Amritpal Singh ਸਹੁੰ ਚੁੱਕਣ ਜੇਲ੍ਹ 'ਚੋਂ ਬਾਹਰ ਆਉਣਗੇ ? ਮਾਪਿਆਂ ਤੋਂ ਸੁਣੋ | Lok Sabha Election 2024 | N18V

  Рет қаралды 123,449

News18 Punjab/Haryana/Himachal

News18 Punjab/Haryana/Himachal

Ай бұрын

Amritpal Singh ਸਹੁੰ ਚੁੱਕਣ ਜੇਲ੍ਹ 'ਚੋਂ ਬਾਹਰ ਆਉਣਗੇ ? ਮਾਪਿਆਂ ਤੋਂ ਸੁਣੋ | Lok Sabha Election 2024 | N18V
#amritpalsingh #khadoorsahib #dibrugarhjail #loksabhaelection2024 #livenews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 88
@gurpreetsingh-wh8rv
@gurpreetsingh-wh8rv Ай бұрын
ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਰਿਹਾ ਕਰਨਾ ਚਾਹੀਦਾ ਹੈ। ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਐਮਪੀ ਬਣ ਗਏ ਹਨ। ਉਹਨਾਂ ਦੇ ਸਾਥੀਆਂ ਨੂੰ ਵੀ ਸਰਕਾਰ ਨੂੰ ਰਿਹਾ ਕਰਨਾ ਚਾਹੀਦਾ ਹੈ। 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@user-ol6yx7ju4x
@user-ol6yx7ju4x Ай бұрын
ਜੇ ਸਰਕਾਰ ਨਹੀਂ ਮੰਨੀ ਤਾਂ ਅਗਲੀ ਵਾਰ ਇਲੈਕਸ਼ਨ ਦੇ ਵਿੱਚ ਕੋਈ ਵੀ ਪਾਰਟੀ ਵੋਟ ਲੈਣ ਆਈ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਜਾਵੇਗੀ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ
@Gursewak_singh_hundal
@Gursewak_singh_hundal Ай бұрын
Bhai amrirltpal singh ji jindabad 🙏🙏🙏
@GurmeetSingh-vu4fv
@GurmeetSingh-vu4fv Ай бұрын
2027 ਚ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਬਣੇਗੀ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਹਨ ਇੱਕ ਵਾਰ ਖਾਲਸੇ ਦੀ ਸਰਕਾਰ ਨੂੰ ਮੌਕਾ ਦੇਣਗੇ 🙏🙏
@NirwairSinghSran-zz3mt
@NirwairSinghSran-zz3mt Ай бұрын
Sahi gal a baba ji
@butasingh4607
@butasingh4607 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bittukathar1674
@bittukathar1674 Ай бұрын
ਮਾਨ ਸਰਕਾਰ ਨੂੰ ਵੀ ਸਮੇਂ ਦੀ ਚਾਲ ਨੂੰ ਦੇਖਦੇ ਹੋਏ NSA ਨੂੰ ਖਤਮ ਕਰ ਦੇਣਾ ਚਾਹੀਦਾ ਇਸ ਨਾਲ ਮਾਨ ਸਾਹਿਬ ਦੀ ਸੋਭਾ ਹੋਵੇਗੀ ਅਮ੍ਰਿਤਪਾਲ ਸਿੰਘ ਨੇ ਕੁਸ਼ ਨਹੀਂ ਕਿਸੇ ਦਾ ਨੁਕਸਾਨ ਕਰਨਾ ਬੱਲਕੇ ਮੱਦਦ ਹੀ ਕਰਨਗੇ ਹਿੰਦੂ ਵੀਰਾ ਨਾਲ ਸਾਡਾ ਸਦੀਆਂ ਤੋ ਭਾਈਚਾਰਕ ਸਾਂਝ ਹੈ ਤੇ ਮੁਸਲਮਾਨਾਂ ਨਾਲ ਵੀ ਸਾਂਝ ਹੈ
@gurjindersingh3034
@gurjindersingh3034 Ай бұрын
ਵਾਹਿਗੁਰੂ ਜੀ
@amarjitsingh6297
@amarjitsingh6297 Ай бұрын
Waheguru ji Mehar bharya hath rakhio ji Amrit pal Singh ji te
@amardeepsingh5840
@amardeepsingh5840 Ай бұрын
Waheguru ji 🙏❤️
@NirwairSinghSran-zz3mt
@NirwairSinghSran-zz3mt Ай бұрын
Waheguru ji 🙏
@palwinderkaur9842
@palwinderkaur9842 Ай бұрын
Waheguru ji mehar bharya hath rakhan Bhai Amritpal Singh ji te 🙏🙏
@devinderkaur1279
@devinderkaur1279 Ай бұрын
Waheguru e
@user-gq2zi5vv6e
@user-gq2zi5vv6e Ай бұрын
ਅਮ੍ਰਿਤਪਾਲ ਜਿੰਦਾਬਾਦ
@JagtarSingh-yq4dg
@JagtarSingh-yq4dg Ай бұрын
Waheguru ji
@SarabjitSingh-zy5hy
@SarabjitSingh-zy5hy Ай бұрын
Waheguru ji mehar karan
@user-ux3wi8yp6q
@user-ux3wi8yp6q Ай бұрын
Wehaguru ji veer ji ta mehar karanà
@paramjeetaulakh2820
@paramjeetaulakh2820 Ай бұрын
DHANWAD Bapu ji
@user-zj7mc5km8b
@user-zj7mc5km8b Ай бұрын
Bhai Amritpal singh jindabad
@gurashishkaur6210
@gurashishkaur6210 Ай бұрын
Bhai amritpal singh khalsa g zindabad
@paramjeetaulakh2820
@paramjeetaulakh2820 Ай бұрын
WAHE GURUJI
@user-vu2od7dm1f
@user-vu2od7dm1f Ай бұрын
Bhai amritpal singh ji zindabad🦁🦅
@PAN-SYD
@PAN-SYD Ай бұрын
💚🦅
@realking5974
@realking5974 Ай бұрын
#amritpalsingh❤️
@Rashpalsingh-qs5ug
@Rashpalsingh-qs5ug Ай бұрын
Amrtpal Singh jandabad
@jasbirsing6568
@jasbirsing6568 Ай бұрын
Very good nice
@user-by6zu5xx2e
@user-by6zu5xx2e Ай бұрын
❤❤❤❤❤
@AMRITPALSINGHKHALSA01
@AMRITPALSINGHKHALSA01 Ай бұрын
ਭਾਊ ❤💪🏻🦅✊️
@jeetmusic6365
@jeetmusic6365 Ай бұрын
Sb nu benti aap party nu na payo vote
@BHULLAR1.5M
@BHULLAR1.5M Ай бұрын
ਹੁਣ ਕਦੇ ਵੀ ਆਪ ਸਰਕਾਰ ਪੰਜ਼ਾਬ ਨਹੀਂ ਆ ਸਕਦੀ 3 ਸਾਲ ਕਰ ਲੈਣ ਆਪਣੀ ਮਰਜ਼ੀ ਭੰਤੇ ਭੰਡ ਹੁਣੀ
@paramdhillon-bk5de
@paramdhillon-bk5de Ай бұрын
Bhai Amritpal Singh Khalsa jindabad ❤🙏❤️💪💪🦅
@poetickhalsa
@poetickhalsa Ай бұрын
Coming soon... Sarkar-e-Khalsa
@GurmitSingh-ez9pj
@GurmitSingh-ez9pj Ай бұрын
❤❤❤❤❤❤❤
@Rajgillloham
@Rajgillloham Ай бұрын
ਵਹਿਗੁਰੂ
@InderPreet-yz9kf
@InderPreet-yz9kf Ай бұрын
Waheguru ji mehar kreo ji
@BabaBakalia670
@BabaBakalia670 Ай бұрын
🙏🏼🙏🏼🙏🏼🙏🏼🙏🏼🙏🏼
@kewalsekhon8206
@kewalsekhon8206 Ай бұрын
🙏🙏
@user-xf7kn8sr5y
@user-xf7kn8sr5y Ай бұрын
ਅਮ੍ਰਿਤ ਪਾਲ ਸਿੰਘ। ਰਿਹਾ ਹਾਂ
@manjotkaur422
@manjotkaur422 Ай бұрын
ਵਾਹਿਗੁਰੂ ਜੀ ❤
@mukhwindersingh-bt9yx
@mukhwindersingh-bt9yx Ай бұрын
Wmk 🙏🙏
@user-we1lk4cl1e
@user-we1lk4cl1e Ай бұрын
❤❤❤❤❤❤🙏🏻🙏🏻🙏🏻🙏🏻🙏🏻🙏🏻🙏🏻
@jagtarsidhu3758
@jagtarsidhu3758 Ай бұрын
Waheguru sahib geo bless bhai Amritpal Singh khalsa with fast release from the jail.
@rajeevnagpal9793
@rajeevnagpal9793 Ай бұрын
mainu jhur jhuri hundi 😂 oh kina manmohak drish hoyega jdo amritpal sawidhan di soh chuke ga 😂😂 soh engliah ch nhi maboli punjabi ch hove jada vdia rhuga
@user-fk2wr2rr8m
@user-fk2wr2rr8m Ай бұрын
🙏🙏🙏🙏
@joban9453
@joban9453 Ай бұрын
❤❤❤❤❤❤
@AmranBhtti
@AmranBhtti Ай бұрын
Amg❤❤❤❤❤
@paramjeetkaur4230
@paramjeetkaur4230 Ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਸਾਡੀ ਕੌਮ ਦੇ ਬਹੁਤ ਹੀ ਅਨਮੋਲ ਕੋਹੇਨੂਰ ਹੀਰੇ ਨੇ ਵਾਹਿਗੁਰੂ ਜੀ ਨੇ ਇਨਾਂ ਦੇ ਅੰਗ ਸੰਗ ਸਹਾਈ ਹੋ ਕੇ ਜਿੱਤ ਕਰਵਾਈ ਅਗੋਂ ਵਾਹਿਗੁਰੂ ਜੀ ਕੀ ਨਾਲ ਕੜੀ ਜੋੜਨਗੇ ਤੇ ਖਾਲਸਾ ਰਾਜ ਆਵੇਗਾ ਮਜ਼ਬੂਤ ਨੀਂਹ ਰੱਖ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤❤❤❤🎉🎉🎉🎉🎉
@paramdhillon-bk5de
@paramdhillon-bk5de Ай бұрын
Waheguru g🙏🙏🦅
@boharsingh1296
@boharsingh1296 Ай бұрын
Punjab,di,cm,bibi,jee,khalara,jee
@simranjeetsingh5123
@simranjeetsingh5123 Ай бұрын
Sarkar bhai Amrit pal Singh nu riha kare
@randhirs157
@randhirs157 Ай бұрын
@HarjeetSingh-sr9cf
@HarjeetSingh-sr9cf Ай бұрын
ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏🙏🙏🙏
@SukhvirSingh-gg3nz
@SukhvirSingh-gg3nz Ай бұрын
Amrita pool not sikh
@user-tr9rc8sg4u
@user-tr9rc8sg4u Ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਅਤੇ ਸਾਥੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾਂ ਚਾਹੀਦਾ ਹੈ ਜੀ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@user-cs4pc2mp3e
@user-cs4pc2mp3e Ай бұрын
ਮੈਂ ਭਾਈ ਅਮ੍ਰਿਤ ਪਾਲ ਸਿੰਘ ਦਾ ਸਤਿਕਾਰ ਕਰਦਾ ਹਾਂ। ਕੌਮ ਨੂੰ ਕੋਈ ਨਾਇਕ ਨਹੀਂ ਮਿਲਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਾਅਦ । ਸਿੱਖ ਸੰਗਤਾਂ ਬਹੁਤ ਜਲਦੀ ਵੱਡੀਆਂ ਵੱਡੀਆਂ ਉਮੀਦਾਂ ਲਾ ਲੈਂਦੀਆਂ ਹਨ। ਕੌਮ ਦੀ ਰਹਿਨੁਮਾਈ ਕਰਨੀ ਬਹੁਤ ਔਖੀ ਹੈ। ਪਹਿਲਾਂ ਨਾਮ ਸਿਮਰਨ ਦਾ ਖਜ਼ਾਨਾ ਇਕੱਠਾ ਕਰਨਾਂ ਪੈਂਦਾ ਹੈ। ਆਪਣੇ ਆਪ ਨੂੰ ਦੁਸ਼ਮਣ ਦੀਆਂ ਸਜ਼ਾਵਾਂ ਤੋਂ ਬਚਾਉਣ ਲਈ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ। ਕੌਮੀ ਜਰਨੈਲ ਦੇ ਮੁੱਖ ਤੋਂ ਨਿਕਲਿਆ ਸ਼ਬਦ ਕੌਮ ਦੇ ਜਜ਼ਬੇ ਨੂੰ ਢਾਹ ਸਕਦਾ ਹੈ ਜਾਂ ਬੁਲੰਦੀਆਂ ਤੇ ਪਹੁੰਚਾ ਸਕਦਾ ਹੈ। ਭਾਈ ਸਾਹਿਬ ਦੀਆਂ ਪਹਿਲੀਆਂ ਗੱਲਾਂ ਤੇ ਹੁਣ ਜੇਲ੍ਹ ਜਾਣ ਤੋਂ ਬਾਅਦ ਦੇ ਆਪਣੇ ਆਪ ਨੂੰ ਬਚਾਉਣ ਦੇ ਯਤਨ ਕਰਨੇ। ਕੁਝ ਸੰਸੇ ਪੈਦਾ ਕਰਦੇ ਹਨ। ਬਾਕੀ ਸਤਿਗੁਰ ਕਰੇ ਮੇਰਾ ਸੰਸਾ ਝੂਠਾ ਤੇ ਬੇਬੁਨਿਆਦ ਹੋਵੇ। ਤੇ ਕੌਮ ਨੂੰ ਚੰਗਾ ਤੇ ਸੱਚਾ ਸੁੱਚਾ ਤੇ ਕੁਰਬਾਨੀ ਕਰਨ ਵਾਲਾ ਜਰਨੈਲ ਮਿਲ ਜਾਵੇ।
@sandeepbishnoi6991
@sandeepbishnoi6991 Ай бұрын
सरबजीत सिंह और अमृतपाल यह दोनों भाजपा में जाएंगे सरबजीत सिंह को पैसे की जरूरत है इसलिए अमृतपाल बाहर निकालने के लिए बंदी सिखों की आड़ लेकर हमने वादा किया है भाई बंदी सिक्कों को बाहर निकालो इस लिए बीजेपी में गए हैं यह बात याद रखना
@user-tj7kd2je6m
@user-tj7kd2je6m Ай бұрын
Bhai amritpal singh jindabad
@MandeepKaur-gz2yb
@MandeepKaur-gz2yb Ай бұрын
ਹੁਣ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣਾ ਹੀ ਚਾਹੀਦਾ,,🙏🏻🙏🏻
@user-ww7tz8yt5v
@user-ww7tz8yt5v Ай бұрын
ਭਾਈ ਅੰਮ੍ਰਿਤਪਾਲ ਨੂੰ ਜੇਲ ਵਿੱਚੋਂ ਬਾਹਰ ਕੱਢਣ ਤੇ ਦੁਬਾਰਾ ਫਿਰ ਕਿਸੇ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕਰਨ ਦਿਆ ਇੰਤਜ਼ਾਰ ਕਰਨਾ ਸਰਕਾਰ ਨੂੰ ਇਹੀ ਚਾਹੀਦਾ ਹੈ ਤਾਂ ਕਿ ਇਹ ਬਾਪੂ ਜੀ ਦਾ ਮੁੰਡਾ ਫੇਰ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕੇ ਪਹਿਲਾਂ ਤਾਂ ਲੋਕ ਅਮਰੀਕਾ ਤੋਂ ਬਾਹਰ ਬੈਠ ਕੇ ਸਾਡੇ ਦੇਸ਼ ਦਾ ਝੰਡੇ ਨੂੰ ਅੱਗ ਲਾਉਂਦੇ ਸੀ ਲੇਕਿਨ ਅੰਮ੍ਰਿਤ ਪਾਲ ਜੇਲ ਤੋਂ ਬਾਹਰ ਆ ਕੇ ਇਥੇ ਹੀ ਇਹ ਕੰਮ ਕਰੇ ਮੈਂ ਤਾਂ ਕਹਿਣਾ ਤੁਹਾਨੂੰ ਧਰਨਾ ਲਾਉਣਾ ਚਾਹੀਦਾ ਅਗਰ ਕੋਈ ਨਹੀਂ ਮੰਨਦਾ ਤਾਂ ਫਿਰ ਕੁੱਟ ਮਾਰ ਕਰਨੀ ਚਾਹੀਦੀ ਹੈ ਭਾਈ ਅੰਮ੍ਰਿਤਪਾਲ ਬਾਹਰ ਆ ਕੇ ਫੇਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਪੰਜਾਬ ਦੇ ਖੱਚਰ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ
@NishanSandhu-gw8jl
@NishanSandhu-gw8jl Ай бұрын
🙏🙏🙏🙏👃👃👃👃👃💗💗💗
@user-yv8he8ii6z
@user-yv8he8ii6z Ай бұрын
Amritpal galat rastey te chal riha hai
@pammashah6361
@pammashah6361 Ай бұрын
ਖਾਲਿਸਤਾਨ ਜਿੰਦਾਬਾਦ
@RaviGarg-bs7mu
@RaviGarg-bs7mu Ай бұрын
😂
@user-ww7tz8yt5v
@user-ww7tz8yt5v Ай бұрын
ਖਾਲਿਸਤਾਨ ਦੀ ਗੱਲ ਹੋਣ ਤੇ ਬਾਬੇ ਦਾ ਮੂੰਹ ਦੇਖੋ ਕਿਹੋ ਜਿਹਾ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਨੇ ਕੀ ਕਹਿਣਾ ਨਾਲੇ ਇਹਨਾਂ ਨੂੰ ਖੁਦ ਨੂੰ ਪਤਾ ਕਿ ਇਹਨਾਂ ਦੇ ਮੁੰਡੇ ਨੇ ਗਲਤ ਕੰਮ ਕੀਤੇ ਨੇ ਪਰ ਫਿਰ ਵੀ ਗਲਤ ਨਹੀਂ ਕਹਿਣਗੇ ਸਜਾ ਤਾਂ ਬਾਈ ਜੀ ਪੂਰੀ ਮਿਲੂਗੀ ਸਰਕਾਰ ਬਦਲ ਸਕਦੇ ਹੋ ਤੁਸੀਂ ਸੰਵਿਧਾਨ ਨਹੀਂ ਬਦਲ ਸਕਦੇ ਸੰਵਿਧਾਨ ਦੇ ਹੱਕ ਨਾਲ ਹੀ ਉਸਨੂੰ ਚਨਾਓ ਲੜਨ ਦਾ ਮੌਕਾ ਦਿੱਤਾ ਗਿਆ ਉਸ ਸੰਵਿਧਾਨ ਦੀ ਇੱਜਤ ਕਰਨੀ ਚਾਹੀਦੀ ਹੈ ਨਾ ਕੀ ਆਪਣੇ ਕਾਨੂੰਨ ਬਣਾਉਣੇ ਚਾਹੀਦੇ ਨੇ ਨਾ ਹੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@DaljitSingh-cn8lq
@DaljitSingh-cn8lq 29 күн бұрын
ਤੂ ਪੱਕਾ ਚਿਟਾ ਵੇਚ ਦਾ ਹੋਵੇਗਾ ਤਾ ਹੀ ਤੈਨੂੰ ਭਾਈ ਅਮਿਤਪਾਲ ਦੋਸੀ ਲੱਗਦੇ ਨੇ
@SukhvirSingh-gg3nz
@SukhvirSingh-gg3nz Ай бұрын
Gusti
@SukhvirSingh-gg3nz
@SukhvirSingh-gg3nz Ай бұрын
Scam amritpal
@arjunkumarsharma3973
@arjunkumarsharma3973 Ай бұрын
No need to release him NSA Laga ke rakho
@honeysingh-kl7kv
@honeysingh-kl7kv Ай бұрын
Sath me tujhe bhi whi bhej de... Tere mand budhi prani c bhi khatra hau😂😂😂😂
@SamBrar-xn7ti
@SamBrar-xn7ti Ай бұрын
Please arrest amritpla parents also for peace and harmony. Appeal to government. Mahaul kharaab na karo.
@petspunjab4168
@petspunjab4168 Ай бұрын
😂😂
@khushpreetdhiman6450
@khushpreetdhiman6450 Ай бұрын
Suri mahol kharab ni krda c
@rubinsharma1263
@rubinsharma1263 Ай бұрын
Sai gal e
@SamBrar-xn7ti
@SamBrar-xn7ti Ай бұрын
@@khushpreetdhiman6450 karda see te marr Gaya. Ban peyo da ta keh Amritpal vee karda mahaul kharaab. Unpadd kutte
@honeysingh-kl7kv
@honeysingh-kl7kv Ай бұрын
Also arrest ur parent sis for touture
@user-bz1qg5vj2x
@user-bz1qg5vj2x Ай бұрын
Azadi hi Hall way🗳️🗳️🗳️🗳️🗳️🗳️🗳️ to referendum on voting for🗽🗽🗽🗽🗽🗽🗽🗽 khalsaRaj
@karanveer7674
@karanveer7674 Ай бұрын
Bhagwanta butcher 😂😂😂
@tecnosardar6448
@tecnosardar6448 Ай бұрын
Waheguruji
@dharmindernagra1947
@dharmindernagra1947 Ай бұрын
Bhai amritpal singh ji zindabad ❤❤❤❤❤❤❤
@HardeepSingh-ei6nk
@HardeepSingh-ei6nk Ай бұрын
ਵਾਹਿਗੁਰੂ ਜੀ
@user-zc2no8hy1e
@user-zc2no8hy1e Ай бұрын
Waheguru ji
@harjindersingh5165
@harjindersingh5165 Ай бұрын
Waheguru ji
@PargatSingh-tn8mr
@PargatSingh-tn8mr Ай бұрын
Waheguru ji
@gursajansingh9448
@gursajansingh9448 Ай бұрын
Waheguru ji
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
Самый Молодой Актёр Без Оскара 😂
00:13
Глеб Рандалайнен
Рет қаралды 7 МЛН
마시멜로우로 체감되는 요즘 물가
00:20
진영민yeongmin
Рет қаралды 32 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37