Asa Di Vaar Keertan | Read Along | No Shabads in between

  Рет қаралды 1,225,346

All About Sikhi

All About Sikhi

Күн бұрын

Asa Di Vaar Keertan read along with lyrics by Sant Niranjan Singh Ji Jawaddi Kalan Wale

Пікірлер: 670
@nindisingh6198
@nindisingh6198 3 жыл бұрын
Best representation in Punjabi and English will connect our new generation and non Sikh Sangat with Gurbani. From UK Waheguru kirpa kare
@gursimranpreetsingh1365
@gursimranpreetsingh1365 2 жыл бұрын
Waheguru ji 🙏🏾🙏🏾🙏🏾🙏🏾🙏🏾🌹🌹❤️❤️🌺🌺🌷🌷💐
@HarbhajanSingh-jn5gx
@HarbhajanSingh-jn5gx 2 жыл бұрын
ManjitkourwosukhwindersinvhNallLohiankhass
@HarbhajanSingh-jn5gx
@HarbhajanSingh-jn5gx 2 жыл бұрын
HarbhjnsinghHarpreetsinghDavgun
@manjindersinghkhalsa490
@manjindersinghkhalsa490 2 жыл бұрын
E cs wqqwer e cs wqqwer w w my phone wwwre w w my mom qq aa rhi q and I am a good day for you and I am a very happy birthday is the only thing you have to do do you think you can get you have to do with it to be in my life for a good time with my family and I have a great time I was in my heart and new one day of school of the year and I am so sukh moko sant ho W w w my phone wwwre
@emmvee9359
@emmvee9359 Жыл бұрын
Okk I tuition
@karmjit51
@karmjit51 9 ай бұрын
ਮਨ ਨੂੰ ਬੌਹਤ ਸਕੂਨ ਮਿਲਦਾ ਇਸ ਬਾਣੀ ਨੂੰ ਸਰਵਣ ਕਰ ਕੇ ਵਾਹਿਗੁਰੂ ਰਾਗੀ ਜਥੇ ਨੂੰ ਹੋ ਵੀ ਚੜ੍ਹਦੀ ਕਲਾ ਬਖਸ਼ਣ ਜੀ 🙏🙏
@amritsingh8798
@amritsingh8798 11 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਰੱਖੀ ਗਰੀਬ ਦੀ ਲਾਜ ਜੀ ਕਰੀਂ ਨਾ ਕਿਸੇ ਦਾ ਮੁਹਥਾਜ ਜੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kaurdarshan5770
@kaurdarshan5770 4 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ❤❤❤❤❤❤❤❤❤❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕ੍ਰਿਪਾ ਕਰੋ ਜੀ
@ArnavSandhu-lw9jk
@ArnavSandhu-lw9jk 9 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇਰੀ ਕਮਾਂਈ ਕੋਈ ਵਰਨ ਨਹੀਂ ਕਰ ਸਕਦਾ ਇਨੀ ਕਿਰਪਾ ਤੇਰੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉🎉🎉
@politicalsocialmedia9484
@politicalsocialmedia9484 7 ай бұрын
ਰੂਹ ਨੂੰ ਸਕੂਨ ਦੇਣ ਵਾਲੀ ਬਾਣੀ ਹੈ ਵਾਹਿਗੁਰੂ ਜੀ ਧੰਨ ਤੇਰੀ ਵਡਿਆਈ ਦਾਤਿਆ 🙏
@sukhpreetkaur8219
@sukhpreetkaur8219 9 ай бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊😊
@jsingh6822
@jsingh6822 Ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@KamalpreetKaur-z6s
@KamalpreetKaur-z6s 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏🌹🌹🌹🙏🌹🌹🙏
@gurdevsingh92
@gurdevsingh92 5 ай бұрын
ਆਸਾ ਦੀ ਵਾਰ ਦਾ ਪਾਠ ਸੁਣਕੇ ਰੂਹ ਖੁਸ਼ ਹੋ ਗਈ ਞਾਹਿਗੁਰੂ ਚੈਨਲ ਨੂੰ ਚੜਦੀ ਚਲਾ ਬਖਸ਼ੇ..
@JasbirSingh-fk7ii
@JasbirSingh-fk7ii 5 ай бұрын
ਗੁਰਬਾਣੀ ਦਾ ਉਪਦੇਸ਼ ਸਾਨੂੰ ਬਾਹਰਮੁੱਖੀ ਸਾਰੇ ਪਾਖੰਡ ਕਰਮ ਰੰਗ ਪਹਿਰਾਵੇ ਕਾਂਡ ਛੱਡਕੇ ਅੰਤਰਮੁੱਖੀ ਹੋਣ ਦੀ ਸਖਤ ਹਦਾਇਤ ਕਰਦੀ ਹੈ ਜੋ ਪਰਮਾਤਮਾ ਦਾ ਅਸਲ ਮਾਰਗ ਹੈ। ਗੁਰਬਾਣੀ ਦਾ ਅਸਲ ਸਤਿਕਾਰ ਗੁਰਬਾਣੀ ਦਾ ਉਪਦੇਸ਼ ਮੰਨਣਾ ਹੈ।
@ArnavSandhu-lw9jk
@ArnavSandhu-lw9jk 13 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RamchandSolnkey
@RamchandSolnkey Жыл бұрын
ਧੰਨ ਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ
@ArnavSandhu-lw9jk
@ArnavSandhu-lw9jk 5 ай бұрын
🌹🙏🏻🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉🎉🎉🎉🎉🎉🎉🎉❤
@pritamlamba7284
@pritamlamba7284 8 ай бұрын
WAHEGURUJI. SATNAM. SHRI. WAHEGURUJI. MEHR. KARNA. merrsatGiruji
@iqbalsingh82
@iqbalsingh82 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@politicalsocialmedia9484
@politicalsocialmedia9484 Ай бұрын
ਅੰਮਿ੍ਤ ਵਰਸਦਾ ਕੱਲੇ ਕੱਲੇ ਸ਼ਬਦ ਵਿੱਚੋਂ ,,ਵਾਹਿਗੁਰੂ ਜੀ ❤
@ShindaGill-c9x
@ShindaGill-c9x Ай бұрын
ਬਹੁਤ ਸਕੂਨ ਭਰੀ ਗੁਰਬਾਣੀ ਆ ਆਸ਼ਾ ਦੀ ਵਾਰ ਮੈਂ ਨਿਕਾ ਜਾ ਹੁੰਦਾ ਸੀ ਤੇ ਮੈਂ ਜਦ ਵੀ ਆਪਣੀ ਨਾਨੀ ਜੀ ਕੋਲ ਜਾਂਦਾ ਹੁੰਦਾ ਸੀ ਤੇ ਮੇਰੇ ਨਾਨਕੀ ਨਾਨੀ ਜੀ ਦੇ ਘਰ ਦੇ ਕੋਲ ਹੀ ਗੁਰਦੁਆਰਾ ਸਾਹਿਬ ਸੀ ਤੇ ਓਥੇ ਸ਼ਾਮ ਵੇਲੇ ਆ ਗੁਰਬਾਣੀ ਚਲਦੀ ਹੁੰਦੀ ਸੀ ਤੇ ਸੁਣ ਕੇ ਬਹੁਤ ਸਕੂਨ ਮਿਲਦਾ ਹੁੰਦਾ ਸੀ ਵਾਹਿਗੁਰੂ ਜੀ ਭਾਈ ਸਾਬ ਜੀ ਨੂੰ ਚੜਦੀ ਕਲਾ ਵਿਚ ਰੱਖਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏
@sahibjitsingh6217
@sahibjitsingh6217 7 ай бұрын
ਧੰਨ ਗੁਰ ਨਾਨਕ ਤੂੰਹੀ ਨਿਰੰਕਾਰ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ।।
@MohinderSingh-gs8bf
@MohinderSingh-gs8bf 2 ай бұрын
ਧੰਨ ਬਾਬਾ ਨਾਨਕਾ, ਧੰਨ ਹੈ ਤੂੰ
@sadsong3378
@sadsong3378 Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਭ ਤੇ ਮੇਹਰ ਕਰੇਉ ਜੀ
@ArnavSandhu-lw9jk
@ArnavSandhu-lw9jk 7 ай бұрын
🌹🙏🏻🌹 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਦੇ ਸਿਰ ਤੇ ਹੱਥ ਰੱਖਨਾ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉❤🎉🎉🎉🎉
@iqbalsingh82
@iqbalsingh82 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ArnavSandhu-lw9jk
@ArnavSandhu-lw9jk 3 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਕਿਰਪਾ ਦਾ ਹੱਥ ਸਿਰ ਤੇ ਰੱਖਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉🎉🎉🎉
@taransingh5353
@taransingh5353 11 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ।
@sukhmander-mu8th
@sukhmander-mu8th 2 ай бұрын
ਭਾਈ ਸੁਰਜਨ ਸਿੰਘ ਜੀ ਤੋਂ ਬਾਦ ਇਸ ਅਵਾਜ਼ ਨੇ ਆਸਾ ਦੀ ਵਾਰ ਸੁਣਨ ਦਾ ਓਹੀ ਆਨੰਦ ਦਿੱਤਾ ਹੈ।
@werehere3314
@werehere3314 Ай бұрын
Eh kisdi avaj hai
@gyanchandbathla372
@gyanchandbathla372 2 жыл бұрын
धन धन गुरु रामदास जी मेहर करो वाहे गुरु जी Waheguru ji 🙏🙏
@balrajsingh5727
@balrajsingh5727 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵੀਚਾਰੁ
@malhisaab971
@malhisaab971 Жыл бұрын
Wahe guru ji wahe guru ji wahe guru ji wahe guru ji🙏🙏🙏🙏🙏🙏
@jagmohansinghsidhu4873
@jagmohansinghsidhu4873 Жыл бұрын
ਮਾਨਵਤਾ ਨੂੰ ਸੱਚ ਦਾ ਮਾਰਗ ਦਰਸ਼ਨ ਕਰਨ ਵਾਲੀ ਬਾਣੀ 🙏🏼
@salwinderkaur10
@salwinderkaur10 9 ай бұрын
Dhan dhan Guru Ramdas ji waheguru ji waheguru ji waheguru ji waheguru ji waheguru ji waheguru ji waheguru ji ka khalsa waheguru Ji ki Fateh sarbat da bhala Karo ji waheguru ji parwar te mehar kro ji samat baksho ji
@kulwantkaur9703
@kulwantkaur9703 3 жыл бұрын
ਵਾਹਿਗੁਰੂ ਜੀ ,ਬਹੁਤ ਵਧੀਆ ੳੁਪਰਾਲਾ ਜੀ । ਕੋਟਾਿਨ ਕੋਟਿ ਧੰਨਵਾਦ ਜੀ।
@SatnamSingh-xl9qt
@SatnamSingh-xl9qt 27 күн бұрын
3:46 ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਇਹ ਸ਼ਬਦ ਸੁਣ ਕੇ,🙏🙏🌄
@nishansinghdhillon5941
@nishansinghdhillon5941 Жыл бұрын
ਵਾਹਿਗੁਰੂ ਜੀ
@sahibjitsingh6217
@sahibjitsingh6217 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@sarjitnijhar5337
@sarjitnijhar5337 5 ай бұрын
WAHAGUR ji WAHAGUR ji satnam ji satnam ji ❤❤❤❤❤❤❤
@MANJITSINGH-qu1yo
@MANJITSINGH-qu1yo 8 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@pindabrar5087
@pindabrar5087 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@GurjitLally-t5s
@GurjitLally-t5s 11 ай бұрын
Wahaguru ji maher kro sareya utay 🙏🏼 ♥️
@jbsinghacc
@jbsinghacc 3 жыл бұрын
🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ।।🙏
@Mohanjit-Kaur
@Mohanjit-Kaur 3 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਰਾਮਦਾਸ ਗੁਰੂ ਜੀ ❤❤❤❤❤❤❤
@karamjeetkaur5488
@karamjeetkaur5488 9 ай бұрын
Waheguru ji❤waheguru ji🙏🌹 dhan guru Nanak dev ji❤
@iqbalsingh82
@iqbalsingh82 2 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GursaranSingh-ok8bt
@GursaranSingh-ok8bt Жыл бұрын
🎉
@vikasgupta5200
@vikasgupta5200 Жыл бұрын
Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru
@ArnavSandhu-lw9jk
@ArnavSandhu-lw9jk 3 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਰੱਖੀਂ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਥਾਜ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉🎉🎉🎉
@vanshdeepsingh1160
@vanshdeepsingh1160 7 ай бұрын
Dhan dhan guru nanak dev ji 🙏🙏🏠🙏🙏 dhan dhan guru ramdasji ji 🙏🙏❤️🌹 dhan dhan guru Gobind Singh Ji 🙏🙏❤️❤️🙏🙏 dhan dhan guru granth sahib ji 🙏🙏 dhan dhan baba deep singh ji 🙏🙏🏠🙏❤️🌹🌹❤️❤️🙏🙏🙏🙏
@kushvantsingh6772
@kushvantsingh6772 Жыл бұрын
Waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤ waheguru ji waheguru ji
@Gm123-fs6ul
@Gm123-fs6ul 3 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🌺🌸🌻🙏🙏🙏🙏🙏
@santoshkaur2848
@santoshkaur2848 5 ай бұрын
Waheguru ji waheguru ji 🙏❤️
@kushvantsingh6772
@kushvantsingh6772 Жыл бұрын
Waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤
@ArnavSandhu-lw9jk
@ArnavSandhu-lw9jk 8 ай бұрын
🌹🙏🏻🌹💐💐 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਕਿਰਪਾ ਕਰਨੀ ਵਾਹਿਗੁਰੂ ਜੀ ਵਾਹਿਗੁਰੂ ਜੀ ❤🎉🎉🎉🎉🎉
@GurpreetKaur-ic5yt
@GurpreetKaur-ic5yt 2 ай бұрын
Waheguru ji ka Khalsa waheguru ji ki fateh ji waheguru waheguru Ji ka ❤❤❤❤❤🙏🏻
@palwindersingh7529
@palwindersingh7529 Жыл бұрын
Waheguru ji waheguru ji waheguru ji waheguru ji waheguru ji
@SurjanSingh-jz4pl
@SurjanSingh-jz4pl Жыл бұрын
ਧੰਨ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਜੀ ☬☬☬☬☬
@Mohanjit-Kaur
@Mohanjit-Kaur 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉🎉🎉❤❤❤❤❤
@politicalsocialmedia9484
@politicalsocialmedia9484 Ай бұрын
ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਸਾਦਿ !!
@surinderkaur5228
@surinderkaur5228 Ай бұрын
🙏🌳🌹🌷❤️ਵਾਹਿਗੁਰੂ ਜੀ❤️🌷🌹🌳🙏
@RamanDeep-x4e
@RamanDeep-x4e 6 ай бұрын
ਆਸਾ ਦੀ ਵਾਰ ਦਾ ਪਾਠ ਮਨ ਦੀ ਆਸਾ ਨੂੰ ਪੂਰਾ ਕਰਦਾ ਹੈ। ਵਾਹਿਗੁਰੂ ਜੀ
@ahmetcemil3793
@ahmetcemil3793 Ай бұрын
Dhan Dhan sri guru Ram das Sahib ji❤❤❤❤🙏🙏🙏🙏🙏🙏🙏🙏
@ManpreetKamboj-v7g
@ManpreetKamboj-v7g 2 ай бұрын
Dhan guru Ramdas ji
@lakhvirkaur9761
@lakhvirkaur9761 Жыл бұрын
Bhut achy path Sunky a aanand gea ,Waheguru aasees bakhsn g
@hardialsinghsingh8666
@hardialsinghsingh8666 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jaswindersingh788
@jaswindersingh788 Жыл бұрын
Waheguruji ka Khalsa waheguruji ki Fatheh
@gillsaab-yb5rc
@gillsaab-yb5rc Ай бұрын
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏
@Gm123-fs6ul
@Gm123-fs6ul 4 ай бұрын
ਸਤਿਨਾਮ ਸ੍ਰੀ ਵਾਹਿਗੁਰੂ 🌻🌸🌺🙏
@surjeetkaur1501
@surjeetkaur1501 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji APNI mehar Karna ji 👏
@MandeepSingh-i8f
@MandeepSingh-i8f 7 ай бұрын
Satname Sri Wahiguru Bharat he sakon malying path
@santoshkaur2848
@santoshkaur2848 8 ай бұрын
Satnam Sri waheguru ji 🙏❤️🙏❤️🙏❤️🙏❤️🙏❤️🙏❤️🙏
@nickdhillon113
@nickdhillon113 Жыл бұрын
Waheguru ji ka Khalsa Waheguru ji ke Fatha 🙏☝️💯
@charanjeetkour8670
@charanjeetkour8670 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ka khalsa waheguru ji ki fateh.
@politicalsocialmedia9484
@politicalsocialmedia9484 3 ай бұрын
ਵਾਇਰਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨਿਹ, ਸਿਰਉੱਡ ਉੱਡ ਰਾਵਾ ਝਾਟੇ ਪਾਏ ਦੇਖੇ ਲੋਕ ਹੱਸੇ ਘਰਿ ਜਾਇ ! ਰੋਟੀਆਂ ਕਾਰਣਿ ਪੂਰਹਿ ਤਾਲਿ ! ਆਪਿ ਪਛਾੜਹਿ ਧਰਤੀ ਨਾਲ ! ❤
@deepshrma6980
@deepshrma6980 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurmailSingh-gz3wp
@GurmailSingh-gz3wp 9 ай бұрын
❤ waheguru waheguru waheguru waheguru waheguru ji mehar Karo ji charhdi kalan bakhchho ji
@sarjitnijhar5337
@sarjitnijhar5337 4 ай бұрын
WAHAGUR ji WAHAGUR ji satnam ji, dhan Dhan SHRI Baba NANAK ❤❤❤❤❤❤❤❤❤
@mskhalsa7784
@mskhalsa7784 2 жыл бұрын
Bahut hi jayda vadiya eng di vaikaya and punjabi vich. So VERY great Gurbani. WAHEGURU G MEHAR KARE sangtan tw MEHAR KARE
@baljitkaur9238
@baljitkaur9238 2 жыл бұрын
Beautiful voice beautiful explain heart touch dhan dhan Shri guru ramdaas ji 👍👍👍👍👍👍
@AjitSingh-ls2qe
@AjitSingh-ls2qe Жыл бұрын
❤❤❤❤❤❤😂❤😂❤❤😂❤❤❤❤❤❤
@japneetkaur5959
@japneetkaur5959 10 ай бұрын
Dhan dhan shri guru ramdas ji🙏
@HarbhajanUppal-l7c
@HarbhajanUppal-l7c 3 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ❤❤
@sukhdevsingh8961
@sukhdevsingh8961 2 жыл бұрын
ਵਾਹਿਗੁਰੂ ਜੀ ਭਲੀ ਕਰਨੀ ਸ਼ੁਕਰ ਹੈ
@MannatKour-p8y
@MannatKour-p8y Жыл бұрын
Rabb da gungaan krn vale virle hunde ,inni mithi voice ,,Us mata parnaam
@gurbachanbajwa967
@gurbachanbajwa967 8 ай бұрын
Dhan Dhan Shri Guru Nanak Dev Ji WaheGuru Ji WaheGuru Ji ❤🎉🎉❤SatNam Shri Guru Sahib Ji WaheGuru Ji ❤🎉
@gurbhejsinghdhaliwal4640
@gurbhejsinghdhaliwal4640 2 ай бұрын
ਵਾਹਿਗੁਰੂ ਜੀ ਮਿਹਰ ਭਰੇ ਸਿਰ ਤੇ ਹੱਥ ਰੱਖਯੂ
@kulwindersingh-lw3gu
@kulwindersingh-lw3gu 10 ай бұрын
Waheguru ji ka khalsa Waheguru ji ki fateh
@KulwantSingh-by1ko
@KulwantSingh-by1ko Жыл бұрын
waheguru ji ka khalsa waheguru ji ki fateh 🌹
@politicalsocialmedia9484
@politicalsocialmedia9484 3 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ ਦਾਤਿਆ 🙏
@banikhurana3383
@banikhurana3383 2 жыл бұрын
This asa di vaar is the love of my life 🤍 waheguru ji 🙏🏻
@Gogi2233
@Gogi2233 2 жыл бұрын
Asa di warr puri uadd hoju gi ji mooh jaaani jah dekh keh hi parh Hundi
@jatindersinghkhurana876
@jatindersinghkhurana876 2 жыл бұрын
@@Gogi2233 oòppòpp1
@princesharma3742
@princesharma3742 2 жыл бұрын
Same
@tasmeen69arts
@tasmeen69arts Жыл бұрын
So true💯
@Bahadursingh-lj2gm
@Bahadursingh-lj2gm Жыл бұрын
​@@Gogi2233lp
@ManjeetsinghDhaliwal-c9t
@ManjeetsinghDhaliwal-c9t Жыл бұрын
Waheguru ji Waheguru ji Waheguru ji Waheguru ji Waheguru ji
@palwindersingh7529
@palwindersingh7529 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ranjitsingh2139
@ranjitsingh2139 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhjitvirk702
@sukhjitvirk702 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@Gurdipsingh708
@Gurdipsingh708 9 ай бұрын
🎉🎉🎉🎉🎉🎉🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉
@parmindersahi9885
@parmindersahi9885 6 ай бұрын
❤ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤ ਸਵਾਸ ਸਵਾਸ ਗੁਰੂ ਰਾਮਦਾਸ ❤👏
@ranvirsr7401
@ranvirsr7401 4 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru 💟 thanku thanku
@rameshgianani3374
@rameshgianani3374 Жыл бұрын
BEST OF MY LIFE AASADEEWAR
@sarjitnijhar5337
@sarjitnijhar5337 5 ай бұрын
Sat Sri akal ,very nice n clear kritan,WAHAGUR hi WAHAGUR ji satnam ji with love❤❤❤❤❤❤❤
@pandherjagdish9470
@pandherjagdish9470 10 ай бұрын
Waheguru ji ka Khalsa Waheguru ji ki Fateh ❤
@HarbhajanUppal-l7c
@HarbhajanUppal-l7c 3 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰਨੀ ਜੀ ਦੁੱਖਾਂ ਕਲੇਸ਼ਾਂ ਚੋਂ ਬਾਹਰ ਕੱਢੋ ਜੀ❤❤
@tarloksinghsembhi7363
@tarloksinghsembhi7363 7 күн бұрын
ਸਤਿਨਾਮ ਵਾਹਿਗੂਰ ਸਤਿਨਾਮ ਵਾਹਿਗੂਰ
@sarjitnijhar5337
@sarjitnijhar5337 5 ай бұрын
WAHAGUR JI WAHAGUR JI SATNAM JI SATNAM JI ❤❤❤❤❤❤❤
@iqbalsingh82
@iqbalsingh82 2 жыл бұрын
Dhan Dhan Guru Ramdas ji 🙏
@pritpalkaur5600
@pritpalkaur5600 Жыл бұрын
ਵਾਹ ਵਾਹ ਵਾਹ ਵਾਹਿਗੁਰੂ ਜੀ ੲਿਸ ਮਨ ਬਚੇ ਨੂੰ ਕੀਤੇ ਕਰਮਾ ਦੀ ਮਾਫ਼ੀ ਬਖਸ਼ੋਜੀਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🐽🐽🐽🐽✅👍✅✅
Asa Di Vaar | Bhai Balwinder Singh Rangila | Read Along | Learn Gurbani
1:10:11
Rehras Sahib (Read Along Path) | Nitnem Bhai Manpreet Singh Ji Kanpuri | Shabad Gurbani Kirtan Live
20:16
Shabad Kirtan Gurbani - Divine Amrit Bani
Рет қаралды 7 МЛН
怎么能插队呢!#火影忍者 #佐助 #家庭
00:12
火影忍者一家
Рет қаралды 39 МЛН
Mom had to stand up for the whole family!❤️😍😁
00:39
龟兔赛跑:好可爱的小乌龟#short #angel #clown
01:00
Super Beauty team
Рет қаралды 61 МЛН
Fake watermelon by Secret Vlog
00:16
Secret Vlog
Рет қаралды 23 МЛН
Asa Di Vaar - Sikh Prayer
42:24
RajKaregaKhalsanet
Рет қаралды 1,1 МЛН
ਆਸਾ ਦੀ ਵਾਰ | Aasa di waar 🙏 #gurnaaztv
31:45
Gurnaaz TV
Рет қаралды 181 М.
Sukhmani sahib paath
1:22:57
Sirjan Satgur Music
Рет қаралды 2 МЛН
怎么能插队呢!#火影忍者 #佐助 #家庭
00:12
火影忍者一家
Рет қаралды 39 МЛН