ਅਨੰਦਪੁਰੀ ।ਜੱਗੀ ਸੰਧੂ। Anandpuri | Jaggi Sandhu | New Song 2024-25 | Sardar G Records | Lyrical Video

  Рет қаралды 21,059

Sardar G Records

Sardar G Records

Күн бұрын

Пікірлер: 169
@jaggisandhu3800
@jaggisandhu3800 7 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ‘ਅਨੰਦਪੁਰੀ’ ਸਿਰਲੇਖ ਹੇਠ ਦਰਜ ਇਹ ਧਾਰਮਿਕ ਨਗ਼ਮਾਂ ਇਤਿਹਾਸਿਕ ਸੰਦਰਭ ਵਿੱਚ ਆਪ ਸਰਬੱਤ ਮਾਈ ਭਾਈ ਦੇ ਰੂ-ਬ-ਰੂ ਕੀਤਾ ਹੈ ।ਇਸ ਵਿੱਚ ਬਿਰਹਾ ਦੀ ਤੜਫ ਨਾਲ ਬਹਿਬਲ ਹੋਈ ਗੁਰੂ ਕੀ ਨਗਰੀ (ਅਨੰਦਪੁਰੀ) ਦੀਆਂ ਭਾਵਨਾਵਾਂ ਨੂੰ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਵਿਅਕਤ ਕਰਨ ਦਾ ਯਤਨ ਕੀਤਾ ਗਿਆ ਹੈ। ਆਸ ਕਰਦਾ ਹਾਂ ਇਹ ਨਗ਼ਮਾਂ ਆਪ ਰੱਬ ਵਰਗੇ ਸ੍ਰੋਤਿਆਂ ਦੀਆਂ ਉਮੀਦਾਂ ਤੇ ਖ਼ਰਾ ਉੱਤਰੇਗਾ। ਆਪਣੇ ਪਿਆਰਿਆਂ ਨਾਲ਼ ਇਸਨੂੰ ਸਾਂਝਾ ਜ਼ਰੂਰ ਕਰਿਓ ਜੀ। ਬੇਨਤੀ ਕਰਤਾ ਦਾਸ ਜਗਦੀਪ ਸਿੰਘ (ਜੱਗੀ ਸੰਧੂ)।
@sukhman434
@sukhman434 7 күн бұрын
Veer ji bohut hi vadia aa 💖💖
@BALJINDERKHALSA2001
@BALJINDERKHALSA2001 5 күн бұрын
Waheguru ji ka khalsa Waheguru ji ki fateh 🌺
@sukhman434
@sukhman434 Күн бұрын
ਵੈਰਾਗਮਈ ਸਤਰਾਂ ਅਤੇ ਅਨੰਦਮਈ ਅਵਾਜ਼ ਤੇ ਸੰਗੀਤ ਵਾਹ ਕਿਆ ਸੁਮੇਲ ਹੈ 💖💖
@sukhman434
@sukhman434 2 күн бұрын
ਪਹਿਲੀ ਵਾਰ ਸੁਣਨ ਤੇ ਏਦਾ ਲੱਗਿਆ ਜਿਵੇਂ ਕੋਈ ਦਿਲ ਨੂੰ ਖਿੱਚ ਪੈਂਦੀ ਆ । ਜਿਵੇਂ ਕੋਈ ਸੱਚੀ ਦਿਲ ਨੂੰ ਆਵਾਜ਼ ਮਾਰ ਰਿਹਾ ਹੋਵੇ। ਬਹੁਤ ਬਹੁਤ ਸੋਹਣੀ ਆਵਾਜ਼ ਭਾਈ ਸਾਹਿਬ ਜੀ 🙏🙏
@GurmeetKaur-xt4wp
@GurmeetKaur-xt4wp 4 күн бұрын
ਅਨੰਦ ਹੀ ਅਨੰਦ ❤❤ਵੈਰਾਗ ਤੋ ਅਨੰਦ ਵੱਲ ਤੇ ਅਨੰਦ ਤੋ ਵੈਰਾਗ ਵੱਲ❤❤ਬਹੁਤ ਸੋਹਣਾ ਧਾਰਮਿਕ ਗੀਤ🙏🙏🌹🌹🙏🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਰ ਜਨਮ ਚ ਆਪਣੀ ਸਿੱਖੀ ਨਾਲ ਜੋੜਨਾ❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਬਹੁਤ ਵਧੀਆ ਸੋਹਣਾ ਗੀਤ ਸੰਗੀਤ❤❤
@GurpreetSingh-fd1gh
@GurpreetSingh-fd1gh 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਗੀ ਵੀਰੇ ਜਦੋਂ ਤੁਹਾਡੀਆਂ ਇਹ ਸਤਰਾਂ ਸੁਣੀਆਂ ਇਕਦਮ ਮਨ ਅਨੰਦਪੁਰੀ ਵੱਲ ਉੱਡ ਗਿਆ ਆਪਣੇ ਪਿਤਾ ਦੀਆਂ ਬਾਤਾਂ ਪਾਉਂਦੇ ਇਹ ਬੋਲ ਦਿਲ ਨੂੰ ਚੀਰਦੇ ਲੰਘ ਗਏ ਅਨੰਦਾ ਦੀ ਪੁਰੀ ਪਿਤਾ ਜੀ ਨੂੰ ਕੀ ਕਹਿ ਰਹੀ ਹੈ
@puneet_kaur550
@puneet_kaur550 6 күн бұрын
ਮੈਂ ਹੋਣਾ ਚਾਹੁੰਦੀ ਹਾਂ ਹਰ ਜਨਮ ਪਿਆਰੇ ਦੀ ❤🙏💙
@HarleenKaur-ws9gz
@HarleenKaur-ws9gz 6 күн бұрын
❤🙏🏻
@harjotsarai3606
@harjotsarai3606 6 күн бұрын
@amanbains84
@amanbains84 6 күн бұрын
Eh kheyaal lena vi anad hai
@baldevsidhu3025
@baldevsidhu3025 6 күн бұрын
ਜੱਗੀ ਸੰਧੂ ਸਾਹਿਬ ਜੀ ਬਹੂਤ ਹੀ ਵਧੀਆ ਤਸਵੀਰ ਪੇਸ਼ ਕੀਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤
@Prabhdayalsingh-fl5fc
@Prabhdayalsingh-fl5fc 2 күн бұрын
ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ ੯ ਨਦੀਆਂ ਸਨ ਰਾਹ ਵਿੱਚ ਵੀਰੇ ❤
@jaggisandhu3800
@jaggisandhu3800 2 күн бұрын
ਚਾਨਣਾਂ ਪਾ ਦਿਓ ਵੀਰ ਜੀਓ , ਤਾਂ ਜੋ ਗਿਆਨ ਵਿੱਚ ਵਾਧਾ ਹੋ ਜਾਵੇ ! ਕਿਉਂਕਿ ਇਤਿਹਾਸ ਵਿੱਚ ਸਰਸਾ ਨਦੀ ਵਿੱਚ ਹੜ੍ਹ ਆਉਣ ਦਾ ਜ਼ਿਕਰ ਹੈ !
@billasandhu7838
@billasandhu7838 2 күн бұрын
Jaggi bhaji bhut vadiya . Rurka Kalan te sikhi di shaan bhut vadiya . Waheguru Hor Truki dewe
@harsimrantv5543
@harsimrantv5543 3 күн бұрын
ਪਤਾ ਨਹੀਂ ਕਿੰਨੀ ਕੁ ਵਾਰ ਸੁਣ ਲਿਆ ਮਨ ਨਹੀ ਭਰਦਾ 😓 ਕੋਈ ਸਬਦ ਨਹੀ ਮਿਲ ਰਹੇ ਸਿਫਤ ਲਈ 🙏🙏😥 ਮਹਿਰਮ ਦਿਲ ਮੇਰੇ ਦਾ ਉਹ ਸੰਤ ਸਿਪਾਹੀ ਏ ਧੰਨ ਧੰਨ ਕਲਗੀਧਰ ਪਾਤਸ਼ਾਹ ਜੀਓ 🙏🙏
@SukhwinderSingh-wq5ip
@SukhwinderSingh-wq5ip 6 күн бұрын
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤❤
@surjitbasi9738
@surjitbasi9738 6 күн бұрын
ਵੈਰਾਗਮਈ ਸਤਰਾਂ ਅਤੇ ਅਨੰਦਮਈ ਅਵਾਜ਼ ਤੇ ਸੰਗੀਤ ਵਾਹ ਕਿਆ ਸੁਮੇਲ ਹੈ
@davindersingh486
@davindersingh486 6 күн бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ ..
@GursewakSingh-sf4jo
@GursewakSingh-sf4jo 7 күн бұрын
ਜੱਗੀ ਸੰਧੂ ਸ਼ਾਇਰਾ , ਦੇ ਤੋੜ ਮੇਰਾ ਦਾਇਰਾ ਤੂੰ ਜੋੜ ਕੇ ਛੰਦਾਂ ਨੂੰ………….. ❤❤❤❤
@balwindersingh.1452
@balwindersingh.1452 5 күн бұрын
ਵਾਹਿਗੁਰੂ ਜੀ ਅੱਖਾਂ ਸਾਹਮਣੇ ਉਸ ਵੇਲੇ ਦਾ ਪੂਰਾ ਦ੍ਰਿਸ਼ ਆ ਗਿਆ ਜੀ❤❤❤❤
@KULWINDERSINGH-cf3lg
@KULWINDERSINGH-cf3lg 7 күн бұрын
ਗੀਤ ਦੇ ਬੋਲ ਅਤੇ ਤਰਜ ਬਹੁਤ ਹੀ ਵਧੀਆ ਹੈ ।ਅਗਰ ਵਾਹਿਗੁਰੂ ਜੀ ਨੇ ਸਾਡੇ ਵੀਰ ਨੂੰ ਇਹ ਗੁਣ ਬਖਸ਼ੇ ਹੈ ਤਾਂ ਅਸੀਂ ਅਰਦਾਸ ਕਰਦੇ ਹਾ ਕਿ ਸਾਡੇ ਵੀਰ ਤੋਂ ਇਦਾਂ ਵਾਹਿਗੁਰੂ ਜੀ ਕੌਮ ਦੀ ਸੇਵਾ ਕਰਾਉਂਦੇ ਰਹਿਣ ਤੇ ਉਹਨਾਂ ਦਾ ਨਾਮ ਪੂਰੀ ਦੁਨੀਆ ਵਿੱਚ ਗੂੰਜੇ
@dmg1672
@dmg1672 6 күн бұрын
🙏🙏🙏🙏🙏🙏🙏 ਕੋਟ ਕੋਟ ਨਮਸਕਾਰ ❤❤❤ ਕਿਆ ਬਾਤ ਹੈ , ਸਿਫਤ ਕਰਨ ਲਈ ਸ਼ਬਦ ਥੋੜ੍ਹੇ ਪੈ ਗਏ ❤
@2AABAARECORDS
@2AABAARECORDS 6 күн бұрын
ਜੱਗੀ ਭਾਜੀ ਰੌਂਗਟੇ ਖੜ੍ਹੇ ਹੋ ਗਏ 🙏🏻
@makhanjohal8524
@makhanjohal8524 6 күн бұрын
ਜੱਗੀ ਸਿੰਘ ਬਹੁਤ ਸੋਹਣਾ ਗਾਇਆ ਤੇ ਲਿਖਿਆ ਮਿਊਜ਼ਿਕ ਵੀ ਬਹੁਤ ਸੋਹਣਾ ਦਿੱਤਾ 🙏👍❤️
@iqbalmavi1
@iqbalmavi1 6 күн бұрын
ਬਹੁਤ ਵਧੀਆ ਕਵਿਸ਼ਰੀ , ਤਰਜ਼ ਅਤੇ ਪੇਸ਼ਕਾਰੀ ਬਾ ਕਮਾਲ ❤ ॥ ਇਹੋ ਜਿਹੇ ਸਿਰਮੌਰ ਗੀਤਾਂ ਨੂੰ ਖੁੱਲ੍ਹ ਕੇ ਸੁਪੋਰਟ ਕਰਨੀ ਚਾਹੀਦੀ ਹੈ । ਰਪੀਟ ਤੇ ਚੱਲਣੇ ਚਾਹੀਦੇ ❤
@inderjeetsinghchak9175
@inderjeetsinghchak9175 Күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏 ਜਿਉਂਦੇ ਰਹੋ ਵੀਰ ਜੀ
@amarjitsingh-jq8ru
@amarjitsingh-jq8ru 5 күн бұрын
ਧੰਨ ਧੰਨ ਮੇਰੇ ਕਲਗੀਆਂ ਵਾਲੇ ਪ੍ਰੀਤਮ ਆਪ ਜੀ ਚਰਨ ਕਮਲਾਂ ਤੇ ਕੋਟਨ ਕੋਟ ਨਮਸਕਾਰ ਹੈ 🌷🌷🌺🌹🌷🙏🙏🙏
@sandhu1689
@sandhu1689 5 күн бұрын
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ 🙏🏼 🚩🚩🚩 ਗੁਰੂ ਪਾਤਸ਼ਾਹ ਜੀ 🙏🏼 ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@davindersingh486
@davindersingh486 6 күн бұрын
🌸🌹🌺 ਸਤਿਨਾਮੁ ਸ੍ਰੀ ਵਾਹਿਗੁਰੂ ਜੀ🏵🌹🥀
@gurdevsingh5082
@gurdevsingh5082 Күн бұрын
ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🙏🙏
@SewakSarai
@SewakSarai 7 күн бұрын
ਧੰਨ ਧੰਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🌷🙏
@chamkaurssandhu1484
@chamkaurssandhu1484 4 күн бұрын
ਵਾਹਿਗੁਰੂ ਜੀ ਬਹੁਤ ਸੋਹਣਾ ਗੀਤ । ਬਹੁਤ ਪਿਆਰੀ ਆਵਾਜ਼ ਵਿਚ ਗਾਇਆ ਅਤੇ ਸੰਗੀਤ ਵੀ ਸੁੰਦਰ ਹੈ। ਰੂਹ ਨੂੰ ਸਕੂਨ ਮਿਲਦਾ।
@gurpreet-n6s
@gurpreet-n6s 5 күн бұрын
ਵਾਹਿਗੁਰੂ ਜੀ ਸਾਡੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣਾ ਜੀ ❤ਵਾਹਿਗੁਰੂ ਜੀ ❤
@arshpreetsingh3234
@arshpreetsingh3234 4 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ 🙏🏻🌸🥺
@KuldipSingh-k8q
@KuldipSingh-k8q 7 күн бұрын
ਬਹੁਤ ਵਧੀਆ ਨਿਭਾਇਆ ਵੀਰ ਨੇ। ਕਰਦੇ ਹਾਂ ਕੁਝ ਨਵਾਂ, ਆਉਣ ਵਾਲੇ ਸਮੇਂ ਵਿੱਚ। - ਦਾਸ ਕੁਲਦੀਪ ਸਿੰਘ ਪਰਿੰਗੜੀ
@jatindersingh1809
@jatindersingh1809 Күн бұрын
ਵਾਹਿਗੁਰੂ ਜੀ ਤੁਹੀ ਤੁਹੀ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@abhijotsinghjot704
@abhijotsinghjot704 Күн бұрын
ਵੈਰਾਗਮਈ ਸਤਰਾਂ ਅਤੇ ਅਨੰਦਮਈ ਅਵਾਜ਼ ਤੇ ਸੰਗੀਤ ਵਾਹ ਵਾਹ ਕਿਆ ਸੁਮੇਲ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@kuljeetkaur6678
@kuljeetkaur6678 5 күн бұрын
ਵਾਹਿਗੁਰੂ ਜੀ ਮਿਹਰ ਕਰਨ ਹਮੇਸ਼ਾ 🙏🏻 ਚੜ੍ਹਦੀ ਕਲਾਂ ਵਿੱਚ ਰੱਖੇ ਹਮੇਸ਼ਾ 🙏🏻❤
@GursewakSingh-jf3ol
@GursewakSingh-jf3ol 4 күн бұрын
ਧਨ ਦਸ਼ਮੇਸ਼ ਪਿਤਾ 🙏ਕਿਆ ਲਿਖਿਆ 🙏ਕਿਆ ਗਾਇਆ 🙏
@SiviaKapure
@SiviaKapure 5 күн бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ, ਵਾਹਿਗੁਰੂ ਜੀ ਕਿਰਪਾ ਰੱਖਣ, ਇਸੇ ਤਰ੍ਹਾਂ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ।
@pindwalamunda7109
@pindwalamunda7109 2 күн бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ 🙏
@babaljeetbhullar4903
@babaljeetbhullar4903 11 минут бұрын
ਬਾ ਕਮਾਲ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@sukhman434
@sukhman434 7 күн бұрын
ਵੀਰ ਬਹੁਤ ਵਧੀਆ ਨਗ਼ਮਾਂ ਹੈ💝💝
@GurpreetSingh-vc3to
@GurpreetSingh-vc3to 4 күн бұрын
Bhut hi kamal vir ❤❤
@yadwindersingh4408
@yadwindersingh4408 20 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@Khalsa_made
@Khalsa_made 7 күн бұрын
ਵਾਹਿਗੁਰੂ ਜੀ
@davindersingh486
@davindersingh486 6 күн бұрын
☬ ਸਤਿਨਾਮੁ ਸ੍ਰੀ ਵਾਹਿਗੁਰੂ ਜੀ🌺⚘️
@sidhuartstallewal1702
@sidhuartstallewal1702 7 күн бұрын
ਵਾਹਿਗੁਰੂ ਜੀ 🙏 ਸਕੂਨ 🤗
@MandeepSingh-xh5fc
@MandeepSingh-xh5fc 6 күн бұрын
❤❤🙏🏻🙏🏻
@apskhalsa
@apskhalsa 6 күн бұрын
🙏ਧਨ ਧੰਨ ਵਾਹਿਗੁਰੂ ਜੀਓ🙏
@ranjitsinghsandhu1399
@ranjitsinghsandhu1399 3 күн бұрын
ਬਹੁਤ ਵਧੀਆ! ਬਾ ਕਮਾਲ ਲਿਖਤ ਤੇ ਉਸ ਤੋਂ ਵੀ ਵਧੀਆ ਗਾਉਣ ਦਾ ਅੰਦਾਜ਼
@Dragon_1984_LT
@Dragon_1984_LT 6 күн бұрын
ਦਿਲ ਵਿਚ ਗੁਰੂ ਦੀ ਹਜ਼ੂਰੀ ਸਮਜੋ ਉਨ੍ਹਾਂ ਦਾ ਭੈ ਰੱਖੋ ਤੇ ਜਮੀਰ ਦੀ ਆਵਾਜ਼ ਉਨ੍ਹਾਂ ਦੀ ਆਵਾਜ਼ ਸਮਝੋ ਇਵੇਂ ਸਿੱਖੀ ਕਮਾਓ ਜੀ ਭੁੱਲ ਚੁੱਕ ਮਾਫ ਜੀ
@m.sshoker5696
@m.sshoker5696 7 күн бұрын
Jaggi Sandhu wah wah veere❤ bhaut hi ਦਿਲ ਟੁੰਬਵਾਂ ਨਗਮਾ
@kaka-kd3wx
@kaka-kd3wx 7 күн бұрын
Waheguru g tuhanu hamesha charhdikla vich rakkhan veer g, tuhadi avaaj hamesha buland rahe❤❤
@bachittersingh4195
@bachittersingh4195 5 күн бұрын
❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@amanindersingh239
@amanindersingh239 6 күн бұрын
Waheguru ji waheguru ji waheguru ji
@surjitrai4038
@surjitrai4038 5 күн бұрын
Waheguru ji 😢
@baldevsidhu3025
@baldevsidhu3025 6 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@bhupindersingh5311
@bhupindersingh5311 6 күн бұрын
❤🙏🙏Waheyguru
@surindersarai9479
@surindersarai9479 7 күн бұрын
Waheguru ji Waheguru ji Waheguru ji Waheguru ji Waheguru ji 🙏🏻👍
@hardeepsandhu2135
@hardeepsandhu2135 7 күн бұрын
🙏🏻🙏🏻 waheguru g 🙏🏻🙏🏻
@kulwinderkulwindersingh4979
@kulwinderkulwindersingh4979 20 сағат бұрын
❤❤❤❤❤❤❤🎉🎉🎉 waheguru ji ka Khalsa waheguru ji ki Fateh
@ranakangkang8599
@ranakangkang8599 Күн бұрын
ਵਾਹਿਗੁਰੂ ਜੀ ❤❤
@preetkaur5201
@preetkaur5201 5 күн бұрын
Bohet wadeaa song waheguru ji maher karn🙏
@VanshSalhan-b1n
@VanshSalhan-b1n 6 күн бұрын
💗ਵਾਹਿਗੁਰੂ ਜੀ 😊
@jassingh8292
@jassingh8292 3 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਬਾ ਖੂਬ ਬਾ ਕਮਾਲ ਜਜਬਾਤ
@BALJINDERKHALSA2001
@BALJINDERKHALSA2001 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌺
@AmandeepSingh-bu4wn
@AmandeepSingh-bu4wn 6 күн бұрын
ਵਾਹਿਗੁਰੂ ਸਾਹਿਬ ਜੀ
@kamalvir173
@kamalvir173 6 күн бұрын
Bhut sohna likhiya bhut sohna gayia giya
@MandeepSingh-xe8jo
@MandeepSingh-xe8jo 3 күн бұрын
ਬਹੁਤ ਵਧੀਆ ਜੀ
@bittusandhu9638
@bittusandhu9638 5 күн бұрын
❤ਵਾਹਿਗੁਰੂ ਜੀ ❤
@pindwalamunda7109
@pindwalamunda7109 2 күн бұрын
ਬਹੁਤ ਵਧੀਆ ਸਿਘੋ❤
@KS-zp5rt
@KS-zp5rt 2 күн бұрын
Bahot emotional krta veere 😢
@gagandeepsinghsandhu7862
@gagandeepsinghsandhu7862 5 күн бұрын
ਬਹੁਤ ਵਧੀਆ ਵੀਰ
@GianiKaranbirSingh
@GianiKaranbirSingh 6 күн бұрын
Kya baat bhaji kmaal karti🙏🙏👏👏
@gurwindersingh1
@gurwindersingh1 Күн бұрын
bht sohni likht❤️🙏💐
@RajinderSingh-e4l9t
@RajinderSingh-e4l9t 4 күн бұрын
Kiya khoob likhya 🙏🙏🙏
@Bassisukha
@Bassisukha 6 күн бұрын
ਵਾਹਿਗੁਰੂ ਜੀ 👌🏻🚩🚩🚩🚩🚩🚩
@KangKang-e7i
@KangKang-e7i 7 күн бұрын
Waheguru ji ka kalsa waheguru ji ki fatha 🙏🏻
@YaduRurkewala
@YaduRurkewala 7 күн бұрын
bhut vadia bhaji 🙏🙏🙏
@SukhdeepSingh-nr3su
@SukhdeepSingh-nr3su 5 сағат бұрын
Bahut skoon bhrya te sache mehram de dil wich wsdi ik mithi yaad hai dhan kalgidher pita ji kirpa krn ji 🙏🏻🙏🏻
@wrierkheri
@wrierkheri 4 күн бұрын
ਵਹਿਗੁਰੂ ਜੀ
@KAUR_SHINGNI
@KAUR_SHINGNI 5 күн бұрын
Waheguruji ka khalsa waheguruji ke fateh🗡
@dhadigurdevsinghtohfa3410
@dhadigurdevsinghtohfa3410 6 күн бұрын
ਬਹੁਤ ਖੂਬਸੂਰਤ ❤
@satinderpalsingh6055
@satinderpalsingh6055 4 күн бұрын
Waheguru ji ka khalsa waheguru ji ki fateh
@satnamkapure4618
@satnamkapure4618 7 күн бұрын
Bahut vadhia g❤
@paramjitkaur7826
@paramjitkaur7826 5 күн бұрын
Bhut e sohna
@harmeetsingh4461
@harmeetsingh4461 6 күн бұрын
Waheguru ji 🙏 🙏♥️❤️
@harmeetsingh5140
@harmeetsingh5140 5 күн бұрын
Waheguru g ❤❤
@KulwantSingh-lo4qd
@KulwantSingh-lo4qd 6 күн бұрын
❤❤❤dhan guru gobind ji singh ji🙏🏻🙏🏻🙏🏻
@gurjantsinghdhillon9407
@gurjantsinghdhillon9407 6 күн бұрын
🙏🏻🙏🏻🙏🏻🙏🏻🙏🏻🙏🏻
@hydrakirat9089
@hydrakirat9089 6 күн бұрын
Waheguru Ji ❤❤❤❤❤
@harrydhanoamusic7905
@harrydhanoamusic7905 6 күн бұрын
waa ji waa
@GuruManeoGranth1430
@GuruManeoGranth1430 3 күн бұрын
Kinay Sonay Han Oh Sikh’s Jo Aaj Tak Nahi Bholay Dasam Pitta Day Ahsaan Nu 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽Tusi Dhan Ho Sachay Sikho
@desitravellers3111
@desitravellers3111 5 күн бұрын
❤❤❤❤❤❤❤❤❤❤❤ waheguru ji ❤❤❤❤❤❤❤❤
@sunnerlive1684
@sunnerlive1684 7 күн бұрын
ਬਹੁਤ ਵਧੀਆ ❤❤❤
@gagandeepsinghgill3458
@gagandeepsinghgill3458 6 күн бұрын
Feel a pain of Anandpuri
@AnandpurdaSINGH
@AnandpurdaSINGH 4 күн бұрын
WAHEGURU JI
@kulwantbains859
@kulwantbains859 6 күн бұрын
👍👍🙏🏻🙏🏻
@singhpowar3411
@singhpowar3411 7 күн бұрын
Very Very nice 👌
@sukhdeepaujla6219
@sukhdeepaujla6219 6 күн бұрын
❤❤ very nice
@deepaenglandiya
@deepaenglandiya 6 күн бұрын
Waheguru ji
@UkWalePunjabi
@UkWalePunjabi 7 күн бұрын
Very nice 👍🏻🙏
@satgurusingh7786
@satgurusingh7786 5 күн бұрын
Weheguru ji 🙏
@Punjabdejanme
@Punjabdejanme 6 күн бұрын
Purana Punjab | All Chapter | Virasat Sandhu | Jukebox | Latest Punjabi Song 2023
25:01
She made herself an ear of corn from his marmalade candies🌽🌽🌽
00:38
Valja & Maxim Family
Рет қаралды 16 МЛН
Sikh Itihaas
5:08
Lopoke Brothers
Рет қаралды 33 М.
Rooh (Official Audio) Manjit Singh Sohi | Beat RangerZ
5:37
Manjit Singh Sohi
Рет қаралды 104 М.
Guru Hargobind singh ji #history #sikhism #sikhguru #amazingfacts #guru
17:39