ਅਸਲ ਹਾਲਾਤ | Mr & Mrs Devgan Family | Sattie, Nancy | ਦੱਸਦੇ ਦੱਸਦੇ ਲੱਗੇ ਸਾਰੇ ਰੋਣ😭 | Part 1

  Рет қаралды 460,685

Channel Sattrang

Channel Sattrang

Күн бұрын

Пікірлер: 324
@taranjeetrandhawa5029
@taranjeetrandhawa5029 3 жыл бұрын
Koi na veere kdde tan rab sunda hi a..tusi kinna drd luka k v loka nu hsaaune o..eh v ek bahut wadda talent hai🙏🙏🙏🙏
@GamdoorMaan-u1s
@GamdoorMaan-u1s 6 ай бұрын
ਅਸਲ ਵਿਚ ਗੱਲ ਕੀ ਏਂ ਦੇਵ ਵੀਰੇ ਜੇ ਸੋਚਿਆ ਜਾਵੇ ਤਾਂ ਇਹ ਲੋਕਾਂ ਦੇ ਤਾਹਨੇ ਮਿਹਣੇ ਹੀਂ ਆਪਾਂ ਨੂੰ ਕਾਮਯਾਬ ਬਣਾਉਂਦੇ ਨੇ
@RamanBansalBansal
@RamanBansalBansal 4 ай бұрын
Hnji absolutely right
@jassiball3303
@jassiball3303 3 жыл бұрын
ਵਾਹਿਗੁਰੂ ਦੇ ਘਰ ਦੇਰ ਹੈ ਹਨੇਰ ਨਹੀ ਵਾਹਿਗੁਰੂ ਹਮੇਸ਼ਾ ਸਾਰੇ ਹੀ ਦੇਵਗਨ ਪਰੀਵਾਰ ਨੂੰ ਤੰਦਰੁਸਤੀ ਵੱਖਸਣ ਤੇ ਮੇਹਰ ਭਰੀਆ ਹੱਥ ਰੱਖਣ 😊😊🙏🙏
@JaswinderSingh-yg1ck
@JaswinderSingh-yg1ck 3 жыл бұрын
Waheguru ji ਮੇਹਰ ਕਰਨਾ ਜੀ ਇਸ ਪਰਿਵਾਰ ਤੇ
@manrajsingh6683
@manrajsingh6683 3 жыл бұрын
ਵੀਰ ਜੀ ਤੁਹਾਡੇ ਇੰਟਰਵਿਊ ਸੁਣ ਕੇ ਮੈਨੂੰ ਰੋਣਾ ਆ ਗਿਆ । ਵਾਹਿਗੁਰੂ ਕਦੇ ਕਿਸੇ ਤੇ ਮਾੜਾ ਟਾਇਮ ਨਾ ਲਿਆਏ। ਜਿਸ ਉਤੇ ਬੀਤਦੀ ਹੈ ਪਤਾ ਉਸ ਨੂੰ ਹੁੰਦਾ ਹੈ।
@harjitarora7675
@harjitarora7675 3 жыл бұрын
Happybirthdaysimmer
@robanpreetsingh4782
@robanpreetsingh4782 3 жыл бұрын
Same me
@GurjantSingh-dh9oy
@GurjantSingh-dh9oy 3 жыл бұрын
Sachi yr 😢
@balwinderkaurmangakaur6754
@balwinderkaurmangakaur6754 3 жыл бұрын
ਵੀਰ ਜੀ ਤੁਹਾਡੇ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਕਿਸੇ ਤੋਂ ਵੀ ਜ਼ਿਆਦਾ ਸਮਾਂ ਹੋ ਕਿ ਤੁਸੀਂ ਆਪਣੇ ਸਾਥੀ ਪਟੀਸ਼ਨ ਕਿ ਹੈ ਮੈਨੂੰ ਤੁਹਾਡੇ ਨੰਬਰ ਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਮੈਨੂੰ ਤੁਹਾਡੇ ਨੰਬਰ ਇਕ ਜ਼ਰੂਰਤ ਹੈ
@hunerdipkhattra9731
@hunerdipkhattra9731 Жыл бұрын
Right
@randhirkaur6245
@randhirkaur6245 3 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ 😇😇🥰🥰🙏🙏
@arshgurm4088
@arshgurm4088 3 жыл бұрын
ਵਾਹਿਗੁਰੂ ਕਿਰਪਾ ਰੱਖੇ ਜੀ ਤੁਹਾਾਡੀ ਫੈਮਲੀ ਤੇ ਵੀਰ ਜੀ
@beehunjan
@beehunjan Жыл бұрын
Great motivation,inspiration for all Dev ji waheguru sade mehr karan🙏🏻🙏🏻🙏🏻
@shitalsingh4755
@shitalsingh4755 3 жыл бұрын
Dev veere KABYAABI ..DA JO EXAMPLE DETA ...BAHUT HI SAHI KHAYA...WAHEGURU THANU SARAYA NU HARDAM KUSHIYA DI BARKAT DEVE
@parveenkour5207
@parveenkour5207 3 жыл бұрын
Reality hai duniya dii lokki bahut Kuch bolde n Bura time Howe te tussi great ho tussi sab sehan kitta mehnat Kirti aur aunty ji ne saariyan nu ban ke rakheya great family
@maninderkaur4294
@maninderkaur4294 3 жыл бұрын
Waheguru bless u and ur family 🙏kala "movie makes me cry 😰
@AmankaurAmankaur-f4v
@AmankaurAmankaur-f4v 2 ай бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਵੀਰੇ ਲੋਕਾਂ ਦਾ ਕੰਮ ਆ ਬੋਲਣਾ ਤੁਸੀਂ ਆਪਣੇ ਕੰਮ ਤੇ ਧਿਆਨ ਦਿਓ ❤❤
@foziaanjum366
@foziaanjum366 3 жыл бұрын
I enjoy your first movie “KALA “ Touch my heart! My uncle was addicted ! That made my grandma’s life destroyed. Very good lesson to teach our kids !
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲ੍ਹਾ ਰੱਖੇ ਵੀਰ ਦੇਵ 🙏🙏🌴
@darshansinghdevgun9561
@darshansinghdevgun9561 11 ай бұрын
Waheguru ji mehar kre sab te God bless you very nice family ❤❤👍👍
@amanpreetkaur8473
@amanpreetkaur8473 3 жыл бұрын
God blessssss u Always all Very emotional interview parmatma tuhanu charhadi Kala vich rakhy kush rho gentile family 💞🙏
@Maandisaab0509
@Maandisaab0509 3 жыл бұрын
ਦਿਲ ਭਰ ਆਇਆ ਦੇਖ ਕੇ ਲਵ ਯੂ ਆ ਪਾਜੀ ਦਿਲ ਤੋ
@jaswinderkaur4152
@jaswinderkaur4152 Ай бұрын
Sachi gl ah ede ji struggle ah assi bi krde ah apne bappu da sath de rahe ah wmk 🙂🙏🏼factory dobara run krni ahokhi bhut ah
@lovepreetkaurlavi3140
@lovepreetkaurlavi3140 3 жыл бұрын
Veera rona g gaye waheguru thonu hmesha kush rakhe baba ji thonu hor traki bakshe 👍
@MahaSingh-qs6uh
@MahaSingh-qs6uh 11 ай бұрын
ਵਾਹਿਗੁਰੂ ਵੀਰੇ ਵਾਹਿਗੁਰੂ ਚੜਦੀ ਕਲਾ ਰੱਖੇ
@RanjeetSingh-jj3xj
@RanjeetSingh-jj3xj 3 жыл бұрын
Kafi mehnat keti dono bro ne 🙏🏿🙏🏿🙏🏿🙏🏿🙏🏿👍
@inderjitkahlon6869
@inderjitkahlon6869 3 жыл бұрын
Mann khush karta vr ji film kala vich... Nasha karan walia di jindgi bare darshaia gia a.... Waheguru Ji Mehar karan Sari family te
@SukhjeetKaur-w3k
@SukhjeetKaur-w3k Ай бұрын
ਦੁਨੀਆਂ ਦਾ ਪਹਿਲਾਂ ਇਨਸਾਨ ਦੇਖਿਆ ਜੋ ਆਪਣੀ ਘਰਵਾਲੀ ਦੀ ਸਿਫਤ ਕਰਦਾ ਸੁਣਿਆ l 95% ਲੋਕ ਆਪਣੀ ਜ਼ਨਾਨੀ ਦੀ ਬਦਖੋਈ ਕਰਦੇ ਹੀ ਸੁਣੇ ਨੇ l GBU
@sandeepghai6616
@sandeepghai6616 3 жыл бұрын
Veer ji ajj tuhadi story sun ke mai tuhada hor vi fan hi gaya.. Tuhadi ijjat saadi nazran ch hor vi vadh gayi.. Love you aa veer
@tajunandra4071
@tajunandra4071 3 жыл бұрын
Waheguru mehar kre sab te
@IqbalSingh-ne3bp
@IqbalSingh-ne3bp 3 жыл бұрын
Dev veer ji kala movie bhut ghaint C, part -2 jldi payo ji,, 👌👌
@manpreetkaurk277
@manpreetkaurk277 3 жыл бұрын
Sir ajay mindo mam and dev sir are really nice personality.. We all love them
@RaviVerma-ly8qr
@RaviVerma-ly8qr 3 жыл бұрын
Ghar ch pyar hove ta permatma kmmai wich App hi berkta paa dinda veere,, God bless you devgen faimly
@HarjeetKaur-qr8ef
@HarjeetKaur-qr8ef 3 жыл бұрын
Yees righy periwar vich larrai jhagre hon te utho barkta udd jandiya ne
@simranjeetgill9977
@simranjeetgill9977 3 жыл бұрын
It’s makes me cry Bhut hard work a todha God bless u
@kantapreet4382
@kantapreet4382 11 ай бұрын
Amar bhai ji ne kudeya bare bhut vadi gal khati ada di soch ta bhut tohde kola di hundi a bhut nyc family a tuhadi sare ek duje nu bhut samjde a me sare cereals dekhdi a ehna de❤❤❤❤❤❤❤❤
@GurinderSingh-nb7kl
@GurinderSingh-nb7kl 3 жыл бұрын
Tudhi video dek ke rona a gyea. Love u all team
@lovepreetkaur-ds3tk
@lovepreetkaur-ds3tk 3 жыл бұрын
Waheguru Mehar kra family so nice family
@sumanpunni5390
@sumanpunni5390 3 жыл бұрын
Very imotional your life story 🙏 tuhade naal naal meriya akha vicho v athru nhi suke.rabb tuhanu bahut tarakiya bakhshe 🙏🙏💕💕
@parmjeetKaur08
@parmjeetKaur08 3 жыл бұрын
Bai we came from same situation. I can understand your pain. More power to you bai g.
@dakshtalwar9486
@dakshtalwar9486 3 жыл бұрын
kzbin.info/www/bejne/eajTm4igqbx9nac 🙏😐🙏🙏
@foziaanjum366
@foziaanjum366 3 жыл бұрын
Always enjoyed your hard work to entertain humanity! Very very beautiful , hardworking family you have ! Always stay happy ,healthy and blessed
@mandeepdhillon8595
@mandeepdhillon8595 3 жыл бұрын
So sad very true but devgan family you r are a inspiration
@GurpreetSingh-nh9mz
@GurpreetSingh-nh9mz Ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਵੀਰੇ
@manjitkaur8775
@manjitkaur8775 Жыл бұрын
Waheguru tuhnu hmesha kush rakhn rabb tuhnu hor v tarkki deve Vere rona aa gya dekh ke god bless you ❤❤❤❤
@TanuVerma-m4l
@TanuVerma-m4l 25 күн бұрын
Paji thusi boot sakerfi kita thuda boot bada dil a paji waheguru ji devgan family nu sada hasde rakhan 😊 god blass you paji paji thusi sare khus rea karo sare hasde sone lagde asi thudi sari reel dakde a asi thude fan a paji waheguru ji ka kalsa waheguru ji ki fate
@shantyjhangralniejjdjdn3141
@shantyjhangralniejjdjdn3141 3 жыл бұрын
LOVE ❤️ you aa 👍devgan family ਤੇ ਸੱਤੀ ਵੀਰੇ ਤੈਨੂੰ ਵੀ ਬਹੁਤ ਬਹੁਤ ਪਿਆਰ ❤️ ਸੱਤੀ ਪਾਜੀ ਮੈ ਤੁਹਾਡੀ ਇੱਕ ਵੀਡੀਓ ਦੇਖੀ ਸੀ ਨਿੱਕੂ ਬਾਈ ਜੀ ਦੇ ਨਾਲ ਉਸ ਵਿੱਚ ਤੁਸੀਂ ਉਸਤਾਦ ਬੱਬੂ ਮਾਨ ਸਾਬ ਜੀ ਦੇ ਵਾਰੇ ਚ ਕੁੱਝ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਸੀ ਤੇ ਇਸ ਕਰਕੇ ਬਾਈ ਜੀ ਮੈ ਤੁਹਾਡਾ ਚੈਨਲ ਅੱਜ ਹੀ subscribe ਕੀਤਾ ਹੈ ਤੇ ਸੱਤੀ ਵੀਰੇ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਕਿ ਵੀਰੇ ਮੈ ਉਸਤਾਦ ਬੱਬੂ ਮਾਨ ਸਾਬ ਜੀ ਦਾ ਬਹੁਤ ਵੱਡਾ ਕੱਟੜ ਫ਼ੈਨ ਹਾਂ ਤੇ ਤੁਸੀਂ ਉਹਨਾਂ ਦੀ ਇੱਕ ਵਧੀਆ ਜਿਹੀ interview ਕਰੋ ਅਪਣੇ ਸਤਰੰਗ ਚੈਨਲ ਤੇ ਬਾਈ ਜੀ ਨੂੰ ਇਹ ਸਵਾਲ ਤੁਸੀਂ ਜ਼ਰੂਰ ਪੁਸ਼ਨਾ ਕਿ ਇਹ ਜੌ ਅੱਜ ਕੱਲ ਦੇ ਨਵੇਂ ਕਲਾਕਾਰ ਆ ਉਹ ਚਾਹੇ ਉਹ ਫ਼ੇਮ ਲੈਣ ਲਈ ਹੀ ਇਹਨਾਂ ਮਾੜਾ ਚੰਗਾ ਬਾਈ ਜੀ ਵਾਰੇ ਕਹਿੰਦੇ ਹਨ ਤੇ ਬਾਈ ਜੀ ਕਿਸੇ ਨੂੰ ਵੀ ਕੋਈ ਜਵਾਬ ਨਹੀਂ ਦਿੰਦੇ ਕਿਉਂ ਕਿ ਇਹਨਾਂ ਭੇਡਾਂ ਖੱਚਾ ਨੂੰ ਜਵਾਬ ਦੇਣ ਲਈ ਅਸੀਂ ਕੱਟੜ ਫ਼ੈਨ ਹੀ ਕਾਫ਼ੀ ਹਨ ਪਰ ਇਹ ਸਿੱਧੂ ਘੁਸੇਵਾਲ਼ਾ ਜਿਸਨੂੰ ਟੈਂਪੂ ਵੀ ਕਿਹਾ ਜਾਂਦਾ ਹੈ ਉਹਨੂੰ ਤੇ ਬੰਦਾ ਵੀ ਨਹੀਂ ਕਹਿ ਸਕਦੇ ਇਹ ਖੱਚ ਹੁਣ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਹੈ ਤਿੰਨ ਵਾਰ ਇਹ ਪਹਿਲਾਂ ਵੀ ਬਾਈ ਜੀ ਦੇ ਵਾਰੇ ਬਹੁਤ ਕੁਝ ਗ਼ਲਤ ਬੋਲਿਆ ਹੈ ਤੇ ਹੁਣ ਉਸਨੇ ਜਾਣਬੁੱਝ ਕਿ ਮਾਨ ਸਾਹਿਬ ਨੂੰ ਅਪਣੇ ਗੀਤ ਦੇ ਵਿੱਚ ਟਾਰਗੇਟ ਕੀਤਾ ਹੈ ਹੈ ਤੇ ਇਸ ਵਿੱਚ ਉਹਦਾ ਸਾਥ ਦਿੱਤਾ ਮਾਨ ਮਾਨ ਕਰਨ ਵਾਲੀ ਪਿਉ ਕਹਿਣ ਵਾਲੀ ਅਫ਼ਸਾਨਾ ਖ਼ਾਨ ਨੇ ਖੈਰ ਕੱਟੜ ਫ਼ੈਨ ਨੇ ਇਹਨਾਂ ਦੋਵਾਂ ਦੀ ਪੂਰੀ ਤਸੱਲੀ ਬਖਸ਼ ਸਰਵਿਸ ਕੀਤੀ ਗਈ ਹੈ ਅਸੀਂ ਤਾਂ ਇੰਨੇ ਕ ਜਵਾਬ ਵਿਰੋਧੀਆਂ ਨੂੰ ਦਿੱਤੇ ਕਿ ਹੁਣ ਉਹ ਵਿਚਾਰੇ ਸਵਾਲ ਹੀ ਨਹੀਂ ਕਰਦੇ ਤੇ ਇਹ ਜਿਹੜੀ ਵੱਡੀ ਖੱਚ ਆਂ ਆਹ ਟੈਂਪੂ ਘੁਸੇਵਾਲ਼ਾ ਇਸ ਹੰਕਾਰੀ ਨੇ ਪਹਿਲਾਂ ਜੌ ਕੁਝ ਕਿਹਾ ਸੋ ਕਿਹਾ ਪਰ ਹੁਣ ਸਿਰ ਤੋਂ ਪਾਣੀ ਲੰਘ ਰਿਹਾ ਹੈ ਅਤੇ ਹੁਣ ਉਸਤਾਦ ਬੱਬੂ ਮਾਨ ਸਾਬ ਜੀ ਨੂੰ ਇਸ ਚਵਲ ਦੀ ਮੰਝੀ ਖੁਦ ਠੋਕਣੀ ਪਵੇਗੀ ਕਿਉਂ ਕਿ ਭੂਤਰੇ ਸਾਨ ਨੂੰ ਜਦ ਤੱਕ ਤੁਸੀਂ ਨੱਥ ਨਹੀਂ ਪਾਉਗੇ ਤਦ ਤੱਕ ਉਹ ਬੈਠੇ ਗਾ ਨਹੀ ਕਿਉਂ ਪਹਿਲੀ ਵਾਰੀ ਬੋਲੇ ਕੋਈ ਚੁਪ ਕਰ ਜਾਉ ਦੂਜੀ ਵਾਰੀ ਬੋਲੇ ਕੋਈ ਫੇਰ ਸਮਜਾਉ ਜੈ ਤੀਜੀ ਵਾਰੀ ਬੋਲੇ ਫਿਰ ਟੋਕ ਦਿਉ ਜੈ ਚੋਥੀ ਵਾਰੀ ਬੋਲੇ ਮੰਝੀ ਠੋਕ ਦਿਉ 👍 ਜੈ ਚੋਥੀ ਵਾਰੀ ਬੋਲੇ ਮੰਝੀ ਠੋਕ ਦਿਉ ❤️ you Ustaad Babbu Maan ❤️👍👍❤️❤️❤️❤️❤️❤️❤️❤️❤️❤️❤️❤️❤️❤️ ਬੱਬੂ ਮਾਨ ਸਾਬ ਜੀ ਦੀ interview ਜ਼ਰੂਰ ਸਾਡੇ ਫ਼ੈਨਸ ਲਈ ਲੈਕੇ ਆਉਣਾ ਜੀ ਤੁਹਾਡਾ ਆਪਣਾ ਛੋਟਾ ਭਾਈ 🙏🙏🙏🙏🙏🙏🙏🙏🙏🙏🙏
@nidzbp5042
@nidzbp5042 3 жыл бұрын
This family is best on KZbin.Stay blessed and together
@TheJassi787
@TheJassi787 3 жыл бұрын
Good luck Devgan family
@rajindersinghdn2663
@rajindersinghdn2663 3 жыл бұрын
Very emotional video g,😢😢very difficult time in your life, but tusi bauth hardwork kita g. God bless you g ,all family
@LakhanPiya_Vlogs
@LakhanPiya_Vlogs 3 жыл бұрын
Sanu sbnu ruwata aaj taan...meri life v 90% dev veere Vargı aa oh sb sochke rona aa gya bhut 😭😭😭❤️❤️❤️
@karansingh-qp8fg
@karansingh-qp8fg 3 жыл бұрын
Sskl paji mainu thode galla sun kie realy mainu rona ayia gya ty mainu apna time yaad aya gyia ise time bhut mharie time chal reha realy suchi m 2 bar marn lga se bt miss ty apne bachyia ware such ruk gyia se
@rattanlubani1822
@rattanlubani1822 3 жыл бұрын
Waheguru ji jina mrji himtaan laina waheguru ji saath na shdi sada himt bakshi waheguru ji 🙏🙏🙏🙏🙏
@harleenkaur1024
@harleenkaur1024 3 жыл бұрын
Tuc apni life de challenges to ghbraaye nhi....tuc vadhayee de paatar ho devgan sons...stay blessed and always give your best...
@simarsondhi2726
@simarsondhi2726 3 жыл бұрын
Veer g tension na lao rabb meher kroga tuhade te
@ashmeet_ff514
@ashmeet_ff514 3 жыл бұрын
Veere kala movie bhut vadiya....jaldi 2 part payo🙏
@japneetandmanraj3683
@japneetandmanraj3683 3 жыл бұрын
Today I watched it
@veenawadhwa7284
@veenawadhwa7284 3 жыл бұрын
Nice family 👌👌 god bless all time
@arjansingh2798
@arjansingh2798 3 жыл бұрын
Waheguru ji Mehar karna Dev family ty ji
@kanchankhanna6054
@kanchankhanna6054 3 жыл бұрын
Koi nahi ik bura time v aanda hai but us bure time vich apnya da te praya da pata chl jaanda hai. Rab tugade sab te Meher bhariya rakhn
@SurinderKaur-yu3tl
@SurinderKaur-yu3tl 2 жыл бұрын
Jis taan beete so taan jaane rab de ghar da koi nhi pta hunda waheguru ji 🙏 chrdi kla ch rkhn kdi v kisi te v burra time naa Ave sarbat da bhala krn waheguru ji 🙏
@kirandeep5170
@kirandeep5170 3 жыл бұрын
koi ni veer g din sab de badal de a waheguru g sab thik kr dinde a tuhadi movie bohat achiya hundiya ne
@ranjeetkaurkaur9945
@ranjeetkaurkaur9945 3 жыл бұрын
Tvadai gla sun mera rona n ruk rhya vere😭😭😭😭
@PropertyHelpKapil
@PropertyHelpKapil 3 жыл бұрын
Lucky to hv family like this
@JaspreetKaur-le9fu
@JaspreetKaur-le9fu 3 жыл бұрын
Lok tan guru Nanak nu ni chadde tuc bahoot vadia msg dinde oo in all videos
@AnuSharma-pd4wu
@AnuSharma-pd4wu Ай бұрын
Raab bot bot trki de God bless All of u👏👏👏👏👏👏
@jagvimann85
@jagvimann85 3 жыл бұрын
Very inspiring family,, well done, stay strong amar
@jaatboys3451
@jaatboys3451 3 жыл бұрын
Waheguru chardi kala vich rakha is pirwar nu
@sukharj31
@sukharj31 3 жыл бұрын
Bahut badiaaaa video hunde aa veer hona de 🙏🙏🙏
@AnuSharma-pd4wu
@AnuSharma-pd4wu Ай бұрын
Family eh o ji hove ta Satyug aan vich Deri nhi he Veera 🤗🤗🤗🤗👏👏👏👏👏
@vijaypandey4031
@vijaypandey4031 3 жыл бұрын
Very emotional story god bless you n your family
@gagandeepkaur6833
@gagandeepkaur6833 3 жыл бұрын
Good family God bless you
@hollywoodhorrortime9098
@hollywoodhorrortime9098 3 жыл бұрын
Never judge a book by its cover
@anayasamuel6595
@anayasamuel6595 3 жыл бұрын
God bless your family
@KulwantSingh-lr1it
@KulwantSingh-lr1it 3 жыл бұрын
Waheguru ji mehar karna es parivaar te
@chhaviuppal6313
@chhaviuppal6313 3 жыл бұрын
Very nice movie 👌🙏🌹 superb 👍🤗
@rajvir8593
@rajvir8593 3 жыл бұрын
very heart touching.....💖
@ruksanasuhailsana8661
@ruksanasuhailsana8661 3 жыл бұрын
Kinnii vadia gall aw tuci past apna bhule ne😌
@desilook201
@desilook201 3 жыл бұрын
All famliy members good work god bless u
@SanganKaur
@SanganKaur 4 ай бұрын
ਕਾਸ਼ ਮੈ ਵੀ ਮੱਦੋ ਭਾਬੀ ਤੇ ਦੇਵ ਵੀਰੇ ਹੋਣੀਆਂ ਨੂੰ ਮਿਲ ਸਕਦੀ ❤❤
@ranjitg2782
@ranjitg2782 Жыл бұрын
Bless you and your family love you devgan family
@JaspalSingh-ph5bl
@JaspalSingh-ph5bl 2 ай бұрын
Waheguru ji Maher kare ❤❤❤❤❤
@dhaliwalfamily9843
@dhaliwalfamily9843 Жыл бұрын
Wheguru g Meher paryiea hath rakhin hamesha
@jeenusvirk4267
@jeenusvirk4267 3 жыл бұрын
sooo emotional 😢😢😢
@HarmanjotSohi-fb6qi
@HarmanjotSohi-fb6qi Ай бұрын
Waheguru ji 🙏 waheguru ji 🙏
@dalbirnagra7885
@dalbirnagra7885 3 жыл бұрын
Interview sun ke mein ta Sachi roie Tripp Tripp athru digge but god bless you all 🥰🙏
@JaspreetSingh-rj7cq
@JaspreetSingh-rj7cq Ай бұрын
Veere sade nal v ada he hoya veer g rona aa gaya tuhadi gl sun k
@mannatrahela
@mannatrahela 2 жыл бұрын
Rab tuhanu charhdikla vich rakhe hamesha
@sarojarora9778
@sarojarora9778 6 ай бұрын
Veer ji same aa mery v story waheguru ji te hi bhrosa rakhia bs dunia ta tmasha dekhdi aa
@GurpreetKaur-lx9tp
@GurpreetKaur-lx9tp 3 жыл бұрын
Very good. God bless you 🙏❤
@harjeetkaur718
@harjeetkaur718 6 ай бұрын
Very nice waheguru ji mere karna
@ShamaSharma-m2n
@ShamaSharma-m2n 28 күн бұрын
Bhaiya hmari bi same story hai mere bi papa chale gy th aapki vedios bahut achi hoti hai
@lakhwindersingh2621
@lakhwindersingh2621 3 жыл бұрын
Waheguru ji
@mandeepdhillon8595
@mandeepdhillon8595 3 жыл бұрын
Beautiful family love the familu
@RupinderKaur-cp6iu
@RupinderKaur-cp6iu 3 жыл бұрын
ਸਤਿ ਸ੍ਰੀ ਅਕਾਲ🙏 veere guru kirpa bnai rakhn. ek gal jaroor kehna chahundi ha ki aaj jo v tuadi life truth nu sunuge ohna eoti di keemat jaroor pta lgg jau
@navjeetkaur8451
@navjeetkaur8451 Ай бұрын
Waheguru all bless you.
@Monikaseth-vz6zk
@Monikaseth-vz6zk Жыл бұрын
Bahut rona aa reha
@gurmailkaur5379
@gurmailkaur5379 Жыл бұрын
Wahguru ji app nu hmesa khus rakhn
@birpalsingh5515
@birpalsingh5515 Жыл бұрын
Nice veer 😊video
@harpartap877
@harpartap877 3 жыл бұрын
Very imotionnal story
@usman.record7788
@usman.record7788 3 жыл бұрын
ਬੇਸਤੀ ਨੂੰ ਹੁੰਦਾ ਆਪ ਪੜ੍ਹੇ ਲਿਖੇ ਲੱਗਦੇ ਹੋ ਬੇਜ਼ਤੀ ਹੁੰਦੀ ਐ ਫੁੱਲ ਬੇਇਜ਼ਤੀ ਬਾਕੀ ਇੰਡੀਆ ਹਰ ਕੰਮ ਗੋਲ ਏ
@lakshmicln3777
@lakshmicln3777 2 жыл бұрын
Sahi keha veer ji main vi ehi condition ch si Jad mere bapu ji exp. Hoy si 15 sall Pela,, sem stori aa Meri ty eda hi Nikal gyaa time 👍👍👍👌👌🙏🙏🙏💔💔💔😭😭😭😭😭
@karanbrar8733
@karanbrar8733 3 жыл бұрын
Much positive vibes👌👌
@sarbhjeetkaurdhaliwaldhali7118
@sarbhjeetkaurdhaliwaldhali7118 3 жыл бұрын
very heart tuching 😭
@varkhachawla4157
@varkhachawla4157 2 жыл бұрын
God bless you Declan Family
@JAGHO1564
@JAGHO1564 2 жыл бұрын
Mare wastye ta lagda waheguruji de ghar hanera he hanera lagda ... 😭😭
@jagmohansingh5213
@jagmohansingh5213 11 ай бұрын
ਬਹੁਤ ਵਧੀਆ ਜੀ
@ekamjeetsinghb2ndgreen400
@ekamjeetsinghb2ndgreen400 3 жыл бұрын
Very nice 🥰 family 🙏🙏
Accompanying my daughter to practice dance is so annoying #funny #cute#comedy
00:17
Funny daughter's daily life
Рет қаралды 23 МЛН
Увеличили моцареллу для @Lorenzo.bagnati
00:48
Кушать Хочу
Рет қаралды 9 МЛН
Кто круче, как думаешь?
00:44
МЯТНАЯ ФАНТА
Рет қаралды 6 МЛН
Amar devgan di jaggo |  full enjoy
7:22
Sahib & Samar Vlogs
Рет қаралды 1 М.