Arjuna (Full Video) Ajit Singh | Rupin Kahlon | Sony Thulewal | Latest Punjabi Song 2020 | Mp4 Music

  Рет қаралды 4,940,807

The Hilltop Studios // MP4 Music

The Hilltop Studios // MP4 Music

Күн бұрын

Пікірлер: 5 200
@AjitSingh-oy6zf
@AjitSingh-oy6zf 4 жыл бұрын
SSA JI.... assi sarri team ne bohat mehnat kitti hai ji ess.... GEET vaste... ❤ UMEED hai ki tuhanu sareya nu.... Eh geet bohat pasand aye ga... ❤ .............. So pls.... Sarre jane LIKE, SHARE AND COMMENT jrur krna ji...... ❤
@happydhaliwal3800
@happydhaliwal3800 4 жыл бұрын
Bhot shona song a y end krta
@Palwinder_Singh_123
@Palwinder_Singh_123 4 жыл бұрын
ਬਹੁਤ ਕੈਂਟ ਹੁੰਦੇ ਗੀਤ ਵੀਰ ਖਿੱਚ ਕੇ ਰੱਖ ਕਮ 👌👌❤
@paramjitkaur1548
@paramjitkaur1548 4 жыл бұрын
Keep it up brother.. Waheguru trakkian bakhshe
@manrajrandhawa6090
@manrajrandhawa6090 4 жыл бұрын
Bahut vadia song veerji 👍👍 ❤️ dil nu suhan vala ganna rab tanu taraarika bakse
@DeepSingh-zg1mb
@DeepSingh-zg1mb 4 жыл бұрын
Bhutt vdy veera
@goltysingh6305
@goltysingh6305 4 жыл бұрын
ਜੀਹਨੇ ਆਹ ਗੀਤ dislike ਕੀਤਾ ਓਹ ਆਪਣੇ ਮਾਂ ਬਾਪ ਦੀ ਸੇਵਾ ਨੀ ਕਰਦੇ ਸਾਲੇ ਬਹੁਤ ਸੋਹਣਾ ਗੀਤ ਆ y 👌👌👌
@buntysingh-zz8fx
@buntysingh-zz8fx 4 жыл бұрын
Shi kha bai eanu phal pos ka vada karda huo aa bhar kad dani aa
@GurvinderSingh-cn4vd
@GurvinderSingh-cn4vd 4 жыл бұрын
Shi gall a ji
@ravindersinghsandhupb08wal62
@ravindersinghsandhupb08wal62 4 жыл бұрын
ਸਹੀ ਗੱਲ ਆ
@AngrejSingh-xd5gv
@AngrejSingh-xd5gv 4 жыл бұрын
Ryt vr ਇਹਨਾਂ ਨਾਲ ਵੀ ਜਦੋਂ ਏਦਾਂ ਹੋਈ ਪੱਤਾ ਫਿਰ ਲੱਗਣਾ
@mylifestyle7040
@mylifestyle7040 4 жыл бұрын
ਚੰਗੇ ਗੀਤ ਕੋਈ ਸੁਣਦਾ ਨਹੀਂ, ਫਿਰ ਕਹਿੰਦੇ ਮਾੜਾ ਲਿਖਦੇ ਆ।
@baninder0129
@baninder0129 4 жыл бұрын
kzbin.info/www/bejne/nnzWiaKKYrOpmZpl1
@mandeepbrar
@mandeepbrar 4 жыл бұрын
kzbin.info/www/bejne/lZWZhXRnqaeViZY
@lovelyaman4213
@lovelyaman4213 4 жыл бұрын
Sahi gal aa yr
@mylifestyle7040
@mylifestyle7040 4 жыл бұрын
ਇਹੋ ਸਚਾਈ ਏ, ਇਥੋਂ ਭੱਜ ਹੋਣਾ ਨੀ । ਜੇ ਅੱਜ ਮਾਂ ਪਿਓ ਨਾਲ ਮਾੜਾ ਕੀਤਾ, ਕੱਲ ਸਾਡੇ ਨਾਲ ਚੰਗਾ ਹੋਣਾ ਨੀ।
@ravindermaan1355
@ravindermaan1355 3 жыл бұрын
Wrw
@bhullarmanilawala8544
@bhullarmanilawala8544 3 жыл бұрын
Sahi gal aaa
@sukhoind911
@sukhoind911 4 жыл бұрын
ਬਹੁਤ ਵਧੀਆ ਗਾਈਆ ਮਾਂ ਪਿਓ ਰੱਬਾ ਆਪਣਾ ਹੱਥ ਰੱਖੀ🙏🙏🙏🙏🙏
@Rait243
@Rait243 3 жыл бұрын
.
@SINGHVirk60
@SINGHVirk60 4 жыл бұрын
Dislike ਵਾਲੇ ਸਾਲੇ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕਢਿਆ ਐ ਬਹੁਤ ਹੀ ਵਧੀਆ song ਹੈ👌👌🙏🙏
@ranarana-vc9qn
@ranarana-vc9qn 4 жыл бұрын
Bilkul sahi
@virendarwahla8949
@virendarwahla8949 4 жыл бұрын
Shi gal a bai jina nu koi fikar ni hunda ma bap da o dislike krde ne. Par jesda ma bap nai hunda ohnu pta hunda ma bap ki cheej a🙏 love U bebe bapu
@buntysingh-zz8fx
@buntysingh-zz8fx 4 жыл бұрын
Shi kha bai dislike karn walla goli maro
@dilpreet855dhiman3
@dilpreet855dhiman3 4 жыл бұрын
Shii gall a
@gurkirankaur1697
@gurkirankaur1697 4 жыл бұрын
Ryt veere
@goramaan7581
@goramaan7581 4 жыл бұрын
ਗਾਣਾ ਫੀਲ ਕੀਤਾ ਬਾਈ ਸੱਚੀ ਅੱਖਾਂ ਚੋ ਪਾਣੀ ਆ ਗਿਆ ❤️ ਵਾਹਿਗੁਰੂ ਮੇਹਰ ਕਰੇ
@baninder0129
@baninder0129 4 жыл бұрын
kzbin.info/www/bejne/nnzWiaKKYrOpmZpl1
@mandeepbrar
@mandeepbrar 4 жыл бұрын
kzbin.info/www/bejne/lZWZhXRnqaeViZY
@manpreetgill5376
@manpreetgill5376 3 жыл бұрын
shi gal bro
@lovepreet7641
@lovepreet7641 4 жыл бұрын
ਅੱਜ ਦੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲਾ ਗੀਤ ਮਾਲਕ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਬਹੁਤ ਵਧੀਆ ਉਪਰਾਲਾ , ਅਜੀਤ ਸਿੰਘ ਬਹੁਤ ਵਧੀਆ ਗੀਤ , ਸੋਨੀ ਠੁੱਲੇਵਾਲ ਵੀਰਾਂ ਮਾਲਕ ਚੜ੍ਹਦੀ ਕਲਾ ਵਿਚ ਰੱਖੇ ਆਪ ਜੀ ਨੂੰ ਵਾਹਿਗੁਰੂ
@sidhustatuschannel6203
@sidhustatuschannel6203 4 жыл бұрын
kzbin.info/www/bejne/rnylq2OcjdyJm68 ❤️❤️
@mandeep4662
@mandeep4662 4 жыл бұрын
Nice aa bro comment 👍👊
@gurbachankaur2078
@gurbachankaur2078 4 жыл бұрын
Very nice
@parmkang514
@parmkang514 4 жыл бұрын
bhut vdia ji ajj tak ek vu gana mada ni aya veer da
@simerjitsimmi7807
@simerjitsimmi7807 4 жыл бұрын
Waheguru aa time Kise te na aaive sare aapni faimly cha ekthe Rehn
@gaganpreet8035
@gaganpreet8035 3 жыл бұрын
ਵਾਹ ਉਏ ਪੁੱਤਰਾ ਤੂੰ ਤਾ ਰੋਆ ਈ ਦਿੱਤਾ ਸਦਾ ਤਰੱਕੀਆ ਮਾਣੇ ਤੂੰ
@navithandi6652
@navithandi6652 4 жыл бұрын
ਜੇ ਪੁੱਤਰਾਂ ਇਸੇ ਤਰਾਂ ਦੇ ਗਾਣੇ ਗਾਉਂਦਾ ਰਿਹਾ ਤਾਂ ਬਹੁਤ ਦੂਰ ਤੱਕ ਜਾਏਗਾ 🙏🙏👌👌👌💖💖
@HilltopStudiosMP4Music
@HilltopStudiosMP4Music 4 жыл бұрын
thanks
@jasvirsharma3268
@jasvirsharma3268 4 жыл бұрын
ਕੁਛ ਤਾਂ ਚੰਗਾ ਸੁਣਨ ਨੂੰ ਮਿਲਿਆ ਨਹੀਂ ਤਾਂ ਰਫ਼ਲਾਂ ਤੋਪਾਂ ਨਾਲ ਹੀ ਕੰਮ ਚਲ ਰਿਹਾ well-done ਅਜੀਤ ਸਿੰਘ and Sony ਠੁਲੇਵਾਲ bai
@hairtechnician4871
@hairtechnician4871 4 жыл бұрын
ਜਿਹੜੇ ਬੇਬੇ ਬਾਪੂ ਨੂੰ ਦਿਲੋ ਪਿਆਰ ਕਰਦੇ ਲਾਈਕ love yau
@amityadav-pt6ve
@amityadav-pt6ve 3 жыл бұрын
Maa baap se bada kuch hota bhi hai duniya me .kuch bhi nahi kyunki bhagwan be banaya hi nahi unse bada koi . Bhagwan kare kisi k maa baap kisi se Door na ho kabhi bhi . Long live mummy papa.
@amritnahal729
@amritnahal729 4 жыл бұрын
Nce lyrics ਬਹੁਤ ਵਧੀਆ ਰੋਣਾ ਆ ਗਿਆ ਵਿਰੇ ਜਿਹੜੇ ਵਿਰ ਸਹਿਮਤ ਤਾ like ਕਰੋ
@sandeepsogi848
@sandeepsogi848 4 жыл бұрын
ਵਾਹਿਗੁਰੂ ਜੀ ਸਮੱਤ ਬੱਖਸ਼ਨ ਮਾਪੇ ਰੱਬ ਦਾ ਰੂਪ ਨੇ ਹੁੰਦੇਂ 🙏🙏
@sandhuboyz3999
@sandhuboyz3999 4 жыл бұрын
ਗੀਤ ਸੁਣ ਕੇ ਲੁ ਕੰਡਾ ਖੜਾ ਹੋ gya 👌👌👌👌👌
@gurryaulakh6986
@gurryaulakh6986 3 жыл бұрын
ਜਿਊਂਦਾ ਰਹਿ ਜਵਾਨੀਆਂ ਮਾਣ ਬਹੁਤ ਵਧੀਆ ਛੋਟੇ ਵੀਰ ਅੱਜਕਲ ਦੀ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਅੱਖਾਂ ਖੋਲਣ ਵਾਸਤੇ ਬਹੁਤ ਹੀ ਵਧੀਆ ਗੀਤ
@ranjitofficial9034
@ranjitofficial9034 4 жыл бұрын
ਬਹੁਤ ਖੂਬਸੂਰਤ ਕਲਮ,ਅਵਾਜ਼,ਅਦਾਕਾਰੀ, ਆਖਿਰ ਵਿੱਚ ਅਜੀਤ ਸਿੰਘ ਦਾ ਡਾਇਲ਼ਗ਼ ਗਾਣੇ ਦੀ ਸਿਖਰ ਹੋ ਨਿਬੜਿਆ
@harryrattewalia9760
@harryrattewalia9760 4 жыл бұрын
Bhut sohna song ji 🙏
@Social_speaker1
@Social_speaker1 4 жыл бұрын
ਅਜੀਤ ਵੀਰ ਨੇ ਬਹੁਤ ਸੋਹਣਾ ਗਾਇਆ ਤੇ ਠੁਲੇਵਾਲ ਨੈਂ ਬਹੁਤ ਸੋਹਣਾ ਲਿਖਿਆ ਅੱਜ ਦੇ ਸਮੇਂ ਦੀ ਸਚਾਈ ਏਦਾ ਦੀਆ ਘਟਨਾਵਾਂ ਹੁਣੇ ਸਾਡੇ ਸਮਾਜ ਵਿਚ ਹੋਇਆ ਸੀ ਬਹੁਤ ਸੋਹਣਾ ਵਾਹਿਗੁਰੂ ਮਿਹਰ ਕਰੇ ਸਭ ਤੇ 🙏🙏
@shabdguru9265
@shabdguru9265 4 жыл бұрын
ਬਹੁਤ ਘੁੱਟ ਲੋਕ ਹੁੰਦੇ ਨੇ ਜੋ ਸਮਜ਼ ਨੂੰ ਸੇਧ ਦੇਣ ਵਾਲੇ ਗੀਤ ਲਿਖਦੇ ਨੇ ਉਹਨਾਂ ਚ ਇਕ ਨਾਮ ਹੈ Sony Singh Thulewal ਜਦੋਂ ਵੀ ਲਿਖਦਾ ਸੱਚ ਹੀ ਲਿਖਦਾ ਸਾਰੇ ਦੋਸਤ ਜ਼ਰੂਰ ਦੇਖੋ ਤੇ ਸਪੋਟ ਕਰੋ 🙏 ਮੁਬਾਰਕਾਂ ਸਾਰੀ ਟੀਮ ਨੂੰ
@rajanmehta7963
@rajanmehta7963 4 жыл бұрын
sach keha g
@deepamahi9668
@deepamahi9668 3 жыл бұрын
ਬਹੁਤ ਹੀ ਵਧੀਆ ਗੀਤ ਹੈ ਤੇ ਵੀਡੀਓ ਵੀ 😥😥👍👌🙏
@preetmavi3410
@preetmavi3410 4 жыл бұрын
ਜਿਉਂਦਾ ਰਹਿ ਛੋਟੇ ਵੀਰ ਅਜੀਤ ਅੱਜ ਦੀ ਸੱਚਾਈ ਬਿਆਨ ਕੀਤੀ..👌
@bhaimaansingh255
@bhaimaansingh255 4 жыл бұрын
ਉੱਚੀ ਸੋਚ ਨੂੰ ਪ੍ਰਣਾਇਆ ਹੋਇਆ ਯਤਨ! 🌹🌹🌹🌹🌹🌹🌹🌹🌹🌹
@sonuaulakh5855
@sonuaulakh5855 4 жыл бұрын
ਬਹੁਤ ਵਧੀਆ ਉਪਰਾਲਾ ਅਜੀਤ ਸਿੰਘ ਜੀ ਗੁਰੂ ਸਾਹਿਬ ਚੜਦੀ ਕਲ੍ਹਾ ਬਖਸ਼ਣ ਹਮੇਸ਼ਾ ਤਰੱਕੀਆਂ ਬਖਸ਼ਣ 🌹🌹🌹🌹🌹🌹🌹🌹
@HilltopStudiosMP4Music
@HilltopStudiosMP4Music 4 жыл бұрын
Thanks
@gurshish_ramghria8543
@gurshish_ramghria8543 2 жыл бұрын
Bhot sona song aaa veer ji her ik ghar vich aa kush he hunda pya aaa 😒
@jattflax
@jattflax 4 жыл бұрын
ਵਾਹ ਓਏ ਬੱਲਿਆ ਬਹੁਤ ਸੁਦੰਰ ਗਾਣਾ ਦਿਲ ਖੁਸ਼ ਕਰਤਾ 👌🏻👌🏻👌🏻👌🏻🌸🌸🌸
@simarhothi6317
@simarhothi6317 4 жыл бұрын
ਪਾਣੀ ਆ ਗਿਆ ਸ਼ੇਰਾ ਅੱਖਾਂ ਚ ❤️❤️🔥🔥👌👌👌
@birsingh1868
@birsingh1868 4 жыл бұрын
ਬਹੁਤ ਸੋਹਣਾ ਗਾਣਾ ਮੁਬਾਰਕਾਂ ਵੀਰ ਸੋਨੀ ਠੁੱਲੇਵਾਲ ਤੇ ਨਿੱਕੇ ਵੀਰ ਅਜੀਤ ਸਿੰਘ ਨੂੰ ਬਸ ਇਹੋ ਜਿਹੇ ਗੀਤ ਲਿਆੳੁਂਦੇ ਰਹੋ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਤਰੱਕੀਆਂ ਬਖਸ਼ਣ❤️❤️❤️❤️❤️❤️❤️❤️🙏🙏🙏🙏
@kamalkaur2038
@kamalkaur2038 3 жыл бұрын
Bhut vadia bro....jo ajj kl ho reha ohi dekhya gya....so plz so plz video dekh k ta smjh jao k respact krni chahidi apne parents di 🙏🙏🙏🙏
@bikkarsingh2388
@bikkarsingh2388 4 жыл бұрын
ਬਹੁਤ ਸੋਣਾ ਗੀਤ ਲਿਖਿਆ ਤੇ ਗਾਇਆ, video ਦੇਖ ਕੇ ਰੋਣ ਨਿਕਲ ਜਾਂਦਾ
@tarsamsinghtarsamsingh5382
@tarsamsinghtarsamsingh5382 3 жыл бұрын
Sona geet hai
@lovekhush4430
@lovekhush4430 3 жыл бұрын
Ryt
@lovekhush4430
@lovekhush4430 3 жыл бұрын
Ryt
@amritbrar4249
@amritbrar4249 3 жыл бұрын
Syi gl ji
@kangtejender7042
@kangtejender7042 4 жыл бұрын
ਵਾਅ.. ਬੋਹਤ ਖੂਬ ਸੂਰਤ ਗਾਣਾ.. ਮਨ ਖੁਸ਼ ਹੋ ਗਿਆ.. ਏਹ ਹੈ ਪੰਜਾਬੀ ਦੀ ਅਸਲ ਸੇਵਾ.. 💐🙏❤️
@HilltopStudiosMP4Music
@HilltopStudiosMP4Music 4 жыл бұрын
Thanks kang sahab
@amritkamboz7277
@amritkamboz7277 4 жыл бұрын
ਬਹੁਤ ਸੋਨਾ ਲਿਖਿਆ ਬਹੁਤ ਸੋਨਾ ਗਈਆਂ ਅਜੀਤ ਸਿੰਘ ਨੇ 🙏🙏🙏💕💕
@lakhwindersinghboparai9539
@lakhwindersinghboparai9539 3 жыл бұрын
ਹਕੀਕਤ ਹੈ ਅਸਲ। ਬਹੁਤ ਸਚਾਈ ਬਿਆਨ ਕੀਤੀ
@pb29walasukh99
@pb29walasukh99 4 жыл бұрын
❤ ਅਜੀਤ ਸਲੂਟ ਆ ਤੈਨੂੰ ਛੋਟੇ ਭਰਾ।ਸੱਚੀ ਗੱਲ ਕੀਤੀ ਆ।ਵਾਹਿਗੁਰੂ ਤਰੱਕੀ ਬਖਸ਼ੇ ਤੈਨੂੰ ❤
@officialjhamkianwala
@officialjhamkianwala 4 жыл бұрын
ਮੇਰਾ ਤਾਂ ਬਾਈ ਯਰ ਰੋਣ ਨਿਕਲ ਗਿਆ ਮਾਪੇ ਕਦੇ ਵੀ ਦੂਰ ਨਾਂ ਹੋਣ ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਚ ਰੱਖੇ 🙏🙏
@bollywoodtodayhindi43
@bollywoodtodayhindi43 4 жыл бұрын
sahi keha bai sachi rwa k rakhta
@sukhpalgill18385
@sukhpalgill18385 4 жыл бұрын
ਰੂਹ ਖੁਸ਼ ਹੋ ਗਈ ਗੀਤ ਸੁਣਕੇ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਥੋੜੀ ਐ
@balwinderkaursembhi803
@balwinderkaursembhi803 Ай бұрын
ਪੁੱਤ ਬਹੁਤ ਸੋਣਾ ਗੀਤ ਗਾਇਆ ਮੈਨੂੰ ਮੇਰੇ ਮਾ ਬਾਪ ਚੇਤੇ ਆ ਗਏ ਇਹੀ ਕੁਜ ਉਨਾ ਨਾਲ ਹੋਇਆ ਵਾਹਿਗੁਰੂ ਤੈਨੂੰ ਸਮੱਤ ਵਖਸੇ ਮਾ ਬਾਪ ਦੀ ਸੇਵਾ ਕਰੇ ਚੜਦੀ ਕੱਲਾ ਵਖਸੇ ਗੀਤ ਸੁਣਕੇ ਭਾਵਤ ਹੋਗਈ 👌❤️👍⭐️
@SandeepSingh-kq9px
@SandeepSingh-kq9px 4 жыл бұрын
Bahut kuj sikhan nu milda is song bahut sohna gyea ajit chote veer
@happykatana925
@happykatana925 4 жыл бұрын
Nice bro 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@harjotkour9583
@harjotkour9583 4 жыл бұрын
No words for this song. God bless u
@kaimzhayer7106
@kaimzhayer7106 4 жыл бұрын
Love u bro jindgi da sach vekhata
@sukhmanpreetkaur.5786
@sukhmanpreetkaur.5786 4 жыл бұрын
Good
@sunnybadshah5904
@sunnybadshah5904 4 жыл бұрын
right mam no words but meri akhan which hanju a gye a dog Dekh k 😭😭😭😭😭
@sunnybadshah5904
@sunnybadshah5904 4 жыл бұрын
love you bro god bless you he agr sunny badshah . USTAD BABUMAAN SAB ji de bad kese da fan hai Tu oh shote virr tusi ho 😘😘😘🙏🙏🙏🙏🙏🙏🙏🤫🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻🙌🏻god bless you jtta
@gurbdeepsingh1311
@gurbdeepsingh1311 4 жыл бұрын
Sach vkahta zindgi da
@gaganatwal9253
@gaganatwal9253 4 жыл бұрын
ਘਰੋ ਕੱਢ ਕੇ ਤੀਰਥਾਂ ਨੂੰ ਲੋਕ ਤੀਰਥਾਂ ਵੱਲ ਨੇ ਭੱਜਦੇ 🙏 ਸੱਚਾਈ ❤️
@kulwindersingh-du6lt
@kulwindersingh-du6lt 4 ай бұрын
ਤੀਰਥਾਂ ਤੇ ਕੁੱਝ ਨਹੀ ਰਖਿਆ ਨਾ ਹੀ ਅੱਜ ਤੱਕ ਤੀਰਥਾਂ ਤੋ ਕਿਸੇ ਨੂੰ ਲੱਭਿਆ। ਧਾਰਮਿਕ ਗ੍ਰੰਥਾਂ ਵਿੱਚ ਸਾਡੇ ਮਨ ਅਤੇ ਸਰੀਰ ਨੂੰ ਹੀ ਤੀਰਥ ਕਿਹਾ ਗਿਆ ਹੈ। ਇਸ ਲਈ ਆਪੋ ਅਪਣੇ ਘਰ ਦੇ ਜੀਆਂ ਦਾ ਮਾਣ ਸਤਿਕਾਰ ਤੇ ਸੇਵਾ ਕਰੋ ਇਹੋ ਤੀਰਥ ਨੇ।
@bachittersingh1020
@bachittersingh1020 4 ай бұрын
0:16 ​@@kulwindersingh-du6lt
@manjotsinghboparai1052
@manjotsinghboparai1052 3 жыл бұрын
Maa baap toan vadda koi ni Always Respect your parents
@sandeepsingh6080
@sandeepsingh6080 4 жыл бұрын
ਠੁੱਲ੍ਹੇਵਾਲੀਏ ਦੀ ਕਲਮ ਨੂੰ ਸਲਾਮ ਤੇ ਅਜੀਤ ਨੇ ਤਾਂ ਹਰ ਵਾਰ ਚੰਗਾ ਗਾਇਆ 🙏❤️
@jagjitsingh4813
@jagjitsingh4813 4 жыл бұрын
❤️❤️❤️❤️❤️
@gurbhejsransaab3855
@gurbhejsransaab3855 2 жыл бұрын
Siraaaaaaaa
@jattmehkma0073
@jattmehkma0073 4 жыл бұрын
ਅੱਜ ਦੇ ਟਾਈਮ ਚ ਸੱਚ ਗਾਇਆ ਵੀਰ ਨੇ ❤️
@kakasharma9196
@kakasharma9196 4 жыл бұрын
ਅੱਜ ਤੇਰੀ guddi ਸਿਖਰਾਂ ਤੇ, ਕੱਲ ਅਸੀਂ ਵੀ ਛਾ ਜਾਣਾ, ਜਦੋਂ ਰੱਬ ਦੀ ਹੋ ਗਈ ਮਿਹਰ, ਵਕਤ ਸਾਡਾ ਵੀ ਆ ਜਾਣਾ..🚩 🎸music lover🎸🎷
@harpreetsinghharpreetsingh715
@harpreetsinghharpreetsingh715 3 жыл бұрын
ਸਲੂਟ ਆ 22 ਤੇਰੀ ਸੋਚ ਤੇ
@SUKHSAVROOPSINGH
@SUKHSAVROOPSINGH 4 жыл бұрын
Brthr keep it up 🔥 Upcoming Star 🌟 ❤️
@foujimukerian1013
@foujimukerian1013 4 жыл бұрын
ਖਿੱਚ ਕੇ ਰੱਖ ਮਿੱਤਰਾਂ, ਆੳਣ ਵਾਲਾ Time ਤੇਰਾ ਮਿੱਤਰਾਂ Support ਕਰੋ ਸਾਰੇ ਵੀਰ ਜੀ ! ਫੋਜੀ ਪੁਰੀਕੇ ਆਲਾ 🤝🤝
@Humanitarian13
@Humanitarian13 4 жыл бұрын
ਜੀਉ ਛੋਟੇ ਵੀਰ 🤝 ਸੁਚੱਜੀ ਤੇ ਲਿਆਕਤ ਵਾਲੀ ਗਾਇਕੀ ਗਾਉਣ ਸੁਣਾਉਣ ਲਈ🤝 ਵਧਦੇ ਜਾਉ 🙏🏼ਜੀਉ
@JassiDKing
@JassiDKing 3 жыл бұрын
His voice alone is enough to make you cry. No heavy beat required, that is true talent
@AmritpalSingh-nc5ub
@AmritpalSingh-nc5ub 4 жыл бұрын
ਬਹੁਤ ਹੀ ਸੋਹਣਾ ਗੀਤ ਗਾਇਆ ਅਜੀਤ ਨੇ ਮਾਂ ਬਾਪ ਦਾ ਦਰਦ ਪੂੱਤਾ ਦੀਆ ਨਲੈਕਿਆਂ
@arshbains9839
@arshbains9839 4 жыл бұрын
ਵਾਹ 22 ਰੌਣਾ ਆਗੀਆ ਮੈਨੂ ਤਾ Sirra krati vr God bless you 🙏
@mandeepbrar
@mandeepbrar 4 жыл бұрын
kzbin.info/www/bejne/lZWZhXRnqaeViZY
@ParamjitSingh-jl5gx
@ParamjitSingh-jl5gx 3 жыл бұрын
nice veere rona aa gya
@ranbirsingh-jm3dq
@ranbirsingh-jm3dq 4 жыл бұрын
bohut hi sohna geet aa par fer v kuch ਗੰਦੀਆ ਔਲਾਦਾ dslke ਕਰਕੇ ਗਈਆ
@RupinderSingh-db7ki
@RupinderSingh-db7ki 3 жыл бұрын
Very nice chote veer.. pahla wala song v bahut jyada vdiya c ji tuhada.. te eh v bahut special h.. Rabb chardi kla vich rakhe
@sonythulewal6174
@sonythulewal6174 4 жыл бұрын
ਸਾਡੀ ਟੀਮ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕੇ ਕੁੱਝ ਚੰਗਾ ਕੀਤਾ ਜਾਵੇ ਇਹ ਤੁਹਾਡੀ ਸਪੋਟ ਨਾਲ ਹੀ ਸੰਭਵ ਐ ਪਲੀਜ ਲਾਇਕ ਸੇਅਰ ਤੇ ਕੁਮੈਂਟ ਕਰ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਸ ਕੋਸ਼ਿਸ ਕਿਵੇ ਲੱਗੀ ........
@sonusinghsonu3732
@sonusinghsonu3732 4 жыл бұрын
Nice sony paji
@HilltopStudiosMP4Music
@HilltopStudiosMP4Music 4 жыл бұрын
Thanks thulewal sahab
@minakshikhurana4841
@minakshikhurana4841 4 жыл бұрын
Sony g tuhanu te tuhadi soch nu slaam aa
@rajanmehta7963
@rajanmehta7963 4 жыл бұрын
bahut sohna likhya har waar di tarah
@rajanmehta7963
@rajanmehta7963 4 жыл бұрын
waheguru khush rakhe tuhanu tussi bahut wadiya kaam kr rhe ho
@naibakkanwali
@naibakkanwali 4 жыл бұрын
ਜਿਉਂਦੇ ਰਹੋ ਏਦਾਂ ਦੇ ਗੀਤ ਬਣਾਉਣ ਵਾਲਿਓ
@amandeepkaur7120
@amandeepkaur7120 4 жыл бұрын
ਖੂਬਸੂਰਤ ਗੀਤ ਸੱਚਾ ਬੋਲੇ ਨਿਕੇ ਵੀਰ 💐💐💐💐🙏
@harjitbariana9268
@harjitbariana9268 2 жыл бұрын
Really gd soach thx beta Frm Vancouver
@shawindersingh6931
@shawindersingh6931 4 жыл бұрын
ਬਹੁਤ ਵਧੀਆ ਫਿਲਮ ਬਣਾਈ। ਫਿਲਮ ਵੇਖ ਕੇ ਬਹੁਤ ਸਿੱਖਿਆ ਮਿਲਦੀ ਹੈ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ।
@lovepreetsingh-gt7zi
@lovepreetsingh-gt7zi 4 жыл бұрын
"ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ ਕਈ ਜਰ ਜਾਂਦੇ ਤੇ ਕਈ ਹਰ ਜਾਂਦੇ"
@rks3974
@rks3974 4 жыл бұрын
ਬਹੁਤ ਵਧੀਆ ਗਾਇਆ ਵੀਰ, ਬਹੁਤ ਸੋਹਣਾ ਗੀਤ ਆ।।।।।। ਪਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤਰੱਕੀ ਬਖਸ਼ੇ,ਹਮੇਸ਼ਾ ਹੀ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹਿਓ।।।।
@darbarasingh2728
@darbarasingh2728 2 жыл бұрын
ਆਈ ਲਵ ਬੇਬੇ ਬਾਪੂ
@musicalworldpunjabi9202
@musicalworldpunjabi9202 4 жыл бұрын
ਵੀਰੇ ਬਹੁਤ ਵਧੀਆ ਬਹੁਤ ਈ ਜਿਆਦਾ ਵਧੀਆ ਗਾਇਆ ਅਤੇ ਲਿਖਿਆ ਬਸ ਮਿਹਨਤ ਕਰਦੇ ਰਹੋ ਰੱਬ ਤਰੱਕੀ ਬਖਸ਼ੇ God bless you 🙏🙏🙏🙏🙏🙏🙏🙏👌🏼👌🏼👌🏼👌🏼👌👌👌✌✌
@mandeepbrar
@mandeepbrar 4 жыл бұрын
kzbin.info/www/bejne/lZWZhXRnqaeViZY
@iqbalsinghsidhu8056
@iqbalsinghsidhu8056 4 жыл бұрын
ਬਹੁਤ ਵਧੀਆ ਸੁਨੇਹਾ ਕਮਲਿਆਂ ਟੋਲਿਆਂ ਲਈ Sukhdev Barnala g 🙏
@londonsvlog
@londonsvlog 4 жыл бұрын
ਵੀਰੇ ਬੋਹਤ ਸੋਹਣਾ ਗੀਤ ਲਿਖਿਆ ਵੀ ਕਮਾਲ ਗਾਯਾ ਓ ਤੋਂ ਵੀ ਕਮਾਲ ਤੇ ਵੀਡੀਓ ਉਦੇ ਤੋਂ ਵੀ ਕਮਾਲ ਅੱਖਾਂ ਗਿਲੀਆਂ ਹੋ ਗਿਆ ਵੀਰੇ 👍👍👍👍
@AbhayAbhaygillsaabAbhay
@AbhayAbhaygillsaabAbhay 3 жыл бұрын
I Love you ਬੇਬੇ ਬਾਪੂ 😘😘😘😙😙😚🙏🙏🙏🙏
@makhankalas660
@makhankalas660 4 жыл бұрын
ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਇਹੋ ਜਿਹੇ ਗਾਣੇ ਨੂੰ ਵੀ ਨਾ ਪਸੰਦ ਕਰ ਰਹੇ ਨੇ ਇਹ ਡਿਸਲਾਇਕ ਕਰਨ ਵਾਲੇ ਆਪਣੇ ਬਜੁਰਗਾਂ ਦਿਆ ਵੰਡੀਆ ਪਾਉਂਦੇ ਨੇ,
@HilltopStudiosMP4Music
@HilltopStudiosMP4Music 4 жыл бұрын
Thanks
@gumnam8217
@gumnam8217 4 жыл бұрын
Ryt
@Amandeep-dj4zw
@Amandeep-dj4zw 4 жыл бұрын
ਸੋਨੀ ਵੀਰ ਬਹੁਤ ਖੂਬ ਕੋਈ ਸ਼ਬਦ ਨਹੀਂ ਕਿ ਕੀ ਆਖਾਂ ਵਾਹਿਗੁਰੂ ਤਰੱਕੀ ਬਖਸ਼ੇ
@kingrecordsofficial_
@kingrecordsofficial_ 4 жыл бұрын
Maja a gya drling bro . Sachayi dikha diti tusi. Sari team da thanvaad . Ena sohna song es time leke on lyi , jado bache apne maa baap nu bhul rahe a . Ajit singh , DS waraich BHAJI 👌👌
@hsheera6899
@hsheera6899 4 жыл бұрын
ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ਮਿਉਜਕ ਵਧੀਆ ਸੀ ਤੇ ਫ਼ਿਲਮਾਇਆ ਵੀ ਬਹੁਤ ਵਧੀਆ ਕੋਈ ਕਮੀ ਨਹੀਂ ਸੀ ਉਨ੍ਹਾਂ ਲੋਕਾਂ ਦੇ ਮੁੰਹ ਤੇ ਚਪੇੜ ਆ ਜੇਹੜੇ ਬੱਚੇ ਮਾਪਿਆਂ ਦੀ ਸੇਵਾ ਨਹੀਂ ਕਰਦੇ ।ਖੁਸ਼ ਰਹੋ ।ਅਸੀ ਇੰਤਜਾਰ ਕਰਾਂ ਗੇ ਆਉਣ ਵਾਲੀ ਵੀਡੀਓ ਦੀ।
@kulbiryahoocombolt
@kulbiryahoocombolt 2 жыл бұрын
Put jine Marji hoon....but life partner Bina koi gall nhi Bandi..last Umer vich life partner ek dusre nu daikde hun..put Dhee koi nhi daikhda....waheguru sab De labi Umer kare..
@punjabichakde1217
@punjabichakde1217 4 жыл бұрын
No words, ki likhie , Sara kush Sira, Lyrics, Singing, music, video Dhan Producer jehra ajj de jamane ch changa song bna reha, msg wala
@HilltopStudiosMP4Music
@HilltopStudiosMP4Music 4 жыл бұрын
Thanks bro
@punjabichakde1217
@punjabichakde1217 4 жыл бұрын
3 din go gaye , views 1 lac nahi hoe, lokan da kuch nahi ho sakda sale hai e chitran wale, Fer kehnde singer change gaane nahi gaunde, hathiaran wale gane gaunde aw, Lokan sunde e ,ak47 wale ,ja jatti jatti kari jao jass manak wangu. Koi fayda nahi msg den da .
@gurpreetsinghlandranwale
@gurpreetsinghlandranwale 4 жыл бұрын
ਬਹੁਤ ਸੋਹਣਾ ਗੀਤ ਆ। ਐਦਾ ਦਾ ਗੀਤਾਂ ਦੀ ਅੱਜ ਜਰੂਰਤ ਹੈ। ਸਾਰੇ ਸੁਣੋ ਅਤੇ ਸ਼ੇਅਰ ਕਰੋ ਜੀ 🙏🙏
@naveenjethi257
@naveenjethi257 4 жыл бұрын
Thank you veer ji 🙏
@rajanmehta7963
@rajanmehta7963 4 жыл бұрын
rite bro
@nanakdhaliwal9269
@nanakdhaliwal9269 4 жыл бұрын
ਇਹ ਅੱਜ ਕੱਲ੍ਹ ਦਾ ਸੱਚ ਹੈ ਇਕ ਗੱਲ ਯਾਦ ਰੱਖੋ ਜੀ #ਜਿਉਣਾ #ਝੂਠ #ਮਰਨਾ #ਸੱਚ
@gurnoorgurnoorsing8070
@gurnoorgurnoorsing8070 4 жыл бұрын
God bless you bata
@ranjitsingh2721
@ranjitsingh2721 3 жыл бұрын
100 ਪਰਸੈਂਟ ਸੱਚੀ ਗਲ ਆ
@dalwindarsingh5506
@dalwindarsingh5506 4 жыл бұрын
ਬਹੁਤ ਵਧੀਆ song ਯਾਰ ਅੱਖਾਂ ਚੋ ਪਾਣੀ ਅਾ ਗਿਅਾ ਵੀਡੀਉ ਦੇਖ k ਸਚਾਈ ਅਾ ਅੱਜ ਕਲ ਦੀ
@deepkokri7298
@deepkokri7298 4 жыл бұрын
ਵਾਹ ਜੀ ਕਮਾਲ ਕਰਤੀ ਸਮੁੱਚੀ ਟੀਮ ਨੇ। ਤਹਿ ਦਿਲ ਤੋਂ ਧੰਨਵਾਦ ਜੀ ਸਾਰੀ ਟੀਮ ਦਾ।
@Kamal_Balad_Kalan
@Kamal_Balad_Kalan 4 жыл бұрын
ਬਹੁਤ ਖ਼ੂਬਸੂਰਤ ਲਿਖਿਆ ਤੇ ਗਾਇਆ ਪਿਆਰੇ,,,
@krishangarg8269
@krishangarg8269 3 жыл бұрын
ਏਨੀਂ ਮਿੱਠੀ ਆਵਾਜ਼ ਅਤੇ ਏਨਾਂ ਭਾਵੁਕ song ਕਿ ਆਪ ਮੁਹਾਰੇ ਅੱਖਾਂ ਚੋਂ ਅੱਥਰੂ ਵਹਿ ਤੁਰੇ, ਵੀਡੀਓ ਵੀ ਕਮਾਲ ਦੀ ਬਣੀ ਹੈ, ਅਤੇ ਅੱਜ ਕੱਲ੍ਹ ਦੀ ਨਵੀਂ genration ਨੂੰ parents ਪ੍ਰਤੀ ਸੁਚੇਤ ਵੀ ਕਰਦੀ ਹੈ, ਗਾਉਣ ਵਾਲੇ ਬੱਚੇ ਲਈ ਤਾਂ ਕੁਛ ਕਹਿਣ ਲਈ ਸ਼ਬਦ ਹੀ ਨਹੀਂ ਬਚੇ, ਬਸ ਸਿੱਧਾ ਦਿਲ ਚ ਉੱਤਰ ਗਿਆ, ਜਿਉਂਦਾ ਰਹਿ ਬੇਟੇ, ਰੱਬ ਤੈਨੂੰ ਤਰੱਕੀਆਂ ਬਖਸ਼ੇ
@manjeetk244
@manjeetk244 4 жыл бұрын
ਛੋਟੀ ਉਮਰੇ ਚੰਗੀ ਸੋਚ । ਸਾਡੀ ਪਿੜ੍ਹੀ ਹੁੱਣ ਬੱਚਜੂੰ ।
@mandeeplubana1229
@mandeeplubana1229 4 жыл бұрын
💯 Sahi gal veera Ghaint song Ajit veera 👌👌👌👌🤘🤘👍👍👍👍🥰🥰🤗🤗
@HilltopStudiosMP4Music
@HilltopStudiosMP4Music 4 жыл бұрын
Thanks
@charanjitchawla4510
@charanjitchawla4510 4 жыл бұрын
Ajit Singh What a theme u show in this song, actually this is going nowadays. Congrats for this song
@gurpreetbabbu9742
@gurpreetbabbu9742 3 жыл бұрын
Siraaaaaaaaaaaaa yaar jatta tun tan rava ta yaar
@gurchetraipur1044
@gurchetraipur1044 4 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ
@kennyjotusinghdhiman3251
@kennyjotusinghdhiman3251 4 жыл бұрын
No word for writing and singing sardar saab
@vishnugujjar6650
@vishnugujjar6650 4 жыл бұрын
Hart taching song
@naturehumanity9493
@naturehumanity9493 4 жыл бұрын
Va ਕਮਾਲ ਅਾ,, ਇਹੋ ਜਿਹੇ ਗੀਤ ਜਰੂਰੀ ਪੰਜਾਬ ਲਈ
@davindersahota9704
@davindersahota9704 2 жыл бұрын
Bai g sachi akhan ch pani aa gya song sunke Likhan wale veer nu dilon slam aa Ajit singh veer nu v
@sonythulewal6174
@sonythulewal6174 2 жыл бұрын
Thnks veere
@mratheist6879
@mratheist6879 4 жыл бұрын
jihde unlike karde ohna nu like ja unlike karan da pta nhi aa oh vichaare unlike nu he like smjde ona nu is traa da kuj nhi ptaa song bhut end gaaiya ajeet veere jiuda reh
@HilltopStudiosMP4Music
@HilltopStudiosMP4Music 4 жыл бұрын
Thanks
@apniboliapnelok
@apniboliapnelok 4 жыл бұрын
ਬਹੁਤ ਸੋਹਣਾ ਗੀਤ ਹੈ ਲਿਖਿਆ ਵੀ ਕਮਾਲ ਗਇਆ ਵੀ ਬਹੁਤ ਸੋਹਣਾ ਤੇ ਵੀਡੀਓ ਤਾਂ ਕਿੑਏਟਿਵ ਕਿ੍ਊ ਆਲੇ ਸਿਰਾ ਹੀ ਕਰਦੇ ਨੇ
@naveenjethi257
@naveenjethi257 4 жыл бұрын
Thank you ji 🙏
@naturehumanity9493
@naturehumanity9493 4 жыл бұрын
Dislike ਇਕ ਵੀ ਨਹੀਂ ਚਾਹੀਦਾ,,, ਇਹ ਕੇੜੇ ਗ੍ਰਹਿ ਤੋਂ ਆਏ ਅਾ,,,
@sabisidhu100
@sabisidhu100 4 жыл бұрын
Eh Gandi Aulad a
@SukhDevSingh-fk3bm
@SukhDevSingh-fk3bm 4 жыл бұрын
Y ji lok sale fudo ne
@harmankaurfrompunjab2776
@harmankaurfrompunjab2776 4 жыл бұрын
ਏ ਜਾਨਵਰਾ ਵਿੱਚ ਅਾੳੁਦੇ ਨੇ ਜੋ dislike krde
@mandeepkhattra341
@mandeepkhattra341 4 жыл бұрын
Y eh ve pushn wale gal eh dislike wale pta he kaun eh...
@jasraj3655
@jasraj3655 4 жыл бұрын
Eh mangal grah toh aae lagde nai😀😀
@vikramsinghlunna3269
@vikramsinghlunna3269 2 жыл бұрын
Bro ruva tu ta del nu Chu gaya app ka song love you bro chadaya karta raho bro mast mast song
@sukhthabal662
@sukhthabal662 4 жыл бұрын
Just got tears in my eyes while watching this video, but that's the sad reality of today's generation... parents are best blessing in the world,and people should realize this.... love this song❤️❤️ very well written, sunged and picturized..
@JaswinderSingh-ly2ud
@JaswinderSingh-ly2ud 4 жыл бұрын
ਬਹੁਤ ਵਧੀਆ ਕਲਮ ਅਤੇ ਬਹੁਤ ਹੀ ਵਧੀਆ ਅਵਾਜ਼ ਹੈ ਅਜੀਤ ਸਿੰਘ ਦੀ ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਜੀ
@karanbazidwala
@karanbazidwala 4 жыл бұрын
ਬਹੁਤਾ ਕੁੱਝ ਨੀ ਕਹਿਣਾ ਅਜੀਤ ਵੀਰੇ ਬਸ ਪਰਮਾਤਮਾ ਤੈਨੂੰ ਹਮੇਸ਼ਾ ਹੱਸਦਾ ਵੱਸਦਾ ਰੱਖੇ ਤੇ ਹਮੇਸ਼ਾ ਚੰਗੀਆਂ ਲਿਖਤਾਂ ਅੱਗੇ ਲੈਕੇ ਆਉਂਦਾ ਰਹਿ ਮੈਨੂੰ ਬਹੁਤ ਖੁਸ਼ੀ ਮਿਲੀ ਇਹ ਗਾਣਾ ਸੁਣ ਕੇ ਪਤਾ ਨੀਂ ਕਿੰਨਿਆ ਕ ਦਾ ਇਹ ਗਾਣਾ ਸੁਣ ਕੇ ਘਰ ਸਵਰਗ ਬਣਿਆ ਹੋਵੇ ❤️❤️👏👏🙏🙏
@gurvailsinghrandhawa3707
@gurvailsinghrandhawa3707 3 жыл бұрын
ਪੁੱਤਰ ਜੀ ਬਹੁਤ ਹੀ ਵਧੀਆ ਪੇਸ ਕੀਤਾ ਪਰਮਾਤਮਾ ਤੈਨੂੰ ਤਰੱਕੀਆਂ ਬਖਸੇ 🙏🏾🙏🏾🙏🏾🙏🏾🌹🌹🌹🌹
@harpalsinghkainthharpalsin9778
@harpalsinghkainthharpalsin9778 4 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ,,,,, ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ
@lovepreetSingh-tg2ch
@lovepreetSingh-tg2ch 4 жыл бұрын
Seriously my brother this song maked me emotional
@BalwinderSingh-qo9ch
@BalwinderSingh-qo9ch 3 жыл бұрын
.
@JashanSingh-xq1vk
@JashanSingh-xq1vk 3 жыл бұрын
English seekh Ka a pela
@manwindermaan7787
@manwindermaan7787 4 жыл бұрын
Real words Ajit Singh Keep it up 👍
@manjeetsingh2901
@manjeetsingh2901 3 жыл бұрын
ਗੁੱਡ ਪੁੱਤਰ ਜੀ ਬਹੁਤ ਵਧੀਆ👍💯 ਲਵ ਯੂ ਜਿਉਂਦੇ ਰਹੋ ਰੱਬ ਤੁਹਾਨੂੰ ਚੱੜਦੀਕੱਲਾ ਵਿੱਚ ਰੱਖੇ
@gauravgarg1354
@gauravgarg1354 4 жыл бұрын
Too good. A fact of today very well written, sung👍 and picturized.
@sehajsidhu2418
@sehajsidhu2418 4 жыл бұрын
Please respect your parents...tuc Jo v oo aaj ohna krke oo...❤️❤️ Very nice song 👌❤️❤️
@ajotajot5428
@ajotajot5428 4 жыл бұрын
ਬਹੁਤ ਵਧੀਆ ਗੀਤ ਵੀਰ 🙏🙏❤️❤️🔥
99.9% IMPOSSIBLE
00:24
STORROR
Рет қаралды 29 МЛН
黑天使被操控了#short #angel #clown
00:40
Super Beauty team
Рет қаралды 59 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,5 МЛН
99.9% IMPOSSIBLE
00:24
STORROR
Рет қаралды 29 МЛН