ਸਵਾ ਮਣ ਜੰਵੂ ਕੀ ਹੁੰਦਾ, ਬਾਬਾ ਹਰਦੇਵ ਸਿੰਘ ਜੀ ਸੰਪ੍ਰਦਾਇ ਨਿਰਮਲੇ

  Рет қаралды 69,637

ASG Records

ASG Records

Күн бұрын

Пікірлер: 79
@kulwindersingh6429
@kulwindersingh6429 4 ай бұрын
Waheguru ji 🙏🙏🌹🌹🌹🌹🌹
@KulwinderSingh-yv8pj
@KulwinderSingh-yv8pj Ай бұрын
ਇਕ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਇਕ ਇਕ ਗੱਲ ਸਮਝ ਆਉਂਦੀ ਹੁੰਦੀ ਸੀ ਸੰਤਾਂ ਦੀ। ਅਜਿਹੇ ਅਸਲੀਅਤ ਸੰਤ ਤੇ ਪ੍ਰਚਾਰਕਾਂ ਦੀ ਘਾਟ ਕਾਰਨ ਹੀ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਸਿੱਖ। ਬਾਣੇ ਅਤੇ ਬਾਣੀ ਦੇ ਪੂਰੇ ਧਾਰਨੀ ਸਨ ਸੰਤ ਬਾਬਾ ਜੀ ਹਰਦੇਵ ਸਿੰਘ ਜੀ ਲੂਲੋ ਵਾਲੇ ਜੀ
@KashmirSingh-dw3sm
@KashmirSingh-dw3sm 4 жыл бұрын
No 1 asli sant
@bindersinghdhindial5460
@bindersinghdhindial5460 2 жыл бұрын
ਵਾਹਿਗੁਰੂ ਜੀ
@parwindersingh796
@parwindersingh796 4 жыл бұрын
Satnam.sri.waheguru.ji
@sakinderboparai3046
@sakinderboparai3046 4 жыл бұрын
🌷ਮਹਾਂ ਵਿਦਵਾਨ ਸੰਤ ਹਰਦੇਵ ਸਿੰਘ ਜੀ ਲੂਲੋਂ ਵਾਲੇ 🌷🌷
@darasingh2029
@darasingh2029 4 жыл бұрын
Wah ji Baba ji Manna pauga tuhanu.
@jasveersingh6327
@jasveersingh6327 4 жыл бұрын
Hy Hu
@lakhveersingh6952
@lakhveersingh6952 4 жыл бұрын
Dwarka Dass ਵਾਹਿਗੁਰੁੁੂ
@Harvinder8272
@Harvinder8272 4 жыл бұрын
waheguru jii
@ਮੱਕੜਗੋਨਿਆਣਾ
@ਮੱਕੜਗੋਨਿਆਣਾ 4 жыл бұрын
ਵਾਹਿਗੁਰੂ ਵਾਹਿਗੁਰੂ
@JaspalSingh-nr5pi
@JaspalSingh-nr5pi 4 жыл бұрын
Wahe GuRu ji
@MohanSingh-yq9lm
@MohanSingh-yq9lm 4 жыл бұрын
Währung Satnam jio 🙏🏼🙏🏼
@h.seemar3068
@h.seemar3068 4 жыл бұрын
Waheguru ji
@harmeetsingh-ws1lz
@harmeetsingh-ws1lz 4 жыл бұрын
Dhan Dhan Guru Tegh Bahadur Sahib..Dhan Dhan Bhai Mati Das ji..Dhan Dhan Bhai Sati Das ji..Dhan Dhan Bhai Diaal Das ji..Dhan Dhan Guru Tegh Bahadur Sahib...
@gury1313
@gury1313 4 жыл бұрын
Dhan dhan guru da Singh sahib ji te Sant ji
@BabaJaswinderSingh
@BabaJaswinderSingh 4 жыл бұрын
Avtar Singh ji Thanks
@dayasingh7144
@dayasingh7144 3 жыл бұрын
Good
@SukhchainSingh-ld3ox
@SukhchainSingh-ld3ox 4 жыл бұрын
ਧੰਨ ਸਤਿਨਾਮੁ ਵਾਹਿਗੁਰੂ ਜੀ
@ASGRECORDSCHANNEL
@ASGRECORDSCHANNEL 4 жыл бұрын
ਮੇਹਰਬਾਨੀ ਜੀ
@baldeepsinghkhalsa3871
@baldeepsinghkhalsa3871 4 жыл бұрын
ਸੰਤ ਬਾਬਾ ਹਰਦੇਵ ਸਿੰਘ ਲੂਲੋ ਵਾਲਿਆ ਵਰਗਾ ਮਹਾਨ ਵਿਦਵਾਨ ਮਿਲਣਾ ਬਹੁਤ ਔਖਾ ਹੈ
@ASGRECORDSCHANNEL
@ASGRECORDSCHANNEL 4 жыл бұрын
ਹਾਂ ਜੀ ਬਿਲਕੁੱਲ
@dhadeanwale4401
@dhadeanwale4401 4 жыл бұрын
ਮਹਾਂਪੁਰਖੋ ਆਪ ਜੀ ਦੀ ਘਾਟ ਨਹੀਂ ਪੂਰੀ ਹੋਣੀ ਕਦੇ ਵੀ ! ਵਿਦਵਾਨ ਤਾਂ ਬਥੇਰੇ ਹਨ ਤੇ ਹੋਣਗੇ ਪਰ ਤੁਹਾਡੇ ਵਾਲੀ ਗੱਲ ਨਹੀਂ ਬਣਨੀ !
@ASGRECORDSCHANNEL
@ASGRECORDSCHANNEL 4 жыл бұрын
ਜੋ ਅਕਾਲ ਪੁਰਖ ਚੰਗਾ ਲੱਗਦਾ ਉਹ ਹੀ ਹੁੰਦਾ ਹੈ ਵੀਰੇ
@premsharma-kj2wf
@premsharma-kj2wf 4 жыл бұрын
W
@basakhasingh605
@basakhasingh605 4 жыл бұрын
ਵਾਹਿਗੁਰੂ ਜੀ
@masterdanger1799
@masterdanger1799 4 жыл бұрын
@@premsharma-kj2wf byby by
@jagdeepkaur5039
@jagdeepkaur5039 4 жыл бұрын
🙏🙏🙏🙏🙏
@ASGRECORDSCHANNEL
@ASGRECORDSCHANNEL 4 жыл бұрын
ਬੜੀ ਮੇਹਰਬਾਨੀ ਜੀ
@mohindersingh2008
@mohindersingh2008 4 жыл бұрын
Waheguru gee
@bablarehal1313
@bablarehal1313 4 жыл бұрын
Wehaguru ji🙏
@raspindersiddhu6364
@raspindersiddhu6364 4 жыл бұрын
Tusi dhan hardev Singh lulo waleo mahapurush ji
@akaalfoujtrust1895
@akaalfoujtrust1895 4 жыл бұрын
ਔਗੁਣ ਤੱਕਣ ਵਾਲੇ ਕਦੀ ਸੱਚ ਦੀ ਪਹਿਚਾਣ ਨਹੀਂ ਕਰ ਸਕਦੇ
@shittarprade
@shittarprade 4 жыл бұрын
Waheguru
@jogasinghji8625
@jogasinghji8625 4 жыл бұрын
ਗਿਆਨ ਬਹੁਤ ਸੀ ਪਰ ਕਿਤੇ ਨਾ ਸਿਖੀ ਦੇ ਪੂਰੇ ਗੁਰਮਤਿ ਸਿਧਾਂਤਾ ਤੌ ਅਣਜਾਂਣ ਪੂਣਾਂ ਮਹਸੂਸ ਹੌਇਆ,,,,,,,
@ASGRECORDSCHANNEL
@ASGRECORDSCHANNEL 4 жыл бұрын
ਕੀ ਮਤਲਬ ਵੀਰ ਜੀ ਤੁਹਾਡੇ ਕਹਿਣ ਦਾ ਮੈ ਸਮਝਣਾ ਚਾਹੁੰਦਾ ਹਾਂ
@gssingh4092
@gssingh4092 2 жыл бұрын
Shrm tan ni aaaudi…..
@jogasinghji8625
@jogasinghji8625 4 жыл бұрын
ਹਰਦੇਵ ਸਿਂਘ ਵਿਦਵਾਨ ਸਨ ਤਾਂ ਕਦੇ ਕਿਰਪਾਨ ਗਾਤਰਾ ਉਪਰੌ ਕਿਉ ਨਹੀ ਪਹਨਿਆ,ਕੀ ਦਸੇਗਾ ਕੌਈ ਵੀਰ,,,,
@ASGRECORDSCHANNEL
@ASGRECORDSCHANNEL 4 жыл бұрын
ਹਾਂ ਜੀ ਬਿਲਕੁਲ ਵੱਟਸ ਐਪ ਨੰਬਰ ਦਿਉ ਹੁਣੇ ਫੋਟੈ ਸੈਂਡ ਕਰ ਦਿਦਾ ਹਾ ਜੀ
@rajveersinghbhattibhatti8550
@rajveersinghbhattibhatti8550 4 жыл бұрын
Koi kirpan paun nal vidhwan ni van janda
@RamanPreetKaur-bu9bd
@RamanPreetKaur-bu9bd 2 ай бұрын
Loka ny guru Nanak sahib jee nahi chadya eh ty unna da gungan krday ny bhut jyada sarkar yog 👏👏👏👏🙏🙏
@user-vi4np1ke3b
@user-vi4np1ke3b 3 жыл бұрын
ਸਵਾ ਮਣ ਦਾ ਕਿਲੋ ਚ ਕਿੰਨਾ ਭਾਰ ਬਣਦਾ
@HARPREETSINGH-bi4jv
@HARPREETSINGH-bi4jv Жыл бұрын
50 kilo
@user-vi4np1ke3b
@user-vi4np1ke3b 3 жыл бұрын
ਸੰਪੂਰਨ ਕੋਈ ਨਹੀ ਵਾਹਿਗੁਰੂ ਤੋ ਬਿਨਾ ਇਕ ਉਹੀ ਸੰਪੂਰਨ ਏ ਭਾਈ ਸਾਹਿਬ ਸ਼ਾਹਦਤ ਨੂੰ ਕੁਰਬਾਨੀ ਕਹਿ ਸ਼ਾਹਦਤ ਦਾ ਅਪਮਾਨ ਨਾ ਕਰੋ ਸ਼ਾਹਦਤ ਤੇ ਕੁਰਬਾਨੀ ਵਿੱਚ ਫਰਕ ਹੁੰਦਾ
@ASGRECORDSCHANNEL
@ASGRECORDSCHANNEL 3 жыл бұрын
ਵੀਰ ਜੀ ਕੀ ਮਤਲਬ ਹੈ ਇਸ ਕੁਮੈਂਟ ਦਾ ਕਿਸ ਸ਼ਹਾਦਤ ਦਾ ਅਪਮਾਨ ਹੋ ਗਿਆ ਜ਼ਰਾ ਖੁੱਲ ਕੇ ਦੱਸ ਦਿਉ
@user-vi4np1ke3b
@user-vi4np1ke3b 3 жыл бұрын
@@ASGRECORDSCHANNEL ਭਾਈ ਸਾਹਿਬ ਸ਼ਾਹਦਤ ਨੂੰ ਕੁਰਬਾਨੀ ਕਹਿਣਾ ਅਪਮਾਨ ਏ ਸ਼ਾਹਦਤ ਸ਼ਬਦ ਤੇ ਕੁਰਬਾਨੀ ਦੇ ਵੱਖ ਵੱਖ ਅਰਥ ਹਨ ਕੁਰਬਾਨੀ ਨੂੰ ਸ਼ਾਹਦਤ ਨਹੀ ਕਹਿ ਸਕਦੇ ਸ਼ਾਹਦਤ ,ਕੁਰਬਾਨੀ ਨੂੰ ਸ਼ਾਹਦਤ ਕਹਿਣਾ ਅਪਮਾਨ ਏ
@SunitaSharma-mn5ux
@SunitaSharma-mn5ux 4 жыл бұрын
पर ताने मार मार कर गुरु को हमारा रहने कहाँ दिया है
@ASGRECORDSCHANNEL
@ASGRECORDSCHANNEL 4 жыл бұрын
Kiya matlab Behan ji ka aap ka lagta hai aap bahut krodh me bol rahe ho
@SunitaSharma-mn5ux
@SunitaSharma-mn5ux 4 жыл бұрын
@@ASGRECORDSCHANNEL तुम लोग कहते हो हमारे गुरु ने यह किया वो किया तभी आज हम सनातनी जिंदा हैं क्या वो हमारे गुरु नहीं थे क्या वो हमसे अलग थे या आप लोग कहीं अलग दुनिया से हो जो आप लोग हमें ताने मारते हो
@RamanPreetKaur-bu9bd
@RamanPreetKaur-bu9bd 2 ай бұрын
Sikh bhi bhi tanu nahi marty ha batya hy history' bhut maahan. Or dhan hy sikhi🌷👏👏🙏👏
@herbalistorganic1499
@herbalistorganic1499 4 жыл бұрын
ਜਨੇਊ ਪਾ ਕੇ ਦਿਖਾ ਪਹਿਲਾਂ।। ਸਾਨੂੰ ਕੀ ਦੱਸਦਾ ਸਾਡੇ ਬਾਬੇ ਨਾਨਕ ਨੇ ਤਾ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ। ਸਾਡੇ ਕੋਲ ਪਰਮੋਟ ਕਰਦਾ ਹੈ ਤੂੰ ਭਾਈ।
@ASGRECORDSCHANNEL
@ASGRECORDSCHANNEL 4 жыл бұрын
ਪਰ ਸਤਿਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਵੀ । ਹਈ ਤਾ ਪਾਡੇ ਘੱਤ
@gurjeetsinghrai2730
@gurjeetsinghrai2730 4 жыл бұрын
ਤੈਨੂ ਸਮਝ ਨਹੀ ਆਉਣੀ ਞੀਰ
@GurjitSingh-gs4bp
@GurjitSingh-gs4bp 4 жыл бұрын
ਆਪਣੇ ਨਾਮ ਨਾਲ ਤਾਂ ਸਿੰਘ ਵੀ ਨਹੀਂ ਲਾ ਹੋਇਆ ਵੀਰ। ਗੱਲ ਗੁਰੂ ਨਾਨਕ ਦੀ ?? ਵੈਸੇ ਤੁਸੀਂ ਲੋਕਾਂ ਨੇ ਤਾਂ ਠੇਕਾ ਹੀ ਲਿਆ ਹੋਇਆ ਪੁਠਾ ਸੋਚਣ ਦਾ ਤੇ ਇੰਟਰਨੈੱਟ ਤੇ ਆਪਣੀ ਅਕਲ ਦਾ ਜਨਾਜ਼ਾ ਕੱਢਣ ਦਾ। ਦਿਲ ਤਾਂ ਨਹੀਂ ਕਰਦਾ ਤੋਹਾਨੂ ਜਵਾਬ ਦੇਣ ਲਈ ਪਰ ਤੁਸੀਂ ਮਜ਼ਬੂਰ ਕਰ ਦਿੰਦੇ ਹੋ ਇਸ ਚਿਕੜ ਚ ਵੜਨ ਨੂੰ। ਕਿਰਪਾ ਕਰਕੇ ਕਥਾ ਸੁਣੋ ਇੰਨੇ ਵਿਦਵਾਨ ਪ੍ਰਚਾਰਕ ਸੀ ਬਾਬਾ ਜੀ ਕੁਜ ਲਾਹਾ ਲਓ । ਗੁਸਤਾਖ਼ੀ ਮੁਆਫ ਕਰਨਾ
@herbalistorganic1499
@herbalistorganic1499 4 жыл бұрын
@@ASGRECORDSCHANNEL ਕੀ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਜੀ ਨੇ ਕਿਹਾ ਕਿ ਹਾਈ ਤਾਂ ਪਾਂਡੇ ਘਤ ਦਾ ਮਤਲਬ ਇਹ ਕਿ ਉਨ੍ਹਾਂ ਨੇ ਕਿਹਾ ਸੀ ਜਨੇਊ ਪਾਉਣ ਲਈ??? ਐਵੇਂ ਗ਼ਲਤ ਪ੍ਰਚਾਰ ਕਰਕੇ ਗੁੰਮਰਾਹ ਨਾ ਕਰੋ ਭੋਲੇ ਸ਼ਰਧਾਲੂਆਂ ਨੂੰ ਤੁਸੀਂ ਗ਼ਲਤ ਜਾਣਕਾਰੀ ਦੇ ਰਹੇ ਔ। ਦਯਾ ਕਪਾਹ ਸੰਤੋਖੁ ਸੂਤ ਜਤਿ ਗੰਢੀ ਸਤ ਵੱਟ ਇਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤ।। ਗੱਲ ਨੂੰ ਘੁਮਾ ਫਿਰਾ ਕੇ ਵਿਚ ਬਾਹਮਣਵਾਦ ਘਸੇੜਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਜੋ ਬਹੁਤ ਵੱਡਾ ਗੁਨਾਹ ਹੀ ਨਹੀਂ ਸਗੋਂ ਪਾਪ ਹੈ।।
@herbalistorganic1499
@herbalistorganic1499 4 жыл бұрын
@@GurjitSingh-gs4bp ਐਥੇ ਕੀ ਸਿੱਧ ਕਰਨਾ ਚਾਹੁੰਦੇ ਹੋ ਤੁਸੀਂ ਜਨੇਊ ਦੀ ਲੰਬਾਈ ਚੌੜਾਈ ਦੱਸ ਕੇ ਅਤੇ ਨਾਲ ਹੀ ਕਿਰਪਾਨ ਦੇ ਗਾਤਰੇ ਨੂੰ ਚੈਲੰਜ ਕਰਦੇ ਔ। ਅਸੀਂ ਕੀ ਲੈਣਾ ਦੇਣਾ ਜਨੇਊ ਦੀ ਲੰਬਾਈ ਚੌੜਾਈ ਤੌਂ।
@inderjeetkaursandhu6126
@inderjeetkaursandhu6126 4 жыл бұрын
ਇਨਾ ਗੱਲਾਂ ਦਾ ਕੀ ਮਤਲਬ ਹੈ? ਤੁਸੀਂ ਕੋਈ ਚੰਗੀ ਗੱਲ ਕਰੋ? ਤੁਹਾਨੂੰ ਰੱਬ ਬਾਰੇ ਪਤਾ ਹੀ ਨਹੀਂ । ਕਿੱਥੋਂ ਦੀ ਗੱਲ ਕਿੱਥੇ ਜੋੜ ਰਹੇ ਹੋ। ਤੁਹਾਡੇ ਲੋਕਾਂ ਦਾ ਕੰਮ ਹੈ ਚੰਗੇ ਭੋਲੇ ਭਾਲਿਆ ਨੂੰ ਗੁਮਰਾਹ ਕਰਨਾ। ਤੁਹਾਨੂੰ ਪੰਜਾਬੀ ਵਿੱਚ ਗੱਲ ਵੀ ਕਰਨੀ ਨਹੀਂ ਆਉਦੀ।
@ASGRECORDSCHANNEL
@ASGRECORDSCHANNEL 4 жыл бұрын
ਹਾਂ ਬਿਲਕੁਲ ਸਹੀ ਕਿਹਾ ਭੈਣ ਜੀ ਤੁਸੀਂ ਸਾਨੂੰ ਰੱਬ ਵਾਰੇ ਕੁੱਝ ਵੀ ਨਹੀਂ ਪਤਾ। ਤੁਹਾਨੂੰ ਪਤਾ ਹੋਵੇ ਤਾਂ ਤੇਰੇ ਛੋਟੇ ਵੀਰ ਨੂੰ ਵੀ ਚਾਨਣ ਪਾ ਦੇਵੀਂ।ਪਰ ਮੇਰੀਏ ਭੈਣੇ ਇਹ ਦੀਵਾਨ 45 ਮਿੰਟਾਂ ਦਾ ਹੈ ਇਹਨੂੰ ਪੂਰਾ ਸੁਣਕੇ ਇੱਕ ਗੱਲ ਸਾਬਤ ਜਰੂਰ ਕਰੀ ਵੀ ਭੋਲੇ ਭਾਲੇ ਲੋਕਾਂ ਨੂੰ ਅਸੀਂ ਗੁਮਰਾਹ ਕਿਵੇਂ ਕੀਤਾ।ਇਹ ਦੀਵਾਨ ਸੁਣੀ ਜਰੂਰ ਨੌਵੇਂ ਪਾਤਸ਼ਾਹ ਜੀ ਦੀ ਸਹੀਦੀ ਨੂੰ ਸਮਰਪਿਤ ਹੈ।ੳਹਨਾ ਦੀ ਸਹੀਦੀ ਦਾ ਅਸਲ ਕਾਰਨ ਕੀ ਸੀ ਸਾਨੂੰ ਪਤਾ ਲੱਗੇ ਵਗੈਰ ਸੁਣੇ ਜਾ ਸਮਝੇ ਬਿਨਾਂ ਇਹੋ ਜਿਹਾ ਕੁਮੈਟ ਨਹੀਂ ਕਰੀ ਦਾ ।ਧੰਨਵਾਦ ਜੀ
@inderjeetkaursandhu6126
@inderjeetkaursandhu6126 4 жыл бұрын
ASG Records ਰੱਬ ਬਾਰੇ ਗੁਰੂ ਗਰੰਥ ਸਾਹਿਬ ਵਿੱਚੋਂ ਪੜ੍ਹੋ ਅਤੇ ਵਿਚਾਰੋ। ਰੱਬ ਭਲਾ ਕਰੇ ਅਤੇ ਸਾਨੂੰ ਸਾਰਿਆ ਨੂੰ ਸੁਮੱਤ ਬਖ਼ਸ਼ੇ ।
@ਗੁਰਸਿੱਖਸੱਥ
@ਗੁਰਸਿੱਖਸੱਥ 4 жыл бұрын
is vich ki galat boleya please explain kro ge ?
@akaalfoujtrust1895
@akaalfoujtrust1895 4 жыл бұрын
ਔਗੁਣ ਤੱਕਣ ਵਾਲੇ ਕਦੀ ਸੱਚ ਦੀ ਪਹਿਚਾਣ ਨਹੀਂ ਕਰ ਸਕਦੇ
@herbalistorganic1499
@herbalistorganic1499 4 жыл бұрын
ਭਾਈ ਸਾਹਿਬ ਨਿਰਮਲੇ ਸੰਤਾਂ ਨੇ ਸਿੱਖ ਧਰਮ ਵਿੱਚ ਬਹੁਤ ਯੋਗਦਾਨ ਪਾਇਆ ਪਰ ਤੁਸੀਂ ਤਾਂ ਆਹਨੇ ਬਹਾਨੇ ਸਿੱਖ ਧਰਮ ਨੂੰ ਨਿੰਦਿਆ ਚੁਗਲੀ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।ਕਿਰਪਾਨ ਤੇ ਕਿੰਤੂ ਪ੍ਰੰਤੂ ਅਤੇ ਜਨੇਊ ਦੁ ਲੰਬਾਈ ਤੋਂ ਅਸੀਂ ਕੀ ਲੈਣਾ??? ਕਿਰਪਾ ਕਰਕੇ ਇਹੋ ਜਿਹੇ ਪ੍ਰਚਾਰ ਨਾਂ ਹੀ ਕਰੋ। ਰੱਬ ਦੇ ਵਾਸਤੇ।।
@ASGRECORDSCHANNEL
@ASGRECORDSCHANNEL 4 жыл бұрын
ਵੀਰ ਗੱਲ ਜਨੇਊ ਦੀ ਗੱਲ ਇਹਦੇ ਵਿੱਚ ਸਹੀਦੀ ਦੀ ਹੈ ਪੂਰਾ ਸੁਣੋ ਫਿਰ ਗੱਲ ਕਰਿਉ ਦਾਸ ਦਾ ਫੋਨ ਨੰ 6283438301
@GurjitSingh-gs4bp
@GurjitSingh-gs4bp 4 жыл бұрын
ਪਹਿਲਾਂ ਵਿਸ਼ਾ ਸਮਝੋ ਵੀਰ ਜੀ । ਜੋ ਕਿਹਾ ਜਾ ਰਿਹਾ ਹੈ ਉਸਨੂੰ ਸਮਝਣ ਦਾ ਯਤਨ ਕਰੋ ਜੀ ਬਿਨਾ ਸਮਝੇ ਕਮੈਂਟ ਲਿਖ ਕੇ ਸੰਗਤ ਨੂੰ ਹਰ ਗੱਲ ਤੇ ਭੰਬਲਭੂਸੇ ਨਾ ਪਾਓ ਜੀ
@inderjeetkaursandhu6126
@inderjeetkaursandhu6126 4 жыл бұрын
samunder sandhu ਤੁਸੀਂ ਲਿਖ ਕੇ ਖੁਸ਼ ਕਰ ਦਿੱਤਾ ਹੈ।
@ਗੁਰਸਿੱਖਸੱਥ
@ਗੁਰਸਿੱਖਸੱਥ 4 жыл бұрын
kirpan te kintu prantu kithe hoyea?
@ਗੁਰਸਿੱਖਸੱਥ
@ਗੁਰਸਿੱਖਸੱਥ 4 жыл бұрын
Inderjeetkaur Sandhu koi personal laag daat hai Hardev Singh ji de naal?
@harpreetsingh-ui8rm
@harpreetsingh-ui8rm 4 жыл бұрын
Fuddu babe
@balvirsingh2031
@balvirsingh2031 4 жыл бұрын
Fuddu nu fuddu lagde sare..
@dhillonsingh3378
@dhillonsingh3378 4 жыл бұрын
ਵਾਹਿਗੁਰੂ ਜੀ
@bskhalsakhalsa9645
@bskhalsakhalsa9645 4 жыл бұрын
Waheguru ji
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
Girl, dig gently, or it will leak out soon.#funny #cute #comedy
00:17
Funny daughter's daily life
Рет қаралды 18 МЛН
АЗАРТНИК 4 |СЕЗОН 1 Серия
40:47
Inter Production
Рет қаралды 1,4 МЛН
Новый уровень твоей сосиски
00:33
Кушать Хочу
Рет қаралды 3,9 МЛН
Ravan ne kal nu kyo baniya ? 🙏 Katha vichar 🙏 sant maskeen ji 🙏
47:44
parsang sarmad fakir-sant baba Hardev Singh Ji lulon vale
42:45
Gurmat katha Kirtan
Рет қаралды 22 М.
( Har Ek Naranjan Gayeye) Part-2  Giani Maan Singh Jhour
25:15
Sikhi Guldasta
Рет қаралды 21 М.
ПРИКОЛЫ НАД БРАТОМ #shorts
00:23
Паша Осадчий
Рет қаралды 5 МЛН