Amritsar Loot :ਘਰ ਅੰਦਰ ਦਾਖਲ ਹੋ ਦਿੱਤਾ ਵਾਰਦਾਤ ਨੂੰ ਅੰਜਾਮ,1 ਕਰੋੜ ਦੀ ਨਕਦੀ ਤੇ ਕਰੋੜਾਂ ਦਾ ਸੋਨਾ ਲੈ ਹੋ ਗਏ ਫਰਾਰ

  Рет қаралды 6,907

PTC NEWS

PTC NEWS

4 күн бұрын

ਗੁਰੂ ਨਗਰੀ ‘ਚ ਦਿਨ ਦਿਹਾੜੇ ਲੁੱਟ ! ਘਰ ਦੇ ਅੰਦਰ ਦਾਖਲ ਹੋ ਕੇ ਦਿੱਤਾ ਵਾਰਦਾਤ ਨੂੰ ਅੰਜਾਮ
1 ਕਰੋੜ ਦੀ ਨਕਦੀ ਤੇ ਕਰੋੜਾਂ ਦਾ ਸੋਨਾ ਲੈ ਕੇ ਹੋ ਗਏ ਫਰਾਰ
#Amritsarnews #Robbery #PunjabNews #PTCNews #Amritsar
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 7
@RajinderKaur-dh9iz
@RajinderKaur-dh9iz 2 күн бұрын
Very sad incident
@littlebirdi
@littlebirdi 3 күн бұрын
ਕੁਝ ਮਹੀਨੇ ਪਹਿਲਾਂ ਦਰਬਾਰ ਸਾਹਿਬ ਚ ਬੇਰੀ ਸਾਹਿਬ ਕੋਲ ਪਈ ਗੋਲਕ ਵਿਚੋਂ ਸ਼ਰੇਆਮ ਇਕ ਭੱਇਆ ਪੈਸੇ ਕਢ ਕੇ ਲੈ ਗਿਆ, ਦਰਬਾਰ ਸਾਹਿਬ ਚ ਇਹ ਹੋ ਸਕਦਾ ਤਾਂ ਘਰ ਕਿਥੋਂ ਸੇਫ ਰਹਿਣੇ। ਹਿੰਦੀ ਬੈਲਟ ਤੋਂ ਅੰਨੇ ਵਾਹ ਅਬਾਦੀ ਆ ਕੇ ਪੰਜਾਬ ਚ ਪੱਕਾ ਵਸੇਬਾ ਕਰ ਰਹੀ, ਕੋਈ ਪੁਲਸ ਵੈਰੀਫਿਕੇਸ਼ਨ ਨਹੀ, ਪੰਜਾਬ ਕੋਲ ਕੋਈ ਹਿਮਾਚਲ ਵਰਗਾ ਕਨੂੰਨ ਨਹੀ, ਨਾ ਪੰਜਾਬ ਦੀ ਲੀਡਰਸ਼ਿਪ ਇਸ ਮਸਲੇ ਪ੍ਰਤੀ ਸੰਵੇਦਨਸ਼ੀਲ ਹੀ ਹੈ। ਭੁਗਤਣਾ ਨੇਟਿਵ ਪੰਜਾਬੀਆ ਨੂੰ ਪੈ ਰਿਹਾ
@gaivybhullar5184
@gaivybhullar5184 2 күн бұрын
Revolver vi le gye banda puche revolver bund vich len nu rakhia si
@kanwerdawinder8888
@kanwerdawinder8888 2 күн бұрын
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਇਸ ਭਾਈ ਸਾਹਿਬ ਜਿਸ ਨਾਲ ਘਟਨਾ ਵਾਪਰੀ ਹੈ ਇਹਨੂੰ ਪੁੱਛ ਤਾਂ ਲਓ ਵੀ ਕੀ ਦੇਖਣ ਤੋਂ ਵਿਅਕਤੀ ਪੰਜਾਬੀ ਲੱਗਦੇ ਸਨ ਜਾਂ ਪੰਜਾਬੋਂ ਬਾਹਰਲੇ ਉਹਨਾਂ ਨੇ ਇਹਨਾਂ ਨਾਲ ਕਿਸ ਭਾਸ਼ਾ ਵਿੱਚ ਗੱਲਬਾਤ ਕੀਤੀ ਜੇਕਰ ਉਹਨਾਂ ਨੇ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਜਾ ਜਾਂ ਆਪਸ ਵਿੱਚ ਗੱਲਬਾਤ ਕਰ ਰਹੇ ਸਨ ਤੇ ਕਿਸ ਭਾਸ਼ਾ ਦਾ ਪ੍ਰਯੋਗ ਕਰਦੇ ਸਨ ਕੀ ਉਹ ਲੋਕ ਪੰਜਾਬੀ ਹਨ ਜਾਂ ਪੰਜਾਬੋਂ ਬਾਹਰਲੇ ਮਿਹਰਬਾਨੀ ਕਰਕੇ ਇਹੋ ਜਿਹੇ ਸਵਾਲ ਪੁੱਛ ਕੇ ਪਤਾ ਕਰਿਆ ਕਰੋ 20 ਲਿਟਰ ਲੁਟੇਰਾ ਗਰੁੱਪ ਕੌਣ ਲੋਕ ਨੇ ਸਾਡੇ ਪੰਜਾਬੀ ਨੇ ਜਾਂ ਪ੍ਰਵਾਸੀ ਨੇ
@sumandeepkaur2781
@sumandeepkaur2781 2 күн бұрын
Tusi Theek oo ehh v sukr aa Rbb da Tuhanu kuz nhi kita Ohna ne Pr hoya v glt aa
@sumandeepkaur2781
@sumandeepkaur2781 2 күн бұрын
3c....😲😲Ena ghre keo rkha
Получилось у Вики?😂 #хабибка
00:14
ХАБИБ
Рет қаралды 6 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Please be kind🙏
00:34
ISSEI / いっせい
Рет қаралды 178 МЛН
Khóa ly biệt
01:00
Đào Nguyễn Ánh - Hữu Hưng
Рет қаралды 20 МЛН
Получилось у Вики?😂 #хабибка
00:14
ХАБИБ
Рет қаралды 6 МЛН