Maa Mai Maa Kadon Banugi 10 ( ਮਾਂ ਮੈ ਮਾਂ ਕਦੋ ਬਣੂੰਗੀ ) Latest Punjabi Movie / New Punjabi Movie / Avs

  Рет қаралды 86,238

AVS movies

AVS movies

Күн бұрын

Пікірлер: 65
@SimranSingh-zx4wj
@SimranSingh-zx4wj 6 ай бұрын
ਧੀਆਂ ਕਦੇ ਵੀ ਆਪਣੇ ਮਾਂ ਬਾਪ ਨੂੰ ਆਪਣਾ ਦੁੱਖ ਨਹੀਂ ਦੱਸ ਸਕਦੀਆਂ ਕਿਉਂਕਿ ਉਹ ਕਦੇ ਵੀ ਨਹੀਂ ਚਾਹੁੰਦੀਆਂ ਕਿ ਸਾਡੇ ਕਰਕੇ ਸਾਡੇ ਮਾਂ ਬਾਪ ਦੁਖੀ ਹੋਣ ਪਤਾ ਨਹੀਂ ਕਿੰਨੀਆਂ ਕੁ ਧੀਆਂ ਨਾਲ ਇਦਾਂ ਹੁੰਦਾ ਹੋਣਾ ਹੈ
@bandnakumari2858
@bandnakumari2858 6 ай бұрын
😊😊J 😊😊😊😊😊0😊😊
@SandeepBaljot-jp9cm
@SandeepBaljot-jp9cm 6 ай бұрын
Buht wdiya
@PAWANFROMHEAVEN07
@PAWANFROMHEAVEN07 6 ай бұрын
Mom❤ ll🎉t
@desertgaming2.096
@desertgaming2.096 6 ай бұрын
Ni ni ni ni ni ik ni. Ji. Ni ni ik😅😅😊😮😢🎉😂 8:33 8:33 😊😊❤​@@SandeepBaljot-jp9cm
@HarpreetKaur-t3n
@HarpreetKaur-t3n 3 ай бұрын
😮😅😅😅HVT ​@@bandnakumari2858
@sardajijagmohan3191
@sardajijagmohan3191 6 ай бұрын
ਚੰਨੋ ਪਹਿਲਾਂ ਤੁਸੀਂ ਬਹੁਤ ਸਲਿਮ ਸੀ। ਤੁਸੀਂ ਬਹੁਤ ਹੀ ਖੁਬਸੂਰਤ ਹੋ ਬਹੁਤ ਹੀ ਸੋਹਣੇ ਹੋ❤❤ ਪਰ ਤੁਸੀਂ ਥੋੜਾ ਵੇਟ ਘੱਟ ਕਰੋ। ❤❤❤❤❤❤❤❤❤❤
@Maninder_brar
@Maninder_brar 6 ай бұрын
ਚੰਨੋ ਤੁਹਾਡੀ ਮਾਂ ਸਹੀ ਕਹਿੰਦੀ ਆ ਆਵਦੀ ਸੱਸ ਹੱਥੋਂ ਕੋਈ ਚੀਜ ਫੜ ਕੇ ਨਾ ਖਾਈ,,,,ਤੁਹਾਡੇ ਘਰ ਚ ਕਲੇਸ਼ ਬਹੁਤਾ,,,ਬਹੁਤ ਵਧੀਆ ਵੀਡਿਓ ਜੀ ❤❤❤❤❤
@nindinawab1168
@nindinawab1168 6 ай бұрын
Amazing job all team kuldeep dosanjh Mam ji 😊
@HarmeetKaur-yr3zt
@HarmeetKaur-yr3zt 3 ай бұрын
Very nice msg and video ❤❤❤❤❤
@RamanDhillon-ce5zf
@RamanDhillon-ce5zf 6 ай бұрын
Nyc sari team 😊❤❤❤
@SandeepBaljot-jp9cm
@SandeepBaljot-jp9cm 6 ай бұрын
Buht wdiya video
@monikasethi9231
@monikasethi9231 6 ай бұрын
Very nice vidio ji waiting for next part of this story ❤❤❤❤❤
@JungLifeFilm
@JungLifeFilm 6 ай бұрын
Best of luck all team ❤❤❤🎉🎉
@GURJOT607
@GURJOT607 6 ай бұрын
❤❤❤❤😂❤❤❤🎉🎉🎉🎉🎉🎉🎉
@officialnimbria_dass905
@officialnimbria_dass905 6 ай бұрын
Nice bro 👌👌👌
@ekamgill314-v
@ekamgill314-v 6 ай бұрын
ਮਨਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@tajindersingh6062
@tajindersingh6062 6 ай бұрын
ਮੈਨੂੰ ਤਾਂ ਬੇਬੇ ਬਾਪੂ ਦੀ ਜੋੜੀ ਬਹੁਤ ਹੀ ਵਧੀਆ ਲੱਗਦੀ ਆ😊😊❤❤❤❤❤
@KaranSingh-vv8pw
@KaranSingh-vv8pw 6 ай бұрын
❤❤🎉🎉🎉nice video
@mallmann8309
@mallmann8309 6 ай бұрын
ਡੰਡਾ ਪੀਰ ਹੈ ਵਿਗੜੇ ਤਿਗੜਿਆ ਦਾ। ਬੁੜੀ ਛਿੱਤਰ ਭਾਲਦੀ ਹੈ। ਪਰ ਤੁਹਾਡੇ ਵਿਚ ਕੋਈ ਨਹੀ ਜੋ ਬੁੜੀ ਦੀ ਛਿੱਤਰਾ ਨਾਲ ਸੇਵਾ ਕਰੇ। ਮਾਨ ਕਨੇਡਾ ਬਾਪੂ।
@harjinderkaur2915
@harjinderkaur2915 6 ай бұрын
Bhut sonni vedio a sari team da km ghant ❤❤❤❤❤
@RashminderKaur-z8f
@RashminderKaur-z8f 6 ай бұрын
ਬਹੁਤ। ਵਧੀਆ ਰੋਲ ਆ ਚੰਨੋ ਦਾ ਧੰਨਵਾਦ। ਸਾਰੀ। ਟੀਮ। ਦਾ। ਜੀ🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴🌷🌴
@SimranSingh-zx4wj
@SimranSingh-zx4wj 6 ай бұрын
ਮਨਪ੍ਰੀਤ ਦੀਦੀ ਮੇਰੀ ਸੱਸ ਵੀ ਤੁਹਾਡੀ ਸੱਸ ਵਰਗੀ 😔
@mallmann8309
@mallmann8309 6 ай бұрын
ਸੈਲਜਾ ਅਤੇ ਮਨਪਰੀਤ ਦਾ ਬਹੁਤ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਮਾਨ - ਕਨੇਡਾ।
@JungLifeFilm
@JungLifeFilm 6 ай бұрын
Bha kmaal chacha Caneda bala
@BalveerSingh-cb5wq
@BalveerSingh-cb5wq 6 ай бұрын
ਬਹੁਤ ਵਧੀਆ ਵੀਡੀਓ ਸੰਸ ਕਪਤੀਅ ਹੁੰਦੀਆ
@brownboy1707
@brownboy1707 6 ай бұрын
Kntt video ...... vdiaa msg dita
@BabaJi-ju7xm
@BabaJi-ju7xm 6 ай бұрын
Nice movie
@JungLifeFilm
@JungLifeFilm 6 ай бұрын
Raj baljot g god bless you ❤❤❤🎉g
@gurdeepsrangagansran8037
@gurdeepsrangagansran8037 6 ай бұрын
Very nice video bhut shone acting Manpreet bhan dai ❤❤
@ramandeepkaur7769
@ramandeepkaur7769 6 ай бұрын
Very nice video sister ji ❤❤
@Harvisingh...
@Harvisingh... 6 ай бұрын
Rano di acting te dialogues sira..no words for praise
@AbcKaur-y1u
@AbcKaur-y1u 6 ай бұрын
Daljit kaur usa shaina Very very very very Good nice video
@Kamaldeepkaur-b4k
@Kamaldeepkaur-b4k 6 ай бұрын
Nice video ❤❤❤
@GurpreetKaur-yx7uv
@GurpreetKaur-yx7uv 6 ай бұрын
Very nice story God bless you ❤❤😊😊
@atwalfilmproduction
@atwalfilmproduction 6 ай бұрын
Very nice ☺️
@vijaykumari3183
@vijaykumari3183 6 ай бұрын
❤all.team.god.job👍👍🥰🥰
@VinodVerma-b3z
@VinodVerma-b3z 6 ай бұрын
Nice bahut wadhiya
@SimranSingh-zx4wj
@SimranSingh-zx4wj 6 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
@vijaykumari3183
@vijaykumari3183 6 ай бұрын
Very.nice Video.god.msg👌👌👍👍👏👏 Radhe Radhe 🙏🙏 ambala
@sunitarani3265
@sunitarani3265 6 ай бұрын
Nice Video 👌
@SukhveerkaurSukhveer-c8y
@SukhveerkaurSukhveer-c8y 6 ай бұрын
❤❤❤ very nice
@armaansingh1468
@armaansingh1468 6 ай бұрын
Daljit. Kaur. USA. Shaina. Very. Very. Very. Very. Good. Nice. Video.
@sukhdeepsidhu2342
@sukhdeepsidhu2342 6 ай бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹🌸🔥
@RajwinderKaur-mp8yy
@RajwinderKaur-mp8yy 6 ай бұрын
❤❤🎉🎉🎉
@neelamjindal9192
@neelamjindal9192 6 ай бұрын
Very nice video
@SonuSingh-ii5oo
@SonuSingh-ii5oo 6 ай бұрын
Very nice video ji Sanjeev singh Dhandwar District Jalandhar
@SurinderKaur-x6m5r
@SurinderKaur-x6m5r 6 ай бұрын
Madam Dosanjh ji needs Good suits and Dupatte.
@naibsingh5273
@naibsingh5273 6 ай бұрын
ਮੁੰਡੇ ਭਾਲਦੀ ਇਸ ਨੂੰ ਪੁੱਛਿਆ ਜਾਵੇ ਕਿ ਜੇ ਮੁਡੇ ਹੀ ਹੁੰਦੇ ਤੇਰਾ ਦੋ ਵਿਆਹ ਕਿਥੋਂ ਕਰਵਾ ਲੈਂਦਾ
@rgbansalramgopalbansal1930
@rgbansalramgopalbansal1930 6 ай бұрын
Good 👍👍👍
@Gurpreet-kaur001
@Gurpreet-kaur001 6 ай бұрын
🎉🎉❤
@jassirai2971
@jassirai2971 6 ай бұрын
❤❤❤❤❤❤❤
@mallmann8309
@mallmann8309 6 ай бұрын
ਬੁੜੀਏ ਜੇ ਤੇਰਾ ਬੁਥਾ ਨਹੀ ਚੰਗਾ ਪਾਥੀ ਵਰਗਾ ਹੈ ਤਾ ਗਲ ਤਾ ਚੱਜਦੀ ਕਰ ਲਿਆ ਕਰ। ਤੂੰ ਵੀ ਕਿਸੇ ਦੀ ਬਹੁ ਨੋਹ ਸੀ। ਮਾਨ
@KirangillGill-yy4dd
@KirangillGill-yy4dd 6 ай бұрын
❤❤
@ManiMandeep-ks4gw
@ManiMandeep-ks4gw 6 ай бұрын
ਰਾਣੋ ਦੇ ਪਿਓ ਦਾ ਚੰਨੋ ਨੂੰ ਵੱਡੀ ਬਹੁ ਕਹਿਣਾ.....ਸਹੀ ਨਹੀਂ ਲੱਗਿਆ
@KanchanArora-b7h
@KanchanArora-b7h 5 ай бұрын
A serial hun kyo ni aanda e
@hardeepdharni8697
@hardeepdharni8697 6 ай бұрын
ਦੇਖਦਾ ਕੀ ਏ ਜਾਬਾ ਕੁੱਟਦੇ ਗੈਂਡੇ ਜਹੀ ਦੀਆਂ ਛਿੱਤਰ ਦੀ ਪਰੇਟ ਕਰਦੇ ਫੇਰ ਲੋਟ ਆਉਣਾ ਮੈਸ ਨੇ
@gurmeetsinghbte
@gurmeetsinghbte 6 ай бұрын
Good pic 🎉😂❤😂🎉😢😮
@rgbansalramgopalbansal1930
@rgbansalramgopalbansal1930 6 ай бұрын
Nice
@SukhveerkaurSukhveer-c8y
@SukhveerkaurSukhveer-c8y 6 ай бұрын
Very nice
@KashmirKaur-y1x
@KashmirKaur-y1x 28 күн бұрын
Es ff
@davinderkaur2165
@davinderkaur2165 6 ай бұрын
Very nice 👍