No video

Amritpal Singh ਮਾਮਲੇ 'ਤੇ Ravneet Bittu ਦਾ ਵੱਡਾ ਬਿਆਨ | BJP punjab | Ravneet Bittu | Amritpal Singh

  Рет қаралды 71,584

PTC NEWS

PTC NEWS

2 ай бұрын

Amritpal Singh ਮਾਮਲੇ 'ਤੇ Ravneet Bittu ਦਾ ਵੱਡਾ ਬਿਆਨ | BJP punjab | Ravneet Bittu | Amritpal Singh
Ravneet Bittu's big statement on Amritpal Singh case
#RavneetBittu #AmritpalSingh #BJPPunjab #CenterGovt #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 84
@user-sq9gd5fj3q
@user-sq9gd5fj3q Ай бұрын
ਨਹੀਂ ਨਹੀਂ ਨਹੀਂ ਨਹੀਂ ਏਸ ਦੀ ਹਮਦਰਦੀ ਨਹੀਂ ਚਾਹੀਦੀ ਸਾਨੂੰ ਓ ਭਾਈ ਜੀ ਨੇ ਏ ਲੋਕਾ ਸਾਹਮਣੇਂ ਮਹਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਕਿ ਇਸ ਦੀਆ ਗੱਲਾ ਵਿਚ ਆਣ ਦੀ ਲੋੜ ਨਹੀਂ ਵਾਹਿਗੁਰੂ ਜੀ ਤੇ ਭੋਰਸਾ ਰੱਖਣਾ ਪੈਨਾ ਸਭ ਨੂੰ ਪਲੀਜ਼ ਏਸ ਦੀਆ ਗੱਲਾ ਤੇ ਯਕੀਨ ਨਾ ਕਰੋ
@Lucky_masih-c1x
@Lucky_masih-c1x Ай бұрын
😂😂😂😂😂😂😂😂 kasute fas gaye
@user-sq9gd5fj3q
@user-sq9gd5fj3q Ай бұрын
@@Lucky_masih-c1x ਮੂਰਖ਼ ਬੰਦਾ ਵੀ ਕਦੇ ਫਸਿਆ ਹੈ
@jagrajsandhu8421
@jagrajsandhu8421 Ай бұрын
ਇਹ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਮੈਂਬਰ ਪਾਰਲੀਮੈਂਟ,ਦੇ , ਪਰੀ ਜਨਾਂ ਨਾਲ ਬਹੁਤ ਸ਼ਯੰਤਰ ਰਚਿਆ ਗਿਆ ਹੈ,ਇਸ ਦੇ ਡਰਾਮੇ ਦੇ ਰਚੇਤਾ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲਦਿਆਂ ਸਾਰੀਆਂ ਪਾਰਟੀਆਂ ਕਾਂਗਰਸ, ਭਾਜਪਾ ਬਾਦਲਕਿਆਂ ਝਾੜੂ ਪੋਚਾ ਆਦਿ ਦੀ ਮਿਲੀਭੁਗਤ ਕਰਕੇ, ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਰਿਹਾਅ ਕਰਾਉਣ ਲਈ ਰੋੜਾ ਬਣ ਰਹੇ ਹਨ,,
@ajindersingh9843
@ajindersingh9843 Ай бұрын
ਨਾ ਭਈ, ਉਹ ਖਾਲਿਸਤਾਨੀ ਐ, ਤੁਸੀਂ ਦੇਸ਼ ਭਗਤਾਂ ਨੇ ਇੱਕ ਖਾਲਿਸਤਾਨੀ ਦੀ ਸਪੋਰਟ ਕਿਉ ਕਰਨੀ। ਇਹ ਚਾਹੁੰਦਾ, ਅੰਮ੍ਰਿਤਪਾਲ ਦੇ ਮਾਪੇ ਇਹਦੇ ਅੱਗੇ ਹਾੜਾ ਕੱਢਣ ਤੇ ਜਿਹੜਾ ਅੰਮ੍ਰਿਤਪਾਲ ਕਿਸੇ ਅੱਗੇ ਨਹੀਂ ਝੁਕਿਆ,ਉਹਦੇ ਮਾਂ ਬਾਪ ਇਹਦੇ ਅੱਗੇ ਝੁਕ ਜਾਣ।
@MehtabSinghpubg
@MehtabSinghpubg Ай бұрын
Sucha nand vrgu eh v ,guru ke putt nu jhukauna chaunda
@JaswantKahlon-bg6zd
@JaswantKahlon-bg6zd Ай бұрын
Waheguru ji ਦਾ ਇਹ ਹੀ ਭਾਣਾ ਹੋਵੇਗਾ ਅਮ੍ਰਿਤਪਾਲ ਸਿੰਘ ਜਿਦਾਬਾਦ
@satgurkotra2543
@satgurkotra2543 Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ
@gupta403
@gupta403 Ай бұрын
Nai kerde ki ker lunga
@BabaMLABabaMLA
@BabaMLABabaMLA Ай бұрын
ਰਵਨੀਤ ਬਿੱਟੂ ਵਲੋਂ ਅੰਮ੍ਰਿਤਪਾਲ ਸਿੰਘ ਨੂੰ ਖਰੀਦਣ ਦਾ ਵਿਚਾਰ
@AmandeepKaur-om7jf
@AmandeepKaur-om7jf Ай бұрын
ਇਹ BJP ਦੀ ਚਲਾਕੀ ਹੈ ਤਾਂ ਜੋ ਪੰਜਾਬ ਵਿੱਚ BJP ਜੱਤਾਉਣਾ... ਜੇ ਕਿਸਾਨਾਂ ਦਾ ਦੁੱਖ ਨਹੀਂ ਨਜ਼ਰ ਆਉਂਦਾ ਤਾਂ ਇਹ ਚਲਾਕੀ ਕਿਉਂ 😂
@BalwinderSingh-cc8nf
@BalwinderSingh-cc8nf Ай бұрын
Kisan agg ला reha na trees nu o I am farmers
@sakinderkaur846
@sakinderkaur846 Ай бұрын
@@BalwinderSingh-cc8nf kisan d agg tuhanu disdi .kuj time shudd ke greenary v kisan de khet vich sabh tu vadh hundi .Jo heghiway bnan Li rukh katte ona bare bolo .budhe nale da paani kisana ne khrab ni kita os bare bolo.hr time kisana nu Target krna bandh kro
@sakinderkaur846
@sakinderkaur846 Ай бұрын
Sahi keha tu c .punjab nal kinna pyar ja hamdardi a ta harayana de border te ja ke veikh lo.duje satat vich Sikh nu Target kita ja reha ek var ni bolya a bittu .wadda hamdardi punjab da
@HarwinderSingh-jl6lb
@HarwinderSingh-jl6lb Ай бұрын
ਇਹ ਸਰੋਤ ਰੱਖੇਗਾ ਕਿ ਅਮੑਿਤਪਾਲ ਨੂੰ ਬੀਜੇਪੀ ਜੁਆਇਨ ਕਰਵਾਓ ਫਿਰ ਮੈ ਕੇਂਦਰ ਕੋਲ ਗੱਲ ਕਰਾਗਾ ਵਾਹਿਗੁਰੂ ਤੇ ਭਰੋਸਾ ਰੱਖੋ ਇਨਾ ਦੀਆ ਗੱਲਾਂ ਚ ਨਾ ਆਓ
@gurmeetkaur2413
@gurmeetkaur2413 Ай бұрын
ਇਹ ਵੀ ਮਾੜਾ ਹੀ ਹੈ ਅੰਦਰੋਂ ਅੰਦਰ ਕੋਈ ਖੇਡ ਖੇਡ ਰਿਹਾ ਹੈ
@SukhdevSingh-kc7yp
@SukhdevSingh-kc7yp Ай бұрын
Is Bitu sporting Khalistan ??😅😅😅
@deep6061
@deep6061 Ай бұрын
😂
@zaildarsahb1831
@zaildarsahb1831 Ай бұрын
ਤੇਨੂ ਕੀ ਲੋੜ ਪੈ ਗੀ ਖਾਲਿਸਤਾਨ ਸਮਰਥਕ ਦਾ ਸਾਥ ਦੇਣ ਦੀ
@hazurkhehra6838
@hazurkhehra6838 Ай бұрын
Amritpal singh nu cm banao ji plz share masle Hal ho jange ji plz 🙏🏻
@rajucheema-wr4xj
@rajucheema-wr4xj Ай бұрын
ਸੁਖਬੀਰ ਬਾਦਲ ਅਤੇ ਮਜੀਠੀਏ ਨਾਲੋਂ ਤਾਂ ਬਿੱਟੂ ਵੀ ਸਿਆਣਾ ਨਿਕਲ਼ਿਆ
@jsg8088
@jsg8088 Ай бұрын
Sab rale ve a eh, na bittu ne na kise hor ne Himachal,haryane te bihar vich Sikhan te nasli hamle te koi ni bolya. Kangna vele sare bole vardi a na hor
@pindawale872
@pindawale872 Ай бұрын
Game aa bhai mrva b skda koi bhrosa ni ehna te
@sakinderkaur846
@sakinderkaur846 Ай бұрын
@@jsg8088 bilkul sahi keha .
@dhaliwalsaab-hb5ge
@dhaliwalsaab-hb5ge Ай бұрын
Amritpal Singh zindabaad
@butasingh4752
@butasingh4752 Ай бұрын
ਚੱਗੀ ਗਁਲ ਹੈ ਅਮਿ੍ਪਾਲ ਸਿਁਘ ਨੂੰ ਰਿਆਹ ਕਰਾ ਦੇਵੇ ਤਾ ਬਿਟੂ ਜੀ ਦਾ ਧੰਨਵਾਦ
@user-sq9gd5fj3q
@user-sq9gd5fj3q Ай бұрын
ਚਲਾਕ ਲੂਬੜੀ ਦਾ ਪਤਾ ਨਈ ਲਗਦਾ ਤੁਹਾਨੂ ਲੋਕਾ ਨੂੰ ਕਿਉ ਓ ਪੰਜਾਬ ਦਾ ਪੁੱਤ ਤੇ ਖਲਾਸਾ ਹੈ ਇਕ ਤੇ ਅਵਨੀਤ ਬਿੱਟੂ ਸਰਕਾਰੀ ਬੰਦਾ ਹੈ ਸਮਝੋ ਓਕੇ ਭਾਈ ਜੀ ਖੁਦ ਮਨਾ ਕਰ ਦੇਣ ਗੇ
@hanishjaspal7807
@hanishjaspal7807 Ай бұрын
Bittu g Punjab de lokkan diya jammena bhallde ne ...,, paisa v koi ni denaa .. Esliye Amritpal nu bjp ch le k jange ,, 😂😂😂
@GurjantSingh-fk4sl
@GurjantSingh-fk4sl Ай бұрын
ਬਣਗੇ ਘੁੱਸੇ ਮਿੰਟਾ ਵਿੱਚ
@anmolsingh1416
@anmolsingh1416 Ай бұрын
Es bande da koi vishwaash nhi
@sukhjeetsinghsingh2394
@sukhjeetsinghsingh2394 Ай бұрын
Dramma shuru
@hazurkhehra6838
@hazurkhehra6838 Ай бұрын
2027 ch amritpal singh nu cm banao ji plz share masle Hal ho jange ji plz 🙏🏻
@avirdee5421
@avirdee5421 Ай бұрын
Send Ravneet Bittu to Dibrugarh as well!
@hazurkhehra6838
@hazurkhehra6838 Ай бұрын
Amritpal singh jinabab
@gill-punjab
@gill-punjab Ай бұрын
ਬਿੱਟੂ ਦੇ ਬਹੁਤ ਵਧੀਆ ਵਿਚਾਰ ਨੇ
@user-sq9gd5fj3q
@user-sq9gd5fj3q Ай бұрын
ਚਾਲਕ ਲੂਬੜੀ ਦਾ ਪਤਾ ਕਿਉ ਨਈ ਲਗਦਾ ਤੁਸਾ ਲੋਕਾ ਨੂੰ ਸਈ ਗਲਤ ਵਿਚ ਫਰਕ ਸਮਝੋ
@gill-punjab
@gill-punjab Ай бұрын
@@user-sq9gd5fj3q ਸਾਨੂੰ ਸਭ ਪਤਾ ਕੋਣ ਸਹੀ ਏ ਤੇ ਕੋਣ ਗਲਤ ਏ
@user-sq9gd5fj3q
@user-sq9gd5fj3q Ай бұрын
@@gill-punjab ਜੀ ਮੈ ਲੜਾਈ ਨਈ ਕਰ ਰਿਹੀ ਤੁਸੀ v koi bhara hi o mera smjha rehi ha chlo ਵਧੀਆ ਗੱਲ ਹੈ je pta ta
@pawanseem5695
@pawanseem5695 Ай бұрын
Kamm Saare AAP de hai Badnaam BJP hai naa hon layi !!
@PreetpalKaur-dc4cn
@PreetpalKaur-dc4cn Ай бұрын
❤❤
@bikramjitsingh869
@bikramjitsingh869 Ай бұрын
❤❤❤❤❤
@hazurkhehra6838
@hazurkhehra6838 Ай бұрын
Amritpal singh jinabab jinabab
@prabhnoorsinghprab
@prabhnoorsinghprab Ай бұрын
ਪਤਾ ਨਹੀ ਕਿਉਂ ਮਨ ਜਾ ਨਹੀਂ ਮੰਨਦਾ ਵੀ ਬਿੱਟੂ ਸਿੱਖਾਂ ਲਈ ਸਹੀ ਹੋਊ। ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਮਿਲਣਾ ਸਹੀ ਨਹੀਂ ਲੱਗ ਰਿਹਾ ।ਕੀਤੇ ਅੰਮ੍ਰਿਤਪਾਲ ਸਿੰਘ rss ਦਾ ਬੰਦਾ ਨਾ ਹੋਵੇ । ਵਾਹਿਗੁਰੂ ਜੀ ਜਾਣਦਾ ਸਭ ਕੁਝ।
@jattdaputt1
@jattdaputt1 Ай бұрын
No thanks we have already spoken to the USA Washington DC senate’s office and 10 countries represent the human rights violations on Bhai Amritpal Singh Khalsa Ji Google Jaspreet Singh Attorney USA wala Ra meet the best thing you could do is leave Panjab because you will not be found like yr papas chitter
@sudhirbhagat1403
@sudhirbhagat1403 Ай бұрын
And in response Indian government put NSA for one more year lol
@sgl8191
@sgl8191 Ай бұрын
Mr Bitu ji , was centre not clear about Amrit pal that u will clear now?
@soulofgod1721
@soulofgod1721 Ай бұрын
Eh Rajneeti kar rha hai Eh Banda Bhai Amritpal Singh Khalsa ji te Punjab da Gadar aaa
@JagtarSingh-zi6ip
@JagtarSingh-zi6ip Ай бұрын
Dehli Dangea Da Hisab Kaun Karega Sajjan Kumar Jagdish Titlar Kute Bahar Ghum Rahe N 2:15
@user-kf3is3tp5k
@user-kf3is3tp5k Ай бұрын
Amritpal singh ji jindabaad
@HarpalsinghPintu
@HarpalsinghPintu Ай бұрын
Bohat gndi seasat aa yaar Desh de te dharam de naam te hi sab chal reha
@sukhmindersinghbhinder8510
@sukhmindersinghbhinder8510 Ай бұрын
ਇਹ ਬਹੁਤ ਤੇਜ ਬੁੱਚੜ ਦਾ ਪੋਤਾ ਇਸ ਦੀਆ ਗੱਲਾਂ ਵਿਚ ਨਾਆਈਉ
@vindavi-lo3fs
@vindavi-lo3fs Ай бұрын
Bitu ji Attwadi na chado Panjab da mahol kharab hojuga aatwadi
@kinggaming8975
@kinggaming8975 Ай бұрын
Ek var bahar kda lo eno bd ch dekh la ge😅
@DeepakSharma-vv2yb
@DeepakSharma-vv2yb Ай бұрын
Amm party murdhbad
@harindersingh1740
@harindersingh1740 Ай бұрын
KIS BASE TE BHAGWANT KUMAR MAAN NE AMRITPAL SINGH UPER PHIR DOBARA 1 SAAL WASTEY NSA VADA DITTA HAI JAD KI NSA BHAGWANT KUMAR MAAN OR USDEY MINISTERAN UPER NSA LAGANA CHAHIDA HAI BHARAT SARKAR NU KYON KI IK PROGRAME VICH KUNWAR VIJAY PARTAP SINGH AAP DA MLA HAI NE AKHEY KI AAP DA CM,MINISTER OR POLICE MIL KE PUNJAB VICH KHUL KE CHITTA VECH RAHEY NE IS KAR KAY AAP WALEYAN NU JAIL VICH BAND KAR KE NSA LAGAO
@dhaliwalsaab-hb5ge
@dhaliwalsaab-hb5ge Ай бұрын
ਸੱਪ ਡੰਗ ਮਾਰਨਾ ਨੀ ਭੁੱਲਦਾ
@user-nc8lk3wt7w
@user-nc8lk3wt7w Ай бұрын
Bittu doing cheap political tactics
@newcnel8851
@newcnel8851 Ай бұрын
Loka nu budu bna rhe ne bhanta kehnda modi ne n s a lgai bittu kehmda bhante buchad ne lai loka nu murkh bna rhe ne
@user-qs5ho9cj2b
@user-qs5ho9cj2b Ай бұрын
Bjp ton door raho
@pawanseem5695
@pawanseem5695 Ай бұрын
Settlement krva skdi hai BJP ! Par Sikh v vishvas krn
@user-xv4dv6oj8n
@user-xv4dv6oj8n Ай бұрын
Khdo aau bahr amritpal khd mukuu nhsah
@YuviVirk-gl4yl
@YuviVirk-gl4yl Ай бұрын
Pta ee hun eda peo jit gy hun ta milna hi si pehla onu Atakwadi dss da si
@malkitsandhu1476
@malkitsandhu1476 Ай бұрын
Bhan mare kisa chaj da Banda di gal kri di a ta chaval a
@Itsgurwinder15798
@Itsgurwinder15798 Ай бұрын
Kyu fudu bna reha kal tu ਬਿਆਨ ਦਿੱਤਾ ਸੈਂਟਰ ਤੇ ਕਮ ਮਾਨ ਨੇ ਮਿਲ a ਕੰਮ ਕੀਤਾ ਅੱਜ ਬਾਦਲ ਗਿਆ ਜਦੋਂ ਬਾਹਰ ਆ ਗਿਆ ਫਰ ਪਤਾ ਕਿੰਨੀ k ਬਾਰ ਬਦਲੇਗਾ ਤੂੰ
@gupta403
@gupta403 Ай бұрын
Tere naalo taan ghat hi badleya va tu apna dekh
@spmittal6588
@spmittal6588 Ай бұрын
Iss bande te hun koi vishwas nahi karda. BJP ke liye MP jutane ki duty laggi hoi hai
@Bajwa.k
@Bajwa.k Ай бұрын
Bhagwat Mann murdabad bittu sir jindabad
@nuclearboy2740
@nuclearboy2740 Ай бұрын
M vkh lea.. punjab di soch aje v bhut backward 😂😂😂
@user-qb7vm8pc9f
@user-qb7vm8pc9f Ай бұрын
Hun sikhi di lehar khalistan val he, ravneet bittu te bjp di koi gehri chal he
@surjeetsingh5317
@surjeetsingh5317 Ай бұрын
What advisory board of pb haryana court has done six weeks hv passed away. Nsa must be lifted today.
@user-qb7vm8pc9f
@user-qb7vm8pc9f Ай бұрын
Ravneet bittu te bjp di koi gehri chal he, e sale rato rat kida badal gay, samajan di lod he
艾莎撒娇得到王子的原谅#艾莎
00:24
在逃的公主
Рет қаралды 40 МЛН
Вы чего бл….🤣🤣🙏🏽🙏🏽🙏🏽
00:18
ТЫ С ДРУГОМ В ДЕТСТВЕ😂#shorts
01:00
BATEK_OFFICIAL
Рет қаралды 10 МЛН
Punjabi singer Sidhu Moosewala joins Congress
12:05
The Tribune
Рет қаралды 322 М.
Salman Khan Latest Statement About Religion - Dr Zakir Naik
15:43
艾莎撒娇得到王子的原谅#艾莎
00:24
在逃的公主
Рет қаралды 40 МЛН