Amritpal Singh | Akali dal | ਅੰਮ੍ਰਿਤਪਾਲ ਸਿੰਘ ਦੀ ਪਾਰਟੀ ਬਣਨ ਤੋਂ ਪਹਿਲਾਂ ਹੀ ਅਕਾਲੀ ਦਲ ਦਾ ਵੱਡਾ ਐਲਾਨ

  Рет қаралды 142,377

ABP Sanjha

ABP Sanjha

Күн бұрын

Пікірлер: 185
@GurmeetSingh-ud1dv
@GurmeetSingh-ud1dv 17 күн бұрын
ਏਕਤਾ ਬਖਸ਼ਣ ਸੁਮਤਿ ਬਖਸ਼ੇ ਵਾਹਿਗੁਰੂ ਜੀ ਪੰਥ ਤੇ
@JagjitSingh-uz4dv
@JagjitSingh-uz4dv 17 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ❤
@PunjabSingh-l9c
@PunjabSingh-l9c 18 күн бұрын
ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@RajinderSingh-ri3jc
@RajinderSingh-ri3jc 17 күн бұрын
ਅਕਾਲੀ ਦਲ ਦੀ ਕਾਨਫਰੰਸ ਦੀ ਕੋਈ ਲੋੜ ਨਹੀ ਪੰਥ ਨਾਲ ਗ਼ਦਾਰੀ ਕਰਨ ਵਾਲਿਆਂ ਨੂੰ ਲੋਕਾਂ ਨੇ ਨਕਾਰ ਕੇ ਖ਼ਤਮ ਕਰ ਦਿੱਤਾ ਹੈ
@JagjitSingh-uz4dv
@JagjitSingh-uz4dv 17 күн бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਮੁਖਮੰਤਰੀ ਪੰਜਾਬ ਫਿਰ ਨਸ਼ਿਆਂ ਨੂੰ ਰੋਕੇਗਾ ਜਿਹੜੇ ਨਸ਼ੇ ਲੱਗੇ ਉਨਾਂ ਇਲਾਜ ਉਨਾਂ ਕਾਟ ਫ਼ੀਮ ਪਾਸ ਹੋਣਾ ਚਾਹੀਦਾ ਨਵੀਂ ਨੋਜਵਾਨ ਪੀੜੀ ਬਚੇਗੀ
@GurnamSingh-hc6hx
@GurnamSingh-hc6hx 18 күн бұрын
Waheguru.ji
@tejyurapar3249
@tejyurapar3249 19 күн бұрын
Bhai Amritpal Singh Khalsa Zindabad
@surjeetsighsonu7896
@surjeetsighsonu7896 18 күн бұрын
ਬਹੁਤ ਵਧੀਆ ਵੀਰ ਜੀ ਅੰਮਰੀਤਪਾਲ ਸਿੰਘ ਜੀ ਸਾਡੇ ਪੰਜਾਬ ਦੲ ਬਵੀਖ ਹਨ ਅਕਾਲੀ ਖਾਲੀ ਹੋ ਗਿਆ ਹੈ
@JaswantKahlon-bg6zd
@JaswantKahlon-bg6zd 17 күн бұрын
ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ
@arpanvirk8281
@arpanvirk8281 17 күн бұрын
ਭਾਈ ਅਮ੍ਰਿਤਪਾਲ ਜਿੰਦਾਬਾਦ
@JattFactor
@JattFactor 18 күн бұрын
ਸਾਨੂੰ ਨਵੇ youngsters ਲੀਡਰ ਚਾਹੀਦੇ ਹਨ business men ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਵੋ ਜੀ 🙏🙏🙏
@ranisenthil7767
@ranisenthil7767 18 күн бұрын
MP Bhai Amritpal Singh Khalsa Ji Jindabad
@rupindersingh7433
@rupindersingh7433 18 күн бұрын
Amritpal singh jindhabadh Sukha katil murdhabadh
@Humanity0101
@Humanity0101 18 күн бұрын
1947 too sab dekh lai 22. Badal huna da shunshna rakh k daso hun bjp/rss di galami da v negg sekna k samj gai ki ik hal azadi.
@singhhans79
@singhhans79 6 күн бұрын
​@Humanity0101ਬਾਈ ਯਾਰ ਕਹਿਣਾ ਕੀ ਚਾਹੁੰਦੇ ਓ ਸਮਝ ਨਹੀਂ ਲੱਗੀ ਗੱਲ
@Gurpreetsingh-ln9xu
@Gurpreetsingh-ln9xu 18 күн бұрын
Amritpal singh zindabad
@lavidhaliwalSingh
@lavidhaliwalSingh 19 күн бұрын
BHAI AMRITPAL SINGH JI ZINDABAD 🙏🙏
@RanjeetSingh-m4w8k
@RanjeetSingh-m4w8k 13 күн бұрын
ਸਾਨੂੰ ਨਵੇਂ ਤੇ ਨਵੀਂ ਸੋਚ ਵਾਲੇ ਲੀਡਰ ਚਾਹੀਦੇ ਹਨ ਉਹ ਵੀ ਸਿੱਖ ਕੌਮ ਦੇ ਨੋ ਜਵਾਨ ਆਗੁ ਭਾਈ ਅੰਮ੍ਰਿਤਪਾਲ ਸਿੰਘ ਦੀ ਸੋਚ ਵਰਗੇ❤❤❤❤❤
@dalvindersinghdhaliwal5473
@dalvindersinghdhaliwal5473 18 күн бұрын
Bhai Amritpal Singh ji Zindabad
@SukhwantSingh-s8k
@SukhwantSingh-s8k 16 күн бұрын
ਅਸੀਂ ਸਾਰੇ ਪਿੰਡਾਂ ਵਾਲੇ ਨਵੀਂ ਪਾਰਟੀ ਦੇ ਬਨਾਉਣ ਵਿੱਚ ਸਹਯੋਗ।ਕਰਾਗੇ
@amarjeetsinghsidhusaab1707
@amarjeetsinghsidhusaab1707 18 күн бұрын
Bhai saab Bhai Amritpal singh khailsa ji zindabad 🙏
@ਨਿਰਵੈਲਸਿੰਘਖਾਲਸਾ
@ਨਿਰਵੈਲਸਿੰਘਖਾਲਸਾ 17 күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤️🙏🙏
@snirmalsingh
@snirmalsingh 17 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹਰ ਮੈਦਾਨ ਫਤਹਿ ਬਖ਼ਸ਼ੇ।ਹਰ ਇੱਕ ਪੰਜਾਬੀ ਨੂੰ ਇਸ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ।
@balbindrasinghbalbindra5692
@balbindrasinghbalbindra5692 18 күн бұрын
❤❤❤❤❤Bhai Amritpal Singh Khalsa jindabad❤❤🎉🎉🎉🎉🎉❤❤❤❤❤
@hazurkhehra6838
@hazurkhehra6838 18 күн бұрын
Amritpal singh nu cm banao ji plz saarai masle Hal ho jange ji plz 🙏🏻
@GurmukhSingh-kd7uk
@GurmukhSingh-kd7uk 18 күн бұрын
Good Bai bilkul sahi hai❤ 1:23
@gurnamsingh1404
@gurnamsingh1404 17 күн бұрын
ਆਉਣ ਵਾਲਾ ਮੁੱਖ ਮੰਤਰੀ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@hazurkhehra6838
@hazurkhehra6838 18 күн бұрын
2027 ch amritpal singh nu cm banao ji plz saarai masle Hal ho jange ji plz 🙏🏻
@arshbaba4802
@arshbaba4802 18 күн бұрын
Bhai amritpal Singh ji jindabad
@SatveerSingh-oh3gb
@SatveerSingh-oh3gb 18 күн бұрын
Bhai amirtpal singh zindabad
@SehajpreetkaurBali
@SehajpreetkaurBali 18 күн бұрын
Bhai Sahib zindabaad
@GurwinderSingh-ss5ym
@GurwinderSingh-ss5ym 18 күн бұрын
Bhai Amritpal singh zindabad
@sukhmahal779
@sukhmahal779 18 күн бұрын
Sukhy tenu kisy ni pusna 😂😂 bhai amritpal singh loin of pun
@baljitsingh4566
@baljitsingh4566 17 күн бұрын
Wahe guru ji 🙏 chardikala Bakshan meri Ardas 🙏❤️
@RamandeepSingh-mp7be
@RamandeepSingh-mp7be 15 күн бұрын
ਪੰਜਾਬ ਦਾ ਅਗਲਾ ਸੀ ਐਮ ਹੋਵੇਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ
@RanjeetSingh-m4w8k
@RanjeetSingh-m4w8k 13 күн бұрын
❤❤ਭਾਈ ਅੰਮ੍ਰਿਤਪਾਲ ਸਿੰਘ ਨੂੰ ਵਹਿਗੁਰੂ ਚੜਦੀ ਕਲਾ ਬਖਸ਼ੇ ਸਿੱਖਾਂ ਵਿੱਚ ੲਏਕਤਾ ਬਖਸ਼ੇ ਖਾਲਸਾ ਸ਼ਤਾਨ ਜਿੰਦਾਬਾਦ
@DaljitSingh-u3l
@DaljitSingh-u3l 17 күн бұрын
ਸੁਖਬੀਰ ਬਾਦਲ ਅਸਤੀਫ਼ਾ ਦੇਣ ਦੀ ਬਜਾਏ ਫਿਰ ਤੋਂ ਐਲਾਨ ਕਿਵੇ ਸੱਕਦਾ ਹੁਣ ਨਕਲ਼ੀ ਜਥੇਦਾਰਾਂ ਕਿੱਥੇ ਨੇ sgpc ਦੇ ਬਾਕੀ ਜੌ ਮਰਜ਼ੀ ਕਰੋ 2027ਦੇ cm ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਹੋਣਗੇ ❤❤
@KaramjeetSingh-gn9oe
@KaramjeetSingh-gn9oe 17 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😮😅😊
@RamanpreetKaur-f5s
@RamanpreetKaur-f5s 17 күн бұрын
Waheguru ji 🙏🙏
@jssidhu782
@jssidhu782 13 күн бұрын
ਗੁਰੂ ਗ੍ਰੰਥ ਸਹਿਬ ਜੀ ਨੂੰ ਮੇਰਾ ਦਿਲ ਤੋਂ ਸਮਰਪਣ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੇ
@gurminderkaur2626
@gurminderkaur2626 13 күн бұрын
ਲੋਕਾਂ ਨੂੰ ਬੇਨਤੀ ਹੈ ਕੋਈ ਵੀ ਬਾਦਲ ਗੁੰਡਿਆਂ ਦੀ ਕਾਨਫਰੰਸ ਵਿੱਚ ਨਾ ਜਾਨ ਆਪ ਹੀ ਭੌਂਕ ਲੈਣ ਆਪ ਹੀ ਸੁਣ ਲੈਣ
@kulwantsingh-j7d
@kulwantsingh-j7d 17 күн бұрын
ਪੰਜਾਬ ਦਾ ਸਮਰਥਕ
@baljitsingh4566
@baljitsingh4566 17 күн бұрын
Wahe guru ji 🙏 sab da bhalla kari wahe guru ji 🙏
@waheguruji55
@waheguruji55 14 күн бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽
@Nimana-f6f
@Nimana-f6f 17 күн бұрын
ਖਾਲਿਸਤਾਨ ਬਣਾਉਣ ਲਈ ਸ਼ੁਰੂ ਹੋਈ ਵਹੀਰ ਮੁੱਖ ਮੰਤਰੀ ਦੀ ਕੁਰਸੀ ਵੱਲ ਨੂੰ ਹੋ ਤੁਰੀ।ਭੋਲ਼ੇ ਭਾਲ਼ੇ ਪੰਜਾਬੀਆਂ ਤੇ ਰਹਿਮ ਕਰੇ,ਤਰਸ ਕਰੇ ਵਾਹਿਗੁਰੂ।ਸਟੇਟ ਦੇ ਫੈਲਾਏ ਨੈਰੇਟਿਵ ਨੂੰ ਸਮਝਣ ਦੀ ਬੁੱਧੀ ਬਖਸ਼ੇ।
@KaurSharanjeet-gi3lx
@KaurSharanjeet-gi3lx 16 күн бұрын
ਸਿੱਖਾਂ ਨੂੰ ਫੇਰ ਵਰਤਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਸਰਬਜੀਤ ਕਹਿੰਦਾ ਅਸੀ ਨੀ ਮੰਗਦੇ ਖਾਲਸਤਾਨ ਫੇਰ ਅਸੀ ਏਨਾ ਨੂੰ ਰਗੜ ਕੇ ਗੋਡੇ ਤੇ ਲਾਉਣਾ? ਫੇਰ ਏਨਾ ਚ ਤੇ ਬਕੀ ਪਾਰਟੀਆਂ ਚ ਕੀ ਫਰਕ ਇਕ ਪਾਸੇ ਬਾਪ ਦੀ ਏਨੀ ਵੱਡੀ ਕੁਰਬਾਨੀ ਦੂਜੇ ਪੈਸੇ ਪੁੱਤ ਨੇ ਕੁਰਸੀ ਲਈ ਗੋਡੇ ਟੇਕ ਦਿਤੇ
@AmandeepSingh-bu4wn
@AmandeepSingh-bu4wn 17 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@waheguruji55
@waheguruji55 14 күн бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🏽🙏🏽
@vadesurjeetsinghpeori5602
@vadesurjeetsinghpeori5602 17 күн бұрын
ਮਜ਼੍ਹਬੀ ਸਿੱਖ ਹੀ ਸਿੱਖ ਧਰਮ ਹੈ ਪੰਜਾਬ ਦਾ ਮੁਖਮੰਤਰੀ ਮਜ਼੍ਹਬੀ ਸਿੱਖ ਜਿੰਦਾ ਬਾਦ ❤❤
@KalaSerron
@KalaSerron 17 күн бұрын
ਸਰਮ ਕਰ ਸਰਕਾਰੀ ਦੱਲੀਆ
@waheguruji55
@waheguruji55 14 күн бұрын
ੴ ਸਤਿ ਸ੍ਰੀ ਅਕਾਲ ਜੀ ਬੋਲੇ ਸੋ ਨਿਹਾਲ 🙏🏽🙏🏽
@jashantejsin3206
@jashantejsin3206 16 күн бұрын
ਧੰਨਵਾਦ ਕਰਦੇ ਹਾਂ ਜੀ
@simranjeetsingh2766
@simranjeetsingh2766 15 күн бұрын
ਵਾਹਿਗੁਰੂ ਜੀ
@SukhjinderSingh-ru1ts
@SukhjinderSingh-ru1ts 18 күн бұрын
ਸੱਭ ਸਰਕਾਰ ਨਾਲ ਮਿਲ ਕੇ ਖੇਡ ਖੇਡੀ ਜਾ ਰਹੀ ਹੈ ਲੋਕੋ ਸਮਜੋ
@Warispanjab1984
@Warispanjab1984 18 күн бұрын
ਅਸੀਂ ਵੀਰ ਜੀ ਸਮਝ ਗਏ ਆਂ ਤੂੰ ਸਮਝ ਬਸ ਤੂੰ ਆਪਦੀ ਸਮਝ ਨੂੰ ਆਪਦੇ ਕੋਲ ਰੱਖ ਇਹ ਲੋਕਾਂ ਨੂੰ ਸਾਡੀ ਪੁਲਿਸ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਸ ਵਕਤ ਪੰਜਾਬ ਦਾ ਹਾਲਾਤ ਕੀ ਆ ਵੇਖ ਤੇ ਸਹੀ ਕਿਤੇ ਬਾਹਰ ਨਿਕਲ ਕੇ ਨੌਜਵਾਨ ਮਰਨ ਦੇ ਨੇ ਕੁੱਖਾਂ ਉਜਣ ਦੀਆਂ ਨੇ ਸਿਵੇ ਵਾਲਾ ਰਹੇ ਨੇ ਔਰਤਾਂ ਵਿਧਵਾ ਹੁੰਦੀਆਂ ਨੇ ਨੌਜਵਾਨੀ ਦੀ ਸਾਰੀ ਖਤਮ ਹੋ ਚੱਲੀ ਆ ਤੇ ਅਸੀਂ ਅੱਖਾਂ ਵੀਡੀਓ ਸੁੱਤੇ ਹੋਏ ਆਂ
@SukhjinderSingh-ru1ts
@SukhjinderSingh-ru1ts 18 күн бұрын
@Warispanjab1984 ਟਾਈਮ ਸੱਭ ਸਾਫ ਹੋ ਜਾਣਾ ਪਰ ਸਾਡੀ ਕੌਂਮ ਬਰਬਾਦ ਹੋਣ ਤੋਂ ਬਾਅਦ ਸੋਚਦੀ ਹੈ
@Warispanjab1984
@Warispanjab1984 18 күн бұрын
@SukhjinderSingh-ru1ts ਤੇ ਵੀਰ ਜੀ ਹੁਣ ਕਿਹੜੀ ਕੌਮ ਵੱਸਣ ਦੀ ਆ ਘਰ ਘਰ ਦੇ ਵਿੱਚ ਚਿੱਟਾ ਨਸ਼ਾ ਵੜ ਗਿਆ ਹ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਹੋ ਰਹੇ ਨੇ ਨਹੀਂ ਤੇ ਭਗਵੰਤ ਮਾਨ ਨੂੰ ਦੁਬਾਰਾ ਬਣਾ ਲਾ ਇਹ ਨਿਊ ਆਰਐਸਐਸ ਦਾ ਬੰਦਾ ਇਹਨੇ ਜਿਹਨੇ ਪੰਜਾਬ ਦਾ ਸਾਡਾ ਬੇੜਾ ਗਰਕ ਕਰ ਦਿੱਤਾ ਇਹਨਾਂ ਨੂੰ ਦੁਬਾਰਾ ਚੁਣ ਲਓ ਇਹ ਅੱਤਵਾਦ ਦਾ ਸਮਾਂ ਸਾਨੂੰ ਚੰਗਾ ਸੀ ਪਰ ਅੱਜ ਦਾ ਦੌਰ ਬਹੁਤ ਮਾੜਾ ਹੈ ਅਸੀਂ ਇਹਦੇ ਵਿੱਚ ਉਬਰਨਾ ਚਾਹੁੰਦੇ ਹਾਂ ਜੋ ਚਿੱਟੇ ਦੀ ਦਲ ਦਲ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਅਸੀਂ ਚੋਂ ਬਾਹਰ ਆਉਣਾ ਚਾਹੁੰਦੇ ਹਾਂ ਇਸ ਲਈ ਵੀਰ ਜੀ ਸਾਨੂੰ ਭਾਈ ਉਤਪਾਤ ਸਿੰਘ ਦੀ ਹੀ ਲੋੜ ਹੈ ਢਾਡੀ ਸੋਚ ਤੋਂ ਪਰੇ ਆ ਕੰਮ
@malkitsingh5925
@malkitsingh5925 16 күн бұрын
Wahegurugi Wahegurugi ❤️ 🙏🏻 👍 ❤️
@gurichhinaGuri
@gurichhinaGuri 14 күн бұрын
Waheguru ji❤❤❤❤❤❤
@rsrai2749
@rsrai2749 19 күн бұрын
Wheguru ji
@BalrajSingh-sx3sd
@BalrajSingh-sx3sd 19 күн бұрын
Sukhe da paer thik hoo gya hun 😂
@jagtarsingh4620
@jagtarsingh4620 17 күн бұрын
ਪੰਜਾਬ ਦਾ ਬੇੜਾ ਗ਼ਰਕ ਹੋ ਜਾਵੇਗਾ ਜਿਹੜਾ ਬੰਦਾ ਕਿਹਦਾ ਪੱੜੇ ਲਿਖੇ ਮੁਰਖ ਹਨ ਉਹ ਤਾਂ ਪੰਜਾਬ ਦਾ ਕੀ ਕਰੇਗਾ
@SurjitSingh-qw7ok
@SurjitSingh-qw7ok 17 күн бұрын
Bhai Amritpal Singh Jindabad
@balwindersinghgorariar9532
@balwindersinghgorariar9532 18 күн бұрын
Good
@ChamkaurVirk-m9x
@ChamkaurVirk-m9x 17 күн бұрын
Bhut vadia
@bhullarmk
@bhullarmk 18 күн бұрын
ਭਾਈ ਸਾਹਿਬ ਜਿੰਦਾਬਾਦ
@BikramjitSingh-q3i
@BikramjitSingh-q3i 17 күн бұрын
ਮਸਲਾ ਸਾਰਾ ਕੁਰਸੀ ਦਾ ਆ ਕੋਮ ਦਾ ਤਾਂ ਬਹਾਨਾ ਆ ਬੀਜੇਪੀ ਦਾ ਏਜੰਟ ਆ
@ParamjitSingh-ke9hx
@ParamjitSingh-ke9hx 15 күн бұрын
Waheguru ji waheguru ji 🙏🙏🙏🙏🙏
@jassgill9995
@jassgill9995 16 күн бұрын
ਸਾਡਾ ਭਾਉ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@GurtejSingh-zd7cs
@GurtejSingh-zd7cs 16 күн бұрын
Bhai Aamritpal ji 🙏🏻 jindabad
@mukhtarsingh4091
@mukhtarsingh4091 17 күн бұрын
GENERAL AMRITPAL SINGH ZINDABAD.
@SimarDeep-ge6du
@SimarDeep-ge6du 13 күн бұрын
Waheguru Ji❤
@JarnailMaan-p8m
@JarnailMaan-p8m 17 күн бұрын
ਸੁੱਖੇ ਨੂੰ ਚੀਮੇ ਵਰਗੇ ਗਦਾਰਾ ਨੇ ਖਤਮ ਕਰ ਦਿੱਤਾ ਲੇਕਿਨ ਉਹ ਲੌਡਾ ਹਲੇ ਵੀ ਨਹੀਂ ਸਮਝਦਾ
@dilbagshing3944
@dilbagshing3944 17 күн бұрын
Amrit pal good 👍
@hazurkhehra6838
@hazurkhehra6838 18 күн бұрын
Punjab da ek hi Hal amritpal singh nu cm banao ji plz saarai masle Hal ho jange ji plz 🙏🏻
@DalbirSingh-sm2qr
@DalbirSingh-sm2qr 15 күн бұрын
Wahay Guru ji🙏
@hazurkhehra6838
@hazurkhehra6838 18 күн бұрын
Amritpal singh jinabab
@sukhramkaur4505
@sukhramkaur4505 12 күн бұрын
ਆਵੋ ਆਪਣੇ ਪੰਥ ਬਚਾਈਏ ਇਕ ਅਵਾਜ਼ ਇਕ ਸਾਂਚ ਨੂੰ ਸਾਥ ਦਈਏ ਤੇ ਪੰਥਕ ਗਦਾਰਾਂ ਨੂੰ ਮੂੰਹ ਤੋੜਵਾ ਜੁਆਬ ਦਈਏ ਜਿਵੇਂ ਭਾਈ ਸਾਹਿਬ ਜੀ ਨੂੰ ਐਮ ਪੀ ਬਣਾਕੇ ਦਸਿਆ ਸੀ ਉਏ ਆਪਣੀਨਵੀ ਪੰਥਕ ਪਾਰਟੀ ਮਜ਼ਬੂਤ ਕਰੀਏ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਕਾਲਲਲਲਲਲ
@hazurkhehra6838
@hazurkhehra6838 18 күн бұрын
Amritpal singh da saath dio plz plz 🙏🏻
@KarnailMandair
@KarnailMandair 18 күн бұрын
ਖੂਨ ਇੱਕ ਹੈ ਕੋਈ ਕੁਝ ਵੀ ਹੋਵੇ ਮਤਲਬ ਸਭ ਦਾ ਪੈਸਾ ਬਣਾਉਣਾ ਹੈ
@harmandhillon4647
@harmandhillon4647 18 күн бұрын
bhai amritpal khalsa next mukhmantari aw sada
@JagtarBharu
@JagtarBharu 15 күн бұрын
ਜਦ ਹਕੂਮਤਾ ਕਿਰਸਾਨੀ ਖਤਮ ਕਰਨਾ ਚਾਹੁੰਦੀਆਂ ਨੇ ਪੰਜਾਬ ਖਾਲਿਸਤਾਨ ਜਰੂਰ ਬਨੇਗਾ ਜਿਸਦੀ ਨੀਵ ਰੱਖੀ ਜੂ ਰਹੀ ਹੈ ਧੰਨਵਾਦ
@harmanmalwiya6056
@harmanmalwiya6056 18 күн бұрын
Kro 😊
@harbhjansingh3241
@harbhjansingh3241 17 күн бұрын
@Iqbalsingh-vt5yw
@Iqbalsingh-vt5yw 16 күн бұрын
ਅਕਾਲੀ ਦਲ ਵਾਲੇ ਸੌ ਜਾਣ
@SASfact1700
@SASfact1700 18 күн бұрын
ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਇੱਕ ਮੌਕਾ ਹਾਥੀ ਵਾਲਿਆਂ ਨੂੰ ਦੇ ਕੇ ਦੇਖੋ ਕਿਉਂਕਿ ਹਾਥੀ ਵਾਲਿਆਂ ਦਾ ਜੈੱਕ ਵੀ ਲੱਗਾ ਹੋਇਆ
@JasvirSingh-n9u
@JasvirSingh-n9u 18 күн бұрын
ਹਾਥੀ ਵਾਲੇ ਸਾਡੇ ਹੀ ਭਰਾ ਹਨ ਆਊ ਤੁਸੀਂ ਵੀ ਅਮ੍ਰਿਤਪਾਲ ਸਿੰਘ ਖਾਲਸਾ ਦੀ ਪਾਰਟੀ ਨਾਲ ਜੁੜੋ ਭਾਈ
@RahulBhagat-ll2jy
@RahulBhagat-ll2jy 17 күн бұрын
ਭਾਊ ਮੂਤਪਾਲ ​@@JasvirSingh-n9u
@jasbirsing6568
@jasbirsing6568 17 күн бұрын
Dan dan guru ramdas ji tara shukar ha Waheguru mehar kre ji
@paramjitsingh6295
@paramjitsingh6295 19 күн бұрын
ਬਾਦਲ ਪਰਿਵਾਰ ਅਕਾਲੀ ਦਲ 👎👎👎👎👎👎👎👎👎👎👎👎👎👎
@Gurmeet-iy7nj
@Gurmeet-iy7nj 18 күн бұрын
bhai amritpal singh jindabad Mp
@khehrasaab783
@khehrasaab783 19 күн бұрын
Bhai Amritpal Singh Khalsa jindabad
@BhupinderSingh-gy7mt
@BhupinderSingh-gy7mt 17 күн бұрын
Moka tan 2022 vich V dita C vekh Lia Nazara
@EAGLE8696
@EAGLE8696 10 күн бұрын
Bhai Amritpal Singh ji khalsa 🙏
@kakajugjugjevagurdasmannja7363
@kakajugjugjevagurdasmannja7363 15 күн бұрын
Waheguru ji mehar karan
@kalasingh5387
@kalasingh5387 13 күн бұрын
👍💯👍💯💯💯👍👍👍
@lovedeepaujla453
@lovedeepaujla453 17 күн бұрын
Amrit pal sahi a
@KuldeepSingh-ge4oy
@KuldeepSingh-ge4oy 17 күн бұрын
ਪੰਥ ਵਿੱਚੋ ਛੇਕਿਆ ਹੋਇਆ ਸੁੱਖਾ ਕਿਹੜਾ ਮੂੰਹ ਲੈਕੇ ਪੰਥ ਦੇ ਸਾਹਮਣੇ ਆਵੇਗਾ
@mejarsingh4353
@mejarsingh4353 14 күн бұрын
ਫੈਜਲ ਜੱਟ ਨੀ ਬਣ ਸਕਦਾ
@SatinderSingh-w9t
@SatinderSingh-w9t 16 күн бұрын
The members of prisoners in Dibrugarh jail is increasing.
@gurjantsinghgill7352
@gurjantsinghgill7352 14 күн бұрын
Good news
@Iqbalsingh-vt5yw
@Iqbalsingh-vt5yw 16 күн бұрын
Very nice
@sidhu_17
@sidhu_17 13 күн бұрын
🎉🎉🎉🎉
@SonuSingh-nd8mn
@SonuSingh-nd8mn 16 күн бұрын
Bhai saab ji zindabaad
@hardialsingh302
@hardialsingh302 17 күн бұрын
Ok
@hazurkhehra6838
@hazurkhehra6838 18 күн бұрын
Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻
@ajaibsinghdhindsa2664
@ajaibsinghdhindsa2664 16 күн бұрын
ਪਹਿਲਾਂ ਤਾਂ ਕਹਿੰਦੇ ਸੀ ਭਗਵੰਤ ਮਾਨ ਨੂੰ ਬਣਾਉਣ ਫਿਰ ਵੀ ਮਸਲੇ ਹੱਲ ਨਹੀਂ ਹੋਏ
@Iqbalsingh-g2c
@Iqbalsingh-g2c 13 күн бұрын
Majdoor Ekta jindabaf
@BalwinderSingh-q1g1r
@BalwinderSingh-q1g1r 16 күн бұрын
😊🎉🎉🎉🎉❤ 3:15 3:16
@KulveerSingh-v3p
@KulveerSingh-v3p 15 күн бұрын
Baris, Punjab, parti, banao, jo, ki, dip, sidhu, banah, gia, si
@jogasingh2574
@jogasingh2574 17 күн бұрын
Punjab nu sukhbir singh badal di hun koi vi lorh nahi he
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
The Best Band 😅 #toshleh #viralshort
00:11
Toshleh
Рет қаралды 22 МЛН
Каха и дочка
00:28
К-Media
Рет қаралды 3,4 МЛН
DES PUADH : Bhai Amritpal Singh l Manjit Singh Rajpura l B Social
1:17:05
Show with Dr Pyare Lal Garg | Amritpal Singh | EP 567 | Talk with Rattan
30:48