ਅਸੀਂ ਤਾਂ ਬਹੁਤ ਹੱਸ ਲਏ ਹੁਣ ਤੁਸੀਂ ਹੱਸ ਲਵੋ 🤣😅 || Our 😊 happy and busy life Pind Punjab de new Vlog ♥️

  Рет қаралды 61,718

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 265
@harjinderkaur99
@harjinderkaur99 14 күн бұрын
ਕਸਰਤ ਕਰੋ। ਸੈਰ ਕਰੋ ਹਰਰੋਜ 45 ਮਿੰਟ। ਬਾਕੀ ਮਿੱਠਾ ਛੱਡ ਦਿਓ। ਟਾੲਈਮ ਸਿਰ ਭੁੱਖ ਰੱਖਕੇ ਖਾਉ। ਦੇਖੋ ਭਾਰ ਘੱਟ ਦਾ।
@Deepkaurr8155
@Deepkaurr8155 14 күн бұрын
Loki ਮਨੁੱਖਾ ਵਿੱਚ ਮੁੰਡਿਆ ਨੂੰ ਭਾਲਦੇ ਆ। ਪਸ਼ੂਆਂ ਵਿਚ ਕੱਟੀ ਵੱਛੀ ਭਾਲਦੇ ਆ।
@GurvinderSingh-jg4nn
@GurvinderSingh-jg4nn 14 күн бұрын
ਅਕਾਲ ਪੁਰਖ ਆਪੇ ਨਿਗ੍ਹਾ ਰੱਖਦਾ ਹੈ ਭੈਣੇ ਅਸੀਂ ਵੀ ਗਾਂ ਦੀ ਬਹੁਤ ਨਿਗ੍ਹਾ ਰੱਖੀ ਪਰ ਜਿਸ ਦਿਨ ਸੂਈ ਸਾਨੂੰ ਪਤਾ ਹੀ ਨਹੀ ਲੱਗਿਆ 🙏🙏
@PindPunjabde
@PindPunjabde 14 күн бұрын
Hanji veere
@NirmalSingh-wx4mq
@NirmalSingh-wx4mq 13 күн бұрын
ਸਤਿ ਸ੍ਰੀ ਆਕਾਲ ਦੀਦੀ ਜੀ ਸਾਡੇ ਨਾਲ ਵੀ ਇਦਾ ਹੋਆ ਅਸੀਂ 4-5 ਦਿਨ ਮੱਝ ਦੀ ਨਿਗਾ ਰੱਖ ਦੇ ਰਹੇ 29 ਤਾਰੀਖ ਰਾਤ ਨੂੰ ਦੋ ਤਿੰਨ ਵਾਰ ਦੇਖੀ ਅਸੀਂ ਸੋਚਿਆ ਅੱਜ ਨਹੀਂ ਸੂਆ ਦੀ ਤੇ ਸੌ ਆ ਗਏ ਸਵੇਰੇ 5 ਵਜੇ ਦੇਖਿਆ ਕਿ ਮੱਝ ਸੂਈ ਬੇਠੀ। ਸਾਡੇ 9 ਪਸ਼ੂ ਨੇ ਨਾ ਤਾਂ ਕੋਈ ਰਿੰਗੀ ਨਾ ਕੋਈ ਉੱਠੀ ਸੂਈ ਮੱਝ ਵੀ ਬੈਠੀ ਕਟਰੂ ਖੜ੍ਹਾ ਹੋ ਕੇ ਤੂੜੀ ਵਾਲੀ ਸਵਾਤ ਵਿਚ ਬੈਠਾ ਨਾਲੇ ਸਾਡੇ ਜੀਵੀ ਕੋਲੇ ਹੁੰਦਾ ਆ ਮੱਝਾ ਸਾਡੀ ਮੱਝ ਤਾਂ ਤੀਜੇ ਸੂਏ ਆ ਸਾਨੂੰ ਵੀ ਆਏ ਸੀ ਮੱਝ ਕਟਰੂ ਭੁੱਲ ਗਈ ਅਸੀਂ ਮੱਝ ਕਟਰੂ ਕੋਲ ਬੰਨ੍ਹ ਦਿੱਤੀ ਮੱਝ ਕਟਰੂ ਦਾ ਬਹੁਤ ਹੀ ਜ਼ਿਆਦਾ ਮੋਹ ਕੀਤਾ ਬਹੁਤ ਜ਼ਿਆਦਾ ਚਿੱਟਆ ਸਾਨੂੰ ਇੰਜ ਲੱਗਇਆ ਜਾਵੇ ਮੱਝ ਨੇ ਕੱਟਰੂ ਨੂੰ ਆਪ ਹੀ ਸੁੱਕੀ ਥਾਂ ਭੇਜਿਆਂ ਹੋਵੇ ਸਾਡੀ ਮੱਝ ਨੇ ਕੱਟੀ ਦਿੱਤੀ ਹੈ ਜਾਵੀ ਤੁਹਾਡੇ ਕੱਟੇ ਦੀ ਭੈਣ ਲੱਗਦੀ ਹੈ ਸਾਡੀ ਕੱਟੀ ਦੇ ਮੱਥੇ ਤੇ ਵੀ ਇਡਾ ਕੀ ਫੂਲ ਹੈ
@Lovepreetlavi855
@Lovepreetlavi855 14 күн бұрын
ਬਿਲਕੁਲ ਸਹੀ ਕਿਹਾ ਮੈਨੂੰ ਵੀ ਜਾਨਵਰਾਂ ਦਾ ਮੋਹ ਬਹੁਤ ਆਉਦਾ। ਐ 🕊️🐓🐐🐄🐶
@thepunjabtimes29
@thepunjabtimes29 14 күн бұрын
Me too i love majhaan too much my parents had dairy farm of 10 adult animals we used to raise all babies as all majhaan used to give mostly female babies
@happymaan7717
@happymaan7717 14 күн бұрын
ਸਤਿ ਸ੍ਰੀ ਆਕਾਲ ਭੈਣੇ ਇਸ ਵਾਰ ਗਰਮੀ ਜ਼ਿਆਦਾ ਪੈਣ ਕਾਰਨ ਸਭ ਦੇ ਪਸੂ ਪਹਿਲਾਂ ਸੂ ਪਏ🎉🎉🎉
@Tasty_food899
@Tasty_food899 14 күн бұрын
ਗੁਰਮੀਤ ਭੈਣ ਮੈਡਮ ਨੂੰ ਜੱਫੀ ਨੀ ਪੈਣੀ ਸੀ ਜੱਫਾ ਪੈਣਾ ਸੀ😂😂😂😂
@Sukhpreet-b2j
@Sukhpreet-b2j 14 күн бұрын
ਭੈਣੇ ਨਵੇਂ ਦੁੱਧ ਦੀਆਂ ਬਹੁਤ ਸਾਰੀਆਂ ਵਧਾਈਆਂ ਮੇਰੀ ਮੱਝ ਵੀ ਰਾਤ ਨੂੰ ਆਪੇ ਸੂ ਪਈ ਸੀ ਮੈਂ ਵੀ ਸਵੇਰ ਨੂੰ ਦੇਖੀ ਉਹ ਦੀ ਤੇ ਜ਼ੇਰ ਵੀ ਪੈ ਗਈ ਸੀ 😂😂
@SukhvinderSingh-rj6du
@SukhvinderSingh-rj6du 14 күн бұрын
Dudh Putt Rab Sab Nu dewe Ji 🙏🙏
@rajwantkaur2937
@rajwantkaur2937 14 күн бұрын
ਜਿਹੜੇ ਦੀਦੀ ਸੂਟ ਲੈਣ ਆਏ ਬਹੁਤ ਚੰਗੇ ਸੁਭਾਅ ਦੇ ❤❤
@harjinderkaur99
@harjinderkaur99 14 күн бұрын
ਪਟਿਆਲਾ ਚ ਡਾ ਸਰਮਾ ਆ ਬੀ . ਸੋਸ਼ਲ ਤੇ ਆਉਦੇ ਨੇ ਰੁਪਿੰਦਰ ਸੰਧੂ ਨਾਲ । ਉਨਾ ਨਾਲ ਗੱਲ ਕਰੋ।
@Manjot_kaur70
@Manjot_kaur70 14 күн бұрын
ਬਹੁਤ ਬਹੁਤ ਮੁਬਾਰਕਾਂ ਗੁਰਮੀਤ ਘਰ ਦੁੱਧ ਹੋ ਗਿਆ
@harvinderkaur8950
@harvinderkaur8950 14 күн бұрын
Weigh ghar krn lei curry pta khao swere 4,5 roj Sonf, jeera, ajwain da piwder bna k khan nal v faida hunda
@SHAMSHERSINGH-ty6lp
@SHAMSHERSINGH-ty6lp 14 күн бұрын
Daalchini piyo rinn ke paani vich 1 cup swere 1 cup shaam nu 15 dinn vich farak dikhjega 1 chamach 1 cup vich
@SukhvinderSingh-rj6du
@SukhvinderSingh-rj6du 14 күн бұрын
Vadhiyan Bhen Ji Bot 2 Sare Family Members Nu Waheguru dhudh Te Sab Nu dewe jear Kdo pyi Bhen Ji 🙏🙏👌👌👍👍
@SurinderSingh-xc7wc
@SurinderSingh-xc7wc 14 күн бұрын
ਮਾਸਟਰ ਜੀ kasha pa ਕੇ ਬੈਠੇ ਹਨ ਗੈਸਟ samne😂😂😂😂
@surindersharma9935
@surindersharma9935 14 күн бұрын
Congratulations sister ji munde da jnm hoyea ji dhud ho gaya ji parmatma maa putt nu theek rakhi ji 🎉🎉🎉🎉
@RupinderKaur-mb7kd
@RupinderKaur-mb7kd 14 күн бұрын
ਅੱਜ ਤੁਸੀਂ ਪੁਰਾਣੇ ਗੁਰਮੀਤ ਲੱਗੇ ❤
@varinderkaur522
@varinderkaur522 14 күн бұрын
Mera v waight vadd gea g jrur dso kush ki kre aa
@jagjeetsinghbrar4632
@jagjeetsinghbrar4632 14 күн бұрын
ਦੀਦੀ ਜੀ ਸਾਡੀ ਵੀ ਪਹਿਲਾਂ ਝੋਟੀ ਸੂਈ ਆ ਪਰ ਦੁੱਧ ਬਿਲਕੁਲ ਵੀ ਨਹੀਂ ਦੇ ਰਹੀ ਨਾ ਬੱਚੇ ਨੂੰ ਝੱਲਦੀ ਆ ਪੁਲਿਸ ਕੋਈ ਹੱਲ ਦੱਸੋ ਛੇ ਦਿਨ ਹੋ ਗਏ ਸੂਈ ਨੂੰ
@Samanpreetkaur-ul4bl
@Samanpreetkaur-ul4bl 14 күн бұрын
Di tusi medical to Bundaberg vali le aao o plus da suba bdl dindia
@PB_13_wale_25
@PB_13_wale_25 14 күн бұрын
ਤੁਸੀਂ ਮੱਝ ਨੂੰ ਬੂਦਾਂ ਵਾਲੀ ਦਵਾਈ ਦੇਉ ਜੀ ਲੈਕਟੋ ਮੂਡ ਦਵਾਈ 15.15 ਬੂਦਾਂ ਤਿੰਨ ਟਾਇਮ ਦੇਉਂ ਜੀ
@ManKaur-c3l
@ManKaur-c3l 14 күн бұрын
ਸਿੱਟਾ ਮਿਸਰੀ 2 ਕਿਲੋ 2ਕਿਲੋ ਗੁਲਕੰਦ ਪਾ ਦਿ
@prabhbhullar2029
@prabhbhullar2029 14 күн бұрын
ਭੈਣ ਜੀ ਮੈਂ ਮੋਟਾਪੇ ਦੀ ਸਰਜਰੀ ਕਰਵਾਈ ਆ ਜੀ 5 ਸਾਲ ਹੋ ਗਏ ਨੇ ਜੀ ਮੇਰਾ 134 ਕਿਲੋ ਵਜਨ ਸੀ ਜੀ ਮੇਰਾ 40 ਸਾਲ ਦੀ ਉਮਰ ਹੋ ਗਈ ਜੀ ਮੇਰੀ
@prabhbhullar2029
@prabhbhullar2029 14 күн бұрын
ਸਤਿ ਸ੍ਰੀ ਅਕਾਲ ਜੀ ਭੈਣ ਜੀ
@singh2251
@singh2251 14 күн бұрын
ਸਤਿ ਸ੍ਰੀ ਅਕਾਲ ਭੈਣ ਜੀ ਅਸੀ ਡੇਰਾ ਬਾਬਾ ਨਾਨਕ ਤੋ ਮੈ ਤਾਰਾਡੀਆ ਸਾਰੀਆ ਵੀਡੀਊੂ ਵੇਖਦੀ ਹਾ
@mann223ywueeew
@mann223ywueeew 14 күн бұрын
ਦੀਦੀ ਜੀ ਨੂੰ ਸੌਂਪ ਖਾ ਲਿਆ ਕਰੋ
@Virk-2022
@Virk-2022 14 күн бұрын
ਭੈਣੇ ਘਰ ਦੇ ਦੁੱਧ ਵਰਗੀ ਤਾਂ ਰੀਸ ਨੀ ਵਧਾਈਆ ਭੈਣ ❤❤❤❤❤
@hardeepsingh6786
@hardeepsingh6786 14 күн бұрын
Ji didi nu bolo pani peaa kro bhut os nal bajan bhut khatda
@user-zm1wv4mg3v
@user-zm1wv4mg3v 14 күн бұрын
ਜਾਗਦਿਅਆ ਦੀਆ ਕਟੀਅਆ ਸੁਤਿਅਆ ਦੇ ਕੱਟੇ
@sukhpreetsidhu3603
@sukhpreetsidhu3603 14 күн бұрын
ਸਤਿ ਸ੍ਰੀ ਅਕਾਲ ਗੁਰਮੀਤ ਭੈਣੇ🙏
@KulwinderSingh-du1hr
@KulwinderSingh-du1hr 14 күн бұрын
Koye go secret v rakh liya kro
@gurpreetsingh-kn9so
@gurpreetsingh-kn9so 14 күн бұрын
Right g ah Sara kuz hi video bna k bs view lene aa
@Sandeepkaur-v1l
@Sandeepkaur-v1l 13 күн бұрын
sahi kiha tusi...sara kujh h apna das denda a...je kise ne negative cmmnt kita ta ihna bahut dukhi hona....koi secrecy nhi rakhda
@user-ix3yc1vg6m
@user-ix3yc1vg6m 14 күн бұрын
Please didi diet plan daso weight kam karn da and very nice vlog ji 👍👍
@harpreetkaurdhillon3925
@harpreetkaurdhillon3925 14 күн бұрын
Di herbal life de product use kro bahut frk painda weight te
@sukhwindersinghsohi1786
@sukhwindersinghsohi1786 14 күн бұрын
Hnji ma ve lye rhi a g 3 month to
@SukhwinderSingh-mv9xh
@SukhwinderSingh-mv9xh 14 күн бұрын
Herbal Life waleya to product lyo. A fresh nd 🍶🍶🍶 sake lyo
@taniaz_queen_786
@taniaz_queen_786 14 күн бұрын
12:26
@beantrenatus4291
@beantrenatus4291 14 күн бұрын
ਸਤਿ ਸ਼੍ਰੀ ਅਕਾਲ ਜੀ ਭੈਣਾ 🎉🎉🎉🎉
@user-dn6cx3rn4n
@user-dn6cx3rn4n 14 күн бұрын
ਦੀਦੀ ਜੀ ਸਾਡੀ ਵੀ ਮੱਝ ਨੇ ਕੱਟਾ ਦਿੱਤਾ ਸੀ। ਜਿੱਥੇ ਅਸੀਂ ਤੇ ਅਸੀਂ ਵੇਚੀਆ ਬਹੁਤ ਰੋਈ
@udhebhansingh8044
@udhebhansingh8044 14 күн бұрын
ਬਹੁਤ ਬਹੁਤ ਮੁਬਰਕਾ ਗੁਰਮੀਤ ਤੇ ਜਗਜੀਤ ਸਿੰਘ ਜੀ
@VishavjotSidhu
@VishavjotSidhu 14 күн бұрын
Didi sat shri akal ji 🌸 mein thude saare vlog dekhdi hai ❤
@SarbjeetkaurDhillon-ov2nc
@SarbjeetkaurDhillon-ov2nc 14 күн бұрын
ਭੈਣੇ ਸਾਨੂੰ ਮਿਲ ਲੈਣ ਅਸੀਂ ਵਜ਼ਨ ਘਟਾਉਣ ਦਾ ਨੁਕਤਾ ਦੱਸ ਦਿਆਂ ਗੇ ਮੈਂ ਅਪਣਾ ਵਜ਼ਨ 13ਕਿਲੋ ਘਟੲਇਆ ਰੋਟੀ ਨੀ ਛੱਡੀ
@maan_5620
@maan_5620 14 күн бұрын
Das deo ki diet aa plz
@sarbjeetkaur6348
@sarbjeetkaur6348 7 күн бұрын
Mainu dsdo g mera 90 kg aa
@VeerpalSingh-pv7gb
@VeerpalSingh-pv7gb 14 күн бұрын
ਚਾਹ ਪੱਤੀ ਕਿਉ ਪਾਉਦੇ ਹੋ ਪਲੀਜ ਰਪਲਾਈ
@user-qg1xq7qg8u
@user-qg1xq7qg8u 14 күн бұрын
Congratulations di munda da jnm hoea ghare 😂😂😂😂
@user-xr4dg9ob9i
@user-xr4dg9ob9i 14 күн бұрын
Nice video sister ji ❤🎉🎉
@grewalcharnjeet4965
@grewalcharnjeet4965 14 күн бұрын
Congratulations bhene 🎉 ghr da milk ho gya 🎉 hun buffalo Di sabh sambal te milking de v CNN vlog payo
@satwantbrar7370
@satwantbrar7370 14 күн бұрын
ਸਤਿ ਸ੍ਰੀ ਆਕਾਲ ਦੀਦੀ
@Karmjotkaur2601
@Karmjotkaur2601 14 күн бұрын
Didi ji tusi Herbalife join kro weight kt ju
@JasvirKaurThind-j4l
@JasvirKaurThind-j4l 14 күн бұрын
ਅਸੀਂ ਪਟਿਆਲੇ ਤੋਂ ਮੇ ਥੋਡੇ ਬਲੋਗ ਬਹੁਤ ਦੇਖੀਦੀ ਆ
@mukhansingh4738
@mukhansingh4738 14 күн бұрын
ਸਤਿ ਸ੍ਰੀ ਅਕਾਲ ਭੈਣੇ ਵਧਾਈਆਂ ਜੀ❤❤❤😂😂
@thepunjabtimes29
@thepunjabtimes29 14 күн бұрын
If you drink ice in your all drinks fat you eat that freezes in your body don't allow fat to go out with waste matter , if you drink warm water with your all meals your fat won't freeze and weight won't be collected in cells of body
@khushpreetsingh8712
@khushpreetsingh8712 14 күн бұрын
@@thepunjabtimes29 right
@JagroopSingh-hy9je
@JagroopSingh-hy9je 2 күн бұрын
Very very nice video g
@MalkitSingh-fk5lg
@MalkitSingh-fk5lg 14 күн бұрын
ਸਤਿ ਸ੍ਰੀ ਅਕਾਲ ਭੈਣੇ ਘਰ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਈਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਨੇ ਪਹਿਲਾ ਕਮੈਂਟ ਕਰ ਰਹੀ ਆ ਵੀਡੀਓ ਤੁਹਾਡੀ ਰੋਜ ਦੇਖ ਰਹੀ ਆ ਮੈਂ ਤੁਹਾਡੇ ਹੀ ਸ਼ਹਿਰ ਵਿੱਚ ਰਹਿਨੀ ਆ ਤੁਹਾਡੀਆਂ ਵੀਡੀਓਜ ਬਹੁਤ ਵਧੀਆ ਹੁੰਦੀਆਂ ਨੇ
@ManjeetKaur-v7w
@ManjeetKaur-v7w 14 күн бұрын
Herbal life shake pio
@shamsundar9131
@shamsundar9131 14 күн бұрын
Congratulations didi g 🎊🎊🎂🎂🍫 God bless you 🙏🙏🙏🙏🙏🙏🙏🙏🙏
@ParmjeetSingh-ts1of
@ParmjeetSingh-ts1of 14 күн бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@PreetSingh-cg6lv
@PreetSingh-cg6lv 14 күн бұрын
Uk vale bahut slim ne
@Singh273gsifs
@Singh273gsifs 14 күн бұрын
Madam Sof Dania Jeera Mix Karke ik Spoon pa Ke Boal Karke Morning pee namaste Half Hour before Khape Lena
@JaspreetSingh-c6x
@JaspreetSingh-c6x 14 күн бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@user_karan7withkids
@user_karan7withkids 14 күн бұрын
ਸਤਿ ਸ੍ਰੀ ਅਕਾਲ ਜੀ ਦੀ ਤੁਸੀਂ ਇਸ ਭੈਣ ਨੂੰ ਵੇਟ ਘੱਟ ਕਰਨ ਦੀ ਸਲਾਹ ਦਿਓ ਮੈਂ ਇੱਕ ਮਹੀਨੇ ਵਿੱਚ ਛੇ ਲੋਸ ਕੀਤਾ ਹਰਬਲ ਨਿਊਟਰੇਸ਼ਨ ਲੈ ਕੇ ਕੋਚ ਦੀ ਗਾਈਡ ਲੈਣ ਨਾਲ ਤਿੰਨ ਮਹੀਨਿਆਂ ਵਿੱਚ ਆਪਦੇ ਆਈਡਲ ਵੇਟ ਤੇ ਆ ਜਾਈਦਾ ਮੈਂ ਵਰਤਿਆ ਹੋਇਆ ਇਹ ਤੁਸੀਂ ਵੀ ਇਹਨਾਂ ਨੂੰ ਸਲਾਹ ਦਿਓ
@Jotdhaliwal372
@Jotdhaliwal372 14 күн бұрын
ਸੁੱਤੇ ਪਿਆ ਤੋਂ ਕੱਟੇ ਹੀ ਆਉਂਦੇ ਨੇ ਜੀ😊
@jasdeepbrar1350
@jasdeepbrar1350 14 күн бұрын
hanji Sade sutean pea to wacha a gea ji morning pta lagega
@Jotdhaliwal372
@Jotdhaliwal372 14 күн бұрын
@@jasdeepbrar1350 hnji eh bahut var dekhya apa khud v
@Jotdhaliwal372
@Jotdhaliwal372 14 күн бұрын
@@jasdeepbrar1350 ਫਿਰ ਹੀ ਕਹਾਵਤਾਂ ਬਣਦੀਆਂ ਨੇ😊
@tarangill9798
@tarangill9798 14 күн бұрын
Di buffalo suna to phla koi na koi harkat hundo h jdo buffalo soya
@Baljinderkaur87Gosal-ic4mj
@Baljinderkaur87Gosal-ic4mj 14 күн бұрын
ਜੀਰਾ ਹਰੀ ਸੋਫ ਆਜਵਣ ਕੋਲ ਜੀ ਨੂੰ ਪੀਸ ਕੇ ਸੇਵਰੇ ਗਰਮ ਪਾਣੀ ਨਾਲ ਤੇ ਰਾਤ ਨੂ ਵੀ ਗਰਮ ਪਾਣੀ ਨਾਲ ਜੀ ਤੇ 7 ਲੀਟਰ ਪਾਣੀ ਪਿਣਾ ਜੀ
@pindadalifestyle682
@pindadalifestyle682 10 күн бұрын
ਸਾਡੇ ਕਟੀ ਹੋਈ ਆ
@jyotisidhu790
@jyotisidhu790 14 күн бұрын
Didi vjn vdaun ta trika v dsdo plz
@inderbhullar5635
@inderbhullar5635 14 күн бұрын
❤❤
@thepunjabtimes29
@thepunjabtimes29 14 күн бұрын
Haaalon vadevein daliyaan kaadhaa baut jaroori main majh nu soon baad te aas laggan ton baad tel denaa
@ਦੀਪਗਿੱਲ-ਨ8ਤ
@ਦੀਪਗਿੱਲ-ਨ8ਤ 14 күн бұрын
ਮੇਰੀ ਵੱਛੀ ਸਾਰੋ ਪਿੰਡ ਚ ਦੱਸ ਦਿੰਦੀ ਸੀ ਮੈ ਜੇ ਕਿਤੇ ਚਲੀ ਜਾਦੀ ਹੁਣ ਸੁਣ ਤੋ ਬਾਅਦ ਥੋੜਾ ਫਰਕ ਪਿਆ
@VeerpalKaur-bh2xz
@VeerpalKaur-bh2xz 14 күн бұрын
Cute baby Mitha ghatt khayea kro g
@gagandeepkaur311
@gagandeepkaur311 14 күн бұрын
Congratulations for new baby boy 😊
@user-br8xm6xw9o
@user-br8xm6xw9o 14 күн бұрын
Congratulations bhanji 💐🙏, Shukar aa Waheguru da thoda ghar aya ❤️❤️
@harjinderkaur732
@harjinderkaur732 12 күн бұрын
Congratulations beta
@VeerpalKaur-v1f
@VeerpalKaur-v1f 14 күн бұрын
ਸ਼ਾਡੇ ਵੀ ਇਸ ਤਰਾ ਹੀ ਹੋਇਆ
@Gurleenboutiqe
@Gurleenboutiqe 14 күн бұрын
Herbalife nutrition join kro ji definitely weight loss hoige ਸਾਡੇ relative ਨੇ 128 kg loss kita and bilkul fit ne 2year ho gye
@JasmeenSidhu-mn8nf
@JasmeenSidhu-mn8nf 14 күн бұрын
Nice vlog
@shavetaaery4491
@shavetaaery4491 14 күн бұрын
Dii tusi Deni ta ni majh dassyo jaroor
@pindadalifestyle682
@pindadalifestyle682 10 күн бұрын
ਵਧਦੀਆਂ
@rajwantkaur2937
@rajwantkaur2937 14 күн бұрын
Didi tuce organic vinegar peeya kro khali peit, weight loss lae.
@jaspalkaurgill3189
@jaspalkaurgill3189 14 күн бұрын
Green tea v vdhia ji
@jasvirdhaliwal6731
@jasvirdhaliwal6731 14 күн бұрын
ਬਹੁਤ ਬਹੁਤ ਵਧਾਈਆ ਭੈਣ
@JeetSingh-nu4vg
@JeetSingh-nu4vg 14 күн бұрын
Didi vadaia ji befallow suie dia ji
@ramanpreetkaur72
@ramanpreetkaur72 14 күн бұрын
Herbal life nutrition lavo
@harvinderkaur5318
@harvinderkaur5318 14 күн бұрын
ਕਟਰੁ ਨੂੰ ਖਿੱਚੀ ਦਾ ਨ੍ਹਹੀ ਦੁੱਧ ਆਪੇ ਪੀ ਲੈਦੇ ਹਨ
@user-ix3qm3qh9h
@user-ix3qm3qh9h 14 күн бұрын
Chlo hun bhot tym baad buffalo milking di video dekhn nu milyaa krru gii jii 🙏 asli ronak taa ehnaa naal e aa bhne
@shaminderkaur4721
@shaminderkaur4721 14 күн бұрын
।ਮੇਰੀ।ਬੇਟੀ।ਨਾਲ।ਸਪੰਰਕ।ਕਰੋ।ਜੀ।ਤੁਹਾਨੂੰ।ਡੈਟਪਲੈਨ।ਦੇਵੇਗੀ।ਮੇਰੀ।ਬੇਟੀ।ਡੈਟੀਛਨ।ਹੈ।ਜੀ
@rajvinderkauraujlaaujlaauj2076
@rajvinderkauraujlaaujlaauj2076 14 күн бұрын
Aapni beti di id mention kardo plz
@RangPunjabde-zg3os
@RangPunjabde-zg3os 14 күн бұрын
Didi manu message Karo free classes join karo ik var try kar ke dekho please manu bhot vadia lagya
@gurwindersinghghuman5804
@gurwindersinghghuman5804 14 күн бұрын
Awaz ni aa rhi g
@anitakaur3124
@anitakaur3124 13 күн бұрын
svkar bardwaj nu suno KZbin te pkaa bjan gat ju
@VinkalKamboj-q6v
@VinkalKamboj-q6v 14 күн бұрын
Harbal life dey product ise kro jo
@AmanDeep-tq3wo
@AmanDeep-tq3wo 11 күн бұрын
Dr Navdeep Singh slim and strong channel please Ananya videos Dekho Apne Sharir Di aap care karo🙏🙏🙏
@JobenpreetJoben
@JobenpreetJoben 14 күн бұрын
Nice
@Danveer_522
@Danveer_522 14 күн бұрын
God bless you always didi g 🙏
@sukhwindersinghsohi1786
@sukhwindersinghsohi1786 14 күн бұрын
Asi Herbalife system nal judi hoyi a bhut frk painda te apnia sarir diya bimaria ve shi hundia
@Chahalcreations68
@Chahalcreations68 14 күн бұрын
Di Herbal Nutrition lo wait ghatt ju nle koi side effect v nhi
@khushpreetsingh8712
@khushpreetsingh8712 14 күн бұрын
Bilkul glt mai Herbalife nutrition lea liver infection ho gai 3din hospital admit hona pea
@ArmanpreetSingh-jg6nr
@ArmanpreetSingh-jg6nr 14 күн бұрын
mevi harballife leya c odu wait ghat gya c par davare fir vadd gya g
@khushpreetsingh8712
@khushpreetsingh8712 14 күн бұрын
@@ArmanpreetSingh-jg6nr hnji dovara vdh janda
@khushpreetsingh8712
@khushpreetsingh8712 14 күн бұрын
@@ArmanpreetSingh-jg6nr hun assi apne ghr di diet lai de aa swere jeera karh k paani breakfast ch poha lunch ch sbji roti night ch ik ktori sbji
@JashanBawa-su4zr
@JashanBawa-su4zr 14 күн бұрын
ਮੈੰ ਆਪਣਾ ਛੇ ਕਿਲੋ ਵਜਨ ਘਟਾ ਲਿਆ ਦੀਦੀ❤❤
@hardeep2601
@hardeep2601 14 күн бұрын
Kis Tara wait Ghar let's please reply
@Arpancollection369
@Arpancollection369 14 күн бұрын
ਹਾਂ ਜੀ ਦੀਦੀ ਜੀ ਮੈਨੂੰ ਵੀ ਜ਼ਰੂਰ ਦੱਸੋ ​@@hardeep2601
@JashanBawa-su4zr
@JashanBawa-su4zr 14 күн бұрын
@@hardeep2601 ਸਵੇਰੇ ਦੋ ਰੋਟੀਆਂ ਤੇ ਸਾਮ ਨੂੰ ਇਕ ਰੋਟੀ ਦੁਪਹਿਰੇ ਭੁੱਨੇ ਹੋਏ ਚਨੇ ਚਾਹ ਨਾਲ ਚਾਹ ਵੀ ਗੁੜ ਵਾਲੀ ਸੌੰਫ ਪਾ ਕੇ ਸਾਮ ਨੂੰ ਸੈਰ ਕਰਨਾ
@sukhvirkaur-df3qb
@sukhvirkaur-df3qb 14 күн бұрын
ਦੱਸੋ ਪਲੀਜ ਕਿਵੇਂ ਘਟਾਇਆ ਵੇਟ
@JashanBawa-su4zr
@JashanBawa-su4zr 14 күн бұрын
@@sukhvirkaur-df3qb ਸਵੇਰੇ ਖਾੜੀ ਪੇਟ ਜੀਰੇ ਦਾ ਪਾਣੀ ਦਿਨ ਚ ਦੋ ਵਾਰ ਗੁੜ ਵਾਲੀ ਚਾਹ ਸੌੰਫ ਪਾ ਕੇ ਸਵੇਰੇ ਦੋ ਰੋਟੀਆਂ ਤੇ ਸਾਮ ਨੂੰ ਇਕ ਰੋਟੀ ਅਤੇ ਸਾਮ ਨੂੰ ਸੈਰ ਕਰਨਾ
@harmehakpreetsinghmehak8682
@harmehakpreetsinghmehak8682 14 күн бұрын
❤❤❤❤❤❤ nice didi
@jagwantinsa5774
@jagwantinsa5774 14 күн бұрын
didi mera11kilo whet ghat ho giaa 45day ch 32var vala farmoola vartiaa ji
@Harjotbrareditz
@Harjotbrareditz 14 күн бұрын
Oh kive ji please tell me
@JasnoorSohi-ro9uy
@JasnoorSohi-ro9uy 14 күн бұрын
32 ki aa g
@Gurnamanmavi
@Gurnamanmavi 14 күн бұрын
32 ki g
@Harjotbrareditz
@Harjotbrareditz 14 күн бұрын
@@jagwantinsa5774 m ਮੈਨੂ ਲੱਗਦਾ ਰੋਟੀ ਨੂੰ 32 ਵਾਰ ਚਬਾ ਕੇ ਖਾਣ ਵਾਲਾ ਫ਼ਾਰਮੂਲਾ
@HarsimrandeepKaur-n4i
@HarsimrandeepKaur-n4i 14 күн бұрын
Herbalife products use Karo mai use kar rahi ha Mera 2 month vich 10 kg weight loss ho geya ji tusi tari Karo proper guidance de nal
@harpreethundal9425
@harpreethundal9425 14 күн бұрын
Ssa di ma ik gal dasa manu pata ni kow hon hassa ni aonda m thodeaa roj video dekhdi aa
@surjitkaur6404
@surjitkaur6404 14 күн бұрын
Always good blogs G
@veerpalkaurdhillonveerpalk3333
@veerpalkaurdhillonveerpalk3333 14 күн бұрын
ਦੀ ਦੀ ਜੀ ਸਾਡੀ ਵੀ ਐਤਵਾਰ ਆਪ ਸੂਈ ਅਸੀਂ ਰਾਤ ਦੋ ਵਜੇ ਉਠੇ ਜੇਰ ਪੲਈ ਸੀ
@punjabiandejindgi
@punjabiandejindgi 14 күн бұрын
Very nice sharing bahut acchi lagi video
@SukhwinderSingh-wq5ip
@SukhwinderSingh-wq5ip 14 күн бұрын
🎉🎉🎉🎉🎉❤
@sarbjitthind2947
@sarbjitthind2947 14 күн бұрын
ਦੀਦੀ ਅਠੱ ਘੰਟੇ ਖਾਣਾ 16ਘੰਟੇ ਭੁੱਖੇ ਰਹਿਣ ਵੇਟ ਘੱਟ ਜਾਉ
@VeerpalSingh-pv7gb
@VeerpalSingh-pv7gb 14 күн бұрын
ਸਾਡੀ ਵੀ ਅੱਜ ਮੱਝ ਸੂਈ ਐ ਕੱਟਾ ਦਿੱਤਾ ਐ ਸੱਤ ਤਰੀਕ ਨੂੰ ਦਿਨ ਪੂਰੇ ਹੋਣੇ ਸੀ ਪਹਿਲਾ ਹੀ ਸੂ ਪੲਈ
@RangPunjabde-zg3os
@RangPunjabde-zg3os 14 күн бұрын
Didi manu message Karo je weight lose karna ,ਘਰ ਬੈਠ ਕੇ free classes join karo
Dad gives best memory keeper
01:00
Justin Flom
Рет қаралды 21 МЛН
Running With Bigger And Bigger Feastables
00:17
MrBeast
Рет қаралды 216 МЛН
小丑妹妹插队被妈妈教训!#小丑#路飞#家庭#搞笑
00:12
家庭搞笑日记
Рет қаралды 34 МЛН
Dad gives best memory keeper
01:00
Justin Flom
Рет қаралды 21 МЛН