Anmol kwatra ਦਾ ਹੁਣ ਤੱਕ ਦਾ ਸਭ ਤੋਂ ਦਿਲਚਸਪ ਇੰਟਰਵਿਊ

  Рет қаралды 405,107

Daily Post Punjabi

Daily Post Punjabi

4 жыл бұрын

Anmol kwatra ਦਾ ਹੁਣ ਤੱਕ ਦਾ ਸਭ ਤੋਂ ਦਿਲਚਸਪ ਇੰਟਰਵਿਊ
#anmolkwatra #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 2 400
@ravipal660
@ravipal660 4 жыл бұрын
ਪੱਤਰਕਾਰ ਵੀਰ ਨੇ ਸਵਾਲ ਬਹੁਤ ਤਿੱਖੇ ਕੀਤੇ ਕਾਸ਼ ਜੇ ਕਦੀ ਕਿਸੇ ਲੀਡਰ ਨੂੰ ਕੀਤੇ ਹੁੰਦੇ
@Ajay-zw2tq
@Ajay-zw2tq 4 жыл бұрын
Shi gal a vre
@rashpindergill3562
@rashpindergill3562 4 жыл бұрын
Sahi keha
@Navdeepsingh-mq4tc
@Navdeepsingh-mq4tc 4 жыл бұрын
ਬਹੁਤ ਲੀਡਰਾਂ ਨੂੰ ਇਹ ਪੱਤਰਕਾਰ ਸਵਾਲ ਕਰ ਚੁੱਕਿਆ 22 l ਤੁਸੀਂ ਇਹਦੀਆਂ ਹੋਰ interview ਦੇਖਿਓ l ਇਹ ਹਰੇਕ ਨੂੰ ਐਵੇਂ ਹੀ ਸਵਾਲ ਕਰਦਾ ਹੈ l ਬੇਬਾਕ ਪੱਤਰਕਾਰ ਹੈ
@ravipal660
@ravipal660 4 жыл бұрын
ਬਹੁਤ ਚੰਗੀਂ ਗੱਲ ਆ ਫਿਰ ਤਾਂ ਵੀਰ ਜੀ
@jasgrewal8914
@jasgrewal8914 4 жыл бұрын
Ik amm bande nu swal pushde ho je ehi captain nu karoo ja leader nu karo
@jasmannu_5
@jasmannu_5 4 жыл бұрын
ਅਨਮੋਲ ਵਰਗੇ ਇਨਸਾਨ ਇਸ ਦੁਨੀਆਂ ਤੇ ਕੋਈ ਨਹੀਂ ਬਣ ਸਕਦਾ ਲੋਕ ਇਸ ਵੀਰੇ ਨੂੰ ਬਦਨਾਮ ਕਰਦੇ ❣️❣️❣️❣️love you veere
@kuka6853
@kuka6853 2 жыл бұрын
ਪੱਤਰਕਾਰ ਨੇ ਸਵਾਲ ਵੀ ਬਹੁਤ ਸਖਤ ਕੀਤੇ ਸੀ। ਪਰ ਅਨਮੋਲ ਨੇ ਜੁਆਬ ਬਹੁਤ ਸੋਹਣੇ ਤੇ ਸਾਫ ਦਿੱਤੇ। ਕਿਸੇ ਵੀ ਗੱਲ ਚ ਕਾਣ ਨਹੀ ਸੀ👌👍❤️🙏🇩🇪
@KulwantSingh-mm5ou
@KulwantSingh-mm5ou 4 жыл бұрын
ਅਨਮੋਲ ਵੀਰ ਲੱਗੀਅਾ ਰੈਹ ਹਾਥੀ ਚਲੇ ਬਜਾਰ ਕੁੱਤੇ ਭੋਕਣ ਹਜਾਰ
@mannugill1053
@mannugill1053 4 жыл бұрын
q
@malwewale2294
@malwewale2294 2 жыл бұрын
Anne bhagato ajj da live dekh ehde Facebook te ja ke .
@SagarMehraYouTuber
@SagarMehraYouTuber 2 жыл бұрын
👍👍
@kuldeepkaur-nc3rb
@kuldeepkaur-nc3rb 2 жыл бұрын
Well done
@MandeepSingh-dy5vp
@MandeepSingh-dy5vp 4 жыл бұрын
ਅੱਜ ਜੇ ਭਗਤ ਸਿੰਘ ਜਿੰਦਾ ਹੁੰਦਾ ਮੀਡੀਆ ਨੇ ਉਹਦੇ ਉਪਰ ਵੀ ਕਿੰਤੂ ਪ੍ਰੰਤੂ ਕਰਨਾ ਸੀ
@Amitgakhar63
@Amitgakhar63 4 жыл бұрын
bilkul sahi galll ji.
@pihu5874
@pihu5874 4 жыл бұрын
Sahi gal kahi
@harjotsingh4993
@harjotsingh4993 4 жыл бұрын
ਕਹਿੰਦੇ ਤਾਂ ਹੁੰਦੇ ਨੇ ਕਿ ਜੇ ਰੱਬ ਹੁੰਦਾ ਲੋਕਾਂ ਦਿਆਂ ਅੱਖਾਂ ਸਾਹਮਣੇ ਉਹਨਾਂ ਕੋਲ ਤਾਂ ਲੋਕ ਉਸ ਨੂੰ ਵੇਚ ਖਾਂਦੇ...
@harjotsingh4993
@harjotsingh4993 4 жыл бұрын
Lv u heera amol veera
@MandeepSingh-dy5vp
@MandeepSingh-dy5vp 4 жыл бұрын
@@harjotsingh4993 ਰੱਬ ਹੈ ਜਾਂ ਨਹੀਂ ਇਹ ਤਾਂ ਰੱਬ ਹੀ ਜਾਣੇ ਪਰ ਆਪਣੇ ਸਾਰਿਆ ਵਿਚ ਇਨਸਾਨੀਅਤ ਜਰੂਰ ਹੈ ਇਹ ਗੱਲ ਸਾਨੂੰ ਸਾਰਿਆਂ ਨੂੰ ਜਰੂਰ ਸਮਝਣੀ ਚਾਹੁੰਦੇ ਹੈ🙏
@jotsingh60
@jotsingh60 2 жыл бұрын
ਬਾਈ J ਇਹ ਬੰਦਾ ਪੈਸੇ ਖਾ ਕੇ ਵੀ ਕਿਸੇ ਗਰੀਬ ਦੀ ਮਦਦ ਕਰਦਾ ਤਾਂ ਵੀ ਬਹੁਤ ਬਧੀਆ ਕੰਮ ਕਰ ਰਿਹਾ ਅਨਮੋਲ ਬਾਈ ਜਿੰਦਾਬਾਦ♥️♥️
@user-ub8rb8tx8x
@user-ub8rb8tx8x 4 жыл бұрын
ਹੀਰਾ ਹੀਰਾ ਹੀ ਹੁੱਦਾ 🙏🏻
@malwewale2294
@malwewale2294 2 жыл бұрын
Ehde ajj de live dekh Facebook te ja ke
@lakshmehra2867
@lakshmehra2867 4 жыл бұрын
ਮੱਕੜ ਸਾਬ ਇਦਾ ਦੇ ਸਵਾਲ ਲੀਡਰਾਂ ਨੂੰ ਕਰਿਆ ਕਰੋ ਅਨਮੋਲ ਤਾ ਹੀਰਾ ਬੰਦਾ ਆ
@BaljinderKaur-zn1cm
@BaljinderKaur-zn1cm 4 жыл бұрын
Veer eh Banda kise nu ne bakshada
@jasscovers2782
@jasscovers2782 4 жыл бұрын
Bilkul bhaji
@singhapurstudy3477
@singhapurstudy3477 4 жыл бұрын
@@BaljinderKaur-zn1cm bakshan leaders nu janda social worker km kr rhe hi krn deo
@HarjinderSingh-on4mh
@HarjinderSingh-on4mh 4 жыл бұрын
ਮੱਕੜ ਨੂੰ ਪਤਾ ਆ ਲੀਡਰਾਂ ਤੋ ਸਵਾਲ ਪੁਛੇ ਤਾ ਮੇਰੀ ਬੁੰਡ ਪਾੜ ਦੇ ਆ ਤਾ ਕਰ ਕੇ🤣🤣🤣🤣🤣
@amangagat2718
@amangagat2718 4 жыл бұрын
Sahi gall aw brother
@deepa12917
@deepa12917 4 жыл бұрын
ਵੀਰ ਤੂੰ ਦਿਲੋਂ ਚੰਗਾ ਕੰਮ ਕਰਦਾ ਰਹਿ ਕਿਉਂਕਿ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ
@Deroc597
@Deroc597 4 жыл бұрын
ਇੱਕ ਵੀ ਚੱਜ ਦਾ ਸਵਾਲ ਨੀ ਕੀਤਾ ਵੀਰ ਨੇ ਬਸ ਅਨਮੋਲ ਨੂੰ ਬਦਨਾਮ ਈ ਕਰੀ ਜਾਂਦਾ।
@officialmalhitechnical6021
@officialmalhitechnical6021 4 жыл бұрын
Pana saddu nu taker paterkar veer ik var
@gurmitsingh5106
@gurmitsingh5106 4 жыл бұрын
ਅਨਮੋਲ ਵਾਕਿਆ ਹੀ ਅਨਮੋਲ ਹੀਰਾ ਹੈ।
@malwewale2294
@malwewale2294 2 жыл бұрын
Dalla Bjp da paltu kuta
@Jaspreet_Kaur08
@Jaspreet_Kaur08 2 жыл бұрын
ਵੀਰ ਜੀ ਇਦਾ ਸਵਾਲ ਨਹੀਂ ਪੁਛਣੇ ਚਾਹੀਦੇ ਸੀ ਅਨਮੋਲ ਵੀਰ ਨੂੰ.. ਤੁਹਾਡਾ ਅਨਮੋਲ ਵੀਰ ਨੂੰ ਸਵਾਲ ਕਰਨ ਤਰੀਕਾ ਸਹੀ ਨੀ ਲੱਗਾ...ਲੀਡਰਾਂ ਨੂੰ ਇਦਾ ਦੇ ਸਵਾਲ ਪੁਛਿਆ ਕਰੋ ਉਹ ਸ਼ਰੇਆਮ ਗਲਤ ਕੰਮ ਕਰਦੇ ਆ.anmol veer luvv u we always with u
@lakhugujjar4687
@lakhugujjar4687 4 жыл бұрын
ਅਨਮੋਲ ਭਾਜੀ ਇਕ ਸੋਨੇ ਦਾ ਗਹਿਣਾ ਹੈ
@gurpalsingh9115
@gurpalsingh9115 4 жыл бұрын
Anmol veer best Bro ਦੁਨੀਆਂ ਤਾਂ ਬਾਬੇ ਨਾਨਕ ਜੀ ਤੇ ਵੀ ਉਂਗਲ ਕਰਦੀ ਸੀ 22 ਤੂੰ ਚੰਗਾ ਕੰਮ ਕਰ ਰਿਹਾ ਕਰਦਾ ਰਹਿ
@Amandeepsingh-np2wt
@Amandeepsingh-np2wt 4 жыл бұрын
ਅਨਮੋਲ ਹੀਰਾ ਬੰਦ ਹੈ ਅਨਮੋਲ ਵੀਰ ਅਸੀਂ ਬਹੁਤ ਮਿਹਨਤ ਕੀਤੀ ਹੈ ਪਰ ਲੋਕ ਸਾਨੂੰ ਆਖਦੇ ਬੇਈਮਾਨ ਪਰ ਸਾਡਾ ਰੱਬ ਜਾਣਦਾ
@jangsingh2271
@jangsingh2271 4 жыл бұрын
ਲੋਕ ਲੀਡਰਾਂ ਦੀਆ ਜੁੱਤੀਆਂ ਖਾਣੀਆਂ ਗਿੱਜ ਗਏ ,,, ਅਨਮੋਲ ਵੀਰ ਖਿੱਚ ਕੇ ਰੱਖ ਕੰਮ
@sunnyjosan4501
@sunnyjosan4501 4 жыл бұрын
Tenu bolan Di akal ni aa repotra, tu anmol nl gl kr rea tu ode pair vrga v ni aa akl sikh gl krn di
@taribawa5479
@taribawa5479 4 жыл бұрын
Ryt
@MukeshKumar-ml4ts
@MukeshKumar-ml4ts 4 жыл бұрын
Me v ahi cheg note kr riha c bolan di akal
@9Jaishriram
@9Jaishriram 3 жыл бұрын
Ryt
@amrindersingh6153
@amrindersingh6153 4 жыл бұрын
Anmol brother is best God bless you 🙏🙏 brother 👍
@saurabhbehal6161
@saurabhbehal6161 4 жыл бұрын
Baiii gala naiii sirffff prufffffff
@harshchchrauli7566
@harshchchrauli7566 4 жыл бұрын
9
@lakhveersinghmallan4273
@lakhveersinghmallan4273 4 жыл бұрын
ਸਹੀ ਬੰਦਾ ਹੈ ਅਮਨੋਲ
@rohitwadali1686
@rohitwadali1686 4 жыл бұрын
ਅਨਮੋਲ ਬਰੋ ਲੱਗਿਆ ਰਹਿਣ ਹਾਥੀ ਚੱਲੇ ਬਜ਼ਾਰ ਕੂਤੇ ਭੋਕਨ ਹਜ਼ਾਰ
@narindersingh5119
@narindersingh5119 3 жыл бұрын
Right ji
@komaldhillon4923
@komaldhillon4923 4 жыл бұрын
ਬਹੁਤ ਵਧੀਆ ਜਵਾਬ ਦਿੱਤੇ।
@bikkarvihan7685
@bikkarvihan7685 4 жыл бұрын
ਇਲਜ਼ਾਮ ਉਹਨਾ ਤੇ ਲਗਦੇ ਨੇ ਜੌ ਕੁਝ ਖਾਸ ਕਰਨਾ ਚਾਹੁੰਦੇ ਹਨ
@parminderharman583
@parminderharman583 4 жыл бұрын
Absolutely right
@harjitdhillon3574
@harjitdhillon3574 4 жыл бұрын
bilkul sahi
@81183-brar
@81183-brar 4 жыл бұрын
ਵਾਹਿਗੁਰੂ ਜੀ ਹਰ ਕਿਸੇ ਨੂੰ ਦੇਖਦੇ ਨੇ ਜੇ‌ ਅਨਮੋਲ ਵੀਰ ਗਲਤ ਹੋਵੇਗਾ ਤਾਂ ਇਸ ਨੂੰ ਸਜ਼ਾ ਮਿਲ ਜਾਵੇਗੀ ਜੇ ਅਨਮੋਲ ਵੀਰ ਸਹੀ ਹੋਇਆ ਤਾਂ ਇਸ ਨੂੰ ਇਸ ਦੀ ਸੇਵਾ ਦਾ ਫਲ ਜ਼ਰੂਰ ਮਿਲੇਗਾ
@sharrysharry7137
@sharrysharry7137 4 жыл бұрын
Love ❤️you Anmol ver ji🙏
@mukhtiarmukhtiarsingh6320
@mukhtiarmukhtiarsingh6320 4 жыл бұрын
ਕੋਹੇਨੂਰ ਹੀਰਾ ਉਹ ਅਨਮੋਲ ਜੀ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ ਨਾ ਹੀ ਕੋਈ ਮੁੱਲ ਲਾ ਸਕਦਾ ਹੈ
@pandatji5008
@pandatji5008 4 жыл бұрын
ਚੰਗਾ ਕੰਮ ਕਰਨ ਵਾਲੇ ਨੂੰ ਕੰਮ ਕਰਨ िਦਉ ਉਸ ਦੀਆ ਲॅਤਾ ਨਾ िਖਚੋ
@Mrmrs_Raina_
@Mrmrs_Raina_ 4 жыл бұрын
Right
@gorajatt3767
@gorajatt3767 4 жыл бұрын
Right veer ji👍
@jaswinderkisana4805
@jaswinderkisana4805 4 жыл бұрын
Anmol changa banda kise leader nu saval karo usnu apna kam kar lan do
@reetdhillon6974
@reetdhillon6974 4 жыл бұрын
ਅਨਮੋਲ ਵੀਰੇ ਤੁਸੀਂ ਲੋਕਾਂ ਦੀਆ ਗੱਲਾਂ ਦੀ ਪਰਵਾਹ ਨਹੀ ਕਰੋ ਕਰੋੜਾ ਲੋਕਾ ਦੇ ਦਿਲਾਂ ਦੀ ਧੜਕਣ ਹੋ ਤੁਸੀਂ ਦਿਲ ਛੋਟਾ ਨਹੀ ਕਰਨਾ ਪਲੀਜ ਵੀਰੇ ਰਬ ਗਵਾਹ ਹੈ ਲੋਕਾਂ ਨੂੰ ਸਫਾਈ ਦੇਣ ਦੀ ਲੋੜ ਨਹੀ god bless you vere
@bonnykumar9712
@bonnykumar9712 4 жыл бұрын
Sahi gal vir
@pindbutahri982
@pindbutahri982 4 жыл бұрын
ਬਹੁਤ ਵਧੀਅਾ ਅਨਮੋਲ ਵੀਰ
@sonusahota7270
@sonusahota7270 4 жыл бұрын
ਮੇਰੇ ਵੀਰ ਜਿਦਾ ਤੁਸੀ ਸਵਾਲ ਅਨਮੋਲ ਨਾਲ ਕਿਤੇ ਵਾ ੲਿਵੇ ਦੇ ਸਵਾਲ ਤਿੱਖੇ ਤੁਸੀ ਬਿਕਰਾਮ ਮਜੀਠੀਅਾ ਨਾਲ ਕਰੋ ਫਿਰ ਦੇਖ ਦੇ ਬੋਲ ਸਕਦੇ ਤੁਸੀ ਜਾਂ ਨਹੀ
@LovePreet-to1zs
@LovePreet-to1zs 4 жыл бұрын
22 ohna muhre ta dr lgda ehna nu..
@viksingh4584
@viksingh4584 4 жыл бұрын
LOVE AND SUPPORT FOR ANMOL❤️❤️❤️
@arshsandhu8684
@arshsandhu8684 4 жыл бұрын
ਦਿਲੋ ਸਲਾਮ ਆ ਸਾਰੀ ਟੀਮ ਨੂੰ ਦੋਸਤੋ ਇੱਕ ਵਾਰ ਬਸ ਹਸਪਤਾਲ ਜਾ ਕੇ ਜਰੂਰ ਦੇਖੋ ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨਾ ਵੀ ਕਰ ਸਕਦੇ ਆ ਆਪਾ ਰਲ ਕੇ ਸਾਥ ਦਈਏ ਅਨਮੋਲ NGO ਟੀਮ ਦਾ
@jslinghuman5491
@jslinghuman5491 4 жыл бұрын
Fitta muhhh interview lann vly dy
@penduunionzindaad
@penduunionzindaad 4 жыл бұрын
madam eh patarkar eda da he aa ehdiya sariya interview bht vadia hundiya eh sidhe swal krda
@pagal7011
@pagal7011 4 жыл бұрын
Interview lain wala Banda bekaar aa ,leader agge jubaan ni nikldi.hun vekh kive bolda .jad k Anmol kinna polite aa.hira aa
@9Jaishriram
@9Jaishriram 3 жыл бұрын
👍
@gamingwithsanam9446
@gamingwithsanam9446 3 жыл бұрын
🤣🤣🤣
@narindersingh5119
@narindersingh5119 3 жыл бұрын
Right juttia maro reporter dii
@parmjitsinghparm3541
@parmjitsinghparm3541 4 жыл бұрын
ਬਾਈ ਸਹੀ ਕੰਮ ਕਰਨ ਵਾਲੇ ਘੱਟ ਤੇ ਲੱਤਾਂ ਖਿੱਚਣ ਵਾਲੇ ਜਿਆਦਾ ਹੁੰਦੇ ਆ
@sehajsingh8681
@sehajsingh8681 4 жыл бұрын
ਅਨਮੋਲ ਕਵਾਤਰਾ ਹਿੰਦੂ ਧਰਮ ਦਾ ਉਹ ਕਿੰਨੀ ਸੇਵਾ ਕਰਦਾ ਉਹ ਕਰ ਲੈਣਦੋਂ ਜੇ ਆਪ ਨੀ ਕੁਝ ਕਰਨਾ ਨਾ ਲਗਾਉ ਕਲੰਕ ਵੀਰ ਤੇ
@harjeetthind6620
@harjeetthind6620 4 жыл бұрын
Sehaj Singh bro ਹਿੰਦੂ ਧਰਮ ਕੀ ਵੀਰ 🙏🏻 plz ਲੋਕਾਂ ਨੂੰ ਧਰਮਾਂ ਵਿੱਚ ਨਾਂ ਵੰਡੋ ਅਨਮੋਲ video ਵਿੱਚ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ । ਇਨਸਾਨੀਅਤ ਹੀ ਉਸ ਦਾ ਧਰਮ ਲਗਦਾ video ਦੇਖ ਕੇ
@rajandeol7465
@rajandeol7465 4 жыл бұрын
Harjeet Thind ah gal kiti aa veer dil di gl krr geya 🙏
@deppunice6375
@deppunice6375 4 жыл бұрын
Ida de lok dharma di gal karke loka nu marva dinde ne
@SunilKumar-pc5hp
@SunilKumar-pc5hp 4 жыл бұрын
Ehda kmm dharma to agge da
@harpreet1427
@harpreet1427 4 жыл бұрын
Kidi buri gal kahi. Yaar tu
@gagandeepsinghriar1678
@gagandeepsinghriar1678 4 жыл бұрын
ਪੱਤਰਕਾਰ ਵੀਰ ਨੇ ਅਨਮੋਲ ਵੀਰ ਨੂੰ ਸਵਾਲ ਬੜੇ ਤਿੱਖੇ ਭਾਵਕ ਕਰਨ ਵਾਲੇ ਪੁੱਛੇ
@nikkukocher2595
@nikkukocher2595 2 жыл бұрын
ਬਹੁਤ ਹੀ ਵਧੀਆ ਕੰਮ ਕਰ ਰਿਹਾ ਅਨਮੋਲ ਕਵਾਤਰਾ
@kuka6853
@kuka6853 2 жыл бұрын
ਲੱਤਾਂ ਖਿੱਚਣ ਵਾਲੇ ਜਿਆਦਾ ਹੁੰਦੇ ਆ। ਕੀੜੀ ਵਾਲ਼ੀ ਚਾਲ ਚ ਚੱਲੇ ਰਹੋ👌👍🙏
@gurjantguri2836
@gurjantguri2836 4 жыл бұрын
anmol kwtara ਤੂੰ ਫਿਕਰ ਨਾ ਕਰੀ ਇਸ ਦੁਨੀਆ ਨੇ ਬਾਬੇ ਨਾਨਕ ਨੂੰ ਵੀ ਵੱਟੇ ਮਾਰੇ ਆ ਇਸ ਦੁਨੀਆ ਨੇ ਰੱਬ ਵੇਚ ਕਿ ਖਾ ਚੱਲੀ ਆ ਹਾਰਦੇ ਨੲਈ ਹੁੰਦੇ ਕਦੇ ਮਰਦ ਦਲੇਰ ਦੁਨੀਆ ਦਾ ਕੀ ਭੁਕਦੀ ਹੁਦੀ ਆ anmol veer jindabad
@jassaaujla7618
@jassaaujla7618 4 жыл бұрын
Lyo kar lo gal hun esdi tulna guru nanak dew ji nal kari jane bevkoof log 100% koi sahi ni hunda es vic v galtya ho sakdiya kwatre vic
@balwinderchhawla5737
@balwinderchhawla5737 4 жыл бұрын
Salute aa anmol veere, parmatma tanu tandrusti
@HarPreetSingh-uv8hg
@HarPreetSingh-uv8hg 4 жыл бұрын
Anmol vera 👍👍❣️❣️
@ankushjindal9728
@ankushjindal9728 4 жыл бұрын
Anmol darling love you hira banda hai tuu media faddu hai sali❤️❤️
@bhawanjitdhillon4204
@bhawanjitdhillon4204 4 жыл бұрын
ਪੰਜਾਬ ਤਦੇ ਨਹੀਂ ਅਗਾਹ ਵੱਧ ਸਕਦਾ ਕਿੳੁ ਕਿ ਜੋ ਚੰਗਾ ਕੰਮ ਕਰਨ ਦੀ ਕੌਸ਼ਿਸ਼ ੳੁਹਨੂੰ ਕਰਨ ਨਹੀਂ ਦਿੰਦੇ ਟਿਕਣ ਨਹੀਂ ਦਿੰਦੇ ਕਿਸੇ ਨੂੰ ਮੂਰਖ ਲੋਕ 😡 ਚੰਗੇ ਕੰਮ ਕਰਦੇ ਰਹੋ ਚਿਕੜ ਵਿੱਚ ਕਮਲ ਦਾ ਫੁਲ ਖਿਲਦਾ ਸਦਾ ਤੇ ਖਿੜਿਅਾਂ ਰਹੇਗਾ ਅਾਪਣੇ ਅਾਪ ਨਾਲ ਵਾਅਦਾ ਕਰੋ ਗੰਦੀ ਸੋਚ ਵਾਲਿਅਾ ਦੀ ਸੁਣੋ ਨਾ ਅਾਪਣੇ ਰਾਹ ਤੁਰੇ ਜਾੳੁ 🙏
@livecrickettournament4881
@livecrickettournament4881 4 жыл бұрын
veer ji thode cmnt ch damm aa mnu bhut changi laggi gall t7hadi
@karanveerkamboj3240
@karanveerkamboj3240 4 жыл бұрын
Brother ur the best don't worry about hatters we all are with you
@loveysingh1251
@loveysingh1251 4 жыл бұрын
Love u anmol veer 🙏🙏🙏
@manatsandhupb88
@manatsandhupb88 4 жыл бұрын
ਕੁਮੈਟ ਤੇਰੇ ਹੱਕ ਵਿਚ ਨੇ ਵੀਰ
@jassajassa2598
@jassajassa2598 4 жыл бұрын
Love u anmol veer
@hayervicky7713
@hayervicky7713 4 жыл бұрын
ਲੋਕ ਤਾਂ ਰੱਬ ਨੂੰ ਨਹੀਂ ਬਖਸ਼ਦੇ
@Sikhiseeker
@Sikhiseeker 4 жыл бұрын
Hayer vicky Rab neh ajj di date vich roul ke rakh tay saray
@rupindersinghkhurana883
@rupindersinghkhurana883 4 жыл бұрын
Anmol paji kise gl Di tension naa lo loka da kam a ponkna tuc apna kam krde raho waheguru always bless u Nd with u God bless you paji
@jaswinderbali9119
@jaswinderbali9119 4 жыл бұрын
Donki ਜਾਣ ਦੇ ਭੌਂਕੀ, ਜਿਹੜੇ ਸਵਾਲ ਕਰਦੇ ਪੁੱਠੇ
@garrysingh385
@garrysingh385 4 жыл бұрын
ਯਾਰ ਬਾਕੀ ਗੱਲਾਂ ਛੱਡੋ ।ਘਰ ਵਾਲੀ ਦੇ ਛੱਡ ਜਾਣ ਦੀ ਗੱਲ ਨਹੀ ਸੀ ਕਰਨੀ ਚਾਹੀਦੀ ਸੀ।ਇਸ ਤਰ੍ਹਾਂ ਤਾਂ ਬੰਦਾ ਨਿਰਾਸ਼ਾ ਵਿੱਚ ਹੀ ਜਾਊਗਾ ਹੋਰ ਦੱਸੋ ਕੀ ਕਰੇ।ਬੜਾ ਦੁੱਖ ਹੋਇਆ ਸੁਣ ਕੇ
@sunnyhans7940
@sunnyhans7940 4 жыл бұрын
Anmol veer da dil bhot vadda va jo es de bande de gall sun gya eh sawal kese hor bande nu pushya hunda ta pta nhi kii hona se reporter nall
@vellyjatt9127
@vellyjatt9127 4 жыл бұрын
kisdi wife shdgi
@HarbhajanSingh-zt7ro
@HarbhajanSingh-zt7ro Жыл бұрын
ਅਨਮੋਲ ਪੁੱਤਰ ਬਹੁਤ ਵਧੀਆ ਹੈ ਲੋਕ ਤਾਂ ਇਸ ਤਰ੍ਹਾਂ ਹੀ ਬੋਲਦੇ ਹਨ ਜਿਉਂਦੇ ਰਹਪੁਤਰ❤
@tejitej6483
@tejitej6483 4 жыл бұрын
Anmol is not fake....He is a proof of humanity...and their is his personal life too....nobody has right to speak against his personal life....gud luck Anmol
@barjesh1977
@barjesh1977 4 жыл бұрын
Love u anmol from 🇺🇸 keep carry on ur good work for needy peoples God will bless u with everything u want in ur life .
@Waheguru786.
@Waheguru786. 4 жыл бұрын
Fuddu Banda interview lain Wala koi leedar hunda sale di awaaz ni niklni c
@GurpreetSingh-oe1up
@GurpreetSingh-oe1up 4 жыл бұрын
Bai ehda channel chk krr... sre leadera di bolti bnd krayi aa
@harpindersingh2180
@harpindersingh2180 4 жыл бұрын
Shii glll ae bro
@KuldeepSingh-lv1sy
@KuldeepSingh-lv1sy 4 жыл бұрын
Ryt
@RCheemaz
@RCheemaz 4 жыл бұрын
@@KuldeepSingh-lv1sy said
@vinaysmartphonehub
@vinaysmartphonehub 4 жыл бұрын
Jutiyan maro anker nu
@harshdeepsingh772
@harshdeepsingh772 4 жыл бұрын
ਅਨਮੋਲ ਵੀਰ ਸੱਚਾ ਹੈ ਸਾਨੂੰ ਵੀਰ ਦੀ ਸਪੋਟ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਕਿ ਸਾਡਾ ਵੀਰ ਜਲਦੀ ਠੀਕ ਹੋਵੇ ਤੇ ਵੱਧ ਚੜ ਕੇ ਸੇਵਾ ਕਰੇ
@manjitkaur6505
@manjitkaur6505 3 жыл бұрын
Well done good job
@ravindrasing1250
@ravindrasing1250 4 жыл бұрын
ਪੱਤਰ ਕਾਰ ਪਾਗ਼ਲ ਹੋ ਗਿਆ
@kamaljeetkaul893
@kamaljeetkaul893 4 жыл бұрын
Ravindra Sing m aggry
@sunnyangurana99
@sunnyangurana99 4 жыл бұрын
Fudo news vala
@vipan1231
@vipan1231 4 жыл бұрын
Ohnu jam k krne pe rhe ea eda de swal One pehla anmol nu inform kita hoya b questions tikhe rkha ge But internally he's fan of anmol when he ask ki tu c kyu depression ch chle jande o?
@HarjinderSingh-on4mh
@HarjinderSingh-on4mh 4 жыл бұрын
ਬਾਈ ਫੂਦੂ ਪੱਤਰਕਾਰ ਆ 😡
@HarjitSingh-rx7hq
@HarjitSingh-rx7hq 4 жыл бұрын
Sahi gall aa Paji
@canadaking
@canadaking 4 жыл бұрын
ਅਨਮੋਲ ਮੈਨੂੰ ਇਹ ਸਮਝ ਨਹੀਂ ਆਉਂਦੀ ਤੂੰ ਅਜੇ ਤੱਕ ਇਹ ਪਾਗਲ ਜਿਹੇ ਪੱਤਰਕਾਰ ਨੂੰ ਧੱਕੇ ਮਾਰ ਕੇ ਘਰੋਂ ਨਹੀਂ ਕੱਢਿਆਂ।
@msangha3319
@msangha3319 4 жыл бұрын
ਵੀਰ ਜੀ ਜਿਸ ਇੰਟਰਵਿਊ ਵਿੱਚ ਐਡ ਮਸ਼ਹੂਰੀ ਨਹੀਂ ਆਉਂਦੀ ੳੁਹ ਆਪ ਪੈਸੇ ਦੇ ਕੇ ਕੀਤੀ ਹੁੰਦੀ ਹੈ।
@SurinderSingh-hq8up
@SurinderSingh-hq8up 4 жыл бұрын
mandy san veer ji har gal nu negative kyo sochde ho.. har gal de 2 phlu hunde aa sochna tuc aa k ki choose krna... yrr Anmol di es koshish nal youth bdl riha so apa nu sath dena chida na kmiya kdiye.. baki tuc mere ton jiada samjdar ho jo tuc thik smjo ..
@sunnyhans7940
@sunnyhans7940 4 жыл бұрын
Babbar black veer sahi gall kahi tuce yrr ah bande kese nu galt boln te majbur karde ne anmol banda bhut vadiya
@msangha3319
@msangha3319 4 жыл бұрын
Surinder Singh Veer ji apni apni soch hai, ho sakda mai galat hova. Mai v anmol nu like kaeda si .Mai Usdi NGO nu like and appreciate karda ha but anmol nu kise vja nal ya personally like nahi krda . Mai ethe ldai nhi keni veere. apne vichara de matbhed ho sakde ne apa fon te gal krde aa, ho sakda tusi sahi hovo. Apna number send kar deo. Mere number 9877282640.
@VarinderSingh-ij7xl
@VarinderSingh-ij7xl 4 жыл бұрын
Sear ker 22, 👌good
@binderjeetkaur8762
@binderjeetkaur8762 Жыл бұрын
ਜਿਉਂਦਾ ਰਹਿ ਵੀਰ ਹਮੇਸਾ ਚੰਗੇ ਕੰਮ ਕਰਦੇ ਰਹੋ ਪਿੱਛੇ ਨੀ ਹਟਣਾ ਲੋਕਾ ਦਾ ਕੰਮ ਤਾ ਬੋਲਣਾ ਹੀ ਹੈ ਇਹਨਾਂ ਨੂੰ ਅਪਣਾ ਕੰਮ ਕਰਨ ਦਿਓ ਚੰਗੇ ਕੰਮ ਕ ਹਮੇਸ਼ਾ ਲੋਕ ਰੋੜਾ ਹੀ ਬਣਦੇ ਆ ਤੁਸੀ ਲੋੜਵੰਦ ਮਰੀਜਾ ਦਾ ਧਿਆਨ ਰੱਖੋ ਵੀਰ ਪਰਮਾਤਮਾ ਤੁਹਾਨੂੰ ਸਾਰੇ ਸੁੱਖ ਦੇਣਗੇ 🤲👏
@basramufliswriter1751
@basramufliswriter1751 3 жыл бұрын
ਅਨਮੋਲ ਹੀਰਾ ਹੈ ਇਹਨੇ ਦਿਨੋ ਦਿਨ ਚਮਕਣਾ ਇਹਦੀ ਚਮਕ ਦਿਨੋ ਦਿਨ
@iqbalkarwasravlogfarmerbnd9667
@iqbalkarwasravlogfarmerbnd9667 4 жыл бұрын
Yr Bai jeda koi chaj da Kam karda osnu be faaltu tang kyu karde o yr
@nirmaljitkaur8811
@nirmaljitkaur8811 4 жыл бұрын
Vvvv nice. Good. Veer
@andygill1448
@andygill1448 4 жыл бұрын
Anmol is good man why you do ing wrong guiston
@sunnyangurana99
@sunnyangurana99 4 жыл бұрын
Paji Duniya fudo va koi chnga kam krda onu nai krna dinde
@canadaking
@canadaking 4 жыл бұрын
ਇਨਟਰਵਿਉ ਲੈਣ ਵਾਲਾ ਲਗਦਾ ਘਰ ਵਾਲੀ ਤੋਂ ਖਾ ਕੇ ਆਇਆ।
@babersher9333
@babersher9333 4 жыл бұрын
Ki Bai
@ravindersinghsidhu7799
@ravindersinghsidhu7799 4 жыл бұрын
Haha
@jarmansingh376
@jarmansingh376 4 жыл бұрын
Ki keha oyeeee 😡😡
@inderjitrandhawa3731
@inderjitrandhawa3731 4 жыл бұрын
ਨਹੀ ੳ ਵੀਰ.ਰਿਪੋਰਟ ਨੇ ਲੋਕਾ ਦੇ ਸਵਾਲ ਅੱਗੇ ਰੱਖੇ ਨੇ.ਜੋ ੳੁਸਦਾ ਫਰਜ਼ ਸੀ.
@sunnyhans7940
@sunnyhans7940 4 жыл бұрын
@@inderjitrandhawa3731 22 ji gussa na karna sawal aram na vi pushe ja sakde aa jarrori nhi ki gusse nall he sawal kro baki report vi apna kam vadiya kr reha va te anmol ve best of luck
@punjabi1854
@punjabi1854 4 жыл бұрын
ਵੱਰਜਿਸ਼ ਕੱਰਨਾ ਵੀ ਮਾੜੀ ਗੱਲ ਹੈ ਇਹ ਵੀ ਲੋਕਾਂ ਤੋਂ ਜਾ ਮੀਡੀਆ ਤੋਂ ਪੁੱਛ ਕੇ ਕੀਤੀ ਜਾਵੇ ।
@pawanjitsingh1809
@pawanjitsingh1809 4 жыл бұрын
ਅਨਮੋਲ ਪੁਤ ਦੀ ਉਮਰ ਛੋਟੀ ਪਰ ਕੰਮ ਵੱਡੇ ਸੋਚ ਵੱਡੀ
@lakhvirladi4829
@lakhvirladi4829 4 жыл бұрын
jado kise di help hundi aa odo ta media ne aa k interview kiti ni
@chachachachi5547
@chachachachi5547 4 жыл бұрын
Anmol ne aap pase de k karbai hai
@babbusidhu6191
@babbusidhu6191 4 жыл бұрын
ਅਨਮੋਲ ਸਹੀ ਹੈ ਵੀਰ ਜੀ
@BuntyKumar-nw1rf
@BuntyKumar-nw1rf 4 жыл бұрын
tera ki sahi karta
@ARMAAANGULERIAAA
@ARMAAANGULERIAAA 3 жыл бұрын
Such a person with golden heart ♥
@sukhpalsingh1278
@sukhpalsingh1278 4 жыл бұрын
ਪੱਤਰਕਾਰ ਵੀਰ ਐਨੇ ਤਿੱਖੇ ਸਵਾਲ ਲੀਡਰਾਂ ਨੂੰ ਕਰਿਆ ਕਰੋ ਨਾ ਕਿ ਇੱਕ ਸਮਾਜਸੇਵੀ ਨੂੰ ਲੀਡਰਾਂ ਤੋ ਤੁਹਾਨੂੰ ਡਰ ਲੱਗਦਾ
@ekamkabddigamiyekam2178
@ekamkabddigamiyekam2178 4 жыл бұрын
ਹੀਰਾ ਬੰਦਾ
@amandeepkaurbrar2921
@amandeepkaurbrar2921 4 жыл бұрын
nice work anmol bro
@Balwinderkaur-du6fs
@Balwinderkaur-du6fs 2 жыл бұрын
Anmol god bless you
@simrankaur5290
@simrankaur5290 3 жыл бұрын
AnmolKwatra= Ultimate Humanity, Absolute Kindness
@jessiahuja1487
@jessiahuja1487 4 жыл бұрын
ਪੱਤਰਕਾਰ ਬਕਵਾਸ ਕਰ ਰਿਹਾ ਹਰ ਇੱਕ ਦਾ ਦਿਲ ਵੱਡਾ ਨਹੀਂ ਹੁੰਦਾ
@kaurghuman544
@kaurghuman544 4 жыл бұрын
agree anchor should be respectful
@gurpritsingh4586
@gurpritsingh4586 3 жыл бұрын
Right bro
@gursharanbal4137
@gursharanbal4137 4 жыл бұрын
Interviewer sounds very rude...need to improve himself first. Anmol veere keep up the good work...v r with u.
@dharmindersingh6639
@dharmindersingh6639 4 жыл бұрын
God bless you 🙏 anmol veer
@gurvinderjeetsingh5556
@gurvinderjeetsingh5556 4 жыл бұрын
Full sport anmol veere
@sahilgarg1128
@sahilgarg1128 4 жыл бұрын
ਸੱਚੇ ਜਵਾਬ ਸੀ ਸਾਰੇ
@raviverma2781
@raviverma2781 4 жыл бұрын
ANMOL VIR COMMENTA Di tension ni leni. apna kam jari rakho sewa da
@yuviburj1454
@yuviburj1454 2 жыл бұрын
Love you anmol veer nice job
@manatsandhupb88
@manatsandhupb88 4 жыл бұрын
ਯਾਰ ਮੱਕੜ ਭਾਜੀ last te Dil jit Liya
@jaswindersingh858
@jaswindersingh858 4 жыл бұрын
Anmol veere u r great person. Please ignore jealous person.
@HardevSingh-bi9ij
@HardevSingh-bi9ij 4 жыл бұрын
God bless you anmol paji
@greatgirl6013
@greatgirl6013 4 жыл бұрын
Anmol veer you rock the interview with your calmness You have every right to earn money for yourself like everyone else People who think you can’t do seva while living a normal life are very narrow minded Good for your courage to stand out Brother, Waheguru bless you
@sajalthareja4902
@sajalthareja4902 Жыл бұрын
Anmol veera saddi heartbeat h❤❤
@sync1017
@sync1017 4 жыл бұрын
He still doing great job, he works as a volunteer. He doesn't need any money. He is only helping people.
@devenderkaur9665
@devenderkaur9665 4 жыл бұрын
Tu Jo Anmol vire nu bakwaas kar reha hai aap das kdi kise di 10 rs naal madt kiti hai
@harjotsingh4993
@harjotsingh4993 4 жыл бұрын
Nhi vre... Eh. Na kho... Ohna ne keha k oh lokan di avaaj vich svaal kr rhe ne... Ohna da que puchan da tarika bohAt bdia... Anmol veere ne v kha c k bo bdia ਢੰਗ naal que puch rhe ne... Vre ohna ne ki ptta kinni k sewa kitti hove bro... Just support anmol kwatra... Bro... Dont look to any other... Wmk...
@gksandhu2579
@gksandhu2579 4 жыл бұрын
Davinder kaur ji tenu pta hi ni fr makkar saab vaare
@rameshwadhwa7174
@rameshwadhwa7174 4 жыл бұрын
Anmol veer te GOLDY veer dona nu Salut Bai lage raho Dunya kise nu nahi chaddi don't worry
@siratkaur6901
@siratkaur6901 2 жыл бұрын
Anmol kwatra is the best person and ❤️❤️genuine
@amaninder8593
@amaninder8593 4 жыл бұрын
BHUT VADIA ANMOL VEER 😎😎 LOKAN NE 100 CH IK NEGATIVE POINT DEKHNA NA K 99% POSITIVE ✌✌ STAY STRONG GBU
@PardeepSingh-nm4zi
@PardeepSingh-nm4zi 4 жыл бұрын
Anmol varga banda farishta aa kadi kite jahan ch aunda ... waheguru g meher kri es farshite te 🙏🙏
@surinderbhagat762
@surinderbhagat762 3 жыл бұрын
Anmol kwatra very great bro,👍👍👍👍👍❤️❤️❤️❤️🥰🥰🥰🥰🥰🥰❤️
@BaljinderSingh-dn5wq
@BaljinderSingh-dn5wq 4 жыл бұрын
Love you anmol veer tusi shi ho asi jande aa
@jasbirkaur55
@jasbirkaur55 4 жыл бұрын
I am With anmol he is doing a great job but I don’t like the way reporter asking questions and he didn’t even appreciate his work atleast one time
@avasandhu4651
@avasandhu4651 4 жыл бұрын
Yh bro
@ravindersandhu6561
@ravindersandhu6561 4 жыл бұрын
so rude behavior by anchor...need to learn how to talk with guest
@kamalbathla283
@kamalbathla283 4 жыл бұрын
Ravinder sandhu so true
@tractorlovers2048
@tractorlovers2048 4 жыл бұрын
Bilkul sahi anchor aa Asal ch sareya nu eve hi hona chahida Fer hi loka de swaal pahunchan ge jina di interview hundi aa
@vickypurba
@vickypurba 4 жыл бұрын
Ravinder sandhu wow what a sweet sugest ravinder brother
@RobinSingh-xr6ts
@RobinSingh-xr6ts 4 жыл бұрын
anchor saare ehda hune cahide
@Vagrantsoul6
@Vagrantsoul6 4 жыл бұрын
He is illiterate
@angrejbajwa7692
@angrejbajwa7692 4 жыл бұрын
ਇਹ ਜੋ ਸਵਾਲ ਇਸ ਵੀਰ ਨੂੰ ਕੀਤੇ ਉਹ ਸਵਾਲ ਕਿਸੇ ਲੀਡਰ ਨੂੰ ਕੀਤੇ ਹੁੰਦੇ
@sandeepkaur9239
@sandeepkaur9239 3 жыл бұрын
Good bless you Anmol sir
@rojerpawar4309
@rojerpawar4309 4 жыл бұрын
we sport ANMOL KAWATRA and his all team. very good .
@dharmindermadahar1680
@dharmindermadahar1680 4 жыл бұрын
ਦੁਨੀਆਂ ਨੇ ਤਾਂ ਗੁਰੂ ਪੀਰਾਂ ਨੂੰ ਵੀ ਨਹੀਂ ਬਖਸ਼ਿਆ
@shergill3500
@shergill3500 4 жыл бұрын
My prayers always wid u Anmol 🌹❤️
@Official.SajanChoudharyy
@Official.SajanChoudharyy 2 жыл бұрын
Good job Brother 👍 @anmol
@gurbazsinghkahlon3210
@gurbazsinghkahlon3210 4 жыл бұрын
Interview karn walla veer,,, please thora chaj nal swall karai karo & please if one doing good deeds be with him not against . And no body goes the gym to be a star .(common sense is applied) here
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 3,7 МЛН
Женская драка в Кызылорде
00:53
AIRAN
Рет қаралды 361 М.