ਅਪਣਾ ਆਪ ਗਵਾ ਬੈਠੇ |131 | Apna Aap Gva Baithe | SUPER HIT SAD SONG| Debi Makhsoospuri

  Рет қаралды 4,301

JOHNKALER

JOHNKALER

Күн бұрын

#superhitpunjabisadsongs #famouspunjabisongs #superhitpunjabisong
Song: Teriyan Gallan
Singer: Debi Makhsoospuri
Singer: Ranjit Rana
Album:
Music: Jassi Bros
Lyrics: Debi Makhsoospuri
Label: T-SERIES
Licensed to:T-SERIES
Special Thanks To: Daljit Kalsi
Raymant Marwah
ਇੰਤਜ਼ਾਰ ਕਿਸੇ ਗੱਲ ਦਾ ਤੈਨੂੰ ਰਹਿੰਦਾ ਹੋਵੇਗਾ
ਤੇਰੇ ਦੇਸ਼ ਵੀ ਸੂਰਜ ਚੜ੍ਹਦਾ ਲਹਿੰਦਾ ਹੋਵੇਗਾ
ਸਾਹਾਂ ਵਾਲੇ ਸੁਨੇਹੇ ਤੈਨੂੰ ਪਹੁੰਚਦੇ ਜਾਂ ਕੇ ਨਹੀਂ
ਮੇਰੇ ਵੱਲੋ ਤਾਂ ਰੋਜ਼ ਹੀ ਸੱਚੀ ਮੁੱਚੀ ਜਾਂਦੇ ਨੇ
ਤੂੰ ਤਾਂ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ
ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ
Debi Makhsoospuri
☆☆☆ LIFE IS BEAUTIFUL ☆☆☆
" ਨੀ ਅਸੀਂ ਰੋ ਨਾ ਸਕੇ, ਅਸੀਂ ਹੱਸ ਨਾ ਸਕੇ
ਕੁਝ ਪੁੱਛ ਨਾ ਸਕੇ, ਕੁਝ ਦੱਸ ਨਾ ਸਕੇ
ਤੇਰੇ ਹੱਕਦਾਰਾਂ ਦੀ ਦੁਨੀਆਂ ਦੇ ਵਿੱਚ
ਭਰੇ ਭਰਾਏ ਖੜੇ ਰਹੇ
ਜਦੋਂ ਉੱਜੜੀਆਂ ਸਾਡੀਆਂ ਸੱਧਰਾਂ ਨੀ
ਹੱਥਾਂ ਵਿੱਚ ਤੋਹਫੇ ਫੜੇ ਰਹੇ "
ਤੂੰ ਏਨੀ ਖੁਭੀ ਵਿੱਚ ਖੁਸ਼ੀਆਂ ਦੇ
ਤੈ ਸਾਡੀਆਂ ਬੁੱਕਤਾਂ ਰੱਖੀਆਂ ਨਾਂ
ਅਸੀਂ ਬੇਵਸ ਦੂਰੋਂ ਤੱਕਦੇ ਰਹੇ ਤੂੰ
ਪਰ ਮੇਲ ਸਕੀ ਤੂੰ ਅੱਖੀਆਂ ਨਾ
ਤੂੰ ਜ਼ਖ਼ਮੀ ਕੀਤਾ ਉਮਰਾਂ ਲਈ
ਅਸੀਂ ਇਸ਼ਕ ਦੀ ਸੂਲੀ ਚੜੇ ਰਹੇ
❤❤ ਜਸਵੀਰ ਗੁਣਾਂਚੌਰੀਆਂ ❤❤
" APNA AAP GVABAITHE "
IS A CONCEPT FOR PUNJABI SAD SONGS.
Please Search for singer and Music Company and Subscribe them and Listen More Music.
" ਦੁੱਖ ਸੁੱਖ ਤੇ ਦਰਦ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਹਨ | ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁੱਕਦੀ ਨਹੀਂ | ਜ਼ਿੰਦਗੀ ਖੂਬਸੂਰਤ ਹੈ ਇਸ ਨੂੰ ਖੁੱਲ ਕੇ ਜਿਵੋ ਖੁਦ ਖੁਸ਼ ਰਹੋ ਤੇ ਦੂਜੇ ਨੂੰ ਖੁਸ਼ ਰੱਖੋ ਜਾਂ ਰਹਿਣ ਦਿਓ "👍
" ਤੇਰੇ ਚ ਮੈਂ ਖ਼ਤਮ ਹਾਂ
ਮੇਰੇ ਵਿੱਚ ਤੂੰ
ਚੰਗਾ ਹੁੰਦਾ,
ਮੇਰੇ ਵਿੱਚ ਮੈੰ ਖ਼ਤਮ ਹੁੰਦੀ
ਤੇ ਤੇਰੇ ਵਿੱਚ ਤੂੰ "
ਇੱਕ ਮੁਸਾਫ਼ਿਰ
" ਤੂੰ ਮੇਰੀ ਆਦਤ ਹੋ ਗਈ ਏ,
ਆਦਤ ਛੱਡੀ ਨਹੀਂ ਜਾਂਦੀ "
ਦੇਬੀ ਮੁਕਸੂਸਪੁਰੀ
" ਦਿਲੋਂ ਬਹਾਰ ਸੁੱਟਣੇ ਨੂੰ ਕਿੰਨੀ ਦੇਰ ਲੱਗੀ
ਉਦੇ ਨਾਲ ਟੁੱਟਣੇ ਨੂੰ ਕਿੰਨੀ ਦੇਰ ਲੱਗੀ
ਰਿਸ਼ਤਾ ਸੀ ਮਰ ਗਿਆ ਐਵੇ ਕੋਲ ਬੈਠਾ ਰਿਹਾ
ਉਦੇ ਕੋਲੋਂ ਉਠਣੇ ਨੂੰ ਕਿੰਨੀ ਦੇਰ ਲੱਗੀ
ਖੂਨ ਕਰ ਧੋਤੇ ਹੱਥ ਧੁੱਪੇ ਜਾਕੇ ਬੈਠ ਗਏ
ਲਹੂ ਮੇਰਾ ਸੁੱਕਣੇ ਨੂੰ ਕਿੰਨੀ ਦੇਰ ਲੱਗੀ
ਬਾਰੋ ਪੱਕਾ ਪਕਾ ਪਰ ਵਿੱਚੋਂ ਕੱਚਾ ਸੀ
ਦੇਬੀ ਭਾਡਾਂ ਫੁੱਟਣੇ ਨੂੰ ਕਿੰਨੀ ਦੇਰ ਲੱਗੀ
ਦੇਬੀ ਸਾਬ
"ਕਿਸੇ ਨੂੰ ਨਾ ਦੱਸੀ ਜੋ ਜੋ ਸਾਡੇ ਵਿੱਚ ਹੋਇਆ ਏ
ਮੇਰੇ ਤੋਂ ਜ਼ਿਆਦਾ ਤੈਨੂੰ ਦਿਲ ਮੇਰਾ ਰੋਇਆ ਏ
ਮੈਨੂੰ ਤੇ ਪਤਾ ਨਹੀਂ ਕੇ ਤੂੰ ਕੀ ਕੀ ਪਾ ਲੇਇਆ
ਮੈਨੂੰ ਏਨਾ ਪਤਾ ਕੇ ਮੈਂ ਸਭ ਕੁਝ ਖੋਇਆ ਏ "
👌👌 ਹੈਪੀ ਰਾਏਕੋਟੀ 👌👌
"ਜ਼ਿੰਦਗੀ ਦੀ ਮੈਂ ਤੈਨੂੰ ਅਮਾਨਤ ਮਨਿਆ
ਸਾਹਾਂ ਦੀ ਮੈਂ ਤੈਨੂੰ ਜ਼ਮਾਨਤ ਮਨਿਆ
ਜਿਸ ਰੱਬ ਨੂੰ ਮੈਂ ਜਦੋਂ ਤੇਹਾਇਆ
ਤੈਨੂੰ ਹੀ ਮੰਗਿਆ ਤੈਨੂੰ ਹੀ ਮੰਗਿਆ "
"ਮੇਰੇ ਦਰਦਾਂ ਦਾ ਦਰਿਆ ਬਣ ਗਈ
ਇਕ ਵੱਖਰਾ ਮੌਤ ਦਾ ਥਾਂ ਬਣ ਗਈ
ਮੇਰੀ ਦੁਖਦੀ ਹਰ ਰਗ 2 ਵਿੱਚ
ਉਸ ਕੁੜੀ ਦੀ ਥਾਂ ਬਣ ਗਈ
ਮੈਨੂੰ ਅੱਥਰੂ ਦੇ ਕੇ ਨੈਣਾ ਦੇ
ਮੇਰੇ ਹਾਸੇ ਖੋ ਕੇ ਲੈ ਗਈ ਨੀ
ਤੂੰ ਮੇਰਾ ਰੋਗ ਬਣ ਕੇ ਰਹਿ ਗਈ ਨੀ "
👍👍👍ਸ਼ਿੰਦਾ ਮੁਲਤਾਨੀ 👍👍👍
"ਕਦੇ ਚਿਰਾਗ ਸੀ ਕਦੇ ਰੋਸ਼ਨੀ ਤੋੰ ਹਾਰ ਗਏ
ਅਸੀਂ ਬਦਨਸੀਬ ਸੀ ਹਰ ਕਿਸੇ ਤੋੰ ਹਾਰ ਗਏ
ਅਜੀਬ ਖੇਡ ਦਾ ਮੈਦਾਨ ਹੈ ਇਹ ਦੁਨੀਆਂ
ਜਿਸ ਤੋੰ ਜਿੱਤ ਚੁੱਕੇ ਸੀ ਅਸੀਂ ਉਸੇ ਤੋੰ ਹਾਰ ਗਏ"
"ਉਸ ਦੀ ਚਾਹਤ ਵਿੱਚ ਮੈਂ ਕੁਝ ਏਦਾਂ ਬਨ ਗਿਆ ਕੇ
ਉਹ ਮੇਰੇ ਨਾਲ ਵੀ ਨਹੀਂ ਹੈ ਤੇ ਮੈਂ ਇਕੇਲਾ ਵੀ ਨਹੀਂ ਹਾਂ "
"ਸੋਚ ਸਕਿਆ ਤਾਂ ਸੋਚੀ ਕੀਤੇ ਵਾਦੇ ਜੋ ਖ਼ਤਾਂ ਤੇ
ਕਦੇ ਆਪਣੇ ਤੋਂ ਆਪ ਨੂੰ ਖੋਕੇ ਤਾਂ ਵੇਖੀ
ਕਦੇ ਖੁਲੀਆਂ ਅੱਖਾਂ ਚ ਚਨਾ ਸੌਂ ਕੇ ਤਾਂ ਵੇਖੀ
ਏਨਾ ਮਿਠੀਆਂ ਯਾਦਾਂ ਤੋਂ ਵੱਖ ਹੋਕੇ ਤਾਂ ਵੇਖੀ
ਪਤਾ ਲੱਗਜੇਗਾ ਤੈਨੂੰ ਗ਼ਮ ਢੋਹਕੇ ਤਾਂ ਵੇਖੀ
ਕਦੇ ਸਾਡੇ ਵਾਂਗੂ ਕੱਲਾ ਬਹਿਕੇ ਰੋਕੇ ਤਾਂ ਵੇਖੀ "
👍👍👍 ਪਾਲੀ ਰਾਏਪੁਰ 👍👍👍
😜🤣😄😊😂😘🥰😍😜💞💕♥️😆😭
☆☆☆☆☆ Edit4Fun ☆☆☆☆☆☆☆
THANK YOU EVERYONE
I didn't make music of any of these videos. All copyright owns by original owners. I am not making any money from these videos. I am not getting any kind of benefits from these videos. Enjoy the music and search for singer and go to orginal song Subscribe them also find more music from the music company of the song you just listened here. It is all about good music. Thank you and Thank you KZbin.
THIS CHANNEL ONLY PRESENTING SUPERHIT AND FAMOUS SONGS. "WE DO NOT OWN THE MUSIC IN THIS VIDEO/RIGHTS TO THIS MUSIC." "WE DON'T TAKE CREDIT FOR THIS VIDEO"
☆☆ SUPER HIT PUNJABI GEET ☆☆
Apna aap gva baithe
IS A CONCEPT FOR SUPER HIT AND VERY FAMOUS PUNJABI SONGS. THIS SONG WAS SUPER HIT AND FAMOUS PUNJABI SONG. THANKS TO MUSIC COMPANIES FOR THEIR HARDWORK. AND THANK YOU KZbin FOR THIS WONDERFUL SERVICE.
Apna aap gva baithe
ਇਕ concept ਹੈ ਜਿਸ ਵਿੱਚ ਇਹ ਚੈਨਲ ਪੰਜਾਬੀ ਦੇ ਸੁਪਰ ਹਿੱਟ ਤੇ ਮਸ਼ਹੂਰ ਗੀਤਾਂ ਨੂੰ ਯੂ ਟਿਊਬ ਜਰੀਏ ਪੇਸ਼ ਕਰ ਰਿਹਾ ਹੈ. ਆਪਾਂ 4 ਤੋਂ 6 ਮਿੰਟ ਦਾ ਗੀਤ ਸੁਣ ਕੇ ਆਨੰਦ ਲੈ ਲੈਨੇ ਹਾਂ ਪਰ ਇਸ 4-6 ਮਿੰਟਾ ਪਿੱਛੇ ਕਿੰਨੀ ਮੇਹਨਤ ਕਿੰਨਾ ਟਾਈਮ ਲੱਗਾ ਹੈ ਉਹ ਮਿਊਜ਼ਿਕ ਕੰਪਨੀ ਹੀ ਪਤਾ ਹੈ. ਇਹ ਚੈਨਲ ਸਾਰੀਆਂ ਮਿਊਜ਼ਿਕ ਕੰਪਨੀਜ਼ ਦਾ ਤਹਿ ਦਿਲੋਂ ਧਨਵਾਦ ਕਰਦਾ ਹੈ ਜਿਹਨਾਂ ਸਦਕਾ ਅਸੀਂ ਅੱਜ ਵੀ ਆਪਣੇ ਪਿੱਛੋਂਕੜ ਨਾਲ ਆਪਣੇ ਸਭਿਆਚਾਰ ਤੇ ਅਪਣਿਆ ਨਾਲ ਜੁੜੇ ਹੋਏ ਹਾਂ. ਧਨਵਾਦ ਹੈ KZbin ਦਾ ਜਿਸ ਦੀ wonderful ਸਰਵਿਸ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ.
☆☆☆ THANK YOU EVERYONE ☆☆☆
Important Notice: These All Things In Video ( Music and Video ) Are Copyrighted. We Just Edited and Published To Audiences For Entertainment Purpose Only.
All Credit Goes To 👇
" Copyright Disclaimer Under Section 107 Of The Copyright Act 1976, allowance Is Made For " Fair Use " for Purposes such as Criticism, Comments, News Reporting, Teaching, Scholarship, and Research. Fair Use is Use Permitted By Copyright Statute That Might Otherwise Be Infringing. Non-profit, Educational or Personal Use Tips The Balance In Favor of Fair Use"

Пікірлер: 2
@tejjotsingh
@tejjotsingh 2 жыл бұрын
New song a rha Debi makhsoospuri ranjit rana da
It works #beatbox #tiktok
00:34
BeatboxJCOP
Рет қаралды 41 МЛН
Мен анамды іздеймін, 28 жылдық құпия / Мені туған кім? / KOREMIZ
48:00
«KOREMIZ» ток-шоуы / Көреміз
Рет қаралды 346 М.
Kuruluş Osman 99. Bölüm @atv
2:15:39
Kuruluş Osman
Рет қаралды 6 МЛН
chor chor chor 🤣 #shortsvideo
0:16
arati sahani & jyoti 2.0
Рет қаралды 20 МЛН
Месть от кутюр (2015) | Ты ведьма!
1:00
Vinogradenko
Рет қаралды 1,3 МЛН