AmritpalSingh ਨੂੰ ਸਹੁੰ ਚੁੱਕਣ ਲਈ ਕਦੋਂ ਮਿਲ ਰਹੀ ਹੈ ਮਨਜ਼ੂਰੀ ? ਤਿਹਾੜ ਜੇਲ੍ਹ 'ਚ ਬੰਦ ਰਾਸ਼ਿਦ ਨੂੰ ਮਿਲੀ ਮਨਜ਼ੂਰੀ

  Рет қаралды 25,281

ABC Punjab

ABC Punjab

Күн бұрын

AmritpalSingh ਨੂੰ ਸਹੁੰ ਚੁੱਕਣ ਲਈ ਕਦੋਂ ਮਿਲ ਰਹੀ ਹੈ ਮਨਜ਼ੂਰੀ ?
ਤਿਹਾੜ ਜੇਲ੍ਹ 'ਚ ਬੰਦ ਰਾਸ਼ਿਦ ਨੂੰ ਮਿਲੀ ਮਨਜ਼ੂਰੀ
#abcpunjab #AmritpalSingh #KhadurSahib #SukhbirBadal #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 51
@NarinderSingh-um4yt
@NarinderSingh-um4yt 3 ай бұрын
ਭੁੱਲਰ ਸਾਹਬ, ਖਤਰਾ ਪੰਜਾਬ ਨੂੰ ਨਹੀ ਹੈ, ਖਤਰਾ ਭਗਵੰਤ ਮਾਨ ਨੇ ਹੈ
@NarinderSingh-pu6be
@NarinderSingh-pu6be 3 ай бұрын
Bhai amrtpal singh ji jandbad
@RandhirSingh-co4kp
@RandhirSingh-co4kp 3 ай бұрын
ਜਗਤਾਰ ਸਿੰਘ ਭੁੱਲਰ ਬਹੁਤ ਵਧੀਆ ਪੱਤਰਕਾਰ ਹਨ,ਜਿਉਦੇ ਰਹੋ ਵੀਰ,
@bhurasingh6494
@bhurasingh6494 3 ай бұрын
ਸੰਦੀਪ ਲਾਧੂਕਾ ਜੀ ਜਗਤਾਰ ਸਿੰਘ ਭੁੱਲਰ ਜੀ ਸਤਿ ਸ੍ਰੀ ਆਕਾਲ ਜੀ
@jagseersinghwahsgurukjibra9890
@jagseersinghwahsgurukjibra9890 3 ай бұрын
🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਤੇ ਸੰਦੀਪ ਸਿੰਘ ਲਾਧੂਕਾ ਜੀ ਤੇ ਸਾਰੇ ਪੀ੍ਵਾਰਾ ਨੂੰ ਸਤਿ ਸ੍ਰੀ ਅਕਾਲ ਜੀ ਹਮੇਸ਼ਾ ਸੱਚੀ ਪਤਰਕਾਰੀ ਕਰਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ਸੰਹੁ ਚੁਕਣ ਨਹੀਂ ਦੇਦੇ ਮਾੜੀ ਗੱਲ ਹੈ ਜੀ
@jeetdhindsa6784
@jeetdhindsa6784 3 ай бұрын
ਖ਼ਤਰਾ ਤਾਂ ਭਗਵੰਤ ਮਾਨ ਤੇ ਆਪ ਨੂੰ ਆ
@kamalsingh-dc1vs
@kamalsingh-dc1vs 3 ай бұрын
ਹਿਮਾਚਲ ਵਾਲੇ ਪੰਜਾਬ ਦੇ ਲੋਕਾਂ ਨੂੰ ਕਤਲ ਕਰ ਦੇਣ ਤਾਂ ਪੰਜਾਬ ਪੋਲਿਸ਼ ਕੋਈ ਕਾਰਵਾਈ ਨਹੀਂ ਕਰਦੀ ਤੇ ਕੱਲ ਲੁਧਿਆਣਾ ਦੇ ਦੋ ਪੰਜਾਬੀ ਸ਼ੇਰਾ ਨੇ ਹਿਮਾਚਲ ਵਾਲਾ ਗੱਡੀ ਚਾੜ੍ਹਤਾ ਤਾ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਹਿਮਾਚਲ ਪੋਲਿਸ਼ ਹਵਾਲੇ ਕਰ ਦਿੱਤਾ ਹੈ 😢😢😢😢😢
@kamalsingh-dc1vs
@kamalsingh-dc1vs 3 ай бұрын
ਭੁੱਲਰ ਸਾਹਿਬ ਜੀ ਅੱਜ ਪੀ ਜੀ ਆਈ ਚੰਡੀਗੜ੍ਹ ਵਿੱਚ ਮੈਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਸੀ ਉਹ ਮਸਲਾ ਲੜਾਈ ਵਿੱਚ ਤਬਦੀਲ ਹੋ ਗਿਆ ਚਲੋ ਗੱਲ ਨਿਬੱੜ ਗਈ ਪਰ ਗੱਲ ਤਾਂ ਚੰਡੀਗੜ੍ਹ ਵਿੱਚ ਜਾਕੇ ਪਤਾ ਲੱਗਦੀ ਹੈ ਕਿ ਉੱਥੇ ਪੰਜਾਬੀ ਬੋਲਣ ਨਹੀਂ ਦਿੱਤੀ ਜਾਂਦੀ ਤੇ ਸਾਡੇ ਪਿੰਡ ਵਾਲੇ ਕਹਿੰਦੇ ਰਹਿੰਦੇ ਹਨ ਚੰਡੀਗੜ੍ਹ ਪੰਜਾਬ ਦਾ ਹੈ 😢,, ਇਸ ਮਸਲੇ ਤੇ ਅਵਾਜ਼ ਉਠਾਉਣ ਦੀ ਅਪੀਲ ਕਰਦਾ ਹਾਂ ਜੀ ਮੈ,,ਵੇਸੈ ਇਕ ਮੁਲਾਜ਼ਮ ਦੇ ਚਪੇੜਾਂ ਮਾਰਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬੀ ਭਾਸ਼ਾ ਐਨੀ ਸੌਖੀ ਬੰਦ ਨਹੀਂ ਕਰ ਸਕਦੇ ਸੋ ਉੱਠੈ ਇਹ ਮੁੱਦਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ 😢
@kalasingh7179
@kalasingh7179 3 ай бұрын
ਵਾਹਿਗੁਰੂ ਮੇਹਰ ਕਰੀ
@rana7018josan
@rana7018josan 3 ай бұрын
Raaj karega khalsa
@ramanbuttarpte2118
@ramanbuttarpte2118 3 ай бұрын
ਹਾਈਕੱਟ ਵਿੱਚ ਜਾਣਾ ਜ਼ਰੂਰੀ ਹੈ ਇਸ ਕਰਕੇ ਹਿੰਮਤ ਕਰਕੇਜਾਣਾ ਜ਼ਰੂਰੀ ਹੈਪਰ ਆਪਣੀ ਗੱਲ ਫਿਰ ਬਣ ਸਕਦੀ ਹੈ
@ਖਾਲਸਾਰਾਜ-ਲ3ਗ
@ਖਾਲਸਾਰਾਜ-ਲ3ਗ 3 ай бұрын
ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਭਾਈ ਅੰਮ੍ਰਿਤਪਾਲ ਸਿੰਘ. de ਵਕੀਲ ਵੀ ਪੰਜਾਬ ਸਰਕਾਰ ਨਾਲ ਤੇ ਸੈਂਟਰ ਸਰਕਾਰ ਨਾਲ ਮਿਲੇ ਹੋਏ ਨੇ
@Sukhminder-f1v
@Sukhminder-f1v 3 ай бұрын
🙏🙏🙏🙏
@HarbansSingh-zs7vz
@HarbansSingh-zs7vz 3 ай бұрын
Good ji
@ManpreetSingh-po8ox
@ManpreetSingh-po8ox 3 ай бұрын
ਗੁਡ
@JASMAILDHALIWAL-w2l
@JASMAILDHALIWAL-w2l 3 ай бұрын
Great 👍
@suwinderkaur9897
@suwinderkaur9897 3 ай бұрын
ਖ਼ਤਰਾ ਤੇ ਚਵਲ ਭਗਵੰਤ ਨੂੰ ਹੈ।
@aulakh9276
@aulakh9276 3 ай бұрын
ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਹੋਣਾ ਨੇ 👍👍
@ranjeetkhanna3993
@ranjeetkhanna3993 3 ай бұрын
ਮਾਨ ਸੰਡ ਕੇ ਦੇ ਸੇਰ ਨੂੰ ਤੇਰਾ ਮੁਤ ਨਕਲ ਜਾਣਾ ਅਗਲਾ ਮੁੰਖ ਮਾਤਰੀ ਮਾਨ ਨਹੀਂ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ🦁👌
@mandeepsandhu7811
@mandeepsandhu7811 3 ай бұрын
ਭੁੱਲਰ ਸਾਬ ਗਾਗਾ ਕੀ ਹੁੰਦਾ a
@ekamrandhawa5123
@ekamrandhawa5123 3 ай бұрын
ਪੰਜਾਬ ਦੇ ਪੁੱਤਾਂ ਉੱਤੇ ਕਾਲੇ ਕਾਨੂੰਨ ਲਾਏ ਜਾਂਦੇ ਨੇ😢
@movielike601
@movielike601 3 ай бұрын
Indian government ne Jo propaganda Kiya hai Sikh prachar rokane ka unko dar lag Raha hai kahin amritpal singh Punjab ki siyasat ka leader Na ban jaaye mukhya chehra Na ban jaaye yah Na Ho cal ko Punjab hamare hathon se nikal jaaye isiliye vah kisi Na kisi tarike se amritpal Singh ko jo Shapath dilane se bhag rahi hai
@ਖਾਲਸਾਰਾਜ-ਲ3ਗ
@ਖਾਲਸਾਰਾਜ-ਲ3ਗ 3 ай бұрын
ਏ ਬੀ ਸੀ Punjab ਚੈਨਲ ਹਜੇ ਤੱਕ ਤਾਂ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਹੈ ਵਾਹਿਗੁਰੂ ਮਿਹਰ ਕਰੇ ਤੁਸੀਂ ਸੱਚਾਈ ਤੇ ਪਹਿਰਾ ਦਿੰਦੇ ਰਹੋ ਤੇ ਅਸੀਂ ਤੁਹਾਡਾ ਸਾਥ ਨਹੀਂ ਛੱਡਾਂਗੇ
@ਖਾਲਸਾਰਾਜ-ਲ3ਗ
@ਖਾਲਸਾਰਾਜ-ਲ3ਗ 3 ай бұрын
ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਭਾਈ ਅੰਮ੍ਰਿਤਪਾਲ ਸਿੰਘ ji (de ਵਕੀਲ ਵੀ ਪੰਜਾਬ ਸਰਕਾਰ ਨਾਲ ਤੇ ਸੈਂਟਰ ਸਰਕਾਰ ਨਾਲ ਮਿਲੇ ਹੋਏ ਨੇ)
@baljeetsinghdehalbaljeetsi5144
@baljeetsinghdehalbaljeetsi5144 3 ай бұрын
ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਪੰਜਾਬ ਨੂੰ ਖਤਰਾ ਨਹੀਂ ਹੈ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਹੈ
@AmandeepSingh-bu4wn
@AmandeepSingh-bu4wn 3 ай бұрын
ਲੱਖ ਲਾਹਨਤ ਸਰਕਾਰ ਦੇ
@parmjitsinghghungranadhill8949
@parmjitsinghghungranadhill8949 3 ай бұрын
Welcome ji Amrit pal ji nu mil jaige
@gurwinderraidhu187
@gurwinderraidhu187 3 ай бұрын
Bhagwant maan de gall di haddi bano bhai Amritpal
@soulofgod1721
@soulofgod1721 3 ай бұрын
Bjp RSS te App party' murdabad Bhai Amritpal Singh Khalsa ji jindabad jindabad
@helloaviation97
@helloaviation97 3 ай бұрын
Channel valio tuc aahbian devo Punjab vich Ik Nnew Panthak Sarkar uni chahidi hai traditional parties khatam karo
@JasPinder-gx3xs
@JasPinder-gx3xs 3 ай бұрын
BHULAR SAHIB THHEEK AAKH RHE HUN ADALUT OUPER FAISLA SHUD DITA HOVEGA ADALUTI FiSLE LUM SUUM HO JADEN HUN RSDHALIWALL ❤
@ramanbuttarpte2118
@ramanbuttarpte2118 3 ай бұрын
🙏🏻ਵੀਰ ਜੀਂਦਾ ਰਹਾ ਬਹੁਤਬਹੁਤ ਧੰਨਵਾਦ❤
@helloaviation97
@helloaviation97 3 ай бұрын
Amritpal jindabad❤️❤️❤️❤️❤️❤️❤️🙏🙏🙏🙏🙏🙏🙏🙏🙏🙏
@amrikwahla
@amrikwahla 3 ай бұрын
CM being sikh is totally responsible for all this act and deeds
@Sidhusaaabmoga
@Sidhusaaabmoga 3 ай бұрын
Tuhadi pen da ghoosa khabar hor title kuch hor
@parmjitsinghghungranadhill8949
@parmjitsinghghungranadhill8949 3 ай бұрын
Bhular sahib saun chak lae advance paper bharn weliea
@helloaviation97
@helloaviation97 3 ай бұрын
Bhagwant Mann nu bahut khatra hai Smritpal to
@helloaviation97
@helloaviation97 3 ай бұрын
Punjab sarkar de din nera as gye han
@amrikwahla
@amrikwahla 3 ай бұрын
Every sikh should not vote to APP
@helloaviation97
@helloaviation97 3 ай бұрын
Sarkar nu bolo bande ban jao
@helloaviation97
@helloaviation97 3 ай бұрын
Punjab sarkar buther sarkar
@helloaviation97
@helloaviation97 3 ай бұрын
Punjab sarkar murdabad
@parmjitsinghghungranadhill8949
@parmjitsinghghungranadhill8949 3 ай бұрын
Hun dubara honi saun
@JagseerSidhu-p5m
@JagseerSidhu-p5m 3 ай бұрын
🎉🎉🎉🎉
@helloaviation97
@helloaviation97 3 ай бұрын
Good channel
@NavdeepSingh-s9o
@NavdeepSingh-s9o 3 ай бұрын
Right ji
@ParminderKaur-fl9om
@ParminderKaur-fl9om 3 ай бұрын
Good bro
Nastya and balloon challenge
00:23
Nastya
Рет қаралды 69 МЛН
The selfish The Joker was taught a lesson by Officer Rabbit. #funny #supersiblings
00:12
Nastya and balloon challenge
00:23
Nastya
Рет қаралды 69 МЛН