Ancient promises - Contemporary cover: analysis of SAD's new menifesto. Shooters in Nijjar killing.

  Рет қаралды 12,994

Social Post by Manvir Kaur

Social Post by Manvir Kaur

Ай бұрын

Ranjit Singh Kuki Gill in social dialogue with Manvir Kaur
#manvirkaur #socialpostbymanvirkaur #socialpostpunjab #kukigill

Пікірлер: 84
@SurinderSingh-tr7vn
@SurinderSingh-tr7vn Ай бұрын
Excellent video. My salute to Kuki gill ji for explaining Akali agenda well. No punjabis can trust present Akali top leaders especially Badal. They just want power by hook and crook. After winning elections, they will forget everything. There are plenty of issues which need explanation from Akali dal Badal. Better to ignore them in totality. Waheguru bless you Manveer and Kuki gill ji.
@paldosanjh
@paldosanjh Ай бұрын
ਪਾਵਰ ਚ ਆਉਣ ਲਈ ਚਾਪਲੂਸੀ ਇਕ ਵਾਰ ਫਿਰ।ਚਲਿਆ ਹੋਇਆ ਕਾਰਤੂਸ ਬਾਦਲ ਅਕਾਲੀ ਦਲ
@jagpreetchadha1729
@jagpreetchadha1729 Ай бұрын
Great Spokesperson of Punjab S. Kukki Gill Sab.
@shivagill4992
@shivagill4992 Ай бұрын
I really love your positive attitude Kuki Veer ji
@sukhjinderjassar6780
@sukhjinderjassar6780 27 күн бұрын
ਸੰਤ ਜੀ ਵੀ ਵੱਧ ਅਧਿਕਾਰਾਂ ਦੀ ਹੀ ਗੱਲ ਕਰਦੇ ਸੀ, ਉਦੋਂ ਇਨ੍ਹਾਂ ਨੇ ਉਨ੍ਹਾਂ ਦਾ ਸਾਥ ਕਿਉਂ ਨਹੀਂ ਦਿੱਤਾ, ਅੱਜ ਜਦੋਂ ਕੁਰਸੀ ਚਲੇਗੀ, ਵੱਧ ਅਧਿਕਾਰਾਂ ਦੀ ਯਾਦ ਆ ਗਈ।
@mannbeimann4767
@mannbeimann4767 Ай бұрын
Always respect kuki bhaji and manvir as well 🌸 . Waheguru tandrusti bakshe . Wanna meet u bhaji love and respect from england 🙏😇
@Kiranpal-Singh
@Kiranpal-Singh Ай бұрын
*ਪ੍ਰਕਾਸ਼ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੇ, ਪੰਥ-ਪੰਜਾਬ ਵਿਰੋਧੀ ਭ੍ਰਿਸ਼ਟ-ਨਿੱਜ ਪ੍ਰੱਸਤੀ ਵਾਲੀਆਂ ਸਰਕਾਰਾਂ ਚਲਾ ਕੇ, ਪਾਰਟੀ ਨੂੰ ਜੀਰੋ ਕਰ ਦਿੱਤਾ* ! ਹੁਣ ਦੁਬਾਰਾ ਪਾਰਟੀ ਨੂੰ ਲੀਹਾਂ ਤੇ ਲਿਆਉਣ ਦੀ ਕੋਸ਼ਿਸ਼ ਹੈ, ਦੇਖਦੇ ਹਾਂ ਜੇ ਨੇਕ ਨੀਯਤ ਨਾਲ ਚੱਲਦੇ ਹਨ ਜਾਂ ਨਹੀਂ *ਬਾਦਲ ਪਰਿਵਾਰ ਤੇ ਪੁਰਾਣੇ ਨੇਤਾਵਾਂ ਤੇ ਕੋਈ ਵਿਸ਼ਵਾਸ਼ ਨਹੀਂ ਕਰਦਾ* !
@rajivbatra7301
@rajivbatra7301 Ай бұрын
Kuki Gill saab apne life experience naal hamesha gall karde ! Bahut wadiya
@tejpalsingh4269
@tejpalsingh4269 Ай бұрын
SSAKAL kuki Gill Bhaji and sister Manveer ji
@kushalveersingh200
@kushalveersingh200 29 күн бұрын
Excellent talk
@kulwantsingh9563
@kulwantsingh9563 Ай бұрын
O God….. Excellent Analysis Very Informative Episode May Waheguru Ji Bless The Whole World….. Sarbatt Da Balla 🙏🙏🙏
@MOHIEWALA
@MOHIEWALA Ай бұрын
ਗ਼ੁਲਾਮਾਂ ਨਾਲ ਕੋਈ ਸੁਣਵਾਈ ਨਹੀਂ ਹੁੰਦੀ ਜ਼ੁਰਮ ਕਰਨ ਵਾਲਿਆਂ ਤੋਂ ਇੰਨਸਾਫ ਮੰਗਣਾ ਬੇਵਕੂਫ਼ੀਆਂ ਹੋਣਗੀਆਂ ਇਹਨਾਂ ਦੀਆਂ ਗੱਲਾ ਚ ਨਾ ਆਓ ਆਜ਼ਾਦ ਪੰਜਾਬ ਦਾ ਹੱਲ ਕੱਢੀਏ
@ramandeep2764
@ramandeep2764 Ай бұрын
No more Baddal Dal. Time for change. Baddal Dal have lost their ways
@karama709
@karama709 Ай бұрын
Excellent discussion
@rajandeepkour5247
@rajandeepkour5247 Ай бұрын
great discussion 🥰🥰🥰
@gurpreetbrar2194
@gurpreetbrar2194 Ай бұрын
Waheguru ji ka khalsa Waheguru ji ki fathe ji
@singh.pradeep
@singh.pradeep Ай бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@singh.pradeep
@singh.pradeep Ай бұрын
ਸੁਖਬੀਰ ਬਾਦਲ ਦੇ ਕੇਵਲ ਕੋਰੇ ਫੋਕੇ ਵਾਅਦੇ ਨੇ। ਆਪਣੀਆਂ ਗਲਤੀਆਂ ਦੀ ਗੱਲਾਂ ਦਬਾਅ ਗਏ। ਦੂਸਰਿਆਂ ਨੂੰ ਦੋਸ਼ ਦਿੰਦਿਆਂ ਅਪਣੀ ਪੀੜ੍ਹੀ ਥੱਲੇ ਸੋਟਾ ਮਾਰੋ ਜੀ। ਚਾਰ ਉਂਗਲਾਂ ਤੁਹਾਡੀ ਤਰਫ ਵੀ ਆ ਰਹੀ ਹਨ।
@chananrayat7267
@chananrayat7267 Ай бұрын
Sukhbir should Always remain out of power if we want him to work honestly. When in power Sukhbir becomes a mad man. So please never vote to Sukhbir so that he can work honestly for all of us. Waheguru ji.
@raghbirsingh6145
@raghbirsingh6145 Ай бұрын
Great Gill Sahib zee. Last three lines.👍
@saddu.111
@saddu.111 28 күн бұрын
Though people are angry with Akali dal or badal but in my opinion Akali dal has done a lot for the progress of Punjab.
@nsdhillon9937
@nsdhillon9937 Ай бұрын
Bai Gill sahib or bibi Manbir tuhanu 🙏
@varunm5498
@varunm5498 28 күн бұрын
Pange lene centre naal, naal naal karja maaf karan si application vi laai di
@MOHIEWALA
@MOHIEWALA Ай бұрын
ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਆ ਪੰਜਾਬ ਦਾ ਆਖਰੀ ਹੱਲ ਖਾਲਿਸਤਾਨ ਆ 💯⛳🦾
@kanwarbirsingh1159
@kanwarbirsingh1159 Ай бұрын
🌹
@harindersingh4347
@harindersingh4347 20 күн бұрын
It is an appeal to all Punjabis not to trust any promise of Badal's party now.
@masttangatheuniverse4021
@masttangatheuniverse4021 23 күн бұрын
ਅਕਾਲੀਆਂ ਦੇ ਮੁੱਦੇ ਤੇ ਵੀਜਨ ਤਾਂ ਪਿਛਲੇ 40 ਸਾਲਾਂ ਦੇਖੇ ਹੋਏ ਨੇ ਜਿਹੜੇ ਹੁਣ ਬੋਲ ਰਹੇ ਨੇ ਉਹ ਆਪਣੇ ਰਾਜ ਵੇਲੇ ਪੂਰੇ ਕਰਦੇ। ਇਹਨਾਂ ਹਿੰਦੂਵਾਦੀਆਂ ਤੇ ਕੌਣ ਇਤਵਾਰ ਕਰੇਗਾ?
@hardialsinghsarpanch5026
@hardialsinghsarpanch5026 Ай бұрын
ਮਨਵੀਰ ਕੌਰ ਜੀ ਕੁੱਕੀ ਗਿੱਲ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ
@sukhwantsingh4441
@sukhwantsingh4441 Ай бұрын
sukhvir badal is opertunistic person can say anything to lure voters
@malvindermali7698
@malvindermali7698 Ай бұрын
** ਚੋਣ ਮੈਨੀਫੈਸਟੋ ਦੇ ਸਿਆਸੀ ਪਾਰਟੀਆਂ ਲਈ ਮੁੰਨੀ ਵਾਂਗੂੰ ਬਦਨਾਮ ਹੋਣ ਤੋਂ ਬਾਅਦ ਹੁਣ ਗਰੰਟੀਆਂ ਦੇ ਨਾਲ ਨਾਲ ਸ਼ਰੋਮਣੀ ਅਕਾਲੀ ਦਲ(ਬਾਦਲ) ਨੇ ਆਪਣੇ ਐਲਾਨ ਕਿ “ ਸਾਨੂੰ ਅਸੂਲ ਤੇ ਸਿਧਾਂਤ ਪਿਆਰੇ ਨੇ ਸੱਤਾ ਨਹੀ” ਨੂੰ ਰੂਪਮਾਨ ਕਰਦਾ ਐਲਾਨਨਾਮਾ ਖਾਲਸਾ ਪੰਥ, ਪੰਜਾਬ ਤੇ ਮੁਲਕ ਸਾਹਮਣੇ ਪੇਸ਼ ਕੀਤਾ ਹੈ। ਜਿਸਦਾ ਸਾਰ ਤੱਤ ਹੈ “ਨਾ ਹੀ ਅਸੀਂ ਸੁਧਰੇਂਗੇ ਤੇ ਨਾ ਹੀ ਬਦਲਾਂਗੇ “ ** ** ਇਹ ਐਲਾਨਨਾਮਾ ਪੜਕੇ ਗੁਰਬਾਣੀ ਦਾ ਆਹ ਸੰਦੇਸ਼ ਉੱਭਰ ਆਇਆ, “ ਗਲੀਹੁ ਅਸੀ ਚੰਗੀਆਹਿ ਆਚਾਰੀ ਬੁਰੀਆਹ । ਮਨੁ ਕਸੁੰਦਾ ਕਾਲੀਆਂ ਬਾਹਰੋਂ ਚਿਟਵੀਆਹ” ** (ਅੱਖਰ ਗਲਤੀ ਹੋਵੇ ਤਾਂ ਮੁਆਫ਼ੀ) ** ਆਉਣ ਵਾਲੇ ਭਵਿੱਖ ਅੰਦਰ ਲਈ ਅਮਿੱਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਹੇਠਲਾ ਕਸ਼ਮੀਰ POK ਖੋਹਕੇ ਭਾਰਤ ਦੇ ਕਬਜ਼ੇ IOK ਵਿੱਚ ਰਲਾਵਾਂਗੇ। ਕੇਜਰੀਵਾਲ ਨੇ ਕਿਹਾ ਹੈ ਕਿ ਚੀਨ ਵੱਲੋਂ ਦੱਬਿਆ ਭਾਰਤ ਦਾ ਇਲਾਕਾ ਵਾਪਸ ਹਥਿਆਉਣ ਲਈ ਫੌਜ ਨੂੰ ਖੁੱਲੀ ਦੇਵਾਂਗੇ ** ** “ਤਾਏ ਦੀ ਧੀ ਚੱਲੀ ਤਾਂ ਮੈ ਕਿਊ ਰਿਹਾਂ ਕੱਲੀ” ਅਨਸਾਰ ਬਾਦਲਕਿਆਂ ਨੇ ਆਪਣਾ ਭਵੱਖੀ ਮਨੋਰਥ ਤਹਿ ਕਰ ਲਿਆ ਹੈ ਕਿ ਪਾਕਿਸਤਾਨ ਅੰਦਰਲੇ ਸੱਚ ਖੰਡ ਕਰਤਾਰਪੁਰ ਸਾਹਿਬ ਨੂੰ ਭਾਰਤ ਅੰਦਰਲੇ ਪੰਜਾਬ ਵਿੱਚ ਸ਼ਾਮਿਲ ਕਰਵਾਉਣਾ। ਇੰਝ ਹਿੰਦੂ ਰਾਸ਼ਟਰਵਾਦ ਦੇ ਪੇਜ ਉੱਪਰ ਮੋਦੀ, ਕੇਜਰੀਵਾਲ ਤੇ ਸੁਖਬੀਰ ਇਕਮਿਕ ਹੋਕੇ ਆਣ ਵਿਖਾਈ ਦਿੰਦੇ ਹਨ ** ** ਨਾਨਕ ਨਾਮ ਲੇਵਾ ਸੰਗਤ ਦੀ ਚਾਹਤ ਤੇ ਅਰਦਾਸ ਤਾਂ “ ਖੁੱਲੇ ਦਰਸ਼ਨ ਦਿਦਾਰਿਆਂ “ ਲਈ ਹੈ। ਇਸੇ ਕਰਕੇ ਮੰਗ ਹੈ ਕਿ ਕਰਤਾਰਪੁਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲਾਈਆਂ ਸ਼ਰਤਾਂ ਨਰਮ ਕੀਤੀਆਂ ਜਾਣ, ਅਟਾਰੀ-ਵਾਹਗਾ ਤੇ ਸੁਲੇਮਾਨ ਹੁਸੈਨੀਵਾਲ ਬਾਡਰ ਖੁੱਲੇ ਵਪਾਰ ਤੇ ਖੁੱਲੀ ਆਵਾਜਾਈ ਲਈ ਖੋਹਲੇ ਜਾਣ ਪਰ ਹੁਣ ਬਾਦਲਕੇ ਯੂਨੀਅਨ ਸਰਕਾਰ ਨਾਲ ਮਿਲਕੇ ਕਰਤਾਰਪੁਰ ਨੂੰ ਭਾਰਤ ਵਿੱਚ ਸ਼ਾਮਲ ਕਰਾਉਣ ਲਈ ਲੜਨਗੇ। ਫਿਰ ਇਹ ਸੁਆਲ ਤਾਂ ਸੌਖਿਆਂ ਹੀ ਹਜ਼ਮ ਕਰਵਾ ਲੈਣਗੇ ਕਿ ਨਨਕਾਣਾ ਸਾਹਿਬ ਵੀ ਕਿਉ ਨਹੀ। ? ਫਿਰ ਤਾਂ ਸੰਘਰਸ਼ ਤੇ ਦਬਾਅ ਦੀ ਸੇਧ ਦਿੱਲੀ ਦਰਬਾਰ ਵੱਲ ਨਹੀ ਸਗੋਂ ਪਾਕਿਸਤਾਨ ਸਰਕਾਰ ਵੱਲ ਹੀ ਸੇਧਤ ਕੀਤੀ ਜਾਵੇਗੀ ** ** ਅਕਾਲੀ ਐਲਾਨਨਾਮੇ ਦੇ “ ਨਵੀ ਬੋਤਲ ਅੰਦਰ ਪੁਰਾਣੀ ਸ਼ਰਾਬ” ਸਾਬਤ ਹੋਣ ਵਾਲੇ ਬਹੁਤ ਸਾਰੇ ਨੁਕਤੇ ਜਗਤਾਰ ਸਿੰਘ , ਜਗਰੂਪ ਸਿੰਘ ਤੇ ਹਮੀਰ ਸਿੰਘ ਨੇ ਸਹੀ ਉਠਾਏ ਹਨ ਪਰ ਹਮੀਰ ਸਿੰਘ ਵੱਲੋਂ ਲੰਬੇ ਸਮੇਂ ਤੋਂ ਫੈਡਰਲਿਜਮ ਤੇ ਸੰਵਿਧਾਨ ਦੀ ਮੌਜੂਦਾ ਧਾਰਾ 93-94 ਦੇ ਆਪਸੀ ਸਬੰਧ ਬਾਰੇ ਬਹੁਤ ਹੀ ਅਸਪਸ਼ਟਤਾ ਨਾਲ ਲਬਰੇਜ ਘਚੌਲਾਪਾਊ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਜਿਸ ਨਾਲ ਫੈਡਰਲ ਢਾਂਚੇ, ਫੈਡਰਲ ਸਿਆਸਤ ਤੇ ਤਾਕਤਾਂ ਦੇ ਪਿੰਡ ਪੱਧਰ ਤੱਕ ਵੰਡਣ ਦੇ ਅਮਲ ਨੂੰ ਸਹੀ ਪ੍ਰਸੰਗ ਵਿੱਚ ਪੇਸ਼ ਨਾ ਕਰਕੇ ਇੱਕ ਦੂਜੇ ਦੇ ਉਲਟ ਖੜਾ ਹੋਣ ਦੀ ਗਲਤ ਤੇ ਅਸਪਸਟ ਧਾਰਨਾ ਉਭਾਰੀ ਜਾ ਰਹੀ ਹੈ ** ** ਇਸ ਲਈ ਪੰਚਾਇਤੀ ਰਾਜ ਕਾਨੂੰਨ ਅੰਦਰ ਕੀਤੀਆਂ ਇਹਨਾਂ ਸੋਧਾਂ ਦੇ ਮੰਤਵ ਨੂੰ ਉਸ ਵੇਲੇ ਦੇ ਠੋਸ ਸਿਆਸੀ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ। ਰਾਜੀਵ ਗਾਂਧੀ ਨੇ ਇਹ ਸੋਧਾਂ ਸੂਬਾ ਸਰਕਾਰਾਂ ਦੇ ਵੱਧ ਸਿਆਸੀ ਤੇ ਆਰਖਕ ਹਿੱਤਾਂ ਦੀ ਫੈਡਰਲ ਹੱਕਾਂ ਦੀ ਮੰਗ ਨੂੰ ਢਾਹ ਲਾਉਣ ਤੇ ਰਾਜ ਮਸ਼ੀਨਰੀ ਤੇ ਪਿੰਡ ਦੀ ਪੰਚਾਇਤ / ਗ੍ਰਾਮ ਸਭਾ ਨੂੰ ਯੂਨੀਅਨ ਸਰਕਾਰ ਨਾਲ ਜੋੜਨ ਤੇ ਜਵਾਬਦੇਹ ਬਣਾਉਣਾ ਸੀ। ਇਹ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਪਾਸੇ ਕਰਕੇ ਸਿੱਧੀ ਜਬਾਬਦੇਹੀ ਆਪਣੇ ਅਧੀਨ ਕਰਨ ਵਾਲੀ ਤਾਕਤਾਂ ਦਾ ਕੇਂਦਰੀਕਰਨ ਦੀ ਬਹੁਤ ਹੀ ਸ਼ਾਤਰ ਚਾਲ ਸੀ ਤੇ ਹੈ। ਇਸੇ ਕਰਕੇ ਰਾਜਾਂ ਨੂੰ ਕਿਹਾ ਗਿਆ ਸੀ ਕਿ ਉਹ 29 ਮਹਿਕਮੇ ਪੰਚਾਇਤਾਂ ਨੂੰ ਸੌੰਪਣ ** ** ਕੇਂਦਰ ਦੀ ਇਹ ਕਵਾਇਤ ਘੋੜੇ ਅੱਗੇ ਟਾਂਗਾ ਜੋੜਨ ਵਾਲੀ ਹੈ। ਸਹੀ ਫੈਡਰਲ ਸਮਝ ਇਹ ਬਣਦੀ ਹੈ ਕਿ ਪਹਿਲ ਪ੍ਰਿਥਮੇ ਰਾਜਾਂ ਨੂੰ ਪੂਰਨ ਰੂਪ ਵਿੱਚ ਖੁਦਮੁਖਤਿਆਰੀ ਦੀ ਤਰਜ ‘ਤੇ ਅਧਿਕਾਰ ਦਿੱਤੇ ਜਾਣ। ਫਿਰ ਵੱਖ ਵੱਖ ਰਾਜਾਂ ਦੀ ਠੋਸ ਸਮਾਜਕ ਤੇ ਅਰਥਚਾਰੇ ਦੀ ਹਾਲਤ ਤੇ ਲੋੜਾਂ ਅਨੁਸਾਰ ਇਹ ਅਧਿਕਾਰ ਲੋਕਾਂ ਕੋਲ ਸਥਾਨਕ ਸਰਕਾਰਾਂ ਦੇ ਅੰਗਾਂ ਦੇ ਸਪੁਰਦ ਕੀਤੇ ਜਾਣ ** ** ਹਾਲੇ ਐਨਾ ਹੀ •• **
@RanaSandhu_
@RanaSandhu_ Ай бұрын
SSA manvir kaur ji and kuki gill ji
@vickysingh-vt4te
@vickysingh-vt4te 29 күн бұрын
Bhai sarabjit Singh khalsa jindabad 💪🦁 halka faridkot support
@giansinghkulwant9999
@giansinghkulwant9999 Ай бұрын
ਕੁੱਕੀ ਜੀ ਤੁਸੀਂ ਅਕਾਲੀ ਦਲ ਦੇ ਸੰਵਿਧਾਨ ਬਾਰੇ ਜਾਣਕਾਰੀ ਨਹੀਂ ਹੈ ਕਦੇ ਵੀ ਅਕਾਲੀ ਦਲ ਪੰਜਾਬ ਨਾਲ ਨਾਂ ਖੜਿਆ ਹੈ ਅਤੇ ਨਾ ਹੀ ਖੜਕਣਗੇ
@jagtarsingh7757
@jagtarsingh7757 Ай бұрын
ਤੈਨੂੰ ਸਿਰਫ਼ ਲਾਹਨਤ ਹੀ ਪਾਈ ਜਾ ਸਕਦੀ ਆ ਸਿਰਫ ਬਾਦਲਾਂ (ਪਿਓ ਪੁੱਤ) ਦਾ ਕਰਕੇ ਤੂੰ ਅਕਾਲੀ ਦਲ ਨੂੰ ਬਕਵਾਸ ਕਰੀ ਜਾਂਦਾਂ ਜਿਸ ਅਕਾਲੀ ਦਲ ਦਾ ਲੋਹਾ ਸਾਰਾ ਦੇਸ਼ ਮੰਨਦਾ ਸੀ
@shivagill4992
@shivagill4992 Ай бұрын
Canada also have jury system
@jeetabinning350
@jeetabinning350 Ай бұрын
Kuki Ji good ji aap ji ❤❤❤❤❤💖🌹
@prince141080
@prince141080 29 күн бұрын
Naa Manvir Kaur te vaal katte hoye ne
@toeytoey1679
@toeytoey1679 28 күн бұрын
Can we have any other Guest too?
@narindersingh2387
@narindersingh2387 28 күн бұрын
ਗਿੱਲ ਸਾਭ ਨਿਧੜਕ ਹੋ ਕੇ ਸਚਾਈ ਦਸ ਰਹੇ ਹੈ ਜੇ ਕੋਈ ਹੋਰ ਗੱਲ ਕਰੇ ਤਾਂ ਸੁਖਬੀਰ ਬਾਦਲ ਉਸ ਨੂ ਅਜੈਂਸੀਆ ਦੇ ਬੰਦੇ ਦਸਦਾ ਹੈ ਹੁਣ ਦੀ ਪੀੜ੍ਹੀ ਨੂੰ ਪਤਾਹੀ ਨਹੀਂ ਕਿ ਅਨੰਦਪੁਰ ਸਾਹਿਬ ਦਾ ਮਤਾ ਕੀ ਹੁੰਦਾ ਹੈ
@user-yc4pk3gs1c
@user-yc4pk3gs1c Ай бұрын
I can smell hate towards AAP
@ArshdeepSingh-ui2sn
@ArshdeepSingh-ui2sn Ай бұрын
How asking for federalism is radical in democracy. It based and stands on democracy otherwise you are heading to autocracy for sure
@vickysingh-vt4te
@vickysingh-vt4te 29 күн бұрын
Sardar simranjit Singh maan sangrur 💪🦁
@MandeepSingh-bz3yg
@MandeepSingh-bz3yg 29 күн бұрын
Sikh= Guru Granth Saheb che viswas rakhan wala person Singh/ Kaur = Guru da Amrit chak k Guru maryada de vich rah k apna jeevan yapan karna
@goodman8275
@goodman8275 28 күн бұрын
Sukhbir Singh Badal is the most brainless and ruined to such an extent all young boys are leaving Punjab for Foreign land. This is the same guy who in last election said if he became Chief Minister he would give easy loans to Punjabi Youth so they can leave Punjab for ever and settle in foreign lands.
@MandeepSingh-bz3yg
@MandeepSingh-bz3yg 29 күн бұрын
Badal family ruined Panjab and Sikhs for their personal interests and power, Akali dal da prabandh jadon tak pure akaliyan (Dal Panth) Nihang Singhan de kol nahi javega udo tak e sab chalda rahega
@shamshersingh5468
@shamshersingh5468 Ай бұрын
Kuki as AA KAI GALLA TO CHOPI
@sukhwantsingh2513
@sukhwantsingh2513 Ай бұрын
Sukhe,nu,Aaj,patta,lagia,a,k,Delhi,Panjab,naldhakka,kardi,a,,pichlle,das,sal,nhi,patta,,c,,eh,da,javab,deve,sukha,,,,
@sharrysingh-gw6yw
@sharrysingh-gw6yw Ай бұрын
tussi te atindandarpal singh ji saddi agbai kar sakde hoaapnu aissi sunde han tussi pind te sattha nu samjao
@mohanaujlainfotainmentlive7422
@mohanaujlainfotainmentlive7422 Ай бұрын
ਬਾਦਲ ਦੱਲ ਦਾ ਕੋਈ ਵੀ ਮੈਂਬਰ ਪਾਰਲੀਮੈਂਟ ਵਿੱਚ ਨਹੀ ਜਾਵੇਗਾ ਕਿਉਂਕਿ ਇਹ ਰਾਸ਼ਟਰਵਾਦੀ ਦੱਲ ਬਣ ਚੁੱਕਾ ਬਾਦਲ ਜਨਸੰਘ ਦੇ ਏਜੰਡੇ ਤੋਂ ਬਾਹਰ ਨਹੀਂ ਆ ਸਕਦਾ ਫੈਡਰਲ ਢਾਂਚੇ ਤੇ ਚੁੱਪ ਆ ਆਨੰਦਪੁਰ ਸਾਹਿਬ ਮਤੇ ਤੇ ਚੁੱਪ ਆ ਫੈਡਰਲ ਢਾਂਚੇ ਤੇ ਚੁੱਪ ਆ ਹੁਣ ਖਾਕੀ ਨਿੱਕਰਧਾਰੀ ਅਕਾਲੀ ਦੱਲ ਬਾਦਲ 2027 ਵਿੱਚ ਸਮਾਪਤ ਹੋ ਕੇ ਬੀਜੇਪੀ ਦਾ ਵਿੰਗ ਬਣ। ਜਾਵੇਗਾ ! ਨਿਰੋਲ ਸਿੱਖ ਸਿਧਾਂਤਾਂ ਦੇ ਅਨੁਆਈ ਨਵੇਂ ਅਕਾਲੀ ਦਲ ਦੀ ਅਗਵਾਈ 2027 ਵਿੱਚ ਕਰੇਗਾ ਤੇ ਨਿਕਰਧਾਰੀ ਬਿਖਰ ਜਾਣਗੇ
@narindersingh2387
@narindersingh2387 28 күн бұрын
ਕੱਲ 23 ਨੂ ਮੋਦੀ ਪੰਜਾਬ ਆ ਰਿਹਾ ਸ੍ਰੈਮਣੀ ਕਮੇਟੀ ਦਵਾਰਾ ਤਿਆਰ ਕੀਤਾ ਹੋਇਆ ਦਰਬਾਰ ਸਾਹਿਬ ਜੀ ਦਾ ਮਾਡਲ ਕਿਰਪਾਨ ਸਾਭ ਬਨ੍ਹੀ ਹੋਈ ਪੱਗ ਜਾਖੜ ਜਾਂ ਗਰੇਵਾਲ ਭੇਟ ਕਰਨਗੇ ਜਥੇਦਾਰ ਸਾਭ ਜਾਂ ਅਕਾਲੀ ਦਲ ਨੂ ਪਹਿਲਾਂ ਹੀ ਪੁਛ ਲੈਣਾ ਚਾਹੀਦਾ ਹੈ ਕਿਥੇ ਤੇ ਕਿਨੇ ਵਿੱਚ ਨੀਲਾਮ ਕਰੋਗੇ
@mohinderchadha3989
@mohinderchadha3989 Ай бұрын
Kuki ji was OFF the points raised by the Manifesto and Manvir Kaur . Even also Nijjar’s murders. Sorry Sir !
@amaanichaudhary1302
@amaanichaudhary1302 Ай бұрын
Kuki ji was certainly ON the points of Punjab’s major issues as he almost always is.
@user-kk2ln3sc8d
@user-kk2ln3sc8d 29 күн бұрын
Badal are chour
@NirmalSingh-is1xn
@NirmalSingh-is1xn Ай бұрын
NO KHALISTAN NO FREEDOM
@JaswantSingh-ew3tw
@JaswantSingh-ew3tw 28 күн бұрын
Where is your sikhi madam
@user-qf6jd1de6q
@user-qf6jd1de6q Ай бұрын
Nosurjit
@user-rg9gu5tn1q
@user-rg9gu5tn1q 29 күн бұрын
Pehla ni chete aya sukhe nu.hun sirf kursi vaste drama krndye a gaddar tabbar badal tola.bakwas jo marji krwa lo.baki reality 0
@jaswinder245
@jaswinder245 Ай бұрын
Fake agenda by akali dal, this is not a akali dal, this is called akali dal Badal,it is too late to understand
@1tuhitu
@1tuhitu Ай бұрын
Kuki@ just like coal from other state, do punjab produce water or just come from Himachal? No more bullshit. Iss omar wich be jey akel nahi tey kadey be nahi auni. Hun tan rottian sekknian bandh karr dey?
@jagpreetchadha1729
@jagpreetchadha1729 Ай бұрын
Real Legal Representative of Punjab of S. Ranjit Singh Of Kukki Gill.
@user-qf6jd1de6q
@user-qf6jd1de6q Ай бұрын
Baijibadaldetavichdumne
@ManjitSingh-nc7dy
@ManjitSingh-nc7dy Ай бұрын
ਪੰਜਾਬ ਦੇ ਕਿਸਾਨਾਂ ਨੇ ਪੂਰੇ ਪੰਜਾਬ ਚ ਨਾੜ ਨੂੰ ਅੱਗ ਲਾਈ ਦਰੱਖਤ ਸਾੜੇ ਹਵਾ ਪਾਣੀ ਗੰਦਾ ਕੀਤਾ ਪੰਜਾਬ ਦੇ ਕਿਸਾਨਾ ਦਾ ਸਾਰਾ ਕਰਜਾ ਮੁਆਫ ਕਰਦੇਣਾ ਚਾਹੀ ਦਾ ਸਨਮਾਨ ਵੀ ਦੇਣਾ ਚਾਹੀਦਾ ਕਿਸਾਨਾ ਨੂੰ ਤਾਂ ਕੇ ਕਿਸਾਨ ਅੱਗੋਂ ਵੀ ਹਵਾ ਪਾਣੀ ਗੰਦਾ ਕਰ ਸਕਣ ਦਰੱਖਤਾਂ ਨੂੰ ਸਾੜ ਸਕਣ ਕੀ ਬਣੂੰ ਪੰਜਾਬ ਦਾ ❓❓❓❓
@Amanbhai7861
@Amanbhai7861 Ай бұрын
sarkar jatta di hai ji ki kae sakde
@user-qf6jd1de6q
@user-qf6jd1de6q Ай бұрын
Novkejriandchaddatwogandandlalchimagardio
@SarbjitSingh-yg7bs
@SarbjitSingh-yg7bs Ай бұрын
????
@akhtiarsingh4554
@akhtiarsingh4554 Ай бұрын
No vision? Kuki ki kru
@MOHIEWALA
@MOHIEWALA Ай бұрын
ਅਗਲੇ ਨਸਲਾਂ ਤੇ ਫਸਲਾਂ ਮਾਰ ਰਹੇ ਆ ਕੋਈ ਹੱਲ ਨੀ ਆਜ਼ਾਦੀ ਬਿਨਾਂ ਹੋਰ ਗੱਲਾਂ ਕਰ ਕਰ ਪੰਜਾਬ ਦੀਆਂ ਮਕਸਦ ਤੋਂ ਪਰੇ ਰੱਖਣ ਆ ਕੌਮ ਨੂੰ ਆਪਣੇ ਸੁਆਰਥ ਲਈ ਨਹੀ ਕੌਮ ਦੇ ਹੱਕ ਦੀ ਗੱਲ ਕਰੋ ਸੱਚੀ ਸੁੱਚੀ ਖਾਲਿਸਤਾਨ ਬਿਨਾਂ ਹੋਰ ਕੋਈ ਹੱਲ ਨੀ
@user-qf6jd1de6q
@user-qf6jd1de6q Ай бұрын
Admibirthonetine
@GurjitSingh-hr8qn
@GurjitSingh-hr8qn Ай бұрын
Hun ta kuki gall lagda upgrade da ਉਂਗਲਾ ta ਨੱਚਦਾ ਵਾ
@mohanaujlainfotainmentlive7422
@mohanaujlainfotainmentlive7422 Ай бұрын
ਕੁੱਕੀ ਗਿੱਲ ਸਹੀ ਭਵਿੱਖ ਦੇ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਚੁੱਪ ਕਿਉਂ
@SarbjitSingh-yg7bs
@SarbjitSingh-yg7bs Ай бұрын
See other Talk s
@NirmalSingh-is1xn
@NirmalSingh-is1xn Ай бұрын
THERE IS NO OTHER ASSET ON THIS EARTH THEN KHALISTAN
@dr.paramjitsinghsumra179
@dr.paramjitsinghsumra179 Ай бұрын
ਸੁਖਬੀਰ ਬਾਦਲ, ਦੂਜਿਆਂ ਤੇ ਉਗਲਾਂ ਚੁੱਕਣ ਤੋਂ ਪਹਿਲਾਂ ਦੱਸ ਤੇਰੀ ਸਿੱਖ ਪੰਥ ਨੂੰ ਕੀ ਦੇਣ ਹੈ ਤੇ ਕੀ ਕੁਰਬਾਨੀ ਹੈ ? ਸੁਖਬੀਰ ਜੀ ਕਾਠ ਦੀ ਹਾਂਡੀ ਵਾਰ ਵਾਰ ਨਹੀ ਚੜਦੀ ਹੁੰਦੀ, ਪਿਛਲੇ ਸਮੇਂ ਵਿੱਚ ਤੁਹਾਡੇ ਪਰਵਾਰ ਅਤੇ ਤੁਹਾਡੀ ਪਾਰਟੀ ਦੇ ਕੀਤੇ ਵਾਅਦੇ ਨਿਭਾਉਣ ਤੋਂ ਮੁਕਰ ਜਾਣ ਬਾਰੇ ਸਾਰੇ ਜਾਣਦੇ ਹਨ। ਪੰਜਾਬ ਪੁਲਸ ਦੇ ਅੱਤਿਆਚਾਰਾਂ ਦੀ ਜਾਂਚ ਕਰਵਾਉਣ ਦੀ ਥਾਂ ਦੋਸ਼ੀ ਪੁਲਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਉੱਚ ਔਹੁਦੇਦਾਰ ਬਣਾਇਆ, ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੀ ਗੁੱਥੀ ਸੁਲਝਾਉਣ ਦੀ ਥਾਂ ਜਾਂਚ ਕਰਵਾਈ ਗਈ ਰਿਪੋਰਟ ਵੀ ਗਾਇਬ ਕਰ ਲਈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ, 328 ਸਰੂਪ ਲਾਪਤਾ ਕਰਨ, ਸੌਦਾ ਸਾਧ ਨੂੰ ਮੁਆਫ਼ ਕਰਨ, ਗੁਰਬਾਣੀ ਕੀਰਤਨ ਪ੍ਰਸ਼ਾਰਣ ਕਰਨ ਦੇ ਅਧਿਕਾਰ ਆਪਣੇ ਨਿੱਜੀ ਟੈਲੀਵਿਜ਼ਨ ਚੈਨਲ ਤੇ ਚਲਾਉਣ, ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਹਰਿਆਣਾ ਤੇ ਕਬਜ਼ਾ ਕਰਨ, ਪੰਜਾਬ ਦੇ ਪਾਣੀ ਵੇਚਣ ਦੇ ਬਦਲੇ ਵਿੱਚ ਲਏ ਗਏ ਵੱਡੇ ਹੋਟਲ ਦੀ ਕੁਰਬਾਨੀ ਕੀਤੀ ਹੋਈ ਹੈ। ਇਕ ਪਾਸੇ ਸਿੱਖਾਂ ਦੇ ਕਾਤਲ ਤੇ ਪੰਜਾਬ ਨਾਲ ਧੋਖਾ ਕਰਨ ਵਾਲੇ, ਦੂਜੇ ਪਾਸੇ ਸੱਚ ਨਾਲ ਚਟਾਨ ਵਾਂਗ ਖੜਨ ਵਾਲੇ ਸਿੱਖ ਪੰਥ ਦੇ ਮਹਾਨ ਅਸਲ ਯੋਧੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਉਸ ਦੇ ਸਹਿਯੋਗੀ ਲੱਖਾ ਸਿਧਾਣਾ, ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜੱਥੇਬੰਦੀ ਦੇ ਮੁੱਖੀ ਹਨ। ਧਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦਾ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਖਡੂਰ ਸਾਹਿਬ ਤੋਂ ਨਸ਼ਿਆਂ ਤੋਂ ਬਚਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁੱਖੀ ਉਮੀਦਵਾਰ ਹਨ, ਹੁਣ ਫੈਸਲਾ ਤੁਸੀਂ ਕਰਨਾ ਹੈ।
@justseeker141
@justseeker141 Ай бұрын
ਭਾਈ ਨਿੱਜਰ ਦਾ ਕਤਲ >>> kzbin.info/www/bejne/eIG9mYRrmLaknpYsi=LyiEAcmm9hPeWRHG
@DUSHMAN-bk4in
@DUSHMAN-bk4in Ай бұрын
Akali dal badal zindabaad
We Got Expelled From Scholl After This...
00:10
Jojo Sim
Рет қаралды 43 МЛН
Would you like a delicious big mooncake? #shorts#Mooncake #China #Chinesefood
00:30
Backstage 🤫 tutorial #elsarca #tiktok
00:13
Elsa Arca
Рет қаралды 42 МЛН
Show with Ranjit Singh Kuki Gill | Political | EP 419 | Talk with Rattan
35:06