ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ |new punjabi movie 2021 | Punjabi Natak|Punjabi Short Film | Mansa

  Рет қаралды 774,903

Pendu Virsa

Pendu Virsa

Күн бұрын

ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ |new punjabi movie 2021 | Punjabi Natak|Punjabi Short Film | Mansa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਅੜਬ ਭਰਜਾਈ ਨਣਦ ਨੇ ਖੜਕਾਈ -
• ਅੜਬ ਭਰਜਾਈ ਨਣਦ ਨੇ ਖੜਕਾਈ...
ਸੂਟਾਂ ਦੀ ਸ਼ੌਕੀਨਣ -
• ਸੂਟਾਂ ਦੀ ਸ਼ੌਕੀਨਣ | Sui...
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
ਸੱਸ ਭੁਚਾਲ ਨੂੰਹ ਅੱਗ ਦੀ ਨਾਲ -
• ਬਿਗਾਨੀ ਧੀ ਦੀ ਜਿੰਦਗੀ ਬਰ...
ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
• ਘਰ ਦਾ ਕੰਮ ਕਰਨ ਵਾਲੀ ਦੀ ...
ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
• ਨਣਦ ਦੀਆਂ ਚਾਲਾਂ ਨੇ ਕਢਵਾ...
ਧੀਆਂ ਦੀ ਦੀਵਾਲੀ -
• ਦੀਵਾਲੀ 2021 |ਧੀਆਂ ਦੀ ਦ...
ਪ੍ਰਾਹੁਣੇ ਦਾ ਕਤਲ -
• ਪ੍ਰਾਹੁਣੇ ਦਾ ਕਤਲ | Prah...
ਕਰਵਾ ਚੌਥ 2021 -
• ਕਰਵਾ ਚੌਥ 2021 | Karwa ...
ਧੀ ਦੀ ਦੁਸ਼ਮਣ ਮਾਂ -
• ਧੀ ਦੀ ਦੁਸ਼ਮਣ ਮਾਂ | dhee...
ਕੱਬਾ ਘਰਵਾਲਾ -
• ਕੱਬਾ ਘਰਵਾਲਾ || ਵੇ ਸੁਧਰ...
ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
• ਬਾਪੂ ਕੰਜੂਸ ਭੁੱਖੜ ਰਿਸ਼ਤੇ...
ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
• ਬੇਬੇ ਨੇ ਪਾਖੰਡੀ ਬਾਬੇ ਪਿ...
ਪ੍ਰਾਹੁਣੇ ਤੇ ਫੁੱਫੜ ਵਿੱਚ ਫ਼ਰਕ-
• ਪ੍ਰਾਹੁਣੇ ਤੇ ਫੁੱਫੜ ਵਿੱਚ...
ਘਰ ਵਿੱਚ ਥਪਾਕ / ਕਲੇਸ਼ੀ ਸਾਲਾ ਤੇ ਸਾਲੇਹਾਰ -
• ਘਰ ਵਿੱਚ ਥਪਾਕ / ਕਲੇਸ਼ੀ ...
ਦਰਾਣੀ ਜਠਾਣੀ ਚ' ਯੁੱਧ-
• ਦਰਾਣੀ ਜਠਾਣੀ ਚ' ਯੁੱਧ | ...
ਰੱਖੜੀ ਨੂੰ ਮੈਂ ਤਰਸਾਂ -
• ਰੱਖੜੀ ਨੂੰ ਮੈਂ ਤਰਸਾਂ | ...
ਭਾਬੀ ਨੇ ਵਿਧਵਾ ਨਣਦ ਨੂੰ ਘਰੋਂ ਕੱਢਿਆ-
• ਭਾਬੀ ਨੇ ਵਿਧਵਾ ਨਣਦ ਨੂੰ ...
ਤੀਆਂ ਦਾ ਸੰਧਾਰਾ ਵਿੱਚੋਂ ਨਿਕਲੇ ਕੀੜੇ-
• ਤੀਆਂ ਦਾ ਸੰਧਾਰਾ | ਵਿੱਚੋ...
ਨੂੰਹਾਂ ਦੀ ਹਕੂਮਤ-
• ਨੂੰਹਾਂ ਦੀ ਹਕੂਮਤ || Noo...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai

Пікірлер: 1 300
@MandeepSingh-ce2el
@MandeepSingh-ce2el 2 жыл бұрын
ਬਹੁਤ ਵਧੀਆ ਜੱਸੇ ਬਾਈ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਤੁਸੀ ਸਾਰੇ ਵਿਰਸੇ ਨਾਲ ਜੋੜ ਕੇ ਰੱਖਦੇ ਸਭ ਨੂੰ ਧੰਨਵਾਦ ਜੀ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਬਾਈ ਮਨਦੀਪ ਸਿੰਘ 🙏
@pippalsinghsandhu6601
@pippalsinghsandhu6601 2 жыл бұрын
@@PenduVirsaMansa 55
@edunurithirupathi1845
@edunurithirupathi1845 2 жыл бұрын
Hi
@simarjitparmar8515
@simarjitparmar8515 2 жыл бұрын
Veri nice video .
@shalajabeen7888
@shalajabeen7888 2 жыл бұрын
Y
@gurmeharguru9845
@gurmeharguru9845 2 жыл бұрын
ਸਰੀਕ ਲਾਵੇ ਲੀਕ ਚੁਗਲਖੋਰਾ ਤੋਂ ਬਚੋ ਪੈਡੂ ਵਿਰਸਾ ਜਿੰਦਾਬਾਦ
@rachhpalsingh9375
@rachhpalsingh9375 2 жыл бұрын
ਇਸ ਤਰਾਂ ਦੀਆਂ ਗੱਲਾਂ ਘਰਾਂ ਚ ਫ਼ਰਕ ਪਵਾ ਦਿੰਦੀਆਂ ਹਨ
@PenduVirsaMansa
@PenduVirsaMansa 2 жыл бұрын
ਹਾਂ ਜੀ
@JaswinderSingh-tn5jq
@JaswinderSingh-tn5jq 2 жыл бұрын
ਅੱਜ ਦੇ ਜਮਾਨੇ ਵਿੱਚ ਸ਼ਰੀਕ ਹੀ ਘਰ ਪੱਟਦੇ ਨੇ ਔਰਤ ਹੀ ਔਰਤ ਦੀ ਦੁਸ਼ਮਣ ਬਣ ਰਹੀ ਹੈ ਵੀਰ ਜੀ ਇਹੋ ਜਿਹੀ ਹੋਰ ਸਟੋਰੀ ਪਾਉ ਜੀ
@PenduVirsaMansa
@PenduVirsaMansa 2 жыл бұрын
ਜਰੂਰ ਜਸਵਿੰਦਰ ਸਿੰਘ ਜੀ🙏🏼
@BalwinderSingh-vj5ur
@BalwinderSingh-vj5ur 2 жыл бұрын
ਬਹੁਤ ਵਧੀਆ ਵੀਡੀਓ ਹੈ। ਸ਼ਰੀਕ ਤੋਂ ਬਚ ਕੇ ਰਹਿਣਾ ਚਾਹੀਦਾ ਹੈ
@PenduVirsaMansa
@PenduVirsaMansa 2 жыл бұрын
ਬਿਲਕੁਲ ਬਲਵਿੰਦਰ ਸਿੰਘ ਜੀ 🙏
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👌💯💯❤
@PenduVirsaMansa
@PenduVirsaMansa 2 жыл бұрын
ਧੰਨਵਾਦ ਗਗਨਦੀਪ ਸਿੰਘ ਜੀ 🙏
@ItsMeeHarry01
@ItsMeeHarry01 2 жыл бұрын
very nice vir ji ,, shreek tan ਜੜ੍ਹ ਤੱਕ ਤੋੜ ਦਿੰਦੇ ne video dekh k appa nu v smz lenna chia ji tnx jasse vir, bhut vadia video hai ji ,,,, harry ਬੰਬ ਲੁਧਿਆਣਾ 🙏🙏
@sukhakang1098
@sukhakang1098 2 жыл бұрын
Right
@PenduVirsaMansa
@PenduVirsaMansa 2 жыл бұрын
Thank you vr
@parmindesidhu7983
@parmindesidhu7983 2 жыл бұрын
ਬਹੁਤ ਵਧੀਆ ਸੰਦੇਸ਼ ਹੈ ਜੀ
@PenduVirsaMansa
@PenduVirsaMansa 2 жыл бұрын
Thank you Sidhu saab 🙏
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਵਿੰਦਰ ਸਿੰਘ ਜੀ 🙏
@sukhjitkaur2393
@sukhjitkaur2393 2 жыл бұрын
,ਸਹੀ ਗੱਲ ਆ ਸਿਆਣਿਆਂ ਦਾ ਲਾਈਲੱਗ ਨਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਨਾ ਹੋਵੇ ਬਹੁਤ ਹੀ ਜ਼ਿਆਦਾ ਵਧੀਆ ਸਟੋਰੀ ਆ ਵੀਰ ਜੀ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਭੈਣ ਮੇਰੀਏ 🙏
@rachhpalsingh9375
@rachhpalsingh9375 2 жыл бұрын
ਇਸ ਤਰਾਂ ਦੇ ਲੌਕ ਹੀ ਦੂਜਿਆਂ ਦੇ ਘਰ ਪੱਟਦੇ ਹਨ ਦੂਜਿਆਂ ਦਾ ਇਤਫਾਕ ਦੇਖਿਆਂ ਨੀ ਜਾਂਦਾ ਜੀ
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ
@rachhpalsingh9375
@rachhpalsingh9375 2 жыл бұрын
ਸ਼ਰੀਕੇ ਬਾਜੀ ਦੂਜਿਆਂ ਦੇ ਘਰ ਪੱਟਣ ਦੀ ਬਹੁਤ ਬੁਰੀ ਆਦਤ ਹੈ (ਮਨਜੀਤ ਕੌਰ ਫਰੀਦਪੁਰ ਖੁਰਦ)
@paramjeetkaur108
@paramjeetkaur108 2 жыл бұрын
Very nice video
@baljeetkaur2072
@baljeetkaur2072 2 жыл бұрын
Bahut khoob paindoo virse valeo bahut khoob ji
@PenduVirsaMansa
@PenduVirsaMansa 2 жыл бұрын
Thank you Baljeet ji 🙏
@jashanpreet2186
@jashanpreet2186 2 жыл бұрын
Very nice video God bless you rab app nu hmesha Kush rkha ji
@PenduVirsaMansa
@PenduVirsaMansa 2 жыл бұрын
Thank you jashan ji 🙏
@ਬਰਾੜ-ਝ2ਙ
@ਬਰਾੜ-ਝ2ਙ 2 жыл бұрын
ਬਹੁਤ ਵਧੀਆ ਵਿਡਿਉ ਹੈ ਜੀ ਵਾਈ ਜੀ ਜਿਉਂਦੇ ਵਸਦੇ ਰਹੋ ਵੀਰੇ ਸੁਖਪਾਲ ਭਾਬੀ ਜੀ ਬਹੁਤ ਐਟਗੀਆ ਹੈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@NarinderKaur-zq6zx
@NarinderKaur-zq6zx 2 жыл бұрын
ਬਹੁਤ ਵਧੀਆ ਵੀਰ ਜੀ🙏🏼🙏🏼
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਭੈਣ ਜੀ 🙏
@simarjitparmar8515
@simarjitparmar8515 2 жыл бұрын
ਬਹੂਤ ਵਧੀਆ ਪ੍ਰਦਰਸ਼ਨ ਸਿਖਿਆ ਮਿਲੀ ਹੈ।veri nice .
@PenduVirsaMansa
@PenduVirsaMansa 2 жыл бұрын
Thank you simarjit ji🙏🏼
@bhullarsaab5719
@bhullarsaab5719 2 жыл бұрын
ਬਹੁਤ ਵਧੀਆ ਐ ਜੀ ਮੋਗਾ ਜ਼ਿਲ੍ਹੇ ਤੋਂ ਬਹੁਤ ਪਿਆਰ ਕਰਦੇ ਐ ਬਾਈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਭੁੱਲਰ ਸਾਬ🙏
@jasmersingjjass8666
@jasmersingjjass8666 2 жыл бұрын
ਬਹੁਤ ਵਧੀਆ ਪਰਿਵਾਰਕ ਰਿਸ਼ਤਿਆਂ ਨਾਲ ਸਬੰਧਤ ਵੀਡੀਓ ਹੁੰਦੀਆਂ ਹਨ ਤੁਹਾਡੀਆਂ ਜਸਮੇਰ ਸਿੰਘ ਭਾਵੜਾ
@PenduVirsaMansa
@PenduVirsaMansa 2 жыл бұрын
ਧੰਨਵਾਦ ਭਾਵੜਾ ਸਾਬ 🙏
@rachhpalsingh9375
@rachhpalsingh9375 2 жыл бұрын
ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਜੀ
@tarsemsohal7652
@tarsemsohal7652 2 жыл бұрын
ਜਪੋ ਸਤਿਨਾਮ ਵਾਹਿਗੁਰੂ ਜੀ 🙏 ਮੇਹਰ ਕਰੀ ਦਾਤਿਆ ਪੇਂਡੂ ਵਿਰਸਾ ਟੀਮ ਤੇ
@PenduVirsaMansa
@PenduVirsaMansa 2 жыл бұрын
ਧੰਨਵਾਦ ਤਰਸੇਮ ਜੀ 🙏🙏
@gurpeetsidhu2539
@gurpeetsidhu2539 2 жыл бұрын
Very nice video bro and Bhabi g God bless u always 👍👍👌👌😘😘
@PenduVirsaMansa
@PenduVirsaMansa 2 жыл бұрын
Thank you Sidhu saab 🙏
@kuldeepsinghlakhesar3539
@kuldeepsinghlakhesar3539 2 жыл бұрын
ਬਹੁਤ ਵੱਧੀਆ ਵੀਡੀਉ ਬਨਾਈ ਹੈ ਵੀਰ ਜੀ 👌👌💯🥀🌹🌻 ਕੁਲਦੀਪ ਸਿੰਘ ਡਬਵਾਲੀ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਦੀਪ ਜੀ 🙏🙏
@rachhpalsingh9375
@rachhpalsingh9375 2 жыл бұрын
ਸਾਰਿਆਂ ਨੂੰ ਬੇਨਤੀ ਹੈ ਕਿਸੇ ਦੂਜਿਆਂ ਗੱਲਾ ਵਿੱਚ ਅ ਕੇ ਅਪਣੇ ਘਰ ਨਾ ਤੋੜੋ ਏਕੇ ਵਰਗੀ ਰੀਸ ਨੀ(ਮਨਜੀਤ ਕੌਰ ਫਰੀਦਪੁਰ ਖੁਰਦ)
@punjabivlogwithtiwanafamil1339
@punjabivlogwithtiwanafamil1339 2 жыл бұрын
ਸ਼ਰੀਕ ਲਾਵੇ ਲੀਕ bahut vadhiya video 👍
@avtarsingh7702
@avtarsingh7702 2 жыл бұрын
ਲੋਕਾਂ ਦੀਆਂ ਗੱਲਾਂ ਚ ਨਹੀਂ ਆਉਣਾ ਚਾਹੀਦਾ ਘਰ ਬਰਬਾਦ ਹੋ ਜਾਂਦਾ ਬਹੁਤ ਵਧੀਆ ਸਨੇਹਾ ਹਰ ਪਰਿਵਾਰ ਵਾਸਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਅਵਤਾਰ ਜੀ 🙏🙏
@baldevbhullar2394
@baldevbhullar2394 Жыл бұрын
ਵਾਹਿਗੁਰੂ,ਤਾਈਂ,ਵੱਟੇ,ਵੱਟ,ਭਜਾਈ, ਜੱਸੇ, ਦੇ,ਪਿਉਂ,ਦੀ, ਭਰਜਾਈ,, ਨਾਲੋਂ ਤੱਤੀ, ਤੱਤੀ,ਚਾਹ,ਪੀਂਦੀ, ਫਿਰ ਵੀ, ਸ਼ਰਮ ,ਨਾ, ਆਈ,,ਤੇਰੀ, ਚੁਗਲੀ ਨਹੀਂ, ਕੰਮ,ਆਈ,, ਹੁਣ, ਕੋਈ ਹੋਰ,ਘਰ,ਰੱਬ,, ਤੈਨੂੰ, ਮੁਆਫ਼, ਨਹੀਂ, ਕਰਨਾ, ਰੱਬ, more good, ਬਲਦੇਵ ਭੁਲਰ ਬਲੋਚ ਕੇਰਾ ਲੰਬੀ ਮਲੋਟ ਗਵਾਂਡੀ ਆ, ਜੱਸਾ ਸਿੰਘ,,, ਅਫੀਮ ਭੁੱਕੀ ਦੇ ਠੇਕੇ ਖੋਲ੍ਹਣ ਲਈ ਕਰੋ ਪੰਜਾਬ ਸਰਕਾਰ ਨੂੰ, ਬੇਨਤੀ, ਚਿੱਟੇ,ਤੋਂ, ਪੰਜਾਬ ਬਚਾ ਲੳ ਮਾਂਨ ਸਾਹਿਬ ਜੀ ਧੰਨ ਵਾਦ
@kuldipjhajj5085
@kuldipjhajj5085 2 жыл бұрын
ਬਹੁਤ ਵਧੀਆ ਉਪਰਾਲਾ।
@PenduVirsaMansa
@PenduVirsaMansa 2 жыл бұрын
Thanks for watching Kuldip Ji 🙏
@sandeepaujla7525
@sandeepaujla7525 2 жыл бұрын
ਪੇਡੂ ਵਿਰਸਾ ਟੀਮ ਨੂੰ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੂਜੀ ਕਿਸਾਨ ਸੰਘਰਸ਼ ਮੋਰਚੇ ਫਹਿਤੇ ਹੋਏ ਦੀਆਂ ਮੁਬਾਰਕਾਂ ਕਿਸਾਨ ਆਪਣੇ ਪਰਿਵਾਰਾਂ ਵਿੱਚ ਵਾਪਸ ਆ ਰਿਹੇ ਨੇ ਸਾਲ ਦੇ ਬਨਵਾਸ ਕੱਟਕੇ ਸਾਨੂੰ ਸਾਡੇ ਹੱਕ ਮਿਲੇ ਬਾਕੀ ਜੱਸੇ ਵੀਰ ਸਟੋਰੀ ਬਹੁਤ ਵਧੀਆ ਸੀ ਕਿਸੇ ਦੀਆਂ ਗੱਲਾਂ ਵਿਚ ਕਦੇ ਨਹੀ ਆਉਣਾ ਚਾਹੀਦਾ ਆਪਣਾ ਰਿਸਤਾ ਏਨਾ ਮਜਬੂਤ ਕਰੋ ਕੇ ਤੋੜ ਨਾ ਸਕੇ ਅੱਖੋ ਦੇਖੀ ਕੰਨੀ ਸੁਣੀ ਤੋ ਬਿਨਾ ਕਦੇ ਵੀ ਕਿਸੇ ਦੀ ਗੱਲ ਦਾ ਵਿਸਵਾਸ ਨਹੀ ਕਰਨਾ ਚਾਹੀਦਾ ਕੁਝ ਲੋਕ ਆਪ ਤੇ ਬਰਬਾਦ ਹੋਏ ਹੁੰਦੇ ਨੇ ਆਪਣੇ ਗੁਆਂਢੀ ਆ ਨੂੰ ਵੀ ਬਰਬਾਦ ਕਰਨ ਤੇ ਲੱਗ ਜਾਦੇ ਨੇ ਅਗਲੀ ਵਿਡੀਉ ਦੀ ਉਡੀਕ ਕਰਾਗੇ ਵਲੋ ਸਨਦੀਪ ਔਜਲਾ ਪਿੰਡ ਘੁਰਾਲਾ ਇਟਲੀ ਵਾਲਾ
@PenduVirsaMansa
@PenduVirsaMansa 2 жыл бұрын
ਬਿਲਕੁਲ ਬਾਈ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ 🙏
@jagseerSingh-bi3iw
@jagseerSingh-bi3iw 2 жыл бұрын
ਜੱਸੇ ਵੀਰੇ ਬਹੁਤ ਵਧਿਆ ਮੈਸਜ ਦਿਤਾ ਪਰ ਲੋਕ ਇਸ ਗੱਲ ਤੇ ਅਸਰ ਕਰਨ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਸੀਰ ਜੀ 🙏
@paramjitkaur-ld7kw
@paramjitkaur-ld7kw 2 жыл бұрын
Bhout vadia massage 💆‍♀️ and video
@PenduVirsaMansa
@PenduVirsaMansa 2 жыл бұрын
Thank you Parmjit ji 🙏
@Parwindersingh-k4c
@Parwindersingh-k4c Жыл бұрын
ਬਹੁਤ ਸੋਹਣੀ ਵੀਡੀਓ ਹੈ ਮੈਂ ਭਲਾਈਆਣਾ ਤੋਂ ਪਰਵਿੰਦਰ ਸਿੰਘ
@sukhpalsingh2212
@sukhpalsingh2212 2 жыл бұрын
ਬਹੁਤ ਹੀ ਵਧੀਆ ਬਾਈ ਜੀ salute
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਜੀ 🙏
@sarwanjeetsingh2528
@sarwanjeetsingh2528 2 жыл бұрын
ਬਹੁਤ ਵਧੀਆ ਜੀ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਸਵਰਨਜੀਤ ਸਿੰਘ ਜੀ 🙏🏼
@rachhpalsingh9375
@rachhpalsingh9375 2 жыл бұрын
ਮੈਂ ਇਹ ਵੀਡੀਓ ਦੂਜੀ ਵਾਰ ਦੇਖ ਰਹੀ ਹਾਂ ਮੈਂਨੂੰ ਬਹੁਤ-ਬਹੁਤ ਲੱਗੀ ਹੈ ਮੈਂ ਮਨਜੀਤ ਕੌਰ ਫਰੀਦਪੁਰ ਖੁਰਦ ਤੋਂ ਹਾਂ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਭੈਣ ਮੇਰੀਏ 🙏
@desimasti4086
@desimasti4086 2 жыл бұрын
Excellent video parmjit kaur minian like this story best massage
@PenduVirsaMansa
@PenduVirsaMansa 2 жыл бұрын
Thank you Parmjit ji 🙏
@hartegsingh7167
@hartegsingh7167 2 жыл бұрын
ਸ਼ਰੀਕਾਂ ਦਾ ਤਾਂ ਕੰਮ ਹੀ ਇਹੀ ਹੁੰਦਾ ਤੀਲੀ ਲਾਈ ਡੱਬੀ ਕੰਧ ਤੇ ਕਿਸੇ ਨੂੰ ਕੌਣ ਖੁਸ਼ ਦੇਖਦਾ
@sukhakang1098
@sukhakang1098 2 жыл бұрын
Right
@PenduVirsaMansa
@PenduVirsaMansa 2 жыл бұрын
ਬਿਲਕੁਲ ਸਹੀ ਕਿਹਾ ਤੁਸੀਂ 🤣🤣
@dharmpal5716
@dharmpal5716 Жыл бұрын
Goood je thank you
@sukhbeerkaur1703
@sukhbeerkaur1703 Жыл бұрын
ਆਹਾ ਲੰਮੀ ਜੀ ਬੀਬੀ ਬਹੁਤ। ਖ਼ਰਾਬ ਹੈ ਇਹ ਤਾਂ ਆਪਣੇ ਘਰ ਵਿਚ ਵੀ ਅਗ ਲਗਾਂ ਕੇ ਰੱਖਦੀ ਹੌਉਗੀ
@baljitkaur6940
@baljitkaur6940 2 жыл бұрын
Very very nice video veere boht vadia msg ditta tusi samaaj nu shi gal aa veere shrik tan mitti da v maan nhi hunda.Pinki from Patiala
@PenduVirsaMansa
@PenduVirsaMansa 2 жыл бұрын
Thank you Pinky ji 🙏
@palkhehra3850
@palkhehra3850 2 жыл бұрын
ਬਹੁਤੁ ਵਧੀਆ ਵੀਡੀਓ
@PenduVirsaMansa
@PenduVirsaMansa 2 жыл бұрын
Thank you pal ji 🙏
@rachhpalsingh9375
@rachhpalsingh9375 2 жыл бұрын
ਸਾਰੀ ਟੀਮ ਦਾ ਧੰਨਵਾਦ ਜੀ
@PenduVirsaMansa
@PenduVirsaMansa 2 жыл бұрын
Thank you
@JaspreetSingh-rj7cq
@JaspreetSingh-rj7cq 2 жыл бұрын
Bht vadiya veere
@PenduVirsaMansa
@PenduVirsaMansa 2 жыл бұрын
Thank you Jaspreet ji 🙏
@gurbakhshishsinghsohi3084
@gurbakhshishsinghsohi3084 2 жыл бұрын
ਬਹੁਤ ਹੀ ਵਧੀਆ ਜੀ।
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ
@karamjeetsangha6976
@karamjeetsangha6976 Жыл бұрын
ਬਹੁਤ ਵਧੀਆ ਵੀਡਿਓ ਆ 👈👍 ਪਰ ਮੇਰਾ ਨਾਂ ਨਾ ਲਇਓ ✌️✌️
@rachhpalsingh9375
@rachhpalsingh9375 2 жыл бұрын
ਬਹੁਤ-ਬਹੁਤ ਵਧੀਆਂ ਹੈ ਵੀਡੀੳ ਹੈ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਰਸ਼ਪਾਲ ਸਿੰਘ ਜੀ 🙏
@gurbirkaur9292
@gurbirkaur9292 2 жыл бұрын
Jassa bai te harpal good job wadya kam kar rhe ho gbu👍👍
@PenduVirsaMansa
@PenduVirsaMansa 2 жыл бұрын
Thank you Gurbir ji 🙏
@lalitwadhwa1691
@lalitwadhwa1691 2 жыл бұрын
Jassa ji dil nu Chun Vali vedio. Performance of all artist superb.jassa ji go on
@PenduVirsaMansa
@PenduVirsaMansa 2 жыл бұрын
Thank you Lalit ji 🙏
@kulwinderknagra3640
@kulwinderknagra3640 2 жыл бұрын
ਵੈਰੀ ਨਾਈਸ ਬਹੁਤ ਵਧੀਆ ਮੈਸਜ ਦਿਤਾ🙏
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ 🙏🙏
@Satish_kumar_
@Satish_kumar_ 2 жыл бұрын
Very Nice performance of the Your A Short Punjbi Movie
@PenduVirsaMansa
@PenduVirsaMansa 2 жыл бұрын
Thank you satish ji 🙏
@gurvinderkullar5431
@gurvinderkullar5431 2 жыл бұрын
ਸ਼ਰੀਕ ਤਾਂ ਮਿਟੀ ਦਾ ਮਾਣ ਨਹੀਂ, ਇਹ ਤਾਂ ਬੰਦਾ ਹੈ। ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏🙏
@bhupinderdeol4662
@bhupinderdeol4662 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਦਿਉਲ ਸਾਬ 🙏
@randhirlopon1288
@randhirlopon1288 2 жыл бұрын
ਬਹੁਤ ਵਧੀਆ ਵੀਡੀਓ Very nice
@PenduVirsaMansa
@PenduVirsaMansa 2 жыл бұрын
Thank you randhir ji 🙏
@AmritpalSingh-ei8mg
@AmritpalSingh-ei8mg 2 жыл бұрын
Very nice video veer g🙏🙏🙏🙏 jaspal Kaur wife amritpal Singh gamiwala God bless you😘😘😘😘😘
@PenduVirsaMansa
@PenduVirsaMansa 2 жыл бұрын
Thank you Jaspal kaur ji 🙏
@sarabjeetkaur3569
@sarabjeetkaur3569 2 жыл бұрын
ਬਹੁਤ ਹੀ ਵਧੀਆ ਵੀਡੀਓ ਆ ਵੀਰ ਜੀ ਤੇ ਸੁਖਪਾਲ ਭੈਣ ਜੀ God bless you
@PenduVirsaMansa
@PenduVirsaMansa 2 жыл бұрын
Thank you sarbjeet ji 🙏
@Dildeeprandhawa82
@Dildeeprandhawa82 2 жыл бұрын
ਬਹੁਤ ਹੀ ਸੋਹਣੀ ਮੂਵੀ ਪੇਸ਼ ਕੀਤੀ ਜੀ। ਪਰਮਾਤਮਾ ਤਰੱਕੀ ਬਖਸ਼ੇ।
@PenduVirsaMansa
@PenduVirsaMansa 2 жыл бұрын
ਧੰਨਵਾਦ ਰੰਧਾਵਾ ਸਾਬ 🙏
@mamandeepkaur8779
@mamandeepkaur8779 2 жыл бұрын
Bahut vadia vedio c ji
@PenduVirsaMansa
@PenduVirsaMansa 2 жыл бұрын
Thank you mamandeep ji 🙏🏼
@MuhammadAryan880
@MuhammadAryan880 2 жыл бұрын
From Lahore...Very nice Messege
@PenduVirsaMansa
@PenduVirsaMansa 2 жыл бұрын
Thank you Lahore valo
@sehajsandhu8001
@sehajsandhu8001 2 жыл бұрын
bhot vadia message ditta bai g🙏
@PenduVirsaMansa
@PenduVirsaMansa 2 жыл бұрын
Thank you Sandhu saab 🙏
@jassleen5720
@jassleen5720 2 жыл бұрын
Bahut vdia te sachi video. ive he hunda aaa sachi ghara vich🙏🙏🙏
@PenduVirsaMansa
@PenduVirsaMansa 2 жыл бұрын
Thank you jassleen ji 🙏
@gurchahal0008
@gurchahal0008 2 жыл бұрын
bhuuut sohniii video bhai jiii ❤️❤️❤️❤️🥰🥰🥰🥰
@PenduVirsaMansa
@PenduVirsaMansa 2 жыл бұрын
Thank you Chahal saab 🙏
@asharani4979
@asharani4979 2 жыл бұрын
Thanks veer ji thudya nice video la k ann le👌👌👌👌🙏🙏🙏🙏♥️♥️♥️
@PenduVirsaMansa
@PenduVirsaMansa 2 жыл бұрын
Thank you
@rachhpalsingh9375
@rachhpalsingh9375 2 жыл бұрын
ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ (ਮਨਜੀਤ ਕੌਰ ਫਰੀਦਪੁਰ ਖੁਰਦ)
@gurdeeptejay7295
@gurdeeptejay7295 2 жыл бұрын
ਬਹੁਤ ਵਧੀਆ ਵੀਡੀਓ ਐ ਬਾਈ। Very Nice.
@PenduVirsaMansa
@PenduVirsaMansa 2 жыл бұрын
Thank you Gurdeep ji 🙏🏼
@VeerpalKaur-mb9ow
@VeerpalKaur-mb9ow 2 жыл бұрын
Bht vdya veer ji 😍😍virpal mansa
@PenduVirsaMansa
@PenduVirsaMansa 2 жыл бұрын
Thank you Veerpal ji 🙏
@ParamjitKaur-ny6yu
@ParamjitKaur-ny6yu 2 жыл бұрын
Bahut vadia vedio
@PenduVirsaMansa
@PenduVirsaMansa 2 жыл бұрын
Thank you Paramjit ji 🙏
@gagansinghbrar8809
@gagansinghbrar8809 2 жыл бұрын
ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ ਬਹੁਤ ਬਹੁਤ ਧੰਨਵਾਦ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗਗਨ ਜੀ 🙏
@hardeepsinghdeol2469
@hardeepsinghdeol2469 2 жыл бұрын
ਬਾਈ ਬਹੁਤ ਵਧੀਆ ਵੀਡੀਓ ਹੁੰਦੀ ਹੈ ਤੁਹਾਡੀ
@PenduVirsaMansa
@PenduVirsaMansa 2 жыл бұрын
ਧੰਨਵਾਦ ਦਿਉਲ ਸਾਬ 🙏
@avtarsidhu1048
@avtarsidhu1048 2 жыл бұрын
ਬਹੁਤ ਵਧੀਆ ਵੀਡੀਓ ਜੀ ਅਵਤਾਰ ਭੰਮੇ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਅਵਤਾਰ ਸਿੰਘ ਜੀ 🙏
@newyoutuber1232
@newyoutuber1232 2 жыл бұрын
Very nice Raju di vaphadari Dr charnjit bhagta
@PenduVirsaMansa
@PenduVirsaMansa 2 жыл бұрын
Thank you for watching PenduVirsa 🙏
@sukhwinderkaur438
@sukhwinderkaur438 2 жыл бұрын
Bhut slana veer
@PenduVirsaMansa
@PenduVirsaMansa 2 жыл бұрын
Thank you sukhwinder kaur ji 🙏🏼
@guriguri1283
@guriguri1283 2 жыл бұрын
Very good message from pendu virsa
@PenduVirsaMansa
@PenduVirsaMansa 2 жыл бұрын
Thank you guri ji 🙏
@ajaibsingh6044
@ajaibsingh6044 2 жыл бұрын
ਬਹੁਤ ਵਧੀਆ ਸੁਨੇਹਾ,
@PenduVirsaMansa
@PenduVirsaMansa 2 жыл бұрын
Thank you ajaib singh ji 🙏
@ranalehri952
@ranalehri952 2 жыл бұрын
Bhut vadia banai aa veer jase video 👍👍👍👍🙏🙏🙏
@PenduVirsaMansa
@PenduVirsaMansa 2 жыл бұрын
Thank you lehri saab 🙏
@harjitsidhu2598
@harjitsidhu2598 2 жыл бұрын
Bahut badhiya message hai bro
@PenduVirsaMansa
@PenduVirsaMansa 2 жыл бұрын
Thank you harjit ji
@skmodi1630
@skmodi1630 2 жыл бұрын
very nice, the role Jassa and Sukhpal is excellent.
@PenduVirsaMansa
@PenduVirsaMansa 2 жыл бұрын
Thank you Modi ji 🙏
@ranudadwal7509
@ranudadwal7509 2 жыл бұрын
Badi soni video
@PenduVirsaMansa
@PenduVirsaMansa 2 жыл бұрын
Thank you dadwal saab🙏🏼
@kalwinderkaur3565
@kalwinderkaur3565 2 жыл бұрын
Bhut shoni video love all teem from Odisha
@PenduVirsaMansa
@PenduVirsaMansa 2 жыл бұрын
Thank you
@surjitgill662
@surjitgill662 2 жыл бұрын
ਬਹੁਤ ਹੀ ਵਧੀਆ ਮੂਵੀ ਹੈ ਜੀ ਸਤਿਗੁਰੂ ਸਭ ਤੇ ਇਸੇ ਤਰਾਂ ਹੀ ਇਤਫਾਕ ਵਾਲਾ ਹਥ ਸਿਰ ਤੇ ਰਖਣ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਰਜੀਤ ਜੀ 🙏🙏
@mandeepgrewal5409
@mandeepgrewal5409 2 жыл бұрын
Nice Concept❤❤❤ please making more
@PenduVirsaMansa
@PenduVirsaMansa 2 жыл бұрын
Thank you Grewal saab 🙏
@surenderkaur6196
@surenderkaur6196 2 жыл бұрын
Jassa bhai ji very great 👍👍👍👍👍
@jaspreetsidhu2579
@jaspreetsidhu2579 2 жыл бұрын
Bhut vdia video 👍👍👍👍
@PenduVirsaMansa
@PenduVirsaMansa 2 жыл бұрын
Thank you Sidhu saab 🙏
@reshamsinghmaan6614
@reshamsinghmaan6614 Жыл бұрын
ਬਹੁਤ ਸੋਹਣਾ ਸੁਨੇਹਾ ਜੀ, ਰੇਸ਼ਮ ਮਾਨ ਝੁਨੀਰ
@rachhpalsingh9375
@rachhpalsingh9375 2 жыл бұрын
ਕਈ ਅੌਰਤਾਂ ਨੂੰ ਚੁਗਲੀ ਕਰਨ ਦੀ ਬੁਰੀ ਆਦਤ ਹੁੰਦੀ ਹੈ(ਮਨਜੀਤ ਕੌਰ ਫਰੀਦਪੁਰ ਖੁਰਦ)
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ 🙏
@JaswantJassi-g7k
@JaswantJassi-g7k Жыл бұрын
Bahut kuch sikhan layi milda tuhade ton ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@parmjitbhullar9138
@parmjitbhullar9138 2 жыл бұрын
Very true story thanks for making people aware
@PenduVirsaMansa
@PenduVirsaMansa 2 жыл бұрын
Thank you Parmjit ji 🙏
@ashwanisharda6924
@ashwanisharda6924 2 жыл бұрын
ਬਹੁਤ ਵਧੀਆ ਜੀ ਸਮਾਜ ਨੂੰ ਬਹੁਤ ਵਧੀਆ ਸਿੱਖ ਹੈ। ਚੁਗਲ ਖੋਰਾਂ ਤੋਂ ਬਚੋ। 👌👌👍👍👍🌹🌹
@PenduVirsaMansa
@PenduVirsaMansa 2 жыл бұрын
ਧੰਨਵਾਦ ਅਸ਼ਵਨੀ ਜੀ🙏
@amarjitrai975
@amarjitrai975 2 жыл бұрын
Hello pendu virsa my name amarjit Rai Canada Surrey bc Very nice video and very good message everybody doing great job keep it up 👌👍
@PenduVirsaMansa
@PenduVirsaMansa 2 жыл бұрын
Thank you rai Saab 🙏
@GurdialSingh-lg2op
@GurdialSingh-lg2op Жыл бұрын
Nice just like you ❤❤❤❤❤and some other
@rachhpalsingh9375
@rachhpalsingh9375 2 жыл бұрын
ਸ਼ਰੀਕੇਬਾਜੀ ਚ ਅਪਣਾ ਕੰਮ ਛੱਡ ਕੇ ਦੂਜਿਆਂ ਦੇ ਘਰਾਂ ਦਖਲ ਅੰਦਾਜ਼ੀ ਕਰਕੇ ਅਪਣਾ ਟਾਈਮ ਹੀ ਖਰਾਬ ਕਰਦੀਆਂ ਹਨ(ਮਨਜੀਤ ਕੌਰ ਫਰੀਪੁਰ ਖੁਰਦ)
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ
@asharani4979
@asharani4979 2 жыл бұрын
Bhot vadia video veer ji sarea video bot sonia hundia thudya👌👌👌🙏🙏🙏🙏♥️♥️♥️♥️👌👌👌
@PenduVirsaMansa
@PenduVirsaMansa 2 жыл бұрын
Thank you
@indubharti9876
@indubharti9876 2 жыл бұрын
Vvv. nice veer ji tusi dimag laga ke sakim fel karti dalipo dee❤❤👌👌🙏🙏🙏👍👍👍
@BOPARAI607
@BOPARAI607 2 жыл бұрын
Very nice veerji
@PenduVirsaMansa
@PenduVirsaMansa 2 жыл бұрын
Thank you indu ji 🙏
@hardeepsinghaulakh84
@hardeepsinghaulakh84 2 жыл бұрын
ਬਹੁਤ ਸੁੰਦਰ ਵੀਡੀਓ ਹੈ👍👍👍🌹🌹🌹
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਦੀਪ ਜੀ 🙏🙏
@SukhdevSingh-zl7mj
@SukhdevSingh-zl7mj 2 жыл бұрын
ਬਹੁਤ ਵਧੀਆਂ
@PenduVirsaMansa
@PenduVirsaMansa 2 жыл бұрын
Thank you ਸੁਖਦੇਵ ਸਿੰਘ ਜੀ 🙏
@akashdhaliwal5394
@akashdhaliwal5394 2 жыл бұрын
ਬਹੁਤ ਸੋਹਣੀ ਵੀਡੀੳੁ ਗੇਜੀ ਧਾਲੀਵਾਲ
@PenduVirsaMansa
@PenduVirsaMansa 2 жыл бұрын
ਧੰਨਵਾਦ ਧਾਲੀਵਾਲ ਸਾਬ 🙏🙏
@Baskargangash2009
@Baskargangash2009 2 жыл бұрын
Nice censept 💓💓💓💓💓💕💕💕💕👍
@ranjeetkaur885
@ranjeetkaur885 2 жыл бұрын
Bahut vadhia video di ❤️❤️
@PenduVirsaMansa
@PenduVirsaMansa 2 жыл бұрын
Thank you Ranjeet ji 🙏
@ranglapunjabgangsar4859
@ranglapunjabgangsar4859 2 жыл бұрын
ਸ਼ਰੀਕ ਲਾਵੇ ਲੀਕ, ਪਤਾ ਨਹੀਂ ਕਿਉਂ ਸ਼ਰੀਕਾਂ ਨੂੰ ਕੀ ਮਿਲਦਾ ਹੱਸਦੇ ਵੱਸਦੇ ਘਰਾਂ ਵਿੱਚ ਪਾੜ ਕੇ
@sukhakang1098
@sukhakang1098 2 жыл бұрын
Right
@PenduVirsaMansa
@PenduVirsaMansa 2 жыл бұрын
ਬਿਲਕੁਲ ਜੀ 🙏
@balwantkaur8665
@balwantkaur8665 Жыл бұрын
@@PenduVirsaMansa erl74444😅
@sanasarwar6157
@sanasarwar6157 Жыл бұрын
@@balwantkaur8665 .q
@randeepkaur2970
@randeepkaur2970 2 жыл бұрын
Bhaut vadia sachi galaa see
@PenduVirsaMansa
@PenduVirsaMansa 2 жыл бұрын
Thank you randeep kaur ji 🙏🏼
@jashansingh1670
@jashansingh1670 2 жыл бұрын
Verry nice video
@PenduVirsaMansa
@PenduVirsaMansa 2 жыл бұрын
Thank you jashandeep ji 🙏🏼
@deepdhillhon5703
@deepdhillhon5703 2 жыл бұрын
Har ghar di kahani hai, jo tusi apni simple adakari nal loka nu juga ruhe ho, rab chaddi kula vich ruhe
@PenduVirsaMansa
@PenduVirsaMansa 2 жыл бұрын
Thank you Dhillon saab 🙏
@pritpaldhanoa5340
@pritpaldhanoa5340 2 жыл бұрын
Very nice msg.congrates to all team 🎉🎉🎉🎉🎉
@PenduVirsaMansa
@PenduVirsaMansa 2 жыл бұрын
Thank you Pritpal ji 🙏
Крутой фокус + секрет! #shorts
00:10
Роман Magic
Рет қаралды 29 МЛН
Когда отец одевает ребёнка @JaySharon
00:16
История одного вокалиста
Рет қаралды 8 МЛН