ਅਸੀਂ ਆਪਣੀਆਂ ਧੀਆਂ ਨੂੰ ਡਰਾ ਕੇ ਰੱਖਿਆ ਜਾਂ ਪਿਆਰ ਨਾਲ ? assi apniya dhiyan nu dra k rakhya ja pyar naal ?

  Рет қаралды 73,564

sonu Jeetan

sonu Jeetan

Күн бұрын

Пікірлер: 397
@AmarjeetKaur-xh6xu
@AmarjeetKaur-xh6xu 8 ай бұрын
ਇਹ ਤਾਂ ਸਹੀ ਗੱਲ ਆ ਕਿ ਬੇਟੀਆਂ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਡਰਾਉਣ ਵਾਲੀ ਇਹ ਦੇ ਵਿਚ ਕੋਈ ਗੱਲ ਨੀ। ਹਰੇਕ ਦਾ ਆਪਣਾ ਆਪਣਾ ਸੁਭਾਅ ਹੁੰਦਾ। ਤੁਹਾਡੀਆਂ ਧੀਆਂ ਬਹੁਤ ਸਾਊ ਨੇ
@JassDhanoa-pu5gg
@JassDhanoa-pu5gg 8 ай бұрын
Bhuat payaari family Sonu veer Ji ❤❤❤❤❤❤❤❤❤❤❤❤❤❤❤❤❤❤❤❤❤Sonu paji tahuda te bhuat vadiya subh aa❤❤❤❤❤❤❤❤❤❤
@NishaSharma-oo8pq
@NishaSharma-oo8pq 5 ай бұрын
Insta te tuhadi ki ID h Beta ji
@kuljeetgrewal889
@kuljeetgrewal889 8 ай бұрын
ਬੇਟੀਆਂ ਨੂੰ ਵੇਖ ਕੇ ਬਹੁਤ ਹੀ ਵਧੀਆ ਲੱਗਦਾ ਕਿ ਅਜ ਦੇ ਸਮੇ ਵਿਚ ਵੀ ਇੰਨੀ ਸਮਝ ਵਾਲੀਆਂ ਧੀਆਂ ਹਨ।ਪਰਮਾਤਮਾ ਇਸ ਤਰ੍ਹਾ ਹੀ ਕਿਰਪਾ ਬਣਾਈ ਰੱਖਣ ।
@Ravinderjeetkaur-ov6fw
@Ravinderjeetkaur-ov6fw 8 ай бұрын
ਤੁਹਾਡੀਆਂ ਬੇਟੀਆਂ ਬਹੁਤ ਸਿਆਣੀਆਂ ਨੇ ਵਾਹਿਗੁਰੂ ਦਾ ਬਹੁਤ ਸ਼ੁਕਰ ਆ ਹਾਂ ਉਹ ਸੰਗਦੀਆਂ ਨੇ ਸੰਗ ਔਰ ਸ਼ਰਮ ਹਰੇਕ ਬੱਚੇ ਵਿੱਚ ਚਾਹੀਦੀ ਆ ਅੱਜ ਕੱਲ ਸਮਾਂ ਬਹੁਤ ਮਾੜਾ ਹੈ ਬਹੁਤ ਠੀਕ ਜਾ ਰਹੀਆਂ ਤੁਹਾਡੀਆਂ ਬੇਟੀਆਂ ਦਾਤੀ ਨੂੰ ਇੱਕ ਪਾਸੇ ਦੰਦੇ ਲੋਕਾਂ ਨੂੰ ਦੋਵੇਂ ਪਾਸੇ ਕਿਸੇ ਪਾਸੇ ਨੀ ਛੱਡਦੇ ਲੋਕ ਜੇ ਕੁੜੀ ਖੁੱਲ ਕੇ ਬੋਲਦੀ ਆ ਤਾਂ ਲੋਕ ਕਹਿੰਦੇ ਆ ਕੁੜੀਆਂ ਬਹੁਤ ਬੋਲਦੀਆਂ ਨੇ ਇਸ ਕਰਕੇ ਤੁਸੀਂ ਕੋਈ ਪਰਵਾਹ ਨਾ ਕਰੋ
@AliAbbas-pk4kd
@AliAbbas-pk4kd 8 ай бұрын
ਕੋਈ ਵੀ ਮਾਂ ਬਾਪ ਆਪਣੇ ਬੇਟਾ ਜਾਂ ਬੇਟੀ ਵਿੱਚ ਕੋਈ ਫਰਕ ਨਹੀਂ ਕਰਦਾ ਤੁਹਾਡੀਆਂ ਧੀਆਂ ਬਹੁਤ ਭੋਲੀਆਂ ਨੇ ਜਿਆਦਾ ਬੋਲਣਾ ਪਸੰਦ ਨਹੀਂ ਕਰਦੀਆਂ❤❤❤❤❤❤❤❤
@AbhijotGill-f3w
@AbhijotGill-f3w 8 ай бұрын
ਲੋਕਾਂ ਦਾ ਕੋਈ ਹਾਲ ਨਹੀ ਕਿਵੇਂ ਕਿਵੇਂ ਦੀਆਂ ਗੱਲਾਂ ਫੋਨ ਤੇ ਕਹਿ ਦਿੰਦੇ ਇਨੀਆਂ ਪਿਆਰੀਆਂ ਧੀਆਂ ਨੇ ਨਾਲੇ ਧੀਆਂ ਕਿਸੇ ਨਾਲੋਂ ਘੱਟ ਹੁੰਦੀਆਂ ਨੇ ਧੀਆਂ ਵੀ ਪੁੱਤਰਾਂ ਵਾਂਗ ਹੀ ਹੁੰਦੇ ਗਾਣੇ
@sarbjitsaini4706
@sarbjitsaini4706 8 ай бұрын
ਪਤਾ ਨਹੀਂ ਉਨ੍ਹਾਂ ਲੋਕਾਂ ਨੇ ਕੀ ਦੇਖ ਕਿ ਗਲਤ ਬੋਲਿਆ ਤੁਹਾਡੇ ਬਾਰੇ ਇਹ ਗੱਲ ਕੀ ਤੁਸੀਂ ਆਪਣੇ ਬੱਚਿਆਂ ਨੂੰ ਡਰਾ ਕੇ ਰਖਦੇ ਹੋ ਬਲਕਿ ਤੁਸੀਂ ਤਾਂ ਮੈਨੂੰ ਬਹੁਤ ਹੀ ਚੰਗੇ ਲਗਦੇ ਆ ਤੁਸੀਂ ਤਾਂ ਵੀਰ ਜੀ ਆਪਣੇ ਬੱਚਿਆਂ ਨੂੰ ਬਹੁਤ ਹੀ ਸੋਹਣੇ ਸੰਸਕਾਰ ਦਿਤੇ ਨੇ ਤੁਹਾਡੇ ਵਰਗੇ ਮੰਮੀ ਪਾਪਾ ਤਾਂ ਹਰੇਕ ਬੱਚੇ ਨੂੰ ਮਿਲਣ ਮੈਨੂੰ ਤਾਂ ਤੁਸੀਂ ਸਾਰੇ ਹੀ ਬਹੁਤ ਚੰਗੇ ਲਗਦੇ ਹੋ ਨਹੀਂ ਤਾਂ ਅਜਕੱਲ ਦੀਆਂ ਮਾਵਾਂ ਵੀ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦਿੰਦੀਆਂ ਉਨ੍ਹਾਂ ਨੂੰ ਤਾਂ ਆਪਣਾ ਹੀ ਨਹੀਂ ਨੱਚਣ ਟੱਪਣ ਤੋਂ ਵਿਹਲ ਮਿਲਦਾ ਬੱਸ ਰੀਲਾ ਬਨਾਉਣ ਦਾ ਹੀ ਪਤਾ ਫਿਰ ਇਹੋ ਜਿਹੇ ਹੀ ਸੰਸਕਾਰ ਦੇਖ ਦੇਖ ਕੇ ਬੱਚਿਆਂ ਵਿੱਚ ਅਾਉਣੇ ਤੁਸੀਂ ਲੋਕਾਂ ਦੀ ਟੈਨਸਨ ਨਾ ਲਿਆ ਕਰੋ ਬਸ ਹਸਦੇ ਵਸਦੇ ਰਹੋ❤❤❤❤
@gursewakgill4503
@gursewakgill4503 8 ай бұрын
ਵੀਰ ਜੀ ਮੈਂ ਤਾਂ ਆਪਣੀ ਬੇਟੀ ਨੂੰ ਤੁਹਾਡੀਆਂ ਬੇਟੀਆਂ ਦੀ ਉਦਾਹਰਣ ਦਿੰਦੀ ਹਾ, ਮੈਨੂੰ ਤਾਂ ਬਹੁਤ ਸਿਆਣੀਆਂ ਲੱਗਦੀਆਂ ਨੇ, ਕਿਉਂਕਿ ਹੁਣ ਦੇ ਸਮੇਂ ਚ ਇਹੋ ਜਿਹੇ ਸਮਝਦਾਰ ਬੱਚੇ ਬਹੁਤ ਘੱਟ ਹੁੰਦੇ |ਵੈਸੇ ਤਾਂ ਮੇਰੀ ਬੇਟੀ ਵੀ ਬਹੁਤ ਸਮਝਦਾਰ ਏ♥️
@gurnoorsingh1912
@gurnoorsingh1912 8 ай бұрын
ਮਾ ਬਾਪ ਬੱਚਿਆਂ ਦੇ ਦੋਸਤ ਬਣ ਕੇ ਓਹਨਾਂ ਵਿੱਚ ਵਿਚਰਣ, ਬੱਚੇ ਤੁਹਾਡੇ ਨਾਲ ਆਪਣੀ ਹਰ ਗੱਲ ਸਾਂਝੀ ਕਰਨਗੇ
@parneetk-xi4jn
@parneetk-xi4jn 8 ай бұрын
ਵੀਰ ਜੀ ਤੁਸੀਂ ਆਪਣੀਆਂ ਧੀਆਂ ਨੂੰ ਬਹੁਤ ਵਧੀਆ ਰੱਖ ਰਹੇ ਹੋ ਨਹੀਂ ਤਾਂ ਕੁੜੀਆਂ ਨੇ ਡੰਡ ਲਾਈ ਏ ਪਹਿਰਾਵੇ ਦੀ ਅੱਖਾਂ ਤੇ ਪੱਟੀ ਬੰਨ੍ਹਣ ਜੀ ਕਰਦਾ ਏ ਵੇਖ ਕੇ ਮੇਰੇ ਵੱਲੋਂ ਤੁਸੀਂ 💯ਸਹੀ
@nirmaljitkaur5379
@nirmaljitkaur5379 8 ай бұрын
ਬਿਲਕੁਲ ਸਹੀ ਕਿਹਾ ਏ ਤੁਸੀਂ।
@DesiFood1254
@DesiFood1254 8 ай бұрын
ਸੋਨੂ ਵੀਰ ਜੀ ਤੁਹਾਡੀਆ ਬੇਟੀਆਂ ਬਹੁਤ ਸਿਆਣੀਆ ਹਨ ਮੈਨੂੰ ਬਹੁਤ ਚੰਗੀਆ ਲਗਦੀਆ ਹਨ❤❤❤❤❤❤
@davinderkaur9761
@davinderkaur9761 8 ай бұрын
ਵੀਰੇ ਤੁਸੀ ਬਹੁਤ ਬਹੁਤ ਵਧੀਆ ਸਲਾਹ ਦੇ ਰਹੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੇ ਜੀਤਾ ਦੀ 🙏🙏❤️❤️
@baljitkaur5005
@baljitkaur5005 8 ай бұрын
ਤੁਸੀ ਬਹੁਤ ਵਧੀਆ ਮਾਤਾ ਪਿਤਾ ਹੋ,ਤੁਹਾਨੂੰ ਪਤਾ ਕਿ ਤੁਸੀ ਆਪਣੇ ਬਚਿਆ ਦੀ look after ਕਿਵੇੰ ਕਰਨੀ ਹੈ, ਜਿਆਦਾ ਸਫਾਈ ਦੇਣ ਦੀ ਲੋੜ ਨਹੀ ਹੈ,ਤੁਸੀ ਆਪਣੇ ਬਚਿਆ ਨੂੰ ਬਹੁਤ ਪਿਆਰ ਕਰਦੇ ਹੋ , ਵਾਹਿਗੁਰੂ ਚੜਦੀ ਕਲਾ ਚ ਰਖੇ
@HarpreetKaur-rc5bs
@HarpreetKaur-rc5bs 8 ай бұрын
Aj de time ida de bache hoona Bhut vaddi gal a sang sharam kudia da ghena hoonda ❤❤❤❤
@damanpreetsingh9904
@damanpreetsingh9904 8 ай бұрын
ਵੀਰ ਜੀ ਨਹੀਂ ਤੁਸੀਂ ਬਹੁਤ ਵਧੀਆ ਜੇ ਜੀਤਾ ਭੈਣ ਜੀ ਵੀ ਬੜੇ ਬਹੁਤ ਵਧੀਆ ਸਿੱਖਿਆ ਦਿੱਤੀ ਆ ਉਹ ਬੜੀਆਂ ਵਧੀਆ ਰਹਿੰਦੀਆਂ ਤੁਹਾਡੀਆਂ ਬੇਟੀਆਂ❤❤
@ranjitgosal5868
@ranjitgosal5868 8 ай бұрын
Jeeta.put.best.mom..dest.wife❤❤❤❤❤
@gurjit410
@gurjit410 8 ай бұрын
ਜੋ ਲੋਕ ਜਿਵੇ ਦੇ ਆਪ ਹੁੰਦੇ ਨੇ ਉਦਾ ਹੀ ਦੂਜਿਆਂ ਵਾਰੇ ਸੋਚਦੇ ਨੇ
@JaswinderSingh-ys8qx
@JaswinderSingh-ys8qx 8 ай бұрын
ਸੋਨੂੰ ਵੀਰ ਜੀ ਤੁਹਾਡੀਆਂ ਬੇਟੀਆਂ ਬਹੁਤ ਪਿਆਰਿਆਂ ਨੇ ਵੀਰ ਜੀ ਹੱਸਦੇ ਰਿਹਾਅ ਕਰੋ ਤੁਹਾਡੇ ਫੈਸ ਤੇ 😊ਬਹੁਤ ਸੋਹਣੀ ਲੱਗਦੀ ਏ❤❤❤❤
@Vickyanju435
@Vickyanju435 8 ай бұрын
ਤੁਸੀਂ ਬਹੁਤ ਵਧੀਆ ਹੋ ਤੁਸੀਂ ਆਪਣੇ ਬੱਚਿਆਂ ਨੂੰ ਵੀ ਬਹੁਤ ਪਿਆਰ ਨਾਲ ਰੱਖਿਆ ਹੋਇਆ
@jassbrar477
@jassbrar477 8 ай бұрын
ਬੱਚਿਆਂ ਦੀ tension ਨਾ ਲਵੋ ਵੀਰੇ, ਸਾਡੇ ਲਈ ਬਹੁਤ ਲੋਕਾਂ ਦੀ ਸੋਚ ਗਲਤ ਐ, ਅਪਣੇ ਲੋਕ nagtive ਜਿਆਦਾ ਸੋਚਦੇ ਐ
@Vickyanju435
@Vickyanju435 8 ай бұрын
ਵੀਰ ਜੀ ਲੋਕਾਂ ਦੀ ਸੋਚ ਹੀ ਗਲਤ ਆ ਜੇ ਆਪਣੀ ਬੱਚਿਆਂ ਨੂੰ ਬੋਲਣ ਦਾ ਮੌਕਾ ਦੋ ਫਿਰ ਬੋਲਣਗੇ ਕਿ ਇਹਨਾਂ ਨੂੰ ਤਮੀਜ਼ ਨਹੀਂ ਦਿੱਤੀ ਤੇ ਜੇ ਨਾ ਬੋਲਣ ਤਾਂ ਵੀ ਬੋਲਦੇ ਆ ਕਿ ਤੁਸੀਂ ਡਰਾ ਕੇ ਰੱਖਿਆ❤️ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾਲ ਦਿਆ ਕਰੋ
@punjabap139
@punjabap139 8 ай бұрын
Bilkul sahi keha duniya kise pase v jeen nhi dindi, pehla kise video vich main comments read kite c bechari simran vare c ke oh over acting krdi aa phir preet nu kehnde aa ke oh boldi bht aa , enha ne kade khush nhi huna 😅
@Sandeepkaur12366
@Sandeepkaur12366 8 ай бұрын
ਸਾਨੂੰ ਤੇ ਜੀਦਾ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੋ ਕੱਲ ਜਦੋਂ ਅਸੀਂ ਢਾਡੀ ਵੀਡੀਓ ਵੇਖੀ ਸੀ ਤੇ ਇਸ ਤਰ੍ਹਾਂ ਲੱਗਾ ਕਿ ਤੁਸੀਂ ਸੁਖਰਾਜ ਨਾਲ ਜਿਆਦਾ ਤੁਸੀਂ ਆਪਣੀਆਂ ਬੇਟੀਆਂ ਨੂੰ ਪਿਆਰ ਕਰਦੇ ਹੋ ਜਦੋਂ ਜਦੋਂ ਏਸੀ ਵੱਲੋਂ ਕਿਹਾ ਸੀ ਪੀ ਸਾਡੀਆਂ ਬੇਟੀਆਂ ਪੜਦੀਆਂ ਨੇ ਗਰਮੀ ਵਿੱਚ ਅਸੀਂ ਏਸੀ ਲਿਆ ਕੇ ਦੇਣਾ ਆ❤❤❤❤❤❤❤
@parmjeetkaur6247
@parmjeetkaur6247 8 ай бұрын
ਜੋ ਕਿਹਾ ਸਹੀ ਕਿਹਾ ਬੇਟਾ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jujharsingh9451
@jujharsingh9451 8 ай бұрын
ਸੋਨੂੰ ਵੀਰ ਤੁਸੀ ਟੈਨਸਨ ਨਾ ਲਓ ਲੋਕਾ ਦਾ ਤੇ ਇਹੋ ਕੰਮ ਆ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗੇ ਤੋ ਹਰ ਮਾਂ-ਬਾਪ ਆਪਣੇ ਬਚਿਆ ਨੂੰ ਧੀ ਹੋਏ ਚਾਹੇ ਪੁੱਤਰ ਬਹੁਤ ਬਹੁਤ ਬਹੁਤ ਹੀ ਵਧੀਆ ਫੈਮਲੀ ਆ ਜੀ❤❤❤❤❤❤❤❤
@KulwantSingh-pg5xg
@KulwantSingh-pg5xg 8 ай бұрын
Very good family beta thudi
@loveyladhar6992
@loveyladhar6992 8 ай бұрын
ਸਾਨੂੰ ਤਾਂ ਇੰਜ ਬਿਲਕੁਲ ਨਹੀਂ ਲੱਗਦਾ ਸਭ ਠੀਕ ਹੈ ਵੀਰ
@Bhleemraman
@Bhleemraman 8 ай бұрын
ਸੋਨੂੰ ਵੀਰ ਜੀ ਆਪਣੀ real sister ਨਾਲ ਵੀ ਮਿਲਾਓ ਉਹ ਨੇ ਛੁੱਟੀਆ ਕੱਟਣ ਨਹੀਂ ਆਉਂਣਾ ❤
@NishaSharma-oo8pq
@NishaSharma-oo8pq 5 ай бұрын
3:37 Oh ho kiho jhiyan gllan lok sochde ne 😮😮
@anmolkahlon1974
@anmolkahlon1974 8 ай бұрын
ਆਏ ਹਾਏ ਕਿਵੈ ਦੇ ਸਵਾਲ ਕਰਦੇ ਲੌਕ ਦਿਮਾਗ ਖਰਾਬ ਵੀਰ ਜੀ ਸਾਰੇ ਲੋਕ ਇੰਝ ਨਹੀ.ਸੋਚਦੇ ਪਰਵਾਹ.ਨਹੀ ਕਰੀਦੇ
@manpreetthind986
@manpreetthind986 8 ай бұрын
ਦਸ ਦਿਨ ਪ੍ਰੀਤ ਦੀਦੀ ਕੋਲ ਛੱਡੋ ਨਵ ਤੇ ਮਨਤ ਨੂੰ ਦਖਿਓ ਬੋਲਣ ਲੱਗਦੀਆ 😂😂😂 ਹੌਲੀ ਹੌਲੀ ਆਪੇ ਫਰਕ ਪਏ ਜਾਣਾ ਜੀ ਉਮਰ ਦੇ ਹਿਸਾਬ ਨਾਲ ਸਾਰੇ ਹੀ ਪਹਿਲੀ ਉਮਰ ਚ ਇਮੇ ਹੀ ਹੁੰਦੇ ਆ ਜੀ ❤❤❤
@Sidhux-w5z
@Sidhux-w5z 8 ай бұрын
ਮੇਰੇ ਵੀ ਦੋ ਬੇਟੀਆਂ ਨੇ ਮੇਰੀਆ ਬੇਟੀਆਂ ਬਹੁਤ ਘੱਟ ਬੋਲਦੀਆਂ ਵੀਰ ਜੀ ਤੁਸੀਂ ਆਪਣੇ ਕੰਮ ਕਰ ਮੈਨੂੰ ਵੀ ਕਹਿ ਦਿੰਦੇ ਨੇ ਬੱਚੇ ਨੂੰ ਬੋਲਣ ਨਹੀਂ ਦਿੰਦੀ ਲੋਕਾਂ ਨੇ ਤਾਂ ਕਿਸੇ ਨੇ ਕਿਸੇ ਕਿਹਾ ਜਾਣਾ 😊❤❤❤❤
@avniguriitalia4024
@avniguriitalia4024 8 ай бұрын
Tusi jo v kaha main tuhadi har gal nall agree kardi han Bachya nu apne ghar di har gal da pata hona chaida Tan jo bache apne maa baap nu jaroorat ton jyada tang nahi karde
@inderpreetkaur89
@inderpreetkaur89 8 ай бұрын
Twadi family bohot decent and nice hai.. Sadi family v ehda di hai.. Ideal family . Bohot sanskari and pyariyan betiyaan ne twadiyan. Meri beti v bilkul twadi betiyaan wargi h..
@rajinderchahal1311
@rajinderchahal1311 8 ай бұрын
Menu mannat Bahut Sohni te Cute lagdi Aa...Bahut Nice Aa Mannat te Nav
@HarpreetKaur-oz2po
@HarpreetKaur-oz2po 8 ай бұрын
Koi gal ne vir bachia sang dia ne tuci phikar na karo but bohat samjdar ne bachia baki sachi mera msg lekhad he bhabi bol pe tuci be sangda ma eahi lekhin lag ce vir bhani be sarmel ne meri famil be ave ha vada ho ka bachi ne aap samaj jana baji aaj kal bacha khat bolana pasand karda ne god bless you all family
@Ravinderjeetkaur-ov6fw
@Ravinderjeetkaur-ov6fw 8 ай бұрын
ਬਿਲਕੁਲ ਚਾਦਰ ਦੇਖਕੇ ਪੈਰ ਪਸਾਰਨੇ ਚਾਹੀਦੇ ਨੇ ਵਿੱਤੀ ਤੋਂ ਜਿਆਦਾ ਕਰਾਂਗੇ ਤਾਂ ਤਰਲੇ ਹੀ ਮਾਰਾਂਗੇ
@GurpreetKaur-ve9pk
@GurpreetKaur-ve9pk 8 ай бұрын
2-4 lok hi kehde hone eh gal baki sb nu pta tuhadi family nice aa your great parents . Tusi koyi tention na lavo
@RanjeetKaur-cc6el
@RanjeetKaur-cc6el 7 ай бұрын
Sonu veer ji jeeta padi ji tusi bahut kismat vale ho tuhade parivaar da subah bahut vadia he Tuhadeya betiyaan bahut naic ne tusi lokaa de parvaah na karo thanu safaai den di lod nhi ae lok paayi maar de tusi fikar na karo looka de vasdi gal ni ae ta rab nu v nhi bakshde fer appa ki chiz ha❤❤❤❤❤❤❤❤❤❤❤
@aradhyaandguranshi.1049
@aradhyaandguranshi.1049 8 ай бұрын
Bhaiya tusi te bde hi ache ho thudi family vi bahut nice hai nd paji meriya vi 2 betiya hai mai te mere husband jina vi uhna lyi kr skde va krde va even asi dono te ehi sochde ki asi te apni dono betiya lyi hi ji rhe sada maan hi ni krda ki uhna nu kise gal lyi mna kriye vi bs ehi hunda maan vich ki ina da har dream pura hove ❤❤
@DesiJatt-e8l
@DesiJatt-e8l 8 ай бұрын
ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ ❤❤❤❤
@ranjitgosal5868
@ranjitgosal5868 8 ай бұрын
Good thinking. Put❤❤❤❤
@HarpreetKaur-oz2po
@HarpreetKaur-oz2po 8 ай бұрын
Nahi vir eana da sara reja cha pura hon ge keok tuci bohat sab dil da ensan ho. Waheguru sach ensan da bachia nu hemesa kusha rakhu meri dua ha .ma video sunde nal msg kar rahi ha
@HarpreetKaur-oz2po
@HarpreetKaur-oz2po 8 ай бұрын
Sadi jeeta bhabi bohat saskari ha bachi be saskari maa dia ne bohat he samajdar
@ejazrana7281
@ejazrana7281 8 ай бұрын
they are studying and they are giving more time to their studies. it is natural when you give time to study then you have to avoid other activities. It is better to pay more time to study at this age then other activities may be joined later. Good Luck
@Gorayavlogs06
@Gorayavlogs06 8 ай бұрын
ਬਹੁਤ ਪਿਆਰੀਆਂ ਬੱਚੀਆਂ ਨੇ , ਵਾਹਿਗੁਰੂ ਚੜਦੀ ਕਲਾ ਚ ਰੱਖੇ ❤
@kulwinderkaur2241
@kulwinderkaur2241 8 ай бұрын
Bilkul sahi Meri beti vi eda di hi hai Hun asi australia ha But meri beti di nature vi shy hai Bilkul tuhadi betiyaan vang
@bikramgill5035
@bikramgill5035 8 ай бұрын
ਜੀਤਾ ਸੋਨੂੰ ਬੇਟਾ ਤਹਾਡਾ ਬਹੁਤ ਵਧੀਆ ਸੁਭਾਅ ਹੈ ਤੁਹਾਡੀਆਂ ਬੇਟੀਆਂ ਬਹੁਤ ਵਧੀਆ ਹਨ
@MANDEEPSINGH-cb1ce
@MANDEEPSINGH-cb1ce 8 ай бұрын
Verrg tusi duniya di pareah na kro. Loka da km. Aa bolna. Tuhadi family ini nice aa schi khas krke tuhadia betiya. Aj de tym ch eho jehia kudia kithe hundia jiven di rabb ne tuhanu ditia. Schi tuhadi betiya ik god gift aa tuhanu❤❤❤❤❤❤❤❤❤
@SandeepKaur-ty5lx
@SandeepKaur-ty5lx 8 ай бұрын
Virji tusi tan change e bht aa tuhade bache tan shayad bht e jayda proud feel krde hon ke waheguru shukar he tusi saanu edda de parents ditte Han par lok kis taran kuj v soch shadde mannat and nav are soo blessed to have such a wonderful parents enne laayak bache dunia kolo Evi nai bardashst hunda Mai tan Herran aa Lokan d soch te odda bacha shy feel krda oh tan bachyan de subah hunde aa ,Apne peedhi thale loka nu pehlan sotta maarna chahida .Tusi apne bachyan lai bht vadhia kar rhe o veerji waheguru mehr bharya hath rakhan saare pariwar te jruri nai Logan diya enna gallan da jawab dena waheguru ton vadh koi nai jaanda hunda .very nice family
@harjindersaini7053
@harjindersaini7053 8 ай бұрын
Jeeta sonu Appa ve Apne bacche Anu Aise Tarah hi Samjha ke rakde ce sade bacche veady ho gae ay hone Tusi donon bahut nice Ho
@AliAbbas-pk4kd
@AliAbbas-pk4kd 8 ай бұрын
ਸਤਿ ਸ੍ਰੀ ਅਕਾਲ ਵੀਰ ਜੀ ਮੈਨੂੰ ਨਹੀਂ ਪਤਾ ਕਿਸ ਨੇ ਤੁਹਾਨੂੰ ਇਹ ਕਿਹਾ ਹੈ ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਨੂੰ ਡਰਾ ਕੇ ਨਹੀਂ ਕੁਝ ਵੀ ਕਰਾ ਸਕਦਾ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਕਰਦਾ ਹੈ
@sandeepkaur2442
@sandeepkaur2442 8 ай бұрын
ਬੱਚਿਆਂ ਦਾ ਆਪਣਾ ਹੀ ਸੁਭਾਅ ਹੁੰਦਾ ਮੇਰੀ ਬੇਟੀ ਵੀ ਜਦੋਂ ਕਿਤੇ ਜਾਂਦੀ ਹੈ ਤਾਂ ਬਹੁਤ ਘੱਟ ਬੋਲਦੀ ਹੈ ਜੇ ਕੋਈ ਘਰ ਆਵੇ ਤਾਂ ਵੀ ਉਹ ਉਸ ਦਾ ਆਪਣਾ ਸੁਭਾਅ ਹੈ ਕਿਸੇ ਨੂੰ ਐਵੇਂ ਨਹੀਂ ਕੁੱਝ ਬੋਲਣਾ ਚਾਹੀਦਾ ਦੁਨੀਆਂ ਜ਼ਿਆਦਾ ਬੋਲਣ ਵਾਲੇ ਨੂੰ ਵੀ ਨਹੀਂ ਬਖਸ਼ਦੀ
@navjotkaur154
@navjotkaur154 8 ай бұрын
Mera beta 7 saal da a oh v kise de sahmne bolann to v bhut sangda a par hai intelligent aa sab da apna apna subbah hunda
@GaganDeep-fx4hv
@GaganDeep-fx4hv 8 ай бұрын
Veer ji saahi gall aa har kisy di aapni hi soch hundi aa aapniya batiya da Ghar diya nu hi sab pata hunda aa❤❤
@ParmjitgillPamma
@ParmjitgillPamma 8 ай бұрын
ਮੰਨਤ ਬਹੁਤ ਭੋਲੀ ਆ 😊 ਨਵ ਥੋੜੀ ਜਹੀ ਤੇਜ਼ ਆ ਬਟ ਜ਼ਿਆਦਾ ਨਹੀਂ 😂 5 ਉਂਗਲਾਂ ਇੱਕੋਂ ਜਿਹੀਆਂ ਨਹੀਂ ਹੁੰਦੀਆਂ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ❤ ਤੁਸੀਂ ਆਪਣਾਂ ਵਟਸਐਪ ਨੰ਼਼ ਦੇਦੋ ਪਲੀਜ਼,🙏🏻
@amarjitdhaliwalmoga
@amarjitdhaliwalmoga 8 ай бұрын
ਜੀਤਾ ਅਪਨੇ ਬਚੇਆ ਵਾਸਤੇ ਕਿਸੇ ਦੀ ਗਲ ਨਾ ਸੁਣੋ ਤੁਹਾਡੀ ਮਰਜੀ ਹੈ ਜਿਵੇ ਮਰਜੀ ਅਪਨੇ ਬਚੇ ਰਖੋ
@samreetaulakh2488
@samreetaulakh2488 8 ай бұрын
Very nice video good bless you family members 👌👏 dhan dhan Deep Singh ji 🙏
@Virk-2022
@Virk-2022 8 ай бұрын
ਬਹੁਤ ਹੈਰਾਨੀ ਹੁੰਦੀ ਆ ਲੋਕ ਇੰਦਾ ਦੇ ਸੁਆਲ ਕਿੳ ਕਰਦੇ ਨੇ ਧੀਆਂ ਨੂੰ ਸੰਗ ਸਰਮ ਜਰੂਰ ਚਾਹੀਦੀ ਆ ਕੀ ਪਤਾ ਅਗੇ ਜਾ ਕੇ ਕਿਦਾ ਦਾ ਇਨਸਾਨ ਮਿਲਦਾ ਐਵੇ ਨਾ ਟੈਂਨਸਨ ਲਿਆ ਕਰੋ ਇਹ ਤੁਹਾਡੀ ਜੌਬ ਆ ,ਸੋ ਜੌਬ ਤੇ ਸਾਰਾ ਟੱਬਰ ਥੋੜੀ ਜਾਦਾ ਆ ❤❤❤❤
@kaurmal8791
@kaurmal8791 8 ай бұрын
They ❤ to study and avoid gossiping. Children are sensitive please respect them.
@JanenjdjemJejjwjwn
@JanenjdjemJejjwjwn 8 ай бұрын
ਸੁਨੂੰ ਬਾਊ ਜੀ ਮੇਰੇ ਬੱਚਿਆਂ ਦਾ ਵੀ ਮਨਤ ਹੁਣਾਂ ਵਰਗੇ ਆ ਬੱਚੇ ਬਹੁਤ ਸੰਗ ਦੇ ਆ
@RajinderKaur-o9n
@RajinderKaur-o9n 8 ай бұрын
sonu veer ji n jeeta di your daughters is very sincere soo masum n 🥰 lovely
@ArshdeepKaur-ve2kr
@ArshdeepKaur-ve2kr 8 ай бұрын
Sat shri akal g very nice 👌 👍 veer g loka da kam he bolna e tusi tension na lavo asi tuhnu milen aye ce tusi bhoat wadiya ho
@pindervirk9494
@pindervirk9494 8 ай бұрын
ਸਾਨੂੰ ਤਾਂ ਇਦਾਂ ਦਾ ਕੁੱਝ ਨਹੀਂ ਲੱਗਦਾ ਕਿ ਤੁਸੀਂ ਉਨ੍ਹਾਂ ਨੂੰ ਡਰਾਉਂਦੇ ਹੋ, ਮੇਰੀ ਵੀ ਇੱਕ ਕੁੜੀ ਬਹੁਤ ਬੋਲ ਹੈ ਤੇ ਇੱਕ ਬਹੁਤ ਘੱਟ, ਤੁਸੀਂ ਸਾਰੇ ਬਹੁਤ ਪਿਆਰੇ ਹਨ ਤੁਸੀਂ ਕਿਸੇ ਦੀ ਵੀ ਪ੍ਰਵਾਹ ਨਾਂ ਕਰੋਂ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
@MalkeetKaur-y4w
@MalkeetKaur-y4w 8 ай бұрын
Asi vi ava diya hodiya c tym nl sab badl jada baki ona di age hisb nl bhut vadiya ne
@GurpreetKaur-jz3pb
@GurpreetKaur-jz3pb 8 ай бұрын
Bache suljhe he change lagde khas kar betian
@manpreetkaur6634
@manpreetkaur6634 8 ай бұрын
Mainu ta eda kadi nah laga ..bus oh shy a hor ta kuch nah a…tci bht pyar nal rakhiaaa a dono bachiaaa nu..ena jada parwah na kro tci upbringing bht vadiaa kr rahe ho veere
@mandeepcheema877
@mandeepcheema877 8 ай бұрын
Nahi ji bachia da eh subha hi hunda koi bacha sharmakl huda koi aage ho ke gal kar lenda bas eh fark aa chalo koi ni bache bahut siane aa 😇❤️
@jaskarnsingh7386
@jaskarnsingh7386 8 ай бұрын
ਬੱਚਿਆਂ ਦਾ ਆਪਣਾ ਹੀ ਸੁਭਾਅ ਹੁੰਦਾ ਮੇਰੀ ਬੇਟੀ ਵੀ ਜਦੋਂ ਕਿਤੇ ਜਾਂਦੀ ਹੈ ਤਾਂ ਬਹੁਤ ਘੱਟ ਬੋਲਦੀ ਹੈ ਜੇ ਕੋਈ ਘਰ ਆਵੇ ਤਾਂ ਵੀ ਉਹ ਉਸ ਦਾ ਆਪਣਾ ਸੁਭਾਅ ਹੈ ਕਿਸੇ ਨੂੰ ਐਵੇਂ ਨਹੀਂ ਕੁੱਝ ਬੋਲਣਾ ਚਾਹੀਦਾ
@NishaSharma-oo8pq
@NishaSharma-oo8pq 5 ай бұрын
Bhut hi cute te sohniya piyariya bachiyan h tuci koi phikar n kro😮😮 so smart &cute🎉🎉❤
@AmarjeetKaur-xh6xu
@AmarjeetKaur-xh6xu 8 ай бұрын
ਬਹੁਤ ਵਧੀਆ ਗੱਲਾਂ ਕਹੀਆਂ ਤੁਸੀਂ। ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ।
@JATTWORLDWIDE-1
@JATTWORLDWIDE-1 8 ай бұрын
ਲੋਕ ਤਾਂ ਐਵੇਂ ਹੀ ਬੋਲੀ ਜਾਂਦੇ ਆ ਤੁਹਾਡੀ ਸਾਰੀ ਫੈਮਲੀ ਬਹੁਤ ਪਿਆਰੀ ਏ ਬੱਚੇ ਵੱਡੇ ਹੋ ਕੇ ਆਪਣੇ ਆਪ ਹੀ change ਹੋ ਜਾਂਦੇ ਨੇ ਤੁਸੀਂ ਫਿਕਰ ਨਾ ਕਰੋ❤❤❤❤❤❤❤
@BrarKaur-j1d
@BrarKaur-j1d 8 ай бұрын
ਵੀਰ ਮੇਰੀ ਬੇਟੀ ਬਹੁਤ ਘੱਟ ਬੋਲਦੀ ਆ ਵੈਸੇ ਅੱਜ ਦੇ ਹਿਸਾਬ ਨਾਲ਼ ਥੋੜ੍ਹਾ ਸੁਭਾਅ ਖੁੱਲਾ ਰੱਖਣਾ ਚਾਹੀਦਾ ਹੈ ਅੱਗੇ ਜਾ ਕੇ ਫਿਰ ਅਖਾ ਹੋ ਜਾਂਦਾ
@LakhwinderKaur-w4z
@LakhwinderKaur-w4z 8 ай бұрын
Ssa veere, mnu ta tuhade bache bott pasand ae betiya nu tusi bott vadiya sanskaar ditte ne , ❤ tension na lo loka di veere
@BirkaurrandhawaBir-hb9ub
@BirkaurrandhawaBir-hb9ub 8 ай бұрын
Sonu jita loka di tension na lo loka da km glla krn da ....tuhadiya betiya bhut nice a... ... Hun tuhadi beti cemre samne nhi ondi loki kehnde dra ke rkhiya... Duje pase preet nu glla krde ke oh boldi bhut a clakk a... Duniya kise pase nhi he ..... Mere bete a 17 . 18salla de na oh kite jande a ja koi ghar a je lage nhi bende.. Hun ki asi dra ke ta nhi rkhe aapna aapna subha va
@navkaur73
@navkaur73 8 ай бұрын
Ik percent v ni lgda tuc dra k rkheya aa ……..mai Ida de bche bhut ght dekhe aa ehne smjdaar…..bhut sohni parwrish kiti aa tuc ohna diiii ……
@sonikabhagat5422
@sonikabhagat5422 7 ай бұрын
Only shyness nothing else and one more thing it's personal choice of your daughter's so veer g don't take any tension and we completely enjoyed your videos and learn alot from your videos.👍
@HarpreetKaur-oz2po
@HarpreetKaur-oz2po 8 ай бұрын
Meri jeeta bhabi be bohat lucky ee ma bohat lucky ha mera husban be vir barga ne
@RajwinderSingh-ul6sn
@RajwinderSingh-ul6sn 8 ай бұрын
Dheeyaan taa pariyaa hundiaan ne❤❤
@ManjitKaur-qp2nd
@ManjitKaur-qp2nd 8 ай бұрын
ਸੋਨੂੰ ਵੀਰ ਜੀਤਾ ਭੈਣ ਬਚੇ ਸਭ ਨੂੰ ਪਿਅਾਰੇ ਹੁੰਦੇ ਨੇ ਕਿਸੇ ਦੀ ਗਲ ਨਾਂ ਸੁਣੋ ਤੁਹਾਡੇ ਬਚੇ ਬਹੁਤ ਪਿਅਾਰੇ ਨੇ ਵਹਿਗੁਰੂ ਮਹਿਰ ਕਰਨ
@rajinderchahal1311
@rajinderchahal1311 8 ай бұрын
Nhi Nhi Sonu veer ji idha di koyi Gal Nhi...mai te kdi v nhi idha sochya..tuhada behaviour bahut vdia aa..te tuc Apni Aa dowe Beti Aa nu bahut pyaar karde j...
@DbhdBdhd-bw7fx
@DbhdBdhd-bw7fx 8 ай бұрын
Tuci husband, wife bhot samjdar aa nice family bachea nu v bhot vadea teach Kar rehe oo❤❤❤❤❤❤❤❤
@balvirkaur4892
@balvirkaur4892 7 ай бұрын
Don’t worry sonu your daughters very intelligent.
@SehijpreetRai
@SehijpreetRai 8 ай бұрын
ਵੀਰ ਜੀ ਮੈਂ ਤਾ ਹੈਰਾਨ ਹਾਂ ਲੋਕਾਂ ਦੇ ਐਵੇਂ ਸੁਆਲਾਂ ਤੋਂ❤❤
@punjabap139
@punjabap139 8 ай бұрын
Sachi bilkul sahi keha tusi main ta aap hairaan ho jandi aa lokha nu eda diya galla aundiya aa kithu aa , sonu veer tuhade bache bht change aa loka di parvaah na kru , main sachi gal kava mainu tuhada ghar tuhadi family bht bht wadia lagdi aa, tuhadi video di back side parrots 🦜 di voice bht wadia lag rahi aa 💖
@HarpreetKaur-oz2po
@HarpreetKaur-oz2po 8 ай бұрын
Ma ta aap harman ho ge sun ke vir bhabi tha bohat nice ne aaj kal bach sagda ne
@baljinderbadhan5680
@baljinderbadhan5680 7 ай бұрын
ਸੋਨੂੰ ਭਾਜੀ ਜੀ ਤੁਹਾਡੀਆਂ ਬੇਟੀਆ ਬਹੁਤ ਚੰਗੀਆਂ ਹਨ ❤️❤️❤️❤️❤️❤️❤️❤️
@gillbrother7786
@gillbrother7786 8 ай бұрын
Sonu veer tusi buhat buhat wdia jo tunsion na Lo pata va app wdia family to jo
@Hargun1643
@Hargun1643 8 ай бұрын
Bhut vadiya veer ji ❤❤
@manjinderjotsingh3297
@manjinderjotsingh3297 8 ай бұрын
Very nice video Sonu ji jeetan ji ❤❤❤❤
@ManjitSingh-rh9ju
@ManjitSingh-rh9ju 8 ай бұрын
ਸਹੀ ਗੱਲ ਆ ਵੀਰ ਤੁਹਾਡੀ ਸੋਚ ਬਹੁਤ ਵਧੀਆ ਹੈ।
@HarjinderKaurBedi-u1j
@HarjinderKaurBedi-u1j 8 ай бұрын
Bhut Vdia family
@sukh-Raj
@sukh-Raj 8 ай бұрын
ਬਹੁਤ ਪਿਆਰੇ ਬੱਚੇ ਆ ਤੁਹਾਡੇ ❤
@kulwantlubana4979
@kulwantlubana4979 8 ай бұрын
Very very nice blocks 🙏🏽❤️
@gillbrother7786
@gillbrother7786 8 ай бұрын
Veer ji bhabhi ji ava loki Galt soch da na mind free rho apna kam karo ta kush rho app best papa mama ji Mannat NAV so cute betiyan o sanga Diya ne cute cute bacche aap De veer ji tension free Raho Loka Di Aadat bewajah bolandi❤
@jujharsingh9451
@jujharsingh9451 8 ай бұрын
ਹਰ ਮਾਂ-ਬਾਪ ਆਪਣੇ ਧੀ ਹੋਏ ਜਾਂ ਬੇਟਾ ਹੋਏ ਦੋਵਾਂ ਨੂੰ ਹੀ ਪਿਆਰ ਕਰਦੇ ਨੇ ਵੀਰ ਜੀ ਆਪਣਾ ਫੋਨ ਨੰਬਰ ਸੈਡ ਕਰਿੳ ਜੀ ਪਲੀਤ ਪਲੀਤ ਜੀ❤❤❤❤ਸੋਨੂ ਵੀਰ ਤੇ ਜੀਤਾਂ ਭੈਣ ਨਾੲਈਸ😊😊
@GurmeetKaur-co6vk
@GurmeetKaur-co6vk 8 ай бұрын
ਪੁੱਤ ਤੁਹਾਡੀ ਸੋਚ ਬਹੁਤ ਵਧੀਆ ਹੈ
@rakhichowdhary3578
@rakhichowdhary3578 8 ай бұрын
Sonu paji te jeeta bhabi tuci bhut khushnaseeb ho thanuo rab ne betiea ditiea aa pramatama thaudi te thaude bachea di umera lambiea kre❤❤❤❤❤
@ketanbirkaur5027
@ketanbirkaur5027 8 ай бұрын
Sonu veere tuhadiya betiya bahut nyc ne tuc vadia parents o we can see khush raho❤
@kamaljitgill8785
@kamaljitgill8785 8 ай бұрын
Har ghar da apna mohol hunda , yehde eho jehe question karde hun. Ohna nu sochna chahida hai.bachya vich discipline hona vi jaruri hai. Maa baap maa baap hi hunde hun, koi jailer nahi.
@anjuaggarwal8948
@anjuaggarwal8948 8 ай бұрын
Aapki batiya bahut enocent h ❤
@jagjitsekhon5713
@jagjitsekhon5713 8 ай бұрын
Veerji tuhadiya betiya bahut nice han oh sangdiya han. Veetji jis tra da jmana chal rha ha os hisaab naal tuhadiya betiya bahut hi vadiya han. Bahut changi sikhiya diti ha tusi. Eho jehiya vadiya kudiya te ajkal bahut ghat han.
@jassinderup31wale43
@jassinderup31wale43 8 ай бұрын
ihnu drona ni kehnde a ..oh ta becharia bot hi saau a oh ..bot nice bachhe a ..sanu v pehchan a ..sab di
@baljinderbadhan5680
@baljinderbadhan5680 7 ай бұрын
ਮੈ ਵੀ ਆਪਣੇ ਬੱਚਿਆਂ ਨੂੰ 5 ਜਾ 10 ਰੁਪਏ ਦਿੰਦੀ ਹਾ ਮੈ ਵੀ ਔਖੀ ਹੋ ਕੇ ਬੱਚਿਆਂ ਨੂੰ ਪੜਾਉਦੀ ਹਾ ਘਰਵਾਲਾ ਕੋਈ ਕੰਮ ਨਹੀ ਕਰਦਾ ਪੇਕੇ ਥੋੜੀ ਬਹੁਤੀ ਮੱਦਦ ਕਰ ਦਿੰਦੇ ਹਨ
@balwinderkumar4686
@balwinderkumar4686 8 ай бұрын
Hanji veer ji. Manat bahut sang di. Ma v pushna chundi ci ki Manta keu sang di .
@anulalit3180
@anulalit3180 8 ай бұрын
Bahutt vadia soch tuhadi vadia family bahut vadia bache tuhade reserve mind rahdia kuriya sheery naughty boy ght reserve rahnde hunde nice family Khushi deva waheguru ji mehar krn sat shri akal ji
Barkat, ਬਰਕਤ, बरकत  part (4)
21:38
The Punjab
Рет қаралды 301 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
ਆ ਮੁੜ ਚੱਲੀਏ ।। PART 24 ।। PUNJABI SERIES ।।
35:35