ਡੌਂਕੀ ਦੀ ਲੂੰ-ਕੰਢੇ ਖੜ੍ਹੇ ਕਰਨ ਵਾਲੀ ਕਹਾਣੀ! ਕੁੜੀਆਂ ਨਾਲ ਅੱਖਾਂ ਸਾਹਮਣੇ ਕਰਦੇ ਸੀ ਗਲਤ ਕੰਮ

  Рет қаралды 20,730

Jagbani

Jagbani

Күн бұрын

ਡੌਂਕੀ ਦੀ ਲੂੰ-ਕੰਢੇ ਖੜ੍ਹੇ ਕਰਨ ਵਾਲੀ ਕਹਾਣੀ! ਕੁੜੀਆਂ ਨਾਲ ਅੱਖਾਂ ਸਾਹਮਣੇ ਕਰਦੇ ਸੀ ਗਲਤ ਕੰਮ, ਪਨਾਮਾ ਦੇ ਜੰਗਲਾਂ 'ਚ ਭੁੱਖੇ ਬਿਤਾਈਆਂ ਰਾਤਾਂ, ਕਈ ਬਣ ਗਏ ਪਿੰਜਰ, ਰੱਬ ਦਾ ਵਾਸਤਾ 2 ਨੰਬਰ 'ਚ ਨਾ ਭੇਜੋ ਆਪਣੇ ਬੱਚੇ LIVE
#Dunki #USADeportIndians #USADeport #AmericaDunki #AmericaDream #PanamaForest #France #England #Punjabi #DunkiRoute #Dangrous
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 31
@punjabivirsa5295
@punjabivirsa5295 9 сағат бұрын
ਬਹੁਤ ਵਧੀਅਾ ੲਿਮਾਨਦਾਰ ੲਿਨਸਾਨ ਅਾ ਦਿਲਦਾਰ ਬੰਦਾ❤❤❤ੲਿਸ ਵੀਰ ਦੀ Nri ਵੀਰ ਮਦੱਤ ਜਰੂਰ ਕਰੋ ਤਾਂ ਜ਼ੋ ੲਿਹ ਵੇਚਾਰਾਂ ਕੌੲੀ ਕੰਮ ਕਰ ਲਵੇ
@jagdeepSingh-c7h
@jagdeepSingh-c7h 4 сағат бұрын
😂😂😂😂
@jinderpoohla
@jinderpoohla 2 сағат бұрын
ਬਾਈ ਡੌਕੀ ਮੌਤ ਹੀ ਆ ਸਾਫ ਬਾਈ ਜੇ ਹਜੇ ਵੀ ਦਿਲ ਕਰਦਾ ਇੰਗਲੈਂਡ ਦੀ ਡੌਕੀ ਵੀ ਲੱਗਦੀ ਆ ਦੁਬਾਰੇ ਟਰਾਈ ਕਰਕੇ ਵੇਖਲਾ ਬਾਈ
@AmanDeep-st2pk
@AmanDeep-st2pk 5 сағат бұрын
ਜੋ ਵੀ ਹੋਇਆ ਬਹੁਤ ਮਾੜਾ ਹੋਇਆ । ਵੈਸੇ ਬੰਦੇ ਨੇ ਆਪਣੇ ਆਪ ਨੂੰ ਉਜਾੜਨ ਵਿੱਚ ਕੋਈ ਕਸਰ ਨਹੀਂ ਛੱਡੀ 😢
@malkeetkhambra7313
@malkeetkhambra7313 8 сағат бұрын
ਮੇਹਨਤ ਨਾਲ ਤੱਰਕੀ ਕਰਨ ਦੀ ਵਜਾਏ ਛੇਤੀ ਛੇਤੀ ਪੈਸੇ ਕਮਾਉਣ ਦੀ ਲਾਲਸਾ ਵੱਸ ਫਸ ਗਿਆ। ਪੁੱਠੀਆਂ ਸਲਾਹਾਂ ਵਿੱਚ ਫਸ ਗਿਆ ਤੇ ਪੁੱਠੇ ਰਾਹਾਂ ਵੱਲ ਤੁਰਿਆ ਰਿਹਾ। ਕੋਈ ਅਕਲ ਮੰਦ ਬੰਦਾ ਨਹੀ ਹੈ ਦਿਮਾਗ ਤੋਂ ਕੰਮ ਲੈਂਦਾ ਤਾਂ ਏਹ ਦਿਨ ਨਾ ਦੇਖਦਾ। ਪਹਿਲਾਂ ਤਾਂ ਟਰੱਕ ਵੀ ਬਿਨ੍ਹਾ ਸੋਚੇ ਸਮਝੇ ਵੇਚਿਆ ਫ਼ਿਰ ਬਿਨ੍ਹਾ ਸੋਚੇ ਸਮਝੇ ਜੇਹੜੇ ਮਰਜੀ ਦੇਸ਼ ਵੱਲ ਤੁਰਿਆ ਰਿਹਾ। ਬਿਨ੍ਹਾ ਟੀਚੇ ਤੋਂ ਮੰਜਿਲਾ ਘੱਟ ਹੀ ਹਾਸਲ ਹੁੰਦੀਆਂ ਹਨ। ਗਲ਼ਤੀ ਦਾ ਖ਼ਮਿਆਜਾ ਤਾਂ ਹੁਣ ਭੁਗਤਣਾ ਪਵੇਗਾ।
@Sabi-xo6td
@Sabi-xo6td 5 сағат бұрын
Ji bha ji maha murakh banda ji
@Deepsingh-o6m2s
@Deepsingh-o6m2s 16 сағат бұрын
ਕੋਈ ਨੀ ਵੀਰ ਜਿੰਦਗੀ ਹੈਗੀ ਆ ਸਬ ਦੁਬਾਰਾ ਬਨ ਜਾਓ ਮੈ 2 ਸਾਲ ਪਹਿਲਾ 30 ਲੱਖ ਗਵਾਇਆ ਸੀ ਹੋਰ ਸਾਲ ਲਗ ਜੁ ਪੂਰੇ ਹੋ ਜਾਣੇ ਹਿੰਮਤ ਰੱਖੋ
@kuldeepsabharwal4417
@kuldeepsabharwal4417 11 сағат бұрын
ਅਮਰੀਕਾ ਜਾਣ ਵਾਲ਼ੀਆਂ ਕੁੜੀਆਂ ਵੀ ਆਮ ਘਰਾਂ ਦੀਆਂ ਨਹੀਂ ਹੁੰਦੀਆਂ
@JaskaranSingh-i3x
@JaskaranSingh-i3x 16 сағат бұрын
Waheguru ji kirpa rakhe sab te ji
@karmandeep8090
@karmandeep8090 4 сағат бұрын
Majburi c veere te. Ohi 40-45 lac lga keh punjab cha kehda kam nai chlda c bhai ,,,,, hun up bihar vle te khali hath aa keh ehna kush bnyi ja rhe te tere kol te fr 40-45 lac di facility haigi c Chaye idro udro hi fade hon but koj kam shiru krn de lyi option te haigi c na tere kol Hun te jehde de dite agent nu o mitti hi kra lye ….. kam koi shiru kita hunda te jada naii te hun thoda bot return auna c fr holi holi app hi rabh gaddi chla dinda kam di Baki dukh te hoyea bhai ehna nuksan ho gyea sari umar hi eh chubda rhna Baki bhai rabh. Da naam lyeo waheguru himasha positivity dyu te kade negative nai hon dyu Te waheguru ji app hi kamayi da v dho mela bnon gye believe rkho Waheguru ji te 🙏
@balkarsinghdhanoa6740
@balkarsinghdhanoa6740 9 сағат бұрын
ਜਦੋਂ ਵਿਰਾਸਤ ਦੇ ਵਿੱਚ ਜ਼ਮੀਨ ਜਾਇਦਾਦ ਮਿਲ ਜਾਂਦੀ ਐ ਸਾਡੇ ਬਾਪ ਦਾਦੇ ਭਰ ਜਵਾਨੀ ਵਿੱਚ ਛੱਡ ਜਾਂਦੇ ਨੇ ਅਸੀਂ ਨੂੰ ਸਾਂਭ ਕੇ ਰੱਖਿਆ ਕੰਮ ਕਰ ਕੇ ਤਰੱਕੀਆਂ ਕੀਤੀਆਂ ਕੁਝ ਨਹੀਂ ਵੇਚਿਆ ਤਾਂ ਵੀਰ ਗੱਡੀ ਕਿਉਂ ਵੇਚੀ ਕੰਮ ਕਰਦੇ ਜੀ ਲਾਕੇ ਫਿਰ ਇਹ ਦਿਨ ਵਧੀਆ ਲੱਗਦੇ
@ramandeep3971
@ramandeep3971 16 сағат бұрын
Veer Europa vich k kami money de
@kevinsharma03
@kevinsharma03 13 сағат бұрын
Thapa Bhandari 😅😅
@HSandhuSandhu-dz7oc
@HSandhuSandhu-dz7oc 4 сағат бұрын
Paterkara nu vew tak matlab hai jekar es nu takhleef hai ta ap di maddad kar deve
@ramandeep3971
@ramandeep3971 16 сағат бұрын
Lagda paterkar sabb bilkul he anjan ne asyalm da be pata nahi paterkar sabb kindhe k parr vich pandie ha
@Lahoriya_satpreet
@Lahoriya_satpreet 19 сағат бұрын
First comment ❤
@dilpreetsohi212
@dilpreetsohi212 9 сағат бұрын
Agent jhooth bol k loka nu fsonde ne be
@AmritSingh-mq6pc
@AmritSingh-mq6pc 6 сағат бұрын
ਕਿੰਨਾ ਲਾਲਚ ਆ ਯਰ ਲੋਕਾਂ ਵਿਚ
@pritimittal1240
@pritimittal1240 9 сағат бұрын
Ehna dia galla vich na aio doki la ke na na na
@gavimultani
@gavimultani 14 сағат бұрын
Veer gussa na kri teri majburi ni tere keerha 🪳🪲 c
@pritimittal1240
@pritimittal1240 7 сағат бұрын
Aapne bachchea nu bacho galt loka tu
@jassumahil8460
@jassumahil8460 8 сағат бұрын
Veere tuhada nuksaan hoyea tusi ehna dalea kolo podcast karne de paise lwo.. ehni v paise kmone aa uhda nah ehna nu swad lehnn deo
@pritimittal1240
@pritimittal1240 7 сағат бұрын
Agent jhooth bol ke loka nu fsonde ne
小丑教训坏蛋 #小丑 #天使 #shorts
00:49
好人小丑
Рет қаралды 54 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Show with Deepak Chanarthal | EP 580 | Talk with Rattan
27:55
Talk with Rattan
Рет қаралды 41 М.