ਔਰੰਗਜੇਬ ਦੀ 40 ਸਾਲਾ ਧੀ ਦੇ ਕਮਰੇ ਚ ਸ਼ੀਸ਼ਾ। ਗਿਆਨੀ ਸੰਤ ਸਿੰਘ ਜੀ ਮਸਕੀਨ ।

  Рет қаралды 146,112

ਅਕਾਲ ਹੀ ਅਕਾਲ ਹੈ akal hi akaal hai

ਅਕਾਲ ਹੀ ਅਕਾਲ ਹੈ akal hi akaal hai

Күн бұрын

Пікірлер: 162
@rinkufdk7430
@rinkufdk7430 22 күн бұрын
ਮਸਕੀਨ ਜੀ ਨੂੰ ਜਿੰਨਾ ਗਿਆਨ ਸੀ ਮੈ ਅੱਜ ਤੱਕ ਕਿਸੇ ਦਾ ਨੀ ਦੇਖਿਆ,,,, ਰੱਬ ਕੀ ਐ ਇਹਨਾਂ ਨੂ ਸੁਣ ਕੇ ਪਤਾ ਲੱਗਿਆ ❤❤❤
@GianiButaSinghDamdamiTaksal
@GianiButaSinghDamdamiTaksal 27 күн бұрын
ਹਜ਼ਾਰਾਂ ਵਿਦਵਾਨ ਇਕ ਜਗ੍ਹਾ ਇਕੱਲਾ ਮਸਕੀਨ ਜੀ ਇੱਕ ਜਗ੍ਹਾ
@PremSingh-oj7oc
@PremSingh-oj7oc 24 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏💐🌹👏
@DarpanSingh-ui9gc
@DarpanSingh-ui9gc 12 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@HARJEETSINGH-yv1np
@HARJEETSINGH-yv1np 24 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
@harshsharma6032
@harshsharma6032 28 күн бұрын
ਨਾਨਕ ਬ੍ਰਹਮਗਿਆਨੀ ਕੋ ਸਦਾ ਨਮਸਕਾਰ 🙏
@ajaibsingh3873
@ajaibsingh3873 29 күн бұрын
ਸੰਤ ਸਿੰਘ ਜੀ ਮਸਕੀਨ ਮਹਾਨ ਵਿਦਵਾਨ ਸਨ
@GurdevSingh-vd5ie
@GurdevSingh-vd5ie 27 күн бұрын
ਕਿਵੇਂ ਮਹਾਨ ਸੀ 😢ਭਾਈ ਇਹ ਵੀ ਦਸ ਦਿਉ।।😢 ਬਚਿੱਤਰ ਨਾਟਕ ਨੂੰ ਮੰਨਣ ਵਾਲਿਆਂ ਚੋ ਇੱਕ ਸੀ ਮਸਕੀਨ ਸਾਹਬ 😢 ਸਿੱਖੀ ਦੇ ਪੈਰਾਂ ਚ ਕੰਡਾ ਚੋਭਣ ਵਾਲੇ ਆਂ ਨੂੰ। ਮਹਾਨ ਦਸ ਰਹੇ ਹੋ।।। ਕਰਾਮਾਤਾਂ ਦੀਆਂ ਕਹਾਣੀਆਂ ਸੁਨਾਉਣ ਵਾਲੇ ਆਂ ਨੂੰ।।ਜੇ ਮਸਕੀਨ ਦਾ ਉਦੋਂ ਕੋਈ ਇੰਟਰਵਿਊ ਲੈ ਲੈਂਦਾ।।ਜੋ ਜੰਮਣ ਲਈ ਪਵਿੱਤਰ ਗੋਦ ਲਭ ਰੇਹਾ ਹੈ।।ਔ ਮੁਸਲਮਾਨ ਪਤੀ ਪਤਨੀ ਜਿੰਨਾ ਨੇ ਕੇਹਾ।ਪਤਾ ਨਹੀਂ ਕੋਈ ਕਹਾਣੀ ਸੀ 😢 ਜੰਮੂ ਪੰਜ ਜਾਣੇ ਕਾਰ ਚ ਬੈਠੇ ਇੱਕ ਬੁਜ਼ੁਰਗ।ਅਗੇ ਆ ਗਿਆ ਅਖੇ ਤੇਰੇ ਨਾਲ ਜਾਣਾਂ ਅਸੀਂ ਲੈਕੇ ਨਾ ਗਏ।।ਜੇੜੇ ਚਾਰ ਪੰਜ ਜਾਣੇ ਨਾਲ ਸੀ ਔ ਕੋਣ ਔਰ ਕਿੱਥੇ ਨੇ ਜ਼ਰਾ ਇਹ ਵੀ ਦੱਸਦੇ।।😢ਔਨਾ ਤੋਂ ਅਸਲ ਸੱਚ ਦਾ ਪਤਾ ਲੱਗਦਾ।।ਪਰ ਕੋਣ ਪੁੱਛੇ।। ਕਯੋਂ ਕਿ ਏਨਾਂ ਤੋਂ ਸ਼ਰਾਪ ਥੋੜੀ ਲੈਣਾ 😅ਸਟੇਜ ਮਗਰ ਸੁਕਛਮ ਸਰੀਰ ਦੋ ਆਣ ਕੇ ਬੈਠ ਜਾਂਦੇ ਔ ਸਟੇਜ ਤੇ ਹੋਰ ਬੰਦੇ ਕਿੱਥੇ ਨੇ ਪਤਾ ਕਰੋ 😮 ਅਜ਼ ਦੇ ਹਾਲਾਤ ਦੇਖਕੇ ਸਿੱਖੀ ਇੰਝ ਲੱਗਦਾ ਵਾ ਕਿ ਆਪਣੇ ਆਖਰੀ ਸਫ਼ਰ ਤੇ ਹੈ 😢😢😢ਜੋ ਸਿਰਾਂ ਤੇ ਪੱਗਾਂ ਫਸਾਈ ਫਿਰਦੇ ਨੇ।।ਇਹ ਸਿੱਖ ਦੀਆਂ ਡਮਿਆ ਲਗਦਿਆਂ ਨੈ 😢 ਗਯਾਨੰ ਗੁਰੂ ਦਾ ਕਿਸ ਤਰ੍ਹਾਂ ਦਾ ਹੈ ਏਨਾਂ ਨੂੰ ਪਤਾ ਹੀ ਨਹੀਂ
@GURMEETKAUR-sb1kn
@GURMEETKAUR-sb1kn 27 күн бұрын
Wahaguru jiiiiii mehar karo jiiiiiiii 🙏🙏❤️❤️🙏🙏
@GurdevSingh-vd5ie
@GurdevSingh-vd5ie 26 күн бұрын
ਜੋ ਖੇਡ ਇਸ ਵਖਤ ਚੱਲ ਰਿਹਾ ਹੈ 😢 ਉਸਨੂੰ ਵੇਖਕੇ।। ਇੰਝ ਲੱਗਦਾ ਹੈ।ਕਿ ਸਿੱਖੀ ਸਿਖਾਂ ਨੂੰ।ਮਾਰਨ ਵਾਲਾ ਜੇੜਾ।ਡਾਏਲਾਗ 😢ਬੋਲਿਆ ਜਾਂਦਾ।।😢ਅਖੇ ਘਰ ਮੇਂ ਘੁਸ ਕਰ ਮਾਰਤੇ ਹੈ 😢ਇਹ ਮੇਰੇ ਅੰਦਾਜ਼ੇ ਨਾਲ ਨਹੀਂ।।😢 ਮੈਂ ਅੱਖੀਂ ਵੇਖ ਰੇਹਾਂ ਹਾਂ ਨਿੱਤ 😢 ਸੱਚੇ ਪਾਤਸ਼ਾਹ ਨੂੰ। ਮੈਂ ਕਈ ਵਾਰ ਮੰਨਾ ਚ ਕੇਹ ਚੁੱਕਿਆ ਹਾਂ ਪ੍ਰਮਾਤਮਾ ਮੈਨੂੰ ਕੋਈ ਔਲਾ ਦਸ ਜਿੱਥੇ ਮੈਂ ਫੁੱਟ ਫੁੱਟ ਕੇ ਰੋ ਲਵਾਂ 😢😢😢😢ਘਰ ਚ ਵੜ ਚੁੱਕੇ ਨੇ।।ਔਰ ਅਸਲੀ ਸਿੱਖੀ ਨੂੰ ਖਤਮ ਕਰ ਰਹੇ ਨੇ 😢 ਸਾਡੇ ਸਿੰਘ ਸਭਾ ਦੇ ਗੁਰਦੁਆਰਾ ਸਾਹਿਬ।। ਪ੍ਰਧਾਨ ਮੈਂਬਰ ਹੀ ਸਿੱਖੀ ਦੀਆਂ ਜੜ੍ਹਾਂ ਚ ਤੇਲ ਪੋਣ ਨੂੰ ਲਾ ਦਿੱਤੇ ਨੇ 😢 ਗੁਰੂ ਦੀ ਬਾਜ਼ ਅੱਖ ਨਾਲ ਵੇਖ ਲਓ।।ਸਬ ਕਿਲਿਅਰ ਹੋ ਜਾਣਾਂ 😢 ਪਿੰਡਾਂ ਛੈਹਿਰਾ ਦੇ ਸਿੱਖਾਂ ਤੋਂ ਸਿੱਖੀ ਦੁਰ ਕਰੌਣ ਵਾਲੇ ਏਹੀ।। ਸਿਖਾਂ ਨੂੰ ਡੇਰੇਦਾਰਾਂ ਕੋਲ😂ਭੈਜਣ ਵਾਲੇ ਇਹੇ 😢 ਪਿੰਡਾਂ ਚ ਛੈਹਿਰਾ ਚ ਨਸ਼ਾ।। ਸ਼ਰਾਬ ਅਤੇ ਹੋਰ।।ਲਵੋਣ ਵਾਲੇ ਇਹੈ 😢ਇਸ ਗੁਰਪੁਰਬ ਤੇ 😢 ਮੈਂ ਦੇਖਿਆ ਕਿ ਮੈਨੂੰ ਚਿੜੋਣ ਲਈ।। ਪ੍ਰਧਾਨ ਨੇ ਸ਼ਰਾਬੀ ਅਖੋਤੀ ਸਿਰਾਂ ਤੇ ਪੱਗਾਂ ਫਸਾਈ ਜੋ ਨਿੱਤ ਸ਼ਰਾਬ ਪੀਂਦੇ ਨੇ ਪਿਉ ਪੁੱਤ।।ਪਿਉ ਤੋਂ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦਾ ਸਵਾਗਤ ਕਰਾਇਆ ਉਸ ਕੋਲੋ।। ਜਿਵੇਂ ਮੈਨੂੰ ਕੇਹ ਰਹੇ ਹੋਣ।😢 ਮੰਨ ਚ ਤੈਨੂੰ ਕੋਈ ਬੁਲਾਕੇ ਰਾਜ਼ੀ ਨਹੀਂ ਅਸੀ ਜਿੰਨੇ ਅਖੋਤੀ ਹਾਂ ਸਾਡੇ ਪਿੱਛੇ ਜੈੜੀਆ।। ਸ਼ੈਤਾਨੀ ਦਿਮਾਗ ਨੇ।।ਉਸਦੇ ਅੱਗੇ ਤੁੰ ਬੋਲ ਨਹੀਂ ਸਕਦਾ 😢
@dilraj24
@dilraj24 24 күн бұрын
ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥ ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥
@ਅਕਾਲਹੀਅਕਾਲ86
@ਅਕਾਲਹੀਅਕਾਲ86 24 күн бұрын
@@dilraj24 ਵਾਹਿਗੁਰੂ ਜੀ
@HarjitSingh-yl3mg
@HarjitSingh-yl3mg 3 күн бұрын
❤ਵਾਹਿਗੁਰੂ ਜੀ
@gurdevsondhi3458
@gurdevsondhi3458 14 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਧੰਨ ਧੰਨ ਸ੍ਰੀ ਗੁਰੂ garanth sahib g 🙏
@ChandrmaJi-qg6ck
@ChandrmaJi-qg6ck 23 күн бұрын
We proud sikh religion.. And his mother bhai maskeen ji.. Dobara pata nahi is insan varga koi hor ayega ya nahi... ❤
@baljeetbkkaur8386
@baljeetbkkaur8386 24 күн бұрын
Dhan dhan sant Singh maskeen ❤
@charanjitkaurkalsi9878
@charanjitkaurkalsi9878 17 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
@sukhwindersingh-li1pd
@sukhwindersingh-li1pd 24 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤
@sukhwindersinghsingh8799
@sukhwindersinghsingh8799 28 күн бұрын
ਬਹੁਤ ਪਿਆਰੀ ਵੀਡੀਓ ਹੈ, , ਅਜ ਕਲ ਦੇ ਸਮਾਗਮਾਂ ਵਿੱਚ ਢਾਵੇ ਢਾਵੇ ਬੰਦੇ ਦੇ ਸਿਰ ਉਤੇ ਪਗ ਹੁੰਦੀ ਆ, ਤੇ ਓਨਾ ਵਿੱਚੋ ਵੀ ਜਿਆਦਾ ਤਰ ਦਾੜੀ ਕਤਰੇ ਹੁੰਦੇ ਆ, ( ਵਾਹਿਗੁਰੂ ਭਲੀ ਕਰੇ
@AmrikSingh-of4bl
@AmrikSingh-of4bl 17 күн бұрын
👌👌👌 Eik war fir Aaa vo miskin ji
@varindersingh-qc2co
@varindersingh-qc2co Ай бұрын
ਵਾਹਿਗੁਰੂ ਜੀ ❤❤
@HarjitSingh-g4n
@HarjitSingh-g4n 27 күн бұрын
ਬਹੁਤ ਵਧੀਆ ਵਿਚਾਰ ਧਨਵਾਦ
@surandrasinghlubana3929
@surandrasinghlubana3929 27 күн бұрын
ਵਹਿਗੁਰੂ ਜੀ
@balbirsinghdatarpurropar
@balbirsinghdatarpurropar 28 күн бұрын
ਧੰਨ ਧੰਨ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ। ਧੰਨ ਹਨ ਭਾਈ ਸਾਹਿਬ ਭਾਈ ਸੰਤ ਸਿੰਘ ਮਸਕੀਨ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਵਿਸਥਾਰ ਨਾਲ ਸਮਝਾਇਆ।
@harvindersingh1288
@harvindersingh1288 20 күн бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏
@gurmeetsingh-bu5fb
@gurmeetsingh-bu5fb 21 күн бұрын
ਸਤਿਨਾਮ ਵਾਹਿਗੁਰੂ 🙏
@sonylalia8906
@sonylalia8906 18 күн бұрын
Braham giani sant maskin singh ji
@raghvir1
@raghvir1 27 күн бұрын
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ ॥🙏
@prabhjotsandhu1545
@prabhjotsandhu1545 Ай бұрын
❤ ਧੰਨ ਗਿਆਨੀ ਸੰਤ ਸਿੰਘ ਜੀ ਮਸਕੀਨ ❤
@butadhaliwal7551
@butadhaliwal7551 17 күн бұрын
Waheguru ji Wsheguru ji Waheguru ji. Waheguru ji Waheguru ji
@komaljeetSingh-e6g
@komaljeetSingh-e6g 18 күн бұрын
ਵਾਹਿਗੁਰੂ ਭਲੀ ਕਰੇ ਤਾਂ ਠੀਕ ਹੋ ਜਾਵੇਗਾ
@nirmalsingh1513
@nirmalsingh1513 28 күн бұрын
Wahiguru Ji Ka Khalsa Sri Wahiguru Ji Ki fteh ❤️‍🩹💚🙏🏼🙏❤️👏😀🙏🏼🙏🏼🙏🏼🙏🏼
@GurdevKhehra-u8w
@GurdevKhehra-u8w 29 күн бұрын
Behut wadian katha masking ji di
@gaganchahal8969
@gaganchahal8969 21 күн бұрын
ਮਸਕੀਨ ਜੀ ❤❤
@rampalsingh6327
@rampalsingh6327 15 күн бұрын
Whaeguru ji
@gyanijaswindersinghjikomal6523
@gyanijaswindersinghjikomal6523 28 күн бұрын
ਵਾਹਿਗੁਰੂ ਜੀ ❤🌹🙏🌹
@neverquitpunjabiofficial
@neverquitpunjabiofficial 20 күн бұрын
ਵਾਹਿਗੁਰੂ
@gurpreetsinghjohal2231
@gurpreetsinghjohal2231 26 күн бұрын
🙏🏻ਵਾਹਿਗੁਰੂ ਜੀ🙏🏻
@AmandeepSingh-mx2gs
@AmandeepSingh-mx2gs 23 күн бұрын
❤❤❤❤❤ Waheguru Waheguru Waheguru Waheguru Waheguru Waheguru Waheguru Waheguru Waheguru Ji 🙏🙏🙏🙏🙏
@kpsran4814
@kpsran4814 27 күн бұрын
Waheguru ji Waheguru ji 🙏
@sitalsingh205
@sitalsingh205 15 күн бұрын
ਹੇ ਵਾਹਿਗੁਰੂ ਤੇਰੀ ਖੇਡ ਨੂੰ ਕੋੲਈ ਵਿਰਲਾ ਹੀ ਸਮਝ ਸਕਦਾ ਹੈ।
@gursewaksingh3867
@gursewaksingh3867 29 күн бұрын
❤ੴੴੴ❤
@shivanisharma5562
@shivanisharma5562 29 күн бұрын
ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,
@ਅਕਾਲਹੀਅਕਾਲ86
@ਅਕਾਲਹੀਅਕਾਲ86 29 күн бұрын
ਉਸ ਅਕਾਲ ਅੱਗੇ ਸੱਚੇ ਦਿਲੋਂ ਅਰਦਾਸ ਕਰੋ ਤੁਹਾਡੀ ਸਮੱਸਿਆ ਜਲਦ ਦੂਰ ਹੋ ਜਾਵੇਗੀ। ਵਾਹਿਗੁਰੂ ਮਿਹਰ ਕਰਨ ਜੀ।
@raisinghraisingh7791
@raisinghraisingh7791 28 күн бұрын
ਡੇਰਾ ਬਿਆਸ ਵਾਲੇ ਬਾਬਾ ਜੀ ਧਾਗਾ ਤਵੀਤ ਨਹੀਂ ਦਿੰਦੇ ਅਤੇ ਨਾ ਹੀ ਕਰਮ ਕਾਂਡ ਵਿਚ ਫਸਾਉਦੇ ਹਨ .ਅਤੇ ਹਰ ਸਤਿਸੰਗ ਵਿੱਚ ਬਾਬਾ ਜੀ ਬਾਰ ਬਾਰ ਸ਼ਬਦ ਨੂੰ ਗੁਰੂ ਦਸਦੇ ਹਨ .ਕੋਈ ਭੰਬਲ ਭੂਸੇ ਵਿੱਚ ਨਹੀਂ ਪਾਉਣ ਦੀ ਗੱਲ ਨਹੀਂ ਕਰਦੇ .
@shivanisharma5562
@shivanisharma5562 28 күн бұрын
ਆਓ ਤੁਮ ਬਸ਼ੋ ਨੈਨਨ ਮੇਂ ਸਿਮਟ ਕਰ ਏਕ ਯਹਾਂ ਹੋਨਾ ਦੂਰੀ ਦੂਰ ਏ ਹੋ ਜਾਵੇ ਦ੍ਰਿਸ਼ਟੀ ਜੋਤਿ ਮੇਂ ਤਰਨਾਂ
@shivanisharma5562
@shivanisharma5562 28 күн бұрын
ਆਓ ਤੁਮ ਬਸ਼ੋ ਨੈਨਨ ਮੇਂ ਸਿਮਟ ਕਰ ਏਕ ਯਹਾਂ ਹੋਨਾ ਦੂਰੀ ਦੂਰ ਏ ਹੋ ਜਾਵੇ ਦ੍ਰਿਸ਼ਟੀ ਜੋਤਿ ਮੇਂ ਤਰਨਾਂ
@harshsharma6032
@harshsharma6032 28 күн бұрын
💯😊​@@shivanisharma5562
@VeenaRani-nk7dw
@VeenaRani-nk7dw 22 күн бұрын
Wehaguru ji waheguru ji waheguru ji waheguru ji waheguru ji ❤
@jashandeepkaur8088
@jashandeepkaur8088 Ай бұрын
ਵਾਹਿਗੁਰੂ ਜੀ ਬਾ-ਕਮਾਲ🙏
@rajsidhu7169
@rajsidhu7169 29 күн бұрын
Waheguru ji Gyani Sant Singh Maskeen ji Waheguru ji
@raminkar8131
@raminkar8131 29 күн бұрын
🌹 Waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹 waheguru 🙏 ji 🌹🙏
@nachhattarsingh112
@nachhattarsingh112 28 күн бұрын
ਬਹੁਤ ਡੂੰਘੇ ਤੀਰ ਗਿਆਨ ਦੇ ਕੋਈ ਵਿਰਲਾ ਸਮਝੇਂ।। ਜਿਸ ਦਾ ਤੀਜਾ ਨੇਤਰ ਖੁਲ੍ਹ ਗਿਆ ਹੈ
@swindersinghpadam7313
@swindersinghpadam7313 23 күн бұрын
We miss sant ji
@dalwinkaur1919
@dalwinkaur1919 26 күн бұрын
Maskeen g bahut ache vidvan ne wsheguru waheguru ji
@ROYAL_KILLER_306
@ROYAL_KILLER_306 26 күн бұрын
Hi
@KuldeepbobbySingh
@KuldeepbobbySingh 9 күн бұрын
Waheguru, Waheguru , Waheguru . Dhan Dhan Sant Maskeen Ji Sant Ji❤❤
@Punjab8485
@Punjab8485 Ай бұрын
Waheguru ji waheguru ji waheguru ji waheguru ji waheguru ji
@Darsnjvnda
@Darsnjvnda 21 күн бұрын
ਜੋ।ਬੀੜਾ ਦੀ।ਇਤਨੀ।ਬੇਅਬੀ।ਕੀਤੀ।ਉਹ।ਬੀੜਾ।ਜੇਕਰ।ਸਭਾਲ।ਰਖੀਆ।ਜਾਦੀਆ।ਸੰਸਕਾਰ ਨਾ।ਕੀਤਾ ਜਾਦਾ।ਤਾ।ਇਤਹਾਸ।ਬੰਣ।ਜਾਦਾ।ਲੋਕ।ਦੇਖਦੇ।ਕਰਤੂਤ
@HarpreetSingh-th1rx
@HarpreetSingh-th1rx 23 күн бұрын
🙏🌹⭐🙏🌹⭐🙏🌹⭐🙏🌹⭐🙏🌹⭐
@NarinderKaur-sr9cl
@NarinderKaur-sr9cl 29 күн бұрын
Dhan Dhan sant Baba Maskeen ji Aap ji de charna te Namashkar 🙏 ❤
@rajindersingh-ws3zc
@rajindersingh-ws3zc 29 күн бұрын
Both have done a great service to the society.
@Punjab8485
@Punjab8485 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@sarvenderamar9787
@sarvenderamar9787 10 күн бұрын
Sant Maskeen ji....His Highness ..🤗.🌄..A Renowned Preacher and Religious Scholar , ......🤗🙏🌹
@SatpalSingh-oj6uh
@SatpalSingh-oj6uh Ай бұрын
Waheguru Ji ka khalsa Waheguru ji ki fateh
@jogendersingh993
@jogendersingh993 26 күн бұрын
🙏 वाहेगुरु जी 🙏
@manmeetkaur8739
@manmeetkaur8739 25 күн бұрын
great scholar
@sanu73652
@sanu73652 4 күн бұрын
Sant g miss you sooo.much.....i think Sikh religion need you... because no one after you fill your place 😢😢😢sad... hope you come back
@bikkarsingh735
@bikkarsingh735 26 күн бұрын
ਵਾਹਿਗੁਰੂ ਜੀ
@KulwinderSingh-u3y
@KulwinderSingh-u3y 26 күн бұрын
Akal Hi Akal hai
@ਅਕਾਲਹੀਅਕਾਲ86
@ਅਕਾਲਹੀਅਕਾਲ86 26 күн бұрын
@KulwinderSingh-u3y ਵਾਹਿਗੁਰੂ ਜੀ ਧੰਨਵਾਦ ਜੀ
@KaramRaj-e9f
@KaramRaj-e9f Ай бұрын
🌹🌺🌷 Satnam Shri waheguru ji 🙏
@janakrani6287
@janakrani6287 26 күн бұрын
Waheguru Waheguru Waheguru ji
@jagdishkumarBJP41
@jagdishkumarBJP41 18 күн бұрын
Shree wahaiguru ji
@maskeenwaheguru2795
@maskeenwaheguru2795 28 күн бұрын
Maskeen jee 🙏🏻🙏🏻
@Punjab8485
@Punjab8485 Ай бұрын
Waheguru ji waheguru ji
@Gurshansingh3641
@Gurshansingh3641 Ай бұрын
Waheguru ji
@amrikthind4851
@amrikthind4851 29 күн бұрын
❤❤❤❤❤ very good
@baldevsinghrandhawa5204
@baldevsinghrandhawa5204 26 күн бұрын
Sat sri waheguru ji
@SamittarSingh-c4x
@SamittarSingh-c4x 27 күн бұрын
Waheguru ji sda jinda maskin ji
@KuldipSingh-tk3jo
@KuldipSingh-tk3jo 26 күн бұрын
Waheguru waheguru waheguru waheguru waheguru
@tilakrajsharma2897
@tilakrajsharma2897 5 күн бұрын
राम
@SinghKhakh-zp7li
@SinghKhakh-zp7li 29 күн бұрын
❤❤❤❤❤❤❤Waheguru G
@harmohansinghbajaj2003
@harmohansinghbajaj2003 17 күн бұрын
Koti koti parnaam Saint Maskeen ji 🙏
@AvtarSingh-l7t
@AvtarSingh-l7t 25 күн бұрын
Waheguru ji baba ji up 31 palia kheri live
@sharanbhatia4517
@sharanbhatia4517 27 күн бұрын
Wàheguruji
@gursharankaurbhatia5200
@gursharankaurbhatia5200 22 күн бұрын
Waheguru ji Waheguru ji Waheguru ji Waheguru ji Waheguru ji 🙏
@varindersingh-qc2co
@varindersingh-qc2co Ай бұрын
Waheguru ji ❤❤❤❤❤
@DavinderGill-c6i
@DavinderGill-c6i 29 күн бұрын
100/Right g
@majorsingh9252
@majorsingh9252 9 күн бұрын
ਗਿਆਨੀ ਜੀ ਅਗਰ ਆਪ ਨੇ ਉਸ ਨੂੰ ਪਾਇਆ ਹੁੰਦਾ ਤਾਂ ਆਪ ਦੀ ਵਿਆਖਿਆ ਹੋਰ ਵੀ ਅੱਛੀ ਹੋਣੀ ਸੀ
@harbhajanaujla3797
@harbhajanaujla3797 19 күн бұрын
ਬਾਕਮਾਲ ਬੱਸ ਮੈਂ ਇੰਨਾਂ ਹੀ ਬੋਲ ਸਕਦਾਂ
@Darsnjvnda
@Darsnjvnda 21 күн бұрын
ਕਹਿੰਦੇ ਭਗਵਾਨ ਸਿਵ।ਦਾ।ਜਨਮ ਨਹੀ।ਹੇਇਆ।ਉਹ।ਫੁਲ।ਚੋ।ਪੈਦਾ।ਹੋਏ।ਪਰ।ਇਹ।ਨਹੀ।ਕਮਲ।ਦੇ।ਚੋ।ਨਹੀ।ਪੈਦਾ।ਹੋਏ।ਉਹ।ਕਮਲ।ਦੇ।ਫੁਲ।ਵਰਗੇ ਸਨ।ਪਰ।ਉਨਾ।ਮਾਪੇ।ਕੌਣ।ਸਨ।ਇਹ।ਗੱਲ ਸਪਸਟ।ਨਹੀ।ਹੋਈ
@bksingh3985
@bksingh3985 24 күн бұрын
DHAN-3 BABAR DE KABER UTEY MATHA TAKKEN WALI NAKK RAGADAN WALI☪️ INDERA ☪️
@DarpanSingh-ui9gc
@DarpanSingh-ui9gc 12 күн бұрын
ਤੂੰ ਸਭਨੀ ਥਾਂਈ ਜਿਥੇ ਹੋਜਾਈ
@bhaigurmailsinghbathinda4894
@bhaigurmailsinghbathinda4894 27 күн бұрын
Waheguru
@jarnelsingjarnelsing
@jarnelsingjarnelsing 29 күн бұрын
Waheguru ji I
@Harinder-qy5wh
@Harinder-qy5wh 26 күн бұрын
🙏🏽🙏🏽
@harmessingh4762
@harmessingh4762 29 күн бұрын
Whaguru
@GuraseesKaur-e8t
@GuraseesKaur-e8t 26 күн бұрын
Waheguru waheguru ji 🙏🙏🙏🙏🙏
@SatpalSingh-jt8fj
@SatpalSingh-jt8fj 23 күн бұрын
❤❤❤❤❤
@ParmjeetKaur-i7h
@ParmjeetKaur-i7h 28 күн бұрын
Waheguru waheguru waheguru
@Mrskaur11
@Mrskaur11 24 күн бұрын
Subscribe ਕਰਨਾ ਸੀ ਪਰ ਐਨੀਆਂ add ਦੇਖ ਕੇ ਨਹੀਂ ਕਰ ਸਕੀsubscribe
@ਅਕਾਲਹੀਅਕਾਲ86
@ਅਕਾਲਹੀਅਕਾਲ86 24 күн бұрын
ਵਾਹਿਗੁਰੂ ਜੀ ਜੀਯੂਬ ਵੱਲੋਂ ਐਡ ਲਗਾਈ ਜਾਂਦੀ ਹੈ ਪਰ ਇਹ ਥੋੜੇ ਦਿਨਾਂ ਲਈ ਹੁੰਦੀ ਹੈ ਜਿਆਦਾ ਦਿਨ ਐਡ ਨਹੀਂ ਚਲਦੀ
@rajeshwarsingh2977
@rajeshwarsingh2977 Ай бұрын
🙏🙏🙏🙏🙏
@rajinderkaur2100
@rajinderkaur2100 29 күн бұрын
🙏🙏
@HardeepSingh-wd9is
@HardeepSingh-wd9is 26 күн бұрын
🌷🙏🌷
@manjitsingh-si9ng
@manjitsingh-si9ng 28 күн бұрын
Maskeen ji jo katha karde ne har koi nahi samaj sakda
@arbinderkohli2720
@arbinderkohli2720 27 күн бұрын
Sat bachan ji 🙏 🙌 bhot uchi awastha vale san mainu te aj kl d katha vackak samjh nii aundi
@Singhamanus5
@Singhamanus5 27 күн бұрын
Sant ji jaise ਅੱਜ ਕੱਲ ਕਿੱਥੇ ਲੱਭਦੇ ਨੇ ।😢😢😢 I miss him so much 💔💔💔💔
@manjindersingh-lm3zr
@manjindersingh-lm3zr 11 күн бұрын
84 दे दंगे पिसे , ब्रह्मण rss हिंदू da हाथ है , only हिंदू चाहिदे ने भारत में
@jaspalsingh150
@jaspalsingh150 28 күн бұрын
Most of Mughal Princesses were not married.
@harbanskaur8025
@harbanskaur8025 19 күн бұрын
Just like Modi now 😡
@manjindersingh-lm3zr
@manjindersingh-lm3zr 11 күн бұрын
ब्रह्मण चाल तो बचो
@winterhill5180
@winterhill5180 28 күн бұрын
What about sikh community, the preaching heads, on top they don't want to follow Gurugranth sahib, they follow me deras, they made Punjab derawad haii hind
@kuldeepsoni6126
@kuldeepsoni6126 25 күн бұрын
Ethhey v kuchh zamindaar apne dhi , bhainn ateh bhahnoi ja bhraa nu maar dindey ne apni jayedaad bchaan ja vadhaan vaste.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН