Anandmurti Gurumaa - Nature/Karma/Sant/Sadhu/Giyani/Guru ਆਨੰਦ ਮੂਰਤੀ ਗੁਰੂ ਮਾਂ ਨਾਲ Informative ਗੱਲਬਾਤ

  Рет қаралды 137,142

Des Pardes TV

Des Pardes TV

Күн бұрын

Host : Harjinder Singh Thind
Editor : Baljinder Singh Atwal
Facebook | / despardestvpage
Website | www.despardest...
Instagram | / despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabi #gurumaa #anandmurtigurumaa #anand #karma #religious

Пікірлер: 381
@madhug.3725
@madhug.3725 5 ай бұрын
Pernaam guru dev ji 🌹🙏 beautiful 🙏🙏🌹❤
@ashwanibakshi1020
@ashwanibakshi1020 7 ай бұрын
आनंद मूर्ति जी बातें काफी तार्किक होती हैं। मैंने उन्हें पहले भी सुना है, हालांकि मैं नास्तिक हूं। सिर्फ एक बात जोड़ना चाहूंगा कि व्यक्ति के कर्म या सोच उसकी अपनी बुद्धि के साथ साथ इस बात पर भी निर्भर करते हैं कि उसे किस तरह का परिवेश मिला है। हमें नहीं भूलना चाहिए कि मनुष्य एक सामाजिक प्राणी है और उसकी बुद्धि और सोच के विकास में इस बात का बहुत प्रभाव पड़ता है कि वह किस परिवार में पैदा हुआ है और किस समाज और व्यवस्था में पला पढ़ा है। इसके साथ ही व्यक्ति केवल एक व्यक्ति नहीं होता, वो कई पीढ़ियों के jenes और कई सदियों के सामाजिक परिवेश का sum total होता है।
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@prabsingh2514
@prabsingh2514 7 ай бұрын
Very good thinking
@dhaniram8306
@dhaniram8306 2 ай бұрын
Jai Shari gurumata ji ki charno me mera Coti Coti pranam 👏🌷🌺🌹🙏
@mrkdh0100-qy3kc
@mrkdh0100-qy3kc Ай бұрын
Jai ho guru maa ji🕉️👏🤲🌻🍀🫶kotti kott naman dass ji walo🕉️👏🤲🌻🍀🫶🙏
@sanjogtarani2079
@sanjogtarani2079 7 ай бұрын
ਸਰਬ ਧਰਮ ਕੋ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪੁ ਨਿਰਮਲ ਕਰਮ
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@KuldeepSingh-ob9cw
@KuldeepSingh-ob9cw 7 ай бұрын
ਐਕਰ ਸਾਹਿਬ ਜੀ ਧੰਨਵਾਦ ਆਪਜੀ ਨੇ ਬਹੁਤ ਹੀ ਵਧੀਆ ਗੁਰੂ ਮਾਂ ਜੀ ਨਾਲ ਗੱਲ ਬਾਤ ਕੀਤੀ ਬਹੁਤ ਹੀ ਵਧੀਆ ਲੱਗਿਆਂ ਧੰਨਵਾਦ ।
@gurdialsingh2657
@gurdialsingh2657 7 ай бұрын
Bhut changa uprala jari kho
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@tarlochansingh2227
@tarlochansingh2227 7 ай бұрын
ਦਿਲਚਸਪ ਗੱਲਬਾਤ। ਥਿੰਦ ਸਾਹਿਬ ਦੇ ਸਵਾਲ ਨਾਂ ਸਿਰਫ ਕਾਫ਼ੀ ਉੱਚ ਪੱਧਰ ਦੇ ਸਨ ਸਗੋਂ ਪੇਸ਼ਕਾਰੀ ਵੀ ਬੜੀ ਬਿਹਤਰ ਲੱਗੀ। ਸ਼ੁਕਰੀਆ।
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@kulvindersingh2119
@kulvindersingh2119 7 ай бұрын
Be blessed be blissful always with you thanks alot namaskar
@BalwinderSingh-mk9go
@BalwinderSingh-mk9go 6 ай бұрын
Good veechar gurpreet sister ji
@Balbirsinghusa
@Balbirsinghusa 7 ай бұрын
ਰਾਮ ਰਾਮ ਬੋਲ ਬੋਲ ਖੋਜਤੇ ਵਡਭਾਗੀ।।ਨਹੀ ਤੁਲ ਰਾਮ ਨਾਮ ਬਿਚਾਰ।।ਨਾਨਕ ਗੁਰਮੁਖਿ ਨਾਮ ਜਪੀਏ ਇਕ ਬਾਰ।।ਮਾਣਸ ਦੇ ਬਹੁਰਿ ਨ ਪਾਵੈ ਕਿਛੂ ਉਪਾਇ ਮੁਕਤ ਕਾ ਕਰ ਰੇ।।ਮੈਂ ਤਾਂ ਸੁਣਿਆਂ ਸੀ ਗੁਰਬਾਣੀ ਪੜਦੀ ਆ।ਮੈਨੂੰ ਤਾਂ ਕੋਰੀ ਲੱਗਦੀ ਗੁਰਬਾਣੀ ਤੋਂ।ਸਿੱਖੀ ਵਿੱਚ ਤੇ ਪਰਮਾਤਮਾ ਦੇ ਦਰਸ਼ਣ ਕਰਉਣ ਤੋਂ ਸ਼ੁਰੂਆਤ ਹੁੰਦੀ ਆ।ਆਪਾਂ ਪਹਿਲਾਂ ਸਾਹ ਨੂੰ ਫਾਲੋ ਕੀਤਾ ਸੀ ਇਹ ਬੁੱਧ ਧਰਮ ਦੀ ਤਕਨੀਕ ਆ।ਪਰ ਜਦੋਂ ਬੋਲਕੇ ਕੀਤਾ ਉਦੋਂ ਅਮਰਿਤ ਰਸ ਦੀ ਬਖਸ਼ਸ ਅੰਦਰੋਂ ਹੋਈ।
@baldivsingh8675
@baldivsingh8675 7 ай бұрын
ਸਤਿ ਕਰਤਾਰ ਸਤਿਨਾਮ ਗੁਰਪ੍ਰਸਾਦ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@RajeshKumar-te4fe
@RajeshKumar-te4fe 7 ай бұрын
ਗੁਰੂ ਮਾਂ ਕੇ ਚਰਨੋਂ ਮੇ ਕੋਟ ਕੋਟ ਬੰਦਨਾ ਇਸ ਵੀਡੀਓ ਕੇ ਲੀਏ ਆਪਕਾ ਹਿਰਦੇ ਕੀ ਗਹਿਰਾਈਆਂ ਸੇ ਬਹੁਤ ਬਹੁਤ ਧੰਨਵਾਦ ਅੱਜ ਤੱਕ ਮੈਨੇ ਆਪਣੇ ਜੀਵਨ ਮੇ ਇਤਨਾ ਸੱਚਾ ਔਰ ਊਚਾ ਪਰਮਾਰਥ ਕਾ ਗਿਆਨ ਕਵੀ ਨਹੀਂ ਸੁਣਾ ਔਰ ਸਮਝਾ ਮੇਰਾ ਵਿਸ਼ਵਾਸ ਹੈ ਅਗਰ ਕੋਈ ਗੁਰੂ ਮਾਂ ਕੇ ਬਚਨੋ ਪਰ ਵਿਸ਼ਵਾਸ ਕਰ ਲੇ ਤੋ ਉਸਕਾ ਜੀਵਨ ਇਕ ਸੈਕਿੰਡ ਮੇ ਬਦਲ ਸਕਤਾ ਹੈ ਹਮਾਰੀ ਵੀ ਉਮਰ ਗੁਰੂਮਾ ਜੀ ਕੋ ਲਗ ਜਾਏ ਹਮ ਹਮੇਸ਼ਾ ਇਨ ਕੇ ਦਰਸ਼ਨ ਕਰਤੇ ਰਹੇ ਔਰ ਇਨਕੇ ਬਚਨੋ ਸੇ ਲਾਭ ਉਠਾਤੇ ਰਹੇ ਜਾਇ ਸੱਚ ਦਾ ਨੰਦ ਜੀ ਜੈ ਮੇਰੇ ਪ੍ਰਭੂ ਜੈ ਮੇਰੀ ਗੁਰੂ ਮਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManjeetKaur-kq3rl
@ManjeetKaur-kq3rl 5 ай бұрын
Thanks mam ji
@anjnakumari5691
@anjnakumari5691 6 ай бұрын
🕉️🪔🌹🙏🕉️🪔🌹🙏🕉️🪔🌹🙏🕉️🪔🌹🙏🕉️🪔🌹🙏 Jai Gurudev ji
@Kiranpal-Singh
@Kiranpal-Singh 7 ай бұрын
*ਰੱਬੀ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਸ ਤਰਾਂ ਬਣਨ* ??? ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* ! *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* ! ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ ! ਨੋਟ- ਦਾਸ ਦੀ ਏਨੀ ਔਕਾਤ ਨਹੀਂ, ਬਹੁਤ ਥੋੜਾ ਜਿਹਾ ਅਨੁਭਵ ਅਤੇ ਜਿਆਦਾ ਗੁਰਬਾਣੀ ਤੋਂ ਜੋ ਸਮਝ ਆਇਆ, ਲਿਖਿਆ ਹੈ ਜੀ !
@harbilasnone5835
@harbilasnone5835 7 ай бұрын
ਗੁਰੁ ਮਾ ਜੀ, ਜਦੋਂ ਹਿੰਦੀ ਚ” ਸਤਿਸੰਗ ਕਰਦੇ ੨ ਪੰਜਾਬੀ ਬੋਲਦੇ ਹੋ ਤਾਂ ਬਹੁਤ ਹੀ ਵਧੀਆ ਲੱਗਦਾ ਸੀ, ਪਰ ਪੂਰੀ discussion ਪੰਜਾਬੀ ਚ ਸੁਣ ਕੇ ਤਾਂ ਅਨੰਦ ਆ ਗਿਆ ।Excellent thoughts.
@singhlali6840
@singhlali6840 6 ай бұрын
Shabd guru shabd naal jodan waal guru mile fer surt lagugi fer parmatma di dhun sunugi es da matlv eh hai oh shabd kehada hai puraguru hi devega waise tan ganth shabd jod jodke garnth bane es tarhan ta sare apana apana shabd fit kar lainge
@ManjitSingh-eo8gw
@ManjitSingh-eo8gw 3 ай бұрын
ਮਨੁੱਖ ਨੂੰ ਕੇਵਲ ਕਰਮ ਕਰਨ ਦੀ ਆਜ਼ਾਦੀ ਹੈ ਪਰ ਉਸਦਾ ਫਲ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ (ਹੁਕਮ) ਅਨੁਸਾਰ ਹੀ ਮਿਲਦਾ ਹੈ। ਇਹੀ ਕਰਮ ਫਲ ਦਾ ਸਿਧਾਂਤ ਹੈ।
@majorsinghsandhu2469
@majorsinghsandhu2469 7 ай бұрын
ਗੁਰਪਰਸਾਦੀ ਆਪੋ ਚੀਨੈ ਜੀਵਤਿਆ ਇਵ ਮਰੀਐ ।।
@jaishiv2310
@jaishiv2310 6 ай бұрын
ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਸ਼ਾਨ ਮਨ ਹਰਿ ਜੀ ਤੇਰੇ ਨਾਲ ਹੈ ਗੁਰੂ ਮਤੀ ਰੰਗ ਮਾਂਣ
@AmrikSingh-kd8bf
@AmrikSingh-kd8bf 7 ай бұрын
ਇਹ ਮਾਤਾ ਝੂਠ ਬੋਲ ਰਹੀ ਹੈ ਪਰਮਾਤਮਾ ਦੇ ਹੁਕਮਿ ਬਿਨਾਂ ਪੱਤਾ ਨਹੀਂ ਹਿੱਲਦਾ
@santoshgoodwahegurujikaur2647
@santoshgoodwahegurujikaur2647 Ай бұрын
Bhot he bhdea ji
@lawrence.5898
@lawrence.5898 7 ай бұрын
Thank you for sharing... 🕉️🙏
@amarjitkaur2488
@amarjitkaur2488 7 ай бұрын
Punjabi kinni Sohni Bolde ne Anand moorti Guru maa ji
@balkarkumar5459
@balkarkumar5459 7 ай бұрын
Thank u guru maa for great knowledge 🙏🙏🙏🙏🙏
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@khushwinderpalsharma6344
@khushwinderpalsharma6344 7 ай бұрын
Thanks guru maa. You are great . You can explain everything very clearly
@satwinderkumar575
@satwinderkumar575 7 ай бұрын
Anandmurti Gurumaa changed my life.
@apindersingh212
@apindersingh212 6 ай бұрын
ਇਹ ਵੀ ਤਰਕਸ਼ੀਲ ਏ।
@harjinderbharaj2055
@harjinderbharaj2055 7 ай бұрын
Practically coming to your own self is self realisation. The whole idea is to know yourself is to know the Truth. Very good video👍
@sekhongursewak8605
@sekhongursewak8605 7 ай бұрын
ਬਾਕਮਾਲ ਪ੍ਰੋਗਰਾਮ ਥਿੰਦ ਸਾਬ... ਬਹੁਤ ਖੂਬਸੂਰਤ ਗੱਲਬਾਤ ਭੈਣ ਆਨੰਦਮੂਰਤੀ ਜੀ
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@Simranbatra1
@Simranbatra1 7 ай бұрын
❤❤❤❤❤❤
@BalbirKaur-ze2hl
@BalbirKaur-ze2hl 7 ай бұрын
❤❤❤❤❤❤
@gpsbhanopli1599
@gpsbhanopli1599 6 ай бұрын
@bhartipuri6735
@bhartipuri6735 7 ай бұрын
Wah more murshad❤❤
@AjitSingh-uz5il
@AjitSingh-uz5il 7 ай бұрын
Vaheguru ji
@pawanprashar6191
@pawanprashar6191 7 ай бұрын
Sundram so easy way to know live style ....Lovely taste ..best conversations
@harjeetkaur8393
@harjeetkaur8393 6 ай бұрын
Parnam gurumaa ji
@manojkrvashist8785
@manojkrvashist8785 7 ай бұрын
Thank you guru maa ❤
@baldevbhullar3062
@baldevbhullar3062 3 ай бұрын
🙏🏼
@KuldeepSingh-l9h6g
@KuldeepSingh-l9h6g 7 ай бұрын
Very nice Wichar g ❤🎉❤
@kuldeeppahwa2764
@kuldeeppahwa2764 7 ай бұрын
Beautiful Talk 🙏
@rikhisingh6133
@rikhisingh6133 7 ай бұрын
सतनाम श्री वाहेगुरु जी हे वाहेगुरु जी सबदा भला कर 🙏🙏🙏🙏🙏
@ManojKumar-pf7um
@ManojKumar-pf7um 7 ай бұрын
Jai Guru Ma
@SatnamSingh-z7y
@SatnamSingh-z7y 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤❤
@pavittergill265
@pavittergill265 7 ай бұрын
Very nice video good information❤🌹🙏🙏🙏🙏🙏🌹❤
@RaviSharma-jq1bi
@RaviSharma-jq1bi 7 ай бұрын
Very enlightening
@Lakhwindersingh-he7nd
@Lakhwindersingh-he7nd 6 ай бұрын
So aul so good mam JI
@LsGhoman-fi4cl
@LsGhoman-fi4cl 7 ай бұрын
Best. hai vichar ji guru. Maa❤
@mendorkaur7363
@mendorkaur7363 7 ай бұрын
WAHEGURU JI
@sukhramrajpal8379
@sukhramrajpal8379 7 ай бұрын
ਗੁਰੂ ਮਾਤਾ ਦਾ ਬਹੁਤ ਬਹੁਤ ਧੰਨਵਾਦ ਜਿਸਨੈ ਆਤਮਕ ਜੀਵਨ ਵਾਰੇ ਚਾਨਣਾ ਪਾਇਆ। ਸੋ ਥਿੰਦ ਸਾਹਿਬ ਦਾ ਵੀ ਧੰਨਵਾਦ।
@kritiSingh-vk7oi
@kritiSingh-vk7oi 7 ай бұрын
Beautiful messiage.thanks😊
@balharranu8378
@balharranu8378 7 ай бұрын
36:48 ❤❤❤❤❤❤❤❤❤❤❤
@kamaljeetkaursuri21
@kamaljeetkaursuri21 7 ай бұрын
Very nice vichar ji❤❤❤❤
@gurmeetsingh-bk9fd
@gurmeetsingh-bk9fd 7 ай бұрын
Great
@rshundle
@rshundle 7 ай бұрын
Excellent!!!
@rajinderphul9468
@rajinderphul9468 7 ай бұрын
❤❤❤Nanak naam chardi kala terey bhaney sarbat da bhla❤❤❤
@AvtarSingh-z4i
@AvtarSingh-z4i 7 ай бұрын
ਸਚਿਆਰ ਜੀਵਨ ਵਿਚਰਨਾ ਨਿਰਵੈਰ ਹੋ ਕੇ ਵਿਚਰਨਾ ਸੰਤੋਖੀ ਹੋਣਾ ਤਿਆਗੀ ਹੋਣਾ ਸਹਜ ਅਵਸਥਾ ਵਿਚ ਹਉਮੈ ਰਹਿਤ ਹੋਣਾ ਵਿਚਰਦੇ ਜੀਵਨ ਨੂੰ ਮੁਕਤੀ ਮੰਨਿਆ ਹੈ।
@sanjogtarani2079
@sanjogtarani2079 7 ай бұрын
ਜਿਹੜੇ ਲੋਕ ਦੁਨੀਆਂ ਵਿੱਚ ਰਹਿ ਕੇ ਰੱਬ ਨੂੰ ਹਾਜ਼ਰ ਜਾਣ ਕੇ ਕਰਮ ਕਰਦੇ ਹਨ।ਅਸਲ ਵਿੱਚ ਰੱਬ ਉਹਨਾਂ ਨੇ ਪਾਇਆ।
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@GurcharanSinghCheema-qz4ji
@GurcharanSinghCheema-qz4ji 7 ай бұрын
Good work, thanks
@ssingh8166
@ssingh8166 6 ай бұрын
❤❤❤❤❤
@ashokkalia4151
@ashokkalia4151 7 ай бұрын
Simply amazing! When you come across a person of substance, words automatically take on a new meaning in the spiritual realm.
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@GurpreetSingh-sl5kk
@GurpreetSingh-sl5kk 7 ай бұрын
Right good luck
@harpalsidhu9487
@harpalsidhu9487 7 ай бұрын
Sat sri Akal ji 🙏
@kirankaushik2640
@kirankaushik2640 7 ай бұрын
Very amazing satsang, I used to watch her on tv few years back 15 years back but didn’t empress but today from nowhere’s I watched her after so many years it’s worth watching, thanks love from London 🙏🌹
@Simranbatra1
@Simranbatra1 7 ай бұрын
Thnx
@YBrar-cv4ue
@YBrar-cv4ue 7 ай бұрын
Gurumaa is wise educated lady i like her she is most of time she is right
@budhsinghhalwai8322
@budhsinghhalwai8322 7 ай бұрын
Shach Khand vashe Nirankar , kar kar vakhe Nader Nihall.ਕਿਪਾ ਦੀ ਨਜ਼ਰ ਨਾਲ ਦੇਖਦਾ ਹੈ. God is everywhere. He lives in human priceless body certenly.If you speak simran God s name Waheguru ,Waheguru.....turn by turn heartily.God comes near your one day 100 percents. When human shall think to obtain for God him self.Thanks
@jaswantkaur8631
@jaswantkaur8631 7 ай бұрын
🙏👍🎉
@sarlaanand1845
@sarlaanand1845 7 ай бұрын
Valuable video. Waheguru ji mehar karan ji 🎉🎉😊
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@Zeeshan-bv7mo
@Zeeshan-bv7mo 7 ай бұрын
१ॐ
@rabdibaat
@rabdibaat 7 ай бұрын
So sorry Bhain ji ,your own dialogue is contrary you are saying it is luck you are on this path but on the other hand you are saying it is mother's job to do get children on the right path ji 🙏 🙏 🙏 🙏 🙏 🙏
@darshandarvesh3922
@darshandarvesh3922 7 ай бұрын
Eh ohna di khushkismati, ke eho ji Maa mili, changgi bandgi wali maa da milna luck naal ee hunda
@BalbirKaur-ze2hl
@BalbirKaur-ze2hl 7 ай бұрын
Dhan satguru dhan baba dede g❤❤❤🎉🎉🎉
@harbhajansinghsidhu3084
@harbhajansinghsidhu3084 6 ай бұрын
Outstanding Views of Guru Maa ji
@CharanjitSingh-wg3jj
@CharanjitSingh-wg3jj 7 ай бұрын
ਪਹਿਲੀ ਵਾਰ ਆਪ ਜੀ ਨੂੰ ਸੁਣਿਆ ਜੀ ll ਬਹੁਤ ਵਧੀਆ ਲੱਗਿਆ ਜੀ l ਬਹੁਤ ਬਹੁਤ ਧੰਨਵਾਦ 🙏
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@JhallaSinghSandhu
@JhallaSinghSandhu 7 ай бұрын
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ॥ They asked Baba Nanak to open and search in his book whether Hindu is great or the Muslim. ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ॥ Baba replied to the pilgrim hajis, that, without good deeds both will have to weep and wail.
@AmarjitSingh-uw9qg
@AmarjitSingh-uw9qg 7 ай бұрын
Namaskar ji, Very well spoken. Thanks for the beautiful valuable words, so finely stated.
@rabdibaat
@rabdibaat 7 ай бұрын
Sorry ji ,some vichar are not according to Guru Granth Sahib ji 🙏 kzbin.info/www/bejne/jmHWlq2pj7igatUsi=CuSAyJFEqpk0Cl7U
@kellyaubi8892
@kellyaubi8892 7 ай бұрын
i was very impressed
@narindersall4830
@narindersall4830 7 ай бұрын
🙏🙏👏👏
@rajindersingh9918
@rajindersingh9918 7 ай бұрын
ਸਤਿ ਪੁਰਖ਼਼ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓਂ ਤਿਸ ਕੈ ਸੰਗ ਸਿੱੱਖ ਉਧਰੈ ਨਾਨਕ ਹਰ ਗੁਨ ਗਾਓ।
@malkiatsinghparhar608
@malkiatsinghparhar608 7 ай бұрын
ਗੁਰਬਾਣੀ ਵਿੱਚ ਵੀ ਇਹੀ ਸਭ ਕੁਝ ਦੱਸਿਆ ਗਿਆ ਹੈ ਇਹ ਵੱਖਰੀ ਗੱਲ ਹੈ ਕਿ ਸਵਾਰਥੀ ਲੋਕਾਂ ਨੇ ਸਮਾਜ ਵਿੱਚ ਕੁੱਝ ਹੋਰ ਪੜੋਸ ਦਿੱਤਾ ਹੈ।
@bittuwalia4261
@bittuwalia4261 7 ай бұрын
DHAN DHAN BABA NAND SINGH MAHARAJ JIYO 😊
@surjitpall3501
@surjitpall3501 7 ай бұрын
If we read GURU GRANTH SAHIB ourselves instead of listening then we understand what all Guru Sahibs aim was to write it.
@rabdibaat
@rabdibaat 7 ай бұрын
Bilkul Veer ji 🙏 🙏kzbin.info/www/bejne/jmHWlq2pj7igatUsi=CuSAyJFEqpk0Cl7U
@anita-lb4bw
@anita-lb4bw 7 ай бұрын
90 percent couple are old enemies of previous Life. 90 percent woman are good For nothing. How blind can guide blind. ❤❤❤❤❤.
@sarabjeetkaurlotey4345
@sarabjeetkaurlotey4345 7 ай бұрын
ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐
@gurdevchahal9575
@gurdevchahal9575 7 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ ਪ੍ਰਣਾਂਮ 🙏🙏🙏
@RanjitSingh-zh4ty
@RanjitSingh-zh4ty 7 ай бұрын
Sarnagt da matlab jo prabhu age sarnagt ho jaan apni mat shad ke guru di mat te chaln naal parmatma milda hai.
@guddimakar3503
@guddimakar3503 7 ай бұрын
Aaj aapji noonn Punjabi vich bolde sunh karake bohot anand mehsoos keetaa ! Itane Saral tareeqe naal samjhaan layee , kinhaa shabadaan naal shukriyaa karaan ! You are very beautiful . Inside too . Jaya Shri Krishna . Radha Radha .
@guddimakar3503
@guddimakar3503 7 ай бұрын
Dhind saheb dai sawaal bohot appropriate , namarataa naal bhare . Ikk bareh oonchai darze di gall baat . These moments are very precious . Radha Radha
@iqbalsingh7786
@iqbalsingh7786 7 ай бұрын
Satkaryog Bhai Sahib ji .guru ma anatmyti ji+saari sadh sangt ji Waheguru ji ka khalsa Wahguru ji ki fateh Sadi kaum Dee SB toon vdee mushkil hai ke swal Guru granth sahib ji nu nahi pushde bs gl jrur krde haan ke guru maneyo granth Lekin krni apni marji Baba ji Gurbani vich furmande hn"Raat diwas ke kukne kbhe ke sunai pukaar"(SGGS ji ang.1376) *Wahguru naam Apne Aap vich ek dwaee hai Simran jruri hai *"Simro simer simer sukh pavou"(SGGS ji ang.262)daa ki mtlb hai Mai eh nahi kiha ke oh glt hn pr shi jwab dhan dhan SGGS ji hee de skde hn
@addisehdev9952
@addisehdev9952 7 ай бұрын
❤❤ very good ji ❤❤ ਬਹੁਤ ਸਾਰੀਆਂ ਗੱਲਾਂ ਅੱਜ ਪਤਾ ਲੱਗਿਆਂ । Salute ji
@rabdibaat
@rabdibaat 7 ай бұрын
kzbin.info/www/bejne/jmHWlq2pj7igatUsi=CuSAyJFEqpk0Cl7U
@nanakgharkegoleparivaar2327
@nanakgharkegoleparivaar2327 7 ай бұрын
ਆਪੈ ਜਪਹੁ ਆਪਨਾ ਜਾਪ l
@AvtarSingh-gh3es
@AvtarSingh-gh3es 7 ай бұрын
ਥਿੰਦ ਜੀ, ਬਹੁਤ ਵਧੀਆ। ਮੈਂ ਤੁਹਾਡੀਆਂ ਕੀਤੀਆਂ ਗਈਆਂ ਮੁਲਾਕਾਤਾਂ ਅਕਸਰ ਸੁਣਦਾ ਹਾਂ ਪਰ ਅੱਜ ਤਾਂ ਅਧਿਆਤਮਿਕਤਾ ਨਾਲ ਸਬੰਧਤ ਬਹੁਤ ਸੋਹਣੇ ਸਵਾਲ ਤੁਸੀਂ ਕੀਤੇ। ਬਹੁਤ ਧੰਨਵਾਦ। ਬੇਸ਼ੱਕ ਕਈ ਥਾਂ ਉੱਤਰਾਂ ਸਬੰਧੀ ਸਵਾਲ ਤਾਂ ਮੇਰੇ ਮਨ ਵਿੱਚ ਉੱਠੇ ਹਨ ਪਰ ਤੁਹਾਡੇ ਵੱਲੋਂ ਕਮਾਲ ਹੋ ਗਈ। ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੋ। ਇਹ ਰਿਕਾਰਡਿੰਗ ਪੁਰਾਣੀ ਲੱਗਦੀ ਸੀ, ਕੀ ਇਵੇਂ ਹੀ ਹੈ?
@darshansinghmohali3365
@darshansinghmohali3365 6 ай бұрын
No body wants "mukti" or moksh Thind Sahib......majority of followers go to Gurdwara ot Mandir to pray for the fulfillment of their worldly desires..... Sikhism is a path of self discovery....Gurbani says," ਗੁਰਮਖ ਹੋਏ ਤਾ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ!!" But we have made it a Religion of belief and worship like other traditional and organized Religions.
@darshansinghmohali3365
@darshansinghmohali3365 6 ай бұрын
Every Religion has two dimensions: Traditional part and Spirituality.... Traditional practice is its body and Spirituality is its soul... While all Religions are different at body level , they are one at Spiritual level which is soul of every Religion.
@sikandersingh6507
@sikandersingh6507 7 ай бұрын
ਇਹ ਭਾਰਤੀ ਏਜੰਸੀਆਂ ਦੇ ਦੱਲੇ ਕਾਮਰੇਡ ਸਿੱਖ ਕੌਮ ਦੇ ਹੱਕ ਵਿੱਚ ਨਹੀਂ ਖੜ੍ਹੇ। ਮਾਤਾ ਦਾ ਕੀ ਸਵਾਰ ਦੇਣ ਗੇ। ਜਿਥੇ ਕਾਮਰੇਡ ਦੱਲੇ ਝੰਡਾ ਲਾ ਦੇਣ ਉਹ ਫੈਕਟਰੀ ਫੇਲ੍ਹ ਤੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੰਦੇ ਹਨ 😂😂😂😂😂😂
@Kenkalsi
@Kenkalsi 7 ай бұрын
I was Granthi at age of 13, agnostic at 15 and openly Atheist at age of 16-17. Now my kids are Atheist as they ask questions. My wife is in progress. My religious Mom is now not asking things from her God but still does Sukhmani Sahib everyday. Now she don't believe in miracles or God given Benefits. BTW Pakistani Hindu Punjabi Accent is great, its more nearer to both Hindi and Urdu.
@rabdibaat
@rabdibaat 7 ай бұрын
Waheguru ji 🙏 🙏 Dassi will be more than happy if you want to ever have do vichar ji 🙏 🙏kzbin.info/www/bejne/jmHWlq2pj7igatUsi=CuSAyJFEqpk0Cl7U
@nanakgharkegoleparivaar2327
@nanakgharkegoleparivaar2327 7 ай бұрын
ਸਥੂਲ ਅਤੇ ਅਸਥੂਲ ਉਹ ਆਪ ਹੀ ਹੈ “ ਨਿਰਗੁਨ ਆਪਿ ਸਰਗੁਣ ਭੀ ਓਹੀ “
@ashokklair2629
@ashokklair2629 7 ай бұрын
ਨਾਨਕ ਘਰ ਕੇ ਗੋਲੇ ) ਜੀ! ਫੋਕੀ ਵਡਿਆਈ ਨਹੀ ਜੀ! ਪਰ ਸਚਮੁਚ ਤੁਹਾਡੀ ਅਵਸਥਾ ਚੌਥੇ-ਪਦ ਵਾਲੀ ਹੈ ਜੀ! ਨਿਚੋੜ:- ਪਰ ਹੁਣ ਸ੍ਰਿਸਟੀ ਦੇ ਹੁੰਦਿਆ ਹੋਇਆ, ਤੇ ਸ੍ਰਿਸਟੀ ਸਮੇਤ (ਸਰਗੁਣ) ਸਮੇਤ ਇਹ, ਪੂਰਾ-ਨਾਉ ਜਾਂ ਪੂਰਾ ਨਾਮੁ ਹੈ। 👉🏿ਸਰਗੁਣ ਨਿਰਗੁਣ ਥਾਪੈ ਨਾਉ।। ਦੁਹ ਮਿਲਿ ਏਕੈ ਕੀਨੋ ਠਾਉ।। ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ।। ਅਨੰਦ ਰੂਪੁ ਸਭੁ ਨੈਨ ਅਲੋਇਆ।। (ਆਸਾ,ਮ:੫-387)
@guddimakar3503
@guddimakar3503 7 ай бұрын
Thind saheb , AnandMurti ji , please accept my love and regards from Toronto . Her words sound clear __ like a bell . Taakat mili hai aaj .
@ajmerdhillon3013
@ajmerdhillon3013 6 ай бұрын
ਰੱਬ ਨੂੰ ਪਾਉਣ ਦਾ ਗ੍ਰਿਸਤੀ ਨਾਲ ਕੋਈ ਵਾਸਤਾ ਨਹੀਂ ,ਤੁਸੀ ਗਿਰਸਤੀ ਵਿਚ ਰਹਿ ਕੇ ਜਾ ਗਿਰਸਤੀ ਤੋ ਦੂਰ ਰਹਿ ਕੇ ਰੱਬ ਪਾ ਸਕਦੇ ਹੋ। ਇਹ ਮੇਰਾ ਨਿੱਜੀ ਵਿਚਾਰ ਹੈ , ਪਰ ਚੰਗੇ ਕਰਮ ਕਰਕੇ ਹੀ ਤੁਸੀ ਰੱਬ ਦੇ ਨੇੜੇ ਜੇ ਸਕਦੇ ਹੋ ਜਾਂ ਪਾ ਸਕਦੇ ਹੋ।
@parjanyashukla176
@parjanyashukla176 6 ай бұрын
She is not true about Moksha. Moksha actually means never to be born and to merge into universal chetana (consciousness).
@kawalgill6286
@kawalgill6286 7 ай бұрын
Can someone ask her? Ki rabb di definition ki hai ate rabb ne srishti kio bnai?
@achharjitparmar6152
@achharjitparmar6152 7 ай бұрын
🙏🙏🙏🙏🙏
@bhupinderssood4004
@bhupinderssood4004 7 ай бұрын
Her smiles are very poise & pure
@AmrikSingh-kd8bf
@AmrikSingh-kd8bf 7 ай бұрын
ਇਹ ਮਾਤਾ ਝੂਠ ਬੋਲ ਰਹੀ ਹੈ ਕਿ ਮਾਤਾ ਪਿਤਾ ਹੀ ਬੱਚੇ ਨੂੰ ਚੰਗਾ ਮਾੜਾ ਬਣਾ ਸਕਦੇ ਹਨ। ਕਬੀਰ ਜੀ ਦੀ ਮਾਤਾ ਬਹੁਤ ਰੋਕਦੀ ਸੀ ਬੰਦਗੀ ਕਰਨ ਤੋਂ।
@lookforward5145
@lookforward5145 7 ай бұрын
Jai ho gurumaa warga koi nhi
@navinansal7879
@navinansal7879 7 ай бұрын
She’s very good
@shakuntalabhardwaj1282
@shakuntalabhardwaj1282 6 ай бұрын
ਜੈ ਗੁਰੂਦੇਵ ਜੀ ਸੋਡੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਸੋਡੇ ਚਰਨਾਂ ਵਿੱਚ ਮਾਂ ‌‌❤❤🎉🎉
@sarbjitkaur7803
@sarbjitkaur7803 7 ай бұрын
Sare mubarak par guru sahiban ne apne aap te kar k handa k daseya k sab kun jarde hoye v sab takleefa ch hunde hoye v kive os shakti nal judna so apne guru sahab to vaddi koi example ho hi nahi sakdi .
@KulwantSingh-ns8vd
@KulwantSingh-ns8vd 7 ай бұрын
ਬਿਲਕੁਲ ਸਹੀ ਆਪਣਾ ਸਫ਼ਰ ਆਪ ਹੀ ਤਹਿ ਕਰਨਾ ਪੈਣਾ।ਅੰਦਰ ਗੋਤਾ ਲਾਉਣਾ ਪੈਣਾ ਪਰਮਾਤਮਾ ਆਪ ਮਾਰਗ ਪਾਉਂਦਾ ਹੈ। ਗੁਰਪ੍ਰਸਾਦ
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 42 МЛН
How Strong is Tin Foil? 💪
00:26
Preston
Рет қаралды 139 МЛН
The joker favorite#joker  #shorts
00:15
Untitled Joker
Рет қаралды 30 МЛН
जगह नहीं, मन बदलो | Anandmurti Gurumaa
26:38
Anandmurti Gurumaa
Рет қаралды 28 М.
राम राम करता | Ram Ram Karta | Anandmurti Gurumaa
11:37
Anandmurti Gurumaa - Music
Рет қаралды 11 М.