ਡੇਅਰੀ ਫਾਰਮ ਨੂੰ ਫੇਲ੍ਹ ਹੋਣ ਤੋਂ ਕਿਵੇਂ ਬਚਾਈਏ HOW TO STOP FAILURE IN DAIRY FARMING | AULAKH DAIRY FARM |

  Рет қаралды 15,982

AULAKH DAIRY FARM

AULAKH DAIRY FARM

9 ай бұрын

THANKS FOR WATCHING
PLEASE SHARE AND SUBSCRIBE

Пікірлер: 82
@user-kq7xn5iw6t
@user-kq7xn5iw6t 9 ай бұрын
ਸਿੱਖੋ, ਭੁਝੰਗੀਆਂ ਨੂੰ ਕੇਸਧਾਰੀ ਬਣਾਓ,🙏🏼
@karmjeetsingh5526
@karmjeetsingh5526 9 ай бұрын
ਵਾਹਿਗੁਰੂ ਜੀ ਤੁਸੀ ਬਹੁਤ ਵਧੀਆ guird ਕਰਦੇ ਹੋ
@user-jn1gi1jh7j
@user-jn1gi1jh7j 4 ай бұрын
Good information ji 👍
@sukhdhillon3000
@sukhdhillon3000 9 ай бұрын
Good information sr 🥰🥰🥰🥰🥰🥰🥰🥰🥰👌👌👌👌👌👌👌👌❤️❤️❤️❤️
@user-ti8tt3jp7r
@user-ti8tt3jp7r 2 ай бұрын
Thxfor knowledge
@paramjitsinghsandhu4591
@paramjitsinghsandhu4591 6 ай бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਜੋ ਸਿਆਣੇ ਵੀ ਬਹੁਤ ਲੱਗਦੇ ਜੋ ਵੀਰ ਜੀ ਮੇਰੇ ਕੋਲ ਸੋਟੇ ਫਾਰਮਾ ਵਾਲੇ ਪੰਜ ਦਸ ਵੀਰ ਆ ਹਫਤੇ ਬਾਅਦ ਤੁਹਾਡੇ ਫਾਰਮ ਤੇ ਅਸੀਂ ਪੰਜ ਜਣੇ ਆਇਆ ਕਰਾਂਗੇ ਸਾਨੂੰ ਕੀ ਗੱਲ ਨੌਲੇਜ ਦਓਗੇ ਆਉਣ ਦੀ ਇਜਾਜ਼ਤ ਦਿਓਗੇ ਫਾਰਮ ਤੇ ਉਦੋਂ ਤੇ ਤੁਸੀਂ ਦਰਵਾਜ਼ਾ ਵੀ ਨਹੀਂ ਖੋਲਦੇ ਵੀਡੀਓ ਤੇ ਬਹੁਤ ਕੁਝ ਸਿਆਣੀਆਂ ਗੱਲਾਂ ਦੱਸਦੇ ਜੋ
@aulakhdairyfarm1286
@aulakhdairyfarm1286 6 ай бұрын
ਵੀਰ ਜੀ ਜਦ ਮਰਜ਼ੀ ਮੇਰੇ ਫਾਰਮ ਤੇ ਆਓ ਹਰ ਰੋਜ ਮੇਰੇ ਫਾਰਮ ਤੇ ੨ ਤੋਂ ੩ ਬੰਦੇ ਰੋਜ਼ ਆਉਂਦੇ ਨੇ ਜੀ ਕੋਈ ਬੰਦਾ ਨਹੀਂ ਕਹ ਸਕਦਾ ਕੇ ਅਸੀ ਮਿਲੇ ਨਹੀਂ ਸਾਰੇ ਇਕ ਤਰ੍ਹਾਂ ਦੇ ਨਹੀਂ ਹੁੰਦੇ ਵੀਰ ਅਗਰ ਅਸੀ ਫਾਰਮ ਤੇ ਨਹੀਂ ਹਾਂ ਫਿਰ ਨਹੀਂ ਮਿਲਦੇ ਜੀ ਬਾਕੀ ਜੇ ਕੋਈ ਬਿਮਾਰੀ ਦਾ ਟਾਈਮ ਹੈ ਤਾਂ ਸਭ ਦੇ ਐਂਟਰੀ ਬੰਦ ਹੁੰਦੀ ਹੈ ਜੀ
@AmanBakhorakhurd-oc2ow
@AmanBakhorakhurd-oc2ow 9 ай бұрын
ਸਤਿ ਸ੍ਰੀ ਅਕਾਲ ਬਾਈ ਜੀ ਮੈਂ ਸੰਗਰੂਰ ਜ਼ਿਲੇ ਤੋਂ ਹਾਂ ਟ੍ਰੇਨਿੰਗ ਲੈ ਲਈ ਹੈ ਨਵਾਂ ਕੰਮ ਸ਼ੁਰੂ ਕਰਨਾ ਹੈ ਤੁਹਾਡਾ ਕੰਟੈਂਟ ਨੰਬਰ ਕਿਤੇ ਨਹੀਂ ਮਿਲਿਆ ਅਸੀਂ ਇੱਕ ਦਿਨ ਤੁਹਾਡੇ ਕੋਲ ਤੁਹਾਡੇ ਫਾਰਮ ਤੇ ਆਉਣਾ ਚਾਹੁੰਦੇ ਹਾਂ ਹਫ਼ਤੇ ਕੁ ਤਕ
@user-ui4mw8qc1h
@user-ui4mw8qc1h 9 ай бұрын
ਸੰਗਰੂਰ ਵਿੱਚ ਟ੍ਰੇਨਿੰਗ ਸੈਂਟਰ ਦਾ ਫੋਨ ਨੰਬਰ ਦਿਓ
@JaskaranSingh-ke1rq
@JaskaranSingh-ke1rq 9 ай бұрын
Wahe guru ji ka khalsa wahe guru ji kye Fata
@hameedsial9590
@hameedsial9590 9 ай бұрын
I like you very much. My English is not good. I like these types of farm. But thief (choor) aren't. Hum to walls kurty hain .jis ke wajha say air ka musla hay .Punjab Pakistan
@GurdeepSingh-tq4oc
@GurdeepSingh-tq4oc 9 ай бұрын
Toxn bander ta video bano sir
@thakurbrar123
@thakurbrar123 9 ай бұрын
ਜਿਹੜੀ ਗਾ ਰਪੀਟ ਕਰਦੀ ਹੈ ਉਸ ਨੂੰ ਸੇਲ ਕਰਨਾ ਗਲਤ ਹੈ ਕਿਸੇ ਮੇਰੇ ਵਰਗੇ ਨੇ ਮਸਾ ਫੜ ਕੇ ਪੈਸੇ ਲਾੲਏ ਹੁੰਦੇ ਆ ਉਸ ਨਾਲ ਤਾ ਠੱਗੀ ਵਜ ਗੲਈ ਫਿਰ ਅਗਲਾ ਜਿਨਾ੍ ਚਿਰ ਕੋੲਈ ਸਿਰਾ ਨੀ ਹੁੰਦਾ ਉਨਾ ਚਿਰ ਗਾਲਾ ਕੱਢੀ ਜਾਦਾ
@baljindersingh4504
@baljindersingh4504 9 ай бұрын
Waheguru g
@manimaan9008
@manimaan9008 9 ай бұрын
Good information Saab
@karanvir-se6vq
@karanvir-se6vq 9 ай бұрын
Bhai ji baif de seman Diya calf te detail vich daso ji
@GurdevSingh-op2jw
@GurdevSingh-op2jw 9 ай бұрын
Salute Singh Saab good job
@tonijaat7716
@tonijaat7716 9 ай бұрын
🙏🙏
@Badhan.Dairy-Farm
@Badhan.Dairy-Farm 8 ай бұрын
Aulakh sir bahut ashi jankari diti bhai saab
@gopaljee6434
@gopaljee6434 9 ай бұрын
Paji tusi great ho....
@vineetgurjar8712
@vineetgurjar8712 9 ай бұрын
Thank you big bro...... Nice work❤
@aseesfarm9012
@aseesfarm9012 9 ай бұрын
@ChamkaurSingh-oh9pd
@ChamkaurSingh-oh9pd 9 ай бұрын
Very good ji
@amandeep8633
@amandeep8633 9 ай бұрын
Bhhot vdiya unkal jii
@buntysekhon993
@buntysekhon993 9 ай бұрын
Nic work 👌🙏🏼
@tonybishnoi2929
@tonybishnoi2929 9 ай бұрын
Good information sir ji
@samrao1725
@samrao1725 9 ай бұрын
👌👌
@vickyromana77
@vickyromana77 9 ай бұрын
👍👍👍
@khushwantwahla6366
@khushwantwahla6366 9 ай бұрын
Useful information
@attarbrar3931
@attarbrar3931 9 ай бұрын
Nice video sir 👍🏻
@GurdevSingh-op2jw
@GurdevSingh-op2jw 9 ай бұрын
Bhut vadia
@Manjindersingh-yt8uv
@Manjindersingh-yt8uv 9 ай бұрын
Bahut hi badhiya vichaar
@MohitSharma-lw7xx
@MohitSharma-lw7xx 9 ай бұрын
Nice knowledge
@waqadam3571
@waqadam3571 9 ай бұрын
Nice one
@shrikrishnavideoeditinglab5664
@shrikrishnavideoeditinglab5664 9 ай бұрын
Very good bhai ji
@user-hf2vw4tv2v
@user-hf2vw4tv2v 9 ай бұрын
ਬਹੁਤ ਵਧੀਆ ਜਾਣਕਾਰੀ ਜੀ
@vedgodara-kr3zg
@vedgodara-kr3zg 9 ай бұрын
🙏🙏👍👍👍👍
@baljinderaulakh6922
@baljinderaulakh6922 9 ай бұрын
Gud job
@princekhangura2050
@princekhangura2050 9 ай бұрын
Good
@karamjeetsohi8770
@karamjeetsohi8770 9 ай бұрын
Ok
@sukhrajsandhu6140
@sukhrajsandhu6140 9 ай бұрын
good Knewledge
@dr.inderjitsinghmaan1667
@dr.inderjitsinghmaan1667 9 ай бұрын
Right
@premsinghsidhu7316
@premsinghsidhu7316 9 ай бұрын
Good y
@bikkersinghbassi
@bikkersinghbassi 9 ай бұрын
Op sir
@btiharpalbrar3497
@btiharpalbrar3497 9 ай бұрын
Main g 35 toh 40 litre wali cow buy krni c plz dso kise farm cho purchase kriye ja vpari ja pashu mandi toh
@user-bq4is4bp6g
@user-bq4is4bp6g 9 ай бұрын
Bhut achi jankari de sir apne ❤
@manimaan9008
@manimaan9008 9 ай бұрын
Saab tuhade kol small calf sale vale hai ta please das devo
@kunaltakte7811
@kunaltakte7811 9 ай бұрын
Sir khurli me Jo khane ke bad silage bachata hai use fir se kaise manage karte hai
@kesbavrathorerathore8493
@kesbavrathorerathore8493 9 ай бұрын
How to contact nestlé for milk purposes
@kethavathraju3389
@kethavathraju3389 9 ай бұрын
Sabji bacche ka video and price
@user-bq4is4bp6g
@user-bq4is4bp6g 9 ай бұрын
Sandeep Bhai ka farm tour video bano
@omarazeem1136
@omarazeem1136 9 ай бұрын
Aoa Sardar ji dudh wale janwar the formulation send karo. Shukriya
@SATBIRSINGH-ib4lx
@SATBIRSINGH-ib4lx 9 ай бұрын
Samak or makka mila k bij dena chahiye psu kuposan ka sikar nhi hote hdda da dud na bne jab khuraki achi nhi denge unhe dliya bhi pkka k or unki khurli me senda namk ka bda sa rakhe charne k bad thoda chat le s dt nhi hoti
@gansterjatt3038
@gansterjatt3038 5 ай бұрын
Sandeep de shed kina kharcha aggya
@balkarsingh5280
@balkarsingh5280 9 ай бұрын
Hifar feed de fedo daso ji
@pardeepjhajj365
@pardeepjhajj365 9 ай бұрын
ਬਾਈ ਜੀ ਚੰਗੀ ਬ੍ਰੀਡ ਦੇ ਛੋਟੀ ਉਮਰ ਦੇ ਬੱਚੇ ਕਿੱਥੋਂ ਮਿਲ ਸਕਦੇ ਆ
@jorasingh5062
@jorasingh5062 9 ай бұрын
ਬਿਲਕੁਲ ਸਹੀ ਵੀਰ ਜੀ
@SAF14014_LALIT_KAMBOJ
@SAF14014_LALIT_KAMBOJ 9 ай бұрын
🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurpreetSingh-os1yc
@GurpreetSingh-os1yc 9 ай бұрын
ਦੁੱਧ ਵਿੱਚ ਛਿੱਦੀ ਮਸਟੈਟਸ ਕਾਰਨ ਹੀ ਆਉਦੀ ਹੈ ਜਾਂ ਹੋਰ ਕਾਰਨ ਵੀ ਹੋ ਸਕਦਾ ਹੈ
@vickybhullar9120
@vickybhullar9120 9 ай бұрын
ਬਾਈ ਸਿਡ ਦੀ ਲੰਬਾਈ ਕਿੰਨੀ ਹੈ
@guramritpalsingh2660
@guramritpalsingh2660 9 ай бұрын
Aulkh saheb brother aapki bat aachi lagti h lagta h dairy form karna pavega rajstathan bare gulbat kro kaise aache janvar milege
@amandeep8633
@amandeep8633 9 ай бұрын
Rajsthan me kha se bhai
@sachpreetsingh7972
@sachpreetsingh7972 9 ай бұрын
Hlo
@harpreetjattana281
@harpreetjattana281 9 ай бұрын
Hlo ji
@user-hf2vw4tv2v
@user-hf2vw4tv2v 9 ай бұрын
ਸੁਦੀਪ ਵੀਰੇ ਗਾਵਾਂ ਦੀਆ ਪੂਸ਼ਾ ਦੇ ਵਾਲ ਕੱਟ ਦੇ
@MerapunjabPB03
@MerapunjabPB03 9 ай бұрын
ਬਾਪੂ ਜੀ ਸਰਦੂਲਗੜ੍ਹ ਸੈਂਟਰ ਵਿਚ ਕਦੋਂ ਟ੍ਰਨਿਗ ਸ਼ੁਰੂ ਹੋਵੇਗੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣੀ ਹੈ ਕੋਈ ਫ਼ੋਨ ਨੰਬਰ ਹੈ ਬਾਪੂ ਜੀ ਸਰਦੂਲਗੜ ਸੈਂਟਰ ਦਾ ਨੰਬਰ ਲੈ ਕਿ ਦਿਉਂ ਪਲੀਜ਼
@sumanpreetsekhon7432
@sumanpreetsekhon7432 9 ай бұрын
ਵੈਰੀ ਗੁਡ ਜਾਣਾ ਕਰੀ 🐄🐄🐄
@lalitunde215
@lalitunde215 9 ай бұрын
Sir Hindi me banaya
@user-kq7xn5iw6t
@user-kq7xn5iw6t 9 ай бұрын
ਖ਼ਾਲਸਾ ਜੀ, ਤੁਸੀਂ DCP ਪਸ਼ੁਆਂ ਨੂੰ ਪਾਉਂਦੇ ਹੋ? ਜ਼ਰੂਰ ਦੱਸਣਾ,ਤੁਹਾਡਾ ਧੰਨਵਾਦ ਜੀ 🙏🏼
@Gurwinderdairyfarm31
@Gurwinderdairyfarm31 9 ай бұрын
ਵੱਛੀਆਂ ਦੀ ਫੀਡ ਦਾ ਫਾਰਮੂਲਾ ਦਸੋ
@user-es3ve3lg3f
@user-es3ve3lg3f 5 ай бұрын
ਕਾਰਗਿਲ ek no feed bro
@manpreetsingh-zr4ye
@manpreetsingh-zr4ye 9 ай бұрын
Sade kar de ta paushu nu Dana hi ni pain dende kende thoda pa thoda pa hahaha
@HardeepSingh-zj2oi
@HardeepSingh-zj2oi 9 ай бұрын
20+ liter dudh wali nu nhi rokan ge. Bai 15liter tkk tan kujj khaas nhi bchta
@manpreetsingh-zr4ye
@manpreetsingh-zr4ye 9 ай бұрын
@@HardeepSingh-zj2oi sahi gal a paji sade ta majja 11.12kilo te gawa 10.10killo Wale pashu ne ji
@PritpalSingh-hh3rr
@PritpalSingh-hh3rr 9 ай бұрын
ਅਪਣਾ ਨੰਬਰ ਦਿਉ y ji
@PritamSingh-nz2nh
@PritamSingh-nz2nh 9 ай бұрын
ਸਰ ਅਪਣਾ ਨੰਬਰ ਦੱਸੋ ਜੀ
@MalkitSingh-ru6wu
@MalkitSingh-ru6wu 9 ай бұрын
Veer ji phone number
@amritpalsinghcontractors6217
@amritpalsinghcontractors6217 9 ай бұрын
Veerji apana number send kardo
@aulakhdairyfarm1286
@aulakhdairyfarm1286 9 ай бұрын
Veer ji sandeep da number hai video ek video vich ohna nal contact karo ji
@GillfarmMadar855
@GillfarmMadar855 9 ай бұрын
Good
@sidhudairyfarmakliakalan616
@sidhudairyfarmakliakalan616 9 ай бұрын
Good
Мы никогда не были так напуганы!
00:15
Аришнев
Рет қаралды 5 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН
ਮੱਕੀ ਦਾ ਅਚਾਰ I Makki da achaar
8:07
Proud punjab Pb13
Рет қаралды 1,8 М.
Why do big Dairy Farms fail.
18:23
Grewal Farm
Рет қаралды 4,8 М.
СОБАКИ АТАКОВАЛИ МЕДВЕДЯ🐻
0:18
MEXANIK_CHANNEL
Рет қаралды 15 МЛН
Кот в теме хомяка🤪👍💪
0:13
Мишка ДАНИЛКА
Рет қаралды 1,5 МЛН
Que se passe-t’il dans cette vidéo?
0:38
EQUITOM
Рет қаралды 3 МЛН