Baba Gulab Singh JI | ਕ੍ਰਿਪਾ ਹੋਗੀ ਤੇਰੀ ਮਾਲਕਾ | Kirpa Hogi Teri Malka | New Devotional Song 2024

  Рет қаралды 4,141,103

Anand Music

Anand Music

Күн бұрын

Пікірлер: 1 700
@Lokvirsa177
@Lokvirsa177 Ай бұрын
ਕੋਈ ਅੰਦਰੋਂ ਜਵਾਬ ਲੈ ਕੇ ਆਇਆ ਸਾਰੇ ਹੀ ਸਵਾਲ ਮੁੱਕ ਗਏ 👍👍👍👍ਰੱਬੀ ਰੂਹ ਦੀ ਗੱਲ ਹਰ ਕਿਸੇ ਦੇ ਸਮਝ ਨਹੀਂ ਆਉਣੀ
@TajinderSinghwallpaper
@TajinderSinghwallpaper 5 ай бұрын
ਅਸਲ ਕਾਰਾਗਰੀ ਲਿਖਣ ਵਾਲੇ ਦੀ ਹੈ ਉਹਦੀ ਰੁਹ ਵਿਚੋ ਇਹ ਲਿਖਤਾਂ ਆਈਆਂ, ਆਪਣੇ ਪ੍ਰੀਤਮ ਪਿਆਰੇ ਲਈ , ਤੇ ਗਾਉਣ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ,
@sumanlata9373
@sumanlata9373 11 ай бұрын
ਕੋਈ ਅੰਬਰੋ ਜਵਾਬ ਲੈ ਕੇ ਆਇਆ ਸਾਰੇ ਹੀ ਸਵਾਲ ਮੁੱਕ ਗਏ❤❤❤❤
@parmeetsinghlalowalia9979
@parmeetsinghlalowalia9979 2 ай бұрын
ਵਾਹਿਗੁਰੂ ਜੀ
@AmitAmitKumar-f3z
@AmitAmitKumar-f3z 4 күн бұрын
🙏🙏 Satnam Shree Waheguru Ji 🙏🙏
@akshaybanger748
@akshaybanger748 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਬਾਬਾ ਜੀ ਬਹੁਤ ਸੋਹਣਾ ਸ਼ਬਦ ਜੀ 🙏 'ਤੇਰੇ ਆਸਰੇ ਬੇੜਾ ਮੇਰਾ ਜੀ ਗ਼ਰੀਬ ਦਾ'❤ ਸ਼ਬਦ ਦਾ ਇੱਕ ਇੱਕ ਬੋਲ ਹਿਰਦੇ ਨੂੰ ਸਕੂਨ ਦਿੰਦਾ ਬਾਬਾ ਜੀ ਗੁਰਬਾਣੀ ਸ਼ਬਦ ਦੀ ਬਹੁਤ ਤਾਕਤ ਹੁਣ ਸਾਡੀ ਲਿਸਟ ਵਿਚ ਮਨੋਰੰਜਨ ਗਾਣੇ ਸੁਣਨੇ ਬਹੁਤ ਘੱਟ ਹੋਗੇ
@chetram6223
@chetram6223 11 ай бұрын
Allways, " tere aasre beda mera ji grib da"
@masteraryan616
@masteraryan616 2 ай бұрын
Wah ji Wah Kan surely ho gye a ji ❤❤❤❤❤❤
@khsidhu
@khsidhu Жыл бұрын
ਵਾਹਿਗੁਰੂ ਜੀ👏 ਬਹੁਤ ਵਧੀਆ ਲੱਗਿਆ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ ਸੁਣ ਕੇ🙏🙏
@sardoolmattu3522
@sardoolmattu3522 Ай бұрын
ਬਾਬਾ ਜੀ ਸਬਦ ਸੁਣ ਕੇ ਗੁਰੂ ਵਾਲੇ ਹੋਗੇ ਜੀਵਨ ਸਫਲ ਹੋ ਜਾਓ ਵਾਹ-ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@movieguru9956
@movieguru9956 10 ай бұрын
ਬਾਬਾ ਜੀ ਤੁਹਾਡੀ ਅਵਾਜ ਮਰਮਾਤਮਾ ਨਾਲ ਰੂਹ ਜੋੜਦੀ ਆ ❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ🌸🌸🌸🌸
@Wisdom_shine
@Wisdom_shine 8 ай бұрын
ਗੱਲਾ ਮੂੰਹੋਂ ਕਡ ਲਈਆ ਬਾਬਾ ਜੀ , ਲੂ ਕੰਡੇ ਖੜੇ ਹੋ ਗਏ ❤❤❤ਸੱਚ ਸੁਣਾ ਦਿੱਤਾ ਬਾਬਾ ਜੀ ਬਹੁਤ ਸਕੂਨ ਸਬਦ ਚ ।।❤❤ ਪਰਮਾਤਮਾ ਹੋਰ ਤਰੱਕੀ ਦੇਵੇ ❤❤❤
@SinghKhalsa-r6d
@SinghKhalsa-r6d 10 ай бұрын
ਜੋ ਬੋਲੇ ਸੌ ਨਿਰਭੈ Baghvan ਵਾਲਮੀਕ ਜੀ ਮਹਾਰਾਜ ਕੀ ਜੈ ਬਾਬਾ ਲੱਖਾ ਨੰਗਲ ਜੀਵਨ ਨਕੋਦਰ Bhot sohna sabad ਆ ਜੀ
@Its_geet786
@Its_geet786 9 ай бұрын
ਰੂਹ ਖੁਸ਼ ਹੋ ਜਾਂਦੀ ਆ ਮੈਂ ਰੋਜ ਸੁਣਦੀ ਆ ਇਹ ਸ਼ਬਦ ਰੱਬੀ ਰੰਗ ਚ ਰੰਗੀ ਰੂਹ 🌺
@punjabmotorsdudhanpatiala2492
@punjabmotorsdudhanpatiala2492 8 ай бұрын
Waheguru ji 👏👏
@jotpreetpreet6289
@jotpreetpreet6289 7 ай бұрын
Bilkul Ji rooh siddi Raja sahib chal jande a❤❤
@urban1733
@urban1733 7 ай бұрын
🙏🏼 Bohat sohni awaz aa🙏🏼
@sukhsaini8845
@sukhsaini8845 7 ай бұрын
same ji
@VrinderjitSingh-jw2yu
@VrinderjitSingh-jw2yu 7 ай бұрын
Boht scoon milda
@jasleenkaur2093
@jasleenkaur2093 Жыл бұрын
ਰੂਹ ਨੂੰ ਸਕੂਨ ਮਿਲਦਾ ਹੈ ਆਵਾਜ਼ 1no baba gulab Singh Ji de
@Imsardar10
@Imsardar10 2 ай бұрын
Hanji
@jasvirsingh9205
@jasvirsingh9205 9 ай бұрын
🎉🎉🎉❤❤❤❤ ਰੱਬੀ ਰੂਹ ਬੰਦਾ ਕਿੰਨੀ ਪਿਆਰੀ ਅਵਾਜ਼ ਏ ਰੂਹ ਨੂੰ ਸਕੂਨ ਆ ਗਿਆ
@ranbeersingh4982
@ranbeersingh4982 Жыл бұрын
ਕੱਚੇ ਕੱਚ ਤੋਂ ਮੈਂ ਬਣ ਗਿਆ ਮੈਂ ਸੋਨਾ ਕਿਰਪਾ ਹੋ ਗਈ ਤੇਰੀ ਮਾਲਕਾ l❤
@rajdeepsingh1670
@rajdeepsingh1670 Жыл бұрын
Gura da Naam pahtar ton Sona v bna dinda hai
@kamaljeet3225
@kamaljeet3225 10 күн бұрын
Wahe guru ji. 🙏🙏 Mera wahe guru ji 💐💐💐💐💐💐🙏
@RAMJITKAUR-fr7qw
@RAMJITKAUR-fr7qw 10 ай бұрын
ਵਹਿਗਰੂ🙏 ਰੂਹ ਕੰਬ ਜਾਂਦੀ ਆ ਸ਼ਬਦ ਸੁਣ ਕੇ । ਕਿੰਨੀ ਵਾਰੀ ਸੁਣ ਲਿਆ । ਪਤਾ ਨਹੀਂ ਕਿਉ ਸਤਿ ਬੇਗਾਨਾ ਵੀ ਆਪਣਾ ਲੱਗਣ ਲੱਗ ਜਾਦਾ ਇਹ ਸ਼ਬਦ ਸੁਣ ਕੇ
@GurwindersinghChohan
@GurwindersinghChohan 8 ай бұрын
Bilkul sahi gl didi
@SukhwantSandhu-e2b
@SukhwantSandhu-e2b Ай бұрын
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ , ਕਿਰਪਾ ਹੋਗੀ ਤੇਰੀ ਦਾਤਿਆ ❤😊😊
@torifulkaproduction911
@torifulkaproduction911 Жыл бұрын
ਅਸੀਂ ਮਨ ਦੇ ਮੁਰੀਦ ਹਾਂ ਸਾਰੇ ਗੁਰਾਂ ਦਾ ਮੁਰੀਦ ਕੋਈ ਨਾ🙏 ਵਾਹਿਗੁਰੂ ਜੀ🙏
@dineshbrar8144
@dineshbrar8144 5 ай бұрын
ਬਹੁਤ ਸੋਹਣਾ ਭਜਨ ਹੈ ਜੀ ਇਸ ਤਰ੍ਹਾਂ ਸਕੂਨ ਹੈ ਜੀ ਇਸ ਭਜਨ ਚ ਜਿੱਦਾ ਸਤਿਗੁਰ ਜੀ ਆਪ ਸਾਡੇ ਸਾਮਣੇ ਬਿਰਾਜਮਾਨ ਹੋਣ ਤੇ ਸਾਨੂੰ ਸਹੀ ਗ਼ਲਤ ਬਾਰੇ ਦਾਸ ਰਹੇ ਹੋਣ... ਵਾਹਿਗੁਰੂ ਜੀ ...🙏🙏🙏🙏 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ...🙏🙏🙏🙏
@TajinderSinghwallpaper
@TajinderSinghwallpaper 5 ай бұрын
ਕੋਈ ਅੰਬਰੋ ਜਵਾਬ ਲੈਕੇ ਆਇਆ ਸਾਰੇ ਹੀ ਸਵਾਲ ਮੁਕ ਗਏ
@djnickdhillon
@djnickdhillon 17 күн бұрын
❤❤🙏🙏
@AmandeepSingh-wd8qo
@AmandeepSingh-wd8qo 9 ай бұрын
ਕੋਈ ਅੰਬਰੋਂ ਜਵਾਬ ਲੈ ਕੇ ਆਇਆ ਸਾਰੇ ਈ ਸਵਾਲ ਮੁਕਗੇ ❤ਵਾਹ ਵਾਹ
@AmritJanuha
@AmritJanuha Ай бұрын
ਵਹਿਗੁਰੂ ਜੀ ਮਿਹਰ ਕਰੇ ਸਰਬੱਤ ਦਾ ਭਲਾ 🌺🌺
@Bikramjitsingh-qm5jl
@Bikramjitsingh-qm5jl 9 ай бұрын
Rooh nu sakoon milda eh shabad sun k 🙏
@SukhaSingh-c7c
@SukhaSingh-c7c 27 күн бұрын
Dhan Dhana Baba Nanka jee Dhan Dhana Gospak jee👸👸👸👸👸👸👸👸👸👸
@sulemansuleman4966
@sulemansuleman4966 7 күн бұрын
Baba ji bohot sundar Gaya aapne sunne wali sangat koi b dharm k sath judi ho sukoon milega bohot khub Gaya aapne
@RavinderSingh-du3le
@RavinderSingh-du3le 8 ай бұрын
ਜੈ ਰਾਜੇ ਦੀ ਬਹੁਤ ਹੀ ਸੋਹਣਾ ਸ਼ਬਦ ਆਵਾਜ਼ ਭੀ ਬਹੁਤ ਸੁਰੀਲੀ ਹੈ ਜੀ
@torifulkaproduction911
@torifulkaproduction911 Жыл бұрын
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋਈ ਤੇਰੀ ਮਾਲਕਾ🙏 ਵਾਹਿਗੁਰੂ ਜੀ🙏
@daljindersumra3473
@daljindersumra3473 Жыл бұрын
Waheguru g
@NaazSandhu-h4x
@NaazSandhu-h4x Жыл бұрын
Sachii GL h ji sakoon mil da sun ke 🙏
@Navnaavu
@Navnaavu 11 ай бұрын
🙏
@umeshcool7577
@umeshcool7577 10 ай бұрын
5​@@NaazSandhu-h4x
@sidhuart2148
@sidhuart2148 9 ай бұрын
A 9th 9vvoo 8888i​@@NaazSandhu-h4x
@deepparkashbhatt4014
@deepparkashbhatt4014 3 күн бұрын
बहुत ही बढ़िया सुनकर सूकुन मिल जाता है बाबा जी आपकी आवाज सुनकर 💯💯💐 वाहेगुरु जी ✨🙏 🌺हर हर महादेव जी ✨🙏🌺
@vickynagahi4195
@vickynagahi4195 9 ай бұрын
ਦਿਲ ਨੂੰ ਸਕੂਨ ਮਿਲ ਦਾ ਬਾਬਾ ਜੀ ਦੀ ਅਵਾਜ ਸੁਣ ਕੇ ਦੁਰਗਾ ਰੰਗੀਲਾ ਜੀ ਦੀ ਅਵਾਜ ਵਰਗੀ ਅਵਾਜ਼ ਆ ❤❤❤
@JasdeepSingh-jd7sz
@JasdeepSingh-jd7sz 8 ай бұрын
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਜਿਹੜੀ ਰੂਹ ਨਾਮ ਜਪਦੀ ਕੱਚੇ ਕਚ ਤੋ ਮੇ ਬਣ ਗਿਆ ਸੋਨਾ ਕਿਰਪਾ ਹੋਗੀ ਤੇਰੀ ਮਾਲਕਾ ਕਿਸ ਕਿਸ ਨੂੰ ਸੋਹਣਾ ਲਗਿਆ ਰੂਹ ਨੂੰ ਸਕੂਨ ਦੇਣ ਵਾਲਾ ਸਬਦ ਫਿਰ ਸਾਧ ਸੰਗਤ ਜੀ ❤❤❤❤❤❤❤
@torifulkaproduction911
@torifulkaproduction911 Жыл бұрын
🙏 ਬਾਬਾ ਗੁਲਾਬ ਸਿੰਘ ਜੀ ਦਾ ਸ਼ਬਦ ਸੁਣ ਕੇ ਰੂਹ ਤ੍ਰਿਪਤ ਹੋ ਗਈ 🙏
@n.sbhullar8486
@n.sbhullar8486 8 ай бұрын
ਬਾਬਾ ਜੀ ਤੁਹਾਡੀ ਅਵਾਜ਼ ਸੁਣ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਜੀ , ਬਹੁਤ ਸੋਹਣੀ ਅਵਾਜ਼ ਨਵਾਜ਼ੀ ਆ ਪਰਮਾਤਮਾ ਜੀ ਨੇ।
@amankohar-er6vy
@amankohar-er6vy 11 ай бұрын
🙏🏻ਸਤਿਨਾਮੁ ਵਾਹਿਗੁਰੂ ਜੀਂ 🙏🏻 ਅੱਖਾਂ ਚੋਂ ਹੰਜੂ ਡਿੱਗਦੇ ਨੇ ਜਦ ਸਬਦ ਸੁਣਿਆ ਪਹਿਲੀ ਵਾਰ 😭
@rajeshkdkumar9114
@rajeshkdkumar9114 11 ай бұрын
Mere nal v ਇਸ ਤਰਾਂ ਹੀ ਹੋਇਆ
@vickymehra4728
@vickymehra4728 2 ай бұрын
Bilkul thik kiha jado v main Sunda akhan ch paani aa janda😢
@swarnarani-rb5sy
@swarnarani-rb5sy 2 ай бұрын
Ji bhot aacha shabd🙏​@@vickymehra4728
@ShindaGill-c9x
@ShindaGill-c9x 9 ай бұрын
ਬਹੁਤ ਸੋਹਣਾ ਸ਼ਬਦ ਆ ਭਾਈ ਸਾਬ ਜੀ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿਚ ਰੱਖਣ 👏👏👏❤️
@SukhwinderSingh-wq5ip
@SukhwinderSingh-wq5ip 10 ай бұрын
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Ashima-k3y
@Ashima-k3y 4 ай бұрын
ਦਿੱਲ ਨੂੰ ਛੂ ਗਿਆ 🙏🏻🙏🏻🙏🏻🥰🥰🥰❤️❤️❤️❤️ 🙏🏻🙏🏻
@ranbeersingh4982
@ranbeersingh4982 Жыл бұрын
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ.... ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣਾ ਗਾਇਆ l❤
@rajdeepsingh1670
@rajdeepsingh1670 Жыл бұрын
❤❤❤❤❤
@SukhwinderSingh-ck5hu
@SukhwinderSingh-ck5hu Жыл бұрын
❤❤❤
@SmSm-v7s
@SmSm-v7s 10 ай бұрын
❤❤❤❤
@SatnamSingh-j8r8m
@SatnamSingh-j8r8m 6 ай бұрын
P09 to 0🎉😢😢😢🎉⁰ up ⁰⁰😂9lpo🎉🎉😢😢😂​@@rajdeepsingh1670
@GurdeepSingh-xx6kc
@GurdeepSingh-xx6kc 4 ай бұрын
t​@@SmSm-v7s
@meenabanga4078
@meenabanga4078 11 ай бұрын
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਆ ਜੀ ਬਹੁਤ ਜ਼ਿਆਦਾ ਸੋਹਣਾ ਸ਼ਬਦ ਆ ਜੀ 🙏🙏🙏🙏🙏🙇🙇🙇🙇🙇
@ranamelodymakers4916
@ranamelodymakers4916 10 ай бұрын
ਬਾਬਾ ਜੀਨੂੰ ਸੁਰ ਦੀ ਬਖਸ਼ਿਸ਼ ਬਹੁਤ ਹੈ ਵਾਹਿਗੁਰੂ ਮੇਹਰ ਰੱਖੇ।
@DalbirKala
@DalbirKala 2 ай бұрын
ਰੂਹ ਖੁਸ਼ ਹੋ ਗਈ ਸ਼ਬਦ ਸੁਣ ਕੇ,🙏🙏
@harpalsingh1808
@harpalsingh1808 3 ай бұрын
🎉🎉🎉🎉🎉❤️❤️❤️❤️❤️ਵਾਹਿਗੁਰੂ ਜੀ ਸਤਿਨਾਮ
@AmanKaur-q2t
@AmanKaur-q2t 4 ай бұрын
ਬਾਬਾ ਬਹੁਤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KarmJeet-kg9ml
@KarmJeet-kg9ml 7 ай бұрын
ਬਹੁਤ ਸੋਹਣਾ ਸ਼ਬਦ ਮੇਂ ਰੋਜ਼ ਸੁਣ ਦੀ ਹਾ ਸਵੇਰੇ 💐💐🌹🌹
@VinodKumar-w8r1f
@VinodKumar-w8r1f 7 ай бұрын
Sahi gall aa tere bro ji ❤❤❤❤and shabad ❤❤❤ sohna va ji bro
@harjeetSingh-bk8yl
@harjeetSingh-bk8yl 2 ай бұрын
Tera din raat Atthe paher shukrana mere waheguru ji ❤❤❤❤❤
@balwantsingh3957
@balwantsingh3957 7 ай бұрын
ਸਾਰਿਆ ਨੂੰ ਅਵਾਜ ਦਾ ਜਾਦੂ ਬਾਬਾ ਗੁਲਾਬ ਸਿੰਘ
@Sanjay_sahdev
@Sanjay_sahdev 3 ай бұрын
Wahe guru di jai hove❤❤❤❤❤❤❤❤❤❤❤❤❤❤❤❤ rom rom ch vas gye shabd
@SatnamsinghBhatia-rf1td
@SatnamsinghBhatia-rf1td 10 ай бұрын
ਰੂਹ ਨੂ ਸਕੂਨ ਦੇਣ ਵਾਲੀ ਆਵਾਜ਼
@inderjeetsinghchak9175
@inderjeetsinghchak9175 3 ай бұрын
ਵਾਹਿਗੁਰੂ ਜੀ 🙏🙏🌹🌹 ਬਾਬਾ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੀ ਜੀ 🙏🙏
@sukh_janni00
@sukh_janni00 Жыл бұрын
ਆਪਣੇ ਮਨ ਦੇ ਮੁਰੀਦ ਅਸੀਂ ਸਾਰੇ ਗੁਰਾ ਦਾ ਮੁਰੀਦ ਕੋਇ ਨਾ ❤️
@Sagar-zq9vb
@Sagar-zq9vb 8 ай бұрын
ਤੇਰੇ ਅੰਦਰੋ ਮੇਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾ ਤੇ
@torifulkaproduction911
@torifulkaproduction911 Жыл бұрын
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ 🙏 ਵਾਹਿਗੁਰੂ ਜੀ🙏
@Mrblogger-G2024
@Mrblogger-G2024 9 ай бұрын
ਐਸੀ ਕਿ੍ਪਾ ਹੋਈ ਮਾਲਕ ਦੀ ਮਾੜੇ ਤੋਂ ਚੰਗੇ ਹੋਗੇ ਆ❤❤❤
@SurinderPal-kb8tn
@SurinderPal-kb8tn 5 ай бұрын
ਵੈਸੇ ਤਾ ਕੁੱਜ ਨਹੀ ਕਹਿਣ ਨੂੰ ਪਰ ਬਾਬਾ ਜੀ ਦੀ ਅਵਾਜ ਸੁਣ ਨੂੰ ਜੀ ਕਰਦਾ ਰਹਿੰਦਾ ਏ ਰੋਜ🙏🙏🙏🙏🙏 ❤❤❤❤❤❤
@parmindersaroye2392
@parmindersaroye2392 9 ай бұрын
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋ ਗਈ ਤੇਰੀ ਮਾਲਕਾ 3:46
@SONIAKAJAL-lw5tr
@SONIAKAJAL-lw5tr 7 ай бұрын
Thankyou so much....Buhat ghat lok hunda Jo thuaanu malak naal jodhde...Kyuki oh hi sab kuch hai....Waheguru thuaanu eh nimarta sadha hi baksha...
@tarsamsingh4649
@tarsamsingh4649 2 ай бұрын
Bhut sohna shabad aa baba ji waheguru ji ❤
@inpunjab9958
@inpunjab9958 5 ай бұрын
ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🙏🏻🙏🏻
@JagdeepSinghSinghowal-oi9fh
@JagdeepSinghSinghowal-oi9fh 7 ай бұрын
ਜੀਓ, ਜੀਓ ਬਹੁਤ ਖੂਬਸੂਰਤ ਆਵਾਜ਼ ਸਿੱਧੀ ਦਿਲ ਨੂੰ ਲੱਗੀ ਸੁਰੀਲੀ ਆਵਾਜ਼ 🙏
@carletaamore7161
@carletaamore7161 Жыл бұрын
ਜੀਓ ਬਾਬਿਓ .ਜੀਓ ਬਾਬਿਓ🙏🙏🙏🙏🙏
@indianmarket44
@indianmarket44 7 ай бұрын
ਮੇ ਪਤਾ ਹੀ ਨਹੀਂ ਕਿੰਨੀ ਵਾਰ ਸੁਣ ਲਿਆ ਦਿਲ ਹੀ ਨਹੀਂ ਭਰਦਾ ❤❤ਬਹੁਤ ਸੋਹਣਾ ਸਬਦ ਹੈ ਜੀ ❤
@HartikSingh-d9n
@HartikSingh-d9n 3 ай бұрын
Kache kach to bn gya mai sona waheguru g ❣️😍🥰
@harmeetkaurkaur1157
@harmeetkaurkaur1157 11 ай бұрын
❤❤ dil to Waheguru nu.pyar mere valo
@Imsardar10
@Imsardar10 2 ай бұрын
🙏🏻
@ParamjeetSingh-ec7ox
@ParamjeetSingh-ec7ox 3 ай бұрын
Wah ji wah badi apaar kirpa hai guru saheb di Bhai gulab singh ji te🙏🙏🙏🎉🎉🎉🙏🙏
@mr.singhaman007
@mr.singhaman007 Жыл бұрын
ਵਾਹ ਵਾਹ ਕੰਨਾਂ ਵਿੱਚ ਰਸ ਘੋਲਦੀ ਮਿੱਠੀ ਅਵਾਜ਼ 💐
@SurinderSingh-pt6qh
@SurinderSingh-pt6qh Ай бұрын
❤ super ji ak dum mast song ji ❤❤❤❤ raam raam jai shree raam ji aap sabhi ko ❤❤❤
@ankurravidassia
@ankurravidassia 11 ай бұрын
ਜੌ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ 🙏🙏🙏🙏🙏🙏🙏🙏🙏🙏🙏
@vob6058
@vob6058 7 ай бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🏞🏞🏞🏞🏞
@RajuKanda30
@RajuKanda30 5 ай бұрын
ਵਾਹ ਜੀ ਵਾਹ, ਇਹ ਸੱਚ ਹੈ ਅੱਜ ਦਾ
@harbanssingh3378
@harbanssingh3378 7 ай бұрын
Waheguru ji aap nu Tarkki bakhshe bhai saab ji Very nice song 👍👌👌👍👌👍👌👌👍👌👍👌👌👌👌👍👌👍👌👌👌👌👌👍👌👍👌👌👍👌👍👌👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@amanbhatti3196
@amanbhatti3196 3 ай бұрын
Boohat ਹੀ ਵਧੀਆ ਸ਼ਬਦ।Boohat ਪਿਆਰੀ ਅਵਾਜ਼ ਵਿੱਚ ਗਇਆ। ਵਾਹਿਗੁਰੂ ਜੀ।।
@BhupenderSingh-xv5cr
@BhupenderSingh-xv5cr 3 ай бұрын
Waheguru ji....wording sun k bhot sukun milda....Rona aa janda
@amandeepkaur7120
@amandeepkaur7120 9 ай бұрын
Khubsurat ਸੱਚ ਬਿਆਨ ਆ
@SukhdevSingh-tu6ch
@SukhdevSingh-tu6ch 8 ай бұрын
Mann nu santi Dene wala shabad ❤🙏
@harjapsingh7086
@harjapsingh7086 2 ай бұрын
ਅਨੰਦ ਆ ਗਿਆ ਸੁਣ ਕੇ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਮਿੱਠੀ ਅਵਾਜ਼ ਨਾਲ ਪੇਸ਼ ਕੀਤਾ ❤❤
@sonubhaderwal8764
@sonubhaderwal8764 11 ай бұрын
वाह जी आपके चरणों में नमन् दिल को छू लिया आपकी आवाज ने, जय बाबा नानक देव जी
@SurjitKaur-v1h
@SurjitKaur-v1h 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspindersingh2124
@jaspindersingh2124 7 ай бұрын
ਬਹੁਤ ਸੋਹਣਾ ਸ਼ਬਦ ❤❤
@maheshsuthar2975
@maheshsuthar2975 4 ай бұрын
ਜਦੋਂ ਇਹੋ ਗੀਤ ਸੁਣਦਾ ਤਾ ਮੰਨ ਹੌਲੀ ਤਾ ਬੇਫ਼ਿਕਰ ਹੋ ਜਾਂਦਾ♥️🎉
@surjitkaur5547
@surjitkaur5547 9 ай бұрын
Buhut pyara shabad hai ruh nu sakoon milda hai sunke Waheguru 🙏🙏🙏🙏🙏🙏
@neerajbanga7132
@neerajbanga7132 5 ай бұрын
Awazzz vich enna pyaar rooh shoon wali awaazzz wahhh 🙏❤️❤️❤️❤️
@SimranKaur-qc4ri
@SimranKaur-qc4ri 10 ай бұрын
ਪੂਰੇ ਵਰਲਡ ਨੂੰ ਵਧੀਆ ਲੱਗਾ ਇਹ ਸ਼ਬਦ
@guravtarsingh6550
@guravtarsingh6550 Ай бұрын
ਵਾਹਿਗੁਰੂ ਜੀ ਰੂਹ ਨੂੰ ਸਕੂਨ ਮਿਲ ਗਿਆ ❤❤
@deepmann6537
@deepmann6537 8 ай бұрын
ਬਹੁਤ ਸੋਹਣਾ
@daulatsingh9038
@daulatsingh9038 18 күн бұрын
Kiya baata Baba ji shabad sun ke sakoon mil janda aaaa
@sumanlata9373
@sumanlata9373 11 ай бұрын
❤ ਸਕੂਨ
@KHALISTAN-5911
@KHALISTAN-5911 4 ай бұрын
ਅਕਾਲ ਪੁਰਖ ❤
@AnitaRani-rd9pr
@AnitaRani-rd9pr 6 ай бұрын
Waheguru Ji Waheguru Ji waheguru Ji Waheguru Ji waheguru Ji waheguru Ji ❤️🌹💐🤲
@sachinowaan2077
@sachinowaan2077 6 ай бұрын
ਭੁੱਲਾ ਬਕਸ਼ੋ ਮੇਰਿਆ ਰਾਜਾ ਸਾਹਿਬ🙏
@tejpal7660
@tejpal7660 7 ай бұрын
Rooh nu parmatma nal jodan wala shabad te voice hai parmatma sab da bhala kari te kripa kari
@Trois_gamer
@Trois_gamer 16 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏
@torifulkaproduction911
@torifulkaproduction911 Жыл бұрын
ਨਾਮ ਜਪਣ ਦੀ ਜੁਗਤ ਨਾ ਆਈ ਛੱਡੀ ਬੈਠੇ ਘਰ ਵਾਰ ਨੂੰ 🙏 ਵਾਹਿਗੁਰੂ ਜੀ ਸਤਿਨਾਮ ਜੀ 🙏
@vickymehra4728
@vickymehra4728 2 ай бұрын
Ik ik line sun ke akhan ch paani aa janda waheguru ji🕉️🙏🥺
@GurdeepSingh-iq6tu
@GurdeepSingh-iq6tu 5 ай бұрын
Baba Gulaab ji....dhan dhan satguru nanank ji di bahut vaddi kirpa hai ji tuhade upper...
@Manishmandyal-l1m
@Manishmandyal-l1m 9 ай бұрын
ਧੰਨ ਨਿਰੰਕਾਰ ਜੀ ♥️ ਸੱਚ ਖੰਡ ਬਸੈ ਨਿਰੰਕਾਰ 🙏
@priyankataneja2426
@priyankataneja2426 5 ай бұрын
Bahut hi sohna shabd a rooh khush ho jndi sun ke❤🥰💞
@lovigugu1976
@lovigugu1976 3 ай бұрын
Hi
@sukwindersingh4449
@sukwindersingh4449 6 ай бұрын
A baba de sare sahbad sohne hai Doja Nirbair khalsa uk wale❤
@satwindersingh4158
@satwindersingh4158 5 ай бұрын
ਬਹੁਤ ਸੋਹਣਾ ਸ਼ਬਦ ਹੈ ਜੀ 🎉
@honeysarsar3859
@honeysarsar3859 10 ай бұрын
ਵਾਹਿਗੁਰੂ ਜੀ ਬਹੁਤ ਹੀ ਪਿਆਰਾ ਸਬਦ ਰੂਹ ਨੂੰ ਸਕੂਨ ਮਿਲਦਾ ਜੀ 🙏🙏🙏
@RemyZeus-p9v
@RemyZeus-p9v 4 ай бұрын
Awesome shabad rab chetey krra denda eeh shabad nice baba g rab tuhanu chardi kala ch rakhe baba ji
Support each other🤝
00:31
ISSEI / いっせい
Рет қаралды 81 МЛН
“Don’t stop the chances.”
00:44
ISSEI / いっせい
Рет қаралды 62 МЛН
Une nouvelle voiture pour Noël 🥹
00:28
Nicocapone
Рет қаралды 9 МЛН
Tere Dar Aaya Malka
6:16
Baba Gulab Singh Ji
Рет қаралды 1,9 МЛН
Tum Karoh Daya Mere Sai I Bhai Satvinder, Bhai Harvinder Singh
13:21
Shabad Gurbani
Рет қаралды 71 МЛН
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 5 МЛН
Support each other🤝
00:31
ISSEI / いっせい
Рет қаралды 81 МЛН