"Amritpal Singh ਨੂੰ ਖਤਮ ਕਰਨਾ ਚਾਹੁੰਦੇ ਨੇ ਹੁਣ ਜੇ ਕੋਈ ਚੋਰੀ ਵੀ ਹੋ ਗਈ ਤਾਂ ਕਿਹਾ ਕਰਨਗੇ ਅੰਮ੍ਰਿਤਪਾਲ ਨੇ ਕਰਵਾਈਆ

  Рет қаралды 2,139

RMB Television

RMB Television

Күн бұрын

Пікірлер: 81
@GurmeetSingh-np9pw
@GurmeetSingh-np9pw Сағат бұрын
ਧੰਨਵਾਦ ਵਕੀਲ ਸਾਹਬ ਜੀ ,ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ
@DeepSarao-m9f
@DeepSarao-m9f 3 сағат бұрын
ਸਹੀ ਕਿਹਾ ਸਰ ਜੀ
@Dilsher_brar2006
@Dilsher_brar2006 Сағат бұрын
ਬਿਲਕੁਲ ਸਹੀ ਗੱਲ ਕੀਤੀ ਹੈ ਵਕੀਲ ਖਾਰਾ ਸਾਹਿਬ ਜੀ ਬਿਲਕੁਲ ਸਹੀ ਗੱਲ ਕੀਤੀ ਹੈ
@harinderbhaggal8955
@harinderbhaggal8955 Сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Lalsingh-sb5mi
@Lalsingh-sb5mi Сағат бұрын
ਸਹੀ ਕਿਹਾ ਜੀ
@DavinderSingh-qq9yu
@DavinderSingh-qq9yu 2 сағат бұрын
ਸਹੀ ਗੱਲ ਇਹ ਵੀਰ ਦੀ ਵਕੀਲ ਸਾਹਿਬ ਧੰਨਵਾਦ ਕਰਦਿਆ ਜੀ
@SukhjinderSingh-um4yv
@SukhjinderSingh-um4yv Сағат бұрын
😊
@SukhjinderSingh-um4yv
@SukhjinderSingh-um4yv Сағат бұрын
😊
@SukhjinderSingh-um4yv
@SukhjinderSingh-um4yv Сағат бұрын
😊
@SukhjinderSingh-um4yv
@SukhjinderSingh-um4yv Сағат бұрын
😊
@SukhjinderSingh-um4yv
@SukhjinderSingh-um4yv Сағат бұрын
😊😊😊😊😊😊😊😊😊😊😊😊😊😊😊😊😊😊😊😊😊😊😊😊
@BalkarSingh-dc1oq
@BalkarSingh-dc1oq 2 сағат бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@gurtejsinghsidhu9161
@gurtejsinghsidhu9161 Сағат бұрын
ਖਾਲਸਾ ਜੀਉ ਖਾਲਸਾ advocate sahib nu salute
@bsmaster5266
@bsmaster5266 Сағат бұрын
ਸਹੀ ਕਿਹਾ ਵਕੀਲ ਸਾਹਿਬ
@balrajbal7515
@balrajbal7515 Сағат бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🏻
@balvirsingh5810
@balvirsingh5810 2 сағат бұрын
ਇਹ ਪੜੇ ਲਿਖੇ ਨੌਜਵਾਨ ਸਿਆਸਤ ਦੇ ਗੁਰੂ ਨੇ ਅੰਮ੍ਰਿਤ ਪਾਲ ਸਿੰਘ ਖਾਲਸਾ ਵਰਗੇ ਦੀਪ ਸਿੱਧੂ ਵੀ ਹੀ ਐ ਸੀ
@HarjinderSingh-sd9qi
@HarjinderSingh-sd9qi 2 сағат бұрын
ਸਹੀ ਕਹਿ ਰਹੇ ਵਕੀਲ ਸਾਬ
@Dilsher_brar2006
@Dilsher_brar2006 Сағат бұрын
ਭਾਈ ਅੰਮ੍ਰਿਤਪਾਲ ਸਿੰਘ ਬਹੁਤ ਵਧੀਆ ਇਨਸਾਨ ਹੈ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਪਰ ਸਰਕਾਰਾਂ ਦੇ ਨਾਲ ਨਾਲ ਆਪਣਿਆਂ ਦਾਂ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ
@LalaRatainda_452
@LalaRatainda_452 2 сағат бұрын
Waheguru ji🙏
@tanveersingh1401
@tanveersingh1401 2 сағат бұрын
Very good
@luckysingh-po1gh
@luckysingh-po1gh Сағат бұрын
ਵਾਹਿਗੁਰੂ ਜੀ 🙏🌹 ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹 ਭੰਡ ਸਰਕਾਰ ਮੁਰਦਾਬਾਦ ਜੀ 👎👎
@JaswinderSingh-f8j
@JaswinderSingh-f8j 2 сағат бұрын
ਵਾਈ ਖਾਲਸਾ ਰਾਜ ਇੱਕ ਦਿਨ ਆਉਗਾ
@Darshpreetkaur7
@Darshpreetkaur7 Сағат бұрын
Bilkul theek kiha vakeel sahib ne
@JitsinghSingh-t7c
@JitsinghSingh-t7c Сағат бұрын
BHAI AMRITPAL SINGH JI KHALSA JINDABAD JINDABAD ❤❤🙏🙏
@ManjeetKaur-cz3jd
@ManjeetKaur-cz3jd Сағат бұрын
Good very good g
@MastanSinghDulai
@MastanSinghDulai 18 минут бұрын
ਵਕੀਲ ਸਾਹਿਬ ਬਿਲਕੁਲ ਠੀਕ ਫੁਰਮਾ ਰਹੇ ਹੋ।
@gurbhejsingh5384
@gurbhejsingh5384 2 сағат бұрын
Yes 👍
@SukhaSingh-n1x
@SukhaSingh-n1x Сағат бұрын
Right 🙏
@JazzyB-c1n
@JazzyB-c1n Сағат бұрын
ArmartPal,Singh,GOOD❤❤❤❤❤❤❤❤❤❤❤❤❤
@tejyurapar3249
@tejyurapar3249 48 минут бұрын
bhai amritpal singh khalsa zindabad
@armaansinghsidhu3796
@armaansinghsidhu3796 29 минут бұрын
ਬਿਲਕੁੱਲ ਸਹੀ ਗੱਲ ਹੈ ਜੀ ਸਾਰੇ ਹੀ ਹੱਥ ਧੋ ਕੇ ਮਗਰ ਪੈ ਗਏ ਨੇ ਭਾਈ ਸਾਬ ਜੀ ਦੇ ਸਾਰੀਆਂ ਪਾਰਟੀਆਂ ਦੀਆਂ ਦੁਕਾਨਾਂ ਬੰਦ ਹੋਜਾਣਗੀਆਂ ਭਾਈ ਸਾਹਿਬ ਜੀ ਦੇ ਆਉਣ ਨਾਲ ❤❤
@balvirsingh5810
@balvirsingh5810 2 сағат бұрын
😅😅😅😅😅😅😅 ਹਾਈ ਲੈਵਲ ਤੇ ਪੜਿਆ ਲਿਖਿਆ ਜਿਵੇ ਦੀਪ ਸਿੱਧੂ ਸੀ ਉਸੇ ਤਰ੍ਹਾਂ ਅੰਮ੍ਰਿਤ ਪਾਲ ਸਿੰਘ ਖਾਲਸਾ ਹੈ
@mandeepnagra2778
@mandeepnagra2778 2 сағат бұрын
Bhagwant Maan jyda padya hoya na
@nirbhaisinghsidhu6146
@nirbhaisinghsidhu6146 2 сағат бұрын
@@mandeepnagra2778 ਭਗਵੰਤ ਬੁਚੜ ਨੂੰ ਆਪਣੀ ਭੈਣ ਦਾ ਰਿਸ਼ਤਾ ਦੇ ਦੇ
@nirbhaisinghsidhu6146
@nirbhaisinghsidhu6146 2 сағат бұрын
@@mandeepnagra2778 Hahaha
@LaddiDhillon-t7s
@LaddiDhillon-t7s Сағат бұрын
ਕੋਈ ਮੀਡਿਆ cm ਜਾ pm ਵੀ debate ਨਹੀ ਕਰ ਸਕਦਾ ਅਮਰਿਤਪਲ਼ ਨਾਲ ਖੁਲਾ chalange ਕਰਦਾ ਸੀ
@Gurmeetkaurarhi-jq2pm
@Gurmeetkaurarhi-jq2pm 28 минут бұрын
Khera sahab bhut vadhia keha te sach keh rahe ho
@onkarsingh3402
@onkarsingh3402 Сағат бұрын
Good👍
@harpalsinghsagoo9202
@harpalsinghsagoo9202 36 минут бұрын
Right information.
@sukhmandersingh890
@sukhmandersingh890 9 минут бұрын
ਸਿੱਖ ਹੀ ਸਿੱਖ ਦਾ ਵੈਰੀ ਬਣਾ ਦਿੱਤਾ ਗਿਆ ਹੈ
@VarinderSingh-rg6nn
@VarinderSingh-rg6nn 16 минут бұрын
ਸਹੀ ਕਿਹਾ ਵਕੀਲ ਸਾਬ ਜੀ
@GurmanSingh-n1e
@GurmanSingh-n1e Сағат бұрын
Nice g
@kirpals9075
@kirpals9075 Сағат бұрын
🪯 *ਅਜਾਦੀ ਦਾ ਮੁੱਲ਼* 🪯 ਜਦੋ ਵੀ ਅਜਾਦੀ ਦਾ ਮੁੱਲ਼ ਪੁਛਣਾ ਹੋਵੇ ਤਾ ਫ਼ਿਰ ਛੋਟੇ ਸਾਹਿਜ਼ਾਦਿਆਂ ਕੋਲੋ ਪੁਛਿਆ ਕਰੋ ਭਾਈ॥ ਪੁਛਿਆ ਕਰੋ ਉਹਨ੍ਹਾ ਗੁਰੂ ਦੇ ਲਾਲ਼ਾ ਕੋਲੋ ਜਿਹਨਾ ਨੇ ਚਮਕੌਰ ਦੀ ਗੜੀ ਵਿਚ ਲੱਖ਼ਾ ਦੀ ਗ਼ਿਣਤੀ ਵਿਚ ਆਏ ਜ਼ਾਲਮਾ ਦੇ ਗੋਡੇ ਲਗ਼ਵਾ ਦਿੱਤੇ॥ ਪੁਛਿਆ ਕਰੋ ਚਾਲ਼ੀ ਮੁਕਤਿਆਂ ਕੋਲੋ ਭਾਈ॥ ਤੇ ਪੁਛਿਆ ਕਰੋ ਉਹਨ੍ਹਾਂ ਗ਼ੁਰਸਿੱਖਾ ਕੋਲੋ ਜਿਨਾ ਨੇ ਖੋਪੜਈਆ ਲੁਹਾਈਆ ਬੰਦ ਬੰਦ ਕਟਵਾਇਆ ਚੜਖ਼ੜੀਆ ਤੇ ਚੜੇ੍ ਤਨ ਆਰਿਆ ਨਾਲ ਚਿਰਵਾਏਂ ਦੇਗ਼ਾ ਵਿਚ ਉਬਾਲ਼ੇ ਗਏ ਤਨ ਅਗ਼ਨ ਭੇਟ ਕਰਵਾਏ ਗ਼ੁਰਸਿੱਖ਼ੀ ਜੀਵਨ ਤੇ ਚਲਦਿਆ ਧਰਮ ਹੇਤ ਸੀਸ ਭੇਟ ਕੀਤੇ ਅਜਾਦੀ ਦਾ ਅਗਰ ਸੰਖ਼ੇਪ ਅਰਥ ਕਰੀਏ ਤਾ ਮੁਕਤੀ ਹੀ ਬਣੇਗਾ ਭਾਈ॥ *ਮਾਫ਼ ਕਰਨਾ ਭਾਈ* ਸੰਸਾਰੀ ਅਰਥਾਂ ਵਿਚ ਮਤਲਬ ਬੇਸੱਕ ਵੱਖ਼ਰੇ ਵੀ ਹੋ ਸਕਦੇ ਹਨ॥ ਪਰ ਇਸ ਸੰਸਾਰ ਵਿਚ ਪੂਰੇ ਗੁਰੂ ਤੋ ਬਿਨਾ ਨਾ ਹੀ ਸਾਡੀ ਮੁਕਤੀ ਸੰਭਵ ਹੈ ਤੇ ਨਾ ਹੀ ਸਾਡੀ ਪੂਰਣ ਅਜਾਦੀ ਸੰਭਵ ਹੈ ਭਾਈ॥ ਕਿਉਕਿ ਲੋਕ ਤੇ ਪਰਲੋਕ ਦਾ ਸਹਾਈ ਗੁਰੂ ਪਾਤਿਸ਼ਾਹ ਜੀ ਆਪ ਹੀ ਹਨ ਭਾਈ॥ ਸ਼ੀਸ਼ੇ ਮੁਹਰੇ ਖ਼ੜ ਕੇ ਆਪਣੇ ਅਸਲੀ ਚਿਹਰੇ ਤੇ ਸਦੀਵੀ ਸਰੂਪ ਵਿਚ ਛੁਪੀ ਅਜਾਦੀ ਦੀ ਜਰੂਰ ਪਹਿਚਾਣ ਕਰਿਆ ਕਰੋ ਭਾਈ॥ ਕਿਉਕਿ ਫ਼ੈਸਲਾ ਤੁਸੀ ਕਰਨਾ ਹੈ॥ *ਅਜਾਦੀ ਜਾ ਗ਼ੁਲਾਮੀ*
@goldygoldychahal2723
@goldygoldychahal2723 19 минут бұрын
Good job
@sherepunjabsandhu5656
@sherepunjabsandhu5656 3 минут бұрын
ਖਾਰਾ ਸਹਾਬ ਬਿਲਕੂਲ ਸੰਚ ਆਖਿਆ ਜੀ ਭਾਈ ਆਮਰਿਤਪਾਲ ਸਿੰਘ ਲਗਦਾ ਮੂਖਮਨਤਰੀ ਬੰਣਕੈ ਹੀ ਬਾਰ ਆਵੈਗਾ
@Daljitsingh-h7q
@Daljitsingh-h7q 33 минут бұрын
13:55
@ParminderSingh-dn9zx
@ParminderSingh-dn9zx 37 минут бұрын
100%
@ajmersingh1983
@ajmersingh1983 25 минут бұрын
ਵਕੀਲ ਸਾਹਿਬ ਜੀ ਸਾਨੂੰ ਛਿੱਤਰ ਖਾਣ ਦੀ ਆਦਤ ਪੱਕਗੀ ਸਾਡੀ ਜ਼ਮੀਰ ਮਰਗੀ ਜਿਨ੍ਹਾਂ ਨੇ ਸਾਡੇ ਗੁਰੂਆਂ ਦੀ ਬੇਅਬਦੀ ਕਰਵਾਈ ਉਹ ਹੀਰੋ ਬਣਗੇ ਜਿਨ੍ਹਾਂ ਨੇ ਪੰਥ ਦੀ ਆਨ ਸ਼ਾਨ ਲਈ ਸਾਰਾ ਕੁਝ ਕੁਰਬਾਨ ਕਰਤਾ ਉਹ ਅੱਜ 0 ਬਣਗੇ ਧੰਨਵਾਦ ਸਹਿਤ
@ArshdeepSingh-oh4qk
@ArshdeepSingh-oh4qk 16 минут бұрын
ਸਹੀ ਗੱਲਾਂ ਨੇ ਬਾਈ ਜੀ ਹੁਣ ਡੱਲੇਵਾਲ ਦਾ ਕਤਲ ਵੀ ਅਮ੍ਰਿਤ ਪਾਲ ਖਾਲਸਾ ਤੇ ਪਾਇਆ ਜਾਵੇਗਾ ਲਾਹਣਤ ਲੱਖ ਦੀ ਇਹਨਾਂ ਨੂੰ
@Harpalsinghrandhawa-h7i
@Harpalsinghrandhawa-h7i 55 минут бұрын
BABAR SHER. 2
@dimpychhabra01635
@dimpychhabra01635 2 сағат бұрын
Ja ohe
@FlopJat
@FlopJat 4 минут бұрын
ਜ਼ੁਲਮ ਦੀ ਹੱਦ ਪਾਰ
@bhindersingh3718
@bhindersingh3718 Сағат бұрын
CM👎👎👎🥃🥃🥃🥃🥃🥃
@ChamkilaSukhjinder
@ChamkilaSukhjinder 22 минут бұрын
Cm maan Delhi kajriwal modi Amit Saha the 🐒🐒 ki keta ajj tak koi insaf nahi
@bhindersingh3718
@bhindersingh3718 Сағат бұрын
AAP👎👎👎🥃🥃
@arpan8584
@arpan8584 2 сағат бұрын
Jaat done pase ho jande hun mukar riha
@goldygoldychahal2723
@goldygoldychahal2723 18 минут бұрын
Khara pese da peer
@harrypreet3846
@harrypreet3846 8 минут бұрын
Jehria beds haje vi eis gal ch hee uljhe firde 70 saal ch je dusria sarkara ne ki kita, je ohna 70 saal ch nhi kita tan hee sarkar banai si, baki gal suchi advocate shib di chori vi hogi tan Amrit pal singh da name, baki hun aap party nu pta hor koi sarkar tan hai nhi sanu aun wale 2 saal baad ena da nam nishan mitan wala, koi na ekali dal da haal pta hee hai,koi na bedo jdo thoda pag tak ghar ch aun wale hee han
@AvtarSingh-ui7pv
@AvtarSingh-ui7pv 4 минут бұрын
Vakiel kahara sab ji aap Jia di ek 2 gll bilkul sach ha ji kio ke sade Sikh kom de lider hi sapan di tra aapne hi bachea nu kahnn te lage hoe ne ji .je ju ajj Sikh kom de dalle vikau lider ne ju sirf ek pase di kahtar hi aap di hi kom da gann krn lage hoe ne ji pr ek din jhi Sikh lider ek din paston gae ge kio ke ina lidera tu pahle kom da gann krva ke fer ina ne angrejan di tra hi ina dalle lidera nu kutia tu padvaia jau ga ji fer ina da banna kus nhi jado sab kase te kabja kr lia ina ne sade dalle lidera de rahi hi Sikh kom da Sara kus kahtm krva ke hi fer ina lidra nu bad bich ina ne pahle vart ke fer ina lidra nu hi ragad. Ge ji
@harrypreet3846
@harrypreet3846 Минут бұрын
Aa gallan shi hun sikh dharam khatam karan dian nishania hai jathebandia Kithe hai ena bandi Singha nu kithon chadva lain ge ave bus, nale ekal takh wale tan kde vi nhi chadvana chounde ohna apna bistra thora gol karvana hai
@pinderjitkaur-ir3gi
@pinderjitkaur-ir3gi Сағат бұрын
Jhootha eljanm lga rhe bhai Amritpal singh te asli katelan nu bchaeya ja reha eh sabh sarkar di chal hai
@jagmindersingh1361
@jagmindersingh1361 Сағат бұрын
Shaheed bhai gurpreet singh harinao de katal da insaaf tusi kyon nahi mangde. Eh deep state vala baza bajan naal Amritpal bari nahi honda usnu is katal de keemat chukani paaogi.
@harmailsingh8109
@harmailsingh8109 Сағат бұрын
ਗੁਰਪ੍ਰੀਤ ਕਿਹੜੇ ਬਾਡਰ ਤੇ ਸ਼ਹੀਦ ਹੋਇਆ ? ਆਪਣੀ ਮਰਜੀ ਨਾਲ ਕਿਸੇ ਨੂੰ ਭਾਈ ਕਿਸੇ ਨੂੰ ਬਾਬਾ ਕਿਸੇ ਨੂੰ ਸ਼ਹੀਦ ਕਹਿਣ ਲੱਗ ਪੈਂਦੀ ਮੂਰਖ ਜੰਨਤਾ
@GurnekSingh-n1t
@GurnekSingh-n1t Сағат бұрын
😂😂😂😂
@RajinderSingh-tj3zl
@RajinderSingh-tj3zl Сағат бұрын
😂😂😂😂shi
@goldygoldychahal2723
@goldygoldychahal2723 18 минут бұрын
Khare nu mony bhut aunde a
Don’t Choose The Wrong Box 😱
00:41
Topper Guild
Рет қаралды 62 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
99.9% IMPOSSIBLE
00:24
STORROR
Рет қаралды 31 МЛН
Don’t Choose The Wrong Box 😱
00:41
Topper Guild
Рет қаралды 62 МЛН