Рет қаралды 87,290
ਡੇਅਰੀ ਫਾਰਮਿੰਗ ਵਿੱਚ ਕੁੱਝ ਅਲੱਗ ਕਰਨ ਦੇ ਸ਼ੋਂਕ ਨਾਲ ਇਸ ਕਿਸਾਨ ਨੇ ਤਿਆਰ ਕੀਤੀ ਐੱਚ ਐਫ ਲਾਲ ਅਤੇ ਸਫੇਦ ਜਾਂ ਆਇਰਸ਼ਾਇਰ ਨਸਲ ਦੀਆਂ ਗਾਵਾਂ ਅਤੇ ਡੇਅਰੀ ਫਾਰਮਿੰਗ ਵਿੱਚ ਆਉਣ ਵਾਲੇ ਖਰਚ ਨੂੰ ਵੀ ਘਟਾਇਆ, ਪੂਰੀ ਜਾਣਕਾਰੀ ਲਈ ਦੇਖੋ ਵੀਡੀਓ।
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/31bDttC
ਆਈਫੋਨ: apple.co/3d5B5XT