Ander Tak Di Poch ~ ਅੰਦਰ ਤਕ ਦੀ ਪੋਚ | Giani Sant Singh Ji Maskeen | Gyan Da Sagar

  Рет қаралды 32,086

Gyan Da Sagar

Gyan Da Sagar

Күн бұрын

Пікірлер: 35
@gurbirsingh1415
@gurbirsingh1415 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।ਵਾਹਿਗੁਰੂ ਜੀ, ਇਹ ਬੇਨਤੀ 6 ਮਹੀਨੇ ਪਹਿਲਾਂ ਦਿਲਰਾਜ ਜੀ ਨੇ ਵੀ ਕੀਤੀ ਸੀ, ਕਿਰਪਾ ਕਰਕੇ ਇਧਰ ਧਿਆਨ ਦੇ ਕੇ ਸਿਰਲੇਖ ਨੂੰ ਠੀਕ ਕੀਤਾ ਜਾਵੇ।ਪੰਜਾਬੀ ਤੋਂ ਤਾਂ ਸੰਗਤਾਂ ਪਹਿਲਾ ਹੀ ਗਰੀਬ ਹਨ।ਪੋਚ ਅਤੇ ਪਹੁੰਚ ਦੇ ਅਰਥਾਂ ਵਿਚ ਬਹੁਤ ਫ਼ਰਕ ਹੈ।ਗੁਸਤਾਖੀ ਮਾਫ਼, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@HarjinderSingh-vi4cv
@HarjinderSingh-vi4cv Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🙏🙏
@meharsekhon2368
@meharsekhon2368 Жыл бұрын
ਬਹੁਤ ਵਧੀਆ ਵਿਆਖਿਆ ਕੀਤੀ ਹੈ ਭਾਈ ਸਾਹਿਬ ਜੀ ਨੇ ❤🌹🌹
@BaljitSingh-bj4vm
@BaljitSingh-bj4vm Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@zimmysandhu
@zimmysandhu Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@purshottamhemwani4768
@purshottamhemwani4768 Жыл бұрын
Tussi great ho babaji dhan nirankar ji santto👌👌💛💜💚❤💙
@SalinderKaur-le8yt
@SalinderKaur-le8yt Жыл бұрын
Waheguru ji👏👏🙏🙏
@surindersidana1653
@surindersidana1653 Жыл бұрын
Waheguru Waheguru Waheguru Waheguru Waheguru ji 🙏🙏🙏🙏🙏
@komalsaini1989
@komalsaini1989 Жыл бұрын
ਵਾਹਿਗੁਰੂ ਜੀ ਧੰਨ ਤੇਰੇ ਪਿਆਰੇ,, ਧੰਨ ਤੁਸੀ ਗੁਰੂ ਨਾਨਕ ਸਾਹਿਬ ਜੀ ਪਿਆਰੇ ਪਿਤਾ ਜੀ ਵਾਹਿਗੁਰੂ ਜੀ,, ਧੰਨ ਧੰਨ ਤੇਰੀ ਸ੍ਰਿਸ਼ਟੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ShashiBedi-w1z
@ShashiBedi-w1z Жыл бұрын
वाहेगुरु वाहेगुरु वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू वाहेगुरू मेरे सच्चे पातशाह जी चरना ते लाई रखो जी।🌹🌹🌹🌹
@kamaljitjassar5024
@kamaljitjassar5024 11 ай бұрын
Waheguruji, we miss you Sant singh ji.RESPECT ❤
@Gangdugri
@Gangdugri Жыл бұрын
Waheguru ji
@hamirewale9711
@hamirewale9711 Жыл бұрын
Waheguru Ji 🙏🙏
@dilraj24
@dilraj24 Жыл бұрын
ਅੰਦਰ ਤੱਕ ਦੀ ਪਹੁੰਚ 😊 ਤੁਸੀ ਪੋਚ ਲਿਖਕੇ ਪੋਚਾ ਈ ਮਾਰ ਦਿੱਤਾ । ਵਾਹਿਗੁਰੂ ਜੀ ਇੱਕ ਬੇਨਤੀ ਹੈ ਮੈਂ ਬਹੁਤ ਸੋਚਣ ਤੋਂ ਬਾਅਦ ਲਿਖ ਰਿਹਾ , ਵੀਡਿਓ ਦਾ ਜੋ ਵੀ ਟਾਈਟਲ ਹੁੰਦਾ ਓਹਦੇ ਵਿਚ ਕਮ ਸੇ ਕਮ ਪੰਜਾਬੀ ਦਾ ਉਚਾਰਣ ਸਹੀ ਲਿਖਿਆ ਕਰੋ। ਪ੍ਰਨੌਂਸੇਸ਼ਨ ਸਹੀ ਕਰ ਦਿਆ ਕਰੋ। ਧੰਨਵਾਦ ਮਸਕੀਨ ਜੀ ਮੇਰੇ ਦਿਲ ਦੇ ਨੇੜੇ ਨੇ ਅਤੇ ਹਮੇਸ਼ਾ ਰਹਿਣਗੇ।
@Pawitar
@Pawitar 11 ай бұрын
Right
@Amitkumar-e2e6p
@Amitkumar-e2e6p Жыл бұрын
Dhan baba sant singh maharaj
@Satali47
@Satali47 6 ай бұрын
#wmk ❤️❤️ #panjab❤️ #khalsaraj❤️❤️
@ViplaMunjal
@ViplaMunjal Жыл бұрын
No words meant for maskimji on earth
@vanshsingh2733
@vanshsingh2733 Жыл бұрын
ਭਾਈ ਸਾਹਿਬ ਬੜੀ ਖੋਜ ਕੀਤੀ ਸ਼ਾਇਦ ਤੁਸੀਂ ਜਥੇਦਾਰ ਕਾਉਂਕੇ ਜੀ ਬਾਰੇ ਖੁਲਾਸਾ ਕੀਤਾ ਹੋਵ ਬੜਾ ਅਫਸੋਸ ਹੈ ਮਸਕੀਨ ਜੀ ਦੀ ਵੀ ਬੜੀ ਭਾਲ ਕੀਤੀ ਉਹਨਾਂ ਨੇ ਵੀ ਜਥੇਦਾਰ ਕਾਉਂਕੇ ਜੀ ਬਾਰੇ ਸੁਣ ਨੂੰ ਨਹੀਂ ਮਿਲਿਆ।
@jsn_esn
@jsn_esn Жыл бұрын
❤❤
@Prabhjeet
@Prabhjeet Жыл бұрын
🌸🙇‍♀️🌸
@KaurGillK
@KaurGillK Жыл бұрын
🙏🏻🙏🏻
@ravinburj3272
@ravinburj3272 Жыл бұрын
🙏🤲🙏. Sir
@gurbachankindrathetruth7365
@gurbachankindrathetruth7365 Жыл бұрын
🙏🙏🙏✨️🌷♥️
@BaljeetKaur-xs5xl
@BaljeetKaur-xs5xl Жыл бұрын
Wahegureji
@gurdeepsingh1616
@gurdeepsingh1616 Жыл бұрын
🙏🙏🙏
@jashangorayaa
@jashangorayaa Жыл бұрын
43:00
@1AmarjitSingh
@1AmarjitSingh Жыл бұрын
20:37
@1AmarjitSingh
@1AmarjitSingh Жыл бұрын
23:12
@manpreetgambhir7189
@manpreetgambhir7189 Жыл бұрын
Please lari po ori kar devo tusi hamasa audri chor dedem ho maskeen ji te lari aduri nahi chorde c. Poori karde c..tusi kyon torde ho request hi man jurda hi te lagda hi agali jugti pata lage par tusi request mande nahi please 🙏
@HARWINDERSINGH-gs1si
@HARWINDERSINGH-gs1si Жыл бұрын
Poch nahi poanchh,punjabi sahi kro
@gagandeepkhalsasingh4163
@gagandeepkhalsasingh4163 Жыл бұрын
Pahunch
@ranapasla8004
@ranapasla8004 Жыл бұрын
Waheguru ji 🙏
@jagdishsingh6893
@jagdishsingh6893 Жыл бұрын
Waheguru ji
@BaljeetSingh-qs4sx
@BaljeetSingh-qs4sx 11 ай бұрын
Waheguru waheguru ji
It’s all not real
00:15
V.A. show / Магика
Рет қаралды 20 МЛН
To Brawl AND BEYOND!
00:51
Brawl Stars
Рет қаралды 17 МЛН
Сестра обхитрила!
00:17
Victoria Portfolio
Рет қаралды 958 М.
Try this prank with your friends 😂 @karina-kola
00:18
Andrey Grechka
Рет қаралды 9 МЛН
17 gennaio 2025
12:22
KS NEWS CHANEL
Рет қаралды 768
It’s all not real
00:15
V.A. show / Магика
Рет қаралды 20 МЛН