ਡਰ ਗਈ BJP...CM Mann ਦੇ Delhi ਘਰ 'ਚ EC ਦੀ Raid 'ਤੇ AAP ਦਾ ਆ ਗਿਆ ਵੱਡਾ ਬਿਆਨ, ਸੁਣੋ LIVE

  Рет қаралды 4,330

Jagbani

Jagbani

Күн бұрын

ਡਰ ਗਈ BJP...CM Mann ਦੇ Delhi ਘਰ 'ਚ EC ਦੀ Raid 'ਤੇ AAP ਦਾ ਆ ਗਿਆ ਵੱਡਾ ਬਿਆਨ, ਸੁਣੋ LIVE
#CM #BhagwantMann #punjab #delhi #AamAdmiParty #Jagbani
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 7
@MohammadRaffik-y6f
@MohammadRaffik-y6f 7 күн бұрын
ਆਮ ਆਦਮੀ ਪਾਰਟੀ ਦੇ ਸਪੈਸ਼ਲ ਸੀਐਮ,, ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਇਹਨਾਂ ਉੱਪਰ,,, ਅੱਜ ਤੱਕ ਕੋਈ ਵੀ ਸੀਐਮ ਬਾਹਰਲੀ ਸਟੇਟ ਚ ਪ੍ਰਚਾਰ ਕਰਨ ਜਾਵੇ ਜਿੱਥੇ ਚੋਣ ਜਾਬਤਾ ਲੱਗਿਆ ਪ੍ਰਾਈਵੇਟ ਰਿਆਇਸ਼ ਕਰਨੀ ਪੈਂਦੀ ਹ ਚੋਣ ਕਮਿਸ਼ਨਰ ਨੂੰ ਦੱਸਣਾ ਪੈਂਦਾ ਕਿੰਨਾ ਖਰਚਾ ਹੋਇਆ,, ਸਾਡੀ ਤਾਂ ਸਾਰੀ ਮਸ਼ੀਨਰੀ ਪੰਜਾਬ ਦੀ ਦਿੱਲੀ ਲੱਗੀ ਪਈ ਹ,,, 262 ਦੇ ਕਰੀਬ ਨੈਸ਼ਨਲ ਚੈਨਲ ਤੇ 24 ਘੰਟੇ ਪ੍ਰਚਾਰ,, ਅਰਬਾਂ ਰੁਪਈਏ ਖਰਚਾ ਹੁੰਦਾ ਕਰੋੜਾਂ ਨਹੀਂ ਜੀ,,, ਚੋਣ ਕਮਿਸ਼ਨਰ ਸਾਹਿਬ ਨੂੰ ਹਿਸਾਬ ਲੈਣਾ ਚਾਹੀਦਾ ਬਾਕੀ ਪੈਸੇ ਕੇਜਰੀਵਾਲ ਦੀ ਪਾਰਟੀ ਦੇ ਖਾਤੇ ਚੋਂ ਵਸੂਲਣੇ ਚਾਹੀਦੇ ਆ।,, ਸਾਰੇ ਪੈਸੇ ਪੰਜਾਬ ਦੇ ਖਜ਼ਾਨੇ ਵਿੱਚ ਵਾਪਸ ਜਮਾ ਕਰਾਉਣ,,
@GurcharanSingh-lm5zf
@GurcharanSingh-lm5zf 7 күн бұрын
Good
@MohammadRaffik-y6f
@MohammadRaffik-y6f 7 күн бұрын
ਆਮ ਆਦਮੀ ਪਾਰਟੀ ਕੋਲੇ ਪੂਰਾ ਰਿਕਾਰਡ,ਰਿਕਾਰਡ ਪਿਆ, ਪਹਿਲਾਂ ਵਾਲੇ ਚੀਫ ਮਨਿਸਟਰ ਵੀ,,, ਕਿੰਨੀਆਂ ਗੱਡੀਆਂ ਪੰਜਾਬ ਤੋਂ ਕਿਹੜਾ ਜਹਾਜ,, ਸ਼ਾਮ ਨੂੰ ਪਜ ਵਜੇ ਤੋਂ ਪਹਿਲਾਂ ਪਹਿਲਾਂ ਚੋਣ ਕਮਿਸ਼ਨਰ ਨੂੰ ਜਮਾ ਕਰਾਉਣਾ ਪੈਂਦਾ ਜੀ,, ਅੱਜ ਤੱਕ ਤਾਂ ਇਹੀ ਹੋਇਆ ਕਿ ਸੀਐਮ ਪ੍ਰਾਈਵੇਟ ਰਿਹਾਇਸ਼ ਤੇ ਰੁਕੂਗਾ ਸਰਕਾਰੀ ਤੇ ਨਹੀਂ ਪ੍ਰਚਾਰ ਕਰਨ ਲਈ ਜਿੱਥੇ ਚੋਣ ਜਾਬਤਾ ਲੱਗਿਆ,, ਕੇਜਰੀਵਾਲ ਸਾਹਿਬ ਕਹਿੰਦੇ ਮੈਂ ਟੈਕਸ ਕਮਿਸ਼ਨਰ ਰਿਹਾ ਕਿੱਥੋਂ ਪੈਸਾ ਕਿਵੇਂ ਲੁੱਟਣਾ ਮੈਨੂੰ ਸਭ ਕੁਝ ਪਤਾ,, ਪੰਜਾਬ ਵਿੱਚ ਹਾਲਾਤ ਖਰਾਬ ਕਰੀ ਜਾਂਦੇ ਆ ਬਾਬਾ ਸਾਹਿਬ ਵੇਟ ਕਰਨ ਦੀ ਮੂਰਤੀ ਤੋੜਤੀ ਸਾਡੀ,, ਜਿਸ ਆਦਮੀ ਨੇ ਕੁਰਾਨ ਸ਼ਰੀਫ ਦੇ ਬਰਕੇ ਪਾੜੇ, ਪਾਰਟੀ ਵਿੱਚੋਂ ਬਾਹਰ ਨਹੀਂ ਕੱਢਿਆ ਐਮਐਲਏ ਨੂੰ ਇਸੇ ਕਰਕੇ ਮੁਸਲਮਾਨ ਵੋਟ ਨਹੀਂ ਪਾਉਣਗੇ ਕਾਂਗਰਸ ਨੂੰ ਵੋਟ ਪਾਉਣਗੇ,,, ਜੋ ਆਪ ਵਾਲਿਆਂ ਨੇ ਧੱਕਾ ਅੰਮ੍ਰਿਤਸਰ ਮਿਹਰ ਦੀ ਇਲੈਕਸ਼ਨ ਵਿੱਚ ਕਰਿਆ ਚੰਡੀਗੜ੍ਹ ਵਿੱਚ ਕਾਂਗਰਸ ਨੇ ਬਦਲਾ ਲੈ ਲਿਆ ਬੀਜੇਪੀ ਦਾ ਮੇਹਰ ਬਣਾ ਕੇ,, 😭🙏
@jaswantsingh9903
@jaswantsingh9903 7 күн бұрын
NSA ਲਉਣ ਦਾ ਕੰਮ ਵੀ ਸੂਰੂ ਕੀਤਾ
@gurusingh8677
@gurusingh8677 7 күн бұрын
ਹੁਣ ਨਾ ਬੋਕਰ ਆਲੇਆ ਨੂੰ ਬੁਲਾਇਆ ਕਰੋ ਬੰਦ ਹੋਣ ਵਾਲੀ ਆ ਝੂਠ ਦੀ ਦੁਕਾਨ ਦਿੱਲੀ ਵਿੱਚ ਝਾੜੂ ਦੇਖ ਲਿਓ ਕਿਵੇ ਖਿਲਰ ਦਾ
@AvtarSingh-gs1si
@AvtarSingh-gs1si 7 күн бұрын
ਕਾਂਗਰਸ ਮੁਰਦਾਬਾਦ ਦਰਬਾਰ ਸਾਹਿਬ ਢਾਹਿਆ
@RajivKumar-ty2qk
@RajivKumar-ty2qk 7 күн бұрын
Es var jharu party gyi delhi cu bera grk krta Punjab te delhi da shrab paisa Punjab to ja riha
Thank you mommy 😊💝 #shorts
0:24
5-Minute Crafts HOUSE
Рет қаралды 33 МЛН