ਟਰੱਕਾਂ ਵਾਲਿਆਂ ਨੂੰ ਵੇਖੋ ਕਿਵੇਂ ਲੁੱਟਦੇ ਨੇ ਪੁਲਿਸ ਵਾਲੇ, ਪੱਤਰਕਾਰ ਨੇ ਬਣਾ ਲਈ ਚੋਰੀਓਂ ਵੀਡੀਓ, ਅੱਗੋਂ ਪੁਲਿਸ ਵਾਲਾ

  Рет қаралды 192,206

Spokesman

Spokesman

Күн бұрын

#BathindaHighway #ReporterStingOperation #PunjabPolice #Reflector

Пікірлер: 113
@RDX_sports61
@RDX_sports61 8 ай бұрын
ਸਾਰੇ ਪੱਤਰਕਾਰ ਵੀਰ ਇਮਾਨਦਾਰੀ ਨਾਲ ਕੰਮ ਕਰਨ ਤਾ ਦੂਨੀਆ ਵਿਸਵਾਸ ਕਰੇਗੀ ਕਲਮ ਦੀ ਤਾਕਤ ਦਾ
@ਜੱਸਾਸਿੰਘਖਾਲਸਾਜਲੰਧਰ
@ਜੱਸਾਸਿੰਘਖਾਲਸਾਜਲੰਧਰ 2 жыл бұрын
ਖ਼ਬਰ ਲਗਾਉਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਕੰਮ ਪੂਰੇ ਪੰਜਾਬ ਵਿਚ ਚਲਦਾ ਹੈ ਸੱਚੀ ਬਹੁਤ ਤੰਗ ਕਰਦੇ ਆ
@gurjantsingh2020
@gurjantsingh2020 2 жыл бұрын
ਪੱਤਰਕਾਰ ਵੀਰ ,ਬਹੁਤ ਬਹੁਤ ਧੰਨਵਾਦ ,ਜੋਂ ਤੁਸੀ ਇਹ ਮੁੱਦਾ ਚੁੱਕਿਆ ਹੈ ,ਇਹ ਕੰਮ ਕੰਪਨੀ ਜਾ ਕਿਸੇ ਸੰਸਥਾ ਨੂੰ ਦਿੱਤੇ ਹੁੰਦੇ ਹਨ ,ਤੇ ਇਹ ਜੌ ਪੁਲਿਸ ਨਾਲ ਮਿਲਕੇ ,ਪੈਸੇ ਲਏ ਜਾ ਰਹੇ ਹਨ ,ਇਹ ਸਿਰਫ ਟ੍ਰੈਫਿਕ ਸਰਕਲ ਦੇ ਇੰਸਪੈਕਟਰ ਨਾਲ ਮਿਲ ਕੇ ਕੰਮ ਚਲਦਾ ਹੋਵੇਗਾ , ਐਸ ਐਸ ਪੀ,ਜਾ ਉੱਪਰ ਦੇ ਅਫਸਰਾਂ ਨੂੰ ਸਚਾਈ ਪਤਾ ਹੀ ਨਹੀਂ ਹੁੰਦੀ ,ਤੁਸੀ ਬਹੁਤ ਹੀ ਵਧੀਆ ,ਤੇ ਚੰਗਾ ਕੰਮ ਕੀਤਾ ਹੈ ,,ਬਹੁਤ ਬਹੁਤ ਮੁਬਾਰਕਾਂ 🙏🙏👌👌❤️❤️
@dhararangani8411
@dhararangani8411 2 жыл бұрын
Ha
@deepbhullar3489
@deepbhullar3489 2 жыл бұрын
ਪੱਤਰਕਾਰ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਪੁਲਸ ਕਦੇ ਨਹੀਂ ਸੁਦਰ ਸਕਦੀ
@baazsinghsher300
@baazsinghsher300 2 жыл бұрын
ਪੰਜਾਬ ਪੁਲਿਸ ਦੇ ਐਸਐਸਪੀ ਸਾਬ ਨੂੰ ਬੇਨਤੀ ਹੈ ਆਹੋ ਜਹੇ ਮੁਲਾਜ਼ਮ ਨੂੰ ਨੌਕਰੀ ਤੋਬਾਹਰ ਨਿਕਾਲ ਦਿਓ
@BaldevSingh-to9dt
@BaldevSingh-to9dt 8 ай бұрын
ਸਲੂਟਵੀਰ ਪੱਤਰਕਾਰ ਨੂੰ ਧੰਨਵਾਦ
@roshanlal2665
@roshanlal2665 2 жыл бұрын
Ghaint ਪੱਤਰਕਾਰੀ ਭਰਾਵਾ ਤੇਰੀ ਦਿਲੋ ਸਲੂਟ ਆ
@neelamrani4042
@neelamrani4042 2 жыл бұрын
ਸਲੂਟ ਪੱਤਰ ਕਾਰ ਵੀਰ ਨੂੰ
@charnjitsingh9267
@charnjitsingh9267 8 ай бұрын
ਸਪੋਕਸਮੈਨ ਦਾ ਧੰਨਵਾਦ ਬੁਹਤ ਲੁੱਟਦੇ ਹਨ ਬੱਸਾਂ ਤੇ ਕਿਉਂ ਨਹੀਂ ਲਗਾਉਂਦੇ ਟਰੱਕ ਵਾਲਿਆਂ ਨੂੰ ਹੀ ਲੁੱਟਦੇ ਹਨ
@gurpritsingh9301
@gurpritsingh9301 2 жыл бұрын
ਸਰਕਾਰਾਂ ਤੋਂ ਪੁਲਿਸ ਵਾਲੇ ਤਨਖਾਹਾਂ ਵੀ ਲੈਂਦੇ ਤੇ ਲੋਕਾਂ ਨੂੰ ਲੁੱਟਦੇ ਵੀ ਹਨ l ਦੂਜੇ ਪਾਸੇ ਬੇਰੁਜਗਾਰ ਨੌਜਵਾਨ ਨੌਕਰੀਆਂ ਲਈ ਤਰਸ ਰਹੇ ਹਨ ll
@AvtarSingh-pw7fv
@AvtarSingh-pw7fv 2 жыл бұрын
ਜਦੋਂ ਚੋਰ ਤੇ ਘਰ ਦੀ ਰਾਖੀ ਲਈ ਰੱਖੀ ਕੁਤੀ ਦੋਵੇਂ ਰਲ ਜਾਣ ਤਾਂ ਉਸ ਘਰ ਨੂੰ ਲੁੱਟਣ ਤੋਂ ਕੋਈ ਨਹੀਂ ਬਚਾ ਸਕਦਾ
@Jasmersinghkheri
@Jasmersinghkheri 7 ай бұрын
ਜੇਕਰ ਤੁਹਾਡੇ ਵਰਗੇ ਪੱਤਰਕਾਰ ਹੋਣ ਤਾਂ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਜੀ
@bhullarsahib69
@bhullarsahib69 2 жыл бұрын
ਟਰੈਫਿਕ ਪੁਲਸ ਤੇ ਥਾਨਿਆ ਦੀ ਪੁਲੀਸ ਦੇ ਭ੍ਰਿਸ਼ਟਾਚਾਰ ਤੇ ਧੱਕੇਸ਼ਾਹੀ ਨੂੰ ਕਾਬੂ ਕਰਨ ਲਈ ਮੁਲਾਜ਼ਮਾਂ ਦੀਆਂ ਜੇਬਾਂ ਤੇ ਨਾਕਿਆਂ ਉਤੇ ਸੀਸੀਟੀ ਕੈਮਰੇ ਲੱਗਣੇ ਚਾਹੀਦੇ ਹਨ 🚩
@harwindersandhu6169
@harwindersandhu6169 2 жыл бұрын
ਆਹ ਹੋਈ ਨਾ ਖਬਰ , ਐਵੇਂ ਸਾਰਾ ਦਿਨ ਓਹਨੇ ਆ ਕਿਹਾ , ਓਹਨੇ ਆ ਕਿਹਾ
@pindwalamunda7109
@pindwalamunda7109 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਪੱਤਰਕਾਰ ਸਾਬ ਨੂੰ ,,, ਇਦਾਂ ਡਿਊਟੀ ਨਿਭਾਉਣ ਸਾਰੇ ਪੱਤਰਕਾਰ ਵੀਰ
@RDX_sports61
@RDX_sports61 8 ай бұрын
ਏਨੂੰ ਏ ਨੀ ਪਤਾ ਕਾਹਦਾ ਐਸ਼ ਐਸ਼ ਪੀ ਰੋਕ ਰੋਕੇ ਢਾਈ ਸ਼ੋ ਰੂ ਲੈ ਰਹੇ ਨੇ ਏ ਟੱਟੂ ਦੇ ਪੂਲਿਸ ਐ
@gurpreetdosanjh6496
@gurpreetdosanjh6496 2 жыл бұрын
ਇਹਨਾਂ ਨੂੰ ਚਾਹ - ਪਾਣੀ ਭਗਵੰਤ ਮਾਨ ਪਿਆਉ ਹੁਣ ।
@gurrigurri3592
@gurrigurri3592 2 жыл бұрын
ਪੱਤਰਕਾਰ ਜੀ ਤੁਹਾਨੂੰ ਇੱਕ ਬੇਨਤੀ ਕੀ ਜਿਹੜੇ ਗਰੀਬ ਲੋਕਾਂ ਦੇ ਨਰਮੇ ਦੀ ਚੁਗਾਈ ਦੇ ਪੈਸੇ ਰਹਿੰਦੇ ਹਨ ਉਹਨਾਂ ਦੀ ਵੀ ਆਵਾਜ਼ ਉਠਾਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ
@Sohansingh-qg7ow
@Sohansingh-qg7ow 2 жыл бұрын
ਇਹ ਨਜਾਇਜ ਹੈ ਇਦਾ ਨਹੀਂ ਕਰਨਾ ਚਾਹੀਦਾ ਹੈ । ਇਨ੍ਹਾਂ ਦੇ ਖਿਲਾਫ ਕਾਰਵਾਈ ਤੁਰੰਤ ਹੋਣੀ ਚਾਹੀਦੀ ਆ ਤੇ ਮੁੱਖ ਮੰਤਰੀ ਜੀ ਦਖਲ ਦੇਣ ।
@luckygill4312
@luckygill4312 2 жыл бұрын
Buht vadiya keeta bai ne
@dhillongaming5687
@dhillongaming5687 2 жыл бұрын
Good job media Wala Sir G
@gurlalsingh3256
@gurlalsingh3256 2 жыл бұрын
ਕੁੱਤੇ ਦੀ ਪੂਛਤੇ ਪੁਲਿਸ ਮੁਲਾਜ਼ਮ ਤੇ ਲੀਡਰ ਇਹ ਤਿੰਨੇ ਕਦੇ ਵੀ ਸਿੱਧੇ ਨਹੀਂ ਹੋ ਸਕਦੇ 🙏🙏🙏
@SurinderSingh-mg5le
@SurinderSingh-mg5le 2 жыл бұрын
Patrakaar ji thank u
@AmrikSingh-r9t
@AmrikSingh-r9t 17 күн бұрын
I salute this journalist from my heart
@jasbirpalsingh8910
@jasbirpalsingh8910 2 жыл бұрын
Waheguru ji
@baljitsingh9986
@baljitsingh9986 2 жыл бұрын
Y gal tan changi tarah karla
@NarinderSingh-ux2pt
@NarinderSingh-ux2pt 2 жыл бұрын
Very good
@RajeshKumar-px1xb
@RajeshKumar-px1xb 2 жыл бұрын
Nice sir ji
@SonuSharma-ir1km
@SonuSharma-ir1km 2 жыл бұрын
Good new sir
@karamjitkhera7796
@karamjitkhera7796 2 жыл бұрын
Good job sir ji
@kashmirsingh9741
@kashmirsingh9741 2 жыл бұрын
Good good good good
@Mandeepsingh-hu9fs
@Mandeepsingh-hu9fs 2 жыл бұрын
GOOD JOB SIR JI
@shindersingh9255
@shindersingh9255 2 жыл бұрын
I salute to the paretkar bro
@rashpalsinghkhakh4635
@rashpalsinghkhakh4635 2 жыл бұрын
Meherbani
@KuldeepSingh-sb3ni
@KuldeepSingh-sb3ni 2 жыл бұрын
Nice veer
@daljeetsinghdeol1056
@daljeetsinghdeol1056 2 жыл бұрын
Very good sir 👍
@luckychaudhary7146
@luckychaudhary7146 2 жыл бұрын
Bhut okha panjab da
@parminderp.s5472
@parminderp.s5472 2 жыл бұрын
HIE COME TA PNJAB CHA HIR BODRA TIA DHKA NAL CHIL RIHA A BEER JE.
@AvtarSingh-oq1es
@AvtarSingh-oq1es 2 жыл бұрын
Good y
@rajbirsingh5015
@rajbirsingh5015 2 жыл бұрын
Good veer g
@AvtarSingh-mc8en
@AvtarSingh-mc8en 7 ай бұрын
Very good press veer but loka nu lutn vaste alg tarika
@ranjeetsahota8225
@ranjeetsahota8225 2 жыл бұрын
Heilo veil👌 OK👌 yes👌
@AmarjeetSingh-ot7zi
@AmarjeetSingh-ot7zi 2 жыл бұрын
I also , at mahal kalan bear such things last year
@JasPinder-gx3xs
@JasPinder-gx3xs 3 ай бұрын
SHURM LAEE FIRDE POICE VALE TAA JOAAK NHI SUKHI RAHENDE EHANA DE KUTI KAUM 😮 RSDHALIWALL ❤
@Official_Driver_makma
@Official_Driver_makma Ай бұрын
ਵੀਰ ਜੀ ਦੀਨਾਨਗਰ ਨਾਕ੍ੇ ਦੀ ਵੀ ਵੀਡੀਓ ਬਣਾਓ ਉਹ ਵੀ ਬੜਾ ਤਗ਼ ਕਰਦੇ
@jasvindersingh8008
@jasvindersingh8008 2 жыл бұрын
Jine bhi police thane ne CCTV lagne chahide ne
@SukhwinderSingh-ce7ix
@SukhwinderSingh-ce7ix 2 жыл бұрын
Police bhot Gunda gardi kardi aa bai mai ena to dukhi ho k dono truck which te bai g punjab vich bhot lut ho rhi
@NirmalSingh-cy8xt
@NirmalSingh-cy8xt 2 жыл бұрын
Police nal melee hoe aa
@jaswinderjaswinderdeol2847
@jaswinderjaswinderdeol2847 7 ай бұрын
ਕੁੱਝ ਘਟੀਆ ਲੋਕ ਨਹੀਂ ਸੁਧਰੇਗਾ
@baldevsinghbaldevsinghmakk5615
@baldevsinghbaldevsinghmakk5615 3 ай бұрын
ਸਭ ਫਰਾਡ ਹੈ , ਨਕਲੀ ਹਨ ਸਭ . ਕੋਈ ਕਾਨੂੰਨ ਅਨੁਸਾਰ ਨਹੀ ਹੈ .
@Official_Driver_makma
@Official_Driver_makma Ай бұрын
ਇਹ ਮਾਨ ਸਰਕਾਰ ਦੀਗ਼ੰਦੀਰਾਨੀਤੀ
@DeepakSharma-vv2yb
@DeepakSharma-vv2yb 5 ай бұрын
Panjab police murdhbad
@JassjassiJassusingh
@JassjassiJassusingh 7 ай бұрын
🙏🏻🙏🏻🙏🏻🙏🏻🙏🏻👍👍👍👍🌹🌹🌹🌹
@ManpreetSingh-xd6fh
@ManpreetSingh-xd6fh 2 жыл бұрын
Nhi y ji eh vichare ki krn tnkha bht a bai ji 70-80000 tnkha nl veere ki bnnda es krke utto di kmai lyi Krna penda .din da 2-3000 ik bnda bnaega tn hi a ji ki krn vichare ..8-10000 ale bndde tn amiir ne ji eh vichare griib ne apani rl milke enadi sifarish karni chsidi a v enadi tnkha 20-30000 hor vdao
@ParmjotSingh-b8e
@ParmjotSingh-b8e 8 ай бұрын
Bra ji patyaly torajpura rod patyalla bhaipas ror ty laita Wally chok ty trafic Wally chalan dy na ty 200too 500 rupay thag dy ny Ona chora police waliya ty bhi karwai krao ty jayba chak kro ty suspend krao ji o sirf khalli truck ja bharry trakka nu jiyada rok dy ny ji
@DeepakSharma-vv2yb
@DeepakSharma-vv2yb 5 ай бұрын
Amm party murdhbad
@luckychaudhary7146
@luckychaudhary7146 2 жыл бұрын
Saspnd kro sarya nu
@paramjitsinghgill2971
@paramjitsinghgill2971 2 жыл бұрын
Well done, this is an old technique of police to loot people, they forcibly put these stickers worth rs 50 for rs 250.
@princenarang4755
@princenarang4755 8 ай бұрын
Jagrata Diya parchiya ta suni c par 250wali parchi da 😂ki seen hai 😅
@pspada5757
@pspada5757 2 жыл бұрын
Police Dhaka kardi aa
@arjunchawla5894
@arjunchawla5894 2 жыл бұрын
E wali video mere bhagawant nu paio Ovi vekhe ode Sher ki kr Rae e
@SsdsRrr-pu7gs
@SsdsRrr-pu7gs 8 ай бұрын
lut aa ji puri batala seher vich 400 parchi amandeep hospital da sticker londe aa
@MalkitSingh-gz6zb
@MalkitSingh-gz6zb 7 ай бұрын
Sub Mile Hoye Ne
@AmritpalSingh-iq5kr
@AmritpalSingh-iq5kr 2 жыл бұрын
ਕੁਝ ਨਹੀਂ ਹੋਇਆ
@taranvirbains7209
@taranvirbains7209 2 жыл бұрын
Eh ki matlab sanstha de lai police paise ikathe kr k dena eh ki gal a hun tuhanu eh km b la dita mann ne hun km b police krugi bah g bah
@JaswinderSingh-ll9ed
@JaswinderSingh-ll9ed 2 жыл бұрын
Polise gunde hramdeolad kute hun ehe kom mangte hun
@RangerV8
@RangerV8 2 жыл бұрын
Business friendly …rangda khed-da Punjab… kr lavo gheo nu banda
@shindersingh9255
@shindersingh9255 2 жыл бұрын
Sale chur ploicewale oh saleo truck driver did kamiyee bhut kamie kithe baroge kotio police officers ground vich Kam karan local police karamchari Salio thunu eh pata nahi sade ki duty
@gurpreetsinghgill4837
@gurpreetsinghgill4837 2 жыл бұрын
Asli.putrkari.ano.kedd.ne.jurt.nal.srdari
@rajmd8098
@rajmd8098 2 жыл бұрын
Sav ral ke hodaa eh sav afsar vodoo vanode he
@rashpalsinghkhakh4635
@rashpalsinghkhakh4635 2 жыл бұрын
Sab ladke veer ji sab ladke do numberdar ka do number ka kam bhagwan driver bahut dukhi driver bahut dukhi driver bahut dukhi veer ji
@jaspalsinghrandhawa917
@jaspalsinghrandhawa917 2 жыл бұрын
Yeh nahi sudhar sakde inko tan dismiss hona chahiye
@shamshersingh-wi8ox
@shamshersingh-wi8ox 7 ай бұрын
ਬਾਈ ਜੀ ਇਹ ਲੋਟੂ ਟੋਲੇ ਨੇ ਸੱਭ ਚੋਰ ਆ, ਇਹ ਧੱਕੇ ਨਾਲ ਲਾਉਂਦੇ ਨੇ ਰੀਫਲੇਕ੍ਟਰ, ਕੋਈ ਨਾ ਲਾਵਉ ਨਾਂ ਹੀ ਗੱਡੀ ਰੋਕੋ
@PismoAndLilly
@PismoAndLilly 2 жыл бұрын
🥚🥚🥚🥚
@SukhwinderSingh-ce7ix
@SukhwinderSingh-ce7ix 2 жыл бұрын
Truck Malik 2 parivar pal rhia 1 apna 1 police valia da kyu bai ena kol 2 no di kamai aa kya ena nu a ne samj andi v jo v saman asi ghar vich vart rhe o truck vala he din rat kar k le k anda
@singhatwal7957
@singhatwal7957 2 жыл бұрын
I8.30am Airtel
@PappuKhan-r3l
@PappuKhan-r3l Ай бұрын
sav afsar daramai kardai mel ke hodaa
@harmeshjangra3912
@harmeshjangra3912 11 ай бұрын
Asly chor eh mehkma😅😅😅😅😅😅😅😅😅
@jaspalsinghrandhawa917
@jaspalsinghrandhawa917 2 жыл бұрын
Yeh kaunse police wale hain jinko koi knowledge nahi mr bhagwant Maan yeh kaisa raj hai
@hargobindnanaksar1313
@hargobindnanaksar1313 2 жыл бұрын
Ena nu suspand krke 2 saal di sja dyo..nd navi bharti kdho
@gurmukhsingh6097
@gurmukhsingh6097 7 ай бұрын
Chor Punjab police
@laddisamrala1509
@laddisamrala1509 2 жыл бұрын
App vale c sale sare chor he nai
@sukhdhillon8697
@sukhdhillon8697 7 ай бұрын
Eh ni sudar sakde
@rajmd8098
@rajmd8098 2 жыл бұрын
Saram hene koteaa no lokaa to keme lotde lok ral ke dag fero
@gurdipanand4105
@gurdipanand4105 7 ай бұрын
Rs de dlley hn
@sukhdhillon8697
@sukhdhillon8697 7 ай бұрын
Ena officer nu sab pta
@vettorichahal
@vettorichahal 2 жыл бұрын
pencho ik adhe d help krke eh chnge ni bnn skde.........ehna de muh nu lgga khoon enni cheti saaf ni hona
@happymanku7937
@happymanku7937 2 жыл бұрын
ਸਭ ਚੋਰ ਨੇ
@daljeetsingh9255
@daljeetsingh9255 2 жыл бұрын
Eh police wale thagi maran valea da vadh chad ke saath dende ne k kite koi kami na reh jave
@gurpalsingh5634
@gurpalsingh5634 2 жыл бұрын
Gundi police
@GurlalSingh-bn8xz
@GurlalSingh-bn8xz 8 ай бұрын
App👎👎👎👎👎👎
@AshokKumar-vz3ge
@AshokKumar-vz3ge 4 ай бұрын
Mangte
@shamshersingh-wi8ox
@shamshersingh-wi8ox 7 ай бұрын
ਕੋਈ ਵੀ ਗੱਡੀ ਨਾਂ ਰੋਕੋ ਕੁੱਝ ਨਹੀਂ ਕਰ ਸਕਦੇ ਇਹ
@MRINDIANCUBER-ci1uv
@MRINDIANCUBER-ci1uv 29 күн бұрын
Sirey da chor mehekma of police
@hardeepsingh1225
@hardeepsingh1225 2 жыл бұрын
Very good
GIANT Gummy Worm Pt.6 #shorts
00:46
Mr DegrEE
Рет қаралды 114 МЛН
Ozoda - Lada ( Official Music Video 2024 )
06:07
Ozoda
Рет қаралды 19 МЛН
哈莉奎因怎么变骷髅了#小丑 #shorts
00:19
好人小丑
Рет қаралды 55 МЛН
Win This Dodgeball Game or DIE…
00:36
Alan Chikin Chow
Рет қаралды 41 МЛН
GIANT Gummy Worm Pt.6 #shorts
00:46
Mr DegrEE
Рет қаралды 114 МЛН