ਅਸੀਂ ਤਾ ਬੱਚਿਆਂ ਖਾਤਿਰ ਚੁੱਕੇ ਸੀ ਸੇਬ, ਬਹੁਤ ਵੱਡੀ ਗ਼ਲਤੀ ਹੋ ਗਈ ਸਾਨੂ ਮਾਫ ਕਰਦੋ | Apple Stolen Viral Video

  Рет қаралды 132,874

Pro Punjab Tv

Pro Punjab Tv

Күн бұрын

Пікірлер: 545
@navsandhu7070
@navsandhu7070 Жыл бұрын
ਕਾਸ ਇਹ ਗਲਤੀ ਦੇਸ਼ ਨੂੰ ਲੁਟਣ ਵਾਲੇ ਮੰਤਰੀ ਅਫਸਰ ਵੀ ਮੰਨਣ !
@riverocean4380
@riverocean4380 Жыл бұрын
ਮੋਦੀ ਅਤੇ ਅਦਾਨੀ ਅਤੇ ਸਾਰੇ industrialist ਦਾ audit ਹੋਵੇ ਸਰਕਾਰੀ ਬੈਂਕਸ ਦਾ ਕਿਸ ਨੇ ਪੈਸਾ ਵਾਪਸ ਨਹੀ ਦਿਤਾ !!
@kiranjot7688
@kiranjot7688 Жыл бұрын
ਉਹ ਤਾ ਖੁਦ ਆਪ ਲੁਟਦੇ ਹਨ
@jaswinderjassa2637
@jaswinderjassa2637 Жыл бұрын
ਗੁਰਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ 9 ਲੱਖ ਨਾਲ ਟਰੱਕ ਡਰਾਈਵਰ ਦੀ ਮਦਦ ਕਰ ਪੰਜਾਬ ਦੀ ਇੱਜ਼ਤ ਰੱਖੀ
@HarpreetSingh-zu8wu
@HarpreetSingh-zu8wu Жыл бұрын
Apple ਮਾਲਕ ਦੀ ਮਦਤ ਹੋਇਆ ਟਰੱਕ ਡਰਾਈਵਰ ਦੀ ਨਹੀਂ
@riverocean4380
@riverocean4380 Жыл бұрын
@@HarpreetSingh-zu8wu driver ਵਾਲੀ video ਦੇਖੋ - ਉਸ ਤੋ ਸੁਨੋ ਕਿਸ ਨੇ ਕੀਤੀ ਉਸ ਦੀ ਮਦਦ
@baljinderbadesha9770
@baljinderbadesha9770 Жыл бұрын
Bilkul shi keha veer punjab di ejat rakh lyi
@dalvirsingh12
@dalvirsingh12 Жыл бұрын
@@HarpreetSingh-zu8wu je paise na dinde fer driver de gal pai jana c. Oh dikhonda ki seb gye kithe
@rickmaan1733
@rickmaan1733 Жыл бұрын
@@HarpreetSingh-zu8wu ਜੇ ਪੈਸੇ ਨਾ ਮਿਲਦੇ ਮਾਲਕ ਨੂੰ ਤਾਂ ਅਗਲੇ ਨੇ ਟਰੱਕ ਖੜਾ ਲੈਣਾ ਸੀ । ਕੱਲ ਰੋਂਦਾ ਸੀ ਟਰੱਕ ਵਾਲਾ ਵੀਰ ਕੇ ਮੇਰੀ ਗੱਡੀ ਖੜਾ ਲੈਣਗੇ i ਇਸ ਲਈ ਸਭ ਤੋਂ ਵੱਡੀ ਮਦਦ ਡਰਾਈਵਰ ਵੀਰ ਦੀ ਹੋਈ ਆ। ਤੇ ਪੈਸੇ ਵੀ ਅਗਲੇ ਨੇ ਟਰੱਕ ਵਾਲੇ ਦੇ ਕਰਕੇ ਦਿਤੇ ਨੇ ।
@freshkabaddi3063
@freshkabaddi3063 Жыл бұрын
ਤੁਸੀ ਬੱਚਿਆਂ ਲਈ ਚੱਕੇ ਸੀ ਤਾਂ, ਜੀਹਦਾ ਟਰੱਕ ਪਲਟਿਆ ਸੀ ਉਹਦੇ ਬੱਚਿਆਂ ਵਾਰੇ ਵੀ ਸੋਚ ਲੈਦੇ, ਕਿਸੇ ਨੇ ਹਾਲ ਚਾਲ ਵੀ ਨੀ ਪੁੱਛਿਆ ਡਰਾਈਵਰ ਦਾ , ਇਹਨਾ ਨੂੰ ਭਾਰੀ ਜ਼ੁਰਮਾਨਾ ਕੀਤਾ ਜਾਵੇ |ਧੰਨਵਾਦ ਉਹਨਾ ਵੀਰਾ ਦਾ ਜਿਹਨਾ ਪੰਜਾਬ ਦੀ ਇੱਜ਼ਤ ਬਚਾਈ
@gurnamsingh-ho6jl
@gurnamsingh-ho6jl Жыл бұрын
Veer sare bande sardar chak lye p p nye 150 bande vicho 8 10 sardar c bass baki roday monye ghonye c 140 42 kithye gaye
@Sahilstatus265
@Sahilstatus265 Жыл бұрын
Right bro
@RavinderSingh-zv3fy
@RavinderSingh-zv3fy Жыл бұрын
Shiii gal aa jithe eh kmm hoea othe nal he gujjaraa da pind ohna vicho b kyi jane honege jrur
@TarsemSingh-qq4so
@TarsemSingh-qq4so Жыл бұрын
11¹ĺq¹¹
@mandeepmehmi7
@mandeepmehmi7 Жыл бұрын
@@gurnamsingh-ho6jl 8,10 ta video vich hi dekh lye c Sardar, Mona ta 2,4 c, Bki video toh baad ja pehla pta ni Kinne Sardar Chk K Le K gye hune petia😂
@SinghGill7878
@SinghGill7878 Жыл бұрын
9 ਲੱਖ 12 ਹਜਾਰ ਇਹਨਾ ਤੋਂ ਵਸੂਲ ਕਰਕੇ ਚੈਕ ਦੇਣ ਵਾਲੇ ਵੀਰਾਂ ਨੂੰ ਦਿੱਤੇ ਜਾਣ
@tarloksinghpunia7888
@tarloksinghpunia7888 Жыл бұрын
ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜੲਬ ਖਰੜ ,ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ ,ਆਮ ਆਦਮੀ ਨੂੰ ਲੂਟਿਆ ਜਾ ਰਿਹਾ ਹੈ ਖਰੜ ਵਿਚ
@luciferr420
@luciferr420 Жыл бұрын
oh taan aap tax bchaun layi sewa krde bro dera beas hor jagh v tax toh bchn layi donation hundi aa
@riverocean4380
@riverocean4380 Жыл бұрын
@@luciferr420 rss ਵਾਲਿਆ ਦਾ ਇਹੋ ਹੀ ਉਨਾ ਨੇ ਸਿਖਾ ਤੇ ਮਚਨਾ ਹੀ ਹੈ !!
@AmandeepSingh-sd6sb
@AmandeepSingh-sd6sb Жыл бұрын
@@luciferr420 hyd
@manbahadurbahadur5970
@manbahadurbahadur5970 Жыл бұрын
Ooh ta bichre grib bandy he kaha se pese denge bai
@amarjitsingh9860
@amarjitsingh9860 Жыл бұрын
ਕੀ ਉਹ ਚੋਰ ਵੀ ਫ਼ੜ ਲਿਆ ਜੋ ਡਜਾਇਰ ਗੱਡੀ ਭਰ ਕੇ ਲ਼ੈ ਗਿਆ ਸੀ ?
@ak__47__lover5
@ak__47__lover5 Жыл бұрын
Kithe bai una nu Kithe fad skda a
@tvsittare7126
@tvsittare7126 Жыл бұрын
@@ak__47__lover5 baai ohh himachal daa case hai
@HarryDOfficial
@HarryDOfficial Жыл бұрын
ਮੰਨਦੇ ਆ ਇਹਨਾਂ ਨੇ ਗ਼ਲਤੀ ਕੀਤੀ ਤੁਸੀ ਇਹਨਾਂ ਨੂੰ ਸਜ਼ਾ ਦੇ ਰਹੇ ਹੋ ਪਰ ਜਦੋਂ ਗੱਲ ਨਸ਼ਾ ਵੇਚਣ ਵਾਲਿਆਂ ਦੀ ਹੁੰਦੀ ਹੈ ਤਾਂ ਨਾ ਤਾਂ ਪੁਲਿਸ ਤੇਜ਼ੀ ਦਿਖਾਉਂਦੀ ਹੈ ਤੇ ਨਾ ਹੀ ਇਹ ਮੀਡੀਆ ਵਾਲੇ...
@khushdhillon3511
@khushdhillon3511 Жыл бұрын
ਪੰਜਾਹ ਲੱਖ ਦੀ ਗੱਡੀ ਤੇ ਬਰੈਜਾ ਗੱਡੀ ਵਾਲਿਆਂ ਨੂੰ ਵੀ ਫੜਿਆ ਜਾਵੇ
@gurdiyalsingh8214
@gurdiyalsingh8214 Жыл бұрын
bilkul shai a
@dhillonsaab7759
@dhillonsaab7759 Жыл бұрын
Ryt veer
@bhurasingh1871
@bhurasingh1871 Жыл бұрын
ਸਹੀ ਗੱਲ ਕੀਤੀ ਬਾੲੀ ਜੀ
@CHAPMAN439
@CHAPMAN439 Жыл бұрын
ਉਹ ਨਹੀਂ ਹੋਣਾ ਇਹਨਾਂ ਕੰਜਰਾਂ ਤੋਂ ਬੱਸ ਗਰੀਬ ਨਾਲ਼ ਹੀ ਧੱਕਾ ਕਰਨਗੇ
@givengondara3604
@givengondara3604 Жыл бұрын
Pyese bht lye hone police ta bhldi a ida de raule
@Harpal8430
@Harpal8430 Жыл бұрын
ਬਹੁਤ ਵਧੀਆ ਗੱਲ ਸੇਬ ਚੁੱਕਣ ਵਾਲੇ ਫੜ੍ਹ ਲਏ ਪਰ ਪਤਾ ਨਹੀ ਨਸ਼ੇ ਵਾਲਿਆ ਨੂੰ ਕਿਉ ਨਹੀ ਫੜ੍ਹਦੇ
@unknown-3630-
@unknown-3630- Жыл бұрын
ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਸ ਨੇ ।। SSP ਮੈਡਮ ਦਾ ਸਲਾਗਾਯੋਗ ਕਦਮ । ਅੱਗੇ ਤੋ ਹੋਰ ਲੋਕਾ ਨੂੰ ਨਸੀਹਤ ਆਵੇਗੀ । 🙏🙏
@amanbatth5651
@amanbatth5651 Жыл бұрын
Upro danda chdya va c
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
veer ji jihna ne seb chori kite aa ohna nu panjab police sja dedugi .. jo roj chitte di overdose nal lasan vish rahia aa panjab ch us wal sarkar te police chup ho jandi aa ... ??
@hundalhundal306
@hundalhundal306 Жыл бұрын
ryt veer ji
@letswatch6296
@letswatch6296 Жыл бұрын
ਹੁਣ ਤਾਂ ਇਹਨਾਂ ਦੇ ਪਿੰਡ ਰਿਸ਼ਤੇਦਾਰ ਜਾ ਕੋਈ ਹੋਰ ਆਕੇ ਘਰ ਪੁੱਛਣ ਗੇ ਤਾ ਪਿੰਡ ਵਾਲ਼ਿਆਂ ਨੇ ਕਿਹਣਾ ੍ਹ ਅੱਛਾ ਉਹ ਸੇਬ ਵਾਲੇ। ਪਿੰਡ ਵਿੱਚ ਤਾਂ ਸੇਬਾਂ ਵਾਲੇ ਵੱਜਣ ਲੱਗ ਗ‌ਏ ਪਏ ਹੋਣੇ ਆ ।
@letswatch6296
@letswatch6296 Жыл бұрын
ਜਿਹੜਾ ਮੋਕੇ ਤੇ ਫੜਿਆ ਜਾਵੇ ਉਹ ਚੋਰ ਹੈ।। ਉਹਨਾਂ ਅਮੀਰ ਚੋਰਾਂ ਨੂੰ ਕਦੋਂ ਫੜਣਗੇ ਇਹ ਵੀ ਦੱਸਿਆ ਜਾਵੇ। ਜਾਂ ਫਿਰ ਉਹਨਾਂ ਤੋ ਪੈਸੇ ਖਾਅ ਕੇ ਉਨ੍ਹਾਂ ਦਾ ਮਾਮਲਾ ਦੱਬ ਦਿੱਤਾ ਜਾਵੇ ਗਾ। ਉਹ ਵੱਡਾ ਬਣਿਆਂ ਸੀ ਜੱਟ ਜ਼ਿਮੀਂਦਾਰ।ਉਹ ਵੀ ਫੜਿਆ ਅਜੇ ਜਾ ਨਹੀਂ 🙏
@PreetSingh-dj4un
@PreetSingh-dj4un Жыл бұрын
Pendu = Mufaat Khoor Free Bijlee, free pani, free cycle, free toll tax, free viah, free atta, free Chole, free free free
@HarryDOfficial
@HarryDOfficial Жыл бұрын
ਵੀਰ ਪੁਲਿਸ ਵਲੋਂ ਇਹ ਤੇਜ਼ੀ ਉਦੋਂ ਕਿਉਂ ਨਹੀ ਦਿਖਾਈ ਜਾਦੀ ਜਦੋਂ ਗੱਲ ਨਸ਼ਾ ਵੇਚਣ ਵਾਲਿਆਂ ਦੀ ਆਉਂਦੀ ਹੈ।
@funnyanimal2.032
@funnyanimal2.032 Жыл бұрын
U r right bro a vadde loka nu nahi fad de
@beant11485
@beant11485 Жыл бұрын
ਬਾਈ ਜੀ 1265 ਪੇਟੀਆਂ ਇਹ 5ਜਾ 7ਬੰਦੇ ਤਾਂ ਨਹੀ ਲੇ ਗਏ ਬਾਕੀ ਨੂੰ ਵੀ ਫੜੀਆ ਜਾਵੇ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
@@PreetSingh-dj4un ????
@harpreetkauapreet5253
@harpreetkauapreet5253 Жыл бұрын
ਪੱਤਰਕਾਰ ਸਾਬ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕੀ ਇੱਕ ਟਰਾਲੀ ਵਾਲਾ ਵੀਰ ਉਹਦੀ ਟਰਾਲੀ ਵਿੱਚ ਬਾਸਮਤੀ ਝੋਨਾ ਭਰੀਆਂ ਹੋਈਆਂ ਸੀ ਉਸ ਦੀ ਵੀਡਿਉ ਬਣੀਆਂ ਜੀ ਉਹਨੂੰ ਵੀ ਪੁੱਛੋ ਨਾਲੇ ਉਹਦਾ ਪਿੰਡ ਸਭ ਨੂੰ ਪਤਾ ਇੱਕ Audi ਗੱਡੀ ਜਿਸਦਾ ਨੰਬਰ ਚੰਡੀਗੜ੍ਹ ਦਾ ਦੇਖਣ ਵਿੱਚ ਆਇਆ ਇਹਨਾਂ ਗਰੀਬਾਂ ਨੂੰ ਬੜੀ ਜਲਦੀ ਗਿਰਫ਼ਤਾਰ ਕਰ ਲਿਆ ਜੀ
@shivinsworld8748
@shivinsworld8748 Жыл бұрын
Greeb lok jyada fdde ne
@diipabuttar3465
@diipabuttar3465 Жыл бұрын
ਧੰਨਵਾਦ ਉਸ ਹੈਲਪਫੁੱਲ ਵੀਰਾ ਦਾ ਪ੍ਰਮਾਤਮਾ ਦਾ🙏🏻🙏🏻🙏🏻🙏🏻
@harpreetsingh-gharu94
@harpreetsingh-gharu94 Жыл бұрын
ਇਹਨਾ ਨੂੰ ਪੁਲਿਸ ਨੇ ਚੁੱਕ ਲਿਆ ਠੀਕ ਇਹਨਾ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ। ਤੇ ਉਹ ਕਿੱਥੇ ਜੀਰੀ ਦੀ ਟਰਾਲੀ ਵਾਲਾ ਤੇ BMW ਕਾਰ ਵਾਲਾ। ਸਾਰੇ ਸੇਬ ਇਨਾ ਕੱਲਿਆਂ ਨਹੀਂ ਚੁੱਕੇ। ਜਿਨਾ ਜਿਨਾ ਨੇ ਸੇਬ ਚੁੱਕੇ ਉਹਨਾ ਸਾਰਿਆ ਤੇ ਕਾਰਵਾਈ ਕਰੋ। 🙏🏻
@gurjeetgill2839
@gurjeetgill2839 Жыл бұрын
Sahi gal a veer ji
@mrvickykaranjot8772
@mrvickykaranjot8772 Жыл бұрын
ਏਨਾ ਦੀ ਪਿੰਡ ਵਿੱਚ ਅੱਲ ਵੀ ਪੈਜਾਣੀ ਕਸ਼ਮੀਰੀ ਸੇਬ
@HARPREETSINGH-gz3mu
@HARPREETSINGH-gz3mu Жыл бұрын
Hahaha,,, j kise ehna de pind dea ne comment dekh lea ,,, fe ta pakka pai jani aa
@jagsirpunia5476
@jagsirpunia5476 Жыл бұрын
ਸੇਬ ਵਾਲਿਆ ਨੂੰ ਓਹਨਾ ਨੇ ਪੈਸੇ ਦੇ ਤੇ ਟਰੱਕ ਵਾਲੇ ਨੂੰ ਜਿੰਨਾ ਨੁਕਸਾਨ ਹੋਇਆ ਪੰਜ ਚਾਰ ਲੱਖ ਇਹਨਾਂ ਨੂੰ ਪਾਇਆ ਜਾਵੇ
@GurmeetSingh-rv2wd
@GurmeetSingh-rv2wd Жыл бұрын
ਗਡੀਆਂ ਵਾਲਿਆਂ ਦੀ ਵੀਡੀਓ ਕਦੋਂ ਆਵੇਗਾ 🍎ਸੇਬ ਚੋਰਾਂ ਦੀ ਉਨ੍ਹਾਂ ਦੀ ਨਹੀਂ ਆਵੇਗੀ ਵੀਡੀਓ
@JasvinderSingh-og5cq
@JasvinderSingh-og5cq Жыл бұрын
veer ohh v interview de gya
@gautamravigautamgill7039
@gautamravigautamgill7039 Жыл бұрын
ਇਨ੍ਹਾਂ ਲੋਕਾਂ ਨੇ ਤਾਂ ਸੇਬ ਹੀ ਚੁੱਕੇ ਨੇ, ਜਿਹੜੇ ਲੋਕ ਨਸ਼ੇ ਵੇਚ ਰਹੇ ਨੇ,ਚਿੱਟਾ ਵੇਚ ਰਹੇ ਨੇ, ਗੈਂਗਸਟਰਾ ਨੂੰ ਫੜੋ🙏🙏
@gursewaksarao6738
@gursewaksarao6738 Жыл бұрын
Aa sahi gal aa y
@clash5983
@clash5983 Жыл бұрын
ਭਾਈ ਸਾਬ ਹੁਣਾ ਨੇ ਬਹੂਤ ਚੰਗਾ ਕੰਮ ਕੀਤਾ ਹੈ ਉਹਨਾਂ ਨੇ ਤਾਂ ਇਹ ਚੋਰੀ ਦਾ ਦਾਗ ਪੰਜਾਬ ਦਾ ਧੋ ਦਿੱਤਾ ਪਰ ਕਿ ਪੰਜਾਬ ਦਾ ਸਭ ਤੋ ਵੱਡਾ ਨਸ਼ੇ ਦਾ ਦਾਗ ਜੋ ਕਿ ਪੰਜਾਬ ਦੀ ਜਵਾਨੀ ਨੂੰ ਚੋਰੀ ਕਰ ਕੇ ਖਾ ਗਿਆ ਤੇ ਚੋਰ ਵੀ ਸਾਮ੍ਹਣੇ ਹੀ ਹਨ ਕਿ ਪੰਜਾਬ ਸਕਾਰ, ਪੰਜਾਬ ਪੁਲਿਸ ਉਹਨਾਂ ਚੋਰਾ ਨੂੰ ਵੀ ਇਹਨੀ ਹੀ ਮੁਸਤੈਦੀ ਨਾਲ ਫੜ ਲਵੇਗੀ ਇਸ ਬਾਰੇ ਜ਼ਰੂਰ ਵਿਚਾਰ ਕਰਨਾ
@satindersingh7406
@satindersingh7406 Жыл бұрын
ਫੜੇ ਫਿਰ ਗਰੀਬ ਬੰਦੇ ਹੀ ਜਿਹੜੇ ਕਾਰਾਂ ਵਿੱਚ ਆ ਕੇ ਚੱਕ ਕੇ ਲੈਗੇ ਉਹਨਾਂ ਨੂੰ ਵੀ ਅੰਦਰ ਕਰੋ। ਉਹਨਾਂ ਨੂੰ ਕਿਸੇ ਸਰਕਾਰ ਨੇਂ ਕੁਝ ਨੀਂ ਕਹਿਣਾ। ਕਨੂੰਨ ਮੁਤਾਬਕ ਸਾਰੇਆਂ ਤੇ ਕਾਰਵਾਈ ਕੀਤੀ ਜਾਵੇ। ਕਾਰਾਂ ਵਾਲੇ ਚੋਰਾਂ ਤੋਂ ਪੈਸੇ ਲੈਕੇ ਦਾਨ ਕਰਨ ਵਾਲੇ ਵੀਰਾਂ ਨੂੰ ਵਾਪਸ ਕੀਤੇ ਜਾਣ।ਇਹ ਗਰੀਬ ਬੰਦੇ ਤਾਂ ਸ਼ਰਮ ਮਹਿਸੂਸ ਕਰਦੇ ਹਨ ਪਰ ਅਮੀਰ ਕਹਾਉਣ ਵਾਲੇ ਚੋਰਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ।
@desasingh7038
@desasingh7038 Жыл бұрын
ਕਾਰਵਾਈ ਹੋਣੀ ਚਾਹੀਦੀ ਹੈ ਅਗੇ ਤੋ ਕੋਈ ਚੋਰੀ ਨਾ ਕਰੇ ਮਦਦ ਕਰਨਗੇ
@ravinderravi1849
@ravinderravi1849 Жыл бұрын
ਪਾਪ ਦੀ ਕਮਾਈ ਔਲਾਦ ਨੂੰ ਖਿਲਾਕੇ ਆਪਣੇ ਵਾਸਤੇ ਕਿਹੜੀ ਚੰਗੀ ਆਸ ਹੈ.ਇਸੇ ਔਲਾਦ ਨੇ ਘਰੋ ਬੇਘਰ ਕਰ ਦੇਣੇ ਹਨ.ਫਿਰ ਚੰਗੀਆਈ ਕਿਥੋ ਭਾਲੋਗੇ.ਸਰਕਾਰ ਨੇ ਕਸ਼ਮੀਰੀ ਅੱਗੇ ਹੀ ਦੱਬੇ ਹੋਏ ਹਨ.ਪੰਜਾਬੀ ਹੀ ਹਨ ਉਨਾਂ ਦੇ ਹੱਕ ਚ ਖਾਣ ਆਵਾਜ ਚੁੱਕਣ ਆਲੇ.
@babbusaini5781
@babbusaini5781 Жыл бұрын
ਉਸ ਵੀਰਾਂ ਨੂੰ ਰੱਬ ਚੜ ਦੀ ਕਲਾ ਵਿੱਚ ਰੱਖੇ, ਜਿਨਾ ਨੇ ਨੋਂ ਲੱਖ ਦੇਕੇ ਪੰਜਾਬ ਅਤੇ ਪੰਜਾਬੀਅਤ ਦੇ ਇਜੱਤ ਬਚਾ ਲਈ।
@shonki6049
@shonki6049 Жыл бұрын
ਵੀਡੀਓ ਤਾ ਬਰਗਾੜੀ ਧਰਨੇ ਦੀ ਵੀ ਵਾਈਰਲ ਹੋਈ ਸੀ ਜਦੋ ਗੋਲੀ ਚੱਲੀ ਸੀ 🙏🙏
@kudratguraya8354
@kudratguraya8354 Жыл бұрын
Right
@deeppuwar3381
@deeppuwar3381 Жыл бұрын
Right
@HarryDOfficial
@HarryDOfficial Жыл бұрын
ਪੁਲਿਸ ਜਾਂ ਮੀਡੀਆ ਵੱਲੋਂ ਇਹ ਤੇਜ਼ੀ ਉਦੋਂ ਕਿਉਂ ਨਹੀ ਦਿਖਾਈ ਜਾਦੀ ਜਦੋਂ ਗੱਲ ਨਸ਼ਾ ਵੇਚਣ ਵਾਲਿਆਂ ਦੀ ਆਉਂਦੀ ਹੈ।
@kudratguraya8354
@kudratguraya8354 Жыл бұрын
Right
@ravinderravi1849
@ravinderravi1849 Жыл бұрын
ਜਿਹੜੇ ਵੱਡੇ ਚੋਰ ਹਨ ਉਨਾਂ ਵਾਂਗ ਇਹ ਜਹਾਜੇ ਚੱੜਕੇ ਨਹੀ ਦੋੜ ਸਕੇ
@baldevverma4994
@baldevverma4994 Жыл бұрын
ਵਾਹਿਗੁਰੂ ਜੀ ਮੇਹਰ ਕਰੋ
@YG22G
@YG22G Жыл бұрын
ਜਿਹੜੇ ਪੰਜਾਬ ਖਾ ਗਏ? ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਖਾ ਗਏ? ਇਹ ਚੋਰ ਨਹੀਂ, ਇਹ ਲਾਲਚੀ ਨੇ।
@malkitsingh-cl3wb
@malkitsingh-cl3wb Жыл бұрын
ਆ ਗਈ ਤਾਕਤ ਬਹੁਤ ਚੱਕ ਲਵੋ ਡੰਬਲ ਖਾ ਕੇ ਮੁਫਤ ਦੇ ਸੇਬ ।ਹੁਣ ਕੀ ਰਹਿ ਗਈ ਬੇਸ਼ਰਮੋ।
@up26wale73
@up26wale73 Жыл бұрын
😂
@krazybande007
@krazybande007 Жыл бұрын
ਇਕ ਟਰਾਲੀ ਭਰ ਕੇ ਲੈਕੇ ਗਿਆ ਉਹਨੂੰ ਨੂੰ ਫੜਲੋ
@jassi.tv6860
@jassi.tv6860 Жыл бұрын
ਵੀਡੀਓ ਵਿੱਚ ਵੱਡੀ ਗੱਡੀ ਵਾਲਾਂ ਚੋਰ ਨਹੀਂ ਦਿਸਦਾ
@ARTMASTER1313
@ARTMASTER1313 Жыл бұрын
ਇਹਨਾਂ ਨੇ ਇੱਕ ਵਾਰੀ ਨਹੀਂ ਦੇਖਿਆ ਵੀ ਟਰੱਕ ਦਾ ਡਰਾਈਵਰ ਬਚ ਗਿਆ ਜਾਂ ਮਰ ਗਿਆ, ਜਦੋਂ ਉਹ ਗਰੀਬ ਰੋ ਰੋ ਕੇ ਰੋਕ ਵੀ ਰਿਹਾ ਸੀ ਤਾਂ ਵੀ ਇਹ ਬੇਰਹਿਮ ਲੋਕ ਨਹੀਂ ਰੁਕੇ, ਇਹਨਾਂ ਭਾਅ ਦੀ ਕੋਈ ਮਰਦਾ ਮਰੇ, ਕੋਈ ਰੋਂਦਾ ਰੋਵੇ, ਕਿਸੇ ਦਾ ਨੁਕਸਾਨ ਹੁੰਦਾ ਹੋਵੇ, ਆਪਾਂ ਬੁੱਲੇ ਲੁੱਟਾਂਗੇ ਕਈ ਦਿਨ। ਪਰ ਜਿਸ ਗਰੀਬ ਡਰਾਈਵਰ ਦਾ ਨੁਕਸਾਨ ਹੋ ਰਿਹਾ ਸੀ, ਓਸ ਦੀ ਬਦਦੁਆ ਲੱਗ ਗਈ ਇਹਨਾਂ ਨੂੰ, ਓਸ ਬੰਦੇ ਦੀ ਬੜੀ ਛੇਤੀ ਸੁਣ ਲਈ ਰੱਬ ਨੇ। ਇਹ ਤਾਂ ਭਲਾ ਹੋਵੇ ਉਸ ਵੀਰ ਦਾ ਜਿਸ ਨੇ ਵੀਡਿਓ ਬਣਾ ਲਈ, ਤੇ ਵਾਇਰਲ ਹੋ ਗਈ, ਨਹੀਂ ਤਾਂ ਇਹੋ ਲੱਖਾਂ ਰੁਪਏ ਦਾ ਨੁਕਸਾਨ ਕੱਲੇ ਓਸ ਗਰੀਬ ਡਰਾਈਵਰ ਦੇ ਹਿੱਸੇ ਪੈ ਜਾਣਾ ਸੀ, ਤੇ ਉਸ ਦੀ ਸਾਰੀ ਜ਼ਿੰਦਗੀ ਰੁੱਲ ਜਾਣੀ ਸੀ ਕਰਜ਼ਾ ਉਤਾਰਦੇ ਦੀ।
@ratiahr5919
@ratiahr5919 Жыл бұрын
Y one jan krke chkaye h Punjab de loka da fayda chuk gya driver gdi jan krke paltayi c
@seerat_-
@seerat_- Жыл бұрын
ਕਾਰਵਾਈ ਕੀਤੀ ਬਹੁਤ ਵਧੀਆ ਗੱਲ ਹੈ। ਪੰਜਾਬੀ ਤੇ ਸੇਬ ਚੋਰੀ ਦਾ ਪਰਚਾ ਤੇ ਬੀਬੀ ਇੰਦਰਾ ਗਾਂਧੀ ਦੇ ਸਮੱਰਥਕ ਜਹਾਜ਼ ਹਾਈ ਜੈਕ ਕਰ ਲੈਣ ਤਾਂ ਓਹਨਾ ਨੂੰ mp ਦਿਆ ਕੁਰਸੀਆ
@dilbagbains7757
@dilbagbains7757 Жыл бұрын
ਬਾਈ ਜੀ ਕਾਹਨੂੰ ਪੰਜਾਬ ਤੇ ਪੰਜਾਬੀਆਂ ਦਾ ਜਲੂਸ ਕਢਦੇ ਓ ਹੋਰ ਬਹੁਤ ਮਾੜੇ ਹਲਾਤ ਆ ਪੰਜਾਬ ਦੇ ਓਹ ਖਬਰਾਂ ਦਿਖਾਓ ਕੌਣ ਚਿੱਟਾ ਬੇਚਦਾ ਦੇ ਪੁਲਿਸ ਕਿਊ ਨੀ ਉਹਨਾਂ ਨੂੰ ਫੜਦੀ ਤੇ ਹੋਰ ਬੀ ਬਹੁਤ ਕੁਜ ਆ ਦਿਖਾਣ ਲਾਇ
@jagtarsingh-bh2ns
@jagtarsingh-bh2ns Жыл бұрын
ਫੜ ਕੇ ਰੱਖੋ ਕੇਲੇ ਵੀ ਚੋਰੀ ਹੋ ਸਕਦੇ ਨੇ, ਸੂਤਰਾ ਤੋ ਖਬਰ ਮਿਲੀ ਹੈ, 🤣🤣🤣🤣🤣😂😂😂😂😅
@Mandy-jh5tx
@Mandy-jh5tx Жыл бұрын
😅😅🤣🤣
@up26wale73
@up26wale73 Жыл бұрын
😂😂😂
@surjeetsighsonu7896
@surjeetsighsonu7896 Жыл бұрын
Very good 😭😭😁
@bhindersran2170
@bhindersran2170 Жыл бұрын
ਏਨਾ ਨੇ ਪੰਜਾਬ ਨੂੰ ਕਲੰਕ ਕਿਤਾ ਹੈ ਛਿੱਤਰ ਪਰੇਡ ਕਰੋਂ ਏਨਾ ਦੀ ਚੰਗੀ ਤਰ੍ਹਾਂ
@singhdhaliwal6483
@singhdhaliwal6483 Жыл бұрын
ਬੱਸ ਵੀ ਕਰੋ ਹੁਣ ਕਿਉਂ ਵਿਊ ਲੈਣ ਦੇ ਚੱਕਰ ਚ ਰਿੜਕ ਰਹੇ ਹੋ
@pawandhuria5022
@pawandhuria5022 Жыл бұрын
ਰਾਜਿੰਦਰ ਪੂਰਾ ਪਿੰਡ ਸਾਡੇ ਇਥੇ ਕਸ਼ਮੀਰੀ ਸੇਬ ਚੋਰੀ ਕਿਤੇ ਜਾਂਦੇ ਨੇ
@mrhappyelec.1365
@mrhappyelec.1365 Жыл бұрын
ਸਾਰਿਆਂ ਨੂੰ ਗਿਰਫ਼ਤਾਰ ਕੀਤਾ ਜਾਵੇ ਤਕੜਿਆਂ ਨੂੰ ਵੀ ਤੇ ਮਾੜਿਆਂ ਵੀ ਧਨਵਾਦ 🙏🙏
@rajwinder1968
@rajwinder1968 Жыл бұрын
ਜਿਹੜੇ ਵੱਡੀਆ ਵੱਡੀਆ ਗੱਡੀਆ ਤੇ ਟਰੈਕਟਰ ਟਰਾਲੀਆ ਤੇ ਸੇਬ ਚੋਰੀ ਕਰਕੇ ਲੈ ਕੇ ਗਏ ਉਹਨਾ ਲੋਕਾ ਨੂੰ ਵੀ ਬਹੁਤ ਲਾਹਨਤਾ ਪਈਆ ਜਦੋ ਲੌਕਾ ਨੇ ਸੇਬ ਚੋਰਾ ਨੂੰ ਹਰਾਮ ਦੀਆ ਔਲਾਦਾ ਕਹਿ ਕੇ ਕੂਮੈਂਟ ਕੀਤੇ ਤਾ ਪਿੱਛੇ ਕੀ ਰਹਿ ਗਿਆ ਸੇਬ ਨਹੀ ਖਾਦੇ ਗੂੰਹ ਖਾਦਾ ਇਹਨਾ ਲੋਕਾ ਨੇ
@anmolbasanti4043
@anmolbasanti4043 Жыл бұрын
ਜਿਹੜੇ ਕਹਿਦੇ ਗਰੀਬ ਏ ਛੱਡ ਦੋ …ਟਰੱਕ ਆਲਾ ਕਿਆ ਅਮੀਰ ਸੀ ਉਹ ਵੀ ਗਰੀਬ ਹੀ ਸੀ …..ਉਹਦੇ ਵੀ ਬੱਚੇ ਸੀ ਜੇ ਵਿਡਿਓ ਨਾ ਆਉਦੀ 11 ਲਿਖ ਕਿਵੇ ਦਿੰਦਾ ਅਗਲਾ
@GursewakSingh-bv7uj
@GursewakSingh-bv7uj Жыл бұрын
ਪੰਜਾਬ,ਨੂ,ਬਰਬਾਦ,ਕਰਨ,ਚ,ਸਬ,ਤੋ,ਵੱਡੇ,ਏ,ਗੁਨਾਹ,ਗਾਰ,ਪੂਲਸ,ਏ,ਪੰਜਾਬ,ਦੀ,ਬਾਕੀ,ਸੁਖ,ਨਾਲ,ਪੱਤਰਕਾਰ,ਵੀ,ਤਰੱਕੀ,ਕਰਗੇਏ,ਧਨਵਾਦ
@sukhvirsinghmaan4928
@sukhvirsinghmaan4928 Жыл бұрын
ਹੁਣ ਸਾਰੇ ਹੀ ੩ਰਾਇਵਰ ਤੇ ਟਰॅਕ ਵਾਲੇ ਵੀਰ ਦੀ ਮਦਦ ਕਰ ਰਹੇ ਨੇ,,ਜਦिਕ ਸੇਬਾ ਦੀ ਕੀਮਤ ਵੀਰਾ ਨੇ ਦੇ िਦॅਤੀ ਆ,ਇਹ ਵॅ੩ੀ ਘਾਟ ਆ ਸਾਰੇ ਲੋਕ 1 ਪਾਸੇ ਹੀ ਤੁਰ ਪੈਦੇ ਆ ਜਦिਕ ਹੋਰ ਬਹੁਤ ਲੋਕ ਨੇ िਜੰਨਾ ਨੂ ਮਦਦ ਦੀ ਜਰੂਰਤ ਆ,,ਟਰॅਕ ਦਾ ਇੰਨਸੋਰਸ ਹੁਦਾ ਓਸ ਦਾ ਪੈਸਾ ਓਨਾ ਨੂ िਮਲ ਜਾਣਾ,,,ਬਹੁਤ ਵਾਰ ਇਹ ਹੋਇਆ िਕ ਨੁਕਸਾਨ ਤੋ िਕਤੇ िਜਆਦਾ ਮਦਦ ਪਹੁਚ ਜਾਦੀ ਆ ਫੇਰ ਚੈਨਲ ਵਾਲੇ ੩ਰਾਇਵਰ ਤੇ ਟਰॅਕ ਵਾਲੇ ਨੂ िਖॅਚੀ िਫਰਨਗੇ ਪੈਸੇ ਦੇ िਹਸਾਬ ਲਈ
@kuljinderpandit07
@kuljinderpandit07 Жыл бұрын
0:07 ਪੇਸ਼ੀ ਤੇ ਇਹਨਾਂ ਚੋਰਾਂ ਨੂੰ ਸਵਾਲ ਕੀਤੇ ਜਾਣਗੇ ਕਿੰਨੇ ਕਿੰਨੇ ਸੇਬ ਲੈ ਕੇ ਗਏ ਤੁਸੀ ਘਰਾਂ ਨੂੰ ਚੋਰੀ ਕਰਕੇ ਜਾਂਦੇ ਟਾਈਮ ਤੁਸੀ ਰਾਹ ਵਿੱਚ ਵੀ ਸੇਬ ਖਾਧਾ ਜਾ ਨਹੀ ਸੇਬ ਘਰ ਲਿਜਾ ਕੇ ਤੁਸੀ ਆਪਣੇ ਪਰਿਵਾਰ ਨਾਲ ਮਿਲ ਕੇ ਸੇਬ ਕੱਟ ਕੇ ਖਾਧੇ ਜਾ ਇੱਕ ਇੱਕ ਸੇਬ ਸਾਰਾ ਟੱਬਰ ਬਿਨਾ ਕੱਟੇ ਦੰਦੀਆਂ ਵੱਢ ਕੇ ਖਾਣ ਲੱਗ ਗਿਆ ਸੇਬ ਖਾਣ ਤੋਂ ਪਹਿਲਾ ਸੇਬ ਨੂੰ ਕਾਲਾ ਨਮਕ ਲਗਾਇਆ ਸੀ ਜਾ ਚਿੱਟਾ 🤪
@prabhdeepjassar2264
@prabhdeepjassar2264 Жыл бұрын
😀😀
@bhupindersinghharry6230
@bhupindersinghharry6230 Жыл бұрын
ਜਿਹੜੇ ਲੀਡਰ ਸਾਰਾ ਦੇਸ਼ ਲੁੱਟ ਕੇ ਖਾਂ ਗਏ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛਦਾ ਇਹਨਾਂ ਗ਼ਰੀਬਾਂ ਨੂੰ ਸੇਬ ਚੋਰ ਕਈ ਜਾਨੇਂ ੳ ਜੇ ਪੰਜਾਬੀਆਂ ਵੀਰਾ ਨੇ ਸੇਬ ਚੁੱਕ ਹੀ ਲਏ ਤਾਂ ਹਰਜਾਨਾ ਵੀ ਪੰਜਾਬੀਆਂ ਵੀਰਾ ਨੇ ਦਿੱਤਾ ਏ ਕਿਉਂ ਪੰਜਾਬ ਦਾ ਤੇ ਪੰਜਾਬੀ ਵੀਰਾ ਦਾ ਜਲੂਸ ਘੰਡਾਈ ਜਾਂਦੇ ੳ
@amriksingh9589
@amriksingh9589 Жыл бұрын
ਜੇ ਕੋਈ ਇਨਾ ਦੇ ਰਿਸਤਾ ਕਰਨ ਵੀ ਆਉ ਪਿੰਡ ਵਿੱਚ ਸੇਬ ਚੋਰ ਦੇ ਨਾਮ ਨਾਲ ਮਸ਼ਹੂਰ ਹੋ ਜਾਣ ਗੇ
@jasvindersingh9830
@jasvindersingh9830 Жыл бұрын
ਕੀ ਫਾਇਦਾ ਨਿਕਲਿਆ ਬਦਨਾਮੀ ਖੱਟ ਕੇ
@gautamravigautamgill7039
@gautamravigautamgill7039 Жыл бұрын
ਸਭ ਤੋਂ ਵੱਧ ਨਸ਼ਾ ਪੰਜਾਬ ਚ੍ਹ ਵਿਕਦਾ ਉਹ ਕਿਉਂ ਨਹੀਂ ਦਿਖਦਾ ਸਰਕਾਰਾ ਅਤੇ ਮੀਡੀਆ ਨੂੰ 🙏🙏😡😡😡
@BaldevSingh-ob9cr
@BaldevSingh-ob9cr Жыл бұрын
ਹੁਣ ਜੇਲ ‌ਵਿੱਚ ਮਿਲਣਗੇ ਸੇਬ ਖਾਓ ‌ਰੱਜ ਰੱਜ ਕੇ‌ ‌ ਗਲਤੀ ਦੀ ਮੁਆਫੀ ਹੁੰਦੀ। ਤੁਸੀਂ ਗੁਨਾਹ ਕੀਤਾ ‌ਗੁਨਾਹ‌। ਦੀ ਕੋਈ ਮੁਆਫੀ ਨਹੀਂ ਹੁੰਦੀ ‌‌
@gurukekregemojguruke4857
@gurukekregemojguruke4857 Жыл бұрын
ਸੇਬ ਚੌਰ ਤਾ ਫੱੜੇ ਗੲੇ ਧੰਨਞਾਦ ਪਰ ਜਿਨਾ ਦੇਸ ਲੂਟੀਅਾ ਪੰਜਾਬ ਲੂੱਟੀਅਾ ੳ ਕਦੌ ਫੱੜੌਗੇ ਪੂਲੀਸ ਞਾਲੀਓੂ ਤੇ ਮਿਡੀਅਾ ਞਾਲੀੳੂ ੳਹਨਾ ਨੂੰ ਕਦੌ ਕੈਮਰੇ ਸਾਹਮੱਣੇ ਲਿਅਾੳੂ ਗਾ ਜਾ ੳੂਹਨਾ ਙੀਤੱਰ ਕੈਮ ਅ ਙੀਤੱਰ ਡੱਰ ਲੱਗਦਾ ਜਾ ਮਿਡੀਅਾ ਞਾਲੀਅਾ ਦੀ ਲੱਤਾ ਕੱਬ ਦੀਅਾ ਚਿਟ ਕੱਪੜੀ ਦੇਖ
@yaad1959
@yaad1959 Жыл бұрын
Sahi kiha veer👌👌👍👍🙏
@princegill8678
@princegill8678 Жыл бұрын
ਗਲਤੀ ਹੌਗੀ ਛੱਡ ਦਿਉ ਏਥੇ ਵੱਡੇ ਵੱਡੇ ਜੌਰ ਬੈਠੇ ਨੇ ਦੇਸ ਦੀਆ ਕੁਰਸੀਆ ਉਤੇ ਇਹਨਾ ਤਾ ਸੇਬ ਹੀ ਚੁੱਕੇ ਹਨ ।
@manjeersingh6471
@manjeersingh6471 Жыл бұрын
ਗਰੀਬਾਂ ਨੂੰ ਮਾਰ
@gurjeetkaur9238
@gurjeetkaur9238 Жыл бұрын
ਸ਼ਰਮ ਕਰੋ ਦੂਜਿਆਂ ਦਾ ਭਿੱਡ ਭਰਨ ਵਾਲਿਓ ਖੁਦ ਚੋਰੀ ਕਰਦੇ ਹੋ ਉਹ ਵੀ ਸੇਬ🙏
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@jagjeetkour237
@jagjeetkour237 Жыл бұрын
Jin nay sabb chaky in nu ik ik pettyy day10000 rupay lo tay driver nu do
@HarpalSingh-Aj-Ay
@HarpalSingh-Aj-Ay Жыл бұрын
ਜਰ ਛੱਡੋ ਇਹਨਾ ਗਰੀਬਾ ਨੂੰ
@Justin-bass
@Justin-bass Жыл бұрын
I agree ena nu Jaleel karna enough sjja va. Hun jan deo ena nu v
@anmolbasanti4043
@anmolbasanti4043 Жыл бұрын
ਟਰੱਕ ਆਲਾ ਕਿਆ ਅਮੀਰ ਸੀ ਉਹ ਵੀ ਗਰੀਬ ਹੀ ਸੀ …..ਉਹਦੇ ਵੀ ਬੱਚੇ ਸੀ ਜੇ ਵਿਡਿਓ ਨਾ ਆਉਦੀ 11 ਲਿਖ ਕਿਵੇ ਦਿੰਦਾ ਅਗਲਾ
@rajsahni2
@rajsahni2 Жыл бұрын
ਸ਼ਭ ਗਰੀਬ ਹੀ ਫੜੇ ਨੇ ਮਹਿਗੀਆਂ ਗੱਡੀਆਂ ਵਾਲੇ ਧਨਾਡਾ ਤੱਕ ਕਦੇ ਨਹੀਂ ਪਹੁੰਚ ਸਕਦੀ ਪੰਜਾਬ ਪੁਲਿਸ
@hardipsingh7339
@hardipsingh7339 Жыл бұрын
ਚੋਰੀ ਵਰਗੀ ਚੀਜ਼ ਨੀ ਕੋਈ ਫਸਗੇ ਤਾਂ ਸਰਕਾਰ ਬੁਰੀ ਵਹਿਗੁਰੂ ਜੀ
@singhjatinder5228
@singhjatinder5228 Жыл бұрын
ਸੇਬ ਖਾਣ ਤੋਂ ਬਾਅਦ ਚਿਹਰੇ ਤੇ ਆਈ ਲਾਲੀ ਨੂੰ ਲਕੋ ਦੇ ਹੋਏ ਸੇਬ ਚੋਰ।
@sonisingh7483
@sonisingh7483 Жыл бұрын
😃😃
@GursewakSingh-bv7uj
@GursewakSingh-bv7uj Жыл бұрын
ਪੂਲਸ,ਦੀ,ਬਹਾਦਰੀ,ਦੇਖੋਊ,ਹੂਣ,ਜਲਦੀ,ਸਿਧੂਊ,ਦੇ,ਕਾਤਲ,ਫੜੇਏ,ਜਾਣਗੇਏ,ਪੰਜਾਬ,ਪੂਲਸ,ਤਾ,ਹੁਣ,ਡੱਡੂਊ,ਚੋਰ,ਵੀ,ਫੜਲਿਆ,ਕਰੇਏਗੀ,
@vusekhonvideoskidsvideos5036
@vusekhonvideoskidsvideos5036 Жыл бұрын
ਸੇਬ ਚੋਰੀ ਕਰਨ ਵਾਲਿਆ ਦਾ ਜਲੂਸ ਕੱਢਿਆ ਪਿਆ, ਜੋ ਪੰਜਾਬ ਦਾ ਸਾਰਾ ਖਜਾਨਾ ਖਾ ਗਏ ਊਣਾ ਤੋ ਵੀ ਵਾਪਿਸ ਲੈ ਲਵੌ ਕੁਛ , ਜਿਹਣਾ ਨੇ ਇਹਨਾ ਦਾ ਇਹ ਹਾਲ ਕਿਤਾ
@joginderpal745
@joginderpal745 Жыл бұрын
ਨਸ਼ੇ ਵੇਚਣ ਵਾਲੇ ਤਾਂ ਏਨਾ ਵਿਚਾਰਿਆਂ ਤੋਂ ਫਰੇ ਨਹੀਂ ਜਾਂਦੇ ਚੱਲੋਂ ਸੇਬ ਚੁੱਕਣ ਵਾਲੇ ਫ਼ੜ ਲਏ ਏਨਾ ਹੀ ਬਹੁਤ ਹੈ
@ranjitgill333
@ranjitgill333 Жыл бұрын
ਤੱਕੜੇ ਨੀ ਫੜੇ ਗਰੀਬ ਫੜੇ ਗਏ ਗੱਡੀਆਂ ਵਾਲਿਆਂ ਨੂੰ ਨਹੀਂ ਫੜਿਆ ਗਿਆ
@satvirsangha1150
@satvirsangha1150 Жыл бұрын
Ehna noo ta pind waliya ne seb chor keh keh maar dena ehna di aull hi seb chor pai jani ਅਖੇ ਭਾਈ ਕਿਹਨਾ ਦੇ ਜਾਣਾ ਆ ,,,,, ਸੇਬ ਚੋਰਾ ਦੇ🤣🤣🤣🤣
@varneet5525
@varneet5525 Жыл бұрын
saare gareeb taan farle...gaddi waala taan koi dikh ni reha enna vichon
@ak__47__lover5
@ak__47__lover5 Жыл бұрын
Sahi keha ja ena he a ta sab nu fadna
@gurnamsingh9813
@gurnamsingh9813 Жыл бұрын
U r right
@HarpalSingh-nv2zp
@HarpalSingh-nv2zp Жыл бұрын
ਲੱਖ ਲਾਹਨਤਾਂ ਇਹ ਲੋਕਾਂ ਨੂੰ
@rocktalwandi2271
@rocktalwandi2271 Жыл бұрын
ਸੇਬ ਚੱਕਣ ਵਾਲੇ ਤਾ ਫੜ ਲਏ ਗਰੀਬ ਲੋਕ ਸਿਧੂ ਦੇ ਕਾਤਲ ਦਾ ਪਤਾ ਨੀ ਲੱਗਦਾ ਪੁਲਿਸ ਨੂੰ ਗੁਦਾਰ ਪੰਜਾਬ ਪੁਲਿਸ
@prambrarprambrar5524
@prambrarprambrar5524 Жыл бұрын
ਕੰਮ ਤਾਂ ਇਹਨਾਂ ਨੇ ਗ਼ਲਤ ਹੀ ਕੀਤਾ ਏ ਲਾਹਨਤਾਂ ਵਾਲਾ ਪਰ ਦੇਖਿਆ ਜਾਵੇ ਤਾਂ ਟਰੱਕ ਵਾਲੇ ਵੀਰ ਦਾ ਤਾਂ ਕਿਤੇ ਨਾ ਕਿਤੇ ਫਾਇਦਾ ਈ ਹੋਗਿਆ ਕਿਉਂਕਿ ਨਹੀਂ ਤਾਂ 2....3 ਲੱਖ ਦਾ ਮਾਲ ਵੈਸੇ ਖਰਾਬ ਹੋ ਜਾਣਾ ਸੀ ਤੇ 2..3 ਲੱਖ ਦਾ ਗੱਡੀ ਦਾ ਵੀ ਨੁਕਸਾਨ ਆ ਉਹਨੇ 5..6 ਲੱਖ ਚ ਰਗੜਿਆ ਜਾਣਾ ਸੀ
@BaljinderSingh-gm2wu
@BaljinderSingh-gm2wu Жыл бұрын
Very Nice
@piarabajwa1419
@piarabajwa1419 Жыл бұрын
ਲੱਖਾਂ ਦੀ ਲਾਹਨਤ ਤੁਹਾਡੇ🍎 ਚੋਰੀ ਕਰਨ ਵਾਲੇਉ
@sukhibinner6238
@sukhibinner6238 Жыл бұрын
ਦਿਹਾੜੀਦਾਰ ਬੰਦੇ ਨੈ ਕਿਉਂ ਜਲੂਸ ਕੱਢੀ ਜਾਨੈ ਗਲਤੀ ਮੰਨ ਲਈ ਕਦੈ ਗੈਂਗਸਟਰ ਨਾਲ ਇਟਰਬਿਊ ਕੀਤੀ ਆ ਪੰਜਾਬ ਪੁਲਿਸ ਸਾਡੀ
@gurvinderaulakh207
@gurvinderaulakh207 Жыл бұрын
ਸੇਬ ਲੁੱਟਣ ਵਾਲੇ ਤਾਂ ਫੜੇ ਗਏ । ਪਰ ਜਿੰਨਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਨੂੰ ਕਦੋਂ ਫੜਿਆ ਜਾਉ?
@dilbagbatth893
@dilbagbatth893 Жыл бұрын
ਤੁਰਿਆ ਤੁਰਿਆ ਜਾ ਤੇ ਕਰਮਾ ਦਾ ਖਟਿਆ ਖਾਹ ਇਨਾ ਦੀ ਕਿਸਮਤ ਵਿਚ ਵੀ ਚੋਰੀ ਦਾ ਕਲੰਕ ਤੇ ਜੇਲ ਲਿਖੀ ਹੋਈ ਰਬ ਜੀ ਨੇ ਕੀ ਖੇਡ ਰਚਾਈ ਕਿਸਮਤ ਨੇ
@rrg...2265
@rrg...2265 Жыл бұрын
ਲਗਾ ਲਗਾ gst ...ਲੋਕ ਗਰੀਬ ਕਰ ਰੱਖੇ ....ਤੇ ਬਦਲੇ ਵਿੱਚ ਸੈਟਰ ਸਹੂਲਤਾ ਗੁਜਰਾਤੀਆ ਨੂੰ ਵੰਡੀ ਜਾਦਾ....ਸਾਰੇ ਬਜੁਰਗ ਨੇ....ਇਹ ਹਾਲ ਦਰਸਾ ਰਹੀ ਆ .ਮੰਦਭਾਗੀ ..ਖਬਰ ....ਲੋਕਾ ਦੀ ਆਰਥਿਕ ਹਾਲਤ ਦਾ.....
@jalambai
@jalambai Жыл бұрын
ਸਾਰੀ ਉਮਰ ਸੇਬ ਨੀ ਖਾਂਦੇ ਹੁਣ 😂
@amriksingh9589
@amriksingh9589 Жыл бұрын
ਇਸ ਨੂੰ ਕਹਿੰਦੇ ਨੇ ਰਾਈ ਦਾ ਪਹਾੜ ਬਣ ਜਾਣਾ ਪੀੜੀਆਂ ਤੱਕ ਥੱਪਾ ਲੱਗ ਗਿਆ ਇਨਾ ਦੇ ਬੱਚਿਆਂ ਨੂੰ ਵੀ ਬੱਚੇ ਸੇਬ ਚੋਰ ਕਹਿ ਕੇ ਛੇੜਿਆ ਕਰਨ ਗੇ ਬੰਦੇ ਨੂੰ ਨਾਮ ਪਿਛਲੇ ਜਨਮ ਦੇ ਕੀਤੇ ਪਾਪਾ ਮਿਲਦਾ ਹੈ
@daljeetsandhu7875
@daljeetsandhu7875 Жыл бұрын
ਅੱਜ ਤੋਂ ਇਹ ਪਿੰਡ ਵਿੱਚ ਸੇਬਾਂ ਵਾਲੇ ਵੱਜਿਆ ਕਰਨਗੇ😂😂😂😂😂😂😂😂
@rupindersingh1052
@rupindersingh1052 Жыл бұрын
Vai man ge social media di takat nu, nhi kihne puchna si driver vichare nu.. Thx to technicians jinha ne social media platform aam lokan leyi bnaya..
@bupindersingh7592
@bupindersingh7592 Жыл бұрын
Lakh di lahnat tuhade seb bacheyan nu khwan layi.
@manjitmanjitsingh5809
@manjitmanjitsingh5809 Жыл бұрын
ਦੋ ਕਾਰਾਂ ਵਾਲੇ ਚੋਰ ਸਨ ਉਹ ਕਿਥੇ ਨੇ ਗਰੀਬ ਚੋਰ ਫੜੇ ਗਏ ਕਾਰਾਂ ਵਾਲੇ ਕਿੱਥੇ ਹੈ
@amriksingh9589
@amriksingh9589 Жыл бұрын
ਸਾਰੀਆਂ ਨੂੰ ਫੜਿਆ ਜਾਵੇ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਹੈ ਫਿਰ ਇਨਾ ਲੋਕਾਂ ਨੂੰ ਪਤਾ ਲੱਗੂ
@amardeepsingh8729
@amardeepsingh8729 Жыл бұрын
ਪੰਜਾਬ ਪੁਲਿਸ ਨੇ ਬੜੇ ਵੱਡੇ,ਤਸਕਰ ਕਾਬੂ ਕੀਤੇ ਨੇ, ਨਸ਼ੇ ਤਸਕਰਾਂ ਨੂੰ ਵੀ ਫੜੋ,
@singhgurjit8614
@singhgurjit8614 Жыл бұрын
ਗਰੀਬੀ ਐਨੀ ਹੋ ਗਈ ਲੋਕੀ ਬੇਸਮਝ ਹੋ ਗਏ ਤੇ ਪੱਤਰਕਾਰ ਵੀ
@BalwantSingh-js9nw
@BalwantSingh-js9nw Жыл бұрын
ਵਿਚਾਰੇ ਗਰੀਬ ਲੋਕ ਸਨ । ਤਾਹੀਂ ਪੁਲਿਸ ਦਾ ਜੋਰ ਪੈ ਗਇਆ ਇੰਨਾ ਤੇ। ਮੰਨਦੇ ਹੈ ਕਿ ਇੰਨਾ ਦੇ ਗਲਤੀ ਸੀ
@Englishkaran5648
@Englishkaran5648 Жыл бұрын
Very good
@harmanchoudhary1254
@harmanchoudhary1254 Жыл бұрын
Waheguru Waheguru Waheguru ji 🎠💐🌺☝️🌼🌻🏵️🌺🌸🌷💓 har Janam Mera Har Juni Des hove PUNJAB
@varneet5525
@varneet5525 Жыл бұрын
oh apple da owner taan bahut vadia reh gaya te truck waala vi theek reh gaya...truck taan palat gaya si ..200 300 peti taan vaise hi kharab ho gayi honi hai truck digan naal ...vapari nu saare paise mil gaye apple chori hon naal ..nayi taan 200 250 peti taan kharab honi hi si..jehre pitiyan tut gayian seb bahar dig gaye ...vadia reh gaya vapari ...
@suddamhussian7701
@suddamhussian7701 Жыл бұрын
Sahi gall a Bai g
@Seeho_9
@Seeho_9 Жыл бұрын
ੲਿਹਨਾਂ ਤਾਂ ਕਬੂਲ ਲਿਅਾ ਕੀਤਾ ਹੋੲਿਅਾ ਜੁਰਮ ਪਰ ੲਿਹੁ ਬਾਦਲ, ਮਜੀਠੀੲੇ ਵਰਗੇ ਕਦੋ ਨੱਪਣੇ ਅਾ ਜੀ
@Gurjinder_S_Sandhu76
@Gurjinder_S_Sandhu76 Жыл бұрын
ਇਹ ਤਾਂ ਗਰੀਬ ਬੰਦੇ ਲਾਲਚ ਚ ਆਗੇ ਮੰਨਣ ਚ ਆਉਂਦੀ ਆ ਗੱਲ ਇਹਨਾਂ ਤੋਂ ਮੁਆਫੀ ਮੰਗਾਕੇ ਛੱਡ ਵੀ ਦੇਣਾ ਚਾਹੀਦਾ ਪਰ ਜਹਿੜੇ ਚੰਗੇ ਭਲੇ ਬੰਦੇ ਠਾਠੀਆ ਬੰਨੀਆਂ ਸੀ ਕਾਰਾਂ ਭਰ ਭਰ ਲੈਕੇ ਉਹਨਾਂ ਬਾਰੇ ਵੀ ਪੁਲਿਸ ਤੋਂ ਪਤਾ ਕਰੋ ਇਹਨਾਂ ਪਿੱਛੇ ਪੈਗੇ ਓ ਪੱਤਰਕਾਰੋ ਜੇ ਤੁਹਾਡੇ ਚ ਕੋਈ ਕਰਤੂਤ ਹੈਗੀ ਤਾਂ ਨਹੀ ਤਾਂ ਇਹ ਨਾ ਹੋਵੇ ਉਹਨਾਂ ਤੋਂ ਪੁਲਿਸ ਤੇ ਪੱਤਰਕਾਰ ਪੈਸੇ ਲੈਕੇ ਰੱਫਾ ਦਫਾ ਕਰ ਦੇਣ ਸੱਭ ਤੋਂ ਪਹਿਲਾਂ ਸੱਭ ਤੋਂ ਪਹਿਲਾਂ ਸੱਭ ਤੋਂ ਪਹਿਲਾਂ ਉਹਨਾ ਕੋਲ ਵੀ ਜਾਓ
@SSDeol
@SSDeol Жыл бұрын
Jihday Cars Waly chak rahy si oh kithy aa ihna ch
@ravdeepsingh7806
@ravdeepsingh7806 Жыл бұрын
Sahi gl b w m car vala kathe greeba nu tang krna va
@badalsinghghumann8766
@badalsinghghumann8766 Жыл бұрын
ਇਹ ਨੀ ਸੇਂਬਾ ਵੱਲ ਝਾਕਦੇ ਕਦੇ
@lalisidhu8108
@lalisidhu8108 Жыл бұрын
ਵੱਡੇ ਲੋਕਾਂ ਨੂੰ ਵੀ ਫੜੋ
@karmasingh6501
@karmasingh6501 Жыл бұрын
ਪੰਤਦਰ ਬਾਹਾਂ ਤੋਂ ਤਾਂ ਐਦਾਂ ਫੜੀ ਫਿਰਦੇ ਜਿੱਦਾ ਸੇਬ ਨੀ ਕੋਈ ਬੰਦੇ ਮਾਰਤੇ ਹੁੰਦੇ
@gurkiratsingh2205
@gurkiratsingh2205 Жыл бұрын
ਚਲੋ ਇਹਨਾਂ ਪ੍ਰਾਪਤ ਮੰਤਰੀਆਂ ਨਾਲੋਂ ਚੰਗੀਆਂ ਨੇ ਆਪਣੀ ਗਲਤੀ ਦਾ ਅਹਿਸਾਸ ਤੇ ਕੀਤਾ
@inderlakha3306
@inderlakha3306 Жыл бұрын
ਉਹ ਲੋਕ ਵੀ ਫ਼ੜ ਹੋਣੇ ਚਾਹੀਦੇ ਜਿਹੜੇ ਗੱਡੀਆਂ ਵਿਚ ਲੈ ਕੇ ਗਏ ਨੇ ਸੇਬ ਚੁੱਕ ਕੇ
@kuldipsingh2501
@kuldipsingh2501 Жыл бұрын
ਬਾਕੀ Os ਟਰੱਕ ਵਾਲੇ ਦਾ ਮੁਆਵਜ਼ਾ ਤਾਂ ਮਿਲ ਗਿਆ ਇਹਨਾਂ ਨੂੰ ਕਿਉ ਜ਼ਲੀਲ ਕਰ Rahe Ne ਇਹਨਾਂ ਨੂੰ ਚੇਤਾਵਨੀ ਦੇ ਕੇ ਵੀ ਛੱਡ ਸਕਦੇ ਸੀ
@rupinderdhillon9990
@rupinderdhillon9990 Жыл бұрын
ਕਿਸੇ ਵੀ ਚੀਜ ਨੂੰ ਅੱਗੇ ਵਾਸਤੇ ਬਿਲਕੁਲ,ਹੱਥ ਨਾ ਲਾੳ ਨਾਲ਼ੇ ਫਰੂਟ 36 ਘੰਟੇ ਤੋਂ ਬਾਅਦ ਖਰਾਬ ਹੋਣਾ ਸੁਰੂ ਹੋ ਜਾਂਦਾ ਫ਼ਾਇਦਾ ਕੀ ਆ ਲਿਆਂਕੇ ਘਰੇ ਰੱਖੀ ਰੱਖੋ ਐਨੀ ਤਾ ਕੋਈ ਚੀਜ ਖਾਹ ਨਹੀਂ ਸਕਦੇ ਆਪਾ ਨੂੰ ਸੋਬਾ ਨੀ ਦਿੰਦਾ ਪੰਜਾਬ ਦਾ ਬੰਦਾ ਇੱਦਾਂ ਕਰੇ ਭੈੜਾ ਬਹੁਤ ਲੱਗਦਾ ਚਲੋ ਕੋਈ ਨੀ ਮੁਆਫ਼ ਕਰਦ ਦਿਓ ਅੱਗੇ ਵਾਸਤੇ ਲੋਕਾ ਕੰਨ ਹੋ ਗਏ
@farminglover1656
@farminglover1656 Жыл бұрын
ਯਾਰ ਸਾਰੇ ਪੰਜਾਬੀ ਹੀ ਸਨ ? ਕੀ ਕੋਈ ਬਹੀਏ ਨਹੀਂ ਸਨ ?
@jsb.whistleblower
@jsb.whistleblower Жыл бұрын
ਸੇਬ ਨਾ ਹੋਗੇ..ਸੋਨੇ ਦੀ ਇੱਟਾਂ ਹੋ ਗਈਆਂ, ਹੋਰ ਕੰਮ ਨੀ ਥੋਨੂੰ PRO PUNJB TV ਨੂੰ, ਕੋਈ ਢੰਗ ਦੀ ਗੱਲ ਵੀ ਕਰ ਲਿਆ ਕਰੋ......
@DilbagSingh-oi5kt
@DilbagSingh-oi5kt Жыл бұрын
Waheguru ji
@babbusaini5781
@babbusaini5781 Жыл бұрын
ਇਨ੍ਹਾਂ ਲੋਕਾਂ ਦੀ ਸਕਲ ਤਾਂ ਦਿਖਾ ਦਿੰਦੇ,ਸਾਨੂੰ ਵੀ ਪਤਾ ਲੱਗਦਾ ਕਿ ਲਾਲਚੀ ਲੋਕ ਕਿਸ ਤਰ੍ਹਾਂ ਦੇ ਹੁੰਦੇ।
@RampalSingh-jo9qh
@RampalSingh-jo9qh Жыл бұрын
ਕੀ ਜਲੂਸ ਕੱਡਣ ਲੱਗੇ ਨੇ ਪੱਜਾਬੀਆ ਦਾ ਯੁਪੀ ਵਿੱਚ ਪੰਜਾਬੀਆ ਦੀਆ ਗੱਡੀਆ ਲੁੱਟਿਆ ਜਾਦੀਆ ਕਿਸੇ ਉਨਾ ਦੀ ਭਰਪਾਈ ਕੀਤੀ
The Singing Challenge #joker #Harriet Quinn
00:35
佐助与鸣人
Рет қаралды 15 МЛН
HELP!!!
00:46
Natan por Aí
Рет қаралды 46 МЛН
The Singing Challenge #joker #Harriet Quinn
00:35
佐助与鸣人
Рет қаралды 15 МЛН