5 rules of rich people ,ਅਮੀਰ ਬਣਨ ਦੇ ਨਿਯਮ, rich dad poor dad book review,

  Рет қаралды 11,264

Anmol Grewal Vlogs

Anmol Grewal Vlogs

Күн бұрын

Topic of the video: “rich dad poor dad book explanation in punjabi/hindi”
If uou found the video useful make sure to like, share, comment and subscribe.
Instagram: www.instagram....
#richdadpoordad #kitab #punjabi #youtubeindia #punjabivideo #amritsar #bookreview #money #finance

Пікірлер: 79
@GodIsOne010
@GodIsOne010 3 ай бұрын
ਸਿੱਧਾ ਸੱਚਖੰਡ ਵਿੱਚ ਪਹੁੰਚੋ ਜੋ ਪਰਿਵਾਰ ਆਪਣੇ ਮਾਂ ਬਾਪ ਨੂੰ ਖੁਸ ਰੱਖਦਾ ਹੈ ਜੀ 🙏🏻ਵਾਹਿਗੁਰੂ ਜੀ ਉਹਨਾਂ ਪਰਿਵਾਰਾਂ ਨੂੰ ਤਰੱਕੀ ਤੇ ਸੇਵਾ ਸਿਮਰਨਿ ਬਖਸੇ ਤੇ ਉਹਨਾਂ ਦੇ ਬੱਚਿਆਂ ਨੂੰ ਨੇਕ ਬਣਾਵੇ ਜੋ ਆਪਣੇ ਮਾਂ ਬਾਪ ਨੂੰ ਸਮਾਂ ਦਿੰਦੇ ਨੇ ਤੇ ਸੇਵਾ ਕਰਦੇ ਨੇ ਜੀ ❤️ਵਾਹਿਗੁਰੂ ਜੀ ਉਹਨਾਂ ਤੇ ਬਹੁਤ ਬਹੁਤ ਮੇਹਰ ਕਰਦੇ ਨੇ ਜੋ ਮਾਂ ਬਾਪ ਨੂੰ ਰੱਬ ਦਾ ਰੂਪ ਸਮਝਦੇ ਨੇ ਜੀ 🙏🏻ਮੈ ਉਹਨਾਂ ਸਾਰੇ ਪਰਿਵਾਰਾ ਦੇ ਚਰਨਾਂ ਵਿੱਚ ਮੱਥਾਂ ਟੇਕਦਾ ਹਾਂ ਜੋ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਨੇ ਜੀ ❤️ਰੱਬ ਦੈ ਘਰ ਦੀ ਪੋੜੀ ਹੈ ਮਾਂ ਬਾਪ ਦੀ ਸੇਵਾ ਜੀ❤️ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਜੀ ❤️ਸਾਤਿਨਾਮੁ ਵਾਹਿਗੁਰੂ ਜੀ❤️
@gillamandeep7408
@gillamandeep7408 3 ай бұрын
Sahi gal kehi tusi
@Arshdeep_007_
@Arshdeep_007_ 3 ай бұрын
Jo is comment ko read kare vo life me successful bane God!
@jsgill4807
@jsgill4807 3 ай бұрын
Pad lya uncle g, thank u
@Arshdeep_007_
@Arshdeep_007_ 3 ай бұрын
@@jsgill4807 welcome sir 💕 Be successful in life. 🤞
@Gill510
@Gill510 3 ай бұрын
ਬਹੁਤ ਵਧੀਆ ਵਿਚਾਰ , ਪੈਸੇ ਦੀ ਸਹੀ ਤਰੀਕੇ ਨਾਲ ਵਰਤੋਂ ਅਮੀਰ ਬਣਾਉਦੀ ਹੈ,ਜੇਕਰ ਸਾਂਭਣਾ ਨਹੀਂ ਆਉਂਦਾ ਤਾਂ ਅਮੀਰ ਵੀ ਜਲਦੀ ਗਰੀਬ ਹੋ ਜਾਂਦਾ ,
@baljotchauhan2349
@baljotchauhan2349 3 ай бұрын
Bilkul
@gurdialsingh3664
@gurdialsingh3664 2 ай бұрын
ਗੁਰਬਾਣੀ ਤੇ ਇਤਿਹਾਸ ਵਿਚ ਬਹੁਤ ਸੋਹਣੀਆਂ ਮਿਸਾਲਾਂ ਦਿੱਤੀਆਂ ਹਨ ਜੀਵਨ ਬਗਲੇ ਤੋਂ ਹੰਸ ਬਣ ਜਾਂਦਾ ਹੈ ਗਲੇ ਲੋਹੇ ਵਰਗਾ ਮਨੁੱਖ ਕੀਮਤੀ ਲਾਲ ਬਣ ਜਾਂਦਾ, ਮੈਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵਿਡਿਉ ਪਾਈਆਂ ਹਨ 🎉🎉
@veerpalkaur2237
@veerpalkaur2237 3 ай бұрын
Bhut vadia book a Punjabi ch vi available a
@Manveer_pc_5911
@Manveer_pc_5911 3 ай бұрын
ਵੀਰ ਜੀ ਮੈ ਤੁਹਾਡੀ ਹਰ ਵੀਡਿਓ ਦੇਖਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰ ਜੀ ਮੈ ਤਾਹਨੂੰ ਫੋਲੋ ਕਰਕੇ ਆਪਣਾ KZbin ਚੈਨਲ ਵੀ ਬਣਾਲਿਆ ਵੀਰ ਤੁਸੀ ਹਰ ਵੀਡਿਓ ਵਿੱਚ ਬਹੁਤ ਵਧੀਆ ਸਮਝਜਾਓਦੇ ਹੋ ❤❤❤❤❤❤❤❤❤
@DeepikakiDunniaChannel
@DeepikakiDunniaChannel 3 ай бұрын
Paji ek request a ek vedio esi banao.please ..jis vich sady subconscious mind ch gai kinay year to jida bachpan to ja pichlay Janam to gai information Jo ki wrong hundi..Jo asi janay anjanay ch universe kolo soch soch kay feel kar kar kay create kity hundi..uh kida remove hovay and uh Jo asi subconscious mind ch create kr lia uh pura na hovay.kiu ki uh galat a...ta kida mind di reprogramming hovay ?? Ki kariye..kiu pahla knowledge ni c.so please help...make briefly explain in new coming vedio
@SINGHRandhawaSAAB
@SINGHRandhawaSAAB 3 ай бұрын
Good information
@user-yi4nf5rp4h
@user-yi4nf5rp4h 3 ай бұрын
ਅਨਮੋਲ ਵੀਰ ਤੁਹਾਡੀਆ ਗੱਲਾਂ ਸਾਰੀਆ ਸਹੀ ਏ ਪਰ ਵੀਰ ਮੇਰੇ ਘਰ ਦਿਆ ਦੀ ਸੋਚ ਨੈਕਟੀਵ ਆ ਬਹੁਤ ਵਾਰ ਆਬਦਾ ਕੰਮ ਕਰਨ ਨੂੰ ਦਿਲ ਕਰਦਾ ਪਰ ਘਰ ਦੇ ਮਨਾ ਕਰ ਦਿੰਦੇ ਨੇ ਕੀ ਕਰਾ ਵੀਰ🤔
@JashanpreetVirk-wc3yg
@JashanpreetVirk-wc3yg 3 ай бұрын
Keep it up 👍
@sukhjeet8359
@sukhjeet8359 2 ай бұрын
Jabardast jankari mil gyi h Thnks for anmol garewal chanle
@rajwinderparmar8060
@rajwinderparmar8060 3 ай бұрын
Good job sir
@Nagra_vlogs
@Nagra_vlogs 3 ай бұрын
Nice information bro
@noorsingh8866
@noorsingh8866 3 ай бұрын
Brother Robert kiosaki di (why the rich are getting richer ) book da review kreo is nal new generation ch bhut awareness augi financial system bare mai v Robert kiosaki dia bhut books pdia plz review jroor kreo
@Tattoo273
@Tattoo273 3 ай бұрын
Think like a monk ta v bnayo bro 1 video bhaut vadeaya kr rhha o bro tusi tuhanu hor trakki mela ❤
@tourismvlog9484
@tourismvlog9484 3 ай бұрын
Thanks for upload this video brother
@satnamji.3078
@satnamji.3078 3 ай бұрын
ਬਹੁਤ ਵਧੀਆ ਜੀ
@lady_craz_vlogs
@lady_craz_vlogs 3 ай бұрын
ਸਤਿ ਸ੍ਰੀ ਅਕਾਲ ਵੀਰੇ,ਤੁਹਾਡੀਆ ਸਾਰੀਆ ਵੀਡੀਓ ਬਹੁਤ ਵਧੀਆ 👌 ਹੁੰਦੀਆ ਹਨ 😊ਤੁਸੀ ਅਨਮੋਲ ਬਹੁਤ ਵਧੀਆ ਢੰਗ ਨਾਲ ਵੀਡੀਓ ਬਣਾਉਂਦੇ ਹੋ ਤੁਹਾਡੀਆ ਵੀਡੀਓ ਤੋ ਬਹੁਤ ਕੁਝ ਸਿੱਖਣ ਲਈ ਮਿਲਿਆ ਪਰ ਅਨਮੋਲ ਵੀਰੇ ਤੁਸੀ ਆਪਣੀ ਕਾਰਬਨ ਆਪਣੀ ਸ਼ਰਟ ਨਾਲ ਮੈਚ ਕਰਕੇ ਬੰਨਿਆ ਕਰੋ ਤੁਹਾਡੇ ਕਾਰਬਨ ਬਹੁਤ ਸੋਹਣੀ ਲੱਗਦੀ ਐ ਜਿਵੇ ਡਾਰਕ ਸ਼ਰਟ ਨਾਲ ਲਾਇਟ ਕਲਰ ਦੀ ਕਾਰਬਨ ਬੰਨਿਆ ਕਰੋ ਤਾਂ ਇਸ ਤੋ ਹੋਰ ਵੀ ਬਹੁਤ ਘੈਟ ਲੱਗੋਗੇ ok😊
@RamandeepKaur-y6e1s
@RamandeepKaur-y6e1s 3 ай бұрын
ਬਹੁਤ ਵਧੀਆ ❤❤
@ArshdeepMaan-xr4zz
@ArshdeepMaan-xr4zz 2 ай бұрын
Bohot vadiya veer ji🎉
@sukhjeet8359
@sukhjeet8359 2 ай бұрын
Bhut vdiya gal dsi tuci Gud job
@sevenriversrummi5763
@sevenriversrummi5763 3 ай бұрын
BEST information 👌 GooD knowledge 👍
@AvtarSinghMann-wk8qf
@AvtarSinghMann-wk8qf 3 ай бұрын
Nice bro 💐💐💐💐
@kalasingh0216
@kalasingh0216 3 ай бұрын
Good sir❤
@gurnoorgurnoor8293
@gurnoorgurnoor8293 2 ай бұрын
Hanji boht vdia ji vishvaash
@Punjabimotivation1995
@Punjabimotivation1995 3 ай бұрын
ਤੁਹਾਡੀ ਮਿਹਨਤ ਉਦੋਂ ਕੰਮ ਕਰੂਗੀ ਜਦੋਂ ਤੁਸੀਂ ਮਿਹਨਤ ਨੂੰ ਸਹੀ ਤਰੀਕੇ ਨਾਲ ਕਰੋਗੇ
@Arman-gs8kk
@Arman-gs8kk 3 ай бұрын
Bro Subconscious mind tkk kive ja skdia how to read mind
@simransingh-qq1zd
@simransingh-qq1zd 3 ай бұрын
Very nice and knowledge vedio❤❤
@lady_craz_vlogs
@lady_craz_vlogs 3 ай бұрын
ਹਾਜੀ ਅਨਮੋਲ ਇਸ ਟਾਪਿਕ ਉਪਰ ਹੋਰ ਵੀਡੀਓ ਬਣਾਓ ਬਹੁਤ ਨੋਲਜ ਵਾਲੀ ਵੀਡੀਓ ਹੈ।
@vpsstech
@vpsstech 3 ай бұрын
bro video bohat vdiya c ehde next part v upload kro
@jatindercheema47
@jatindercheema47 2 ай бұрын
Good bro educational video
@parmindersingh-og9ex
@parmindersingh-og9ex 3 ай бұрын
Compound effect te atomic habits te video banyoo
@NisarahmedNisar-wv3jk
@NisarahmedNisar-wv3jk 2 ай бұрын
Thank you for information❤❤❤
@nirmaldhindsa4857
@nirmaldhindsa4857 3 ай бұрын
Bro. Google adds cours te video bnado plz deeply explain krdo Punjabi language ch
@AmmyVirkAmmyVirk
@AmmyVirkAmmyVirk 3 ай бұрын
Ok
@amanalbela
@amanalbela 2 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਜੀ ਐਡੂਕੇਟਿਡ। ਸ਼ਬਤ ਸਹੀ ਨੀ ਲੱਗਦਾ ਐਜੂਕੇਟਿਡ
@Dhaliwal.preet77
@Dhaliwal.preet77 2 ай бұрын
Nice video bro 😊
@sukhpalcheema4369
@sukhpalcheema4369 2 ай бұрын
Very good
@Gurpreetsingh-zo8ii
@Gurpreetsingh-zo8ii 3 ай бұрын
Thank you universe
@mangatrajveer2392
@mangatrajveer2392 3 ай бұрын
Good review
@RaviKumar-ym5dn
@RaviKumar-ym5dn 2 ай бұрын
Good
@gurdialsingh3664
@gurdialsingh3664 2 ай бұрын
ਵਾਹਿਗੁਰੂ ਜੀ🎉
@nirmaljitkaur2344
@nirmaljitkaur2344 2 ай бұрын
Nice 😊
@HarbhajanSingh-dy4yg
@HarbhajanSingh-dy4yg 3 ай бұрын
🎉 According to me the word Educated is pronounced ਐਜੂਕੇਟਡ ਹੈ
@healthbeautyoceanofficial
@healthbeautyoceanofficial 2 ай бұрын
no Anmol veer is speaking right
@mehaksohi1052
@mehaksohi1052 3 ай бұрын
Please make video on a monk who sold his Ferrari
@jaspalkaur4694
@jaspalkaur4694 3 ай бұрын
Boht Vdiya lgga review
@TajinderDosanjh-pq7iq
@TajinderDosanjh-pq7iq 2 ай бұрын
Ryt bro
@gillamandeep7408
@gillamandeep7408 3 ай бұрын
Good explanations
@basharatzia3525
@basharatzia3525 3 ай бұрын
i was too lazy and just started playing football made my self engaged in physical activity and loss alot of weight
@anmolgrewalzz
@anmolgrewalzz 3 ай бұрын
👍👍
@danisharora835
@danisharora835 3 ай бұрын
Bro affiliate marketing da v ik hor part leyo
@dharmindersingh8464
@dharmindersingh8464 2 ай бұрын
Details cv paeo video bro ❤
@harpreet0301
@harpreet0301 3 ай бұрын
Bro❤
@harmanjammuharman7842
@harmanjammuharman7842 2 ай бұрын
Infm
@thanks488
@thanks488 3 ай бұрын
Thanks 👳‍♂️
@manpreetkaur044
@manpreetkaur044 3 ай бұрын
Next video on 101 essays please
@richer_07
@richer_07 3 ай бұрын
Veer ji tax saving te video bnao Asi apna tax kive save kar sakde ha
@richer_07
@richer_07 3 ай бұрын
@harsimarkaur8680
@harsimarkaur8680 2 ай бұрын
Can you do one on Alchemist
@JagtarSingh-wn1jv
@JagtarSingh-wn1jv 2 ай бұрын
The alchemist
@Daily_Motivational_stories1612
@Daily_Motivational_stories1612 2 ай бұрын
sir agr script iss book di apne according likha pics te vidoe pixabay ton download krke te clipchamp ch video edit and text to speech ai voice use kra channel monetise houga ja nhi ?? thanks
@rajveerkaurakku7675
@rajveerkaurakku7675 3 ай бұрын
❤❤
@hgafaggsk5
@hgafaggsk5 3 ай бұрын
Bro make video on toxic people... what kind of tactic they use... jiwe manipulation... te baki technique jehdia apa nu normal lagdia par nhu hundia
@manmohansinghvirdi9613
@manmohansinghvirdi9613 2 ай бұрын
ਅਮੀਰ ਦਿਮਾਗ ਵਰਤਦਾ, ਗਰੀਬ ਸਰੀਰ ਵਰਤਦਾ
@AmandeepKaur-ro7vi
@AmandeepKaur-ro7vi Ай бұрын
anmol ਵੀਰੇ help me,plz
@reshamsinghzirapb4757
@reshamsinghzirapb4757 3 ай бұрын
Any easy way for online earn money thorough phone ?
@veerpalkaur2237
@veerpalkaur2237 3 ай бұрын
Trading 🙌🤞
@JaskarnpalSingh-m7w
@JaskarnpalSingh-m7w 2 ай бұрын
​@@veerpalkaur2237hlo
@singhsupreme52
@singhsupreme52 3 ай бұрын
Veere law of attraction wali video te comment da answer ni kitta tu c
@noorsingh8866
@noorsingh8866 3 ай бұрын
But savers are losers 😂😂😂
@mexoeditzz
@mexoeditzz 3 ай бұрын
Sit our team (MEXO edits) send you a mail please respond
@sabbychahal4737
@sabbychahal4737 2 ай бұрын
Nice
@Manveer_pc_5911
@Manveer_pc_5911 3 ай бұрын
❤❤
@rahulnahar270
@rahulnahar270 2 ай бұрын
❤❤❤❤❤❤
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 20 МЛН
POV: Your kids ask to play the claw machine
00:20
Hungry FAM
Рет қаралды 15 МЛН
Dad gives best memory keeper
01:00
Justin Flom
Рет қаралды 25 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
RICH DAD POOR DAD BOOK SUMMARY | 6 RULES OF MONEY |  GIGL
10:48
GREAT IDEAS GREAT LIFE
Рет қаралды 1,7 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 20 МЛН