Anaitpura ਮਸਲੇ 'ਤੇ SGPC ਮੈਂਬਰ ਆਇਆ ਪਿੰਡ ਵਿੱਚ ਕਿਹਾ 'ਮੇਰੇ ਘਰ ਆ ਕੇ ਜੇ ਕੋਈ ਨੰਗਾ ਨੱਚਦਾ ਜਾਂ ਮੇਰੀ ਧੀ....

  Рет қаралды 30,896

Akaal Channel

Akaal Channel

Күн бұрын

Пікірлер: 16
@harshtradingcompany88
@harshtradingcompany88 2 жыл бұрын
ਬਹੁਤ ਵਧੀਆ ਜਥੇਦਾਰ ਜੀ। ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰਁਖਣ
@parmindersinghpaneyali6840
@parmindersinghpaneyali6840 2 жыл бұрын
ਬਿਲਕੁਲ ਸੱਚੀਆਂ ਗੱਲਾਂ ਜਥੇਦਾਰ ਜੀ। ਕੌਮ ਚ ਤੁਹਾਡੇ ਵਰਗੇ ਨਿਧੜਕ ਲੋਕ ਹੀ ਕਰਾਂਤੀਆਂ ਲਿਆਉਂਦੇ ਹਨ।
@JagjitSingh-hp4jz
@JagjitSingh-hp4jz 2 жыл бұрын
ਵੈਰੀ ਗੁਡ ਸਿੰਘ ਸਹਿਬ ਜੀ ਧੰਨਵਾਦ ਜੀ ਬਹੁਤ ਬਹੁਤ ਸ੍ਰੋਮਣੀ ਕਮੇਟੀ ਮੈਬਰ ਤੁਹਾਡੇ ਵਰਗੇ ਹੋਣੇ ਚਾਹੀਦੇ ਹਨ ਜਾਗਦੀ ਜਮੀਰਾਂ ਵਾਲੇ ਨਾਂ ਕੇ ਲੰਗਾਹ ਵਰਗੇ ਜਿਹੜੇ ਬਾਦਲਾਂ ਕਮੇਟੀ ਵਿਚ ਵਾੜੇ ਹਨ
@amriksinghjohal7863
@amriksinghjohal7863 2 жыл бұрын
ਘੈਟ ਜਥੇਦਾਰ
@gursewaksingh1946
@gursewaksingh1946 2 жыл бұрын
Bahut hi vadia vichar jathedar ji guru Sahib thnu chardikala baksish krn ji
@JaswantSingh-ru3dt
@JaswantSingh-ru3dt 2 жыл бұрын
ਬਲਦੇਵ ਸਿੰਘ ਜੀ 10 ਸਾਲ ਅਕਾਲੀਆ ਦੀ ਸਰਕਾਰ ਰਹੀ ਤੁਸੀ ਭਰਵਾਸੀ ਮਜਦੂਰ ਲਈ ਕੀ ਕੀਤਾ ਅੱਜ ਤੁਹਾਨੂੰ ਬਾਹਰੋ ਆਏ ਮਜਦੂਰਾ ਦੀ ਧੱਕੇ ਸਾਹੀ ਯਾਦ ਆਗੀ
@sonudairyfarm456
@sonudairyfarm456 2 жыл бұрын
Bilkul sahi gal
@dhaliwalhouse913
@dhaliwalhouse913 2 жыл бұрын
ਕੁੱਝ ਵੀ ਆ ਇਕ ਹੋ ਕੇ ਚਲੋ ਭਦੌੜ ਮੇਰਾ ਪਿੰਡ ਆ ਜੀ
@HarjinderSingh-dw8et
@HarjinderSingh-dw8et 2 жыл бұрын
ਵੀਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ । ਧੰਨਵਾਦ ਤੁਹਾਡਾ ਤੁਸੀਂ ਇਨੀਂ ਦੂਰ ਤੋ ਆਏ ਹੋ ।ਪਰ ਮਾਝੇ ਵਾਲੇ ਕਮੇਟੀ ਮੈਂਬਰ ਕਿਥੇ ਗਏ ਆ।ਧਾਮੀ ਸਾਬ ਦਾ ਕੋਈ ਬਿਆਨ ਨਹੀ ਆਇਆ। ਹੁਣ ਹਲਕੇ ਦੀ M L A ਕਿਥੇ ਗੲਈ ਆ । ਵੋਟਾਂ ਵੇਲੇ ਕਹਿੰਦੀ ਸੀ ਮੈ ਹਲਕੇ ਦੀ ਸਾਰ ਲਵਾਂਗੀ । ਹੁਣ ਕਿਥੇ ਮਰ ਗੲੇ ਆ
@gurri5365
@gurri5365 2 жыл бұрын
police nu jinna marji kahi jao eh ta chunde ki pehla koi lade mre te fer asi jayiye te saada paise da hall howe ..j pehla hi chle jaan police wale fer paise kiddan banne ehna de .... prepaid police hai punjab di... paise kharcho te thodi j duje ne de te ta ohna di...
@happysandhu8625
@happysandhu8625 2 жыл бұрын
Nange hoke pudake ghar de bahar...jaddo attack kita
@spikespike3859
@spikespike3859 2 жыл бұрын
hindu musalman isaih police govt ek passe ho gye aa...sikh klle reh gye aa...halle v sikha nu akel ni aayi...
@spikespike3859
@spikespike3859 2 жыл бұрын
bhaiye bihari tuhade sadde aaye...je tussi inna parvasiya nu kam dena bandh kero te appe jaunge apni state nu...bula bula ke kam dinde aa..putt bana ke rakhde aa..gareeb aa gareeb keh ke bhaiye bihariya nu ser te bathaya aa...fer galti kis di aa..?
@sonudairyfarm456
@sonudairyfarm456 2 жыл бұрын
Police nakami police
@spikespike3859
@spikespike3859 2 жыл бұрын
sadde bhra sadde bhra keh ke sikha ne apni beizzati kerwayi aa...lakeer khichni shuru kero...koi apna ni...
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Из какого города смотришь? 😃
00:34
МЯТНАЯ ФАНТА
Рет қаралды 2,6 МЛН
Lazy days…
00:24
Anwar Jibawi
Рет қаралды 6 МЛН
Thank you Santa
00:13
Nadir Show
Рет қаралды 38 МЛН
Зеленский призвал усилить давление на Россию
1:18
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН