No video

ਅੱਪੀ ਸਰਪੰਚ ਨੇ ਬਣਾਈ ਬਿਣਾ ਇੱਟਾਂ ਤੋਂ ਕੋਠੀ , ਬੁਲਿਟ ਪਰੂਫ ਕੋਠੀ, ਬਿਨਾਂ ਇੱਟਾਂ ਤੋਂ ਕੋਠੀ ਨੇ ਕੀਤਾ ਹੈਰਾਨ

  Рет қаралды 108,743

Khund Punjab De ਖੁੰਢ ਪੰਜਾਬ ਦੇ vlogs🎭

Khund Punjab De ਖੁੰਢ ਪੰਜਾਬ ਦੇ vlogs🎭

Жыл бұрын

‪@khundpunjabdevlogs‬ #bullet #bulletproof #building #vlog #india #indian #home #hindustan #video #youtube #youtuber #youtubeshorts

Пікірлер: 54
@labhsingh9855
@labhsingh9855 Жыл бұрын
ਕੁੱਝ ਕੁ ਜੱਟਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ, ਉਹਨਾਂ ਨੂੰ ਖਰਚਣ ਦਾ ਫ਼ਿਕਰ ਲੱਗਿਆ ਰਹਿੰਦਾ ਹੈ। ਤਕੜੇ ਜੱਟਾਂ ਨੂੰ ਸਰਕਾਰ ਵੀ ਸਬਸਿਡੀਆਂ ਦੇ ਦੇ ਕੇ ਹੋਰ ਵੀ ਅਮੀਰ ਬਣਾਉਂਦੀ ਹੈ।ਪਰ ਬਹੁਤੇ ਜੱਟ ਗਰੀਬੀ ਨਾਲ ਹੀ ਜੂਝਦੇ ਹਨ।ਫੇਰ ਵੀ ਨਵੀਂ ਤਕਨੀਕ ਲਈ ਧੰਨਵਾਦ ਵੀ ਹੈ।
@rajpalaulakh3239
@rajpalaulakh3239 Жыл бұрын
ਬਹੁਤ ਹੀ ਵਧੀਆ ਤਕਨੀਕ ਹੈ ਜੀ ਟਾਇਮ ਵੀ ਘੱਟ ਤੇ ਖਰਚਾ ਵੀ ਘੱਟ ਸਭ ਤੋਂ ਵਧੀਆ ਮਜ਼ਬੂਤੀ
@kuldeepbakshi1119
@kuldeepbakshi1119 Жыл бұрын
Very good banje
@tarloksingh6576
@tarloksingh6576 Жыл бұрын
ਇਸ ਤਰ੍ਹਾਂ ਦੀਆਂ ਕੰਧਾ ਅਸੀਂ ਦੁਬਈ ਵਿੱਚ ਬਣਾਇਆ ਸੀ। ਅਲੈਨ ਸ਼ਹਿਰ ਦੇ ਏਅਰਪੋਰਟ ਰੋਡ ਜਾਦੇ ਖਬੇ ਪਾਸੇ ਸੰਨ ਉਨੀ ਸੋ ਤਰਨਬੇ ਵਿਚ ਬਣਾਈਆਂ ਸੀ। ਬਹੁਤ ਮਜਬੂਤੀ ਹੈ। ਬਹੁਤ ਵਧੀਆ ਕੰਮ ਕਰ ਰਹੇ ਹਨ।
@Kartoon260
@Kartoon260 Жыл бұрын
ਬਹੁਤ ਵਧੀਆ ਤਕਨੀਕ
@jattdeep7546
@jattdeep7546 Жыл бұрын
ਬਹੁਤ ਵਧੀਆ ਬਾਈ ਜੀ ਨਾ ਤੇੜ ਆਵੇ ਨਾ ਕੋਈ ਜਗ੍ਹਾ ਤੋਂ ਕੱਨਦ ਬੈਠੇ ਨਾ ਸਰੀਆ ਭਖ ਦੇਵੇ
@anmolbrar3391
@anmolbrar3391 Жыл бұрын
ਬਾਈ ਜੀ ਇਟ ਦੀ ਗਾਰੇ ਨਾਲ ਚਿਣਾਈ ਕੀਤਾ ਹੋਇਆ ਮਕਾਨ ਗਰਮ ਬਹੁਤ ਘੱਟ ਹੁੰਦਾ ਹੈ।ਕੋਠੀ ਬਹੁਤ ਵਧੀਆ ਢੰਗ ਬਣਾਈ ਹੋਈ ਵੀ ਤੀਜੀ ਕੁ ਪੀੜ੍ਹੀ ਕੋਲ ਜੇਕਰ ਚਾਰ ਪੈਸੇ ਹੋਣ ਵੀ ਤਾਂ ਉਹ ਹੋਰ ਜਮੀਨ ਖਰੀਦਣ ਦੀ ਜਗਾਹ ਫਿਰ ਵਧੀਆ ਬਣਾਇਆ ਹੋਇਆ ਘਰ ਵੀ ਜਰੂਰ ਢਾਹ ਕੇ ਹੋਰ ਨਵੀ ਕੋਠੀ ਤਿਆਰ ਜਰੂਰ ਕਰਦੀ ਹੀ ਹੈ।ਬਾਕੀ ਪੰਜਾਬ ਵਿੱਚ ਨੌਜਵਾਨੀ ਨੂੰ ਹੁਣ ਪਤਾ ਨਹੀਂ ਕੀ ਧਕ ਵਜੀ ਹੋਈ ਏ ਕਿ ਪੰਜਾਬ ਵਿਚ ਬਹੁਤ ਹੀ ਰੱਜੇ ਪੁੱਜੇ ਹੋਏ ਜੋ ਸੌ ਸੌ ਕਿਲਿਆਂ ਦੇ ਮਾਲਕ ਹਨ। ਉਹ ਵੀ ਵਿਦੇਸ਼ਾ ਵਿਚ ਜਰੂਰ ਦਿਹਾੜੀਆਂ ਕਰਨ ਲਈ ਜਾ ਰਹੇ ਹਨ। ਪਰ ਆਪ ਜੀ ਮੇਰਾ ਗੁੱਸਾ ਨਾਂ ਕਰਿਉ।ਮੇਰੇ ਬੱਚਿਆ ਦਾ ਵੀ ਇਹੀ ਹਾਲ ਏ।ਇਹ ਗੱਲ ਸਪੱਸ਼ਟ ਕਰ ਪੰਜਾਬ ਦੀ ਦੁਖਦਾਈ ਸਚਾਈ ਪੇਸ਼ ਕਰ ਗਿਆ।ਦਸ ਸਾਲ ਬਾਅਦ ਪੰਜਾਬ ਰਾਜ ਇਕ ਬੁਢਾਪਾ ਘਰ ਜਰੂਰ ਹੀ ਬਣੇਗਾ। ਧੰਨਵਾਦ ਜੀਉ।
@jhabbargoatfarm648
@jhabbargoatfarm648 Жыл бұрын
Good work y Aappy sarpanch
@HarpreetKaur-kc7sk
@HarpreetKaur-kc7sk Жыл бұрын
Bhut vdia veer g
@maanteeets12
@maanteeets12 Жыл бұрын
Very nice video and your home
@rangzindagide1494
@rangzindagide1494 Жыл бұрын
ਗੁੱਡ
@t_series_2654
@t_series_2654 Жыл бұрын
Nice bro keep continue 😉🙂😉🙂
@sukhdeepsingh4499
@sukhdeepsingh4499 Жыл бұрын
good ji👍👍👍👍
@rajsidhu8329
@rajsidhu8329 Жыл бұрын
Congratulations 👍
@Baljeet_studio77
@Baljeet_studio77 Жыл бұрын
Nice bro
@mandeepphander5635
@mandeepphander5635 Жыл бұрын
Nice brow
@sukhpalsingh9506
@sukhpalsingh9506 Жыл бұрын
ਵੀਰ ਮੇਰੇ ਇਹ ਕੋਈ ਨਵੀਂ ਤਕਨੀਕ ਨਹੀਂ ਹੈ ਪੂਰਾਣੇ ਦਿਨਾਂ ਵਿਚ ਫੱਟੇ ਲਾ ਕੇ ਮਿੱਟੀ ਦੀ ਕੰਧ ਬਣਾਉਂਦੇ ਸੀ ਹੁਣ ਫੱਟੇਆਂ ਅੰਦਰ ਸਰੀਆ ਸੀਮੈਂਟ ਭਰ ਦਿੱਤਾ ਗਿਆ ਹੈ
@gurcharansingh5542
@gurcharansingh5542 Жыл бұрын
ਬਾਈ ਜੀ ਇਹ ਕੋਠੀ ਗਰਮੀਆ ਵਿੱਚ ਜਿਆਦਾ ਗਰਮ ਰਹੇਗੀ ਜਦੋਂ 15--20 ਸਾਲਾਂ ਬਾਅਦ ਸਰੀਏ ਨੇ ਜੰਗਾਲ ਫੜ ਲਿਆ ਫਿਰ ਇਸ ਕੋਠੀ ਦੇ ਪੱਲੇ ਕੁਝ ਨਹੀਂ ਰਹਿਣਾ
@waheguruji3494
@waheguruji3494 Жыл бұрын
Good bro
@deshrajsinghvaljot3130
@deshrajsinghvaljot3130 Жыл бұрын
Bahut vadiya mp che vi Banda dekheya c
@preetdhillon5557
@preetdhillon5557 Жыл бұрын
Nic👍
@Dosanjh84
@Dosanjh84 Жыл бұрын
ਬਾਈ 4:6 ਮਹੀਨੇ ਬਾਅਦ ਵੀ ਜਾਕੇ ਹਾਲਾਤ ਦਿਖਾਈ। ਕਰੀ ਵੱਧ ਪੜੇ ਲਿਖੇ ਕਹਿੰਦੇ ਨੇ ਕਿ ਸੀਮਿੰਟ ਸਲਾਬ ਲਈ ਜ਼ੁੰਮੇਵਾਰ ਹੁੰਦਾ।
@rajindergill8624
@rajindergill8624 Жыл бұрын
ਚੱਕ ਕੇ ਨਵੀ ਜਗਾ ਤੇ ਰੱਖ ਦਿਓ ਚਾਹੇ । ਭੁਚਾਲ ਦਾ ਵੀ ਕੋਈ ਖਤਰਾ ਨਹੀਂ ਹੈ
@reetkaurreet9221
@reetkaurreet9221 Жыл бұрын
C. C. C. F. Cct cc. C. C. T. T. C. C. CT cc. Cc. F. Cc f. C. C c. C c cc cc cc cc cc cfc cc cc cc cc cc. C. Cc. Cc
@NirmalSingh-xv7oe
@NirmalSingh-xv7oe Жыл бұрын
Very nice
@bachanwartia987
@bachanwartia987 Жыл бұрын
👌👌👌👌
@waheguruji3494
@waheguruji3494 Жыл бұрын
Nyc bro
@sukhdeepsingh4499
@sukhdeepsingh4499 Жыл бұрын
👌👌👌👌👌💯💯💯💯💯
@sarwankaur4860
@sarwankaur4860 Жыл бұрын
Bolt proof kothi kya baat ea ji
@jotpandher6049
@jotpandher6049 Жыл бұрын
❤️❤️
@gopimaur4048
@gopimaur4048 Жыл бұрын
🤟🤟🤟🤟
@gillsaab9409
@gillsaab9409 Жыл бұрын
ਭਾਊ ਜੀ ਕੱਲ ਨੂੰ ਮੰਨ ਲਓ ਕਿਸੇ ਨੇ ਹਟਾ ਕੇ ਦੂਜੀ ਜਗ੍ਹਾ ਲਿਜਾਣਾ ਹੋਵੇ ਤਾਂ ਵਿਚੋਂ ਕੀ ਨਿੱਕਲੂ ਇਸ ਦੇ 🤔🤔🤔/ ਛਣਕਣਾ/
@Kartoon260
@Kartoon260 Жыл бұрын
ਮਾੜੀ ਸੋਚ ਨਾ ਰੱਖਿਆ ਕਰੋ ਭਾਊ
@HappySingh-ro6ep
@HappySingh-ro6ep Жыл бұрын
ਬਣੀ ਹਾਲੇ ਹੈ ਨਹੀਂ ਤੂੰ ਪਹਿਲਾ ਢਾਹ ਦੇ
@PritamSingh-js6ok
@PritamSingh-js6ok Жыл бұрын
Bai g aj di taknik Bahut teji se a rhi akothi bni bnai duji jga te le Jade hy😂😂
@goramann376
@goramann376 Жыл бұрын
ਬਾਈ ਜੀ ਤੂ ਕੋਠੀ ਢਾਹ ਨਾ ਤੂੰ ਉਸ ਦੀ ਰੀਸ ਕਰ
@ajaykumar-vh8us
@ajaykumar-vh8us Жыл бұрын
✌✌✌✌✌
@harmangill4640
@harmangill4640 Жыл бұрын
🔥🔥
@BalwinderKaur-nb3bp
@BalwinderKaur-nb3bp Жыл бұрын
,, 👍
@AshokKumar-hj5kh
@AshokKumar-hj5kh Жыл бұрын
Diwar ch sariya 4 feet te paeya he 100 feet ch 15 kg bilkul galat he is ch saria 100 feet ch 50 kg hona chahida c te 10 ×12inch te sariya pena chahida c
@sarwankaur4860
@sarwankaur4860 Жыл бұрын
Bai ji eh kothi ne ta snau v hairaan kartaa ji
@anmolbrar3391
@anmolbrar3391 Жыл бұрын
ਬਾਈ ਜੀ ਨੇ ਚਾਅ ਨਾਲ ਕੋਠੀ ਤੇ ਕਈ ਲੱਖ ਖਰਚ ਕਰਕੇ ਅਜੇ ਤੱਕ ਲੈਂਟਰ ਪਾਇਆ ਨਹੀਂ ਹੈ।ਪਰ ਆਪ ਜੀ ਹੁਣ ਗੁਰੂ ਜੀ ਤੋਂ ਸੁਖ ਸਾਂਦ ਮੰਗੋ ਨਾ ਕਿ ਪਤੰਦਰ ਸੁੱਖੇ ਵਾਂਗ ਹੁਣ ਬੰਬ ਚਲਾਕੇ ਚੈੱਕ ਨੂੰ ਨਾਂ ਕਹੋ।ਧੰਨਵਾਦ ਜੀਉ ।
@BOTGAMER610
@BOTGAMER610 Жыл бұрын
Right kha y
@luckymehra5313
@luckymehra5313 Жыл бұрын
Rrcc kothi
@ssimzpandher871
@ssimzpandher871 Жыл бұрын
😍😍♥️♥️
@sgursevksgursevk9850
@sgursevksgursevk9850 Жыл бұрын
Vdiya ji
@gurdevsingh7446
@gurdevsingh7446 Жыл бұрын
bhai jive kehnde ki RCC garmi ch tapda bahut ae ,ittan wale makan di badolat pl cleare
@jasschatha1933
@jasschatha1933 Жыл бұрын
ਵੀਰ ਜੀ ਮੇਰੇ ਚੈਨਲ ਨੂੰ ਸਸਕਰਾਇਬ ਕਰਲੋ ਜੀ ਪਲੀਜ ਵੀਰ ਜੀ 🙏✅ ਜੱਸ ਚੱਠਾ
@govindwik9029
@govindwik9029 Жыл бұрын
Well done my son I am planning to build hotel rooms in Kerala by the sea side it's good ideas.i will be using his experience and workers .for my mission possible in Kerala and I will invite you to do the video can you please write his number on comment's or discription
@khundpunjabdevlogs
@khundpunjabdevlogs Жыл бұрын
Ok sir thankyou so much 8528979482
@craftwithpreet2232
@craftwithpreet2232 Жыл бұрын
Very nice
@apnapanjabnaeemasif1007
@apnapanjabnaeemasif1007 Жыл бұрын
Nice bro
@meharsingh2450
@meharsingh2450 Жыл бұрын
Very nice
Smart Sigma Kid #funny #sigma #comedy
00:26
CRAZY GREAPA
Рет қаралды 19 МЛН
마시멜로우로 체감되는 요즘 물가
00:20
진영민yeongmin
Рет қаралды 34 МЛН
Sigma Kid Hair #funny #sigma #comedy
00:33
CRAZY GREAPA
Рет қаралды 34 МЛН
Smart Sigma Kid #funny #sigma #comedy
00:26
CRAZY GREAPA
Рет қаралды 19 МЛН