Ashu Kothepona ਨੇ ਜਾਅਲੀ ਖੇਡਣ ਵਾਲਿਆਂ ਨੂੰ ਸੁਣਾਈਆਂ ਖਰੀਆਂ I Talk With Raja Hiran | Episode 1

  Рет қаралды 77,020

RAJA HIRAN

RAJA HIRAN

Күн бұрын

Пікірлер: 648
@handlewithcare126
@handlewithcare126 2 ай бұрын
Sahnewal haryana pathankot chandigarh wah oh tere Ashu dau sahib Wah Ashu tere yaarrr wahh yaarrr
@gaganjotsingh2745
@gaganjotsingh2745 2 ай бұрын
ਵਾਹ ਬਾਈ ਆਸ਼ੂ ਇਹ ਗੱਲਾਂ ਕਹਿਕੇ ਦਿਲ ਖੁਸ਼ ਕਰਤਾ ਜੌ ਜਾਹਲੀ ਟੀਮ ਬਾਰੇ ਬੋਲੀਆ ❤️❤️
@GaganPandit94
@GaganPandit94 2 ай бұрын
ਅੱਜ ਦੀ ਕ੍ਰਿਕਟ ਦੀ ਸੱਚਾਈ ਦੱਸੀ ਸਾਰੀ ਆਸ਼ੂ ਵੀਰ ਨੇ ਜਾਅਲੀ ਟੀਮਾਂ ਬਾਰੇ ਤਾਂ 100% ਸੱਚ ਬੋਲਿਆ❤❤
@harindersingh2608
@harindersingh2608 2 ай бұрын
ਕਿਸੇ ਚ ਤਾ ਅਣਖ ਹੈਗੀ ਆ ਗੱਲ ਕਰਨ ਦੀ ਆਸ਼ੂ ਵੀਰੇ ਬਹੁਤ ਜੂਰਤ ਵਾਲਾ ਬੰਦਾ ਬਾਈ ❤🙏
@jassisingh6016
@jassisingh6016 2 ай бұрын
ਆਸ਼ੂ ਨੂੰ 2010 ਤੋਂ ਜਾਣਦਾ,,,ਆਸ਼ੂ ਨਹੀਂ ਮੈਨੂੰ ਜਾਣਦਾ,,,,,ਮੇਰਾ ਪਿੰਡ ਪੱਦੀ ਆ,,,,, ਸਾਡੀ ਟੀਮ ਵਲੋਂ ਆਸ਼ੂ ਖੇਡਿਆ ਸੀ,,, ਸੌਂਟੀ ਕੱਪ ਤੇ ਇਹ ਬੰਦਾ ਆਪਣੀ ਗੱਡੀ ਵਿੱਚ ਲੈ ਕੇ ਗਿਆ ਸੀ,,,ਸਾਇਦ ਓਪਟਰਾ ਕਾਰ ਸੀ 22 ਕੋਲ,,,,ਦਿਲ ਦਾ ਸਾਫ ਖੇਡ ਵੀ ਸਾਫ,,,ਕਿਸੇ ਨਾਲ ਕੋਈ ਗੁੱਸਾ ਗਿਲਾ ਨੀ,,,,,ਹਰਮਨ ਧੂਰੀ ਤੋਂ ਬਾਅਦ ਮੈਂ ਆਪਣਾ ਮਨਪਨਸੰਦ ਖਿਡਾਰੀ ਮੰਨਦਾ
@arshdeepsharma8548
@arshdeepsharma8548 2 ай бұрын
ਝੋਟਾ ਬੰਦਾ ਜਮਾ ਖਰੀਆਂ ਗੱਲਾ 💯
@harpreethappy880
@harpreethappy880 2 ай бұрын
ਇਹ ਹੁੰਦੀ ਐ ਦਲੇਰੀ ਸੱਚ ਬੋਲਿਆ ਪਹਿਲੇ ਦਿਨ ਤੋ ਇਹ ਬੰਦੇ ਦੇ Fan ਐ wahh jatta love u 💪💪💪💪💪💪💪💪💪💪💪💪💪💪💪💪💪💪💪💪💪💪💪💪💪💪
@manishchandla1292
@manishchandla1292 2 ай бұрын
#ਵਧੀਆ ਬੋਲੀਆਂ ਜੋ ਅੱਜ ਸਬ ਚੱਲ ਰਿਹਾ ਖੇਡ ਵਿੱਚ ਆਸ਼ੂ ਬਾਈ ( ਸ੍ਰੀ ਅਨੰਦਪੁਰ ਸਾਹਿਬ) ਰੋਪੜ
@AnkitSharma-oq3dr
@AnkitSharma-oq3dr 2 ай бұрын
THAT PARVEEN RAITHAL POINT CLEARLY SHOWS HOW DEEPLY ASHU UNDERSTANDS THE GAME ..The OG
@PawanDeep-Singh
@PawanDeep-Singh 2 ай бұрын
ਇਹ ਵੀਡੀਓ ਵੇਖ ਕੇ ਥੋਡੇ ਪ੍ਤੀ ਲੋਕਾਂ ਦਾ ਪਿਆਰ ਵਧੂਗਾ ਆਸੂ ਵੀਰੇ ❤ । ਲੋਕ ਜੁੜਨਗੇ ਵੀ। ਪਿਆਰ ਵਧੂਗਾ ਵੀਰੇ❤
@gurpindersingh5521
@gurpindersingh5521 2 ай бұрын
ਲੰਮਾ ਤੇ ਜਗਰਾਓਂ ਵੀ ਸਹੀ ਨੀ ਟੀਮ ਓਸ ਵੱਲ ਵੀ ਧਿਆਨ ਦਿਓ ਸਾਰੇ🙏🙏
@MandeepSingh-xv2wf
@MandeepSingh-xv2wf 2 ай бұрын
Kar
@I_AM_AJAY_1_
@I_AM_AJAY_1_ 2 ай бұрын
ਸੱਚੀਆਂ ਗੱਲਾਂ ਕੋਠੇਪੁਣੇ ਵਾਲੇ ਦੀਆਂ ❤️✅
@punjabaale-qd2hc
@punjabaale-qd2hc 2 ай бұрын
ਜਿੱਦਾਂ ਸਾਡੀ ਟੀਮ ਆ ਬਾਈ ਜੀ ਉਹ ਲੋਕਲ ਟੀਮ ਹੀ ਆ ਕੋਈ ਜ਼ਿਆਦਾ ਵਧੀਆ ਟੀਮ ਨਹੀਂ ਹੈਗੀ ਵੈਸੇ ਠੀਕ ਹੈ ਬਟ ਅੱਜ ਕੱਲ ਲੀਗ ਖੇਡਦੇ ਆਂ ਬੀਵੀ ਓਵਰ ਵਾਲੀਆਂ ਅੱਜ ਕੱਲ ਜੋ ਲੀਗਲ ਚੱਲ ਰਹੀਆਂ ਨਾ ਬਸ ਉਹੀ ਖੇਡਦੇ ਆਂ ਟੂਰਨਾਮੈਂਟ ਤੇ ਨਹੀਂ ਜਾਂਦੇ ਅਸੀਂ ਕਿਉਂਕਿ ਟੂਰਨਾਮੈਂਟ ਤੇ ਜਾਵਾਂਗੇ ਤੋਂ ਤਿੰਨ ਦਿਨ ਖਰਾਬ ਹੋਣਗੇ ਲੀਕ ਤੇ ਜਾਣਾ ਬੀਵੀ ਓਵਰਾਂ ਦਾ ਮੈਚ ਆ ਸਾਰੇ ਮੁੰਡਿਆਂ ਦੀ ਬੈਟਿੰਗ ਆਉਂਦੀ ਹੈ ਸਾਰਿਆਂ ਦੀ ਬਾਲਗ ਆਉਂਦੀ ਆ ਵਧੀਆ ਪਰਫਾਰਮੈਂਸ ਦਿੰਦੇ ਆ ਸਾਰੇ ਬਹੁਤ ਵਧੀਆ ਖੇਡਣ ਨੂੰ ਮਿਲਦਾ ਤੇ ਬਹੁਤ ਜਿਆਦਾ ਇੰਜੋਏ ਕਰਦੇ ਆਂ ਟੂਰਨਾਮੈਂਟ ਨਾ ਹੀ ਤਾਂ ਅਸੀਂ ਦੇਖਦੇ ਆਂ ਹੁਣ ਤੇ ਨਾ ਹੀ ਅਸੀਂ ਖੇਡਦੇ ਆਂ ਹੁਣ ਬਸ ਇਦਾਂ ਹੀ ਸਵਾਦ ਆ ਵੀਵੀ ਓਵਰਾਂ ਚ ਬਹੁਤ ਨਿਆਰਾ ਆਉਂਦਾ
@bhaikag6563
@bhaikag6563 2 ай бұрын
ਬਹੁਤ ਦਲੇਰੀ ਨਾਲ ਬੋਲਿਆ ਵੀਰ ਆਸ਼ੂ ਕੋਠੇ ਸ਼ਾਬਾਸ਼ ਵੀਰ ਦੋ ਪਿੰਡਾਂ ਦੀ ਇੱਕ ਟੀਮ ਵਾਲਾ ਹੀ ਹੱਲ ਆ ਜੇ ਖਰਚੇ ਤੋਂ ਬਚਣਾ ਟੀਮਾਂ ਤੇ ਕ੍ਰਿਕਟ ਬਚਾਉਣੀ ਆ ਤਾਂ ਮੈਂ ਫੇਸਬੁੱਕ ਤੇ ਪੋਸਟ ਪਾਈ ਸੀ ਫਰਬਰੀ ਵਿੱਚ ਇਸ ਸਾਲ ਵੀ ਦੋ ਪਿੰਡ ਦੀ ਟੀਮ ਬਣਾਓ ਭਾਊ ਮੇਹਮੁਆਣਾ ਵੀਰ ਨੂੰ ਵੀ ਸੰਪਰਕ ਕੀਤਾ ਸੀ ਇਸ ਲਈ
@akashdeepsinghbhullar5603
@akashdeepsinghbhullar5603 2 ай бұрын
ਸੱਚਿਆਂ ਗੱਲਾਂ ..ਬਹੁਤ ਵਧਿਆ ਉਪਰਾਲਾ ਆਸ਼ੂ ਅਤੇ ਰਾਜੇ ਬਾਈ🙏🏻❤️
@priyanshudhiman625
@priyanshudhiman625 2 ай бұрын
Ashu veera na aj sariya gallana sachi bolya bhot vdia lgya gallana sukha ❤️🫶🏻👍🏻 Waheguru ashu veera nu edda hi khush rakha🙏🏻❤️
@itz_irfan.18
@itz_irfan.18 2 ай бұрын
ਹੀਰਾ ਬੰਦਾ ਯਰ ਸੱਚੀ❤❤
@meetkambojpb05
@meetkambojpb05 2 ай бұрын
👌🏼👌🏼ਇਕ ਇਕ ਗੱਲ ਸੁਨਣ ਵਾਲੀ 👌🏼❤️
@reshambawa673
@reshambawa673 2 ай бұрын
ਕੁਲ ਮਿਲਾ ਕੇ ਇਹ prodcast Pre Plan Nhi ,, ਖਰੀਆਂ ਗੱਲਾਂ ਵੀਰ❤
@navdeepdhaliwal6090
@navdeepdhaliwal6090 2 ай бұрын
ਜਾਅਲੀ ਟੀਮਾਂ ਦੀਆਂ ਵੀ ਬਹੁਤ ਕਿਸਮਾਂ ਨੇ ਵੀਰ,,,, Ground ਲੈਵਲ ਰਿਆਲਿਟੀ ਪੂਰੀ ਅਜੇ ਤੁਹਾਨੂੰ ਵੀ ਨੀ ਪਤਾ ਭਰਾ,,,, ਬਹੁਤ ਵਦੀਆ ਦਮ ਵਾਲੀਆਂ ਤੇ ਅਕਲ ਵਾਲੀਆਂ ਗੱਲਾਂ ਕੀਤੀਆਂ,,
@1unknown64
@1unknown64 2 ай бұрын
ਸਹੀ ਗੱਲ ਆ ਵੀਰ ਗੱਲਾਂ ਵਧੀਆ ਕੀਤੀਆਂ ਵੀਰ ਨੇ ਪਰ ਅਜੇ ਵੀ ਕੁੱਝ ਰੀਆਲਟੀ ਬਾਕੀ ਆ, ਏਹਤੋਂ ਵੱਧ ਧੱਕਾ ਤਾਂ ਅੰਡਰ ਦੇ tournament ਤੇ ਹੁੰਦਾ, ਕਈ ਵਾਰ ਤਾਂ ਕਮੇਟੀ ਵੀ ਇੱਕ ਟੀਮ ਦਾ ਪੱਖ ਕਰਦੀ ਆ, ਕਈ ਤਾਂ ਐਂਟਰੀ 1000 ਰੱਖ ਲੈਣ ਗਏ ਤੇ ਮੈਚ 3-3 over ਦਾ ਕਰਾਉਣ ਗੇ ਸਾਡੇ ਸਾਡੇ ਪਿੰਡ ਵੀ ਪਿਛਲੇ 2 ਸਾਲਾਂ ਤੋਂ tournament ਨਹੀਂ ਹੋਇਆ
@different_one_0135
@different_one_0135 2 ай бұрын
​@@1unknown64ਮੈਂ ਬਾਈ ਇਸੇ ਕਰਕੇ ਇੱਕ ਕਾਸਕੋ ਦੇ ਟੂਰਨਾਮੈਂਟ ਤੇ ਜਿਆਦਾ ਦਿਲਚਸਪੀ ਨਹੀਂ ਰੱਖਦਾ ਇਹ ਜਿੰਨੇ ਵੀ ਇਹ ਫਰੋਡ ਆ ਸਾਰਾ ਕਾਸਕੋ ਦਾ ਟੂਰਨਾਮੈਂਟ ਰਲ ਮਿਲ ਕੇ ਖੇਡੀ ਜਾਂਦੇ ਕਦੇ ਕਮੇਟੀ ਵਲ ਜਾਂਦੀ ਹ ਕਦੇ ਪਲੇਅਰ ਰਲ ਜਾਂਦੇ ਆ ਲੈਦਰ ਦੀ ਬਾਲ ਦਾ ਟੂਰਨਾਮੈਂਟ ਦੇਖੋ ਕਦੇ ਕੋਈ ਪਲੇਅਰ ਛੇਤੀ ਰਲਦਾ ਨਹੀਂ ਵੀਰੇ
@Hastinderbhaker
@Hastinderbhaker 2 ай бұрын
ਸੱਚੀਆਂ ਤੇ ਸਿਆਣੀਆਂ ਮੈਂ ਸਹਿਮਤ ਆਂ,ਬਹੁਤ ਹੱਦ ਤੱਕ ਮੈਂ ਵੀ ਤੇਜ਼ ਗੇਂਦਬਾਜ਼ allrounder ਆਂ ਲਾਲੀ ਬਰਨਾਲਾ ਨਾਲ ਕਰੋ ਅਗਲਾ ਪੌਡਵਾਸਟ।
@rajeshluthra159
@rajeshluthra159 2 ай бұрын
Good question and excellent Answer 👍👍👍
@Inder706
@Inder706 2 ай бұрын
ਜੁਰਤ ਆਲਾ ਬੰਦਾ ਜੁਰਤ ਆਲੀ ਓ ਗੱਲ ਕਰਦਾ ❤❤
@gurpreetkamboj1240
@gurpreetkamboj1240 2 ай бұрын
ਕਮੈਂਟਰੀ ਵਾਲੀ ਗੱਲ ਬਹੁਤ ਵਧੀਆ ਕੀਤੀ ਆਸ਼ੂ ਬਾਈ ਨੇ 👍
@sidhu_moose_wala__742
@sidhu_moose_wala__742 2 ай бұрын
bery good❤❤
@harjotsingh3018
@harjotsingh3018 2 ай бұрын
Nal bai tere ashu 🙌 phla bnda jo sidha naam leke bolya teams da 👌 vicho vich swad ta bhot lende 🔥
@AmanHans-jn1ho
@AmanHans-jn1ho 2 ай бұрын
ਬਹੁਤ ਵਧੀਆ ਗੱਲਾਂ ਕਹੀਆਂ ਆਸ਼ੂ ਬਾਈ. ❤️ ਫੁੱਲ ਸਪੋਰਟ ਆ ਬਾਈ ਜੀ ❤️🥰
@hfftghhgg2019
@hfftghhgg2019 2 ай бұрын
Veere apa ik bhra khttya cricket to apa ohdi rabb jinni izat krde aa ....... Iko ik ustad bnaya bai Amrjit bhullar ustad pyo rabb guru sb kuz aa apna ...... Izat pyo to v vdh kridi aa bai Di ❤ustad ustad e hunda ..... Waheguru ustad nu khush rakhe ❤
@BalvirSingh-zd7xy
@BalvirSingh-zd7xy 2 ай бұрын
100%agree with you my bro ❤❤❤❤❤❤❤❤❤aih hunda cricket nal pyar karan wala de bahwna jeoda rah ashu bro ❤❤❤❤❤❤❤❤
@HarpreetSingh-du9cl
@HarpreetSingh-du9cl 2 ай бұрын
ਬਹੁਤ ਵਧੀਆ ਆਸ਼ੂ ਵੀਰ ਅਗਲਾ ਪ੍ਰੋਕਸਟ ਜੋਂਟੀ ਗੋਬਿੰਦਗੜ ਨਾਲ ਕਰੋ...
@blacklifegaming1840
@blacklifegaming1840 2 ай бұрын
Ashu banda sirra Pura ❤❤
@Avtar888
@Avtar888 2 ай бұрын
ਜਿਵੇਂ Ball ਵਿੱਚ ਚਿੱਬ ਕੱਢਦੈ ਆਸ਼ੂ ਕੋਠੇਪੋਨੇ ਦਾ ਓਵੇਂ ਗੱਲਾਂ ਵਿੱਚ ਵੀ ਚਿੱਬ ਕੱਢਦੈ ਆਸ਼ੂ ਕੋਠੇਪੋਨੇ ਦਾ 👏👌👍🏼 ਸੱਚੀਆਂ ਗੱਲਾਂ 🚨 ਆਹ ਮਰਦ ਨਾਲ ਖੜੋ ਜ਼ਰ ਜੇ ਕਿਕ੍ਰੇਟ ਬਚਾਉਣੀ ਏ
@different_one_0135
@different_one_0135 2 ай бұрын
ਜੇ ਬਾਈ ਕਰੈਕਟਰ ਬਚਾਉਣੀ ਆ ਨਾ ਤਾਂ ਲੈਦਰ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਆ ਨਾ ਕਿ ਕਾਸਕੋ ਦੇ ਕਾਸਕੋ ਇੱਕ ਸਿਰਫ ਬਸ ਸੁਆਦ ਆ
@mananbanga678
@mananbanga678 2 ай бұрын
ਕੋਈ ਤੋੜ ਨੀ ਤੇਰੀ ਸੋਚ ਦਾ ਪਾਜੀ ❤🙌🙌🙌🙌🙌
@gurisamra4001
@gurisamra4001 2 ай бұрын
Bai Ashu nl kde khede ni bss ehdi game nu dekhea hi aa bai de fan tan phlna hi c odo hi ghaint bnda lgda c but ajj eh glln sunke tan dil hi jitt lea eh hunda asli player jeda game nu sache dilo pyar krda tahi ehna sach bolea vdia eh cricket nu khrab hon de start te bol pyea je eve hi koi kabaddi tym bol painda tan kabaddi da v eh haal na hunda
@sportsyaari_vs_fan
@sportsyaari_vs_fan 2 ай бұрын
Banda jwa Dil to bolya ,Bina kise Dar toh ,❤❤ RESPECT VEERE ASHU,TOP PLAYER 🔥✔️
@PreetGur-dl2dw
@PreetGur-dl2dw 2 ай бұрын
ਸਭ ਗੱਲਾ ਸੱਚੀਆਂ,,ਸਾਡੇ ਨਾਲ ਇੰਦਾ ਹੀ ਹੁੰਦਾ ਰਿਹਾ ,ਅਸੀ ਤਿਆਰੀ ਕਰਕੇ ਜਾਣਾ ਸਾਡੀ ਟੀਮ ਨੀ ਐਟਰ ਹੋਈ ਕਈ ਜਗਾਹ ਤੇ ,ਸਾਨੂੰ ਕ੍ਰਿਕਟ ਹੀ ਛੱਡਣੀ ਪੈਗੀ ,ਸਾਡੇ ਪਿੰਡ 2 ਟੂਰਨਾਮੈਂਟ ਹੁੰਦੇ ਸੀ ਹਰ ਸਾਲ ਜਿਸ ਦਿਨ ਦੇ ਅਸੀ ਦੂਰ ਹੋਏ ਆ 1 ਵੀ ਨਹੀ ਹੋਇਆ, ਜਦ ਮੌਕਾ ਹੀ ਨਹੀ ਮਿਲਦਾ ਸਭ ਆਪਦੇ ਆਪਣੇ ਕੰਮਾ ਵਿੱਚ ਵੜਗੇ ਹੁਣ 😮😮
@DeepMaan-wd1oq
@DeepMaan-wd1oq 2 ай бұрын
Bilkul sahi Ashu Bhai 👍💯💯💯❤️❤️❤️❤️❤️
@Official___pendu
@Official___pendu 2 ай бұрын
ਆਸ਼ੂ ਵਾਈ ਪੁਰੀ ਸੂਪੋਰਟ ਬਹੁਤ ਵਡਿਆ ਬੋਲਿਆ ਤੁਸੀਂ
@barindersingh6140
@barindersingh6140 2 ай бұрын
Ashu te talwinder brar ❤❤❤❤bohat bohat respect bhrawa lyiii❤ mai apne app nu Lucky manda k mai eda da legend bndeaa da dor dekh reaa ,,sidhu , virat , domestic di gll kriye ashu , talwinder, harman huni ,, siraaaa glbttt yr ena di ❤
@sunnybadhan7999
@sunnybadhan7999 2 ай бұрын
Bhji shi gal aa comntry v shi honi chidi Jdo koi nva bnda sunda oh hsda main bhji shop te apne live dekhda har ik toornament bhji lgatar hi boli jande na ezz lgi da pta lgda na jdo bol digdi odo chup hona chida umpair nu v comtry vale hi fooka dinde jada ovr krn nu aashu bhjji tusi shi keha
@omkarchaudhary8925
@omkarchaudhary8925 2 ай бұрын
Sahi ghal kiti ustaad ji ❤❤🙏🙏
@firstclassmusic3134
@firstclassmusic3134 2 ай бұрын
Ashu Kise nal v Podcast Kar Lainda Hit C ❤❤❤👌👌👌👌👌☑️☑️☑️☑️☑️☑️
@kuljitsingh5128
@kuljitsingh5128 2 ай бұрын
2 pind ikatthe khedan eh gall thik aa....1 bahro , 2 bahro naalo eh kamm shi aa......
@mirpirisportsclubsardharnp851
@mirpirisportsclubsardharnp851 2 ай бұрын
Ajj kal ta apdi team ch ni bndi loka di do pind ralke kitho khed lenge maa bhain ek hoju😅😂
@kuljitsingh5128
@kuljitsingh5128 2 ай бұрын
@@mirpirisportsclubsardharnp851 shi keha vese
@jassabarmalipurcommentator9254
@jassabarmalipurcommentator9254 2 ай бұрын
ਬਹੁਤ ਵਧੀਆ ਮੁਬਾਰਕਾ ਵੀਰੇ new job
@Jogindersingh-y8b
@Jogindersingh-y8b 2 ай бұрын
ਬਲੈਕੀਆਂ ਵੀਰ
@jitsidhu7220
@jitsidhu7220 2 ай бұрын
Bahut sahi bolya y jma sach
@DilpreetKalia
@DilpreetKalia 2 ай бұрын
ਸਿਰਾ ਬੰਦਾ ਆਸੂ ਕੋਠੇਪੋਨੇ ਵਾਲਾ ❤❤❤
@bipendeepsingh5432
@bipendeepsingh5432 2 ай бұрын
Tere tn pehla ton hi fan aa tu tn dil hi jitt lya
@karangill3668
@karangill3668 2 ай бұрын
ਮੀਰੀ ਪੀਰੀ ਕਲੱਬ ਮੋਗਾ ਦੀ ਸ਼ਾਨ ਬਹੁਤ ਚੰਗਾ ਟਾਈਮ ਸੀ
@Jogindersingh-y8b
@Jogindersingh-y8b 2 ай бұрын
ਸਹੀ ਗੱਲ ਹੈ ਵੀਰ ਜੀ
@amangarcha6062
@amangarcha6062 2 ай бұрын
Parmatma tandrusti bhashn Ashu veere nu tu apne ni dekh reha kakah v , tenu dilo cricket te punjab nal pyar aa
@Gskphonefix
@Gskphonefix 2 ай бұрын
Bhaut vadiya kita veer ne. Waheguru ji tandrusti bakshe veer nu🙏
@harpreetsinghchahal9828
@harpreetsinghchahal9828 2 ай бұрын
ਬਾਈ ਨੇ yorker ਪਾਤੀ ਹੁਣ ਕਈਆਂ ਦੇ ਪੈਰ ਨਿਕਲਣ ਗੇ ! ❤❤
@AmanatROBLOX
@AmanatROBLOX 2 ай бұрын
ਬਹੁਤ ਖੂਬਸੂਰਤ ਼਼ ਼਼਼
@VijayKumar-ki7kw
@VijayKumar-ki7kw 2 ай бұрын
Ashu ❤ always fvt❤
@vikasjeetsingh609
@vikasjeetsingh609 2 ай бұрын
ਅਣਖੀ ਤੇ ਸੱਚੀਆਂ ਗੱਲਾਂ ਅਾਸ਼ੂ ਬਾਈ ਸਿਰਾ ਉਸਤਾਦ ਜੀ 🔥 👌❤
@mehto..boy9362
@mehto..boy9362 2 ай бұрын
ਇੱਕ ਚੰਡੀਗੜ੍ਹ ਦੇ ਨੇ ਹੁਸ਼ਿਆਰਪੁਰ ਪਿੰਡ ਵਿੱਚ ਘਰ ਲੈ ਲਿਆ ਤੇ ਦੂਜੇ ਦਿਨ ਪਿੰਡ ਆਲੇ ਕਹਿੰਦੇ ਸਾਡੇ ਵਿੱਚ ਪੱਕਾ ਖੇਡੂ। ਜਦਕਿ residence ਸਰਟੀਫਿਕੇਟ 5 ਸਾਲ ਬਾਅਦ ਬਣਦਾ।
@Ashurana-sp8hj
@Ashurana-sp8hj 2 ай бұрын
@Sachsachhai1519
@Sachsachhai1519 2 ай бұрын
Kahi tn jnda v Ashu v ehe India yr 😅
@Beast_Jas78
@Beast_Jas78 2 ай бұрын
residence mai bna dau jis mrji ਪਿੰਡ da bnwa leo. Eh sb matter hi ni koi. it's india bruuuh
@mehto..boy9362
@mehto..boy9362 2 ай бұрын
@@Beast_Jas78 ohi ta keh rhe aw v 420 da parcha pwao Jo idda karda
@ravindergill657
@ravindergill657 2 ай бұрын
ਤੂੰ ਵੀ ਤਾ ਵੀਰ ਦਾਊਂ ਦੀ ਟੀਮ ਵਿੱਚ ਖੇਡ ਦਾ ਰਿਹਾ... ਓਦੋ ਨੀ ਜਾਅਲੀ ਸੀ ਓਦੋ ਵੀ ਇਹੀ ਪਲੇਅਰ ਸੀ
@GurpreetSingh-i5e
@GurpreetSingh-i5e 2 ай бұрын
Siraa ❤❤
@NavdeepbrarSidhu
@NavdeepbrarSidhu 2 ай бұрын
ਆਸ਼ੂ ❤
@HarshmeetSingh-z9l
@HarshmeetSingh-z9l 2 ай бұрын
ਇਤਰਾਜ ਫੀਸ ਫ੍ਰੀ ਹੋਣੀ ਚਾਹੀਦੀ ਆ ਇਤਰਾਜ ਪਹਿਲੇ ਮੈਚ ਤੋਂ ਫਾਈਨਲ ਤੱਕ ਦਾ ਰੂਲ ਹੋਣਾ ਚਾਹੀਦਾ
@amanmilkowal1146
@amanmilkowal1146 2 ай бұрын
ਦਿਲ ਖੁਸ਼ ਬੰਦਾ ❤❤❤
@InderSingh-ho3yj
@InderSingh-ho3yj 2 ай бұрын
Bai Sira ❤
@harpreetmaan5389
@harpreetmaan5389 2 ай бұрын
Sirra gl bat bai ji
@inderjeetsingh-ql1jq
@inderjeetsingh-ql1jq 2 ай бұрын
Ghaint podcast ashu kothepona❤
@Insaaf_777
@Insaaf_777 2 ай бұрын
2 ਬਾਹਰੋਂ ਖ਼ਰਚਾ 12000 ਪਹਿਲੇ ਦਿਨ, ਦੂਸਰੇ ਦਿਨ ਫਿਰ 10000 ਘੱਟ ਤੋਂ ਘੱਟ ਖਰਚਾ, ਇਨਾਮ 31000 ਹੁੰਦਾ 31000ਜਿੱਤ ਕੇ ਬਚਦਾ ਕੀ ਟੀਮ ਕੋਲ ਦੱਸ ਸਕਦਾ ਕੋਈ, ਦੂਜੀ ਗੱਲ ਬਾਹਰਲੇ ਪਲੇਅਰਾ ਬੱਕਰੇ ਬਿਨਾਂ ਗੱਲ ਨੀ ਕਰਦੇ, ਕੋਈ redbull ਮੰਗਦਾ ਕੋਈ ਕੋਕਾ ਕੋਲਾ, ਨਿਰੋਲ ਨਾਲ ਕਿਸੇ ਦੇ ਛਿੱਟੇ ਨੀ ਵੱਜਦੇ ਵੀਰ ਇਹ ਵੀ ਸੱਚ ਆ
@JatinderpalSingh-d4n
@JatinderpalSingh-d4n 2 ай бұрын
ਵੀਰ ਨਾ ਲੇ ਕੇ ਜਾਉ
@anwarchauhan6961
@anwarchauhan6961 2 ай бұрын
Sahi gal Vera ❤
@gopasandhu2458
@gopasandhu2458 2 ай бұрын
Bhra ik gal vkho ik var v ni keha k player paise ght lvo
@ManiBhullar-m7s
@ManiBhullar-m7s 2 ай бұрын
​@@JatinderpalSingh-d4n bai Kai pind nirol team enter ni krde
@lakhabrar6019
@lakhabrar6019 2 ай бұрын
Bai g ada de kai player a jede kehnde pool cler tak 5000 next day auna t alg paise
@sandeepgagra3128
@sandeepgagra3128 2 ай бұрын
Ashu bhut ghaint bnda Kal e milya Bai nalde pind da e aa vdiya Gallbat lgi Bai di
@d33pjaani58
@d33pjaani58 2 ай бұрын
ਜਿਉਂਦਾ ਰਹਿ ਆਸੂ ਬਾਈ ❤
@13buttar22
@13buttar22 2 ай бұрын
1. ਹਲਫ਼ੀਆ ਬਿਆਨ ਲਓ, ਸਾਰੀ ਟੀਮ ਦੇ, ਵੀ ਅਸੀਂ ਜਾਅਲੀ ਨਹੀਂ ਖੇਡ ਰਹੇ, sign krao, fotoa te proof dia kaapiya la k rakh lao, 2. Pendu cricket ਦੁਬਾਰਾ ਸ਼ੁਰੂ ਕਰਾਉਣ ਲਈ ਤੁਸੀਂ ਸੁਪਰ 7 (nirol) ਦੇ ਮੈਚ ਕਰਾਓ, 5 fielders 1 bowler 1 keeper, 7 wickets hi out krniya me, last wicket lyi running dowe batsman krn... Te 5-5 over de match hon.. 4 player ghere to bahar... 2 over da ghera
@different_one_0135
@different_one_0135 2 ай бұрын
ਵੀਰੇ ਜਿਹੜੀ ਕਾਸਕੋ ਦੀ ਗੇਮ ਆ ਨਾ ਇਹ ਇੱਕ ਮਨੋਰੰਜਨ ਦੀ ਖਾਤਰ ਬਣੀ ਆ ਅਸਲ ਚ ਗੇਮ ਤਾਂ ਹੈਗੀ ਆ ਲੈਦਰ ਦੀ ਲੈਦਰ ਦੀ ਬਾਲ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ ਉਹਦੇ ਚ ਪਤਾ ਚੱਲਦਾ ਵੀ ਕੌਣ ਪਲੇਅਰ ਕਿੰਨੇ ਜੋਗਾ ਹੈਗਾ ਵਾ ਇਥੇ ਐਵੇਂ ਸਾਰੀਆਂ ਵਿਕਟਾਂ ਘੇਰ ਕੇ ਸਿੱਕੇ ਚੁੱਕਕੇ ਮਾਰੀ ਜਾਂਦੇ ਕੀ ਫਾਇਦਾ ਉਹਦਾ
@gaganjotsingh2745
@gaganjotsingh2745 2 ай бұрын
ਆਸ਼ੂ ਬਹੁਤ ਸਿਰਾ ਬੰਦਾ ਏ ❤❤❤❤
@SamarGujjar-y8m
@SamarGujjar-y8m 2 ай бұрын
NYC Ashu bro bilkul ryt interview ❤❤❤dhnwad raja hiran g
@hindvirharry6684
@hindvirharry6684 2 ай бұрын
101% sach boliya ashu❤️
@gurpreetdhillon8624
@gurpreetdhillon8624 2 ай бұрын
Bahut vdya Ashu veere 🙏🙏🙏🙏
@AnmoL-sk9hi
@AnmoL-sk9hi 2 ай бұрын
ਦਿਲ ਦਾ ਰਾਜਾ ❤
@DeepakKumar-e7i4i
@DeepakKumar-e7i4i 2 ай бұрын
101% ਸੱਚ
@meet5913
@meet5913 2 ай бұрын
Es to upr heni kuj💯🙏 Sirraa Interview 🙌👏
@satnaamnahar6509
@satnaamnahar6509 2 ай бұрын
Paji hun harsh amargarh nal kreo gall please ik no insan aa
@rajatkumar-fr5ik
@rajatkumar-fr5ik 2 ай бұрын
ਯਾਰ ਪੁਰਾਣੇ ਪਲੇਅਰਾ ਬਾਰੇ ਜਰੂਰ ਗੱਲ ਕਰਿਆ ਕਰੋ ਜੋਂਟੀ ,ਮਾਨ ,ਹੀਰਾ ,ਜੱਗਾ ,ਰਾਣਾ ,ਰਵੀ, ਨੀਲਾ,ਲਾਲੀ ਹੋਰ ਵੀ ਕਾਫ਼ੀ ਨੇ
@gillbaljinder4844
@gillbaljinder4844 2 ай бұрын
ਘੈਂਟ ਬੰਦਾ ਘੈਂਟ ਗੱਲਾਂ🔥❤️
@rahulranjan4176
@rahulranjan4176 2 ай бұрын
Veere tusi pehle plyer jo such bol rahe ho love you Ashu veere❤
@ArshdeepSingh-ew9bw
@ArshdeepSingh-ew9bw 2 ай бұрын
ਜੱਗਾ ਹੋਡਲਾ ਦੀ interview krdo veere 🙏
@pavis3638
@pavis3638 2 ай бұрын
Waheguru ji tahuno healtly wealty kare🙏🏼
@coscocricket7869
@coscocricket7869 2 ай бұрын
Jonty ustaad nal Podcasts jrur kro bai ❤
@gavydeol1768
@gavydeol1768 2 ай бұрын
Always favourite ❤️
@gurdial-sidhu-official8690
@gurdial-sidhu-official8690 2 ай бұрын
Wah yrrr ashu dilo salute aw yrr tnu bhraaa swaad lyata jinni v gall kiti poori tukk nal kiti love u bhraa jeonda wassda reh ❤❤parmatma agge ehi ardaas krage ke bhraa jaldi theek ho ke ground ch wapsi kre 🙏🙏to be continue ashu veer
@bipendeepsingh5432
@bipendeepsingh5432 2 ай бұрын
Sirra ooo jattta
@wantbravo2937
@wantbravo2937 2 ай бұрын
Bhut vdiaa soch aa bhra de ❤
@GurnoorMusic-i6d
@GurnoorMusic-i6d 2 ай бұрын
Wah yaar baki mawan de put ni kya Baat aa ashu and raje bro love u dowa nu
@sahilmadaan6601
@sahilmadaan6601 2 ай бұрын
ਖਰੀਆਂ ਗੱਲਾਂ💯
@parvejkumar6985
@parvejkumar6985 2 ай бұрын
Bilkul sahi keha ashu y... Ider hoshiarpur vich v ahi chal reha 10 k pinda diya nirol teams aa baki sab jali aa
@premojha4442
@premojha4442 2 ай бұрын
Aashu brga bnda apne rasjthan vich bi h apna bda bhai Roop Sidhu bhai ji koy farji tim n entry Kony dev🎉🎉🎉❤❤@roop Sidhu
@rickypendu9521
@rickypendu9521 2 ай бұрын
Harman dhuri nal next podcast ❤
@mundegurjrande5278
@mundegurjrande5278 2 ай бұрын
100% sachiyan gallan jug jug jio bhai
@apexlegendstar2037
@apexlegendstar2037 2 ай бұрын
Sirra veere sidha boln da ve kse kse ch dam hunda ❤️ love you Ashu veere ❤️
@Rai_status7
@Rai_status7 2 ай бұрын
Punjab nalo Rajasthan di cricket bahut vdiya chl rahi hai ethe objection bahut chk lende aa jehda v jaali player le ke onda h player de nal puri team di video payi jandi h
@LalitBanger
@LalitBanger 2 ай бұрын
Siraaa krta ashu bai ne always favrt brother ❤️
@amandhaliwal4097
@amandhaliwal4097 2 ай бұрын
Bro pehla television Vicky dhaula na jitea c cosco ch cheema to bakki ashu good bro
@SonySingh-c3i
@SonySingh-c3i 2 ай бұрын
Sahi baat hai bro❤❤
@sunnysuniar2509
@sunnysuniar2509 2 ай бұрын
jma 💯 shi gall krda Ashu veera❤❤❤❤❤ tahi lok Ashu veer nu pyar krde aa Love u Ashu prra ❤️❤️❤️❤️
@kulwindergill2367
@kulwindergill2367 2 ай бұрын
Ashu sirra insaan vadia uprala krr reha cricket lahi
@Jattt-d6f
@Jattt-d6f 2 ай бұрын
ਜਿਉਣੇ ਮਰਾੜੂ ਦਾ ਕਰੋ ਇੰਟਰਵਿਊ ਵੀਰ ਬਣਕੇ
@rajgarhiasardar691
@rajgarhiasardar691 2 ай бұрын
ਸੱਚੀਆਂ ਗੱਲਾਂ ਕਰਤੀਆ ਬਾਈ ❤ ਅੱਜ ਕੱਲ ਸਵਾਦ ਰਹਿ ਗਿਆ
@jagdeepsingh5004
@jagdeepsingh5004 2 ай бұрын
Boht vdea ashu veer
ABDULLAH ASIM PODCAST FEATURING  TEHZEEB HAFI !!
38:30
Abdullah Asim
Рет қаралды 51 М.
Как Я Брата ОБМАНУЛ (смешное видео, прикол, юмор, поржать)
00:59
Can You Find Hulk's True Love? Real vs Fake Girlfriend Challenge | Roblox 3D
00:24
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 241 М.