ਇੱਕ ਰਾਤ ਕੀਨੀਆ ਦੇ ਸੰਘਣੇ ਜੰਗਲ ‘ਚ। 😳 Africa Cycling। Ghudda

  Рет қаралды 22,346

Ghudda Singh

Ghudda Singh

Күн бұрын

Пікірлер: 383
@mickytoor799
@mickytoor799 12 сағат бұрын
ਬਹੁਤ ਸੋਹਣਾ ਬਲੌਗ ਬਣਾਇਆ ਹੈ,, ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ,,
@preetmalhitrantaranwala827
@preetmalhitrantaranwala827 12 сағат бұрын
ਬਹੁਤ ਵਧੀਆ ਅਮਿ੍ੰਤਪਾਲ ਬਾਈ। ਮੈਂ ਔਰ ਮੇਰਾ ਬੇਟਾ ਅਸੀਂ ਰੋਜ਼ ਰਾਤ ਨੂੰ ਤੁਹਾਡੀਆਂ ਵਿਡਿਉ ਵੇਖਦੇ ਹਾਂ,ਕੰਮ ਕਾਰ ਤੋਂ ਵਿਹਲੇ ਹੋ ਕੇ। ਬਹੁਤ ਵਧੀਆ ਲਗਦਾ ਵੇਖ ਕੇ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸਣ।
@charanjeetsingh1934
@charanjeetsingh1934 17 сағат бұрын
ਬਹੁਤ ਵਧੀਆ ਇਸ ਤਰਾਂ ਮਹਿਸੂਸ ਹੁੰਦਾ ਜਿਵੇਂ ਅਸੀਂ ਆਪ ਘੁਮ ਰਿਹੇ ਹਾਂ ਵਹਿਗੁਰੂ ਤੇਰੀ ਯਾਤਰਾ ਸਫਲ ਕਰੇ
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 15 сағат бұрын
ਵੈਸੇ ਤਾਂ ਤੁਸੀਂ ਬਹੁਤ ਸਮਝਦਾਰ ਹੋ ਜਨਾਬ ਅੱਗੇ ਤੋਂ ਤਾਹਨੂੰ ਕੋਈ ਪੁੱਛੇ ਤੁਸੀਂ ਕੌਣ ਹੁੰਦੇ ਹੋ ਅਸੀਂ ਪੰਜਾਬੀ ਹੁੰਦੈ ਆ ❤❤❤❤ ਬਹੁਤ ਬਹੁਤ ਪਿਆਰ ਸਦਾ ਚੜ੍ਹਦੀ ਕਲਾ
@pallirai26
@pallirai26 13 сағат бұрын
ਜਦੋ ਪੰਜਾਬੀ ਹੀ ਪੰਜਾਬੀ ਨੂੰ ਪੁੱਛੇ ਕੇ ਤੁਸੀ ਕੌਣ ਹੁਨੇ ਓ ਫੇਰ ਤਾ ਮੈਨੂੰ ਲੱਗਦਾ ਜਵਾਬ ਘੁੰਦੇ ਨੇ ਠੀਕ ਹੀ ਦਿਤਾ
@RupDaburji
@RupDaburji 13 сағат бұрын
ਜੇ ਬੰਦੇ ਵਿਚ ਇਨਸਾਨੀਅਤ ਹੋਵੇ,ਤਾਂ ਉਹ ਕਦੇ ਜਾਤ ਨਹੀਂ ਪੁੱਛਦਾ! ਨੀਵੀਂ ਜਾਤ ਵਾਲਿਆਂ ਨਾਲ ਅਜੇ ਵੀ ਪਾਗਲ ਲੋਕ ਅਜੇ ਨਫਰਤ ਕਰਦੇ ਆ, ਜਾਤ ਪਤਾ ਲੱਗਣ ਤੇ ਵਰਤਾਰਾ ਬਦਲ ਲੈਂਦੇ ਆ
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 12 сағат бұрын
@@pallirai26ਨਹੀਂ ਭਾਅ ਉਸ ਇਨਸਾਨ ਦੇ ਅੰਦਰ ਜਾਤੀ ਵਾਦ ਦਾ ਕੀੜਾ ਸੀ
@jatinderbhinder4360
@jatinderbhinder4360 11 сағат бұрын
​@@pallirai26sahi ਗੱਲ ਹੈ
@kanwarjeetsingh3495
@kanwarjeetsingh3495 14 сағат бұрын
ਸੋਹਣਾ ਬਲੋਗ ਹੈ । ਸਿੱਖ ਧਰਮ ਅੰਦਰ ਜਾਤ ਪਾਤ ਦੀ ਗੁਰੂ ਸਾਹਿਬਾਨ ਨੇ ਮਨਾਹੀ ਕੀਤੀ ਹੈ ।
@sadhusingh3109
@sadhusingh3109 16 сағат бұрын
ਅੰਮ੍ਰਿਤ ਪਾਲ ਸਿੰਘ ,ਪੁੱਤਰ ਜੀ ਰੋਟੀ ਗੈਸ ਤੇ ਤਵੇ ਤੋ ਬਿਨਾ ਸ਼ਿਦੀ ਨਹੀ ਧਰਨੀ ,ਇਸ਼ ਨਾਲ ਗੈਸ ਰੋਟੀ ਵਿਚ ਇਨਫੈਕਸ਼ਨ ਪੈਦਾ ਕਰਦਾ ਆ ।ਇਹ ਗਲਤੀ ਕਦੇ ਵੀ ਨਹੀ ਕਰਨੀ ।ਡਾਕਟਰ ਤਜਰਬੇਕਾਰ ਸ਼ੀ ਜਿਸ ਨੇ ਕਿਹਾ। ਪ੍ਰਹੇਜ ਕਰੋ ।ਬਾਬਾ ਜੀ ਜੈਤੇਵਾਲੇ। ਧੰਨਵਾਦ ਕਰਦਿਆ ਹੋਇਆ ਬੇਨਤੀਆਂ।
@JoginderKaur-c7g
@JoginderKaur-c7g 13 сағат бұрын
Thnx baba ji es gal ta mai v dheyan rkhu ga
@AmritPalSinghGhudda
@AmritPalSinghGhudda 12 сағат бұрын
ਜੀ ਬਾਈ
@SukhwantSingh-f3o
@SukhwantSingh-f3o 15 сағат бұрын
ਬਹੁਤ ਸੋਹਣਾ ਮੁਲਕ ਦੀ ਝਲਕ ਵਿਖਾਈ ਹੈ ਸ਼ੁਕਰੀਆ ਮਿਹਰਬਾਨੀ ਹੋਵੇਗੀ <a href="#" class="seekto" data-time="1623">27:03</a>
@pvrecords1013
@pvrecords1013 14 сағат бұрын
ਵਾਹਿਗੁਰੂ ਜੀ
@rajeshgarg713
@rajeshgarg713 15 сағат бұрын
ਛੋਟੇ ਵੀਰ ਆਪ ਦੇ ਕਹੇ ਤੇ ਅਸੀ ਫਿਲਮ ਦੇਖੀ the goat life ਬਹੁੱਤ ਹੀ ਦਿਲ ਨੂੰ ਟੋਹਣ ਆਲੀ ਫਿਲਮ ਸੀ
@pallirai26
@pallirai26 14 сағат бұрын
ਜਦੋ ਪੰਜਾਬੀ ਹੀ ਪੰਜਾਬੀ ਨੂੰ ਪੰਜਾਬੀ ਭਾਸ਼ਾ ਚ ਪੁੱਛੇ ਤੁਸੀਂ ਕੌਣ ਹੁਨੇ ਓ ,ਤਾ ਫੇਰ ......
@vishavdeep3828
@vishavdeep3828 17 сағат бұрын
Ist Comment, ਬਹੁਤ ਸਾਰਾ ਪਿਆਰ ਪਿੰਡ ਸਲੇਮ ਸ਼ਾਹ (ਫਾਜ਼ਿਲਕਾ) ਤੋਂ, ਜੀਓੰਦੇ ਵੱਸਦੇ ਰਹੋ ਤੇ ਖੁਸ਼ ਰਹਿ ਕੇ ਆਪਣੇ ਸਫ਼ਰ ਦਾ ਆਨੰਦ ਮਾਣਦੇ ਰਹੋ, ❤
@GauravKumar-to3wb
@GauravKumar-to3wb 13 сағат бұрын
ਧੰਨ ਧੰਨ ਕਰਵਾ ਦਿੱਤੀ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@lvprba
@lvprba 15 сағат бұрын
ਬਹੁਤ ਖ਼ੂਬ ਵਲੋਗ, ਤੇਰੇ ਨਾਲ ਈ ਤੁਰੇ ਹੁੰਨੇ ਆ, ਜਿਨ੍ਹਾ ਚਾਅ ਸ਼ਕਤੀਮਾਨ ਵੇਖਣ ਦਾ ਹੁੰਦਾ ਸੀ, ਓਨਾ ਚਾਅ ਹੁੰਦਾ ਤੇਰੀ ਵੀਡਿਓ ਦਾ। ਰੱਬ ਖੁਸ਼ ਰੱਖੇ
@atindersingh6885
@atindersingh6885 13 сағат бұрын
Pakki gall a ji
@AmritPalSinghGhudda
@AmritPalSinghGhudda 12 сағат бұрын
ਚੜ੍ਹਦੀ ਕਲਾ ਬਾਈ
@asbhullar6418
@asbhullar6418 13 сағат бұрын
ਵਰੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਨਨਯੁਕੀ ਦੇ ਗੁਰੂਘਰ ਵਿਖੇ ਦੇਖ ਕੇ ਦਿਲ ਬਾਗ ਬਾਗ ਹੋ ਗਿਆ । ਸਾਡੇ ਬਜ਼ੁਰਗ ਬਾਬਿਆਂ ਨੂੰ ਕੋਟਿ ਕੋਟਿ ਪ੍ਰਣਾਮ ਜਿਹਨਾ ਨੇ ਸੱਤ ਸਮੁੰਦਰ ਪਾਰ ਵੀ ਸਿੱਖੀ ਦਾ ਪਰਚਮ ਬੁਲੰਦ ਰੱਖਿਆ ਹੈ ।
@balwindersingh-fm3ek
@balwindersingh-fm3ek 15 сағат бұрын
ਸਤਿ ਸ੍ਰੀ ਅਕਾਲ ਅੰਮ੍ਰਿਤ ਵੀਰ ਬਹੁਤ ਵਧੀਆ ਵੀਡੀਓ ਲੱਗੀ ਤੁਹਾਡੀ ਵੀਰੇ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ
@jagroopsingh5686
@jagroopsingh5686 16 сағат бұрын
ਬਹੁਤ ਵਧੀਅਾ ਵੀਰ
@ManjeetSingh-vj5ox
@ManjeetSingh-vj5ox 11 сағат бұрын
ਬਹੁਤ ਵਧੀਆ ਲੱਗਿਆ ਕੀਨੀਆ ਵਿੱਚ ਗੁਰੂ ਘਰ ਦੇ ਦਰਸ਼ਨ ਕਰਕੇ, ਬਹੁਤ ਬਹੁਤ ਧੰਨਵਾਦ ਜੀ।
@sukhpaldarya6306
@sukhpaldarya6306 16 сағат бұрын
ਬਹੁਤ ਖੂਬ ਬੁੱਟਰ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ 🙏🙏
@harrydhaliwal2176
@harrydhaliwal2176 11 сағат бұрын
ਬਹੁਤ ਵਧੀਆ ਬਾਈ,, ਦਾ ਗੋਟ ਲਾਈਫ ਦੇਖੀ ਕੱਲ੍ਹ ਮੈਂ,,, ਮੈਨੂੰ ਆਪਦਾ ਟਾਈਮ ਯਾਦ ਆ ਗਿਆ ਬੜਾ ਔਖਾ ਟਾਈਮ ਕੱਢਿਆ ਸਾਈਪ੍ਰਸ ਵਿੱਚ ਪਰ ਬਾਅਦ ਵਿੱਚ ਬੜੇ ਚੰਗੇ ਦਿਨ ਆਏ ਵਾਹਿਗੁਰੂ ਦੀ ਕਿਰਪਾ ਨਾਲ❤️
@KirpalSingh-zj7et
@KirpalSingh-zj7et 12 сағат бұрын
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਵਧੀਆ ਬਲੌਗ ਹੈ ਅੱਜ ਦਾ ਧਰਤੀ ਦੀ ਭੂ ਮੱਧ ਰੇਖਾ ਦਾ ਸ਼ਹਿਰ ਦਿਖਾਈਆਂ ਨਾਲ ਜੀ ਗੂਰੂ ਘਰ ਦੇ ਦਰਸ਼ਨ ਕਰਵਾਏ ਪਾਠੀ ਸਿੰਘ ਜੀ ਦੇ ਦਰਸ਼ਨ ਨਹੀਂ ਕਰਵਾਏ ਕਾਸ਼ ਉਨ੍ਹਾਂ ਨੂੰ ਵੀ ਦਖਾਉਂਦੇ ਕੋਈ ਗੱਲ ਨਹੀਂ ਸਵੇਰ ਦੀ ਸੰਗਤ ਦੇ ਦਰਸ਼ਨ ਜਰੂਰ ਕਰਵਾਉਣੇ ਧੰਨਵਾਦ ਚੜ੍ਹਦੀ ਕਲਾ ਰੱਬ ਰਾਖਾ
@rajindersingh8536
@rajindersingh8536 12 сағат бұрын
ਪੁੱਤਰਾ ਤੇਰਾ ਪਰਨਾ ਬੰਨਣ ਦਾ ਢੱਗ ਬਹੁੱਤ ਸੋਹਣਾ ਇਹ ਢੱਗ ਮੈ ਵੀ ਅੱਪਣਾ ਲਿਆ ਬਾਕੀ ਤੇਰੀ ਯਾਤਰਾ ਦੇ ਨਾਲ ਮੈ ਹਾਂ ਰੱਬ ਰਾਖਾ🎉🎉❤❤
@GurpreetSingh-zg8rj
@GurpreetSingh-zg8rj 17 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@NoorSandhu-q1v
@NoorSandhu-q1v 16 сағат бұрын
Waheguru ji
@BaljitSingh-ti4hh
@BaljitSingh-ti4hh 13 сағат бұрын
ਹੈਲੋ ਕੁਦੇ ਵੀਰ ਬਹੁਤ ਵਧੀਆ ਵੀਡੀਓ ਤੇਰੀਆਂ ਤੇ ਯਾਰ ਪੰਜਾਬੀਆਂ ਨਾਲ ਵੀ ਮਿਲਾ ਇਥੇ ਬਹੁਤ ਪੰਜਾਬੀ ਆਪਣੇ ਕੀਨੀਆ ਚ ਰਹਿੰਦੇ ਆ ਅੱਗੇ ਉਹ ਆਪਣੇ ਗਏ ਟਰੈਵਲ ਕਪਲ ਹਰੀ ਮੁਲਾ ਯਾਰ ਪੰਜਾਬੀਆਂ ਨਾਲ ਮਿਲਾ
@GurmeetSingh-ue8md
@GurmeetSingh-ue8md 12 сағат бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-zg8rj
@GurpreetSingh-zg8rj 16 сағат бұрын
ਬਿਲਕੁੱਲ ਵੀਰ ਜਾਤ ਦਾ ਕੀੜਾ ਲੋਕਾਂ ਦੇ ਦਿਮਾਗ ਵਿਚ ਉੱਨਤ ਦੇਸ਼ਾਂ ਵਿੱਚ ਵੀ ਜਾ ਕੇ ਨਹੀਂ ਨਿਕਲਿਆ,
@Hdkagxkhs
@Hdkagxkhs 14 сағат бұрын
Japan ch vi hai, England ch vi
@mandeepsandhu3436
@mandeepsandhu3436 11 сағат бұрын
ਬਹੁਤ ਵਧੀਆ ਪ੍ਰਬੰਧ ਗੁਰਦੁਆਰਾ ਸਾਹਿਬ ਦਾ।
@KaramSandhu-t5r
@KaramSandhu-t5r 12 сағат бұрын
ਪੱਕਾ ਐਵਾਕੇਡੋ ਜ਼ਰੂਰ ਖਾਇਆ ਕਰੋ ਰੋਟੀ ਜਾਂ ਚੌਲਾਂ।ਚ ਲਪੇਟ ਕੇ .. ਪੱਕਾ ਸਵਾਦ ਲੱਗਦਾ .. ਮੀਟ ਨਾਲੋ ਜ਼ਿਆਦਾ ਪ੍ਰੋਟੀਨ ਹੁੰਦਾ .. ਫਾੜੀਆਂ ਕੱਟ ਕੇ ਨਿੰਬੂ ਕਾਲੀ ਮਿਰਚ ਲੂਣ ਲਾ ਕੇ ਵੀ ਖਾ ਸਕਦੇ … ਬਹੁਤ ਸਵਾਦ ਲੱਗਦਾ
@MANJEETSINGH-nz1qh
@MANJEETSINGH-nz1qh 13 сағат бұрын
ਸਤਿ ਸ੍ਰੀ ਆਕਾਲ ਬਾਈ ਜੀ ਕਦੇ ਤਾਂ ਜੋਗੀ ਭੁੱਖੇ ਸੌਂਦੇ ਕਦੇ ਲੈਂਦੇ ਖੂਸਬੁ ਖੀਰਾ ਦੀ ਹੁਣ ਤਾਂ ਨਜਾਰੇ ਬਝ ਗਏ ❤
@saanjh194
@saanjh194 13 сағат бұрын
ਵਧੀਆ ਬਾਈ ਅੱਜ ਰੈਸਟ ਵੀ ਹੋ ਗਈ ਤੇ ਗੁਰੂ ਘਰ ਦਰਸ਼ਨ ਵੀ ਹੋ ਗਏ❤❤
@sonagoldenbains1695
@sonagoldenbains1695 12 сағат бұрын
Doaba De Bhut lok na keynia Uganda te hour Bhut shota shota country's vich.... Bhukh te gareebe aadmi nu Ghar toh door kar dindi aaaa... Zameena bhutea na hon karke doaba pehle toh hee uzaad Gayea..... Doaba De Bhut lok ne jo mud ke vapis pind vee nahi sake .. GBU veera..,... Tu Ho History Bana Reha..... Parmatma Mehar Rakhe Tere Te....... Mille ga tenu USA Vich GBU Brother
@babbliphotography
@babbliphotography 11 сағат бұрын
ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ ,,ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸਣ।
@jaspaldhillon4988
@jaspaldhillon4988 16 сағат бұрын
ਵਾਹੇ ਗੁਰੂ ਜੀ ਕਾ ਖਾਲਸਾ ਵਾਲੇ ਗੁਰੂ ਜੀ ਕੀ ਫਤਿਹ ❤❤❤❤❤
@GurwinderSingh-zi4fd
@GurwinderSingh-zi4fd 16 сағат бұрын
ਬਹੁਤ ਵਧੀਆ ਬਲੌਗ,, ਭਾਜੀ ਗ੍ਰੰਥੀ ਸਿੰਘ ਜੇਕਰ ਸਾਹਮਣੇ ਨ੍ਹੀ ਆਉਣਾ ਚਾਹੁੰਦਾ, ਕੋਈ ਗੱਲ ਨਹੀਂ, ਪਰ ਤੁਸੀਂ ਗੁਰੂ ਘਰ ਦੀ ਤੇ ਆਪਣੇ ਬੰਦਿਆਂ ਬਾਰੇ ਦੱਸ ਸਕਦੇ ਹੋ, ਉਹ ਕਦੋਂ ਏਥੇ ਆਏ, ਕਿਹੜੇ ਇਲਾਕੇ ਦੈ ਤੇ ਕੰਮ ਕਾਰ ਕੀ ਕਰਦੇ ਨੇ, ਤੇ ਕਿੰਨੀ ਕੂ ਆਬਾਦੀ ਪੰਜਾਬੀਆਂ ਦੀ ਹੈ,, ਤੁਸੀਂ ਆਲੇ ਦੁਆਲੇ ਤੇ ਆਪਣੇ ਬੰਦਿਆਂ ਬਾਰੇ ਜਰੂਰ ਦੱਸਣਾ ਕਰੋ, ਨਹੀਂ ਤੇ ਬਲੌਗ ਰੁੱਖਾ ਜਿਹਾ ਹੋ ਜਾਂਦਾ,, ਬਾਕੀ ਤੁਸੀਂ ਸਿਆਣੇ ਹੋ ਜੀ
@AmritPalSinghGhudda
@AmritPalSinghGhudda 12 сағат бұрын
ਅਗਲੀ ਵੀਡਿਓ ‘ਚ ਸਾਰਾ ਕੁਛ ਦੱਸਾਂਗੇ ਬਾਈ
@GurwinderSingh-zi4fd
@GurwinderSingh-zi4fd 11 сағат бұрын
@@AmritPalSinghGhudda ਧੰਨਵਾਦੀ ਹੋਵਾਂਗੇ ਜੀ,,
@LakhveerSingh770
@LakhveerSingh770 17 сағат бұрын
ਬਹੁਤ ਵਧੀਆ ਵੀਰ ਲਗੇ ਰਹੋ
@ramanpreetsingh9465
@ramanpreetsingh9465 13 сағат бұрын
Very interesting and informative video! Enjoyed watching it
@BalkarSingh-dc1oq
@BalkarSingh-dc1oq 17 сағат бұрын
ਬਹੁਤ ਹੀ ਵਧੀਆ ਸਫਰ ਹੋ ਰਿਹਾ
@HarpreetSingh-ux1ex
@HarpreetSingh-ux1ex 11 сағат бұрын
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਧੰਨਵਾਦ ਘੁੱਦੇ ਵੀਰ ਗੁਰੂਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਾਉਣ ਲਈ 🙏
@AkaalOldCycle
@AkaalOldCycle 12 сағат бұрын
ਚੜ੍ਹਦੀਕਲਾ ਦੁਵਾਵਾਂ 🙌🙌🙌
@manjitsingh132
@manjitsingh132 11 сағат бұрын
ਪੁੱਤਰ ਜੀ ਬਹੁਤ ਵਧੀਆ ਬਲੋਗ ਬਣਾ ਰਿਹਾ ਹੈ ਤੇਰੀ ਵੀਡੀਓ ਨੂੰ ਉਡੀਕਦੇ ਰਹਿੰਦੇ ਹਾਂ ❤ ਪ੍ਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣਗੇ ਉਸ ਪ੍ਮਾਤਮਾ ਦਾ ਧੰਨਵਾਦ ਕਰਦਿਆਂ ਦਿਨ ਦੀ ਸ਼ੁਰੂਆਤ ਕਰਿਆ ਕਰ।
@KAKRA3446
@KAKRA3446 15 сағат бұрын
ਅੰਮ੍ਰਿਤ ਬਾਈ ਏਨਾ ਹੀ ਵਾਹਿਗਰੂ ਭਗਵਾਨ ਮਹਾਦੇਵ ਜੀਦਾ ਸ਼ੂਕਰ ਆ ਕੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ ਵਾਹਿਗਰੂ-ਵਾਹਿਗਰੂ ਕਹਿ ਉ ਬੰਦਿਆ ਵਾਹਿਗਰੂ ਵਾਹਿਗਰੂ ਕਹ HAR-HAR MAHADEV G OM.NAMO.SHIVAY JAI-JAI baba kedar-naath G
@sarajmanes4505
@sarajmanes4505 13 сағат бұрын
Sat Shri Akal Ji Very Nice & Informative Video God Bless You Long Life And Good Health Thanks Dear Bro 🙏 ❤
@RupinderKaur-hf2gn
@RupinderKaur-hf2gn 13 сағат бұрын
Bohat vadiya 22 ji
@KaramSandhu-t5r
@KaramSandhu-t5r 13 сағат бұрын
ਅੱਜ ਤਾਂ ਵਧੀਆ ਭੋਜਨ ਮਿਲਿਆ ਜੱਟਾ 😍
@Tigerjatt_vlog
@Tigerjatt_vlog 13 сағат бұрын
ਗੁਰੂ ਘਰ ਬਹੁਤ ਸੋਹਣਾ ਬਾਈ😃
@SukhwinderSingh-wq5ip
@SukhwinderSingh-wq5ip 16 сағат бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@Takdir-Singh_Gill
@Takdir-Singh_Gill 17 сағат бұрын
Keep on going jatta.good luck.
@supinderdhaliwal223
@supinderdhaliwal223 15 сағат бұрын
ਵਾਹਿਗੂਰੁ ਜੀ ਮੇਹਰ ਰੱਖੀਉ ਸਬ ਤੇ🙏🙏🙏🙏🙏
@satnambhutta6449
@satnambhutta6449 15 сағат бұрын
Very nice Ghudha Singh ji GBU today you enjoy desi hand made food.
@pritpalsinghsandhu6459
@pritpalsinghsandhu6459 13 сағат бұрын
Very good information
@ArjunSingh-pm1jj
@ArjunSingh-pm1jj 14 сағат бұрын
❤ ਖੁਸ਼ ਹੋ ਗਈਆਂ ਼਼ਬਾਈ ਸੋਹਣਾਂ ਮੁਲਕ ਦੇਖ ਕੇ ਬਹੁਤ ਵਧੀਆ ਵੀਰ ਜੀ ❤️❤️
@sushilgarggarg1478
@sushilgarggarg1478 17 сағат бұрын
Best wishes for New country Kenya 🇰🇪 👏 👍 🙌 👌 😀 🇰🇪 👏 👍 🙌 👌 😀 🇰🇪 👏 👍 🙌
@SukhwinderSingh-q2q
@SukhwinderSingh-q2q 16 сағат бұрын
Very nice massage veer ji
@itz-micky-7
@itz-micky-7 12 сағат бұрын
22 ji kidda
@shinderpalsingh6181
@shinderpalsingh6181 16 сағат бұрын
ਕੀਨੀਆ ਦੇ ਜੰਗਲ ਵਿੱਚ ਰੈਣ ਬਸੇਰਾ ਕਮਾਲ,ਕਮਾਲ ਕਮਾਲ ਨੱਨਯੂਕੀ ਵਿੱਚ ਗੁਰਦੁਆਰਾ ਸਾਹਿਬ ਬਾਕਮਾਲ ਸੈੱਲਫ ਕੁਕਿੰਗ ਅੱਜ ਦਾ ਵੀਡੀਓ ਲਾਜਵਾਬ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏
@gurpreetkailay4451
@gurpreetkailay4451 17 сағат бұрын
ਵਾਹਿਗੁਰੂ ਚੜਦੀ ਕਲਾ ਚ ਰਖਣ ਜੀ
@PARAMJITSINGH-yi6bn
@PARAMJITSINGH-yi6bn 17 сағат бұрын
Welcome paaji SatSriakal
@Amarjeet-v4b
@Amarjeet-v4b 17 сағат бұрын
Very nice 👌 ❤❤❤❤
@a.s.9992
@a.s.9992 13 сағат бұрын
ਦੁਆਵਾਂ 🙌❤
@jaswindersinghsodhi1851
@jaswindersinghsodhi1851 14 сағат бұрын
ਬਹੁਤ ਖੂਬ, ਵੀਰਿਆ
@PawanSingh-cm7uc
@PawanSingh-cm7uc 12 сағат бұрын
Wow 😲
@jagirsandhu6356
@jagirsandhu6356 14 сағат бұрын
ਬੱਹੁਤ ਵੱਧੀਆ ਬੇਟਾ ❤❤❤
@parmindersingh-pe8fb
@parmindersingh-pe8fb 13 сағат бұрын
ਵਾਹਿਗੁਰੂ ਜੀ ❤
@gurjantsangha
@gurjantsangha 15 сағат бұрын
ਸਤਿ ਸਰੀ ਅਕਾਲ ਬਾਈ ਜੀ ਕੱਲ ਵੀ ਬੇਨਤੀ ਕੀਤੀ ਸੀ ਭਾਰਤੀ ਸਮੇ ਅਨੁਸਾਰ ਸਵੇਰ ਦੇ ਸਮੇ ਵਿਡਿਉ ਅਪਲੋਡ ਕਰਿਆ ਕਰੋ
@sushilgarggarg1478
@sushilgarggarg1478 17 сағат бұрын
Enjoy a tour of Kenya 🇰🇪 South Africa 🇿🇦 😀 🙌 ❤️ 😎 😄 🇿🇦 😀 🙌 ❤️ 😎 😄 🇿🇦 😀 🙌 ❤️
@AjitpalSingh-q8o
@AjitpalSingh-q8o 12 сағат бұрын
Very good bai ji from moga punjab Ajit pal Singh thx very much
@harjyotsingh5291
@harjyotsingh5291 12 сағат бұрын
Good job
@bawabrar2382
@bawabrar2382 14 сағат бұрын
ਬਹੁਤ ਵਧੀਆ
@daljitsingh7980
@daljitsingh7980 17 сағат бұрын
ਸਤਿ ਸ੍ਰੀ ਅਕਾਲ ਬਾਈ ਜੀ 🙏❤
@berserkprabh
@berserkprabh 14 сағат бұрын
Bahut wadhiya blog
@harkamalvlogs2113
@harkamalvlogs2113 13 сағат бұрын
Very nice and interesting vlog verji
@ChardaPunjab-p6e
@ChardaPunjab-p6e 15 сағат бұрын
ਮੈ video ਵਿੱਚ ਇੰਨਾਂ ਖੁਬ ਗਿਆ ਮੈਨੂੰ ਲੱਗਾ ਆਪਣੇ ਤਾਂ ਮੀਂਹ ਪੈਣ ਲੱਗ ਗਿਆ 😀
@harsimrankaursimran8262
@harsimrankaursimran8262 13 сағат бұрын
ਬਹੁਤ ਸਾਰਾ ਪਿਆਰ‌ ਪੁਤਰ ਜੀ ਸਦਾ ਖੁਸ਼ ਰਹੋ ਹਰਨਵ ਕਿਦਾ 😂😂😂😂😂❤❤❤❤❤❤❤❤
@KamaljeetSingh-t4n
@KamaljeetSingh-t4n 17 сағат бұрын
ਬਹੁਤਵਧੀਆਵੀਡੀਓ
@singhdhaliwal6483
@singhdhaliwal6483 15 сағат бұрын
ਬਹੁਤ ਵਧੀਆ ਵੀਰ ਵਾਹਿਗੁਰੂ ਤੰਦਰੁਸਤੀ ਬਖਸ਼ੇ ❤
@baldipsingh670
@baldipsingh670 13 сағат бұрын
Good job 22 ji
@gurdeepsingh0786
@gurdeepsingh0786 14 сағат бұрын
ਬਹੁਤ ਵਧੀਆ ਵੀਰ
@madhomalli7321
@madhomalli7321 16 сағат бұрын
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ from Vancouver ਤੋਂ ❤️❤️❤️💐💐❤️❤️❤️❤️❤️
@harjeetsingh2451
@harjeetsingh2451 13 сағат бұрын
❤❤❤nice
@GagandeepSingh-oz7lj
@GagandeepSingh-oz7lj 11 сағат бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@JaswinderSingh-cj7bx
@JaswinderSingh-cj7bx 13 сағат бұрын
Wahegutu ji
@bhakkarsingh8872
@bhakkarsingh8872 12 сағат бұрын
ਗੁਰੂ ਅੰਗ ਸੰਗ ਰਹੇ
@bapudilliwala
@bapudilliwala 16 сағат бұрын
your cycle yatra through Kenya , progressing nicely. visit to gurdwara sahib was really heart warming .gurdwara sahib gives the feelings of home away from home . wish you all the best for yatra
@balbirsingh236
@balbirsingh236 11 сағат бұрын
ਬਹੁਤ ਵਧੀਆ ਜੀ ਬਹੁਤ ਨਵਾ ਵੇਖ ਰਹੇ ਹਾ ਅਸੀ
@mrbajotra1987
@mrbajotra1987 16 сағат бұрын
Bahut maza aonda tuhadiyan video dekh ke ❤wadia vlog hunde ne sare❤
@Bhattideep244
@Bhattideep244 14 сағат бұрын
ਬਹੁਤ ਸਾਰਾ ਪਿਆਰ ਬਾਈ ਜੀ ਜਲੰਧਰ ਤੋਂ ❤❤❤
@kavindersingh5929
@kavindersingh5929 16 сағат бұрын
Good luck dear "Amrit"..
@SatnamSingh-fe3tg
@SatnamSingh-fe3tg 15 сағат бұрын
Dhan Guru Nanak Dev g Chadikala Rakhna 🙏
@jassidhaliwal7615
@jassidhaliwal7615 15 сағат бұрын
ਬਹੁਤ ਸੋਹਣਾ ਸਫ਼ਰ ਵੀਰੇ ❤
@sukhmohansingh7260
@sukhmohansingh7260 13 сағат бұрын
Vadiya gal
@pammacluchgamer465
@pammacluchgamer465 13 сағат бұрын
Very nice
@BalwantSingh-wm6zy
@BalwantSingh-wm6zy 12 сағат бұрын
ਵਾਹਿਗੁਰੂ ਜੀ <a href="#" class="seekto" data-time="1535">25:35</a>
@harbakshsingh3176
@harbakshsingh3176 11 сағат бұрын
Jaan saadi ghudda bai dekhe bina din poora ni hunda
@ankushsharma1667
@ankushsharma1667 11 сағат бұрын
Beautiful Kenya 🎉🎉
@jagtarsingh4235
@jagtarsingh4235 13 сағат бұрын
ਸਤਿ ਸ੍ਰੀ ਆਕਾਲ ਅੰਮ੍ਰਿਤ ਪਾਲ ਜੀ
@GurnamSingh-ip7zc
@GurnamSingh-ip7zc 16 сағат бұрын
Bahoot Pyair Ghudha Gurnam Singh Village Gurhi Sanghar Disst Sri Muktsar
@KarjSingh-p8q
@KarjSingh-p8q 17 сағат бұрын
Good 🎉❤
@kuljitsinghsekhon2014
@kuljitsinghsekhon2014 13 сағат бұрын
ਚੜੵਦੀ ਕਲਾ
@harindersinghdeep6971
@harindersinghdeep6971 15 сағат бұрын
ਅਮ੍ਰਿਤ ਆਨੰਦ ਮਾਣ ਰਿਹਾ ਹਾਂ ਵੀਡੀਓ ਦੇਖ ਦੇਖ ਕੇ, ਜਿਉਂਦਾ ਰਹਿ ਬਾਈ ❤
@tejpalnandra3757
@tejpalnandra3757 16 сағат бұрын
Bhot vadia jaankari veer g
@JasbirSingh-y8p
@JasbirSingh-y8p 14 сағат бұрын
ਬਹੁਤ ਸੋਹਣੀ ਥਾਂ ਘੁੱਦੇ ਬਾਈ ਜਿੱਥੇ ਰਾਤ ਰਹੇ ਖੁਸ਼ ਰਹੋ ਰੱਬ ਰਾਖਾ😀❤
@AmanDeep-bs8hf
@AmanDeep-bs8hf 14 сағат бұрын
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਤੁਹਾਡੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ 24 10 2024❤❤❤❤❤❤❤❤❤❤❤❤
CAN YOU DO THIS ?
00:23
STORROR
Рет қаралды 30 МЛН
🕊️Valera🕊️
00:34
DO$HIK
Рет қаралды 13 МЛН
MY HEIGHT vs MrBEAST CREW 🙈📏
00:22
Celine Dept
Рет қаралды 83 МЛН
Is this AFRICA 🤔। Cycling on the hills in Kenya। Vlog।
30:51
Indian Cyclist Battling Rain & Headwinds in Australia's Outback
32:29
CAN YOU DO THIS ?
00:23
STORROR
Рет қаралды 30 МЛН