Analyzing Canada-India Diplomatic Escalation After Canadian Officials Name Indian Minister Amit Shah

  Рет қаралды 119,652

SikhSiyasat

SikhSiyasat

Күн бұрын

Пікірлер
@wahegurujiwaheguruji4306
@wahegurujiwaheguruji4306 20 күн бұрын
🙏🙏🙏🙏🙏 ਭਾਈ ਪਰਮਜੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ, ਗੁਰਮੁਖ ਪਿਆਰਿਆਂ ਦਾ ਇਹ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਜੀ!
@BALVIRSINGHSAHOKESINGH
@BALVIRSINGHSAHOKESINGH 25 күн бұрын
ਵਾਹ ਜੀ ਵਾਹ, ,,,,,,ਬਹੁਤ ਸ਼ਲਾਘਾਯੋਗ ਉਪਰਾਲਾ ਕਰ ਰਹੇ ਹੋ ਜੀ, ਕੌਮ ਸੰਬੰਧਿਤ ਬਹੁਤ ਹੀ ਵੱਡਮੁੱਲੀ ਜਾਣਕਾਰੀ ਲਈ ਬਹੁਤ ਬਹੁਤ ਧਨਵਾਦ ਮਿਹਰਬਾਨੀ,
@GunuSingh-r2u
@GunuSingh-r2u 23 күн бұрын
ਭਾਰਤ। ਚ।ਜੋ।ਨੇਕ।ਇਨਸਾਨ।ਨੇ। ਭਾਰਤੀਯ। ਉਨਾਂ। ਨੂੰ। ਵੋਟਾਂ।ਪਾਣ।ਨਾ।ਕੇ। ਪੁਆੜੇ। ਬਾਜਾਂ। ਨੂੰ
@JoginderSingh-vy3rw
@JoginderSingh-vy3rw 25 күн бұрын
ਵਾਹਿਗੁਰੂ ਜੀ ਤੁਸੀਂ ਬਹੁਤ ਵੱਡੇ ਉਪਰਾਲੇ ਕਰ ਰਹੇ ਹੋ ਤੁਹਾਡ ਦਿਲ ਦੀ ਗਹਿਰਾਈਆਂ ਵਿੱਚੋਂ ਧੰਨਵਾਦ ਜੀ।
@AmrikSingh-fi1mn
@AmrikSingh-fi1mn 24 күн бұрын
❤ ਬਹੁਤ ਹੀ ਸਹੀ ਜਰੂਰੀ ਜਾਣਕਾਰੀ ਦਿੱਤੀ ਹੈ ਜੀ । ਹੁਣ ਆਪਣੀ ਹਉਮੈ ਨੂੰ ਛੱਡਕੇ ਏਕਤਾ ਪੰਥ ਦੀ ਏਕਤਾ ਜਰੂਰੀ ਐ ਜੀ । ਨਹੀਂ ਤਾਂ ਪਛਤਾਉਣਾ ਪਵੇਗਾ ।
@TheKingHunter8711
@TheKingHunter8711 23 күн бұрын
ਬਿਲਕੁੱਲ ਸਹੀ ਕਿਹਾ ਜੀ
@TheKingHunter8711
@TheKingHunter8711 23 күн бұрын
ਇੰਡੀਆ ਵੱਲੋਂ ਰੂਸ ਕੋਲੋਂ ਸਸਤਾ ਤੇਲ ਖਰੀਦਿਆ ਜਾ ਰਿਹਾ ਹੈ ਪਰ ਆਮ ਲੋਕਾਂ ਲਈ ਤੇਲ ਬਿਲਕੁੱਲ ਸਸਤਾ ਨਹੀਂ ਕੀਤਾ, ਜੋਕਿ ਕਰਨਾ ਚਾਹੀਦਾ ਸੀ
@sukhdeepkaur9555
@sukhdeepkaur9555 23 күн бұрын
ਸਹੀ ਜਾਣਕਾਰੀ ਦੇਣ ਤੇ ਧੰਨਵਾਦ।
@kuldeepsingh-lt9jo
@kuldeepsingh-lt9jo 25 күн бұрын
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦੇਣ ਲਈ ਸਿੰਘ ਸਾਹਬ ਬਹੁਤ ਬਹੁਤ ਧੰਨਵਾਦ ਜੀ 🙏
@ginderkaur6274
@ginderkaur6274 25 күн бұрын
Bਬਹੁਤਬਹੁਤ ਅਹਿਮ ਜਾਣਕਾਰੀ ਧਨਵਾਦ ਵਿਚਾਰਨਯੋਗ ਗੱਲਬਾਤ
@bhanguhomeohall2079
@bhanguhomeohall2079 16 күн бұрын
ਵਾਂ ਜੀ ਵਾਂ , ਬਹੁਤ ਸੋਹਣੇ ਵਿਚਾਰ ਭਾਈ ਸਾਹਬ ਜੀ ਦੇ🙏🙏
@brarsingh6830
@brarsingh6830 24 күн бұрын
ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@gurpalsingh7119
@gurpalsingh7119 25 күн бұрын
ਬਹੁਤ ਸਹੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ
@SuvinderSingh-sq3nj
@SuvinderSingh-sq3nj 25 күн бұрын
ਬਹੁਤ ਵਧੀਆ ਵਿਚਾਰ
@TheJazbir
@TheJazbir 25 күн бұрын
ਨਾਲ ਦੀ ਨਾਲ ਜਾਣਕਾਰੀ ਦੇਣ ਲਈ ਸ਼ੁਕਰੀਆ। ਕਨੇਡਾ ਵਿਚ ਹੋਈ ਤਾਜੀ ਹਿੰਸਾ ਬਾਰੇ ਵੀ ਸਾਰੇ ਪੱਖ ਜਰੂਰ ਦੱਸਿਓ
@actorspsinghsingh5959
@actorspsinghsingh5959 25 күн бұрын
ਬਹੁਤ ਸੋਹਣੀ ਜਾਣਕਾਰੀ
@Jandu_Ramgarhia
@Jandu_Ramgarhia 25 күн бұрын
ਖ਼ਬਰ ਦੀ ਪੇਸ਼ਕਾਰੀ ਬਹੁਤ ਹੀ ਸ਼ਲਾਘਾਯੋਗ ਹੈ।
@psgazi
@psgazi 25 күн бұрын
ਇੰਡੀਆ ਪੱਛਮੀ ਦੇਸ਼ਾਂ ਦਾ ਪੂਰਾ ਦਬਾਅ ਨਹੀਂ ਮੰਨ ਰਿਹਾ। ਅਮਰੀਕਾ ਕਨੇਡਾ ਵੀ ਇੰਡੀਅਨ ਸਟੇਟ ਦੀ ਬਜਾਏ ਮੋਦੀ ਸਰਕਾਰ ਤੱਕ ਗੱਲ ਕੇਂਦ੍ਰਿਤ ਕਰ ਰਹੇ ਹਨ। ਇਸ ਲਈ ਸਿੱਖਾਂ ਨੂੰ ਬਹੁਤ ਸਤਰਕ ਰਹਿਣ ਦੀ ਲੋੜ ਹੈ।
@harpreetsinghkhalsa8674
@harpreetsinghkhalsa8674 25 күн бұрын
vota ho jann do amrika diya fer dekho ke bannda
@ssktrucking4791
@ssktrucking4791 25 күн бұрын
America already made decision about hindustan it no turn back now
@amarjeetsingh-hh3mc
@amarjeetsingh-hh3mc 24 күн бұрын
​@@harpreetsinghkhalsa8674, ਕਿ ਬਣ ਜਾਉ ਵੋਟਾਂ ਦੇ ਬਾਅਦ, ਆਹ ਛੋਟੀ ਜਿਹੀ ਗੱਲਾਂ ਨਾਲ ਦੋ ਵੱਡੇ ਮੁਲਕਾਂ ਦੇ ਸੰਬੰਧਾਂ ਚ ਕੋਈ ਫ਼ਰਕ ਨਹੀਂ ਪੈਂਦਾ, ਅਸਲ ਮੁੱਦਾ ਦੋ ਮੁਲਕਾਂ ਵਿਚਕਾਰ ਵਪਾਰ ਹੁੰਦਾ ਆ, ਅਮਰੀਕਾ ਨੇ ਮੁਲਕਾਂ ਦੇ ਮੁਲਕਾਂ ਤਬਾਹ ਕਿੱਤੇ, ਸੀਰੀਆ, ਅਫਗਾਨਿਸਤਾਨ, ਵੀਅਤਨਾਮ,
@Tejaspreet
@Tejaspreet 20 күн бұрын
​@@harpreetsinghkhalsa8674ਹੁਣ ਤਾਂ ਵੋਟਾਂ ਪੈ ਗਈਆਂ, ਅਮਰੀਕਾ ਨੇ ਕੁਛ ਕੀਤਾ ਤਾਂ ਹੈ ਨਹੀਂ
@TheKingHunter8711
@TheKingHunter8711 23 күн бұрын
_❤ PANJAB ਜ਼ਿੰਦਾਬਾਦ ❤_ _❤ CANADA ਜ਼ਿੰਦਾਬਾਦ ❤_ _❤ AMERICA ਜ਼ਿੰਦਾਬਾਦ ❤_ _💚💚💚💚💚💚💚💚💚_
@balwindersingh-zh6oi
@balwindersingh-zh6oi 25 күн бұрын
ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜਾਦੀ ।
@AmritDhillon-q8n
@AmritDhillon-q8n 25 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ
@gurdeepsinghmaan2857
@gurdeepsinghmaan2857 25 күн бұрын
ਵਾਹਿਗੁਰੂ ਜੀ ❤
@ssktrucking4791
@ssktrucking4791 25 күн бұрын
💯 correct information bhai sab 🙏
@malkitsingh5925
@malkitsingh5925 25 күн бұрын
Wahegurugi Wahegurugi Wahegurugi Wahegurugi ❤️ 🙏🏻 ♥️
@GurjantSingh-o7i5d
@GurjantSingh-o7i5d 3 күн бұрын
Very.good.jankari.gaji.saab
@gaganchahal8969
@gaganchahal8969 25 күн бұрын
ਸਾਨੂੰ geo politics ਨੂੰ ਸਮਜਨਾ ਚਾਹੀਦਾ ਤੇ ਵੀਡਿਓ ਕਾਫੀ ਚੰਗਾ ਸੀ
@gagandhindsa55
@gagandhindsa55 25 күн бұрын
Good job bhaji keep continuing.we need sikh people in journalism
@preetsandy4495
@preetsandy4495 25 күн бұрын
ਵਾਹਿਗੁਰ ਜੀ ਕਿਰਪਾ ਕਰਨ ਜੀ ਸਿੱਖ ਕੌਮ ਫ਼ਾਥੇ ਪਾਣ ❤ਵਾਹਗੁਰੂ ਜੀ ਦੀ ਕਿਰਪਾ ਹੋ ਜਾਏ ਜੀ ❤❤❤❤❤
@SuperSherry83
@SuperSherry83 25 күн бұрын
Sikh Siyasat doing marvelous job on sikh and Panjab based issues
@satwantsingh9096
@satwantsingh9096 25 күн бұрын
ਅਮਿਤ ਸ਼ਾਹ ਭਾਰਤ ਦਾ ਗ਼ਦਾਰ
@ibadatkaurkingra7376
@ibadatkaurkingra7376 25 күн бұрын
😢asli dusmn ..bhmn yad ..rss a ...eh ta kathputlia ee.....
@AmrikSingh-fi1mn
@AmrikSingh-fi1mn 24 күн бұрын
❤ ਵਾਹਿਗੁਰੂ ਜੀ ।
@lakhwindersinghmultani1619
@lakhwindersinghmultani1619 25 күн бұрын
🙏🙏 ਕੌਮ ਲਈ ਬਹੁਤ ਹੀ ਵਧੀਆ ਤੇ ਸਟੀਕ ਜਾਨਕਾਰੀ ਹੈ। ਬਹੁਤ ਬਹੁਤ ਧੰਨਵਾਦ। ਪਰ ਸਿੱਖ ਕੌਮ ਪੰਜਾਬ ਵਿੱਚ ਲੀਡਰਲੈਸ ਬਣੀ ਹੋਈ ਹੈ। ਕੋਈ ਨੈਤਾ ਐਸਾ ਨਹੀ ਦਿਸ ਰਿਹਾ ਜਿਸ ਤੇ ਕੌਮ ਭਰੋਸਾ ਕਰ ਸਕੇ। ਪੰਜਾਬ ਵਿੱਚ ਸਿੱਖ ਜਿਆਦਾ ਦਬਾਅ ਵਿਚ ਆਉਣਗੇ ਕਿਉ ਕਿ ਬਹੁਤ ਹੀ ਸਿੱਖ ਤੇ ਸਿੱਖ ਜਥੇਬੰਦੀਆ ਹਨ ਜੋ ਸਰਕਾਰ ਦੇ ਸਲੀਪਰ ਸੈਲ ਵਜੋ ਕੰਮ ਕਰ ਰਹੀਆ ਹਨ। ਸਾਰੇ ਕੌਮ ਨੂੰ ਪਾਸੇ ਕਰ ਅਪਣੇ ਨਿੱਜ ਤੇ ਹੋਰ ਰੁਤਬਿਆ ਦੇ ਲਾਲਚ ਵੱਸ ਇਹ ਕਾਰਜ ਕਰ ਰਹੇ ਹਨ। ਫਿਲਹਾਲ ਇਸ ਹੱਲ ਤਾ ਦਿਸਦਾ ਨਹੀ। ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਕੈਨੇਡਾ ਸਿੱਖਾ ਦੇ ਨਾਂ ਤੇ ਅਪਣਾ ਉਲੂ ਸਿਧਾ ਕਰ ਰਹੇ ਹਨ। ਪਰ ਪਤਾ ਨਹੀ ਭਾਰਤ ਦਾ ਰਵੱਈਆ ਸਾਰੀ ਸਿੱਖ ਕੌਮ ਬਾਬਤ ਕਿਉ ਇਸ ਤਰਾ ਦਾ ਹੋ ਰਿਹਾ ਹੈ।
@preetdhillon3666
@preetdhillon3666 25 күн бұрын
ਕਿਸਾਨ ਮੋਰਚੇ ਵਿਚ NRI ਸਪੋਰਟ ਦੀ ਚਿੜ ਵਿਚ. ਇੰਡੀਆ ਆਪਣਾ ਸ਼ਿੱਤਰ ਦਿਖਾ ਰਿਹਾ ਸਿਖਾ ਨੂੰ ਕੀ ਕਿੰਨਾ ਵੱਡਾ.
@Tejaspreet
@Tejaspreet 20 күн бұрын
ਤੁਹਾਡਾ ਵਹਿਮ ਹੈ ਜੀ, ਕਿਸਾਨ ਮੋਰਚਾ ਵੀ ਇਸੇ ਦਿਸ਼ਾ ਚ ਹੀ ਹੋਇਆ ਅਤੇ 47 ਤੋਂ ਹੀ ਪੰਜਾਬ ਨੂੰ ਤੋੜਦਾ ਰਿਹਾ ਇੰਡੀਆ ਅਤੇ ਖਾਸ ਕਰ ਸਿੱਖਾਂ ਪ੍ਰਤੀ ਇਸਦਾ ਇਹੀ ਰਵਈਆ ਰਿਹਾ ਹੈ
@ramgariaworks7531
@ramgariaworks7531 18 күн бұрын
Jay koi leader Banda a ta ose nu senter di tay panjab di sarkar Tay leader katal kra dinday nay 😢😢😢😢
@balvirsingh1116
@balvirsingh1116 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@paramjitsinghsainbhy2077
@paramjitsinghsainbhy2077 25 күн бұрын
Waheguru Waheguru Waheguru Waheguru Waheguru ji 🙏
@BhupinderSingh-l2x
@BhupinderSingh-l2x 25 күн бұрын
ਸਿੰਘ ਸਾਹਿਬ ਜੀ ਨੇ ਬਹੁਤ ਭਰਪੂਰ ਜਾਣਕਾਰੀ ਦਿੱਤੀ। ਸਿੱਖਾਂ ਨੂੰ ਇਸ ਗੱਲ ਬਾਤ ਤੋਂ ਸਿੱਖਿਆ ਲੈਣ ਦੀ ਲੋੜ ਹੈ।
@KhalsaAS
@KhalsaAS 25 күн бұрын
APANE LAI AAP HI KABAR KHOD RAHE NE..RANGA+BILLA &Co.. .......❤❤KHALISTAN..ZINDAVAD👍🙏🙏👍
@shivrajsandhu5900
@shivrajsandhu5900 25 күн бұрын
Excellent point view and analysis of the current events. Thank you 🙏🏽
@baljindersinghsran498
@baljindersinghsran498 25 күн бұрын
Very good information shared by Gaji ji.
@kamaldeepsingh3988
@kamaldeepsingh3988 25 күн бұрын
ਪਰਮਜੀਤ ਸਿੰਘ ਗਾਜੀ ਬਾਈ ਜੀ 📢 ਕੀ ਇਹ ਸੰਭਵ ਹੈ ਕੇ ਜੇ ਭਵਿੱਖ ਵਿੱਚ ਭਾਰਤ ਅਮਰੀਕਾ ਦੀਆਂ ਉਮੀਦਾਂ ਮੁਤਾਬਿਕ ਖਰਾ ਉਤਰੇ........ ਤੇ ਇਸ ਕਰਕੇ ਕਨੇਡਾ ਤੇ ਅਮਰੀਕਾ ਮੌਜੂਦਾ ਸਿੱਖ ਕੌਮ ਸਬੰਧੀ ਚੱਲ ਰਹੀਆਂ ਕਾਰਵਾਈਆਂ ਤੇ ਗੱਲਬਾਤ ਸਭ ਕੁਝ ਠੱਪ ਸਕਦਾ ਹੈ..........????? ਕਿਸੇ ਅਗਲੀ ਗੱਲਬਾਤ ਚ ਜ਼ਰੂਰ ਦੱਸਣਾ ਜੀ.. 🙏🏻
@jaskaransingh393
@jaskaransingh393 25 күн бұрын
जरूर कर sakde ethe koi kise da saga नही gaza da हाल ही देखलो।
@kamaljeetsingh1467
@kamaljeetsingh1467 24 күн бұрын
Nope they won’t cooperate for US they’ve bought it a low level employee as a scapegoat that’s it but for Canada they won’t do anything irrespective of pressure tactics of five eyes!! These kind of cases are just use as negotiating tools by govts to get better trade deals or other defense contracts from India you’ve seen the case of Qatar where navy retired personnel were released on 70 billion gas deal, so will be with US nothing much don’t have any expectations
@gurdeepsingh1616
@gurdeepsingh1616 25 күн бұрын
Good analysis ji
@khalsarajinpunjab3718
@khalsarajinpunjab3718 25 күн бұрын
Waheguru ji
@ParamjeetSingh-lu5od
@ParamjeetSingh-lu5od 19 күн бұрын
Very nice views given by param jeet singh gazzi . salute to both
@TejvirSingh-i1j
@TejvirSingh-i1j 19 күн бұрын
Very right
@Jandu_Ramgarhia
@Jandu_Ramgarhia 25 күн бұрын
ਬਿਲਕੁੱਲ ਸਹੀ ਕਿਹਾ ਜੀ...👍 32:07
@khushmeetkaur1552
@khushmeetkaur1552 25 күн бұрын
ਬਾ ਕਮਾਲ ਜਾਣਕਾਰੀ ਜੀ।
@Jupitor6893
@Jupitor6893 25 күн бұрын
ਵਾਹਿਗੁਰੂ ਜੀ ਆਪਣੈ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਤ ਰਖਿਓ ਜੀ🙏
@satwantsingh9096
@satwantsingh9096 25 күн бұрын
ਅਜੀਤ ਡਬਵਾਲ ਹਰਮਿੰਦਰ ਸਾਹਿਬ ਤੇ ਹਮਲੇ ਵਿਚ ਸ਼ਾਮਿਲ ਹਨ
@preetdhillon3666
@preetdhillon3666 25 күн бұрын
ਸਿੱਧੀ ਜਹੀ ਗੱਲ ਇਸ ਮਤਲਬ ਇਹ ਕੀ ਸਿਖਾ ਨੂੰ ਕੈਨੇਡਾ ਸਰਕਾਰ ਵੋਟਾਂ ਲਈ ਵਰਤ ਰਹੀ. ਸਾਡੇ ਤੱਕ ਵੋਟਾਂ ਤੋਂ ਬਿਨਾਂ ਇੱਹਨਾਂ ਦਾ ਕੋਈ ਮਤਲਬ ਨਹੀਂ. ਸਾਡੇ ਨਾਲ ਹੋਣ ਦਾ ਦਿਖਾਵਾ ਕਰ ਰਹੇ ਪਰ ਅੰਦਰਖ਼ਾਤੇ ਭਾਰਤ ਸਰਕਾਰ ਨੂੰ ਢਿਲ ਦਿਤੀ ਹੋਈ ਕੀ ਜੋ ਕਰਨਾ ਕਰੀ ਚਲੋ. ਸਿਖਾ ਨੂੰ ਸੁਚੇਤ ਹੋਣ ਦੀ ਲੋੜ ਇਹ
@bholakumar-rg2pq
@bholakumar-rg2pq 15 күн бұрын
sikh sirf 1% hn canada vich . sikh vote da koi importance nahi hai . canada sirf kanoon nu manan wala desh hai. kanoon anusar hi chalda hai
@gurpreetbrar5153
@gurpreetbrar5153 13 күн бұрын
ਓਹ ਕਨੇਡਾ ਹੈ ਭਾਰਤ ਨਹੀਂ,ਜੋਂ ਫੌਜ ਨੂੰ ਵੀ ਵੋਟਾਂ ਲਈ ਵਰਤ ਦਾ ਹੈ
@jasmindersingh7082
@jasmindersingh7082 25 күн бұрын
Good discussion
@jaskiratminhas2202
@jaskiratminhas2202 24 күн бұрын
🙏🏼
@KewalSingh-eq3de
@KewalSingh-eq3de 16 күн бұрын
💛PANJAB, ਜਿੰਦਾਬਾਦ, 💛☝CANADA ਜਿੰਦਾਬਾਦ🎉 USA, ਜਿੰਦਾਬਾਦ🎉🎉🪯💛💛💛☝☝☝☝
@anchala958
@anchala958 17 күн бұрын
ਵਾਹਿਗੁਰੂ ਇਹਨਾਂ ਸਿੰਘਾਂ ਨੂੰ ਚੜਦੀ ਕਲਾ ਵਿੱਚ ਰੱਖੇ🙏
@singh17karnail
@singh17karnail 25 күн бұрын
ਕੁਝ ਕੁ ਸੂਝਵਾਨਾਂ ਦੀ ਜਥੇਬੰਦੀ ਬਨਾਈ ਜਾਏ ਜੋ ਕੌਮਾਂਤਰੀ ਪੱਧਰ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ। ਪੂਰਾ ਸਿੱਖ ਜਗਤ ਉਨ੍ਹਾਂ ਦਾ ਸਮਰਥਨ ਕਰੇ।
@ssktrucking4791
@ssktrucking4791 25 күн бұрын
SFJ mr pannu is taking charge in world wide referendum
@punjabi1877
@punjabi1877 23 күн бұрын
Shera da sardar koi khota ni ho sakda ​@@ssktrucking4791
@Singhsingh-vh7hw
@Singhsingh-vh7hw 25 күн бұрын
Good job 👏
@kulwant747
@kulwant747 23 күн бұрын
True
@indergill5794
@indergill5794 20 күн бұрын
Very under rated channel
@asmander6630
@asmander6630 19 күн бұрын
Why you can’t bring something better?
@HarjeetSingh-hc1iq
@HarjeetSingh-hc1iq 25 күн бұрын
Good 👍
@sohanmahil4298
@sohanmahil4298 25 күн бұрын
Wehaguru ji ka Khalsa Waheguru ji ki Fateh ji 🙏💐🚩
@singhgarry2358
@singhgarry2358 20 күн бұрын
Waheguru
@gurdwaraagampurasahibp..1035
@gurdwaraagampurasahibp..1035 21 күн бұрын
Waheguru ji ka Khalsa waheguru ji ki Fateh
@AmarSingh-gp2hd
@AmarSingh-gp2hd 25 күн бұрын
ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾ🎉ਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳ ਪੰਜਾਬ ਹਲ਼ ਖਾਲਿਸਤਾਨ
@astaadg8148
@astaadg8148 25 күн бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!!!
@ramgariaworks7531
@ramgariaworks7531 18 күн бұрын
Ik guru da Singh sampaadek bhote vaddiea lagriea kini jankari a ❤❤❤🙏🙏
@manjitkaur9742
@manjitkaur9742 25 күн бұрын
Very good 🙏🙏
@JasbirSingh-tx9ed
@JasbirSingh-tx9ed 22 күн бұрын
👍👍👍👍👍
@SukhdevSingh-bs8ss
@SukhdevSingh-bs8ss 25 күн бұрын
Nice impormation ❤❤❤❤
@balkarbarkandi1569
@balkarbarkandi1569 25 күн бұрын
truth
@khushigill1377
@khushigill1377 24 күн бұрын
🙏
@JaspalSingh-mw3xm
@JaspalSingh-mw3xm 25 күн бұрын
V good
@SandeepSharma-ye7db
@SandeepSharma-ye7db 25 күн бұрын
Waheguru ji ka khalsa
@BalveerSingh-cj5ij
@BalveerSingh-cj5ij 25 күн бұрын
Wahegrur Ji wahegrur Ji wahegrur Ji wahegrur Ji wahegrur Ji wahegrur Ji❤❤❤❤❤❤❤❤❤❤❤❤
@preetsandy4495
@preetsandy4495 25 күн бұрын
ਇੰਡੀਆ ਨੇ ਕਿਸਾਨਾਂ ਦੀ ਝੋਨਾ ਨੀ ਖਰੀਦ ਕੇ ਸਰਕਾਰ ਦੀ ਅਸਲੀ ਨੀਤੀ ਸਾਮਣਾ ਏ ਆ ਗਏ ਹੈ ਪੰਜਾਬ ਦੀ ਫ਼ਸਲ ਨੀ ਖਰੀਦ ਨੀ ਤਾ ਸਰਕਾਰ ਨੇ ਕਿਸਾਨਾਂ ਨੂੰ ਕਰਜ਼ਾ ਨਹੀਂ ਦੇਣਾ ਨਸ਼ਾ ਖੋਰੀ ਪਾਣੀ ਨੂੰ ਲਾਅ ਕੇ
@preetdhillon3666
@preetdhillon3666 25 күн бұрын
ਉਹ ਚੋਹਂਦੇ ਕੀ ਤੁਸੀ ਦੁੱਖੀ ਹੋਏ ਜਮੀਨਾਂ ਵੇਚੋ ਤੇ ਆਪਣੇ ਬਚੇ ਬਾਹਰ ਭੇਜੋ ਤਾ ਕੀ ਸਿੱਖ ਪੰਜਾਬ ਵਿਚ ਵੀਂ miniorty ਰਹਿ ਜਾਨ
@punjabi1877
@punjabi1877 23 күн бұрын
​@@preetdhillon3666eh indiani eh pannu kr reha pakistani muslim bharti kar reha punjab ch j nahi yakin ta aa k dekhlo punjab...
@Tejaspreet
@Tejaspreet 20 күн бұрын
​@@preetdhillon3666ਨਹੀਂ ਬਾਈ ਇਹਨਾ ਨੂੰ ਇਹ ਵੀ ਤਕਲੀਫ਼ ਹੈ ਕਿ ਸਿੱਖ ਕੈਨੇਡਾ ਚ ਜਾ ਕੇ ਆਰਥਿਕ ਤੌਰ ਤੇ strong ਕਿਉਂ ਹੋ ਰਹੇ ਨੇ। ਤਾਂ ਹੀ ਤਾਂ ਓਥੇ ਦੇ ਬੱਚਿਆਂ ਨੂੰ ਬਦਨਾਮ ਕੀਤਾ ਹੈ
@manpreetsinghdhillon2844
@manpreetsinghdhillon2844 25 күн бұрын
WAHEGURU ji ka KHALSA WAHEGURU ji kee FATEH
@जैश्रीरम
@जैश्रीरम 25 күн бұрын
☬ ਖਾਲਿਸਤਾਨ ਜ਼ਿੰਦਾਬਾਦ ☬
@KrishanKaura
@KrishanKaura 25 күн бұрын
Jivein hinduan layi dunya vich ik hi country hei India isse terah sikhan layi vi iko ik desh te iko ik dharam hei jo pyari jehi sikh comunity da natural friend hei oh hei hindu
@ibadatkaurkingra7376
@ibadatkaurkingra7376 25 күн бұрын
hindu country...nepal....thiland ....indonesia v a ....nepalpuran tor te hindu country e 😅😅
@KrishanKaura
@KrishanKaura 25 күн бұрын
@ bhai saab thailand hindu country nhi, indonesia 90% muslim country hei, rehi gal Nepal di 90% hindu jarur hei per comunist hei jo ki religion virodhi hei
@davindersanghera6729
@davindersanghera6729 20 күн бұрын
Indian govt genocide sikh and Sikhism of course killing physically now using different tactics to kill sikh roots ,punjabi languages, displacing punjabi and settling up,bihari in punjab, killing heritage culture and spreading drug in punjab.
@TajinderSingh-vf2sb
@TajinderSingh-vf2sb 21 күн бұрын
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 25 күн бұрын
👍👍👍
@sewasingh1087
@sewasingh1087 25 күн бұрын
Good job
@jasvirsinghgrewal7883
@jasvirsinghgrewal7883 25 күн бұрын
👍🙏
@harpindersingh5792
@harpindersingh5792 12 күн бұрын
Good news veer ji 🙏 🙌 👍
@jagjeetkhalsa6920
@jagjeetkhalsa6920 9 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
@meetokaur6000
@meetokaur6000 3 күн бұрын
Very nice news thanks 🌹🙏 uk
@RamGill-f6v
@RamGill-f6v 15 күн бұрын
Singh sahb g ur very intelligent person
@HardeepKaur-r9j
@HardeepKaur-r9j 20 күн бұрын
ਮੈਨੂੰ ਲੱਗਦਾ ਜੇਹੜੇ ਭਰਾ ਬਾਹਰਲੇ ਮੁਲਕਾਂ ਵਿੱਚੋਂ ਪੰਜਾਬ ਆਏ ਹਨ ਜਾਂ ਪੰਜਾਬ ਦੇ ਵਿਚ ਹੱਕ ਸੱਚ ਦੀ ਗੱਲ ਕਰਦੇ ਹਨ ਭਾਰਤ ਸਰਕਾਰ ਨਾਲ ਮਿਲ ਕੇ ਪੰਜਾਬ ਸਰਕਾਰ ਨਾਲ ਮਿਲ ਸਿੱਖਾਂ ਦੇ ਖੂਨ ਦੀ ਹੋਲੀ ਖੇਡੇਗੀ 😮
@deepakjargari
@deepakjargari 25 күн бұрын
CANADA TEH AMERICA KADE V KHALISTANIYAAN NU BALI DA BAKRA BANA SAKDE NEIN... EH POLITICES A DOST MITTRAN KOI NI HUNDA
@davindersanghera6729
@davindersanghera6729 20 күн бұрын
Hun ve india sikh da katal kar reha.wase ve indian govt killing sikh roots in punjab. Using different tactics displace punjabi and up,bihari settling in punjab. Language killing slowly heritage culture .spreading drug In punjab so many more things.
@asmander6630
@asmander6630 19 күн бұрын
Khalistan tah ajj tak map te bhi nhi par America tah Iraq, Syria , Iran vang India ya Pakistan varge country nu bhi bali da bakra kadi bhi bna sakda
@ravimehra1000
@ravimehra1000 25 күн бұрын
Sare punjabi hi lad rahe ne...lda India riha...Hindu and Sikh sare panjabi hi ne...
@GuruDavdass
@GuruDavdass 3 күн бұрын
ਜੋ ਇੰਡੀਆ ਨੇ ਸਾਡੇ ਧਰਮ ਨਾਲ ਕਿਤਾ 84 ਵਿੱਚ ਨਸਲ ਕੁਸੀ ਕਿਤੀ ਸਿਖਾ ਮਾਰੀਆ ਗਿਆ ਹੁਣ ਭੁਗਤਣ ਗੇ ਭਾਰਤ ਵਾਲੇ
@gurashishkaur6210
@gurashishkaur6210 25 күн бұрын
But vadeya jankari g very good
@jagdishsingh-uc7ud
@jagdishsingh-uc7ud 25 күн бұрын
Pehla kehinde c J khalistan bnauna ta Canada vich bna lvo hun Canada vich khalistan 2 ho rahi cheeka vazan lagia
@Gurman872
@Gurman872 25 күн бұрын
ਬੀਜੇਪੀ ਵਾਲੇ ਸਾਰੇ ਬਿਮਾਨ ਲੋਕ ਨੇ ਅਤੁਵਾਦੀ ਲੋਕ ਨੇ
@kaushiksharma7933
@kaushiksharma7933 23 күн бұрын
Jai Shree Ram
@Tejaspreet
@Tejaspreet 20 күн бұрын
ਜਦ ਕੋਈ ਇੰਡੀਆ ਦੀ ਪਿੱਠ ਚ ਕਿੱਲ ਠੋਕਦਾ ਹੈ ਤਾਂ ਜੈ ਸ਼੍ਰੀ ਰਾਮ ਬੋਲ ਦਿੰਦੇ ਹੋ
@HarpreetSingh-ox8yi
@HarpreetSingh-ox8yi 24 күн бұрын
Shukar Aa koi Sach dikhon wala v haiga ❤
@ravimehra1000
@ravimehra1000 25 күн бұрын
Es vele Delhi te Amritsar airport te punjqbiya nu bhut harass kr rhe ne..be aware...
@balkarbarkandi1569
@balkarbarkandi1569 25 күн бұрын
Sikhs love all,, but khalistan,, jindabad
@rajandhawan6760
@rajandhawan6760 25 күн бұрын
Bahut badhiya
@someguy2707
@someguy2707 23 күн бұрын
Divide and Rule. Again west is breaking India. Be careful.
@Sovereignsingh-rb7cs
@Sovereignsingh-rb7cs 25 күн бұрын
Bhai sahab da naam jrur likiya kro ji 🙏🏻
@SikhSiyasat
@SikhSiyasat 24 күн бұрын
ਪਰਮਜੀਤ ਸਿੰਘ ਗਾਜ਼ੀ, ਸੰਪਾਦਕ, ਅਦਾਰਾ ਸਿੱਖ ਸਿਆਸਤ
@GuruDavdass
@GuruDavdass 22 күн бұрын
ਹਿੰਦੁ ਤਾਂ ਸ਼ੁਰੁ ਤੋਂ ਵੇਰੀ ਆ ਮੁਸਲਮਾਨ ਕਾਫ਼ਰ ਆ
@SandeepSharma-ye7db
@SandeepSharma-ye7db 25 күн бұрын
V. Good
@DavinderKaur-p7j
@DavinderKaur-p7j 19 күн бұрын
❤❤
@sukhvirsingh8983
@sukhvirsingh8983 3 күн бұрын
Good
@eagleeye1491
@eagleeye1491 5 күн бұрын
🙏🙏
Миллионер | 3 - серия
36:09
Million Show
Рет қаралды 2,2 МЛН
From Small To Giant 0%🍫 VS 100%🍫 #katebrush #shorts #gummy
00:19
Мама у нас строгая
00:20
VAVAN
Рет қаралды 12 МЛН
Article 370 & 35-A : Jammu-Kashmir (1947 to 2019) by Dr. @vikasdivyakirti
3:22:40
Миллионер | 3 - серия
36:09
Million Show
Рет қаралды 2,2 МЛН