EP-56 Jassa Singh About Shahidi Purab, Inside Gurudwara’s & Value Of Langar | AK Talk Show

  Рет қаралды 286,521

Anmol Kwatra

Anmol Kwatra

Күн бұрын

Пікірлер: 865
@Anmolkwatraofficial
@Anmolkwatraofficial Жыл бұрын
ਅਗਰ ਤੁਸੀਂ ਵੀ ਸਮਾਜ ਵਿਚ ਚੰਗਾ ਕੰਟੈਂਟ ਦੇਖਣਾ ਚਾਹਣੇ ਓ ਤਾਂ ਚੰਗਾ ਕੰਟੈਂਟ ਬਨਾਣ ਵਾਲੇ ਨੂੰ ਜਰੂਰ ਪ੍ਰੋਮੋਟ ਕਰੋ ਇਹ ਪੋਡਕਾਸਟ ਤੁਹਾਨੂੰ ਕਿਵੇਂ ਲਗਿਆ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ❤️
@AmandeepKaur-hu9dl
@AmandeepKaur-hu9dl Жыл бұрын
Veere mein thode sare podcasts dekhe aa pehla mera bahut aggressive behaviour c but now I have patience and understanding 😊📿☺️
@Sukhbirsinghkang3105
@Sukhbirsinghkang3105 Жыл бұрын
Veer tere sare podcast vdia hunde.mera taxi da Kam a always jado v drive karda har time tuhade podcast he sun da Keep it up 💪💪
@happyhapen4223
@happyhapen4223 Жыл бұрын
Waheguru ji mehar krn ji🙏🏻🙏🏻🙏🏻🙏🏻 thode sare podcast te video sareya nu sunna chida bht postiv ho janda insaan te har vaari changi gall hundi a ji 💟💜💝💞💚💛💓💙❤️🧡💖💗💕❣️
@rahulmiglani5190
@rahulmiglani5190 Жыл бұрын
Sade pind ik munda va gurudwara sewa karda krda duji manjal to thale dig bhot need a tohadi pls contact karo
@SoniaSt-ps6sn
@SoniaSt-ps6sn Жыл бұрын
Anmol sir . Many people say that you eat money and stuff , I told them okay I will donate 2lack will you go and stay in India with poor people and listen to their situation every day ? I don’t care if you spend a 10k on people and you eat the rest of money I dnt care .. will you leave America and stay in India . And guess what was their answer was , he said no even I get 10lac then also I won’t stay india.. then I said ok then shutup and encourage people who help other people . 🙏
@GaganSingh-em2st
@GaganSingh-em2st Жыл бұрын
ਜਸਾ ਸਿੰਘ ਵੀਰ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ ਤੁਹਾਡੇ ਵਿਚਾਰ ਸੁਣ ਕੇ ਮਨ ਖੁਸ਼ ਹੋ ਗਿਆ ਅਕਾਲ ਪੁਰਖ ਦੀ ਕਿਰਪਾ ਬਣੀ ਰਹੇ 🙏
@EktaMission
@EktaMission Жыл бұрын
ਆਪ ਸੰਗਤਾਂ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਦੀ ਫਤਿਹ ਪਰਵਾਨ ਕਰੇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,,,,,
@Loveshorts7172
@Loveshorts7172 Жыл бұрын
ਵਾਹਿਗੁਰੂ ਜੀ
@Loveshorts7172
@Loveshorts7172 Жыл бұрын
ਵੱਢੇ ਭਾਜੀ negativity ਦਾ ਕੋਈ ਹੱਲ ਦੱਸਦੋ
@GurmeetKaur-te2tq
@GurmeetKaur-te2tq 10 ай бұрын
Waheguru ji ka khalsa Waheguru ji ki fathe ji 🙏
@RavinderSingh-qg1ix
@RavinderSingh-qg1ix 10 ай бұрын
Waheguru ji ka khasla waheguru ji ki fateh anmol bai te jasse bai
@gurman622singh
@gurman622singh 9 ай бұрын
Waheguru ji dil Kush ho gea
@GurmukhSingh-s1t1p
@GurmukhSingh-s1t1p 11 ай бұрын
ਬਹੁਤ ਸੋਹਣੇ ਵਿਚਾਰ ਰੂਹ ਨੂੰ ਸਕੂਨ ਮਿਲ ਗਿਆ ਸੁਣ ਕੇ ਜੱਸਾ ਵੀਰ ਜੀ ਅਨਮੋਲ ਵੀਰ ਜੀ
@manjitdehal7122
@manjitdehal7122 Жыл бұрын
I'm a UK born Panjabi sikh, i have listened to many of your podcasts, you are a inspiration to many people, keep up the good work, and bring as many of these types of influencers as you can. The youth of today need leaders and role models like yourself and Jassa bhaji, it is good characters like yourselves that need to represent and be a voice for the general public. It would be great if humanitarian workers like yourself could get into politics and shape the government for a better future. Good luck in your missions
@gurwinderhayer5629
@gurwinderhayer5629 Жыл бұрын
Some of persons says this so many born punjabi kids they are disconnected from their roots but today u explain this we are always follow our sikh nation and sikhism . Thank you so much🙏🏻🙏🏻
@Aman695odeep
@Aman695odeep Жыл бұрын
ਬਹੁਤ ਕੁਛ ਸਿੱਖਣ ਨੂੰ ਮਿਲਿਆ ... ਕਮੈਟ ਕਰਨ ਲਈ ਕੋਈ ਸਬਦ ਨਹੀ ਬਚੇ... ਬਹੁਤ ਕੁਛ ਕਲੀਅਰ ਕੀਤਾ ਉਹਨਾ ਨੇ ... ਵਾਹਿਗੁਰੂ ਦਾ ਨਾਮ ਲੈਣਾ ਬਹੁਤ ਔਖਾ ਅਜ ਕਲ ਪਰ ਇਹ ਤ ਗਿਆਨ ਦੀ ਚਲਦੀ ਫਿਰਦੀ ਕਿਤਾਬ ਨੇ ... ਵਾਹਿਗੁਰੂ ਜੀ ਹਮੇਸਾ ਇਹਨਾ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ 🙏 ਤ ਕਿ ਸਾਡੇ ਵਰਗੇ ਬਹੁਤ ਕੁਛ ਨਵਾ ਨਵਾ ਸੁਣਨ ਤੇ ਸਿਖਣ ਸਕੀਏ
@roshanitoora5099
@roshanitoora5099 Жыл бұрын
ਬਹੁਤ ਸੋਨੇ ਵਿਚਾਰ ..ਮਨ ਨੂੰ ਸਕੂਨ ਮਿਲਿਆ ਸੁਣ ਕੇ..ਧੰਨਵਾਦ ਜੀ..🙏ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ 🙏
@Dhadibaldeepkaurdeep
@Dhadibaldeepkaurdeep Жыл бұрын
ਕੋਈ ਸ਼ਬਦ ਹੀ ਨੀ ਹੈ ਕਹਿਣ ਨੂੰ ਵੀਰੇ ❤️❤️❤️ ਇੱਕ - ਇੱਕ ਬੋਲ ਸੁਣਕੇ ਰੂਹ ਨੂੰ ਅਨੰਦ ਮਿਲਦਾ ❤❤❤ I am big fan veera ❤️😊 ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖਸ਼ਣ ਵੀਰੇ ❤️❤️ ਚੜ੍ਹਦੀ ਕਲਾ ਵਿੱਚ ਰੱਖਣ,, ਹਮੇਸ਼ਾਂ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤
@rupinderkaur-rn9hb
@rupinderkaur-rn9hb Жыл бұрын
ਵੀਰੇ ਜਿਵੇਂ ਠੰਡ ਵਿੱਚ ਗਰਮ ਚਾਹ ਦੀ ਤੋੜ ਲਗਦੀ ਆ, ਜਿਵੇਂ ਗਰਮੀ ਵਿੱਚ ਠੰਡੇ ਪਾਣੀ ਦੀ ਤੋੜ ਲਗਦੀ ਆ ... ਹੁਣ ਵੀਰ ਏਵੇਂ ਹੀ ਰੋਜ਼ਾਨਾ ਇਕ podcast ਸੁਣਨ ਦੀ ਤੋੜ ਲਗਦੀ ਆ ❤ ਰੱਬ ਬਹੁਤ ਤਰਕੀਆ ਦੇਣ ਆਪ ਜੀ ਨੂੰ ਵੀ ਤੇ ਅਮਨ ਔਜਲਾ ਵੀਰ ਨੂੰ ਵੀ ਤੂੰਸੀ ਦੋਨੇ ਵੀਰ youth ਨੂੰ ਬਹੁਤ vdiya ਤਰੀਕੇ ਨਾਲ਼ educate ਕਰ ਰਹੇ ਹੋ 🙌🧿
@nikitagupta9508
@nikitagupta9508 Жыл бұрын
It’s sad that on such informative and inspiring podcasts we get less views and other entertaining podcasts have good no. Of views. But just leaving this comment to let the whole team know that we eagerly wait to have a podcast with JASSA VEERJI. It’s like waiting for favorite lecture in school or college. Have learned so much from his words and personality and eager to learn even more. We genuinely need more leaders/ gursewak like JASSA VEERJI.
@yasmeengrover
@yasmeengrover 11 ай бұрын
ਬਾਕਮਾਲ ਵੀਰ ਜੀ। ਜੀਉ! ਇਹਨੇ ਸੋਹਣੇ ਵਿਚਾਰ ਸੁਣਕੇ ਆਨੰਦ ਆ ਗਿਆ।
@RajeshKumar-un7no
@RajeshKumar-un7no Жыл бұрын
Guru Nanak da sacha sikh..kaash har bacha aisi soch wala bann jaaye.. stay blessed 🙌
@ParamjitSingh-ly1tp
@ParamjitSingh-ly1tp Жыл бұрын
ਵੀਰ ਜੀ ਮੈਨੂੰ bhaut ਵਧੀਆ ਗੱਲਾਂ ਲਗਿਆਂ ਆਪ ਜੀ ਨੂੰ ਵਾਹਿ ਗੁਰੂ ਜੀ ਨੂੰ ਚੜਦੀਕਲਾ ਵਿਚ ਰੱਖੇ
@VISITORSAGAR
@VISITORSAGAR Жыл бұрын
ਸਦਾ ਹੀ ਚੜਦੀ ਕਲਾ ਵਿੱਚ ਰਹੋਂ ਤੁਸੀਂ
@kuldipkhakh9053
@kuldipkhakh9053 11 ай бұрын
ਸਾਡਾ ਅਨਮੋਲ ਤੇ ਸਾਡਾ ਜੱਸਾਂ ਸਿੰਘ ਛੋਟੇ ਵੀਰ। ਜਦੋਂ ਤੁੱਹਾਡੀ ਦੋਨਾ ਦੀ ਤਸਵੀਰ ਪੌਡਕਾਸਟ ਤੇ ਦੇਖਦਾ ਸਕਰੋਲਿੰਗ ਓਥੇ ਹੀ ਰੁੱਕ ਜਾਂਦੀ ਆ। ਫੇਰ ਓਨਾ ਸਮਾ ਸਕੂੱਨ ਨੀ ਆਓਦਾ ਜਿੰਨਾ ਚਿੱਰ ਪੌਡਕਾਸਟ ਪੂਰਾ ਸੁੱਣਕੇ ਧੁੱਰ ਰੂੱਹ ਤੱਕ ਉੱਤਰ ਨਹੀਂ ਜਾਂਦਾ। ਜੱਸੇ ਵੀਰ ਨੂੰ ਸੁੱਣਕੇ ਮੰਨ ਵਿਰਾਗਮਈ ਹੋ ਜਾਂਦਾ । ਏਸ ਵੀਰ ਦੇ ਸੱਬਦ ਤੇ ਸੇਵਾ ਨੂੰ ਦੇਖ ਆਪਣੇ ਆਪ ਨੂੰ ਬਹੁੱਤ ਕੋਸੀ ਦਾ । ਕਿ ਜੱਸਾ ਵੀਰ ਤੇ ਅਨਮੋਲ ਕਿੱਹੜੇ ਕਰਮ ਕਰ ਰਹੇ ਨੇ ਤੇ ਅਸੀਂ ਆਪਣੇ ਬੱਚੇ ਪਾਲੀ ਜਾਂਦੇ ਨੇ । ਧੰਨ ਹੋ ਤੁੱਸੀ ਤੇ ਤੁਹਾਡੀ ਕਮਾਈ । ਦੋਵੇਂ ਹੱਥ ਜੋੜ ਨਿੱਮਰਤਾ ਸਹਿਤ ਤੁਹਾਡੇ ਕਰਮਾ ਨੂੰ ਸਲਾਮ ਸਲੂੱਟ ਤੇ ਜਿੰਨੇ ਵੀ ਡਿੱਕਸਨਰੀ ਵਿੱਚ ਚੰਗੇ ਚੰਗੇ ਸੱਬਦ ਨੇ ਓਹਨਾ ਸਾਰੇ ਸੱਬਦਾ ਨਾਲ ਪਿਆਰ ਸਤਿਕਾਰ ਸਨਮਾਨ ਤੁਹਾਨੂੰ ਦੋਨਾ ਨੂੰ। 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@itsomii
@itsomii Жыл бұрын
Jasse veere di podcast di udeek rehndi hmesha seriously veere tuc bohot sachiya gla krde o Guru Maharaj tuhanu taraki tandrusti bakshan te hmesha tuhade ang sang sahai Rehan chardikla ch rakhan guru maharaj tuhanu ❤️🙏🏻
@amankaur-ur7my
@amankaur-ur7my 10 ай бұрын
ਜੱਸੇ ਵੀਰ ਜੀ ਤੇ ਅਨਮੋਲ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ …. ਵਿਚਾਰ ਸੁਣ ਕੇ ਆਨੰਦ ਮਿਲ ਗਿਆ … ਜ਼ਿਆਦਾ ਤੌ ਜ਼ਿਆਦਾ ਇਸ ਤਰਾਂ ਦੇ podcast ਹੋਣੇ ਚਾਹੀਦੇ ਆ 🙏🙏
@chanpreettsingh
@chanpreettsingh Жыл бұрын
Brother 2 ghante 36 minute ❤ sakoon aa gya ji poora, inna time movie vich ni interest bnda jinna twanu dona nu sunn ke bnda aa. Sachi baut vadiya podcast aa ❤ much love to you both ❤
@fitZone001
@fitZone001 11 ай бұрын
Veere sirf hle 40 minutes da podcast sunia bt jassa veere di soch ne bhut jyada deep sochn lyi prerit kria k real meaning of Sikhism ki hai , kive de leader hone chahide ne , kive ajj v us akal purkh de ghr ne jo sare gurdwara Sahib ohna nu sambhalia ja skda 🙏🙏bhut bhut jyada respect brother teh ehna pyaar dekh k sikhi sroop ch Dil khush ho gya ❤️
@Anu_Bharti22
@Anu_Bharti22 Жыл бұрын
Podcast ch khi ek ek gall ek ek word rooh nu sakoon den wala se..Tusi har gall dilo karde o or sachi har gall dil tak pohcdi h bahut connected feel hunda like as family members ....Tade thoughts nu sunke zindagi jeen da loka nu samjan da nazariya badal giya...Podcast dekhn to phle or ajj de tym ch khud ch bahut chng aya... Hun feel hunda ki assi real world ch reh rahe hai jithe assi chnga sun rahe a chnga dekh rahe aa jo sachi sadi life nu sanu bahut positive bna reha.... Zindagi jeen da maza aa reha...Hamesha Jassa bhai ji te tade thoughts sun ke mann bahut shant te Positive ho janda..Bahut blessed feel hunda ki sade kol tade jihe Precious insan ne jo sanu eni chngi direction de rahe ne har din help kar rahe ne ek chnga insan bnan ch ... Dilo bahut Respect te blessings tade sb vaste guru sahib Hamesha tainu khush rakhan te tade sare supne jaldi pure karan... Happy gurupurab🙏
@HARPREETKaur-tn8xj
@HARPREETKaur-tn8xj 11 ай бұрын
ਬਹੁਤ ਸੋਹਣਾ ਸੁਨੇਹਾ ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਚੜਦੀਕਲਾ ਬਖਸ਼ੇ ਬਹੁਤ ਕੁਝ ਸਿੱਖਣ ਨੂੰ ਮਿਲਿਆ....ਵਾਹਿਗੁਰੂ ਜੀ ਵਾਹਿਗੁਰੂ ਜੀ ...ਜਿਸ ਦਾ ਸਾਹਿਬ ਡਾਢਾ ਹੋਇ..ਤਸਿ ਨੋ ਮਰਿ ਨ ਸਕਿ ਕੋਇ....🙏🏻🙏🏻🙏🏻
@YogeshKumar-mc7rs
@YogeshKumar-mc7rs Жыл бұрын
ਬਹੁਤ ਵਧੀਆ ਵਿਚਾਰ ਆ ਤੁਹਾਡੇ ਵੀਰੇ ❤🙏
@rajpasla3301
@rajpasla3301 Жыл бұрын
Jasse veer nu sunn k rooh nu sakoon milda. Te gl krn ch kinna sehaj aa Mtlb kinna shant ho k jwb de rhe gl da tarak nl krde aa gl. Te kinni khushi wali gl podcast sunn de sunn de mera shri darbar sahib jan da bn gea🙏🙏🙏
@vickysinghvicky2618
@vickysinghvicky2618 Жыл бұрын
ਬਹੁਤ ਵਧੀਆ ਵਿਚਾਰ ਵੀਰ ਜੀ
@H.singh_Sheron
@H.singh_Sheron Жыл бұрын
ਵਾਹਿਗੁਰੂ। ਕਿਰਪਾ ਬਣਾਈ ਰੱਖਣ।ਵੀਰਾਂ ਤੇ 🙏
@jashantehri9642
@jashantehri9642 Жыл бұрын
Veere .. lives in canada .. student hegaa … 8 ghnte di shifts si 2 ghnte airpod lgake podcast sunde hoye km krda rhya … sakoon arya jeenda ❤️❤️❤️❤️
@sandeepsuman-s7j
@sandeepsuman-s7j 10 ай бұрын
ਭਾਜੀ ਮੈਂ ਅਸਟ੍ਰੇਲੀਆ ਤੋਂ ਸੁਣਦਾ ਪਿਆ ਬਹੁਤ ਸਕੂਨ ਮਿਲਦਾ ਸੁਣ ਕੇ ਤੁਹਾਨੂੰ, ਤੇ ਮੇਰੀ ਜਿੰਦਗੀ ਦਾ ਪਹਿਲਾ ਕਮੈਂਟ ਆ ਸੋਸ਼ਲ ਮੀਡੀਆ ਤੇ, ਪਹਿਲੀ ਵਾਰ ਬਾਣੀ ਦੇ ਇੰਨੇ ਸਲੋਕ ਸੁਣੇ ਅਨੰਦ ਆ ਗਿਆ, ਮੇਰਾ ਕੰਮ ਇਦਾ ਦਾ ਮੈ ਫੋਨ ਕੋਲ ਨੀ ਰੱਖ ਸਕਦਾ , ਫਿਰ ਵੀ 2:30 hours da podcast 8 hour la k sunnea. Mainu ni c pta k mere ch ina patience hege aa👍👍👍👍👍❤️❤️
@sidhu1744
@sidhu1744 Ай бұрын
❤❤
@editoraujla
@editoraujla 11 ай бұрын
ਧੰਨਵਾਦ ਅਨਮੋਲ ਭਾਜੀ ਜੀ ਇਹ PODCAST ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ
@Jaggikalyaan
@Jaggikalyaan Жыл бұрын
Bai ji tohadai aa galan sun ke bohot sukoon milda aine vadiya vichar hai ji waheguru ji tahanu hamesha chardikalan ch rakhan ❤
@sm8960
@sm8960 Жыл бұрын
The brotherhood between you two is so endearing to watch. God bless you both for the amazing seva that you have committed to ❤🙏🏼
@DeepJagdeepMusic
@DeepJagdeepMusic 11 ай бұрын
ਬਹੁਤ ਹੀ ਵਧੀਆ ਤੇ ਸੋਹਣੇ ਵਿਚਾਰ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖਣ ।
@Physics3750
@Physics3750 Жыл бұрын
Thanks for bringing him back , he really cleared the difference between Roda and Sikh
@sukhmanjotsingh8142
@sukhmanjotsingh8142 Жыл бұрын
Got goosebumps while listening to the podcast❤rooh khush ho gyi sunke👏🏻
@JaswinderKaur-ky9cx
@JaswinderKaur-ky9cx 11 ай бұрын
ਵਾਹਿਗੁਰੂ ਦੋਵਾਂ ਵੀਰਾਂ ਨੂੰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@JatinderSinghDamana
@JatinderSinghDamana Жыл бұрын
Rooh khush ho gyi podcast sunke....jassa singh veer te Anmol veer tuhade varge naujawana di bahot lorh hai Punjab te Bharat no.... waheguru ji hamesha chardikala ch rakhe.
@mylittleworld648
@mylittleworld648 Жыл бұрын
Thanku veer g thuade dil toh shukar ha right now I’m pregnant d me always apne sone guru de gal sunde ha ki mera bacha ek achi soch de malik hoye apne guru de shadow ch rahe unha de naam ucha kre thanku veero
@RajinderSingh-fe3jp
@RajinderSingh-fe3jp 4 ай бұрын
Waheguru ji,,paji uk d busy life ty mai 20 20 mint roz kad k tuhada ahh broadcast dekhya 3 din lag gye,,bhut wadiaa lgda,,sikhna nu milda,,movies chad k tuhady broadcast dekha,,sachi maza b aunda ,,lgda time changi jaga lgya,,aur jassa bhai ji bhut wadi soch tuhadi,,tusi punjab lyi ajaoo ageyy asi full support vich devagy,,Anmol vir tab bhut changa krdy ,,manukhta di seva,,,bhut bhut wadiaa,,,chardikala akalpurkh di,,,,🙏🙏🏻🙏🏻🙏🏻ek request hai ji,,aam insan da podcast horr kroo,,,,waiting new podcast, ,,,💐💐💐💐
@UllahImran-g1p
@UllahImran-g1p Жыл бұрын
Waheguru jio Mai tuhanu 24/7 sunn skdi aa seriously bhtt hi jada informative te interestingly podcast aa veere tuhada Seriously heart touching and deeply thoughtful love you podcasts ❤
@Santbabakishansinghji
@Santbabakishansinghji Жыл бұрын
ਵਾਹਿਗੁਰੂ ਥੋਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਜੀ ਸੇਵਾ ਲੈਂਦੇ ਰਹਿਣ ਥੋਡੇ ਤੋਂ
@laddyjassal5625
@laddyjassal5625 Жыл бұрын
Waheguru thude sir te mehar bhreya hath rakhe
@Gurpreetsingh-n3e4b
@Gurpreetsingh-n3e4b 11 ай бұрын
ਸਤਿ ਸ੍ਰੀ ਅਕਾਲ ਭਾਜੀ❤❤ ਬਹੁਤ ਚੰਗਾ ਲੱਗਿਆ ਤੁਹਾਡਾ ਬਰੋਡਕਾਸਟ ਮਹਾਰਾਜ ਮਿਹਰ ਕਰਨ ਤੁਹਾਡੇ ਤੇ ਚੰਗੇ ਕਰਮ ਕਰਦੇ ਰਹੋ ਮਹਾਰਾਜ। ❣️❣️ 🙏🏻🙏🏻
@karanvir116
@karanvir116 Жыл бұрын
ਦੋਨਾ ਵੀਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ .....ਪਰਮਾਤਮਾ ਥੋਨੂੰ ਚੜਦੀ ਕਲ੍ਹਾ ਚ ਰੱਖਣ ।❤❤
@buntysingh4650
@buntysingh4650 11 ай бұрын
Eh podcast ch rabb di gal ohna ne kiti aa jo Sachi insaniyat da kam kar rhe ne Waheguru chardikla ch rakhe dono veeran nu 🙏🙏🙏
@simrannn20
@simrannn20 Жыл бұрын
Rooh khush hogyi Podcast sun ke❤.... Blessed to have you Anmol💕Huge Respect for Jassa Bai🙏
@palwinder4033
@palwinder4033 Жыл бұрын
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ । ਵੀਰ ਜੀ ਮੈਨੂੰ ਨਾ ਅੱਜ ਬਹੁਤ ਬੁਖਾਰ ਹੋਇਆ ਸੀ, ਅਸੀਂ ਲੇਹ ਤੋਂ 400 ਕਿ ਮੀ ਅੱਗੇ ਚਾਇਨਾ ਬਾਰਡਰ ਤੇ ਫੌਜ਼ ਵਿੱਚ ਸੇਵਾਵਾ ਦੇ ਰਹੇਂ ਆਂ, ਸਾਡੇ ਉਥੇ ਨੈਟਵਰਕ ਨਹੀਂ ਆਉਦਾਂ , ਅੱਜ ਮੈਨੂੰ ਬੁਖਾਰ ਹੋਣ ਕਰਕੇ ਹੇਠਾਂ ਆਇਆ ਹਾਂ,ਵੀਰ ਜੀ ਸੱਚ ਕਰਕੇ ਜਾਣੇਉ ਮੈਨੂੰ ਇੰਨੀ ਜਿਆਦਾ ਠੰਡ ਲੱਗ ਰਹੀ ਸੀ - 55 ਤਾਪਮਾਨ ਆ ,ਮੈ 2 ਘੰਟੇ ਤੁਹਾਡਾ ਪੋਡਕਾਸਟ ਸੁਣ ਰਿਹਾਂ , ਤੁਹਾਡੀ ਦੋਨਾਂ ਵੀਰਾਂ ਦੇ ਵਿਚਾਰ ਸੁਣ ਕੇ ਅੱਖਾਂ ਚੋਂ 😢 ਨੀਰ ਲਗਾਤਾਰ ਵਹਿ ਰਿਹਾ ,ਜੋ ਕੰਮ ਦਵਾਈ ਨਹੀ ਕਰ ਪਾਈ,ਉਹ ਤੁਹਾਡੇ ਵੀਚਾਰਾਂ ਨੇ ਕਰ ਦਿੱਤਾ , ਮੈਨੂੰ ਠੰਡ , ਬੁਖਾਰ ਦਾ ਪਤਾ ਈ ਨੀ ਲੱਗਾ, ਵਾਹਿਗੁਰੂ ਜੀ ਤੁਹਾਨੂੰ ਦੋਵਾਂ ਵੀਰਾਂ ਲੰਮੀਆ ਉਮਰਾਂ ਬਖਸ਼ਣ ਤੇ ਤੁਸੀਂ ਇਵੇਂ ਹੀ ਲੋਕਾਈ ਦੀ ਸੇਵਾ ਕਰਦੇ ਰਹੋ।
@roxykaur9034
@roxykaur9034 Жыл бұрын
Can always feel Guru Sahib’s love when you both talk to each other - I never want to podcast to end Veere! Tusi dono blessed souls - anxiously awaiting to do seva by your side ji 🙏🌸
@amritpalsingh-bg9gl
@amritpalsingh-bg9gl Жыл бұрын
Good
@Lovepreet_Singh2
@Lovepreet_Singh2 11 ай бұрын
ਵਾਹਿਗੁਰੂ ਜੀ ਬਹੁਤ ਕੁੱਛ ਸਿੱਖਣ ਨੂੰ ਮਿਲਿਆ ਅੱਜ, ਧੰਨਵਾਦ ਅਨਮੋਲ ਭਾਜੀ ਏਹਨੇ ਵਧੀਆ ਕਾਮ ਲਈ 🙏🏻❤ No word's ਖਾਲਸਾ ਜੀ ਜੋ ਵੀ ਦਸਿਆ ਤੁਸੀ ਆਜ ਵਾਹਿਗੁਰੂ ਜੀ ਦੇ ਹੁਕੁਮ ਨਾਲ ਅਪਣੀ ਲਾਈਫ ਚ ਜ਼ਰੂਰ implement ਕਰੂਗਾ 🙏🏻❤️
@kuldipkhakh9053
@kuldipkhakh9053 11 ай бұрын
ਬਹੁੱਤ ਵਧੀਆ ਏਸ ਪੌਡਕਾਸਟ ਨੇ ਤੁਹਾਨੂੰ ਚੰਗੇ ਪਾਸੇ ਸੋਚਣ ਲਈ ਮਜਬੂਰ ਕੀਤਾ ਵਾਹਿਗੁਰੂ ਤੁਹਾਡੇ ਅੰਗ-ਸੰਗ ਸਹਾਈ ਹੋਵੇ
@relaxbois04
@relaxbois04 Жыл бұрын
ਬਹੁਤ good bond ਆ ਵੀਰੇ ਥੋਡਾ ਬਹੁਤ ਚੰਗੀਆਂ ਗੱਲਾਂ ਦਸੀਆ ਇਸ ਵਾਰ ਫੇਰ ਬਹੁਤ ਸੁਲਝੇ ਹੋਏ ਇਨਸਾਨ ਨੇ ਜੱਸਾ ਵੀਰ ਬਹੁਤ ਕੁਝ ਚੰਗਾ ਸੁਣਨ ਨੂੰ ਮਿਲਿਆ ਵੀਰੇ ਏਵੇਂ ਹੀ ਸੇਧ ਜੀ ਦਿੰਦੇ ਰਿਹਾ ਕਰੋ ❤✅
@MandeepKaur-ij5jq
@MandeepKaur-ij5jq Жыл бұрын
Rooh khush hundi a thonu Dona nu ikthee dekh k veere
@rajdeepkaur4773
@rajdeepkaur4773 Жыл бұрын
meri due aa next month meri waheguru age ardass aa k j dhee putt dena aa ta jassa veer warge anmol warge dai raba jo age jake mainu maan hove apne bachea te 🙏🏻🙏🏻
@poojadhaliwalpooja6756
@poojadhaliwalpooja6756 Жыл бұрын
Bhut sohna bhut kuj sikhn nu mileya waheguru ji Mehar krn🌺🌷
@gagandeepkaur5361
@gagandeepkaur5361 11 ай бұрын
Anmol ji de akhir ch khi gyi gl K sadi ajj di generation depression ch a sade vdde v dipression ch Eh cheez cho boht sare reasons krqe guzrde hoy ty fr gurbani de through nikl k mehsos hoya most of the dipressed loka nu solution ni chaida oh sirf chonde k koi ohna nu sunnlwe ...ohna nu sirf ohna da dukh sunn wala chaida ty oh halke ho jnde ty shi dukhn lg jnda ...odo eh same idea dil ch aya c j kuch eda da howe k lok befikar ho k apni tqleef khul k bol k ds skn ty dipression boht hadd tk khtm ho skda but ghor kalyug a lok trust issues ty past experience krqe aine dar jnde andro kyi bar ohna nu khul k bolna v bhul jnda , tuci ty boht uche level ty o eh solution nu skaar roop de skde o...rabb thonu tarkia bkshe 🌸
@amanbhatti4841
@amanbhatti4841 11 ай бұрын
Raab❤ nal ne shrtaa la sakde aaj bhot bdya laga bhai jassa singh ji ❤️ thode vichar bade kamal de ne Sanu be aaj raab da rupe wakhe liya Guru nal prita payi ye sachiya satguru app milde❤❤
@davindersinghgill-l3v
@davindersinghgill-l3v 10 ай бұрын
ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਚ ਰੱਖੇ 🙏
@jyotikaurjassi8633
@jyotikaurjassi8633 10 ай бұрын
Sun ke Mann khush ho gaya waheguru ji, heartful thank you to anmolkawatra veerji and baba Jassa Singh ji🙏
@RamandeepKaur-ur5pw
@RamandeepKaur-ur5pw Жыл бұрын
Veerji, Shri Guru Gobind Singh Mahraj Pita jio is with you in the form of Khalsa like Jassa veer. please invite mama ji in the podcast also.🙏
@anshujohal1837
@anshujohal1837 Жыл бұрын
Y g m library me hu thode din me exam h bt jassa y g ka interview sune bina rha ni jata ❤❤❤❤❤❤❤❤❤❤❤❤❤❤❤❤ Inko dekh k lgta h ki j h asli sikh guru nanak g ka❤
@sunehakatha1700
@sunehakatha1700 Жыл бұрын
Bhut hi ghaint podcast.dekh ke rooh khush hogi podcast.jassa veer g Diya gla sun ke always hi Sukoon milda hai.veer g nu dekh ke ik positive vibe aandi hai.or bhut sari Granth Sahib di v knowledge mildi hai.jdo v veer g podcast vich baithde ne ta hmesha ik open book di Tara baithe hunde han.har gal da ans bhut hi Tarak naal milda hai.podcast dekh ke ida lgda hai jive asi live baith ke dekh rhe hunde aa.thank u so much Jo tusi ida Diya Rabbi rooha podcast Vich lai ke aande ho .jisnu dekh ke BHut hi motivation feel hundi hai .tade varge youth de ideal hone chahide Han .jo youth nu aache Kam Val zor rhe ho❤❤
@jimsinghg
@jimsinghg Жыл бұрын
Bai bhut bhut Shukryia dova veera da , bhut jiada positivity mildi a, asi shifta launde thodia glla sunde a te man bhut kush hunda . Dimag khul janda te rab te bhrosa hor vad janda , Anmol bire jo tuc educational ali website di gal kri a shuru kro , jine joge hege a naal khade a . Waheguru thonu bhut bhut lambia umra bakhse..
@bachittersingh317
@bachittersingh317 Жыл бұрын
ਮੈਨੂੰ ਤੁਹਾਡਾ ਪੋਡਕਾਸਟ ਸੁਣ ਕੇ ਬਹੁਤ ਵਧੀਆ ਲੱਗਦਾ, ਮੈਂ ਆਪਣੇ ਗੁੱਸੇ ਤੇ ਬਹੁਤ ਕਾਬੂ ਪਾ ਲਿਆ ❤❤❤
@ozzozz3529
@ozzozz3529 Жыл бұрын
chdawa dwara?
@jaskaransingh7760
@jaskaransingh7760 11 ай бұрын
ਅਨਮੋਲ ਵੀਰੇ and ਜੱਸੇ ਵੀਰੇ ਥੋਡਾ ਬਹੁਤ ਧੰਨਵਾਦ ਆ ਪੋਡਕਾਸਟ ਲਿਆਉਣ ਲਈ ਵੀਰੇ ਮੇਰੇ ਉਮਰ ਕੋਈ ਵਾਲੀ ਨੀ 20 ਸਾਲ ਦਾ ਵੀਰੇ ਤੁਹਾਡਾ ਆ ਪੋਡਕਾਸਟ ਮੈ ਸਾਰਾ ਸੁਣਿਆ ਇੱਕ ਇੱਕ ਗੱਲ fast to ind tkk ਵੀਰੇ ਆ ਸਕੂਨ ਕਿਤੇ ਨੀ ਮਿਲਿਆ ਜੋ ਜੱਸੇ ਵੀਰੇ and ਅਨਮੋਲ ਵੀਰੇ ਤੁਹਾਡੀਆਂ ਗੱਲਾਂ ਸੁਣ ਕੇ ਮਿਲਿਆ ਬਹੁਤ ਕੁਝ ਪਤਾ ਲੱਗਿਆ ਦੁਨੀਆ ਵਾਰੇ ਤੁਸੀ ਆਪਨਾ ਕੰਮ ਜਾਰੀ ਰੱਖੋ ਅਸੀ ਤੁਹਾਡੇ ਨਾਲ਼ ਹਮੇਸ਼ਾ ਨਾਲ਼ ਆ ਵਾਹਿਗੁਰੂ ਜੀ ਸੋਨੂੰ ਹਮੇਸ਼ਾ ਤੰਦਰੁਸਤ ਰੱਖਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌸❤️
@JagdeepSingh-on5tb
@JagdeepSingh-on5tb 9 ай бұрын
ਬਾਈ ਇਨਾ ਵਧੀਆ ਲੱਗਾ ਪੋਡਕਾਸਟ ਸੁਣ ਕੇ ਬਹੁਤ ਅਨੰਦ ਆਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਦਿਲੋ ਸਤਿਕਾਰ ਤੁਹਾਡਾ ਤੁਸੀ ਇਹਨੀਆ ਮਹਾਨ ਹਸਤੀਆ ਨੂੰ ਸਾਹਮਣੇ ਲੈ ਕੇ ਆ ਰਹੇ ਓ ਜਿਹਨਾ ਨੂੰ ਕੋਈ ਨੀ ਜਾਣਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਾਈ ਦਿਲੋ ਸਤਿਕਾਰ ਤੁਹਾਡਾ ਵਾਹਿਗੁਰੂ ਚੜਦੀ ਕਲਾ ਚ ਰੱਖਣ ਹਮੇਸਾ ਵੈਸੇ ਤੁਹਾਡੇ ਅੰਦਰ ਬਹੁਤ ਬਲ ਪਰ ਫਿਰ ਵੀ ਅਸੀ ਵੀਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਤੁਹਾਨੂੰ ਤੱਤੀ ਵਾ ਨਾ ਲੱਗੇ ਇੱਕ ਪੋਡਕਾਸਟ ਹੋਰ ਕਰਦੋ ਬਾਈ ਜੱਸਾ ਸਿੰਘ ਜੀ ਨਾਲ 🙏🙏🙌🙌
@kamaljotchess
@kamaljotchess 9 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ tuc ਦੋਨਾਂ ਵੀਰa ਨੇ ਲਾਈਫ ਜੀ ਬਦਲ ਦਿੱਤੀ ਸੱਚੀ ਵੀਰ ਮੈ ਡਿਪਰੈਸ਼ਨ ਦੀ ਬਹੁਤ ਵੱਡੀ ਮਰੀਜ a par hun ਹੌਲੀ ਹੌਲੀ ਮੈ ਠੀਕ ਹੋ ਰਹੀ ਹਾਂ ਵੀਰ ਜਿਉਂਦੇ ਰਹੋ 🙏🙏
@KulwantKaur-q3i
@KulwantKaur-q3i Жыл бұрын
ਇੱਕ ਇੱਕ ਸ਼ਬਦ ਸੁਨਣ ਵਾਲਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ
@Anmolkwatraofficial
@Anmolkwatraofficial Жыл бұрын
Sabh toh zada sohni kehdi gal laggi tuhanu iss podcast vich time likh kai comment karke daso
@manpreetsaini8474
@manpreetsaini8474 Жыл бұрын
2:20:01 Shri guru granth sahib ji nu sirf matha na teko, una di manno
@happyhapen4223
@happyhapen4223 Жыл бұрын
Ik ik gal sunan wali a ji rooh kush hundi a koi ik gall ni keh sakde 🙏🏻🙏🏻🙏🏻🙏🏻💞🧡💕💕❤️💓💙❣️
@manjotkaur9483
@manjotkaur9483 Жыл бұрын
Tuhade dona dia sab gala hi vadia ne. But mainu tuhade helpline or student adoption valigal bohat vadia lage. Mere ek request aa when ever tusi helpline sure karo a happy to provide free sewa as councillor. Mainu hamesa sun k hun eda lagda ek mera ek chota veer v hai ohda name Anmol. Mere bohar rooh aa Anmol tuhade nal te Jasse veer nal gal karn de ek din waheguru ji jaror karon ge.
@anmolharman6626
@anmolharman6626 10 ай бұрын
Anmol veere j tuhanu milna hove ta kida mil skde an asi plz dso
@navdeepkaur7644
@navdeepkaur7644 Жыл бұрын
Waheguru g ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balvirkaur9925
@balvirkaur9925 9 ай бұрын
ਵਾਹਿਗੁਰੂ ਤੁਹਾਡੇ ਹਰ ਪਲ ਅੰਗ ਸੰਗ ਰਹਿਣ 🙏
@singhsingh2474
@singhsingh2474 Жыл бұрын
Bhot anand a reha podcast sun ke 🙏 I can feel tuhanu eh podcast karde kina anand aya huna, menu sun ke hi ayi jah reha ❤
@malhotrajasleen3
@malhotrajasleen3 Жыл бұрын
Mein uk 🇬🇧 to tuhada podcast sun rahi te sochdi India bahut vadiya ho sakda ager tuhade jehe youth ho jaan💕💕Bilkul sahi gal kar rahe jassa Singh 🙌💯
@RajBir-sb8lv
@RajBir-sb8lv Жыл бұрын
ਸਲੂਟ ਹੈ ਤੁਹਾਡੇ ਦੋਨਾਂ ਦੇ ਮਾਂ ਬਾਪ ਨੂੰ ਅਨਮੋਲ ਬੱਚੇ ਮੈ ਤੁਹਾਡੇ ਸਾਰੇ ਪੋਡਕਾਸਟ ਦੇਖਦੀ ਆ
@manisandhu163
@manisandhu163 Жыл бұрын
Veere saare podcast sunde ha Par aj eh podcast sunke bas lage ki suni jayi khatam na howe dillo relate kar skda haan Waheguru ji meharan bakshan❤️🙏🏻
@PROGAMERZZ-zw1te
@PROGAMERZZ-zw1te 11 ай бұрын
Veer ji tuhada education vala plan sun k bhut khushi hoyi.... Jivn keh lvo k mere dil di gll ee keh ditti hove
@chahatdeepsingh9748
@chahatdeepsingh9748 Жыл бұрын
ਬਹੁਤ ਵਧੀਆ podcast ❤God bless you both of you 💐
@AmandeepSingh-nr3kt
@AmandeepSingh-nr3kt Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🌹
@lovedeepsingh137
@lovedeepsingh137 11 ай бұрын
Waheguru Ji waheguru Ji। ਬੁਹਤ ਸੋਹਣਾ ਪੋਡਕਾਸਟ ❤
@sidhu1744
@sidhu1744 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@kawaljitsingh3850
@kawaljitsingh3850 11 ай бұрын
ਭਾਈ ਜੱਸਾ ਸਿੰਘ ਜੀ ਭਾਈ ਅਨਮੋਲ ਬਹੁਤ ਵਧੀਆ ਵੀਚਾਰ ਹਨ
@__ro.bin___
@__ro.bin___ Жыл бұрын
ਬਹੁਤ ਵਧੀਆ ਉਪਰਾਲਾ ਅਨਮੋਲ ਵੀਰੇ ❤
@lovepreetkaur4984
@lovepreetkaur4984 Жыл бұрын
🙏🏻ssa vire tuhanu dona nu schii mnu bht sukoon milda tuhade te jasse bai dia galan sun k akha nam ho jndia😢huge respect and proud of you❤
@yasmeengrover
@yasmeengrover 11 ай бұрын
ਵਾਹਿਗੁਰੂ ਜੀ
@meshisingh5408
@meshisingh5408 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ🥺❤❤
@gurwinderhayer5629
@gurwinderhayer5629 Жыл бұрын
Bhut sohna paji proadcast bhut vdia lgga sun k ik insipiration a tade proadcast ch,, sach dssa ta tym da sachi patta nhi lgda proadcast sun k , meri 12 hour di shift kdo puri hogi patta nhi chlya,,bhut bhut dhanwad anmol paji eda da proadcast relase krn lyi🙏🏻🙏🏻
@Rasul_celebritylive
@Rasul_celebritylive 11 ай бұрын
2024 di my first video on KZbin iam watching.... Respected 🙏 ਅਨਮੋਲ ਕਵਾਤਰਾ ਵੀਰ ਅਤੇ ਗੁਰੂ ਦੇ ਪਿਆਰੇ ਸਿੰਘ ਨੂੰ।
@Saadisikhi
@Saadisikhi Жыл бұрын
Waheguru ji aj 3din vich thoda thoda sma kd k poora postcard sunya bhut anand aaya. Meri v uner 28 sala de he te me dilon apne aap me mahraj nu smarpit kita hoya. Menu Jassay veer nu dekh k kagya hain me eda di zindgi he jeeyoni chauna hain. Parmatma janda a me apne lai kdi khush nhe mangya par apna panth ate apni sikhi apne punjab Insaniyat lai a jind lekhe lag jaave hnesha ahe ardas hunde he. Ki ave na chle jaaeye. Apne Panth de kamm a skiye Mahraj karan. Bhut changiyan galan sikhan nu miliyan. Mahraj kirpa karan kdi seva karde hoe ap dona veerain nu milan di daat miley🙏.
@roziearora6205
@roziearora6205 11 ай бұрын
ਇਹ ਪੋਡਕਾਸਟ ਦੇਖਿਆ ਅੱਖਾਂ ਬਾਰ ਬਾਰ ਨਮ ਹ ਰਹੀਆਂ ਸਨ ਮਨ ਕਰ ਰਿਹਾ ਸੀ ਖ਼ਤਮ ਹੀ ਨਾ ਹੋਵੇ ❤❤🙏🙏
@khushsidhu7359
@khushsidhu7359 Жыл бұрын
Tuhada podcast rooh di khurak ne .... j thoda low fee krde hoyiye tn eh podcast bht positive krde ...thank you so much ehne vdiya guest Nu phir ton bulaya ....waheguru ji tuhade te mehar karan
@JASPREETSINGH-h9j
@JASPREETSINGH-h9j Жыл бұрын
Bro Podcast with these 2 mens are the Best podcast ever have seen , all of your podcasts together Anmol + Jassa Singh
@navjotsran9497
@navjotsran9497 Жыл бұрын
Heart touching ❤️ podcast vdde veer , hamesha khush rakhe waheguru tuhanu
@happyhapen4223
@happyhapen4223 Жыл бұрын
Is podcast nu v karo hun 1M ਵਾਹਿਗੁਰੂ ji mehar krn ji changi cheez Nu v suniya kro ji🙏🏻🙏🏻🙏🏻🙏🏻💞🧡💕❤️💓💙❣️💛💗💝💖💜💟
@palwinderkaur-wi4to
@palwinderkaur-wi4to Жыл бұрын
Bhut vdiya lageya g podcast eh bhut kuz sikhn nu milya Manu sachi tuhada bhut bhut thanks Anmol sir and sardar jassa Singh g🙏🙏🙏🙏
@GurdeepSingh-cp2nb
@GurdeepSingh-cp2nb Жыл бұрын
Waheguru hamesha chardikalan te tandrustiya den………Jassa Singh and Anmol Kwatra bire
@sahildeepsingh3876
@sahildeepsingh3876 8 ай бұрын
Dhan Guru Nanak Sahib Ji Dona Veeran nu hor Chardikala Bakshan attey saadi vi Umar inah nu de den.❤🙏
@rayhornby
@rayhornby Жыл бұрын
Waheguru ji ka Khalsa Waheguru ji ki Fateh Watching both my brothers together puts a smile on my face and brings peace to my heart. Bhai Jassa Singh Veer ji - the individual you are referring to is not worth your energy, his video's are to simply get views and make money from it. He is quick to point the finger at everyone but yet is defensive when he is called out on his actions.
@Mamtakamboj1313
@Mamtakamboj1313 11 ай бұрын
ਸ਼ਬਦ ਨਹੀਂ ਵੀਰੋਂ ❤❤❤❤🙏🙏🙏🙏🙏 ਰੂਹ ਖੁਸ਼ ਕਰ ਲਈ ਤੁਸੀਂ ਮਾਣ ਹੈ ਸਾਨੂੰ ਤੁਹਾਡੇ ਤੇ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤
@gursharansandhu3072
@gursharansandhu3072 Жыл бұрын
Listening to you both, is like listening to sacchi Gurubani.... you both stay blessed 🙌
@amanchanni8455
@amanchanni8455 Жыл бұрын
Bhut sohni podcast c anmol veere,,,jassa veer g nal hor v podcast kreyo,,gurbani da shi meaning pta lgda,, m patth krna chdta c disappoint hoke but hun thodi ajj di podcast dekh k mein dubara ton rabb nl judna chani aa,,thank you so much,,🙏🙏🙏
@prabhleenkaur5462
@prabhleenkaur5462 11 ай бұрын
Veere koi word’s hi nai h tusi ta veere apne naam di tara ho anmol Jekin jassa veera sachi rabi rooh h Maan khush ho janda h tuhda te jasse veere da podcast dekh ke Malak ehda hi sewa lende len Dhan guru Nanak 🙏🏻
@gurpreetsinghbatti8120
@gurpreetsinghbatti8120 4 ай бұрын
Bhaji main USA tou haan eis time kam Ty he c .Tuhada podcast Suniya Bhout anand aaya .tusi Bhout vady kam kr reha ho . Waheguru meher kry jad v India aaya main thanu milhn di try krouga.
@sidhusaab3580
@sidhusaab3580 11 ай бұрын
ਧਨ ਗੁਰ ਰਾਮਦਾਸ ਸਾਹਿਬ ਜੀ ਆਪ ਤੇ ਮਹਿਰ ਭਰਿਆ ਹੱਥ ਰੱਖਣ
@Physics3750
@Physics3750 Жыл бұрын
Iam 15 years old , mai jassa Singh ji di anmol kwatra ji nal sari podcast vekhda a ,te tusi jehde topics te gal krde ho oh koi nhi krda, jive ki rode aali gal. Vi clear kr diti jassa Singh ji ne nale prali aali gal vi.. te ik gal boht chngi kahi ke Phela jap tap Krna chahida fer bhaagi bno...klle bhaagi bnan nal Panjab nhi bachna... ❤❤❤❤. Hor podcasts lao jassa ji nal te hor wakh wakh topics te jive ki panjab di history te
@manpreet_1506
@manpreet_1506 Жыл бұрын
ਇਕ movie ਦੇਖਣ ਨਾਲੋਂ ਕਰੋੜਾਂ ਗੁਣਾਂ ਵਧੀਆ ਸੀ ਅਨਮੋਲ ਤੇ ਜੱਸੇ ਵੀਰ ਤੁਹਾਡਾ ਪੋਡਕਾਸਟ। ਪਹਿਲੀ ਵਾਰ ਤੁਹਾਡੀ ਵੀਡਿਓ ਸੁਣੀ ਅਨਮੋਲ ਵੀਰੇ, ਤੁਹਾਡੇ ਕੰਮ ਤਾਂ ਬਹੁਤ ਪਸੰਦ ਸੀ ਪਰ ਕਦੇ ਵੀਡਿਓ ਨਹੀ ਦੇਖੀ ਸੀ ਵੀਰੇ। ਅੱਜਕਲ ਮਾਹੌਲ ਹੀ ਨੈੱਟ ਤੇ ਨਫ਼ਰਤਾਂ ਦਾ ਹੈ ਇਸ ਲਈ ਸੋਸ਼ਲ ਮੀਡੀਆ ਛਡ ਦਿੱਤਾ ਹੈ। ਤੁਹਾਡਾ ਪੋਡਕਾਸਟ ਦੋ ਦਿਨ ਲਗਾ ਕੇ ਦੇਖਿਆ ਬਹੁਤ ਹੀ ਜਿਆਦਾ ਆਨੰਦ ਆਇਆ। ਇਕ ਵੱਡੀ ਭੈਣ ਕਾਨਪੁਰ ਉੱਤਰ ਪ੍ਰਦੇਸ਼ ਤੋਂ, ਦੋਨੋ ਵੀਰਾਂ ਤੇ back end ਟੀਮ ਨੂੰ ਤਹਿ ਦਿਲੋਂ ਪਿਆਰ।
Players push long pins through a cardboard box attempting to pop the balloon!
00:31
I thought one thing and the truth is something else 😂
00:34
عائلة ابو رعد Abo Raad family
Рет қаралды 8 МЛН
Ice Cream or Surprise Trip Around the World?
00:31
Hungry FAM
Рет қаралды 22 МЛН
Players push long pins through a cardboard box attempting to pop the balloon!
00:31