Amritpal singh's Family| ਅੰਮ੍ਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਅੱਜ ਤੋਂ ਸ਼ੁਰੂ, ਜੇਲ੍ਹ ਤੋਂ ਜਾਰੀ ਕਰਨਗੇ ਪਲੈਨ !

  Рет қаралды 42,225

ABP Sanjha

ABP Sanjha

Ай бұрын

Amritpal singh's Family| ਅੰਮ੍ਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਅੱਜ ਤੋਂ ਸ਼ੁਰੂ, ਜੇਲ੍ਹ ਤੋਂ ਜਾਰੀ ਕਰਨਗੇ ਪਲੈਨ !
#amritpalsingh #punjab #khadoorsahib #khadursahib #abplive #loksabhaelection2024
ਸਿਆਸਤ ਵਿੱਚ ਅੰਮ੍ਰਿਤਪਾਲ ਦੀ ਐਂਟਰੀ ਨੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਨੂੰ ਹੌਟ ਸੀਟ ਬਣਾ ਦਿੱਤਾ,ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਇਸ ਵੇਲੇ ਅਸਮ ਦੀ ਡਿਬਰੂਗੜ੍ਹ ਜੇਲ੍ਹ ’ਚ ਐਨ ਐਸ ਏ ਅਧੀਨ ਨਜ਼ਰਬੰਦ ਹਨ, ਇਧਰ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦਾ ਅਗਾਜ਼ ਅਰਦਾਸ ਕਰਕੇ ਕੀਤਾ ,ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਉਪਰੰਤ ਜਪੁਜੀ ਸਾਹਿਬ ਅਨੰਦ ਸਾਹਿਬ ਦੀਆਂ ਛੇ ਪਾਉੜੀਆਂ ਦਾ ਪਾਠ ਕਰਨ ਉਪਰੰਤ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਅਰਦਾਸ ਕਰਕੇ ਸ਼ੁਰੂ ਕੀਤੀ ਗਈ ।ਇਸ ਉਪਰੰਤ ਮੋਰਚਾ ਚੁੱਕ ਲਿਆ ਗਿਆ ਤੇ ਸੰਗਤ ਨੇ ਸ਼੍ਰੀ ਖਡੂਰ ਸਾਹਿਬ ਨੂੰ ਚਾਲੇ ਪਾਏ । ਸ਼੍ਰੀ ਖਡੂਰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਅਸਥਾਨ ਮੇਨ ਗੁਰਦੁਆਰਾ ਖੱਡੀ ਸਾਹਿਬ ਵਿਖੇ ਮੱਥਾ ਟੇਕਿਆ ਨਾਲ ਹੀ ਗੁਰਦੁਆਰਾ ਸਾਹਿਬ ਮੱਲ ਅਖਾੜਾ ਵਿਖੇ ਵੀ ਨਤਮਸਤਕ ਹੋਏ ।
ਏਥੇ ਸੰਗਤਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਇਲੈੱਕਸ਼ਨ ਦਾ ਇਲੈੱਕਸ਼ਨ ਇੰਚਾਰਜ ਥਾਪਿਆ । ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਰੋਡ ਤੇ ਸ਼੍ਰੀ ਖਡੂਰ ਸਾਹਿਬ ਵਿਖੇ ਚੋਣ ਦਫ਼ਤਰ ਖੋਲ੍ਹਿਆ ਗਿਆ ।
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...

Пікірлер: 71
@dkkhalsa1551
@dkkhalsa1551 Ай бұрын
ਸਾਡੇ ਸ਼ੇਰ ਵੀਰ ਨੂੰ ਜਿਤਾ ਦਿਓ ਜੀ ਸੰਗਤ ਜੀ ਆਪਾਂ ਸਾਰੇ ਹੀ ਤੁਹਾਡੇ ਨਾਲ ਹਾਂ ਜੀ ਵਾਹਿਗੁਰੂ ਸਭ ਨੂੰ ਕਿਰਪਾ ਕਰਨ ਓਹ ਜਰੂਰ MP ਬਣਨ ਗੇ
@kuldeep0125
@kuldeep0125 Ай бұрын
Ryt❤
@user-dm6ct8im8o
@user-dm6ct8im8o Ай бұрын
ਸਾਧ ਸੰਗਤ ਜੀ ਹੁਣ ਮੋਕਾ ਹਲਕਾ ਸ੍ਰੀ ਖੰਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਵਾਰਸੋ ਸਿੱਖ ਕੌਮ ਦਾ ਮੇਹਣਾ ਲਾਉਣ ਦਾ ਭਾਈ ਸਾਹਿਬ ਨੂੰ ਵੋਟਾਂ ਪਾਕੇ ਬਾਹਰ ਲਿਆਈਏ ਅਤੇ ਅਪਣੇ ਬੱਚੇ ਬਚਾਈਏ ਸੋ ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਸਾਰੀ ਸੰਗਤ ਨੂੰ ਭਾਈ ਸਾਹਿਬ ਦਾ ਸਾਥ ਦੇਈਏ
@kbkb3449
@kbkb3449 26 күн бұрын
ਕੀ ਜਿੱਤਣ ਨਾਲ ਭਾਈ ਸਾਹਿਬ ਬਾਹਰ ਆ ਜਾਣਗੇ ਕਿਰਪਾ ਕਰਕੇ ਦੱਸੋ
@raipurpur4442
@raipurpur4442 Ай бұрын
ਭਾਈ ਅੰਮ੍ਰਿਤਪਾਲ ਸਿੰਘ ❤
@tarsemsinghbhullar4553
@tarsemsinghbhullar4553 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
@shivasmahajan
@shivasmahajan Ай бұрын
ਖੰਡੂਰ ਸਾਹਿਬ ਵਾਲੇਓ ਮਾਰਦੋ ਹੱਲਾ, ਜਿਤਾਦੋ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਮਾਵਾਂ ਦੇ ਪੁੱਤ ਮਰਵਆਏ ਇੰਨਾ ਨੇ ਨੱਸਿਆਂ ਨਾਲ ਬਹੁਤ ਮਾਵਾਂ ਇੰਤਜ਼ਾਰ ਕਰ ਰਹੀਆਂ ਨੇ ਭਾਈ ਸਾਬ੍ਹ ਦਾ ਪੁੱਤ ਸਿੱਖ ਦੇ ਨਹੀਂ ਮਰੇ ਇਕੱਲੇ, ਹਿੰਦੂਆਂ ਦੇ ਇਸਾਈ ਦੇ ਮੁਸਲਿਮ ਦੇ ਹਰ ਇਕ ਚੋਦਾ ਭਾਈ ਸਾਬ੍ਹ ਬਾਹਰ ਆਉਣ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖਡੂਰ ਸਾਹਿਬ ਵਾਲੇਓ ਤੁਸੀਂ ਵੀ ਸੁਪੋਰਟ ਕਰਦੇਯੋ,ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ
@nirankarsingh8884
@nirankarsingh8884 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਚਾਹੀਦਾ ਵੋਟਾਂ ਪਾਉਣ ਤੇ ਜਿਤੳ 🚩🚩🚩🚩🚩🚩🚩🚩🚩🚩
@csdhillon1
@csdhillon1 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ 🙏🙏🙏🙏🙏🙏🙏🙏🙏🙏
@Jodha.Aulakh.5911
@Jodha.Aulakh.5911 Ай бұрын
Bahi Amritpal Singh ji ❤
@JagmeetSingh-mq6hx
@JagmeetSingh-mq6hx Ай бұрын
Full support 🚩
@gursharangursharan6906
@gursharangursharan6906 Ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ
@gurnamsingh1404
@gurnamsingh1404 Ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@gurdyalsingh3396
@gurdyalsingh3396 Ай бұрын
Bhai amritpal singh ji nu vote pao
@LovelySingh-sl6fs
@LovelySingh-sl6fs Ай бұрын
Love you Amritpal Singh love you
@goodskylight3781
@goodskylight3781 Ай бұрын
ਜਿਤੁ। ਗਾ। ਖਾਲਸਾ
@kuldeep0125
@kuldeep0125 Ай бұрын
Pie amritpal singh jidabad❤
@DR_sukh_SINGH
@DR_sukh_SINGH Ай бұрын
Ma kehnda veer ji Bhai sahib ji lyi asi dharti asman ikk ke deva ge blast hovega vota da
@crushsoulmates3719
@crushsoulmates3719 Ай бұрын
Bhai saab❤ji
@armywale2528
@armywale2528 Ай бұрын
Amritpal singh nu vote pao
@deepraj4534
@deepraj4534 Ай бұрын
🦁 Bhai 🦁 amritpal 🦁 jindabad 🦁
@DaljitSingh-xs5cr
@DaljitSingh-xs5cr Ай бұрын
ਵਾਹਿਗੁਰੂ ਦੀ ਫਤਿਹ
@sukhwinderrehill9590
@sukhwinderrehill9590 Ай бұрын
Satguru ji mehar kre chaddikla bxe ❤️🎉
@GURJOTSIDHU630
@GURJOTSIDHU630 Ай бұрын
#justiceforsidhumoosewalaBhai Amritpal Singh Khalsa Zindabad 🙏🙏🙏
@user-lb4bh7zx1o
@user-lb4bh7zx1o 29 күн бұрын
Me jammu toh haa .. full support Amrit pal veere nu
@GurpreetSingh-yo6xr
@GurpreetSingh-yo6xr Ай бұрын
@user-fl9xc5js8h
@user-fl9xc5js8h Ай бұрын
Bhai Sahib Bhai Amrit pal Singh ji Khalsa jindabad wmk viro pehno sath do aapne Babar Sher da 🙏❤️🦁
@sandhusaab7504
@sandhusaab7504 Ай бұрын
Waheguru ji waheguru ji waheguru ji 🙏
@gopybatth5488
@gopybatth5488 Ай бұрын
Waheguru ji
@user-kf1cp1td9z
@user-kf1cp1td9z Ай бұрын
Hun vota pa dio khadoor sahib b waleo
@harwindersingh-wg6ge
@harwindersingh-wg6ge Ай бұрын
Bhi amritpal singh ji jindabad ❤❤❤❤
@SukhwindarRai
@SukhwindarRai Ай бұрын
ਭਾਈ ਸਾਹਿਬ ਜਿੰਦਾਬਾਦ
@JaswantSandhu-db9bs
@JaswantSandhu-db9bs 28 күн бұрын
❤❤❤❤❤❤❤
@HarryJangra-tn7lj
@HarryJangra-tn7lj Ай бұрын
❤❤❤❤❤❤
@KapilKumar-wd7eo
@KapilKumar-wd7eo 14 күн бұрын
👍⛳⛳⛳⛳⛳
@ManjeetKaur-rr5mv
@ManjeetKaur-rr5mv Ай бұрын
Bhai amritpal Singh ji te kirpa karo ji
@KaramjitkaurDhanoa
@KaramjitkaurDhanoa Ай бұрын
Guru Mehr kr
@kanwaljitsingh8391
@kanwaljitsingh8391 Ай бұрын
Must understand and do analysis on how he can get the no’s.
@kulwinderkaur3348
@kulwinderkaur3348 Ай бұрын
Wahaguro ji mahar karo ji
@Inderkt
@Inderkt Ай бұрын
Bhai amritpal Singh jindabad
@user-tu7ov8tg9c
@user-tu7ov8tg9c Ай бұрын
👍👍👍
@ArmaandeepKhakh
@ArmaandeepKhakh Ай бұрын
❤❤
@gurwindersingh5859
@gurwindersingh5859 Ай бұрын
❤🎉
@paramjitkaur-pt9hx
@paramjitkaur-pt9hx Ай бұрын
Waheguru chardi Kala kare
@shankygavri9028
@shankygavri9028 Ай бұрын
Support to amritpal singh ji Otherwise punjab got new name bunjab bihar+punjab Save punjab and plz support singh ji
@Gur.nav.kaur.Aulakh-eh8zy
@Gur.nav.kaur.Aulakh-eh8zy 27 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ... ਮੀਰੀ ਪੀਰੀ ਦਾ ਸਿਧਾਂਤ ਅਪਣਾਓ ਸਿੱਖੋ. ਸਿਆਸਤ ਵਿਚ ਆਓ...
@user-mr8yo2ru4v
@user-mr8yo2ru4v Ай бұрын
No vote Kom de gadar ji Karari har hovegi
@SatpalsSingh-mh8ek
@SatpalsSingh-mh8ek Ай бұрын
Dat k dewo sath Sach da nojwani Bach jawe ge
@reshamsinghsangha4007
@reshamsinghsangha4007 Ай бұрын
Bhai Amritpal Singh Khalsa ji jindabad🙏🙏👏👏🙏👍👍
@GurdeepSingh-kg8gh
@GurdeepSingh-kg8gh Ай бұрын
bhai amritpal singh ji zindabaad
@Sacchaikiawaaz-lm9fx
@Sacchaikiawaaz-lm9fx Ай бұрын
Bhai Amritpal singh khalsa ji ❤️
@user67125
@user67125 Ай бұрын
Waheguru chardi kala bakhsheo ji
@bhagwansingh2248
@bhagwansingh2248 Ай бұрын
Bhai amritpal singh jindabad vaddi leed naal jitega yodha
@gillharsimransingh
@gillharsimransingh Ай бұрын
Akaal
@SinghHanjra-si4fv
@SinghHanjra-si4fv Ай бұрын
Bhai Saab z❤
@legendsidhumoosewala7567
@legendsidhumoosewala7567 Ай бұрын
Godi fake media
@user-ji2dz4tc8r
@user-ji2dz4tc8r Ай бұрын
Jhota❤
@jagjitgill4018
@jagjitgill4018 Ай бұрын
Bhaiamritpal singh ji jitega varodio sarm karo
@GurpreetSingh-jl5pf
@GurpreetSingh-jl5pf Ай бұрын
Bhai Amritpal Singh ji+Sardar Simranjit Singh Maan
@bharatindia8956
@bharatindia8956 Ай бұрын
Bhai Amritpal Singh zindabad jitoga
@user-bl5df8bu3q
@user-bl5df8bu3q Ай бұрын
Bhai sahib jeetan ge simranjeet Maan modi da Vanda kukad gaddar este koi case parcha kyu nhi penda mp bann k ek baar vedan sabha vich khalistan di gal nhi keti pisli baar vote pa k galti keti esbaar nhi karni bhai sahib amritpal zindabaad
@jangsingh9119
@jangsingh9119 Ай бұрын
Kom de Hirre Bhai Amritpal Singh Khalsa Da Sath Dewo ji
@prabhjeetsingh8844
@prabhjeetsingh8844 Ай бұрын
Khadoor sahib waleyo tuhade te aas bohut aaaa tord na deo
@sattibains4818
@sattibains4818 Ай бұрын
Kutea ne like tham hi black karta wa
@kuldeepveertegurudikirpaha7774
@kuldeepveertegurudikirpaha7774 Ай бұрын
Kagaz bhar ditte ne Amritpal ne ??
@MandeepSingh-ht3en
@MandeepSingh-ht3en Ай бұрын
Khalistan banuna chaunde ne Amrit pal jihe, pehla phindra wale ne punjab nu kharab kita, hun eh uth gya
@pritpalsingh3019
@pritpalsingh3019 Ай бұрын
Kese khoti de putter nu vote nahi, sab jit ke lohe da l... Ban jande hun
@pargatsingh1579
@pargatsingh1579 Ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ
@gurdyalsingh8312
@gurdyalsingh8312 Ай бұрын
Waheguru ji
@kirpalsingh2765
@kirpalsingh2765 Ай бұрын
Waheguru ji Waheguru ji ❤❤❤❤
@bikramgill5035
@bikramgill5035 Ай бұрын
Bhai amrit pal singh jindabad
Osman Kalyoncu Sonu Üzücü Saddest Videos Dream Engine 118 #shorts
00:30
Chips evolution !! 😔😔
00:23
Tibo InShape
Рет қаралды 42 МЛН
Dynamic #gadgets for math genius! #maths
00:29
FLIP FLOP Hacks
Рет қаралды 18 МЛН