੋਈ ਹੈ ਗ੍ਰਿਫ਼ਤਾਰੀ। ਆਪਣੇ ਦੋ ਸਾਥੀਆਂ ਨਾਲ ਗ੍ਰਿਫ਼ਤਾਰ ਹੋਇਆ ਹੈ ਹਰਪ੍ਰੀਤ ਸਿੰਘ। ਅੰਮ੍ਰਿਤਪਾਲ ਦੇ ਭਰਾ ਤੇ ਦੋਸਤ ਦਾ ਡੋਪ ਟੈਸਟ ਵੀ ਪੌਜ਼ੀਟਿਵ ਆਇਆ
#harpreetsingh #amritpalbrotherarrested #amritpalsingh #news18punjab #harpreetsingh #drug #icedrug #phillaurnews #amritpalfather #tarsemsingh #lovepreetsingh #judicialcustody
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 14
@FreefireMax-fp9hr
@FreefireMax-fp9hr 21 күн бұрын
ਪੰਜਾਬ ਬਚਾਉਣਾ ਤਾਂ 2027 ਵਿੱਚ ਨਵੀਂ ਸਰਕਾਰ ਬਣਾਉਣ ਦਾ ਫੈਸਲਾ ਲਓ ਪੰਜਾਬੀਓ
@AmarSingh-gp2hd
@AmarSingh-gp2hd 21 күн бұрын
ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳
@rajindersingh6282
@rajindersingh6282 21 күн бұрын
ਵਾਹਿਗੁਰੂ ਜੀ ਝੂਠੇ ਦੁਸ਼ਟਾ ਦਾ ਬੇੜਾ ਗਰਕ ਕਰੋ ਜੀ ਧੰਨਵਾਦ ਜੀ ਜਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ
@NaunihalSinghBhullar
@NaunihalSinghBhullar 21 күн бұрын
ਇਹ ਤਾਂ ਸਾਫ਼ ਦਿਸਦਾ ਅਮਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
@JSVB
@JSVB 21 күн бұрын
Lawrence de mudhe nu daban da stunt aa sara punjab Sarkar da... lawrence de mudhe te fas rahi c punjab Sarkar...
@daljitkaurjassa7302
@daljitkaurjassa7302 21 күн бұрын
Jaij sahab bahot bahot thiyabad
@BholaSingh-xi7ex
@BholaSingh-xi7ex 21 күн бұрын
ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ
@sangatsingh4850
@sangatsingh4850 21 күн бұрын
Waheguru ji Meher Karo ji
@user-mo8kd4tq3s
@user-mo8kd4tq3s 21 күн бұрын
ਓ ਚੋਰੋ ਸੱਚ ਬੋਲ ਪਈਆਂ ਕਰੋ ਕਦੇ ਸਰਕਾਰਾਂ ਦੇ ਦੱਲੇ ਓ
@anmolsinghBal-gc8il
@anmolsinghBal-gc8il 21 күн бұрын
Waheguru ji mehar karan 🙏
@user-df6jc7yc8g
@user-df6jc7yc8g 21 күн бұрын
❤❤❤
@user-mo8kd4tq3s
@user-mo8kd4tq3s 21 күн бұрын
ਦਸ ਦਿਨਾਂ ਵਿੱਚ ਪੁਲੀਸ ਤੇ ਸੀ ਐਮ ਸਾਹਿਬ ਨੇ ਰਿਸਤਾ ਕਾਰਨਾ ਸੀ
@majhewale4989
@majhewale4989 21 күн бұрын
Jhande amli di gharwali te charheyaa bhai sehab
Slow motion boy #shorts by Tsuriki Show
00:14
Tsuriki Show
Рет қаралды 10 МЛН
Fast and Furious: New Zealand 🚗
00:29
How Ridiculous
Рет қаралды 45 МЛН
Slow motion boy #shorts by Tsuriki Show
00:14
Tsuriki Show
Рет қаралды 10 МЛН