Anjum Saroya De Tandoor Ty Mithi Roti | Tandoor Ty Tillan wali Mithi Roti Anjum Saroya de Dere Ty

  Рет қаралды 144,654

Anjum Saroya

Anjum Saroya

Күн бұрын

Пікірлер
@VikaramjeetSingh-c7o
@VikaramjeetSingh-c7o Ай бұрын
ਬਹੁਤ ਵਧੀਆ ਜੀ ਅਸੀਂ ਵੀ ਤੰਦੂਰ ਲਾਉਂਦੇ ਸੀ। ਚੜਦੇ ਪੰਜਾਬ ਤੋਂ ਜੀ ਹੁਸ਼ਿਆਰਪੁਰ
@harpalsingh1703
@harpalsingh1703 6 ай бұрын
ਬਹੁਤ ਹੀ ਵਧੀਆ. ਜਿਉਂਦੇ ਵਸਦੇ ਰਹੋ. ਭਾਗਾਂ ਚ ਹੋਇਆ ਤਾ ਕਦੇ ਆ ਕੇ ਤੰਦੂਰੀਆਂ ਦਾ ਸਵਾਦ ਦੇਖਾਂ ਗੇ..❤
@IcY_47
@IcY_47 Ай бұрын
ਹੈਲਮਟ ਹਾਹਾ 😅 ਸਰੋਆ ਵੀਰ ਜੀ ਤੁਸੀਂ ਸਾਨੂੰ ਖੁਸ ਰਖਦੇਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸਾਡੇ ਭਾਈ ਹੋ ਸਾਡਾ ਗੋਤਵੀ ਸਰੋਆ
@ManminderAulakh
@ManminderAulakh 6 ай бұрын
ਕੋਈ ਫ਼ਰਕ ਨੀ ਇਧਰ ਤੇ ਉਧਰਲੇ ਪੰਜਾਬ ਦਾ ਇਕ ਹੀ ਖਾਣ ਪੀਣ ਬੋਲ ਬਾਣੀ ਰਹਿਣ ਸਹਿਣ ❤ love you brother manminder Singh AULAKH village Bhullerian near Malout disst muktser punjab
@GurmeetWander
@GurmeetWander 6 ай бұрын
Manminder tere pind wala maghl Mera saduo a Aa
@baldevsidhu7719
@baldevsidhu7719 6 ай бұрын
ਪੰਜਾਬ ਪੰਜਾਬੀ ਪੰਜਾਬੀਅਤ ਇਕੋ ਹੀ ਹੋਣੇ ਸੀ ! ਬਾਕੀ ਕੋਈ ਜਟ ਗੋਤ ਜਿਵੇ ਗਿਲ ਜੇ ਉਹ ਦਿਲੀ ਕੋਲ ਤਾ ਹਿਦੂ ਜੇ ਉਹ ਆਪਨੇ ਪੰਜਾਬ ਤਾ ਸਿਖ ਤੇ ਜੇ ਲਹਿਦੇ ਪੰਜਾਬ ਤਾ ਮੁਸਲਮਾਨ
@Manraj1265
@Manraj1265 6 ай бұрын
بہت اچھی گفتگو انجم سرو بھائی جان، ਬਹੁਤ ਵਧੀਆ ਚਰਚਾ ਅੰਜੁਮ ਸਰਵਭਾਈਜਾਨ ،
@Panjibgarh123Singhatwal
@Panjibgarh123Singhatwal 6 ай бұрын
ਰੱਬ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ❤
@baljitsingh4028
@baljitsingh4028 5 ай бұрын
ਅੰਜੂਮ ਸਰੋਇਆ ਵੀਰ ਤੁਹਾਡੀਆਂ ਵੀਡੀਓਜ ਬਹੁਤ ਵਧੀਆ ਲਗਦੀਆਂ ਤੁਹਾਡਾ ਰਹਿਣ ਸਹਿਣ ਸਾਡੇ ਚੜ੍ਹਦੇ ਪੰਜਾਬ ਵਰਗਾ ਹੈ । ਤੁਸੀਂ ਭਾਵੇਂ ਅੰਬਾਲੇ ਸਾਈਡ ਤੋਂ ਗਏ ਹੋ ਪਾਕਿਸਤਾਨ ਪਰ ਤੁਹਾਡੀ ਬੋਲੀ ਮਲਵਈ ਬੋਲੀ ਨਾਲ ਰਣਦੀਪ ਮੈ ਜਿਲਾ ਮਾਨਸਾ ਪੰਜਾਬ ਤੋਂ ਹਾਂ ਅੱਲ੍ਹਾ ਤੁਹਾਨੂੰ ਤੰਦਰੁਸਤੀ ਬਕਸ਼ਣ ❤❤
@lakhveersinghmallan4273
@lakhveersinghmallan4273 6 ай бұрын
ਬਹੁਤ ਵਧੀਆ ❤❤❤❤❤❤
@balrajsingh4182
@balrajsingh4182 6 ай бұрын
ਬਹੁਤ ਵਧੀਆ ਜੀ
@DrMuhammadTahirSiddique
@DrMuhammadTahirSiddique 6 ай бұрын
wah wah beautiful. it reminded me my childhood when i was celebrating my summer vacation in my village near sahiwal.
@dilshadjaan2497
@dilshadjaan2497 6 ай бұрын
لاکھوں کروڑوں شکر ہے اللّٰہ پاک کا کہ اس نے ہمیں محمد مصطفیٰ صلی اللّٰہ علیہ وآلہ وسلّم کا امتی بنایا الحمدللہ رب العالمین ❤❤❤❤❤❤❤
@PUNJAB1984b
@PUNJAB1984b 6 ай бұрын
ਪਾਜੀ ਗੁਰਦਾਸਪੁਰ ਤੋ ਬਟਾਲਾ ਡੱਲਾ ਪਿੰਡ ਲਵ ਯੂ ਜੱਟਾ ਅਸੀਂ ਬੜੇ ਫੈਨ ਆ ਤੁਹਾਡੇ
@nidaasad2617
@nidaasad2617 3 ай бұрын
Ap boht khush kismat hn jo apni puranay reet riwaj k sath g rae hn...boht khoobsurst lgta apka ghr apka gaon apke maal dangar apke desi khanay....kash hum b join kr skty apko
@Jagseer_singh1520
@Jagseer_singh1520 6 ай бұрын
ਵਾਹਿਗੁਰੂ ਜੀ 🙏🏻🌹🙏🏻🌹👌👌👌👌👌👌👍👍👍👍👍
@BalKaur123
@BalKaur123 6 ай бұрын
ਭਾਈ ਸਹਿਬ ਜਦੋ ਤੁਸੀ ਬੀਬੀ ਕਹਿੰਦੇ ਬਹੁਤ ਚੰਗਾ ਲੱਗਦਾ ਅਸੀ ਵੀ ਬੀਬੀ ਭਾਪਾ ਕਹਿੰਦੇ ਹਾ ਅੱਜ ਕੱਲ ਦੇ ਬੱਚੇ ਤਾਂ ਮੰਮੀ ਡੇਡੀ ਕਹਿੰਦੇ ਹਨ ਮੈਂ ਆਪ ਦੇ ਬਲੋਗ ਦੇਖਦੀ ਹਾ ਤੇ ਚੜਦੇ ਪੰਜਾਬ ਦੀ ਬਹੁਤ ਯਾਦ ਆਉਂਦੇ ਹੈ ਅਸੀ ਵੀ ਖੇਤਾ ਵਿੱਚ ਰਹਿੰਦੇ ਸੀ ਸਾਡੇ ਵੀ ਖੂਹ ਤੇਬਹੁਤ ਰੋਣਕ ਸੀ ਹੁਣ ਅਸੀ ਇੰਗਲੈਂਡ ਰਹਿੰਦੇ ਹਾ ਅਸੀ ਵੀ ਜਲੰਦਰ ਤੋਂਹਾ ਜਲੰਦਰ ਵਿੱਚ ਵੀ ਗਿੱਲ ਹਨ ਮੇਰੀ ਭਾਬੀ ਦੇ ਪੇਕਿਆਂ ਦਾ ਗੋਤ ਵੀ ਗਿੱਲ ਹੈ
@jasawan188
@jasawan188 6 ай бұрын
Mera brother te onha di wife ve England he a Ji Asi Canada Surry to Amritsar Punjab Bhut vadia blogs bnande ne Nasir te Anjum veer te hanjra Veer
@zainulabdin1720
@zainulabdin1720 2 ай бұрын
​@@jasawan188❤ Punjab te Punjabi nu Mera salam ,
@manveergaming9436
@manveergaming9436 11 күн бұрын
ਬਹੁਤ ਵਧਿਆ ਜੀ🙏🙏🙏
@arundeepdeep1378
@arundeepdeep1378 6 ай бұрын
Very good saroya Saab jionde raho love you from Amritsar Punjab India
@MontycollectionDelhi1313
@MontycollectionDelhi1313 6 ай бұрын
Saroya Saab thadi glaa de fan ne india vale love from Delhi ❤
@SohalSantokhSingh-tq5ty
@SohalSantokhSingh-tq5ty 6 ай бұрын
جی چودھری انجم نمبردار لینڈ لارڈ ایکٹر ڈائریکٹر تے ہن تندور والا زنداباد ❤ چوھدری کني میٹھی پنجابی "میری بیبی" ماواں ٹنڈیاں چھاواں❤
@barindersingh45
@barindersingh45 6 ай бұрын
Kya bat hai.saroya sahib dil khush ho janda thuada vlog dekh ke.allah thanu tarakki bakshe.
@rajadishayari3486
@rajadishayari3486 6 ай бұрын
ਅਸੀਂ ਵੀ ਜਲੰਧਰ ਤੋਂ ਹਾਂ🇮🇳
@malwakhabarnama
@malwakhabarnama 6 ай бұрын
Sroya Sahab bahut bahut vadhiya, old culture de darshsn krvaye, bahut shukriya jio
@Iqbalfamilyvlog639
@Iqbalfamilyvlog639 5 ай бұрын
❤❤❤❤❤
@ManjitSingh-vq4ee
@ManjitSingh-vq4ee 6 ай бұрын
ਸਰੋਇਆ ਵੀਰ ਜੀ ਸਾਡੇ ਪੰਜਾਬ ਤੋ ਨਹਿਰ ਜਾਦੀ ਰਾਜਸਥਾਨ ਐਮ ਪੀ ਨੂੰ ਉਹ ਲੋਕ ਵੀ ਨਹਿਰ ਵਿਚੋ ਨਹਿਰ ਵਿੱਚੋਂ ਪਾਣੀ ਕੱਢਕੇ ਫਿਰ ਪਾਣੀ ਵਿੱਚ ਫੱਕੜੀ ਪਾਕੇ ਪਾਣੀ ਸਾਫ ਕਰਦੇ ਹਨ /ਮੇਰੇ ਵੀਰੋ ਮੇਰੀਉ ਭੈਣਾ ਅਸੀਂ ਹਰੇਕ ਜਣਾ 1+1 ਰੁਖ ਜਰੂਰ ਲਗਾਈਏ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ🌻🌿🌱🌾🍁🪴🌼🍀🌵🌴🌲🌳🪯🙏✅
@ChanpreetSingh-vg9xl
@ChanpreetSingh-vg9xl 6 ай бұрын
ASI ve veer ji kanuwan gurdaspur tou AA lehde Punjab wale bahut pyar karde charde Punjab nu main ta video sariya lehde Punjab Diya vekhda 22 ji
@ShamsherSingh-i6d
@ShamsherSingh-i6d 6 ай бұрын
ਉਹਨਾਂ ਨੂੰ ਕਿਹੜੀ ਪੰਜਾਬੀ ਆਉਂਦੀ ਆ ਜ਼ੋ ਮਰਜ਼ੀ ਲਿੱਖੀ ਜਾਉ
@ManjitSingh-vq4ee
@ManjitSingh-vq4ee 6 ай бұрын
@@ShamsherSingh-i6d ਮੇਰੇ ਵੀਰ ਮੇਰੀ ਭੈਣ ਜੀ ਗੁਗਲ ਤੋ ਜਿਹੜੀ ਮਰਜੀ ਭਾਸ਼ਾ ਟਰਾਸਲੇਸਣ ਕਰ ਲਵੋ
@NavjotSingh-bh3ol
@NavjotSingh-bh3ol 6 ай бұрын
@@ShamsherSingh-i6dਪੰਜਾਬੀ ਆਉਂਦੀ ਆ ਵੀਰ ਜੀ ਟਰਾਂਸਲੇਸ਼ਨ ਹੋ ਜਾਂਦੀ ਆ ਆਪੇ
@punjabloveskitchen7226
@punjabloveskitchen7226 6 ай бұрын
ਇਸ ਗਰਮੀ 12 ਬੂਟੇ ਫਲ ਦੇ ਅਸੀਂ ਲਾਏ ਆ ਅਸੀਂ ਅਪਣੇ ਘਰ ਵਿਚ ਪਹਿਲਾਂ ਵੀ ਬਹੁਤ ਫਲ ਵਾਲੇ ਬੂਟੇ ਲਾਏ ਹੋਏ ਅਸੀਂ ਕਿਸੇ ਨੂੰ ਕਹਿੰਦੇ ਹਾਂ ਬੂਟੇ ਲਾਣ ਨੂੰ ਕੋਈ ਵੀ ਨਹੀਂ ਸਮਝਦਾ ਹੁਣ ਅਸੀਂ ਇੱਕ ਸਕੀਮ ਲਗਾਈ ਜੋ ਸਾਡੇ ਘਰ ਅਉਦਾ ਏ ਉਹਨਾਂ ਨੂੰ ਅਸੀ ਫਲ ਵਾਲੇ ਬੂਟੇ ਜ਼ਰੂਰ ਦਖਉਦੇ ਹਾਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਬੂਟੇ ਪਸੰਦ ਆਏ ਫਿਰ ਅਸੀ ਉਹਨਾਂ ਨੂੰ ਫਲ ਵਾਲੇ ਬੂਟੇ ਲਿਆ ਕੇ ਦਿੰਦੇ ਇਸ ਬਭੇਣੇ ਨਾਲ ਬੂਟੇ ਲਗਵਾਉ ਹਾ ਸਾਰਿਆਂ ਨੂੰ ਬੇਨਤੀ ਹੇ ਮਿਲਜੁਲ ਕੇ ਰੁੱਖ ਲਾਏ 🙏🙏🪴🪴
@samiashabbir7265
@samiashabbir7265 6 ай бұрын
Wah wah wah bhai g.....gurr wali rotiyan tandoor te lgana dekh k bht mza aya.....or tuhadi guftgoo da te apna hi mza ha....Allah pak tuhade or sb de dasterkhwan no bht barkat or kushadgi ata frmae....ameen😊👍🏻 Samia minhas.sialkot punjab 🇵🇰 ♥️
@dogscare5662
@dogscare5662 6 ай бұрын
Suneya sade purkhe v lende punjab to aaye c... Sadi boli ch kafi akhar tuhade aale e a... M hairaan aa e ho kida reha... Jad k es gal nu kinne e saal ho gye aa
@naeemsajjad2205
@naeemsajjad2205 6 ай бұрын
ماشاءاللہ ۔۔۔۔۔ تندور کی میٹھی گڑ کی روٹی وہ بھی تل کے ساتھں ۔۔۔۔۔ کیا بات ھے
@manjindersinghbhullar8221
@manjindersinghbhullar8221 6 ай бұрын
ਸਤਿ ਸ੍ਰੀ ਆਕਾਲ ਜੀ ਸਰੋਯਾ ਸਾਬ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋਂ
@SaleemKashif-nh1gy
@SaleemKashif-nh1gy 6 ай бұрын
Most welcome
@jiwankptc679
@jiwankptc679 6 ай бұрын
Very nice anjum veer ji mithi roti kha lo
@narindervadda3909
@narindervadda3909 Ай бұрын
ਬਹੁਤ ਵਦੀਆ ਜੀ ❤
@gurmeetkhatkar2198
@gurmeetkhatkar2198 6 ай бұрын
Maza aa gaya saroya sahab mithhi roti khake distt jind haryana
@mazhariqbal6530
@mazhariqbal6530 6 ай бұрын
ماشاء اللہ جی مٹھیاں پکا دے روٹیاں اسان پیر دی سلامی جاناں
@naziaahmed6785
@naziaahmed6785 6 ай бұрын
امی کے ہاتھ کی تندور کی رُکھی روٹی بھی ہم بڑھے شوق سے کھاتے تھے اب پردیس میں اُس روٹی کی بھی بڑی یاد آتی ہے
@zainulabdin1720
@zainulabdin1720 2 ай бұрын
Ap kis country me rehtay ho ab Arab ya Europe
@dhanwantmoga
@dhanwantmoga 6 ай бұрын
Rana saab ge is very knowledgeable man …….Love from chad da panjab
@Ammazification
@Ammazification 6 ай бұрын
My grandfather was from Moga
@dhanwantmoga
@dhanwantmoga 6 ай бұрын
@@Ammazification which area from moga Dear…even moga is not a Big city..
@Ammazification
@Ammazification 6 ай бұрын
Jagrawan village Bhai
@dhanwantmoga
@dhanwantmoga 6 ай бұрын
@@Ammazification jagrawan is Teh. Dist Ludhina far from moga is only 24!klm
@balkarsingh9325
@balkarsingh9325 6 ай бұрын
Saroiya sab mobile n shut diyo tandoor vich ,bahut khoob,muhan pani liya ta Mithia rotia vikha k🎉🎉,
@GurnamSingh-wk5fe
@GurnamSingh-wk5fe 6 ай бұрын
Jalandhar vich ik pind h Gilla jo hun city vich hi a gia h
@parambirsingh2530
@parambirsingh2530 5 ай бұрын
Always watching your's videos from German
@love12776
@love12776 3 ай бұрын
baba MuradShah ji di jagah ek Nakodar V hai (Jalandhar)
@mahmadirfan2447
@mahmadirfan2447 6 ай бұрын
Sady pind wich ik dar bar hi dar bar ty gurr wala toda loog le ke jandy ne boht mazy da hondawa
@arshadjamil4977
@arshadjamil4977 9 күн бұрын
سرویا صاحب بھانجا ماشاءاللہ انٹیلیجنٹ اے 🌹🌹
@bhupinders1297
@bhupinders1297 6 ай бұрын
Purana time chete karva ditha putter anjum❤
@JaswinderGill-n2q
@JaswinderGill-n2q 6 ай бұрын
❤❤। ਵੀਰ ਜੀ ਮੈਂ ਚੜਦੇ ਪੰਜਾਬ ਤੋਂ ਹਾਂ ਵੀਰ ਜੀ ਨੰਦ ਆ ਗਾਅ ਮੈਂ ਵੀ ਗਿੱਲ ਹਾਂ ਰੱਬ ਲੰਮੀ ਆ ਉਮਰ ਕਰੇ
@Gill7gill
@Gill7gill 6 ай бұрын
Asi v gill ❤❤❤𓽤❤❤❤❤❤❤
@bhavinderkaur9277
@bhavinderkaur9277 2 ай бұрын
Anjum saroya sahib ji sat shri akal Asi tuhade sare vlog dekhide h masha alha very nice 👌 thhadi boli Bhuat methi h
@RameezTahir-eb9jf
@RameezTahir-eb9jf 6 ай бұрын
Proud to be a Pakistan Punjab 💚🇵🇰🤍
@barindersingh4495
@barindersingh4495 6 ай бұрын
ਜੀਓ ਵੀਰ ਜੀ 🇵🇰🇵🇰🚩🚩
@NikaBrar-rr3dq
@NikaBrar-rr3dq 3 ай бұрын
ਵੀਰ ਗੁਰ ਦਿਉ ਮੈਨੂੰ ਵੀ। ਗੱਲਾਂ ਬਹੁਤ ਵਧੀਆ ਕਰਦੇ ਹੋ ਜੀ ਤੁਸੀਂ
@SatnamSingh-fe3tg
@SatnamSingh-fe3tg 6 ай бұрын
Very good Jatta 👍
@HarmailC.
@HarmailC. 6 ай бұрын
Anjum beta tusi panjabiat le bhut vadia kar rehe ho. Sohna Rub thanu slamt bakshe. Usi ve Canada to Milan arehe ha. In three months.
@GurdeepSingh-su5ev
@GurdeepSingh-su5ev 6 ай бұрын
jalander witch gill got ve a gill nam tha pind ve haga a nakodhar tha nara a
@rshundle
@rshundle 6 ай бұрын
Wah ji Wah Saroya Saab… roti looks fantastic.. Gill Saab ji thank you for coming..😊
@jaggasamra
@jaggasamra 6 ай бұрын
Veer ji Aaj tandoori dekh k Nanni di yadd aa gaee nanni tandoori roti bna k khwaondi c
@ijazvillagevlogs
@ijazvillagevlogs 6 ай бұрын
السلام علیکم بھائی اللہ پاک اپ کو مزید اور کامیاب کرے اپ کے بھائی کی دعائیں اپ کے ساتھ ہیں
@vikasKumar-to9uy
@vikasKumar-to9uy 6 ай бұрын
Bai ji TUC apne blo serious vich bolde ho bt apa nu funny te badiya lagda tuhada boln da lehja te funny vlog kaint ha tarika boln da
@tejrandhawa7047
@tejrandhawa7047 6 ай бұрын
Lots of love from East Punjab.
@sangitasoni3277
@sangitasoni3277 Ай бұрын
So tempting ❤❤
@vikasKumar-to9uy
@vikasKumar-to9uy 6 ай бұрын
Sade idhar bhi hega baba murad sha ji 🙏 nakodar vich
@zainulabdin1720
@zainulabdin1720 2 ай бұрын
Jado jao te Mera v salam krna ❤oky
@sohalsohalmalik5475
@sohalsohalmalik5475 5 ай бұрын
Jalandhar to ma ve bhai 😊😊😊😊😊 jaan
@outoftheboxryk
@outoftheboxryk 6 ай бұрын
ماشاءاللہ انجم بھائی آپ کے ولاگ نہ دیکھیں تو لگتا ہے دن میں کوئی کمی رہ گئی ۔ ہم سارے گھر والے بچے بڑے آپ کے ولاگ لازمی دیکھتے ہیں اور یقیناً یہ پنجابی زبان اور سادگی آپ پر جچتی ہے۔ انشاء اللہ جلد ملاقات ہوگی
@Iqbalfamilyvlog639
@Iqbalfamilyvlog639 5 ай бұрын
❤❤❤❤❤
@saminaanwer873
@saminaanwer873 6 ай бұрын
Anjum beta MashaAllah aap k vlog bohat hi achey hotey hain, punjabi ki jaan hain aap k vlog
@reshamsingh7609
@reshamsingh7609 6 ай бұрын
Nice.... Bahut badhiya....
@anureetkaurgill70
@anureetkaurgill70 Ай бұрын
ਜਲੰਧਰ 'ਚ ਗਿੱਲ ??? ਅਸੀਂ ਵੀ ਗਿੱਲ ਹੀ ਹਾਂ ਜੀ , ਝਬਾਲ (ਤਰਨਤਾਰਨ) ਤੋਂ
@-harman_250
@-harman_250 6 ай бұрын
India jalandhar ❤❤❤❤❤❤❤
@manjeetdahkar2083
@manjeetdahkar2083 Ай бұрын
❤❤❤❤ saroya Sahab love u
@ranaishtiaqranaishtiaq
@ranaishtiaqranaishtiaq 6 ай бұрын
Kamal video banaty ho Bhai jan Allah pk apko Khush raky or bori nazer say bachy amen ❤
@VARINDERMEHROK
@VARINDERMEHROK 6 ай бұрын
Awesome 👌 ❤
@jagroop-yu2hz
@jagroop-yu2hz Ай бұрын
ਹੈਗਾ ਵੀਰ ਜਲੰਧਰ ਵਿੱਚ ਗਿੱਲ ਗਾਖਲ ਪਿੰਡ ਆ
@harvindersidhu530
@harvindersidhu530 Ай бұрын
great information
@chamkaur_sher_gill
@chamkaur_sher_gill 6 ай бұрын
Sat Sri akll anjum veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@prasan2023
@prasan2023 Ай бұрын
anjum ji love from Holland
@sadiqmasih3215
@sadiqmasih3215 4 ай бұрын
Great reporting and good wishes to Aajan Gill for bright future
@Tutor25
@Tutor25 Ай бұрын
15:40 veer g gal bilkul sachi aa es khushbo bare insaan bol ke ni das sakda..
@VivekKumar-rc1kz
@VivekKumar-rc1kz 6 ай бұрын
Love from charda Punjab ❤
@ManmohanGill-jh7mh
@ManmohanGill-jh7mh 6 ай бұрын
He is from our gill family phela pind for gills in district ludhiana pind chomo
@mubasharali6565
@mubasharali6565 6 ай бұрын
Mash allah g allah Pak Naseb Karn
@vickycheema7680
@vickycheema7680 Ай бұрын
Luv u Sade duje Punjab waleo
@BhindaSaini-i8h
@BhindaSaini-i8h 15 күн бұрын
Jalandhar gill bhuat AA veer ji
@harjinderkaur4630
@harjinderkaur4630 6 ай бұрын
Veerji l love your Chanel 🙏🙏🙏🙏🙏
@qamartarar6860
@qamartarar6860 6 ай бұрын
Ma sha Allah ji Bahi zinda aj maa de yad kra a geyi
@LiaqatAli-vl5fe
@LiaqatAli-vl5fe 6 ай бұрын
Eating till bread is wonderful and good for health .
@saimaroshan3715
@saimaroshan3715 3 ай бұрын
Bhai boht maze ki rotti
@jagvirsinghbenipal5182
@jagvirsinghbenipal5182 6 ай бұрын
ਸਤਿ ਸ਼੍ਰੀ ਆਕਾਲ ਸਰੋਏ ਵੀਰ ਜੀ 🙏🙏
@SatnamSingh-fe3tg
@SatnamSingh-fe3tg 6 ай бұрын
Roti 👌👌👌👌
@rajadishayari3486
@rajadishayari3486 6 ай бұрын
ਵਾ ਜੀ ❤❤
@Aliwarisfamilyvlogs
@Aliwarisfamilyvlogs 2 ай бұрын
پچھتانا یا تیری کیا بات ہے❤❤🎉
@BhindaSaini-i8h
@BhindaSaini-i8h 15 күн бұрын
Ma Jalandhar Tu hi aa
@SatinderThind-g6z
@SatinderThind-g6z 28 күн бұрын
Bahi g 333 chak multan de pind di video dikhao
@usawalk574
@usawalk574 6 ай бұрын
Maashaa Allah ماشاء اللہ
@narsiram8316
@narsiram8316 5 ай бұрын
I Love Anjum Saroya
@usmanshahid6641
@usmanshahid6641 6 ай бұрын
Anjum Bhai Kia yad Karwa dia❤❤❤
@AjmalKhan-zl1tv
@AjmalKhan-zl1tv 6 ай бұрын
Wah g wah ❤ Rana saab aslaam o alaikum janaab ❤
@MangatJatt-z2k
@MangatJatt-z2k 6 ай бұрын
ਬਾਈ ਜੀ ਨਾਲ ਅੰਬ ਦਾ ਅਚਾਰ ਵੀ ਲਓ
@HarryMaan-q6k
@HarryMaan-q6k 6 ай бұрын
Anjum vire asi tuhade vade fann ha
@sunnyvickasdiaries
@sunnyvickasdiaries 6 ай бұрын
Garmiaan wich Tandoor di roti naal Aalo Gosht te thanda Makhan naal lassi. Puri chass aa jandhi
@Zahoor-Pk
@Zahoor-Pk 6 ай бұрын
توں بھراوا، سانوں پکا ماروں اے..
@Hasan-y4d7b
@Hasan-y4d7b 6 ай бұрын
mean there is no difference between both punjabs
@javeriakhawaja8924
@javeriakhawaja8924 Ай бұрын
Omg u r soo original
@sukhwantkaur2851
@sukhwantkaur2851 6 ай бұрын
Mere lyi dua kro k mai pakistan a java
@RamanDeep-u6w
@RamanDeep-u6w 6 ай бұрын
Very nice veer ji Punjabi aa Punjabi love you ❤❤❤❤❤❤🤗🤲🤲🤲🤲🤲🙏🙏🙏🙏🙏💝
@PAVNEETKAUR-sx1ok
@PAVNEETKAUR-sx1ok Ай бұрын
Boht sohna ji
@KulwinderKaur-qu6kc
@KulwinderKaur-qu6kc Ай бұрын
Gill saroy got ether v a❤❤
@manibrar4149
@manibrar4149 6 ай бұрын
16 rupye di 1 Aa Saroya Saab😂❤🙏🏻chrda Punjab🇮🇳
@ranjeetbadesha4784
@ranjeetbadesha4784 6 ай бұрын
Sat shri akaal vir ji Punjab tu
@gursewakdhillon7773
@gursewakdhillon7773 6 ай бұрын
ਸਤਿ ਸ੍ਰੀ ਅਕਾਲ ਵੀਰ
@surinderbrar4249
@surinderbrar4249 6 ай бұрын
Tera Bhanja bada intelligent te smart ha.
@bhagwantbrar9249
@bhagwantbrar9249 6 ай бұрын
Mama bhanja ❤❤❤
Anjum Saroya Ne Lai Monji Apne Farm Ty./Rice Cultivation  in  Punjab
22:21
Сестра обхитрила!
00:17
Victoria Portfolio
Рет қаралды 958 М.
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 121 М.
Сестра обхитрила!
00:17
Victoria Portfolio
Рет қаралды 958 М.