Amritsar Firing | 12ਵੀ 'ਚੋ ਪਾਸ ਹੋਣ ਤੋਂ ਬਾਅਦ ਪੁੱਤ ਨੇ ਗੋਲੀ ਮਾਰ ਕੀਤਾ ਪਿਓ ਦਾ ਕਤਲ |

  Рет қаралды 159,576

News18 Punjab/Haryana/Himachal

News18 Punjab/Haryana/Himachal

22 күн бұрын

ਅੰਮ੍ਰਿਤਸਰ ਦੇ ਨੰਗਲੀ ਪਿੰਡ ਦੇ ਵਿੱਚ ਦੇਰ ਰਾਤ ਗੋਲੀਆਂ ਚੱਲਣ ਨਾਲ ਭਿੰਦਾ ਸ਼ਾਹ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦਾ ਬੇਟਾ ਅਮਰਬੀਰ ਵੈਂਟੀਲੇਟਰ ਉੱਤੇ ਹਸਪਤਾਲ ਦਾਖਲ ਹੈ। ਇਸ ਮੌਕੇ ਉੱਤੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਅਸਲਾ ਜਮ੍ਹਾ ਕਰਾ ਦਿੱਤਾ ਸੀ ਅਤੇ ਦੂਜੇ ਅਸਲੇ ਨੂੰ ਜੋ ਕਿ ਕਾਫੀ ਸਮੇਂ ਤੋਂ ਬਾਹਰ ਨਹੀਂ ਕੱਢਿਆ ਸੀ।
#amritsarnews #local18 #punjabnews #firingnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 42
@RanjitSingh-zr6eo
@RanjitSingh-zr6eo 20 күн бұрын
ਵਾਹਿਗੁਰੂ ਜੀ
@gulshanchandi2860
@gulshanchandi2860 16 күн бұрын
12ਵੀ kr ਗਿਆ, ਜੇਲ ਜਾਣ ਜੋਗਾ ਹੋ ਗਿਆ ਮਤਲਬ
@Khanbrother32176
@Khanbrother32176 16 күн бұрын
😂😂😂😂
@JaswinderSingh-lq6zj
@JaswinderSingh-lq6zj 17 күн бұрын
Waheguru ji
@amritsar8947
@amritsar8947 20 күн бұрын
ਗੰਨ ਹਾਉਸ ਤੋ ਗੰਨ ਰਿਪੇਅਰ ਕਰਵਾ ਕੇ ਲੈਕੇ ਆਏ ਤੇ 12 ਬੋਰ ਵਿੱਚ 2 ਕਾਰਤੂਸ ਪਾ ਕੇ ਪਿਉ ਵੱਲ ਸਿੱਦੀ ਕਰਕੇ ਸਾਫ ਕਰ ਰਿਹਾ ਸੀ ਫਿਰ ਜਦੋ ਪਿਤਾ ੨ ਗੋਲੀਆ ਸਾਤੀ ਵਿੱਚ ਲੱਗ ਗਈਆ ਤਾ ਮੁੰਡੇ ਨੇ ਹਸਪਤਾਲ ਲਿਜਾਣ ਸੇ ਬਜਾਏ ਫਿਰ ਇੱਕ ਕਾਰਤੂਸ ਹੋਰ ਪਾ ਕੇ ਆਪਣੇ ਵੱਲ ਸਿੱਧੀ ਕਰਕੇ ਗੰਨ ਨੂੰ ਸਾਫ ਕੀਤਾ this is totally Fake story but ਪਰ ਬਹੁਤ ਹੀ ਅਫਸੋਸ ਵਾਲੀ ਘਟਨਾ ਘਰ ਬਰਬਾਦ ਹੋ ਗਿਆ ਭਿੰਦੇ ਸ਼ਾਹ ਬਹੁਤ ਵਧੀਆ ਬੰਦਾ ਸੀ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਣ so sad 😞 ਅੋਲਾਦ ਅੱਜਕੱਲ ਦੀ ਪਿਉ ਨੂੰ ਵੀ ਬਕਸ਼ਦੀ ਐਨਾ ਗੁੱਸਾ ਸਭ ਖਤਮ ਹੋ ਗਿਆ RIP sha ji 🙏
@amritsar8947
@amritsar8947 19 күн бұрын
@@PavinajdeepsinghMuhar mere pind binde sha ji jammen hai kai vaar mile bahout vadiya banda c we are all very shocked
@bhullar2575
@bhullar2575 19 күн бұрын
ਪੁੱਤ ਨੇ ਮਾਰਿਆ ਪਿਓ ਨੂੰ ਸਾਡੇ ਗੁਆਂਢ ਦੀ ਖ਼ਬਰ ਹੈ, ਦੋਵਾਂ ਚ ਬਹਿਸ ਹੋਈ 12 ਚੋ no, ਘਟ ਆਉਣ ਕਰਕੇ
@PavinajdeepsinghMuhar
@PavinajdeepsinghMuhar 19 күн бұрын
Par khnde a ehe sach nai a khnde a k glti nl goli chl gai munde kolo saaf krde time🤔tuhanu paki khaber a dsyo ?
@SukhwinderKaur-kn8pi
@SukhwinderKaur-kn8pi 18 күн бұрын
So sad waheguru ji RIP 🙏 🙏
@SharanjeetKaurSohal
@SharanjeetKaurSohal 12 күн бұрын
😭😭peo nu maarn toh phlo khud nu maar lenda
@kamaalsingh946
@kamaalsingh946 17 күн бұрын
Bacha nu numbra krka tag na kro
@vijayshankar2956
@vijayshankar2956 19 күн бұрын
Waheguru ji 🙏
@babbuchahal2719
@babbuchahal2719 16 күн бұрын
Waheguru Ji
@parveensehgal7955
@parveensehgal7955 20 күн бұрын
Singh Is King
@jogindersingh8109
@jogindersingh8109 16 күн бұрын
Parda na pa pp
@malkitkaur527
@malkitkaur527 18 күн бұрын
😢😢😢
@kamaalsingh946
@kamaalsingh946 17 күн бұрын
Number kum aie hon krka aps
@BalkarSingh-ko2qy
@BalkarSingh-ko2qy 11 күн бұрын
ਪੱਤਰਕਾਰ ਸਾਹਿਬ ਜੀ ਕੋਈ ਵੀ ਵੇਪਨ ਹਤਿਆਰ। ਨੂੰ ਉਸ ਚੇਬਰ ਖਾਲੀ ਕਰਨਾ ਜਰੂਰੀ ਹੁੰਦਾ ਇਹੀ ਲਾਪਰਵਾਹੀ ਹੈ ਏਸ ਦਾ ਐਕੀਡੈਂਟ ਹੋਣਾ ਜੀ ਫਾਇਰ ਹੋਣ ਦਾ ਕਾਰਨ
@balwinderkaur5330
@balwinderkaur5330 17 күн бұрын
😥
@anshgamer9613
@anshgamer9613 17 күн бұрын
😢
@narinderkaur1121
@narinderkaur1121 15 күн бұрын
Whaguro ji 🙏🙏
@anshgamer9613
@anshgamer9613 17 күн бұрын
Billkul kaljug jora te a
@Ak-vj3ft
@Ak-vj3ft 20 күн бұрын
Singh soorme
@binderjitdeol9874
@binderjitdeol9874 17 күн бұрын
Jado clean karde ho gun nu ta why put in the goli in pistol
@HarjobanPandher
@HarjobanPandher 16 күн бұрын
😡☹️
@kiransaini7767
@kiransaini7767 20 күн бұрын
Juth bol re police wale...dsna hi nhi chahunde sach....paise de peer a bas
@user-jh8os9wt3s
@user-jh8os9wt3s 19 күн бұрын
Very bed
@jaswinderjaswinderdeol2847
@jaswinderjaswinderdeol2847 19 күн бұрын
Ghatia Loko je samb sumbal nahi hundi fir kio rakhde ho do weapon
@surinderpal2623
@surinderpal2623 20 күн бұрын
Very bad
@Ak-vj3ft
@Ak-vj3ft 20 күн бұрын
Rishtean nu kyu kalankit krde ho soormeo,kisse rishte di ta kadar kar lo,
@anshgamer9613
@anshgamer9613 17 күн бұрын
Vahgueru kirpa karan😅
@gulshanchandi2860
@gulshanchandi2860 16 күн бұрын
ਲਿਖਣਾ ਨਹੀਂ ਆਉਂਦਾ ਤਾਂ ਨਾ ਲਿਖ , Waheguru
@AnkitMasih-vy4lk
@AnkitMasih-vy4lk 5 күн бұрын
Police wala jooth bol raha
@GurNaj-jk1yb
@GurNaj-jk1yb 6 күн бұрын
Fake story
@princeshahrandhawaprincesh3792
@princeshahrandhawaprincesh3792 18 күн бұрын
ਚਿੱਟਾ ਝੁਠ
@user-xx3wr7or8n
@user-xx3wr7or8n 16 күн бұрын
😂😂😂😂
@BalbirMaan-se7jb
@BalbirMaan-se7jb 20 күн бұрын
So.sad.news. Kaljug.jora.ty.h.jio
@ronydev2603
@ronydev2603 17 күн бұрын
This is murder and nothing else.
@nirvinderkaur9798
@nirvinderkaur9798 16 күн бұрын
Waheguru ji
@user-si8fc2xp2d
@user-si8fc2xp2d 17 күн бұрын
ਵਾਹਿਗੁਰੂ ਜੀ
ПООСТЕРЕГИСЬ🙊🙊🙊
00:39
Chapitosiki
Рет қаралды 8 МЛН
ONE MORE SUBSCRIBER FOR 6 MILLION!
00:38
Horror Skunx
Рет қаралды 14 МЛН