Angel Shivam Ne Dasya Kidda Greebe Style Ch Banda Bread Pizza 😂| Romanchik Program

  Рет қаралды 10,979

Rimple Rimps Life

Rimple Rimps Life

Күн бұрын

Пікірлер
@ShammiHockey
@ShammiHockey 2 ай бұрын
ਇਹਦੀ ਸ਼ਕਲ ਵਿਚਾਰੀ ਦੀ ਚੁਕੰਦਰ ਵਰਗੀ ਆ ਵੀਰ ਜਮ੍ਹਾ ਹੀ
@davygrup1717
@davygrup1717 2 ай бұрын
ਯਰ ਵਲੋਗਰਾਂ ਨੂੰ ਖਾਣਾ ਬਣਾਉਣ ਸਮੇਂ ਮਾਸਕ ਪਾਉਣਾ ਚਾਂਹੀਦਾ, ਵਿਚੇ ਥੁੱਕ ਛੁਟਦੀ ਰਹਿੰਦੀ ਐ ਏਂਜਲ 😂
@JALANDERPB-08
@JALANDERPB-08 2 ай бұрын
😂😂😂😂😂😂
@davygrup1717
@davygrup1717 2 ай бұрын
@rajinderKaurUppal16 🤭🤭
@ParneetKaur-j1f
@ParneetKaur-j1f 2 ай бұрын
Veera tu sira😂
@JaswinderKaur-qe1tl
@JaswinderKaur-qe1tl 2 ай бұрын
ਭਰਾਵਾ ਧੰਨ ਥੋਡੀ ਹੀਮਾਨੀ ਮੈਂ ਕਦੇ ਉਹਦਾ ਵਲੌਗ ਨੀ ਦੇਖਿਆ ਹੁਣ ਦੇਖਣਾ ਪੈਣਾ ਜਿੰਨਾ ਤੁਸੀਂ ਯਾਦ ਕਰਦੇ 😂
@Jrawarcheema
@Jrawarcheema 2 ай бұрын
Haaye ਭੈਣੇ ਤੂੰ v mere wrgi h m v kde himani de vlog ni dekhe kde
@JaswinderKaur-qe1tl
@JaswinderKaur-qe1tl 2 ай бұрын
@Jrawarcheema 😂😂
@kiranjotdhillon2961
@kiranjotdhillon2961 2 ай бұрын
😅😅 mst
@Navu-e7i
@Navu-e7i 2 ай бұрын
Thambnail wow😂😂😂😂
@Deepika_chopra
@Deepika_chopra 2 ай бұрын
Sat shri akaal 🙏 veer g
@ShammiHockey
@ShammiHockey 2 ай бұрын
ਇਕ ਸਲਾਹ ਲੈਣੀ ਆ ਰਿੰਪਲ ਵੀਰ ਆਪ ਜੀ ਤੋਂ ਵਲੋਗ ਕੋਈ ਵੀ ਬਣਾਉਣਾ ਸ਼ੁਰੂ ਕਰ ਸਕਦਾ ਮੈਂ ਵੀਰੇ ਸਕਿਓਰਟੀ ਗਾਰਡ ਦਾ ਕੰਮ ਕਰਦਾ ਜੀ ਮੈਂ ਸੋਚਦਾ ਸੀ ਵੀਰੇ eithe ਹੋਰ ਲੋਕ ਵੀ ਪੈਸੇ ਕਮਾ ਰਹੇ ਨੇ ਵੀ ਕਿਉ ਨਾ ਆਪਾਂ ਵੀ ਕਿਸਮਤ ਅਜਮਾਕੇ ਦੇਖ ਲਈਏ ਵੀਰੇ ਜਵਾਬ ਜਰੂਰ ਦਿਉ
@KamalpreetsinghSingh-o8m
@KamalpreetsinghSingh-o8m 2 ай бұрын
Same question 😅
@LuckySingh-bq9nv
@LuckySingh-bq9nv 2 ай бұрын
Mere naal collaboration krlii veee 😅
@ShammiHockey
@ShammiHockey 2 ай бұрын
@LuckySingh-bq9nv 😂😂
@Dilpreet21
@Dilpreet21 2 ай бұрын
ਚਕ ਬਾਮਣੀਆ pind ch ik school a bro tenu ohte addmisson leni peni a te 3 mahine teri class lago | class ch vlog kive banona ki dakhona khri a galan kr k mashoor hona ohde vare dsnge fr tuc vlog bna skhde o | LIKE BRO youtube free a ehte koi mrji appna channel bna k video post kr skhda | thnu koi certificate ja degree di lod ni hegi vlog shuru krn layi so mehnat kr bhra vlog bna te post krde baki fr rabb te chad di ja kismat hoi ta chaljo
@ShammiHockey
@ShammiHockey 2 ай бұрын
@Dilpreet21 ਧੰਨਵਾਦ 🙏ਦਿਲਪ੍ਰੀਤ ਵੀਰੇ ਸਲਾਹ ਦੇਣ ਲਈ ਰੱਬ ਖੁੱਸ ਰੱਖੇ ਮੇਰੇ ਵੀਰ ਨੂੰ ਤੁਸੀ ਮੇਰੇ ਲਈ ਸਮਾਂ ਕੱਢਕੇ ਮੈਨੂੰ ਜਵਾਬ ਦਿੱਤਾ ਦਿਲਪ੍ਰੀਤ ਵਾਈ ❤️ਤੋਂ ਧੰਨਵਾਦ ਆ ਵੀਰੇ ਆਪ ਜੀ ਦਾ ਰੱਬ ਤੁਹਾਡੇ ਮਾਤਾ ਪਿਤਾ ਨੂੰ ਲੰਮੀਆਂ ਉਮਰਾਂ ਬਖਸ਼ਣ🙏🙏🙏🙏
@harmanpreetkaur9984
@harmanpreetkaur9984 2 ай бұрын
Aeh recipes te aundiaya aa 😅😅 avi bhagyi Mari jndi aa 😂
@pardeepkaurpardeepkaur9131
@pardeepkaurpardeepkaur9131 2 ай бұрын
Super super program brother 😂😂😂😂😂😂
@Preetvlogs07
@Preetvlogs07 2 ай бұрын
Veere Mrs bawa ne vivek and khushi te roast paia 🤣🤣 dekhio jra
@Sukhsayan-vr8we
@Sukhsayan-vr8we 2 ай бұрын
ਇਹ ਕੀ ਦਿਖਾਏ ਤਾ 😂😂😂
@simarpreetpreet7532
@simarpreetpreet7532 2 ай бұрын
Gud job veere
@navneetkaurkaler5507
@navneetkaurkaler5507 2 ай бұрын
A vlog ch comedy cut c😂😂😂😂
@navneetbrar1553
@navneetbrar1553 2 ай бұрын
11:40 Tu fikar na kar Angel tenu dekh k kise ne kuchh ni bnona 😅
@dhmandeepkaur894
@dhmandeepkaur894 2 ай бұрын
Ehne paise khrchde rehnde har time ek microwave ni lai hoeya hje tak jedi jruri cheej a😑
@goodtime7804
@goodtime7804 2 ай бұрын
Ryt mai v ahi soch rahi c
@deepsoniofficial
@deepsoniofficial 2 ай бұрын
Paani di jagah Kadai ch namak ya reta pa k bnaao,,,,,,
@neetukakkar1111
@neetukakkar1111 2 ай бұрын
No comments 😂😂😂😂😂😂😂
@jashartist003
@jashartist003 2 ай бұрын
Veere bawi mehak nu shdo tusi baki hora da v banaya kro ohna nu vekh k ta bss khijj andi aa
@kuljeetkaur6330
@kuljeetkaur6330 2 ай бұрын
Good vlogs veerree
@Navdeep_2005
@Navdeep_2005 2 ай бұрын
Bai Divya side ni gya mudke 😂😂
@kaur_aussie
@kaur_aussie 2 ай бұрын
Wowwwww😅😅
@EvolveonMusic
@EvolveonMusic 2 ай бұрын
Ik hor bread breadan de olle ho gye 😂😂
@amanchahal5246
@amanchahal5246 2 ай бұрын
veere ase ta $30 ch lya microwave canada ch
@Dilpreet21
@Dilpreet21 2 ай бұрын
Cnada ch 22 moving krn lage pata lag janda v kon kine joga ja fr kon kina k karda | jhra banda 12 mahine 30 din vehla hunda ohnu v moving ale din koi na koi kam pa janda
@VeerpalkaurDhaliwal-y9f
@VeerpalkaurDhaliwal-y9f 2 ай бұрын
Mai sara kuzz ghare bna k deni a vere husband nu sab fast food vase ta asi bhut ghat khane a fast food but jado dil kre ghare bna deni a
@baljot_kaur
@baljot_kaur 2 ай бұрын
Iss vaar program ch sponsored ads bhut aayiyan . Horan nu v show hoyiyan ? 😅
@Dilpreet21
@Dilpreet21 2 ай бұрын
22 angel ਪੂਰੀ ਸਕੀਮ ਲਾ ਕੇ ਕੈਨੇਡਾ ਆਈ ਆ ਜਦੋਂ india ਹੁੰਦੇ c ਓਥੇ ਸ਼ਿਵਮ angel ਦੇ ਘਰੇ ਜਾ ਕੇ ਬਹੁਤ ਬੋਲਦਾ ਹੁੰਦਾ ਸੀ | angel ਦੇ ਘਰੇ ਜਿਹੜਾ ਵੀ ਹੁੰਦਾ ਸੀ ਉਹਦੀ ਬੇਸਤੀ ਕਰੀ ਜਾਂਦਾ ਹੁੰਦਾ ਸੀ ਕੋਈ ਅੱਪਣੇ ਘਰਦਿਆਂ ਦੀ ਬੇਸਤੀ ਨੀ ਸਹਿ ਸਹਿੰਦਾ ਵਿਆਹ ਤੋਂ ਪਹਲਾਂ ਇਹ ਚੁੱਪ ਰਹੀ ਤੇ ਵਿਆਹ ਤੋਂ ਬਾਅਦ ਕੈਨੇਡਾ ਲੈ ਆਈ ਹੁਣ ਸ਼ਿਵਮ ਤੋਂ ਇਹ ਗਿਣ ਗਿਣ ਬਦਲੇ ਲੈਂਦੀ ਆ | ਸਾਰੇ ਕੰਮ ਕਰੋਂਦੀਆ ਘਰਦੇ ਸ਼ਿਵਮ ਕੰਮ ਤੋਂ ਜਿਨਾ ਮਰਜੀ ਥੱਕਿਆ ਅਵੇ ਘਰੇ ਆ ਕੇ ਰੋਟੀ ਸਬਜੀ ਤੇ ਪਾਂਡੇ ਸਾਰਾ ਕੁਸ਼ ਇਹੀ ਕਰਦਾ | ਨਾਲੇ 22 ਸ਼ਿਵਮ angel ਦੇ ਥੱਲੇ ਕਿਉ ਨੀ ਲੱਗੂ PR ਇਹਨੇ angel ਕਰਕੇ ਹੀ ਹੋਣਾ ਜ ਇਹ ਔਖਾ ਹੋਇਆ ਅਗਲੀ ਨੇ PR ਨੀ ਕਰੋਣਾ |
@deepalimehra4278
@deepalimehra4278 2 ай бұрын
Ist cmnt ❤❤
@pardeepkaurpardeepkaur9131
@pardeepkaurpardeepkaur9131 2 ай бұрын
Dono khedi jande ne tu no de tu no de😂😂😂😂😂😂
@jagtarkasumbri8861
@jagtarkasumbri8861 2 ай бұрын
A chawal canada vich bakwas Mard mayank edhar chawala marda. Good video bai
@JALANDERPB-08
@JALANDERPB-08 2 ай бұрын
ਏਜਲ ਕਹਿੰਦੀ ਸਬਜੀਆ ਕੱਟਣ ਚ ਮੇਰਾ ਘਰ ਵਾਲਾ ਮਾਹਿਰ ਆ ਉਹ ਵਚਾਰਾ ਦਸ ਮਿੰਟ ਚ ਇਕ ਪੀਸ ਕੱਟਦਾ 😂😂😂😂😂
@JALANDERPB-08
@JALANDERPB-08 2 ай бұрын
ਉਹ ਭਰਾਵਾ ਬਾਵੀ ਤੇ ਕਚੀਚੀ ਦੀ ਲੜਾਈ ਨਾ ਪਾਈਆ ਕਰ ਸਾਡੇ ਤੋ ਨਹੀ ਦੇਖ ਹੁੰਦਾ , ਸਾਡੇ ਕਰਨਾ ਚੋ ਖੂਨ ਆ ਜਾਦਾ 😂😂😂😂😂
@davygrup1717
@davygrup1717 2 ай бұрын
ਪਹਿਲੇ ਦਿਨ ਮੇਮਣੀ ਜਹੀ ਕਹਿੰਦੀ ਮੈਨੂੰ ਬਾਵੀ ਦਾ ਅਡਰੈਸ ਦਿਉ ਮੈਂ ਘਰੇ ਜਾਕੇ ਕਾਰਵਾਈ ਪਾਉਣੀ ਐ ਫਿਰ ਬਾਅਦ ਚ ਕਹਿੰਦੀ ਜਿਵੇਂ ਦੇ ਰਿਪਲਾਈ ਕਰੇਗੀ ਉਵੇਂ ਦੇ ਹੀ ਮੈਂ ਰਿਪਲਾਈ ਕਰੂੰਗੀ 😂😂 ਸਭ ਤੋਂ ਸਸਤੀ ਕੰਟਰੋਵਰਸੀ 😂
@BhawandeepSumal
@BhawandeepSumal 2 ай бұрын
Bhanda 😂
@Navu-e7i
@Navu-e7i 2 ай бұрын
2nd comment 😂
@Hammu-kaur96
@Hammu-kaur96 2 ай бұрын
😂😂😂❤
@pardeepkaurpardeepkaur9131
@pardeepkaurpardeepkaur9131 2 ай бұрын
Kuch bhi bnondi aa😂😂😂😂
@tajbirsingh7440
@tajbirsingh7440 2 ай бұрын
Yr veer g hun mushkiii de te bawi di video na payo chawal sirre diya gussa aonda dekh k ohna nu
@Maanlifestyle1805
@Maanlifestyle1805 2 ай бұрын
ਹਾਂਜੀ
@tajbirsingh7440
@tajbirsingh7440 2 ай бұрын
@Maanlifestyle1805 🙏🏼🙏🏼
@JaspalDeol-n5s
@JaspalDeol-n5s 2 ай бұрын
$70 da aa janda
@Sukh-3911.
@Sukh-3911. 2 ай бұрын
🙏🙏
@VeerpalkaurDhaliwal-y9f
@VeerpalkaurDhaliwal-y9f 2 ай бұрын
Pta ni ki kuzz bnaondi rhendi a angle v
@payalsaini6243
@payalsaini6243 2 ай бұрын
Veer karanjaspteet da roast kro blog a gia osda aj nashe kite lgde🫣 video kini gndi jai lg rhi😮😢😅
@komalkaur5767
@komalkaur5767 2 ай бұрын
😂😂😂😂😂
@Factarea4366
@Factarea4366 2 ай бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@FoodieTA
@FoodieTA 2 ай бұрын
yeshh shi bolyaaa eh pani di baaaw wala kon khye ga yr 🤢🤢🤮🤮🤮🤮🤮🤮🤮
@davygrup1717
@davygrup1717 2 ай бұрын
ਸਤਿ ਸ੍ਰੀ ਅਕਾਲ ਕੁਮੈਂਟ ਪਰਿਵਾਰ ਵਾਲੇਉ ❤
@navneetkaurkaler5507
@navneetkaurkaler5507 2 ай бұрын
Nice c but
@Rovan1802
@Rovan1802 2 ай бұрын
😂
@Sirjanboutique
@Sirjanboutique 2 ай бұрын
ਵੀਰੇ ਖਾਣ ਵਾਲੀਆਂ ਚੀਜ਼ਾਂ ਵਿੱਚ ਥੁੱਕ ਦੀ ਗੱਲ ਨਾ ਕਰਿਆ ਕਰੋ plzzz,ਮੈ ਚਾਹ ਪੀ ਰਹੀ c ਦੁਪਿਹਰ ਵਾਲੀ😂 ਕੱਲ ਮੈਂ ਪੀਜ਼ਾ ਬਣਾਉਣ ਦੀ ਰੈਸਪੀ ਸਰਚ ਮਾਰੀ ਇਹਨਾਂ ਦੀ ਵੀਡੀਓ ਅੱਗੇ ਆ ਗਈ ਮੈਂ ਕਿਹਾ ਦਫਾ ਕਰ ਇਨਾ ਨੂੰ ਰੁਮਾਂਚਿਕ ਵਿੱਚ ਹੀ ਵੇਖ😂 ਲਵਾਂਗੇ
@Maanlifestyle1805
@Maanlifestyle1805 2 ай бұрын
ਮੈਂ ਵੀ ਚਾਹ ਪੀ ਰਹੀ ਸੀ
@prabhdeepsingh8659
@prabhdeepsingh8659 2 ай бұрын
Pani wala pizza 🍕🤮🤮🤮🤮🤢
@Baba_boss21
@Baba_boss21 2 ай бұрын
Bread Sara soggi ho giya just cheese melt ho gayi. @rimplerimpslife
@riyaarora1639
@riyaarora1639 2 ай бұрын
😂😂
Kaalo Group Da QNA Drama 🤣| Romanchik Program
37:26
Rimple Rimps Life
Рет қаралды 3,5 М.
Try this prank with your friends 😂 @karina-kola
00:18
Andrey Grechka
Рет қаралды 9 МЛН
黑天使被操控了#short #angel #clown
00:40
Super Beauty team
Рет қаралды 61 МЛН
Сестра обхитрила!
00:17
Victoria Portfolio
Рет қаралды 958 М.
Sigma Kid Mistake #funny #sigma
00:17
CRAZY GREAPA
Рет қаралды 30 МЛН
Mehakpreet Home Tour | Romanchik Program
34:03
Rimple Rimps Life
Рет қаралды 38 М.
Narula Couple lachan😡| Romanchik Program
43:46
Rimple Rimps Life
Рет қаралды 21 М.
Deep Matharu Album😂 ll Rimple Rimps
13:26
Rimple Rimps
Рет қаралды 124 М.
Angel Da Bina Chan To Karwa 😂| Romanchik Program
39:52
Rimple Rimps Life
Рет қаралды 16 М.
Kaalo Group Da Prank Hubby Te | Romanchik Program
27:15
Rimple Rimps Life
Рет қаралды 17 М.
Mayank Nal Divya Hogi Gusse 😂| Romanchik Program
31:01
Rimple Rimps Life
Рет қаралды 18 М.
Try this prank with your friends 😂 @karina-kola
00:18
Andrey Grechka
Рет қаралды 9 МЛН