ਅਸਲੀ ਝੱਟ ਤਾਂ ਅੱਜ ਹੈ ਦੇਖਣ ਵਾਲੀ 😊|| happy village lifestyle of Punjab by Dullat Family vlogs ||

  Рет қаралды 10,344

Dullat family vlogs

Dullat family vlogs

Күн бұрын

Пікірлер: 57
@parmviraujla3640
@parmviraujla3640 2 ай бұрын
ਬਹੁਤ ਮਿਹਨਤ ਦਾ ਕੰਮ ਆ ਖੇਤੀ ਬਾੜੀ ਦਾ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
@MandeepSingh-j7d
@MandeepSingh-j7d 2 ай бұрын
ਸਤਿ ਸ੍ਰੀ ਅਕਾਲ ਜੀ
@balwindervirk9138
@balwindervirk9138 2 ай бұрын
Nice Video 🙏❤️Binder Germany
@SharanjitKaur-xs2wz
@SharanjitKaur-xs2wz 2 ай бұрын
ਦੀਦੀ ਏ ਮਾਸੀ ਸੋਡੇ ਘਰ ਕਾਤਾ ਨੀ ਆਦੀ ਲਵੀਂ ਕੇ ਘਰ ਰਹੀਦੀ ਹੈ ਜਵਾਬ ਜਰੂਰ ਦੇਣਾ ਬਹੁਤ ਬਹੁਤ ਸੋਹਣੀ ਵੀਡੀਓ ਹੈ 🎉🎉🎉🎉🎉🎉
@preetpatialvi
@preetpatialvi 2 ай бұрын
Waheguru ji ❤❤
@CharanjitGrewal-l1c
@CharanjitGrewal-l1c 2 ай бұрын
Very nice
@Gagan_dhillon2015
@Gagan_dhillon2015 Ай бұрын
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤❤🎉🎉🎉🎉
@GurpreetSingh-f5t4w
@GurpreetSingh-f5t4w 2 ай бұрын
ਬਹੁਤ ਸੋਹਣੀ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਅਸੀਂ ਵੀ ਪਾਉਣਾ ਭਾਣੇ ਚਾਰ ਤੁਸੀਂ ਕਿੰਨੀਆਂ ਟਰਾਲੀਆਂ ਬਣਾਈਆਂ ਜਰੂਰ ਦੱਸਣਾ❤🎉🎉❤❤❤
@dullatfamilyvlogs3280
@dullatfamilyvlogs3280 2 ай бұрын
20
@KamaljeetkaurTiwana-h2b
@KamaljeetkaurTiwana-h2b 2 ай бұрын
Very very nice video di 👍👍👍👍👍
@GurvinderSingh-jg4nn
@GurvinderSingh-jg4nn 2 ай бұрын
ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ 🙏🙏
@VeerpalKaur-qu8yl
@VeerpalKaur-qu8yl 2 ай бұрын
❤❤❤❤❤❤❤❤❤❤
@happymaan7717
@happymaan7717 2 ай бұрын
ਸਤਿ ਸ੍ਰੀ ਆਕਾਲ ਭੈਣੇ 🙏👍
@ArpanBawa
@ArpanBawa 2 ай бұрын
ਸਤਿ ਸ੍ਰੀ ਆਕਾਲ ਭੈਣੇ ਬਹੁਤ ਹੀ ਵਧੀਆ ਵੀਡੀਉ ਭੈਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਹੱਸਦੇ ਵੱਸਦੇ ਰਹੋ ਭੈਣੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐
@dullatfamilyvlogs3280
@dullatfamilyvlogs3280 2 ай бұрын
🙏🏻🙏🏻
@Pindergurusar
@Pindergurusar 2 ай бұрын
Sat sri akal didi ji ❤❤
@gurleankaur930
@gurleankaur930 2 ай бұрын
Waheguru ji ❣️❣️🙏
@JustEnjoy-p4g
@JustEnjoy-p4g 2 ай бұрын
Eh achar nahi pouna chaida
@pokemongaming4458
@pokemongaming4458 2 ай бұрын
Nice video God bless you all family members 🎉🎉🎉🎉🎉❤❤❤❤❤❤❤
@samandeepsingh3816
@samandeepsingh3816 2 ай бұрын
ਅਚਾਰ ਪੈਂਦਾ ਕਿ ਜਾਗੋ ਨਿਕਲ ਦੀ ਐ ਭੈਣੇ ਗਰਮੀ ਨਾਲ ਤਾਂ ਬੰਦਿਆਂ ਦਾ ਧੂੰਆਂ ਨਿਕਲਿਆ ਪਿਐ
@SurinderKaur-u2z
@SurinderKaur-u2z 2 ай бұрын
Wahegurujj Wahegurujj Wahegurujj Wahegurujj Wahegurujj ❤❤❤❤❤
@Danveer_522
@Danveer_522 2 ай бұрын
Sat Shri akal didi g
@SukhpalAulakh-mh6tr
@SukhpalAulakh-mh6tr 2 ай бұрын
Nice dd theek o
@sonysidhu7451
@sonysidhu7451 2 ай бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਬਹੁਤ ਹੀ ਵਧੀਆ ਬਲੌਗ ਜੀ। ਅੰਟੀ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਜੀ 🙏🙏❤️❤️ਮੇਰੇ ਖ਼ਾਲਸਾ ਅੰਕਲ ਜੀ ਬਹੁਤ ਕੰਮ ਕਰਦੇ ਨੇ। ਨਾਲੇ ਹਰ ਟਾਈਮ ਹੱਸਦੇ ਦੇ ਹੱਸਦੇ। ਸਹੀ ਕਿਹਾ ਹੱਸਦਿਆਂ ਦੇ ਘਰ ਵਸਦੇ। ਮੈਨੂੰ ਵੀ ਮੱਚਿਆ ਸੜਿਆ ਬੰਦਾ ਬਹੁਤ ਬੁਰਾ ਲੱਗਦਾ ਜੀ। ਮੇਰੇ ਮਾਤਾ ਜੀ ਤੁਹਾਡਾ ਬਲੌਗ ਰੋਜ਼ਾਨਾ ਦੇਖਦੇ ਨੇ ਕਹਿ ਦਿੰਦੇ ਨੇ ਲਾ ਵੇ! ਸੋਨੀ ਤੇਰੀ ਹਰਕੀਰਤ ਅੰਟੀ ਆਲੀ ਵੀਡਿਉ ਦੇਖੀਏ ਓਹ ਤਾਂ ਜੀ ਲਵਾ ਦਿੰਦੇ ਨੇ🙏🙏😊😊ਜੁੱਗ ਜੁੱਗ ਜੀਓ ਜੀ।ਤੁਹਾਡਾ ਆਪਣਾ ਸੋਨੀ ਸਿੱਧੂ ਮਾਨਸਾ ਤੋਂ ❤❤
@dullatfamilyvlogs3280
@dullatfamilyvlogs3280 2 ай бұрын
🙏🏻🙏🏻❤️
@Veerpalbrar0
@Veerpalbrar0 2 ай бұрын
ਭੈਣੇ ਅੱਗੇ ਲੋਕ ਤਾਜੇ ਤਾਜੇ ਚਰੀ ਦੇ ਪੱਠੇ ਲਏ ਕੇ ਆਉਂਦੇ ਸੀ ਹਨਾਂ ਹੁਣ ਆ ਕੀ ਰਿਵਾਜ ਆਗਿਆ ਉਹ ਸੌਖਾ ਕੰਮ ਸੀ ਕੇ ਆ ਤੇਰੀ ਭੈਣ ਵੀਰਪਾਲ ਕੌਰ ❤ ਵੀਡਿਓ ਸੋਣਾ 👍💯
@dullatfamilyvlogs3280
@dullatfamilyvlogs3280 2 ай бұрын
🙏🏻🙏🏻
@AkashBhangu-b4t
@AkashBhangu-b4t 2 ай бұрын
ਦੀਦੀ ਏ ਕਿਹੜੀ ਮਾਸੀ ਦਾ ਘਰ ਆ ਜੀ ਜੇਹੜੇ ਲਵੀਂ ਕੇ ਰਹਿੰਦੇ ਹਨ ਜੀ ਜ਼ਰੂਰ ਦੱਸੋ ਜੀ
@KulwinderKaur-gb9xg
@KulwinderKaur-gb9xg 2 ай бұрын
ਸਤਿ ਸ੍ਰੀ ਅਕਾਲ ਭੈਣ ਇਹ ਚਾਰ ਖਰਾਬ ਨਹੀਂ ਹੁੰਦਾ
@sarabjeetsidhu398
@sarabjeetsidhu398 2 ай бұрын
🙏🙏
@ParmjeetSingh-uh9wi
@ParmjeetSingh-uh9wi 2 ай бұрын
❤❤❤❤❤❤
@SukhwinderSingh-wq5ip
@SukhwinderSingh-wq5ip 2 ай бұрын
❤❤
@ParmjeetKaur-lg5fr
@ParmjeetKaur-lg5fr 2 ай бұрын
Nice video g
@jodhvir4825
@jodhvir4825 2 ай бұрын
🙏🏻🙏🏻
@gurinderkaur490
@gurinderkaur490 2 ай бұрын
Hard work
@SatveerMann-e8r
@SatveerMann-e8r 2 ай бұрын
Nice❤
@Baljit-t2h
@Baljit-t2h 2 ай бұрын
Gbu🎉🎉🎉❤❤
@ravinderkaur3591
@ravinderkaur3591 2 ай бұрын
🙏🙏🙏🙏👌👌
@sukhvirkaur-df3qb
@sukhvirkaur-df3qb 2 ай бұрын
ਦੀਦੀ ਮੱਕੀ ਵਾਲੇ ਥਾਂ ਕਿਹੜਾ ਝੋਨਾ ਲਾਉਣਾ ਤੁਸੀ
@dullatfamilyvlogs3280
@dullatfamilyvlogs3280 2 ай бұрын
PR 26
@harindersingh5547
@harindersingh5547 2 ай бұрын
Bhain raj navi ka ghar kidi door he desyeo
@dullatfamilyvlogs3280
@dullatfamilyvlogs3280 2 ай бұрын
Hnji
@harmanshergill5908
@harmanshergill5908 2 ай бұрын
ਹਰਕੀਤ ਭੈਣੇ ਤੁਸੀਂ ਇਹ ਦੱਸੋ ਵੀ ਜਿਹੜੇ ਤੁਸੀਂ ਨੇ ਚੁਲੇ ਹਾਰਾ ਲਿਆ ਹੋਇਆ ਇਸ ਦੇ ਵਿੱਚ ਮਿੱਟੀ ਲਾਈ ਹੀ ਹੋਈ ਹੈ ਕੋ ਇਸ ਤਰ੍ਹਾਂ ਹੀ ਹਾਰੇ ਦੇ ਵਿੱਚ ਅੱਗ ਪਾ ਲਈ ਜਾਂ ਚੁੱਲੇ ਦੇ ਵਿੱਚ ਪਾ ਲਈ ਇਸ ਗੱਲ ਬਾਰੇ ਭੈਣੇ ਜਰੂਰ ਜਰੂਰ ਦੱਸਣਾ ਭੈਣੇ ਮੇਰਾ ਨਾਮ ਬੋਲ ਦਿਓ ਮਨਦੀਪ ਕੌਰ ਦਿਆਲਗੜ ਦਿੜਬਾ ਸੈਡ
@VeerpalKaur-u1l
@VeerpalKaur-u1l 2 ай бұрын
Nice 👍
@sarbjitkaur7520
@sarbjitkaur7520 2 ай бұрын
Kurdiya v kam te laya karo apa v es omar vich ghar da kam karke maa nal goha kordda kra k school jande c hun bache kuj ni kraonde c was pasiyi a pale oh v 12 karke ilat kra k wahar tor dio kal nawi di mami kehndi c m nawi nu ni othdi othana chida kam de dina vich niyanya nu nal lona chida
@kabalsingh2615
@kabalsingh2615 2 ай бұрын
❤🎉👍👌😅😅
@kuljitKaur-l7m
@kuljitKaur-l7m 2 ай бұрын
❤❤❤❤❤❤❤
@veerpalsharma9391
@veerpalsharma9391 2 ай бұрын
❤😂🎉😢😮😮😅😊
@KuldeepSingh-sj7gk
@KuldeepSingh-sj7gk 2 ай бұрын
ਭੈਣੇ ਊ ਤਾਂ ਲੋਕਾਂ ਨੂੰ ਭੇਡਾਂ ਚਾਲ ਹੋ ਗਈ ਪੱਠੇ ਵੱਢਣ ਕੁਤਰਨ ਦੇ ਮਾਰੇ ਬੰਦੇ ਵੀ ਸੋਲ ਹੋ ਗੲਏ, ਨਾਲ਼ੇ ਦੁੱਗਣਾ ਖਰਚਾਂ ਨਾਲ਼ੇ ਭੈਣ ਅਚਾਰ,ਗਰਮ ਵੀ ਬਹੁਤ ਪਸ਼ੂਆਂ ਲਈ ਪਰ ਹੁਣ ਰੀਸੋ ਰੀਸ ਚੱਲ ਪੲਈ, ਦੁਨੀਆਂ ਅਸੀ, ਕਦੇ ਨੀ ਅਚਾਰ ਨਹੀਂ ਪਾਇਆ ਨਾਂ ਕਦੇ ਰਿਸ਼ਤੇ ਦਾਰਾ ਨੇ ਦੀਦੀ ਹੁੰਦਾ ਤਾਂ ਅਚਾਰ ਗਰਮ ਤਾਈਂ ਪਸ਼ੂ ਖਰਾਬ ਹੋਣ ਲੱਗ ਗੇ
@Kamalbhangu-uf5ky
@Kamalbhangu-uf5ky 2 ай бұрын
Sade kni ta sab ne chad ta achaar pona .kise ne ni paya
@rajwinderdhaliwal7807
@rajwinderdhaliwal7807 2 ай бұрын
❤❤❤🙏🙏🙏🇨🇦🇨🇦
@mohittiwana9858
@mohittiwana9858 2 ай бұрын
❤❤❤
@GurpreetSingh-d6o
@GurpreetSingh-d6o 2 ай бұрын
❤❤
@gurleankaur930
@gurleankaur930 2 ай бұрын
❤❤❤❤❤
@gurwinderkaurdhaliwal3278
@gurwinderkaurdhaliwal3278 2 ай бұрын
❤❤❤❤
@AmanDeep-kf4jd
@AmanDeep-kf4jd 2 ай бұрын
❤❤❤
@preetdhaliwal6468
@preetdhaliwal6468 2 ай бұрын
❤❤❤❤
REAL 3D brush can draw grass Life Hack #shorts #lifehacks
00:42
MrMaximus
Рет қаралды 10 МЛН
How I Turned a Lolipop Into A New One 🤯🍭
00:19
Wian
Рет қаралды 10 МЛН
Стойкость Фёдора поразила всех!
00:58
МИНУС БАЛЛ
Рет қаралды 7 МЛН