ਜਾਣੋ ਬਾਕੀ ਮੱਝਾਂ ਤੋਂ ਕਿਵੇਂ ਖ਼ਾਸ ਹੈ ਨੀਲੀ ਰਾਵੀ ਮੱਝ | Features of Nili Ravi Breed

  Рет қаралды 13,719

Apni Kheti

Apni Kheti

Күн бұрын

Пікірлер
@GhumanDairy
@GhumanDairy 2 ай бұрын
ਨੀਲੀ ਰਾਵੀ ਇੱਕ ਨਹੀ ਸੀ ਪੰਜਾਬ ਦੀ ਵੰਡ ਦੇ ਬਾਅਦ ਚ ਚੜ੍ਹਦੇ ਪੰਜਾਬ ਵਾਲੇ ਪੰਚ ਕਲਿਆਣੀ ਨੂੰ ਹੀ ਨੀਲੀ ਰਾਵੀ ਕਹਿਣ ਲੱਗ ਪਏ ਪਰ ਲਹਿੰਦੇ ਪੰਜਾਬ ਚ ਇਹ ਦੋ ਅਲੱਗ ਅਲੱਗ ਨਸਲਾਂ ਹੀ ਨੇ 🙏
@satnam_bhangu.1915
@satnam_bhangu.1915 Жыл бұрын
ਵਧੀਆ ਨਸਲ ਆ ਨੀਲੀ ਰਾਵੀ ਮੱਝ 👌👌👍
@ApniKheti
@ApniKheti Жыл бұрын
ਧੰਨਵਾਦ ਜੀ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@prabhjitsinghbal
@prabhjitsinghbal Жыл бұрын
ਸਾਡੇ ਦੇਸ਼ ਚ ਨੀਲੀ ਰਾਵੀ ਇੱਕ ਨਸਲ ਹੈ ਪਰ ਪਾਕਿਸਤਾਨ ਵਿਚ 1 ਨੀਲੀ 2 ਰਾਵੀ ਅਤੇ 3 ਨੀਲੀ ਰਾਵੀ ਹੈ ਤਿੰਨ ਨਸਲਾਂ ਹਨ ਮੱਝਾਂ ਦੀਆਂ
@niliravi_murrah_lover_2779
@niliravi_murrah_lover_2779 Жыл бұрын
diffrence v daso na nilli da ravi te nili ravi da veer g ,
@DhaliwalDairyfarm6866
@DhaliwalDairyfarm6866 Жыл бұрын
Nice
@kawan5851
@kawan5851 Жыл бұрын
Punjab Pakistan has 3 breeds of Buffaloes. One is Nili, second is Ravi and third is Nilli Ravi. Nili Breed is crossing 25 liters in Pakistan among some breeders. But breeders in Punjab never focus on white markings in Nili. The main focus is on Milk production.
@Amarsandhu5
@Amarsandhu5 7 ай бұрын
Sir mohra par nili ravi ka seman use kar sakde hai
@ApniKheti
@ApniKheti 7 ай бұрын
Sir is baare jankari lain layi tuc apna swaal Apni Kheti app te maahiran ton puch skde ho, App download krn layi niche ditte link te click kro; For Android: bit.ly/2ytShma For iPhone: apple.co/2EomHq6
@Amarsandhu5
@Amarsandhu5 7 ай бұрын
@@ApniKheti sir koyi fees ta ni lande
@butasingh8300
@butasingh8300 Жыл бұрын
Buteyful animal
@harbhagwansingh8443
@harbhagwansingh8443 Жыл бұрын
ਡਾਕਟਰ ਸਾਹਿਬ ਦਾ ਫ਼ੋਨ ਨੰਬਰ ਦਿਉਂ ਜੀ
@ApniKheti
@ApniKheti Жыл бұрын
ਤੁਸੀਂ ਸਾਡੇ ਹੈਲਪਲਾਈਨ ਨੰਬਰ 9779977641 'ਤੇ ਸੰਪਰਕ ਕਰ ਸਕਦੇ ਹੋ ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@jagjotsingh9150
@jagjotsingh9150 Жыл бұрын
Gives wrong information about nilli ravi. Loka nu asi nilli ravi da pta hi nhi. Apne lok t rang piche hi pye aa. Hf gaavan vargia nu nilli ravi samjh de aa. Nilli ravi de sing ta murrah nalo v gol hunde aa. Nilli ravi is the most beautiful Buffalo. Esdi khoobsorti de tuc devaane hojo ge. Apne loka ne nilli ravi nu barbaad krta. Rehnda khunds mele alea ne loka nu safedi piche bhajn lata v chare par chitta chahide a, pta ona nu v ni kuj nilli ravi bare. Aun wale same ch nilli ravi te kam hou te Pakistan ton semen aau. Umeed a purani te asal nilli apa nu fer dekhan nu milu. Waheguru Sarbat da bhala kre
@harjindersingh5685
@harjindersingh5685 Жыл бұрын
White couler ne pink hota ha
@gurmailsingh-qr7zx
@gurmailsingh-qr7zx Жыл бұрын
Tuhanu koi haq nahi breed bary galt parchaar karo
How Strong Is Tape?
00:24
Stokes Twins
Рет қаралды 96 МЛН
Chain Game Strong ⛓️
00:21
Anwar Jibawi
Рет қаралды 41 МЛН
Une nouvelle voiture pour Noël 🥹
00:28
Nicocapone
Рет қаралды 9 МЛН
How Strong Is Tape?
00:24
Stokes Twins
Рет қаралды 96 МЛН