No video

THE SECRET ਕੁਦਰਤ ਦਾ ਨਿਯਮ, ਜੋ ਸੋਚਦੇ ਹਾਂ ਉਹੀ ਮਿਲਦਾ ਹੈ manifest your dream life

  Рет қаралды 225,122

Anmol Grewal Vlogs

Anmol Grewal Vlogs

Күн бұрын

This is a punjabi book review about the secret, in this video I explained the secret and the law of attraction and how to manifest your dream life, if you enjoyed the vlog make sure to like, share, comment and subscribe.
Instagram: ...
#anmolgrewalvlogs #manifestation #lawofattraction #thesecret #bookreview #punjabi #punjabivideo #kitaab #amritsar

Пікірлер: 577
@Hardeep_Singh_Benipal
@Hardeep_Singh_Benipal Жыл бұрын
ਜੋ ਮਾਗਿਹ ਠਾਕੁਰ ਆਪਣੇ ਤੇ ਸੋਇ ਸੋਇ ਦੇਵੇ, ਨਾਨਕ ਦਾਸ ਮੁਖੀ ਤੇ ਜੋ ਬੋਲੇ ਇਹਾ ਊਹਾ ਸੱਚ ਹੋਵੇ,
@manamana2323
@manamana2323 Жыл бұрын
100% ਸੱਚ ਆ
@AMRITPALSINGH-wf4yg
@AMRITPALSINGH-wf4yg 5 ай бұрын
ਸੱਚ
@raminderpanag6154
@raminderpanag6154 4 ай бұрын
Keep it up
@indersaidoke8733
@indersaidoke8733 3 ай бұрын
❤❤❤❤
@highwayprisoner538
@highwayprisoner538 Жыл бұрын
ਛੋਟੇ ਵੀਰ ਜਿੰਦਗੀ ਵਿੱਚ 4-5 ਬੰਦੇ ਹੀ ਨੇਂ ਜਿਨ੍ਹਾਂ ਨੂੰ ਮੈਂ ਸੁਣਦਾਂ ਜਿਨ੍ਹਾਂ ਚੋਂ ਇੱਕ ਤੁਸੀਂ ਓ ਜਿਨ੍ਹਾਂ ਤੋਂ ਕੁਝ ਚੰਗਾ ਸਿੱਖਣ ਨੂੰ ਮਿਲਦਾ Keep up Gud Work Bro 👍
@HRPREET1322
@HRPREET1322 Жыл бұрын
Great ਵੀਰੇ ਮੈਨੂੰ ਯਾਦ ਏ , ਮੇਨੂ ਕਿਸੇ ਨੇ ਇਸ ਬਾਰੇ 2018 ਵਿੱਚ ਦਸਿਆ ਤੇ ਅਚਾਨਕ ਮੈਨੂੰ 2020 ਦੇ ਅਖੀਰ ਵਿੱਚ ਇੱਕ ਅਜੀਬ ਬਿਮਾਰੀ ਨੇ ਘੇਰ ਲਿਆ , ਬਹੁਤ ਡਾਕਟਰ ਮੈਨੂੰ ਜ਼ਵਾਬ ਦੇ ਗਏ , ਪਰ ਮੈ ਪੂਰਾ positive ਸੀ, ਵੀ ਮੇ। ਠੀਕ ਆ , ਮੈਨੂੰ ਮੇਰੇ ਪਰਿਵਾਰ ਨੇ। ਚਾਚੇ ਤਾਏ, ਹੌਰ ਸੱਜਣ ਮਿੱਤਰਾਂ ਮੇ ਬੜਾ ਸਹਿਜੋਯ ਕੀਤਾ , ਮੇ ਬਿਮਾਰੀ ਚ ਹੁੰਦੇ ਬਹੁਤ ਕਿਤਾਬਾ ਪੜਦਾ ਰਿਹਾ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੰਦਰੁਸਤੀ ਆ , ਓਸ ਤੋਂ ਬਾਅਦ ਮੇ ਕੁਦਰਤ ਦੀ ਦਿੱਤੀ ਹਰ ਚੀਜ ਦਾ ਝੁੱਕ ਕੇ ਸ਼ੁਕਰ ਕਰਨ ਲੱਗਾ ❤🙏🏻😇
@jitkur4902
@jitkur4902 Жыл бұрын
Great
@kiranjit9898
@kiranjit9898 Жыл бұрын
Bro mai v bhut bimar rehni ya bhut bimariya lagiyan hoyiyan autoimmune disease, RA factor te thyroid te hor v kyi chotiyan chotiyan problems kuj samjh nahi oundi ki kra mai bilkul medicines ton mukti chahuni ya
@HRPREET1322
@HRPREET1322 Жыл бұрын
@@kiranjit9898 ਭੈਣੇ ਪਹਿਲਾ ਤਾਂ ਇਹ ਭੁੱਲ ਜਾ ਕਿ ਤੂੰ ਬੀਮਾਰ ਐ ,ਏਦਾ ਮਹਸੂਸ ਕਰ ਕੀ ਤੂੰ ਨੌਰਮਲ ਆ ਠੀਕ ਆ , ਏਦਾ ਸੋਚਣਾ ਮੁਸ਼ਕਿਲ ਆ ਓਹ ਵੀ ਉਦੋ ਜਦੋ ਬੰਦਾ ਬੀਮਾਰ ਹੋਵੇ, ਪਰ ਸਾਰਾ ਕੁਝ ਸਾਡੀ ਸੋਚ ਤੇ ਨਿਰਭਰ ਕਰਦਾ ਵਾਂ ,ਹੋ ਸਕੇ ਤਾਂ ਚੰਗੀਆ ਚੰਗੀਆ ਕਿਤਾਬਾ ਪੜ੍ਹੋ, ਓਹ ਤਾਂ ਬੰਦੇ ਨੂੰ ਨਵਾਂ ਜੀਵਨ ਦੇਣਾ ਸ਼ੁਰੂ ਕਰ ਦਿੰਦੀਆ ,, ਬਾਕੀ ਹਿੰਮਤ ਕਦੇ ਨਾ ਹਾਰੋ ਹਰ ਚੀਜ ਦਾ ਹੱਲ ਹੈਗਾ ਪਰ ਸ਼ੁਰੁ ਸਾਡੇ ਹੀ ਮਸਤਿਕ ਤੋਂ ਹੁੰਦਾ , ਪੂਰਾ ਬ੍ਰਹਿਮੰਡ ਆ ਅਪਣੇ ਅੰਦਰ ਆਪਣੀ ਤਾਕਤ ਨੂੰ ਸਮਝੋ ,self belive ਸਭ ਤੋਂ ਵੱਡੀ ਤਾਕਤ ਐ !!!!
@SukhwinderSingh-nl1nx
@SukhwinderSingh-nl1nx Жыл бұрын
ਜੋ ਬ੍ਰਹਮੰ ਡੇ ਸੋਇ ਪਿੰਡੇ, ਜੋਂ ਖੋਜਾ ਸੋ ਪਾਵੇ,,,,,,,
@ranjitgrewal8195
@ranjitgrewal8195 9 ай бұрын
@@kiranjit9898autoimmune stress nal hundiaa jyadatar life ch busy ravo kite ghuman javo ja kese dharmik jatra te javo bimari vare sochan layi time na hove a ghro bhar niklo waheguru jaroor mehr kru ga
@Deepsingh-ak47
@Deepsingh-ak47 8 күн бұрын
ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹੀ ਸਭ ਚੀਜ਼ਾਂ ਪਹਿਲਾਂ ਹੀ ਲਿਖ ਹੋ ਗਈਆਂ🙏🏻🙏🏻🙏🏻❤️❤️❤️❤️ ਸ਼ੁਕਰ ਵਾਹਿਗੁਰੂ ਜੀ 🙏🏻
@bawa_pics
@bawa_pics Жыл бұрын
ਜੋ ਅਸੀਂ ਸੋਚਦੇ ਆ ਉਹੀ ਬਣਨ ਲੱਗ ਜਾਂਦੇ ਹਾਂ (ਸਿੱਧੂ ਮੂਸੇਵਾਲਾ) ❤❤
@GodIsOne010
@GodIsOne010 Жыл бұрын
ਵਾਹਿਗੁਰੂ ਜੀ ਤੁਸੀ ਮੈਨੂੰ ਪ੍ਰੇਸਾਨੀ ਵਿੱਚੋ ਬਾਹਰ ਕੱਢ ਦਿੱਤਾ 🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਵੱਡੇ ਕੰਮ ਦੇ ਦਿੱਤੇ ਜੀ🙏🏻 ਵਾਹਿਗੁਰੂ ਜੀ ਦੀ ਮੇਰੇ ਤੇ ਬਹੁਤ ਮੇਹਰ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ ਜੀ🙏🏻
@TopHillMovies
@TopHillMovies Жыл бұрын
ਵਧੀਆ ਲੱਗਾ ਕਿ ਕੋਈ ਵੀਰ ਪੰਜਾਬੀ ਵਿੱਚ ਕੰਟੈਂਟ ਬਣਾ ਰਿਹੈ। ਸ਼ੁਭਕਾਮਨਾਵਾਂ 🎉🎉
@AmandeepSingh-sh7rt
@AmandeepSingh-sh7rt 8 ай бұрын
ਪੁੱਤ ਬਿਲਕੁਲ ਸਹੀ ਬੇਟਾ ਇਹੋ ਜਿਹੀਆ ਵੀਡੀਓ ਹਰ ਰੋਜ ਪਾਇਆ ਕਰ ਬੇਟਾ ❤️ ❤❤❤❤
@Itz_dhillon369
@Itz_dhillon369 Жыл бұрын
110% Right Bro Sab kuj hunda hai bs Believe & Positivity ❤
@laveshchoudhary9516
@laveshchoudhary9516 Жыл бұрын
Mann jete jagg jeet - Japji Sahib ❤
@neelamgod1757
@neelamgod1757 Жыл бұрын
Yes
@vikramsidhu1568
@vikramsidhu1568 Жыл бұрын
lol.. this is misinterpretation .. man jeeta needs to define first .. believing in something doesn't mean - man jeeta .. 😅. you read what you believe..
@HarpreetSingh-we7jg
@HarpreetSingh-we7jg Жыл бұрын
agyanta...mann jeete jagg jeet da matlb jo insaan da mnn aa Oh ehdr udhr Bhajj da rehnda... je Oss nu kaabu krlya te rabb da Naam japp leya ta jagg jitt jayunge...
@amanbajwa233
@amanbajwa233 Жыл бұрын
Thats not what it means
@AntpalKaur-gh1so
@AntpalKaur-gh1so Ай бұрын
Yes right 👍 ​@@HarpreetSingh-we7jg
@GAGANSTARLINK
@GAGANSTARLINK Жыл бұрын
1001% ਕੰਮ ਕਰਦਾ ਹੈ । ਅੱਜ ਤੋਂ 10 ਸਾਲ ਪਹਿਲਾਂ ਜੋ ਮੈਂ ਚੰਗਾ ਸੋਚਿਆ ਸੀ ਮੇਰੇ ਕੋਲ ਸਭ ਕੁਝ ਹੈ । ਹੋਣ ਤਾਂ ਇਕ ਦਿਨ ਮਕੇਸ਼ ਬਾਨੀ ਤੋਂ ਉਪਰ ਹੋਣ ਵਾਲਾ ਰਿਹੇ ਗਿਆ ਬੱਸ ਉਹੀ ਜਲਦੀ ਪੂਰਾ ਹੋਣ ਵਾਲਾ ਹੈ ❤
@malkeetsingh-ti4bh
@malkeetsingh-ti4bh 5 ай бұрын
Veer g kive apply kita es rule nu tuhi apni life ch
@GAGANSTARLINK
@GAGANSTARLINK 5 ай бұрын
@@malkeetsingh-ti4bh ਵੀਰ ਜੀ ਇਹ ਤੁਹਾਡੇ ਜੀਵਨ ਵਿਚ ਵੀ ਕੰਮ ਕਰ ਰਿਹਾ ਹੈ । ਬਸ ਜਿਵੇਂ ਸੋਚੋਗੇ' ਉਵੇਂ ਬਣਾਉਗੇ, ਮੈਨੂੰ ਲੱਗਦਾ ਹੈ ਤੁਹਾਡੀ ਵੀਸ਼ ਪੂਰੀ ਹੋਣ ਹੀ ਵਾਲੀ ਹੈ ਕਿਉ ਕੀ ਤੁਸੀਂ ਚੰਗੇ ਹੋ ਤੁਸੀਂ ਇਕ ਚੰਗੇ ਤਰੀਕੇ ਨਾਲ ਮੈਨੂੰ ਪੁੱਛਿਆ ਹੈ। ਚਾਹੇ ਮੈਂ ਤੁਹਾਨੂੰ ਜਾਣਦਾ ਨਹੀਂ ਤੁਸੀਂ ਇਕ ਚੰਗੇ ਇਨਸਾਨ ਹੋਗੇ 101%❤️❤️❤️
@malkeetsingh-ti4bh
@malkeetsingh-ti4bh 5 ай бұрын
​@@GAGANSTARLINKdhanwad veer g maan den layi, veer g o ta sahi hai k sanu positive sochna paina par veer g sochiye kive, kadi kise cheej pishe man bhajda kadi kise cheej pishe, ik jagah ni tikda, tusi kive sochya c eh sab
@GAGANSTARLINK
@GAGANSTARLINK 5 ай бұрын
@@malkeetsingh-ti4bh ਸਤਿ ਸ਼੍ਰੀ ਅਕਾਲ ਵੀਰ ਜੀ, ਬਸ ਹਰੇਕ ਚੀਜ਼ ਲਈ ਸ਼ੁਕਰਗੁਜ਼ਾਰ ਹੋਣਾ ਸ਼ੁਰੂ ਕਰ ਦਿਉ ਹੋਲੀ-ਹੋਲੀ ਇਕ ਚੀਜ਼ ਤੇ ਮੰਨ ਹੋ ਜਾਏਗਾ , ਸੁਬਾ ਧੰਨਵਾਦ ਤੇ ਰਾਤ ਨੂੰ ਧੰਨਵਾਦ ਜ਼ਰੂਰ ਕਰੋ । ਵੈਸੇ ਤੁਹਾਨੂੰ ਜਿੰਦਗੀ ਚ' ਕੋਈ ਸੱਮਸਿਆ ਹੈ ਜਾ ਕੋਈ ਵੀਸ਼ ਤੇ ਕੰਮ ਨਹੀਂ ਹੋ ਰਿਹਾ ।
@malkeetsingh-ti4bh
@malkeetsingh-ti4bh 5 ай бұрын
​@@GAGANSTARLINKveer g mainu share, market vich bahut interest hai, main chaohna ghre baithe share market trading karke changa paisa kama saka,
@rajjbatth7599
@rajjbatth7599 Жыл бұрын
Hm..am 40+but mere kuch supne ne jo mai jroor poore krne aa ...jdo poore hunde aa mai jaldi hi aake poori dunia nu dsna ki haa mai aah achive kita...thanks betta ji❤
@thesocialthinkingbsmaan7740
@thesocialthinkingbsmaan7740 Жыл бұрын
ਜਿੳੁਂਦਾ ਵਸਦਾ ਰਹਿ ਪੁੱਤਰ ਵਾਹਿਗੁਰੂ ਜੀ ਤੇਰੇ ਅੰਗ ਸੰਗ ਰਹਿਣ ❤❤❤❤❤🎉🎉❤❤😊😊
@anmolgrewalzz
@anmolgrewalzz Жыл бұрын
🙏
@GodIsOne010
@GodIsOne010 Жыл бұрын
ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻Thanks Univers ji🙏🏻ਸਹੀ ਕਹਿ ਰਿਹਾ ਵੀਰ ਜੀ ਜੋ ਅਸੀ ਸੋਚਦੇ ਹਾਂ ਉਹ ਹੀ ਹੁੰਦਾ ਜੀ🙏🏻ਵਾਹਿਗੁਰੂ ਜੀ ਤੁਸੀ ਮੈਨੂੰ ਬਹੁਤ ਬਹੁਤ ਖੁਸ ਕਰ ਦਿੱਤਾ ਜੀ🙏🏻ਵਾਹਿਗੁਰੂ ਜੀ ਤੁਸੀ ਮੇਰੀ ਹਰ ਇੱਛਾ ਪੁਰੀ ਕੀਤੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@manpreetsingh5718
@manpreetsingh5718 Ай бұрын
ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਕਿਤਾਬ ਵਿੱਚ ਵੀ ਏਹੀ ਦਸਿਆ ਗਿਆ ਹੈ ਬਿਲਕੁਲ ਸਹੀ ਹੈ ਜੀ
@satnam4583
@satnam4583 Жыл бұрын
ਬਹੁਤ ਖੁਸ਼ੀ ਹੁੰਦੀਆ ਜਦੋਂ ਤੁਹਾਨੂੰ ਇਹ ਪਤਾ ਲੱਗ ਦਾ ਕਿ ਤੁਸੀ ਸਹੀ ਸੀ ।ਮੈ ਵੀ ਇਦਾ ਹੀ ਸੋਚਦਾ ਹਾਂ।
@-youtubechannel2677
@-youtubechannel2677 Жыл бұрын
ਬਹੁਤ ਵਧੀਆ ਦੱਸਿਆ ਤੁਸੀਂ ਮੈਨੂੰ ਵੀ ਕਿਤਾਬਾਂ ਪੜ੍ਹਨ ਦਾ ਸ਼ੌਕ ਐ ਤੁਸੀਂ ਬਹੁਤ ਵਧੀਆ ਸਰਲ ਤਰੀਕੇ ਨਾਲ ਸਮਝਾਉਂਦੇ ਓ
@NoName-jq7tj
@NoName-jq7tj Жыл бұрын
Gurbani talks about the mind to incredible levels.
@pretamkaurmann1680
@pretamkaurmann1680 Жыл бұрын
True. Bob Proctor started the secret. I did his first cause on Mind and how Mind dominates our live. I realized that he researched the Sri Guru Granth Sahib Ji and expanded on it. In life we have a lifespan . It is better to gaweeyeh, suniyeh, Munn rakhiye pao as you read the SRI Guru Granth Sahib Ji
@NoName-jq7tj
@NoName-jq7tj Жыл бұрын
@@pretamkaurmann1680 It starts in the Sri Guru Granth Sahib Ji first especially if your a Sikh. Other Granth’s are of course brilliant. You can than expand your awareness to texts & philosophers like Bob a doctor or Napoleon Hill etc.. Think & Grow Rich by Hill is an outstanding book. My favourite is “The War of Art” by Stephen Pressfield. Is central theme is resistance & how to counter resistance everyday.
@viclally4126
@viclally4126 Жыл бұрын
waheguru da naam jap karo ,.. shaantiii mil gayiiii te sab kuch mil gaya
@Refugee_farmer
@Refugee_farmer Жыл бұрын
ਅਨਮੋਲ ਬਾਈ ਮੈਨੂੰ ਵੀ ਇਹ ਕਿਤਾਬ ਮਿਲ ਗੀ ਸੀ ਪੰਜਾਬੀ ਟਰਾਂਸਲੇਸ਼ਨ ਚ ਤੇ ਬਹੁਤ ਹੀ ਵਧੀਆ ਹੈ🙏🙏
@Harwinder555
@Harwinder555 Жыл бұрын
ਸੀਕ੍ਰੇਟ
@Refugee_farmer
@Refugee_farmer Жыл бұрын
@@Harwinder555 hanji
@SarabjitKaur-mf5ju
@SarabjitKaur-mf5ju 9 күн бұрын
ਬੁੱਕ ਦਾ ਨਾਮ secret ਆ?​@@Harwinder555
@tv-nu6dz
@tv-nu6dz Жыл бұрын
ੲਿਸ ਗੱਲ ਨੂੰ ਕਿਸਮਤ ਨਾਲ ਜੋੜ ਕੇ ਵੇਖ ਵੀਰ ਹਰ ਬੰਦੇ ਦੀ ਕਿਸਮਤ ੲਿਹਨੀ ਚੰਗੀ ਨਹੀ ਹੁੰਦੀ ਵੀ ਜੋ ਸੋਚਦਾ ੳੁਹੀ ਮਿਲ ਜਾਦਾ , ਕੲੀ ਲੋਕ ੲਿਹੋ ਜਿਹਾ ਵੀ ਹੁੰਦੇ ਜੋ ਸੋਚਦੇ ਨੇ ਹਮੇਸ਼ਾ ੳੁਸ ਦਾ ੳੁਲਟਾਂ ਹੀ ਹੁੰਦਾ ਹੈ.....
@SukhjinderSingh-ws5dw
@SukhjinderSingh-ws5dw Жыл бұрын
Bilkul Shi gal paji mere nal eda hunda
@JaswinderKaur-kn9xe
@JaswinderKaur-kn9xe Жыл бұрын
Ehh gll sach aa bilkul Jo v appa sochde oh ni hunda mai kde ni c sochia Jo ajj oh time chalda
@kamaldeepkaur2201
@kamaldeepkaur2201 Жыл бұрын
Dekh ke vadiya lgga ke law of attraction di videos punjabi ch bhi aaun lgg gyiya 💛 great work. ...god bless you 💛
@jk-qu9ux
@jk-qu9ux Ай бұрын
ਬਾਈ ਜੀ, ਮੈ ਪਿਛਲੇ ਦਿਨੀ ਕਾਫੀ students ਦੀ ਮੱਦਦ ਕੀਤੀ, ਉਸ ਕਰਕੇ ਮੇਰੇ ਖੁਦ ਓਪਰ allegations ਆ ਗਿਆ, ਜਿਸ ਕਰਕੇ ਮੈਨੂੰ ਪਤਾ ਨਹੀ ਹੁਣ ਅੱਗੇ visa ਮੀਲਣਾ ਪਤਾ ਨਹੀ। ਥੌਡੀ video ਦੇਖਣ ਤੌ ਬਾਅਦ positive ਸੋਚ ਰਿਹਾ।
@jagjeetkaur7637
@jagjeetkaur7637 Жыл бұрын
Law of attraction really work I experienced lots of think...
@Karamjetsandhu1678
@Karamjetsandhu1678 Жыл бұрын
Sir bhot vadiya tariya tu c ek ek gal dasii h ..te Parmatma valoo jo tehanu har chij nu chnagi tariya smjhone da tarika mila h wo lajwab h ..rubb tehanu changi sehat te barkat deve 🙏🏼😇
@SukwinderSingh-dd3kh
@SukwinderSingh-dd3kh 4 ай бұрын
ਇੱਕ ਗੱਲ ਦਾ ਮੈਨੂੰ ਪਤਾ ਮੇਹਨਤ ਤੇ knowledge ਜਿਵੇਂ ਜਿਵੇਂ ਵੱਧ ਦੀ ਹੈ ਰੰਗ ਜਰੂਰ ਲੈ ਕੇ ਅਉਂਦੀ ਹੈ
@sukhbeerkaur1703
@sukhbeerkaur1703 Жыл бұрын
ਅਨਮੋਲ ਮੈਂ ਛੋਟੀ ਹੁੰਦੀ ਜਿਵੇਂ ਸੋਚਦੀ ਹੁੰਦੀ ਸੀ ਮੈਨੂੰ ਸਵ ਮਿਲਿਆ ਹੂਣ ਮੈਂ ਅਪਣੇ ਬੇਟੇ ਸੌਚਦੀ ਹਾ ਮੈਂਨੂੰ ਮਿਲੇਗਾ
@kirandeepmundi1427
@kirandeepmundi1427 Жыл бұрын
Ki ji son
@Harman.440
@Harman.440 Жыл бұрын
Hiii
@MSakaal54111
@MSakaal54111 Жыл бұрын
Hji jaror a Isha v poori hogi
@MSakaal54111
@MSakaal54111 Жыл бұрын
Hji jaror
@lifeisbeautiful3626
@lifeisbeautiful3626 Жыл бұрын
This book has changes my life. I am grateful to find this
@satishkochhar2622
@satishkochhar2622 Жыл бұрын
In such a young age you are delivering a very good knowledge for the better life of your followers. In a very short time you will have millions of followers.God bless
@prabhjotsingh2662
@prabhjotsingh2662 Жыл бұрын
ਬਹੁਤ ਵਧੀਆ ਵੀਰ ਜੀ ❤❤ ਇਹੋ ਜਿਹੀਆਂ ਹੋਰ books ਦੀਆਂ ਵੀਡਿਓ ਲੈਕੇ ਆਉ
@SandeepKaur-os9fo
@SandeepKaur-os9fo Жыл бұрын
Bilkul sir me vishvas kerdi a es theory ch ... Asi v sociology and psychology vich ehi sikhde a.. te sikhn to oehla khud te aplly krna jrori hai... Ales study te behalf te kuch bnuna hai ta study nu serf read Krna nahi practical aplly Krna jrori hai... Sociology te phycologty nu study krn da ta hi fayda hai.. or jo bache sociology and psychology ch interst rakhde ne oh bahut lucky ne kiyki oh kde bhi negativ nahi ho sakde life ch... And tusi kde note kreyo sociology and psychology de students da behav bakki bacheya naalo vakhra hovega.. vjah hai knowledge human behaviour di te human mind di... Jo society ch ho reha hunda hai oh ekk sociologist and phycologty nu ohde vehaviou de piche di reality da pta hunda es krke oh react krn di jgah te us situation nu samjhn di koshish krda.. nice information sir....
@sehajbirsingh953
@sehajbirsingh953 Жыл бұрын
Hnji bhaji its works. Mai khud manifest kita te meri wishes puriya v hoyia.
@gurdeepkaur3837
@gurdeepkaur3837 Жыл бұрын
ਅਨਮੋਲ ਪਲੀਜ ਇਸ ਟਾਪਿੱਕ ੳੁੱਪਰ ਹੋਰ ਵੀਡੀਓਜ਼ ਬਣਾੳ ਬਹੁਤ ਵਧੀਆ ਲਗਦਾ ਜੋ ਕਿਤਾਬਾਂ ਨਹੀ ਪੜਦੇ ੳੁਨ੍ਹਾਂ ਲਈ ਵੀ ਫਾਇਦੇਮੰਦ ਆ
@jagirsingh7336
@jagirsingh7336 Ай бұрын
Vishwas Karan naal sab kuch thik ho janda ❤choti ummar vade tazarbe
@naschhattersinghshattadod3437
@naschhattersinghshattadod3437 2 ай бұрын
ਬਹੁਤ ਵਧੀਆ ਕੰਮ ਜੋ ਵੀਰ ਕੋਲੋ ਚੰਗਾ ਸਿੱਖਣ ਨੂੰ ਮਿਲਿਆ
@MandeepSingh-yq6xp
@MandeepSingh-yq6xp Жыл бұрын
Veere mai earphone laga k free tym morning ch Mere shop te safaii kar reha c Sach dasa ta thudi eh 17:42 di video ne meri sachii vich soch hi change krtii Menu kuch tym lai aida feel hoya ki mai bhot jyda positive ho gya Thanku for make a video (respect)
@SukwinderSingh-dd3kh
@SukwinderSingh-dd3kh 4 ай бұрын
ਮੈਂ ਪਿਛਲੇ ਤਕਰੀਬਨ ਦਸ ਸਾਲ ਤੋਂ law of attraction ਬਾਰੇ ਸੁਣ ਪੜ੍ਹ ਰਿਹਾ ਕਾਫੀ ਮੇਹਨਤ v ਕੀਤੀ ਪਰ ਏਨਾ ਸੌਖਾ ਨਹੀਂ ਫੇਰ ਕਿਸਮਤ ਕੀ ਚੀਜ਼ ਹੋਈ ਮੇਰਾ ਤਜ਼ੁਰਬਾ ਹੈ ਕਿ ਇਕ ਹਦ ਹੈ ਓਸ ਹਦ ਤਕ ਚੀਜ਼ਾਂ ਤੇ ਲੋਕਾਂ ਨੂੰ attract kar ਸਕਦੇ ਓ ਬਾਕੀ ਰੱਬ ਜਾਣ ਦਾ
@MadhviHarchand
@MadhviHarchand 2 ай бұрын
Bhaiya.... overthinking barre bhi plz koi video bnayo...
@parmindermadyan2833
@parmindermadyan2833 Жыл бұрын
Beta Anmol, Your words are sweet pears. I also read this book and I ask everyone to read this book. I am really feeling big change in my thoughts that's changing my life positively. This needs a quiet concentration. And you will reach your goals soon because you are helping the people and boosting their mental health. 👍
@Gauravs_Manifestation_world
@Gauravs_Manifestation_world Жыл бұрын
This book has improve me a lot
@manpreetsabhra1
@manpreetsabhra1 Жыл бұрын
The law of attraction is an intriguing concept. It suggests that positive thoughts and intentions can attract positive outcomes into our lives. While it may sound appealing, I have mixed feelings about it. On one hand, I believe in the power of positive thinking and how it can shape our mindset and actions. However, I also think that it's important to recognize the role of hard work, opportunity, and external factors in achieving our goals. Simply thinking positively may not be enough to manifest everything we desire. It's a complex topic that warrants further exploration and personal interpretation
@parmindermadyan2833
@parmindermadyan2833 Жыл бұрын
Yes, Manpreet we have to work hard , consistent, and perseverance is needed for success and satisfaction, but I think a positive mindset is necessary otherwise with negative thoughts we can't focus and chances to go into stress etc and we can't take benefit from our resources because in low energy attention is on our self not on quantum field of blessings.
@lakhvirladi4829
@lakhvirladi4829 Жыл бұрын
Bahut vadiya veere mai v apply kr reha eh law Hun v law of attraction search kita te tuhadi video aa gyi bahut vadiya explain kita tusi v ❤❤
@555sharma
@555sharma Жыл бұрын
I have seen hundreds of videos on LOA but you explained it in the simplest way.... Feels like m having conversation with you 😅 Bless you
@JugrajSingh-sm7zh
@JugrajSingh-sm7zh 8 ай бұрын
Jaberdast book hai Pyaary veer..law of attraction..bhut Kum kardi aa..main final he apna goal achieve kr lyaa.. thanks
@deepaman990
@deepaman990 5 ай бұрын
Kiwe
@innocentgirl...7679
@innocentgirl...7679 27 күн бұрын
Veer ji ❤❤❤❤ thanks 👍 so much Ih low of attraction video mai bachpan vich v dekhi c odo mainu inni samjh nhi c Ajj mai chngi tra naal samjh gyi ❤❤❤
@Itzkiirann
@Itzkiirann Жыл бұрын
Absolutely bro i also believe in manifesting and i often watch vedios which makes my believe more stronger.. And the strong believe means the fast results✔
@user-by2kk2mb6i
@user-by2kk2mb6i Жыл бұрын
ਬਹੁਤ ਸੋਹਣੀ ਵੀਡੀਓ.... Knowledge is power
@Status_hub55
@Status_hub55 Жыл бұрын
Bai mehnat vi zruri aa Koi ki bai milda ohi aa jo apa deserve krde aa Bass uchhi soch rakho te mehnat kro aape sabb kuj milju vishwash rakho🙏
@sushkatnoria7715
@sushkatnoria7715 Жыл бұрын
M using law of attraction. I changed my life. M healthy wealthy and happy. Thanks universe
@karangill7637
@karangill7637 Жыл бұрын
very rare punjabi talk about books ❤ your channel coz i m a books lover❤
@gurmeetbawa5053
@gurmeetbawa5053 10 ай бұрын
ਬਾਈ ਜੀ ਇਹ ਵੀਡੀਓ ਮੇਰੇ ਲਈ ਅਉਣ ਵਾਲੇ ਦਿਨਾਂ ਵਿੱਚ ਮੱਦਦਗਾਰ ਸਾਬਤ ਹੋਣ ਵਾਲੀ ਹੈ ਜਿਉਦਾ ਰਹਿ ਬਾਈ
@jaswindersingh-dv4wn
@jaswindersingh-dv4wn Жыл бұрын
Positive rehna veer bahut aukha, par eh gal sach 100 percent i agree with you
@rajveerkaur-gv3qw
@rajveerkaur-gv3qw Жыл бұрын
Bht vdiya video lgi veere menu sachi me bht negative sochdi aa but hun me positive sochna starts krnagi 😊
@a2world929
@a2world929 Жыл бұрын
Bohat vdia vda veer ji.. Es book di hor videos lyavo ja ho ska ta full details ch book explain kro ❤ bohat bohat dhanvad ji tuhada
@mystars4125
@mystars4125 Жыл бұрын
Veerji ehda next part v le aao,it was interesting jehde thode bohut doubts aa oh clear ho jan ge
@kanwalpreetkaur5275
@kanwalpreetkaur5275 Жыл бұрын
Meri life v secret ne change kiti c.. very nice book
@AmritKaur-sq4xw
@AmritKaur-sq4xw Жыл бұрын
Shi gal hai,Meri her wish puri hudi hai,the secret book nal,meun apna app ta Pura just hai,
@Bepositive-vj1eq
@Bepositive-vj1eq 7 ай бұрын
Waheguru tuhadi family nu khus rakhe vere thanks for this video 🙏🙏
@HRG_singh
@HRG_singh Ай бұрын
ਬਿਲਕੁਲ ਸਹੀ ਵੀਰ ਅਸੀਂ ਤੁਹਡੀ ਪੂਰੀ ਸਪੋਰਟ ਵਿਚ ਹੈ
@SuhailKhan-mj7yn
@SuhailKhan-mj7yn Жыл бұрын
This bro has a quality of explaining complex book in simple way
@harkiratsinghchawla1406
@harkiratsinghchawla1406 Жыл бұрын
A must read book to get your life and mindset changed. Thank you veere for the review of this book🙏🏻🙏🏻
@vishalmeelu7191
@vishalmeelu7191 Жыл бұрын
Book name pls??
@Arora830
@Arora830 Жыл бұрын
​@@vishalmeelu7191... "Secret"
@nikkugym8948
@nikkugym8948 Жыл бұрын
The secret
@nikkugym8948
@nikkugym8948 Жыл бұрын
@@vishalmeelu7191 the secret
@harkiratsinghchawla1406
@harkiratsinghchawla1406 Жыл бұрын
@@vishalmeelu7191 THE SECRET BY RHONDA BYRNE. A MUST READ BOOK FOR EVERYONE IF ONE IS LOOKING TO UNLOCK THE TRUE POTENTIAL OF THEIR MENIFESTATION
@asingh3145
@asingh3145 Жыл бұрын
Es book ne bde lokan di life change kiti ...it's my turn now ....sab ton pehla parmaatma nu apne nij kr sochna ...hamesha ang sang ...bs fir sabbay kaaj savar jaane
@simrankaur8104
@simrankaur8104 Жыл бұрын
Shi gl bro Jai koi apa nu negative bolda apa v some time ohda feel krn lg jnde but apna nu apne app nu change krna pehnda with positive
@gursahibart
@gursahibart Жыл бұрын
Thanks brother Videos ta bahut dekhiya PR avdi mother language ch sikhan da andaaj hi vakhra hundaa ❤
@Sam_riddhi_-
@Sam_riddhi_- 9 ай бұрын
Best video on law of attraction present on KZbin, even no foreigner can beat this explanation ❤ God bless you always, wmk 🙏
@pretamkaurmann1680
@pretamkaurmann1680 Жыл бұрын
Sri Guru Granth Sahib Ji also talks about being in the present moment.
@aman_khattri_vines
@aman_khattri_vines Жыл бұрын
Sare dharm granth hi present ch rehn di gl krde ne
@karambhatti1880
@karambhatti1880 Жыл бұрын
Yes it's true ,jo v main sochdi aa oh manifest hundi aa show hundi aa har jga
@Zubair1313
@Zubair1313 Жыл бұрын
I heard abt this book from soo many people but the day u suggested this on insta I bought this one .. thanks❤
@loveydeo4075
@loveydeo4075 Жыл бұрын
Hlo ji
@preetkhaira3278
@preetkhaira3278 Жыл бұрын
You are doing great job 👏🏻....I love to watch your videos from day One & I really appreciate your hardwork...You are really a great icon for our punjabi youth...Thanks for sharing life knowledge with us...All the best for your future ❤️
@rajinderkauranoop7187
@rajinderkauranoop7187 Жыл бұрын
It is true,mai first time eh book 2017 ch read kiti se, kafi change ayi se life ch after that, its hard to implement firstly but once we start then miracles happen in life...
@motivationalsong5141
@motivationalsong5141 Жыл бұрын
God bless you ❤ me v preshan c...but thodi gl sun k...tension free ho gi ..thanku vera 💫
@tajinderkaur4892
@tajinderkaur4892 Жыл бұрын
ਸੋਚੇ ਸੋਚ ਨਾ ਹੋ ਵਈ ਜੇ ਸੋਚੀ ਲਖ ਵਾਰ ਦੇ ਸੰਦਰਭ ਵਿੱਚ ਸਮਝਾਓ।
@parminderkaur6276
@parminderkaur6276 Ай бұрын
Boht vdia.. U r straightforward on u tube.. Keep it up🎉
@gurpreetkhokher243
@gurpreetkhokher243 Жыл бұрын
Bro ਮੈਕ ਥੋਡਾ ਨੇੜੇ ਰਖੇਆ ਕਰੋ ਅਵਾਜ ਘੱਟ ਆ ਰਹੀ ਸੀ ਤੁਹਾਡੀ. ਬਾਕੀ ਬਾਈ ਬੁਹਤ ਜਿਆਦਾ ਵਦੀਆ ਕੰਮ ਕਰੇ ਓ ਤੁਸੀਂ 👍🏼👌🏼
@kamaljitsingh3743
@kamaljitsingh3743 Жыл бұрын
Boht vdia treeke nal smjone o veer.. Waheguru mehr kre! ❤
@SunilKumar-kc9tn
@SunilKumar-kc9tn Жыл бұрын
Good job bro. Life bhut improve ho rhi aa tuhadi video dekh k. Love you bro..keep it up.
@harpreetkaurcheema4148
@harpreetkaurcheema4148 Ай бұрын
You mean positive mindset 👍🏻 Thx 🌈
@dilawarsinghdhaliwal8561
@dilawarsinghdhaliwal8561 Жыл бұрын
The function of consciousness is to command the subconscious. The subconscious mind is deprived of thinking, whatever order is being given to it, the same order will be manifested in reality. Have to give
@mandeepdhillon8567
@mandeepdhillon8567 7 ай бұрын
Bht motivation mil rhi aa mnu m SB follow krogi😊
@navdeepkaur2738
@navdeepkaur2738 Жыл бұрын
❤❤❤❤ Bhut vadia ji I read the secret And I believe in dis book It's really wonderful book
@watchme9450
@watchme9450 Ай бұрын
Explained very well so easy to understand thank you 🙏
@Anime__5466
@Anime__5466 Жыл бұрын
Yes brother positive nal sab badal Jada hai
@simplygurleen4511
@simplygurleen4511 Жыл бұрын
Veere mere mother in law nu cancer c last stage oh bhut strong lady c bhut fight kiti ohna ne par jado cancer ne brain nu effect kita ta oh bed te chale gye fer ona da honsla Tut gya fer 4 month bad ona di di death hogi sometimes bimari v bande te havi ho jandi hai kyuki Sayed ona believe kar lya c ki mein hun kadi teek nahi ho sakdi
@rajneetkaur7238
@rajneetkaur7238 Жыл бұрын
Great job sir🙏🏻God bless you this book is really wonderful as well gives positive energy
@achharsingh6785
@achharsingh6785 Жыл бұрын
Means jo aapa future ch pouna chounde aa , ohnu apde khaaba ch le k aao present ch
@baljinderjeetkaur191
@baljinderjeetkaur191 Жыл бұрын
ਬਿਲਕੁਲ ਸਹੀ ਮੇਰੇ ਨਾਲ ਵੀ ਇਹ ਹੋਇਆ ਪਰ ਮੈਂ ਬੁਰੇ ਪਾਸੇ ਲਗਾ ਲਿਆ ਦਿਮਾਗ
@jagdeepsinghmiani
@jagdeepsinghmiani 13 күн бұрын
Eh cheez mein kado de experience kiti hoi mein jo jo ve soachya k eh ho jave avein ho jave ikko dum ne thoda time pa k oh cheez poori hoi te baad ch mein feel kita k eh mein ajj ton saal pehla soachi c ja os cheez da tuhnu Dream aunda te ik na ik din oh poori hundi dikhdi
@satbirsandhu9159
@satbirsandhu9159 Ай бұрын
Beleave you god bless. Done the same. Just have to stay positive. And beleave. And always stay happy.
@sukhchainsingh1100
@sukhchainsingh1100 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ।
@rupalisinghsidhu1720
@rupalisinghsidhu1720 Жыл бұрын
Yes I am billioneer,iam the beautiful and luckiest girl in the world
@paramveervirdi5653
@paramveervirdi5653 7 күн бұрын
Bhaji main te ehh video ajj dekh riha te ehh sach hi hoi janda jo tuc video ch keh rhe 😅
@knowledgeflame3500
@knowledgeflame3500 Жыл бұрын
Nice yaar bhut vadia review c te personality development te vi ik book dso te kive aapa kise nal vadia dhang nal gal kr skde aa
@SarbjeetKaur-ld8fh
@SarbjeetKaur-ld8fh Жыл бұрын
Ajj di Sb to Best vdio
@somasapru7771
@somasapru7771 Жыл бұрын
Virre bohot vdiya video lgi jrur try krange formula thanks😊
@GaganDeep-hk3bh
@GaganDeep-hk3bh Жыл бұрын
Hain g veere this is called subconscious mind power ,main v appne te apply kita hoyee a drem complete mere ta
@canadianpbi2169
@canadianpbi2169 Жыл бұрын
The power of subconscious mind
@kuljeetmand3072
@kuljeetmand3072 28 күн бұрын
ਵਾਹਹਹ! ਬਹੁਤ ਵਧੀਆ
@karamjitsingh3748
@karamjitsingh3748 Жыл бұрын
❤ ਅੱਜ ਤੋਂ10 ਸਾਲ ਪਹਿਲਾਂ ਪੜ ਕੇ ਬਹੁਤ ਫਾਇਦਾ ਹੋਇਆ❤
@AkashdeepSingh-ld8kj
@AkashdeepSingh-ld8kj 4 ай бұрын
ਬਹੁਤ ਸੋਹਣੀ ਕਿਤਾਬ
@simmy786
@simmy786 Жыл бұрын
I also watched the movie," the secret "which is based on the law of attraction, this movie has undeniable content .
@Waheguru557
@Waheguru557 Жыл бұрын
Very good bro puri video vekhi a ehne vadia smjya
@ParminderSingh47622
@ParminderSingh47622 Жыл бұрын
This is the first time I have seen such a video in Punjabi.
When you discover a family secret
00:59
im_siowei
Рет қаралды 32 МЛН
АЗАРТНИК 4 |СЕЗОН 1 Серия
40:47
Inter Production
Рет қаралды 1,1 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
What will he say ? 😱 #smarthome #cleaning #homecleaning #gadgets
01:00
When you discover a family secret
00:59
im_siowei
Рет қаралды 32 МЛН