Amritpal Singh Mehron on MASTANEY Movie , Producer Dxx , Babbu Maan , Sikhism | Aman Aujla PART - 1

  Рет қаралды 491,816

Aman Aujla

Aman Aujla

Күн бұрын

Пікірлер: 1 200
@amanaujla
@amanaujla Жыл бұрын
PART 2- kzbin.info/www/bejne/i4axqnWOpZaejcksi=j9dFohWanYQCkhmk
@amandeepkauramandeep6690
@amandeepkauramandeep6690 Жыл бұрын
Thanku veere
@Akshay_yt_-
@Akshay_yt_- Жыл бұрын
Bro pehla mai part 2 hi dekh reha si fer jido tusi part 1 di gal kiti ta mai part 1 dekhn ageya
@pardepsingh997
@pardepsingh997 2 ай бұрын
Hello bro ji baba ji da naber dedo plz🙏🏻🙏🏻 help 🙏🏻
@jilesingh831
@jilesingh831 Жыл бұрын
ਅਮ੍ਰਿਤਪਾਲ ਸਿੰਘ ਮੇਹਰੋ ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੰਖੇ ਵਾਹਿਗੁਰੂ ਜੀ
@HarpalSingh-uv9ko
@HarpalSingh-uv9ko Жыл бұрын
ਵੀਰ ਜੀ ਮੈਨੂੰ ਦਿਲ ਤੋਂ ਖੁਸ਼ੀ ਆ ਕੇ ਤੁਸੀਂ ਤੇ ਥੋਡਾ ਪਰਿਵਾਰ ਗੁਰੂ ਸਾਹਿਬ ਦੇ ਲੜ ਲੱਗੇ ਓ। ਬਹੁਤ ਮੇਹਰ ਆ ਗੁਰੂ ਸਾਹਿਬ ਦੀ ਥੋਡੇ ਤੇ।
@sukhpreetsingh3307
@sukhpreetsingh3307 Жыл бұрын
ਅਮ੍ਰਿਤਪਾਲ ਸਿੰਘ ਵੀਰ ਸਹੀ ਗੱਲ ਕਰਦੇ ਹਨ ਵਾਹਿਗੁਰੂ ਜੀ ਵੀਰ ਜੀ ਦੇ ਅੰਗ ਸੰਗ ਸਹਾਈ ਹੋ
@RanjitSingh-tn4yr
@RanjitSingh-tn4yr Жыл бұрын
Y ਕਿਆ ਬਾਤਾ ਨੇ ਹਰ ਗਲ ਖਾਨੇ ਪੈਗੀ ਬਹੁਤ ਵਧੀਆ ਢੰਗ ਨਾਲ ਸਮਝਾਈ ਹਰ ਗਲ 🙏🙏🙏🙏
@kakacobra2479
@kakacobra2479 Жыл бұрын
ਦਿਲ ਖੁੱਸ਼ ਹੋ ਗਿਆ ਵਾਹਿਗੁਰੂ ਮੇਹਰਾ ਭਰਿਆ ਹੱਥ ਰੱਖੇ ਵੀਰ ਤੇ
@SukhbirSingh-hp8qz
@SukhbirSingh-hp8qz Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋਂ ਜਿੰਦਾਬਾਦ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।
@kukkypatwari
@kukkypatwari Жыл бұрын
ਰੂਹ ਖੁਸ਼ ਹੋ ਗਈ ਭਾਈ ਸਾਹਿਬ ਨੂੰ ਸੁਣ ਕੇ 🙏🏻
@GuriSahota-yo8hq
@GuriSahota-yo8hq Жыл бұрын
Par vr bhai saab interview kite ratan vr karda ta hor vi vdiya lagda par , (fukra ja Aman aujla sali ktir)
@avtarsingh9145
@avtarsingh9145 Жыл бұрын
ਬਹੁਤ ਹੀ ਵਧੀਆ ਵਿਚਾਰ। ਇਹੀ ਵਿਚਾਰ ਨਾਲ ਸਾਨੂੰ ਕਈ ਸਾਲ ਪਹਿਲਾਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸਮਝਾਇਆ ਸੀ। ਬਹੁਤ ਹੀ ਵਧੀਆ ਅਤੇ ਸੌਖੀ ਵਿਚਾਰ ਹੈ।
@jastejsingh8655
@jastejsingh8655 Жыл бұрын
ਗੁਰੂ ਸਾਹਿਬ ਸਾਡੇ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ❣️💐🙇‍♂️
@balbirsingh3985
@balbirsingh3985 Жыл бұрын
ਬਹੁਤ ਸੁਚੱਜੇ ਤੇ ਸੋਹਣੇ ਢੰਗ ਤਰੀਕੇ ਨਾਲ ਕੀਤੀ ਗਈ ਗੱਲਬਾਤ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿਚ ਰਖਣ
@JaspreetSingh-jm1tq
@JaspreetSingh-jm1tq 4 ай бұрын
ਬਹੁਤ ਸੋਹਣੀ ਗੱਲਬਾਤ ਸੀ ਸੋਹਣੇ ਵਿਚਾਰ ਆ ਅਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ
@NavjotSingh-dz1yg
@NavjotSingh-dz1yg Жыл бұрын
ਧੰਨਵਾਦ ਅਮਨ ਵੀਰੇ, ਅਤੇ ਨਾਲ ਤੁਹਾਡੇ ਹੌਸਲੇ ਨੂੰ ਸਲਾਮ,, ਤੁਸੀਂ ਇਕ ਨਵੀਂ ਪਿਰਤ ਪਾਈ, ਅੰਮ੍ਰਿਤਪਾਲ ਵੀਰੇ ਨੂੰ ਬੁਲਾ ਕਿ, ਗੁਰੂ ਰਾਮਦਾਸ ਪਿਤਾ ਜੀ ਸਦੈਵ ਚੜਦੀਕਲਾ ਬਖਸ਼ਣ ਆਪ ਜੀ ਨੂੰ,,
@dilkahlon8336
@dilkahlon8336 Жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ 🙏
@PB29_USAWALE
@PB29_USAWALE Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਦੇ ਬੋਲ ਸੋਚ ਤੇ ਮੱਤ ਦੀ ਕਦਰ ਕਰਦਾ ਤੇ ਓਹਨਾ ਦੇ ਦਾਸੇ ਰਵਾ ਤੇ ਚੱਲਣ ਦੀ ਬੇਨਤੀ ਕਰਦਾ 🎖️🙏🏻
@arora_saab
@arora_saab Жыл бұрын
Amritpal Singh Mehron, The real Sikh ✅ Waheguru ji ka Khalsa, Waheguru ji ki Fateh 🙌🏼🙏🏼
@jaswindersingh-ov3bi
@jaswindersingh-ov3bi Жыл бұрын
ਸਿਰਾ ਈ ਆ ਬਾਬਾ ਵੀ ਬਾਈ ਅਮਰਤਪਾਲ ਸਿੰਘ ਜੀ ਦਾ ਬੁਹਤ ਬੁਹਤ ਧੰਨਵਾਦ ਜ਼ਾਲਮ ਨਾਲ ਟੱਕਰ ਲੈਣ ਦਾ ਜਿਗਰਾ ਬਾਈ ਤੇਰੇ ਵਰਗਾ ਜੇ ਸਾਰੇ ਕਰ ਲੈਣ ਜਿਗਰਾ ਓਦੋ ਹੀ ਵੱਡਾ ਹੋ ਜਾਨਾ ਜਦੋ ਡਰ ਨੂ ਹਰਾ ਤਾ ।। ਮੋਤ ਅੰਤਮ ਸਚ ਹੈ ।। ਸਚੇ ਪਾਤਸ਼ਾਹ ਨੂ ਹਾਜਰ ਨਾਜਰ ਰਖ ਕੇ ਕਰਮ ਕਰੋ ਜੁਲਮ ਨੀ ਕਰਨਾ ਤੇ ਸੇਹਨਾ ਵੀ ਨੀ ।
@ekampreetsingh657
@ekampreetsingh657 Жыл бұрын
ਬਹੁਤ ਉੱਚੀ ਸੋਚ ਦੇ ਮਾਲਕ ਨੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਤੇ ਭਾਈ ਸਾਬ ਦੀ ਸਿੰਘ ਵਾਲੀ ਗੱਲ ਦਾ ਅਮਨ ਔਜਲਾ ਤੇ ਵੀ ਅਸਰ ਹੋਵੇਗਾ
@ekampreetsingh657
@ekampreetsingh657 Жыл бұрын
@Mac-nm5bb ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸਪੀਚਾਂ ਦਾ ਹੀ ਅਸਰ ਸੀ ਜੋਂ ਮੁੜ ਪੰਜਾਬੀਅਤ ਅਨੰਦਪੁਰ ਘਰ ਵੜਨਾ ਸ਼ੁਰੂ ਹੋਈ ਸੀ
@rajurj6829
@rajurj6829 Жыл бұрын
​@Mac-nm5bbveer ji ja tan bolna Sikh lo, ja sidhu veer di pic na lgao 🙏🙏🙏
@harmanjotsingh9240
@harmanjotsingh9240 Жыл бұрын
ਬਹੁਤ ਖਰੀਆਂ ਗੱਲਾਂ ਕਹੀਆਂ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ❤
@Singh.Tejinder.ASRsaheb
@Singh.Tejinder.ASRsaheb Жыл бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ, @ਅਮਨ ਔਜਲਾ ਬੇਟਾ ਬਹੁਤ ਵਧੀਆ ਕੰਮ ਕਰ ਰਹੋ ਵਾਹਿਗੁਰੂ ਆਪ ਸਭ ਨੂੰ ਚੜਦੀ ਕਲਾ ਬਖਸ਼ੇ,
@vanshdeepsingh9438
@vanshdeepsingh9438 Жыл бұрын
ਅਮਿ੍ਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ ਹੁਣ ਕਿਸੇ ਨੂੰ ਮੁਸਲਮਾਨਾ ਦਾ ਮੁੰਡਾ ਨਹੀਂ ਕਹਿਣਾ ਚਾਹੀਦਾ ‌ਹੁਣ ਇਹ ਸਿੰਘ ‌ਸੁਰਮਾ ਹੈ ‌ਧੰਨਵਾਦ
@punjabelectrition3301
@punjabelectrition3301 Жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ
@love_majhewala
@love_majhewala Жыл бұрын
ਬਹੁਤ ਵਧੀਆ ਕੰਮ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਦੋਵਾ ਭਰਾਵਾਂ ਨੂੰ
@satwindersuman3062
@satwindersuman3062 Жыл бұрын
waheguru ji thanks for your kindness, Amritpal veer ji. ❤
@jalsewadasuya9248
@jalsewadasuya9248 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਸੋਹਣੇ ਢੰਗ ਨਾਲ ਸਮਝਾਇਆ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Maanfans777
@Maanfans777 Жыл бұрын
🙏ਤਵੀ ਤੇ ਬੈਠੇ ਦੇਗੀ 😌ਉਬਲੇ ਆਰਿਆ ਦੇ ਨਾਲ ਚੀਰੇ ।ਕਾਸ਼ ਕਿਤੇ ਉਹ ਵਾਪਸ ਆ ਜਾਣ 🙏ਮੇਰੀ ਕੌਮ ਦੇ ਹੀਰੇ। ਬੰਦਾ ਬਹਾਦਰ ਅਮਰ ਕੀਤਾ, ਉਹਦੀ ਵਫਾਦਾਰੀ ਨੇ ।ਮਰਨੋ ਮੂਲ ਨਾ ਡਰਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ। ਹਿੱਕਾ ਤਾਣ ਕੇ ਖੜ੍ਹਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ। >ਅੱਤ ਦੇ ਸ਼ਿਕਾਰੀ < "ਬੱਬੂ ਮਾਨ ਸਾਬ" #babbumaanzindabad #bhaijagtarsinghhawara #unity. bhai #kukkigill 🙏🙏🙏 #babbumaan #gaggugm7
@official_msstudio
@official_msstudio Жыл бұрын
Babbu maan🎉🎉🎉
@charnjeetsinghchanni6201
@charnjeetsinghchanni6201 Жыл бұрын
Bai Deep sidhu, bhai amritpal singh ji Heere ta bhot aaye te aaonge .... Pr eho dogle apna asli roop dikha jande ne uss time.....hakk sach di gal kr veer bheed ban ke pakh na poor dabbu Maan da
@woodgrazingsawmilkskils
@woodgrazingsawmilkskils Жыл бұрын
​@@charnjeetsinghchanni6201ਤੁਸੀ ਆਪਣੇ ਹਿਸਾਬ ਨਾਲ ਲੋਕਾਂ ਨੂੰ ਗਦਾਰ ਨੇ ਬਣਾਓ ਬੱਬੂ ਮਾਨ ❤
@woodgrazingsawmilkskils
@woodgrazingsawmilkskils Жыл бұрын
​@@charnjeetsinghchanni6201ਤੁਸੀ ਲੋਕ ਮਰਨ ਤੋਂ ਮੰਨਦੇ ਲੋਕਾਂ ਨੂੰ ਜਿਉਂਦੇ ਨੂੰ ਗਾਲ਼ਾਂ ਜਦੋਂ ਤੁਸੀ ਇਹ ਗੱਲ ਸਿੱਖ ਲਈ ਫੇਰ ਬਣੋ ਗੇ ਸਿੱਖ ਗੁਰੂ ਦੇ ਸੋਸ਼ਲ ਮੀਡੀਆ ਤੇ ਤਾਂ ਗਦਾਰ ਤੇ ਸ਼ਹੀਦ ਤੁਸੀ 10 ਮਿੰਟ ਚ ਬਣਾ ਦਿਨੇ ਓਹ
@kuldeepKumar-u9g3z
@kuldeepKumar-u9g3z Жыл бұрын
​@@charnjeetsinghchanni6201dogle da Sertificate ditta h bai jive. Deep sidhu v sahi c te amritpal v sahi h baki apne dade to pushi. Ya baap to babbu maan ki chiz h jinna di gll krda h na bai odo ta eh jamme ni hone babbu maan odo to hi sikha ly larda aya h. Bandi singha di rihai lai sab to pehle agge aya h babbu maan tusi jabliya hi marde ho edda marde rena h. J rab ne tenu chngi soch ni ditti ta kise nu mada v na kaho.
@amanatiwana4848
@amanatiwana4848 Жыл бұрын
Waheguru ji bhai Amritpal singh mehron ji nu chardikala vich rakhe 💯💯
@PuajKuar
@PuajKuar Жыл бұрын
ਅਮਨ ਜੀ ਸਤਿ ਸ੍ਰੀ ਆਕਾਲ ਤੁਸੀਂ ਜਿਓਦੇ ਰਹੋ ਵਸਦੇ ਰਹੋ ਰਾਇਟਰ ਸ਼ੇਰਾਂ ਔਲਖ
@maanpunjabiblogger6138
@maanpunjabiblogger6138 2 ай бұрын
ਵਾਹਿਗੁਰੂ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੁਹਾਡੇ ਤੇ ਅੱਖ ਵਿੱਚ ਪਾਣੀ ਆ ਗਿਆ ਪਿਆਰ ਸਤਕਾਰ ਤੇ ਬਾਣਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਿਲਦਾ । ਅੰਮ੍ਰਿਤਧਾਰੀ ਗੁਰਸਿੱਖ ਬਾਣੇ ਵਾਲੇ ਦੇ ਬਹੁਤ ਸਖ਼ਤ ਅਸੂਲ ਹਨ ਤੇ ਬਹੁਤ ਹੀ ਜ਼ਰੂਰੀ ਹਨ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਨਿੱਤਨੇਮੀ ਹੋਣਾ ਬਹੁਤ ਸਾਰੀਆਂ ਗਲਤ ਚੀਜ਼ਾਂ ਨੂੰ ਛੱਡਣਾ ਮਾੜੇ ਕੰਮ ਤਿਆਗਣੇ ਹੁੰਦੇ । ਸਾਡੇ ਵਰਗੇ ਲੱਖਾਂ ਨੌਜਵਾਨ ਸਿੱਖਾਂ ਦੇ ਘਰ ਪੈਦਾ ਹੋ ਕੇ ਅੰਮ੍ਰਿਤ ਨੀ ਛਕਦੇ ਕੇਸ ਕਟਾਈ ਫਿਰਦੇ ਵਾਲਾਂ ਤੇ ਜੈਲਾਂ ਲਾਈ ਫਿਰਦੇ ਜੋ ਕਿ ਬਹੁਤ ਮਾੜੀ ਗੱਲ ਹੈ ਵਾਹਿਗੁਰੂ ਜੀ ਸਾਨੂੰ ਵੀ ਅਕਲ ਬੁੱਧੀ ਬਖਸ਼ੋ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਬਣੀਏ । 😢😢😢😢😢
@charanpreetchogama4132
@charanpreetchogama4132 Жыл бұрын
Bhut kuj sikhan nu milda veer diya gala to waheguru chardi kla ch rakhe ❤
@HMT5911di
@HMT5911di Ай бұрын
ਇਹ ਤਾਂ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਕਿ ਮਹਾਰਾਜ ਜੀ ਦੀ ਸਵਾਰੀ ਲੰਘਦੀ ਹੈ ਤਾਂ ਕੋਈ ਨਤਮਸਤਕ ਨਹੀਂ ਹੁੰਦਾ,ਇਹ ਗੱਲ ਗਲਤ ਹੈ ਵੀਰ ਤੇਰੀ ਮੈਂ ਤਾਂ ਅੱਜ ਤਕ ਨਹੀਂ ਕੋਈ ਦੇਖਿਆ ਕਿ ਮਹਾਰਾਜ ਜੀ ਦੀ ਸਵਾਰੀ ਲੰਘਦੀ ਹੋਵੇ ਤੇ ਉਹ ਸਿਰ ਢੱਕ ਕੇ ਝੁਕਿਆ ਨਾਂ ਹੋਵੇ ਚਾਹੇ ਉਹ ਬੰਦਾ ਪਤੀਤ ਜਾਂ ਨਸ਼ੇੜੀ ਹੀ ਕਿਉਂ ਨਾ ਹੋਵੇ।
@sandeepsingh-ud7kh
@sandeepsingh-ud7kh Жыл бұрын
🙏🏼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 🙏🏼 ਫਤਿਹ ਧੰਨਵਾਦ ਅਮਨ ਬਾਈ ਤੁਸੀਂ ਬਾਈ ਜੀ ਦੀ ਇੰਟਰਵਿਊ ਕੀਤੀ ਕੋਈ ਤਾਂ ਅੱਗੇ ਆਇਆ ਬਾਈ ਜੀ ਨੇ ਵੀ ਆਪਣੀਆਂ ਦਿਲ ਦੀਆਂ ਗੱਲਾਂ ਕੀਤੀਆਂ ਬਹੁਤ ਵਧੀਆ ਅੱਗੇ ਵਾਲਾ ਭਾਗ ਕਦੋਂ ਤੱਕ ਆਵੇਗਾ
@maanhassanpuriya8302
@maanhassanpuriya8302 Жыл бұрын
ਮੈ ਸਹਿਮਤ ਆ ਬਾਈ ਤੇਰੀਆਂ ਗੱਲਾਂ ਨਾਲ,ਜਿਨ੍ਹਾਂ ਤਕ ਅਸੀਂ ਆਪਣੀ ਸੋਚ ਨੀ change ਕਰਦੇ ਓਹਨਾ ਤਕ ਅਸੀਂ ਸਬ ਪੜੇ ਲਿਖੇ ਅਨਪੜ੍ਹ ਆ,ਸਾਡੇ ਆਪਣੇ ਲੋਕ ਸਾਡੇ ਖਿਲਾਫ ਆ ਫਰ ਲਰੀਏ ਕਿਵੇਂ?
@Sach_De_Raah
@Sach_De_Raah Жыл бұрын
🌸 ਹਮ ਨਹੀਂ ਚੰਗੇ ਬੁਰਾ ਨਹੀਂ ਕੋਇ || 🙌🏻
@harmanpreetsingh7476
@harmanpreetsingh7476 Жыл бұрын
ਭਾਈ ਅੰਮਿ੍ਤਪਾਲ ਸਿੰਘ ਜੀ ਮਹਿਰੋਂ ਜਿੰਦਾਬਾਦ love u veer ji ❤❤❤❤❤
@maanrathore1684
@maanrathore1684 Ай бұрын
ਅੰਮ੍ਰਿਤਪਾਲ ਵੀਰ ਕਿਸੇ ਖੋਤੇ ਨੂੰ ਸਬੂਤ ਦੇਣ ਦੀ ਕੋਈ ਲੋੜ ਨਹੀਂ , ਗੁਰੂ ਗੋਬਿੰਦ ਸਿੰਘ ਦੀ ਮੋਹਰ ਹੀ ਕਾਫ਼ੀ ਏ
@maanhassanpuriya8302
@maanhassanpuriya8302 Жыл бұрын
ਬਾਕੀ ਅੰਮ੍ਰਿਤ ਵੀਰ ਅਸੀਂ ਤੁਹਾਡੇ ਨਾਲ ਪਹਿਲੇ ਦਿਨ ਤੋਂ ਆ.ਕੋਈ ਚੱਕਰ ਨੀ ਤਗੜਾ ਹੋ ਕ ਰਹਿ,ਚੀਕਾਂ ਕਡਾ ਦਿਅਾ ਗੇ,ਸਾਨੂੰ ਸਬ ਦਿੱਖ ਦਾ ਆ,ਕੇਹੜਾ ਆਪਣੇ ਹੱਕ ਦੀ ਗੱਲ ਕਰਦਾ ਤੇ ਕੇਹੜਾ ਸਾਡੇ ਖਿਲਾਫ ਆ
@KundanSingh-ff8wt
@KundanSingh-ff8wt Ай бұрын
ਮਹਿਰੋਂ ਸਾਬ ਨੂੰ ਰੁਬਰੂ ਕਰਨ ਲਈ ਔਜਲਾ ਜੀ ਤੁਹਾਡਾ ਕੋਟ ਕੋਟ ਧੰਨਵਾਦ। ਮਹਿਰੋਂ ਵੀਰੇ ਨੂੰ ਗੁਰੂ ਫਤਿਹ।
@Maanfans777
@Maanfans777 Жыл бұрын
ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ #babbumaan #gaggugm7
@jorajatt3506
@jorajatt3506 Жыл бұрын
Lahant babbu maan te
@mahabirdhillon65
@mahabirdhillon65 Жыл бұрын
sirre da fudduu babbu maan penjodd 😂
@gurbakshsingh11
@gurbakshsingh11 Жыл бұрын
ਸਭ ਤੋਂ ਵਧੀਆ ਤੇ ਸਮਝਣ ਯੋਗ interview ਧੰਨਵਾਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਅਮਨ ਵੀਰੇ 🙏😇 ਦੂਜਾ ਭਾਗ ਜਲਦ ਹੀ ਲੈ ਕੇ ਆਓ ❤
@happycanada8720
@happycanada8720 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫਤਿਹ ਭਾਈ ਅਮ੍ਰਿਤ ਪਾਲ ਸਿੰਘ ਜੀ 🙏🙏🙏🌹🌹🌹
@sharanveerkaur5934
@sharanveerkaur5934 Жыл бұрын
Appreciation for aman ajula doing podcast with such a great personality 🙏🙏
@preetguri1994
@preetguri1994 Жыл бұрын
ਵੀਰ ਅਮ੍ਰਿਤਪਾਲ ਸਿੰਘ ਜੀ ਤੁਹਾਨੂੰ ਮਿਲਣ ਦੀ ਬਹੁਤ ਇਸ਼ਾ ❤🤝🦅🦁
@Officialfateh09
@Officialfateh09 Жыл бұрын
Aji Bai milna j Mila da ge
@preetguri1994
@preetguri1994 Жыл бұрын
@@Officialfateh09 hnji ਵੀਰ ਜੀ ਕਿੱਥੇ ਮਿਲਣ ਗੇ
@Officialfateh09
@Officialfateh09 Жыл бұрын
@@preetguri1994 bai Khera pind apna
@preetguri1994
@preetguri1994 Жыл бұрын
ਸ਼੍ਰੀ ਅੰਮ੍ਰਿਤਸਰ ਸਾਹਿਬ
@ArshdeepSingh-ig7il
@ArshdeepSingh-ig7il Жыл бұрын
@@Officialfateh09asha veer ji kithe ona payega milan lai
@SHARRY-----9
@SHARRY-----9 11 ай бұрын
ਅਮ੍ਰਿਤਪਾਲ ਮੇਹਰੋਂ ਜੀ ਆਪਣੀ ਪੁਰਾਣੀ ਲਾਈਫ ਬਾਰੇ ਜ਼ਰੂਰ ਦਸਿਆ ਕਰੋ ਜੋ ਕੀਂ ਆਮ ਲੋਕ ਕੁਝ ਸਿੱਖ ਸ਼ਕਣ ਸਿੰਘ ਬਣਨ ਤੋ ਪਹਿਲਾਂ ਦੀ ਲਾਈਫ ਬਾਰੇ ਵੀ
@manvindersingh7655
@manvindersingh7655 Жыл бұрын
ਬਹੁਤ ਵਧੀਆ ਇਨਸਾਨ ਨੇ ਅੰਮ੍ਰਿਤਪਾਲ ਸਿੰਘ
@kaur-1984
@kaur-1984 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ 🙏🙏
@dawindersinghsandhu
@dawindersinghsandhu Жыл бұрын
ਭਾਈ ਸਾਹਿਬ ਜੀ ਨੂੰ ਬੇਨਤੀ ਹੈ ਜੀ ਮੈਨੂੰ ਵੀ ਆਪਣੇ ਨਾਲ ਰਲਾਲੋ ਜੀ
@sharanjitsingh382
@sharanjitsingh382 Жыл бұрын
ਵਾਹਿਗੁਰੂ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏
@gobindmahi5922
@gobindmahi5922 Жыл бұрын
ਅਮਿ੍ੰਤਪਾਲ ਸਿੰਘ ਮਹਿਰੌ ਜਿੰਦਾਬਾਦ🙏
@RaviSingh-w1n
@RaviSingh-w1n 8 ай бұрын
Baba ji nall paji tusi 3 podcast kite sachi.... ❤ Waheguru di full kirpa amritpal pajii te..... Sachi..... Jiniya v galla dasiya dimag ch rakhan waliya.... Mind blowing 🙏
@raii678
@raii678 Жыл бұрын
Baba ji tuhde lai respect a bhut jyada dil ch a te rhugi hmesha ❤️
@deol_saab54
@deol_saab54 Жыл бұрын
Kio chattt de oo eni …? Ikle gaane maine rkhde ne hor kuj ni ..:?
@Cartoonworld2445
@Cartoonworld2445 Жыл бұрын
Aho te safe jga nhi kmaad vrgi ta m kehna baala dharmik te sbycharik gaana
@arshmaan3155
@arshmaan3155 Жыл бұрын
​@@Cartoonworld2445 22 tu ehh he ਲਾਈਨ ehh ਸੁਣਦਾ laggda bakki v suneya kar changa Lagg jana 😅
@Cartoonworld2445
@Cartoonworld2445 Жыл бұрын
@@arshmaan3155 aho loka diya behna nu chngi sedde rya ek hor gaana ehda dbbu da pichli gli vich aaja so gye pinde de saaare kde aawde parwar te laa suni gal nu teriya akha khul jangiyaaa
@Cartoonworld2445
@Cartoonworld2445 Жыл бұрын
@@arshmaan3155 inaa v rabb nhi bnayidaa eho jiya kteeda nu
@BalkarSinghRaikot
@BalkarSinghRaikot Жыл бұрын
ਬਹੁਤ ਹੀ ਵਧੀਆ ਪੋਡਕਾਸਟ ਆ ਵੀਰੇ❤
@gurdipgurdip3109
@gurdipgurdip3109 Жыл бұрын
PROUD TO BE A SIKH 🪯👳‍♂️
@deepkatnoria1841
@deepkatnoria1841 Жыл бұрын
ਆਪਣੇ ਦੋਗਲੇ ਬੰਦਿਆ ਕਰਕੇ ਬੇੜਾ ਗ਼ਰਕ ਹੋ ਰਿਹਾ ਆ,,ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਸੱਚਾਈ ਬਿਆਨ ਕੀਤੀ ਆ 🙏
@kanwarnoorsingh1724
@kanwarnoorsingh1724 Жыл бұрын
Amritpal veer nal podcast krke bhut vdia kita tuci 🫡
@Dapinder_Singh_13_13
@Dapinder_Singh_13_13 Жыл бұрын
ਬਹੁਤ ਵਧੀਆ ਉਪਰਾਲਾ ਜੀ।
@tajwrsingh5990
@tajwrsingh5990 Жыл бұрын
101 % right khalsa g 👍🤗 Waheguru ji 🚩🙏 2nd part jaldi
@waao851
@waao851 Жыл бұрын
🌸💚🍂🍂🥀___ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ____🥀🍂🍃🌸
@Barapindlivetv
@Barapindlivetv Жыл бұрын
best prodcast for ever
@BalkarSingh-bg8oi
@BalkarSingh-bg8oi Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ।
@abhiabhi9287
@abhiabhi9287 Жыл бұрын
One of the best podcast ever ❤
@deepsing2895
@deepsing2895 2 ай бұрын
ਵਾਹਿਗੁਰੂ ਮਿਹਰ ਕਰਨ ਬਾਬਾ ਜੀ ❤❤❤❤
@ShivRanike-l6n
@ShivRanike-l6n Жыл бұрын
🙏🏻 ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ
@Pindergill22
@Pindergill22 Жыл бұрын
🙏🏻 ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਅੰਮ੍ਰਿਤ ਵੀਰ ਨੂੰ 🙏🏻 ਦੁਨੀਆ ਬਹੁਤ ਕੁਛ ਬੋਲਦੀ ਆ ਵੀਰ ਪ੍ਰਵਾਹ ਨੀ ਕਰਨੀ ਮਾਹਰਾਜ ਜ਼ੀ ਨੇ ਕਿਹਾ ਵੀ ਮੇਰੇ ਸਿੱਖ ਦੀ ਕੋਈ ਜਾਤ ਪਾਤ ਨੀ ਨਾਲੇ ਜਦ ਅੰਮ੍ਰਿਤ ਛਕਾਇਆ ਜਾਂਦਾ ਤਾ ਉਦੋਂ ਬੰਦਾ ਇਹ ਦੁਨੀਆਵੀ ਜਾਤ ਪਾਤ ਤਿਆਗ ਕੇ ਗੁਰੂ ਪਿਤਾ ਦੇ ਬੱਚੇ ਬਣ ਜਾਂਦੇ ਆ ਜਿਥੇ ਕਿਸੇ ਦੀ ਕੋਈ ਜਾਤ ਪਾਤ ਨੀ ਸਿਰਫ਼ ਸਿੰਘ ਹੀ ਹੁੰਦੇ ਆ ਓਥੇ 🙏🏻
@gurpreetsidhu1124
@gurpreetsidhu1124 Жыл бұрын
Proud to be a Sikh
@gurjantsingh167
@gurjantsingh167 Жыл бұрын
ਧੰਨ ਵਾਹਿਗੁਰੂ ਜੀ
@hakamsingh9509
@hakamsingh9509 Жыл бұрын
Very very nice👍👏👏👏 podcast brothers. Waheguru ji dono veera nu tandrusty chardi kla wakshan ji🙏🙏
@amansinghsingh4522
@amansinghsingh4522 Жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ 🙏
@ls400mobbin2
@ls400mobbin2 Жыл бұрын
Singh saab is a great inspiration to young singhs
@harjapsingh7222
@harjapsingh7222 Жыл бұрын
ਬਾਈ ਬਹੁਤ ਹੀ ਵਧੀਆ ਲੱਗੇਆ ਇਦਾ ਦੀਆਂ ਹੋਰ ਵੀਡੀਓ ਪਾਉ 😊❤️
@gaganwadhwa9535
@gaganwadhwa9535 Жыл бұрын
Very nice.. Great Conversation 👍👍 Thank you so much for this experience 🙏🙏
@gopivirk7765
@gopivirk7765 Жыл бұрын
ਚੜਦੀਕਲਾ ਵਾਲਾ ਸਿੰਘ ਹੈ🙏🏻🙏🏻
@jagjeettime3643
@jagjeettime3643 Жыл бұрын
ਨੰਬਰ ਵੰਨ ਵਿਚਾਰ ਸਿੰਘ ਸਾਬ ਜੀ ਦੇ ❤
@SukhdevSingh-bg7jw
@SukhdevSingh-bg7jw Жыл бұрын
ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਸਾਡੇ ਤਰਨ ਤਾਰਨ ਤੋਂ ਭਾਈ ਸਾਹਿਬ MLA seat khade c mein inna ਨੂੰ ਵੋਟ ਕੀਤੀ ਸੀ ❤❤❤ keo ke bhai sahib bare mein padia c ਲੋਕ ਭਲਾਈ ਦੇ ਕੰਮਾਂ karke ❤❤❤ hun mein v ਗੁਰਸਿਖ ਆਹ ਵਾਹੇਗੁਰੂ ਦੀ ਕਿਰਪਾ ਨਾਲ ❤❤❤❤
@tajbhu1808
@tajbhu1808 Жыл бұрын
Singh di koi yaat nhi hundi ❤❤ sade Punjab da sheer va veer ❤❤
@TheManpreetMani
@TheManpreetMani Жыл бұрын
Waahh!!! Aman Veere Bahut Hi Kamal Di Podcast sii Bahut Kuj Sikhan Nu Milya Veere Bahut Saariyann Gallaan Sikhan Nu Miliann Amrit Pal Singh Ji Toh❤️🎙️ Waheguru Ji Chardikala Ch Rakhan 🙏🏻❤️
@jaskrnpreet8000
@jaskrnpreet8000 29 күн бұрын
F me
@KaranDeep-r8g
@KaranDeep-r8g Жыл бұрын
Bhut gallan sikhn nu milye baba ji to 🙏Waheguru ji ❤
@Harpreet-singh797
@Harpreet-singh797 Жыл бұрын
ਵਾਹਿਗੁਰੂ ਜੀ 🙏
@Maanfans777
@Maanfans777 Жыл бұрын
Babbumaan ਬਿਨਾਂ ਤਾਂ fir ਏਨ੍ਹਾ ਦੀ Khabar ਹੀ ਨ੍ਹੀ chaldi 😂😂 #Babbumaan #Saab
@Hashandeepsingh-md8tf
@Hashandeepsingh-md8tf Жыл бұрын
babbu ta sala karka na hor
@Babbumaaninsta
@Babbumaaninsta Жыл бұрын
Bilkul saci gal a me v aho likhan laga c
@armaanjotsingh5350
@armaanjotsingh5350 Жыл бұрын
20:22 ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ (ਗੜਦੀਵਾਲਾ ਹੁਸਿ਼ਆਰਪੁਰ)ਵਾਲੇ 🙏
@PreetHeer-e9e
@PreetHeer-e9e Жыл бұрын
🙏
@PrabhjotSingh-ly4et
@PrabhjotSingh-ly4et Жыл бұрын
Eagerly waiting for part 2❤
@sattitaprianwala
@sattitaprianwala Жыл бұрын
ਬੱਬਰ ਸ਼ੇਰ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ❤❤ ਵਾਹਿਗੁਰੂ ਜੀ ਭਾਈ ਸਾਬ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@lakha555
@lakha555 Жыл бұрын
ਸਿਰਾਂ interview ਕੀਤੀ ਜੀ ਓ ਜੱਟਾ ❤
@singhshergill2672
@singhshergill2672 Жыл бұрын
Waheguru ji mehar karn Raj karega khalsa
@malkitsidhu-cy6id
@malkitsidhu-cy6id Жыл бұрын
ਵਾਹਿਗੁਰੂ ਜੀ🙏🙏
@gurpreetsingh0045
@gurpreetsingh0045 Жыл бұрын
Waheguru ji 🙏
@ManuSingh-sc8pm
@ManuSingh-sc8pm Жыл бұрын
ਵਾਹ ਅਮਨ 22 ਜਿਓੰਦਾ ਰਹਿ ! ਇਹ ਹੋਂਦਾ ਅਸਲੀ ਪੰਜਾਬ ਦਾ ਖੂਨ
@jaspreetsingh8869
@jaspreetsingh8869 4 ай бұрын
ਵੀਰ ਅੰਮ੍ਰਿਤਪਾਲ ਸਿੰਘ ਮਹਿਰੋਂ ਵਧੀਆ ਬੰਦਾ ਹੈ, ਸਪੋਰਟ ਕਰਿਆ ਕਰੋ ਏਹੋ ਜਿਹੇ ਬੰਦਿਆਂ ਦੀ ਲੱਤਾ ਨਾਂ ਖਿੱਚਿਆ ਕਰੋ
@BAJAJINTERIORS
@BAJAJINTERIORS Жыл бұрын
੧ ਗੱਲ ਤਾ ਪੱਲੇ ਪੈ ਗੀ ਕਿ ਅਰਦਾਸ ਜਰੂਰ ਕਰੀ ਹੈ ਅੱਜ ਤੋ ਪੱਕਾ ਥੈਂਕਸ ਬਈ ਜੀ
@Inder-vd4ol
@Inder-vd4ol Жыл бұрын
Waaa... what a podcast with full of guts
@jagjeettime3643
@jagjeettime3643 Жыл бұрын
ਅਮ੍ਰਤਿਪਾਲ ਸਿੰਘ ਖਾਲਸਾ ❤ ਵੈਰੀ ਨਾੲੀਸ ਗੁੱਡ ਵਰਕ ਗੁੱਡ ਸੋਚ
@baljindersinghkhalsa92
@baljindersinghkhalsa92 Жыл бұрын
i veer ji de sari gal suni a full video bina skip kite suni es laye jaroor daso part 2 kado upload karna a pls 😢❤😢
@amanaujla
@amanaujla Жыл бұрын
Bus 3-4 ਦਿੰਨਾਂ ਤੱਕ ਕਰਦੇ ਆ ਜੀ upload। ਪਾਰਟ-2🙏🏻❤️
@moviesfree368
@moviesfree368 Жыл бұрын
ਬਹੁਤ ਵਧੀਆ ਵੀਰ ਜੀ
@kingofedit6584
@kingofedit6584 Жыл бұрын
ਬਾਈ ਕੁੱਤੇ ਬਿੱਲਿਆ ਦੀ ਨਾ ਸੁਣੋ ਓਹ ਕਰੋ ਜੋ ਤੁਹਾਨੂੰ ਗੁਰੂ ਸਾਹਿਬ ਜੀ ਹੁਕਮ ਕਰਨ , ਲੋਕ ਤਾਂ ਬਹੁਤ ਕੁਝ ਕਹਿਣਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖੇ❤
@navdeepsinghbrar1016
@navdeepsinghbrar1016 Жыл бұрын
ਸਾਇਨ ਕਰਨੇ ਆ ਜਾਣ ਤਾ ਜਵਾਕ ਨੂੰ ਪੜਨੋ ਹਟਾ ਲੈਣਾ ਚਾਹੀਦਾ ਵਾਹ ਕਿਆ ਸੋਚ ਆ ਕਮਾਲ ਹੀ ਕਰਤੀ ਪਤੱਦਰਾ
@reetkaur26267
@reetkaur26267 Жыл бұрын
The best one 💯💯. Waiting for part 2
@MangalSingh-d3b
@MangalSingh-d3b 3 ай бұрын
Waheguru ji ka khalsa waheguru jinki fateh
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Maanfans777
@Maanfans777 Жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬ ਪੰਜਾਬੀਅਤ ਜਿੰਦਾਬਾਦ। 😍💓 ਬੱਬੂ ਮਾਨ ਸਾਬ। #babbumaan #gaggugm7
@tejpalsingh9131
@tejpalsingh9131 Жыл бұрын
Guru sahib di sewa kro.. babbu maan di bund cho niklo
@deep7912
@deep7912 Жыл бұрын
Adab punjaabi 😂
@SmilingBonsaiTree-ef4qc
@SmilingBonsaiTree-ef4qc 5 ай бұрын
Bakbbbas gannndelok​@@tejpalsingh9131
@kaurmanjeet336
@kaurmanjeet336 Жыл бұрын
ਖਾਲਸਾ ਜੀ ਮਹਿਰੋ ਜੀ ਸਦਾ ਚੜ੍ਹਦੀ ਕਲਾ ਵਿੱਚ ਰਖਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ।
Players push long pins through a cardboard box attempting to pop the balloon!
00:31
Can You Find Hulk's True Love? Real vs Fake Girlfriend Challenge | Roblox 3D
00:24
1, 2, 3, 4, 5, 6, 7, 8, 9 🙈⚽️
00:46
Celine Dept
Рет қаралды 109 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
Bapu Balkaur Singh Interview,
1:15:21
History Speaks
Рет қаралды 29 М.
Players push long pins through a cardboard box attempting to pop the balloon!
00:31