ਬੇਬੇ ਬਾਪੂ ਦੇ ਦਿਲ ਦੀ ਰੀਝ ਹੋਈ ਪੂਰੀ 🇵🇰 Lahore City Tour | Punjabi Travel Couple | Ripan Khushi

  Рет қаралды 156,293

Punjabi Travel Couple

Punjabi Travel Couple

Күн бұрын

Пікірлер: 207
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਲਹੌਰ ਦੀਆਂ ਗੱਲੀਆਂ ਦੀ ਸੈਰ ਕਰੌਣ ਲਈ । ਤੁਸੀਂ ਬਹੁਤ ਵੱਧੀਆ ਰੌਣਕ ਮੇਲਾ ਦਖਾਇਆ । ਪਰਮਾਤਮਾ ਤੁਹਾਨੂੰ ਸੱਬ ਨੂੰ ਖੁਸ਼ ਰੱਖੇ ।
@RamandeepKaur-md9wz
@RamandeepKaur-md9wz Ай бұрын
Bacha bht payara c kina exited c KZbin id mng da 😄
@Harry-561
@Harry-561 Ай бұрын
ਬਾਈ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਜੋ ਲਾਹੌਰ ਨਹੀਂ ਗਿਆ ਉਹ ਜੰਮਿਆ ਹੀ ਨਹੀਂ ਤੇ ਅਸੀਂ ਕਹਿੰਦੇ ਹਾਂ ਜੋ ਅਨੰਦਪੁਰ ਆ ਗਿਆ ਉਹ ਗੁਰੂ ਦਾ ਸਿੱਖ ਬਣ ਕੇ ਹੀ ਜਾਂਦਾ ਹੈ ਜੀ ਜੋ ਆਨੰਦਪੁਰ ਆ ਗਿਆ ਉਹ ਗੁਰੂ ਕਾ ਸਿੱਖ ਕਹਾਉਂਦਾ ਹੈ
@tejbir-q4t
@tejbir-q4t Ай бұрын
Right
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ Ай бұрын
ਇਹ ਦਾਅਵਾ ਸਹੀ ਨਹੀਂ ਹੈ ਕਿ ਆਨੰਦਪੁਰ ਆਉਣ ਵਾਲ਼ਾ ਹਰ ਇਨਸਾਨ ਸਿੱਖ ਬਣ ਜਾਂਦਾ ਹੈ। ੧੬੯੯ ਦੀ ਵਿਸਾਖੀ ਵਾਲ਼ੇ ਦਿਨ ਕਹਿੰਦੇ ਕੇਸ ਗੜ੍ਹ ਦੇ ਖੁੱਲ੍ਹੇ ਮੈਦਾਨ ਵਿੱਚ ੮੦ ਹਜ਼ਾਰ ਦਾ ਇਕੱਠ ਸੀ। ਪਰ ਸਿੱਖ ਬਹੁਤ ਥੋੜ੍ਹੇ ਹੀ ਬਣੇ ਸਨ। ਸੁੱਚ ਭਿੱਟ ਦੇ ਸ਼ਿਕਾਰ ਬਹੁਤੇ ਜਣੇ ਇੱਕ ਦੂਜੇ ਦਾ ਜੂਠਾ ਪਾਣੀ ਪੀਣ ਤੋਂ ਭੈਭੀਤ ਹੋ ਕੇ ਪੱਤਰਾ ਵਾਚ ਗਏ ਸਨ। ਉਹਨਾਂ ਵਿੱਚ ਪਹਾੜੀ ਰਾਜਪੂਤ ਰਾਜੇ ਵੀ ਸਨ ਜਿਹਨਾਂ ਦੇ ਪੁਰਖਿਆਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੀ ਜੇਲ੍ਹ ਵਿੱਚੋਂ ਛੁਡਾਇਆ ਸੀ।
@gurpritamsingh8050
@gurpritamsingh8050 Ай бұрын
ਬਿਲਕੁਲ ਸਹੀ ਕਿਹਾ ਜੀ ਤੁਸੀਂ ❤
@Sahilnoorvlog-007
@Sahilnoorvlog-007 Ай бұрын
ਬਾਈ ਜੀ ਹੁਣ ਅਸੀਂ ਅਨੰਦਪੁਰ ਸਾਹਿਬ ਹਰ ਸਾਲ ਜਾਈਦਾ
@GURJEET983
@GURJEET983 Ай бұрын
🤔ਏ ਕਿਹੜੇ ਜ਼ਮਾਨੇ ਦੀ ਗੱਲ ਏ😄
@SatpalSharma-y5q
@SatpalSharma-y5q Ай бұрын
VERY NICE RIPAN VEER❤🎉ਰਿਪਨ ਵੀਰ ਢਿੱਲੋਂ ਵੀਰ ਦਾ ਸਾਥ ਨਾ ਛੱਡਿਆ ਕਰੋ ਅਤੇ ਢਿੱਲੋ ਸਾਬ ਨਾਲ ਰੌਣਕ ਦੁੱਗਣੀ ਹੋ ਜਾਂਦੀ ਹੈ❤🎉
@harmindersingh6060
@harmindersingh6060 Ай бұрын
ਬੱਚਾ ਬਹੁਤ ਤੇਜ਼ ਆ ਪਾਕਿਸਤਾਨ ਦਾ ਦਿਲ ਖੁਸ਼ ਬੰਦੇ ਆ ਪਾਕਿਸਤਾਨ ਪੰਜਾਬ ਦੇ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਇਹ ਲਹੌਰ ਦੀਆਂ ਰੌਣਕਾਂ ਵੇਖ ਕੇ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@rajbindersingh5777
@rajbindersingh5777 Ай бұрын
ਇੰਜ ਲਗਦਾ ਹੈ ਕਿ ਅਸੀਂ ਲਾਹੌਰ ਹੀ ਫਿਰਦੇ ਹੋਈਏ ਜੇ ਰਬ ਨੇ ਹੁਕਮ ਦਿੱਤਾ ਤਾਂ ਲਾਹੌਰ ਦੇ ਦਰਸ਼ਨ ਜਰੂਰ ਕਰਾਂਗੇ
@jagroopsinghjagroopghoga457
@jagroopsinghjagroopghoga457 Ай бұрын
ਚਾਹੇ ਹੋਰ ਵਲੋਗ ਦੇਖੀਏ ਜਾ ਨਾ ਦੇਖੀਏ ਪਰ ਜਦੋਂ ਪਾਕਿਸਤਾਨ ਵਿੱਚ ਜਾਂਦੇ ਹੋ ਤੁਸੀਂ ਉਦੋਂ ਹਰੇਕ ਵਲੋਗ ਦੀ ਬੇਸਬਰੀ ਨਾਲ ਉਡੀਕ ਰਹਿੰਦੀ ❤❤ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ (ਸਰਬੱਤ ਦਾ ਭਲਾ) Jagroop USA 🇺🇸
@sandeepkaur-yn3lj
@sandeepkaur-yn3lj Ай бұрын
Right 👍
@AliNawaz-bk8hv
@AliNawaz-bk8hv Ай бұрын
Aj be bara maza aya bachy ny to char chand laga dehy thanks 🙏 bahi ❤❤
@tejinderratton7666
@tejinderratton7666 Ай бұрын
ਵੀਰ ਤੈਨੂੰ ਪੱਪੂ ਦੀ ਜਰੂਰਤ ਪੈਣ ਵਾਲ਼ੀ ਹੈ ਵਧਾਈਆਂ ਵੀਰ
@Manjotmunday
@Manjotmunday Ай бұрын
Filmy hi lgda sab ....,pakithani dramea ch hi dikhda eda da,thanku live dikhoan lyi .....❤
@harbhajansingh8872
@harbhajansingh8872 Ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@akjujjeditz875
@akjujjeditz875 Ай бұрын
Haye wo cute bacha kamal enjoy kia wo seen
@sushilgarggarg1478
@sushilgarggarg1478 Ай бұрын
THANKS FOR VIKAS BAI FOR SEE LAHORE CITY IN PAKISTAN 🇵🇰 😍 😊 ❤️ ♥️ 💙 🇵🇰 😍 😊 ❤️ ♥️ 💙 🇵🇰
@Harry-561
@Harry-561 Ай бұрын
ਬਾਈ ਜੀ ਤੁਸੀਂ ਕਹਿੰਦੇ ਹੋ ਕਿ ਜਿਹੜਾ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ ਤੇ ਅਸੀਂ ਕਹਿੰਦੇ ਹਾਂ ਜਿਨਾਂ ਅਨੰਦਪੁਰ ਨਹੀਂ ਗਿਆ ਉਹ ਅਸਲੀ ਸਿੱਖ ਹੀ ਨਹੀਂ ਅਸਲੀ ਸਿੱਖ ਦੀ ਪਹਿਚਾਣ ਅਨੰਦਪੁਰ ਜਾ ਕੇ ਤੇ ਸ਼ੀਸ਼ ਨਿਵਾ ਕੇ ਹੀ ਹੁੰਦੀ ਹੈ
@kulwindersingh-id6xj
@kulwindersingh-id6xj Ай бұрын
ਰਿਪਨ ਜੀ ਮੇਰੀ ਵੀ ਸੁਣ ਲਵੋ ਜੀ ਜਿਵੇ ਤੁਸੀ ਕੈਨੇਡਾ ਦੀ ਫੋਜ ਵਿੱਚ ਸਿੱਖ ਸਰਦਾਰ ਦਿਖਾਏ ਸੀ ਉਸ ਤਰਾਂ ਹੀ ਪਾਕਿਸਤਾਨੀ ਫੌਜ ਵਿੱਚ ਸਿਖ ਸਰਦਾਰ ਦਿਖਾਓ ਜੀ ਦੋ ਸਿੱਖ ਹੁਣ ਤਕ ਪਾਕਿਸਤਾਨੀ ਫੌਜ ਵਿੱਚ ਹੋਏ ਨੇ ਜੀ 2005 ਵਿਚ ਹਰਚਰਨ ਸਿੰਘ ਅਤੇ 2010 ਵਿੱਚ ਅਮਰਜੀਤ ਸਿੰਘ, ਦੋਨੋ ਸਾਇਦ ਲਾਹੌਰ ਵਿੱਚ ਹੀ ਰਹਿੰਦੇ ਨੇ ਓਨਾ ਨੂੰ ਮਿਲੋ ਜੀ ਉਹ ਚੜਦੇ ਪੰਜਾਬ ਬਾਰੇ ਕੀ ਸੋਚਦੇ ਨੇ ਇਹ ਜਾਣਨ ਦੀ ਕੋਸ਼ਿਸ਼ ਕਰਨਾ ਜੀ
@MohanSingh-ty9gz
@MohanSingh-ty9gz Ай бұрын
ਬਹੁਤ ਬਹੁਤ ਧੰਨਵਾਦ ਏਸ ਜੋੜੀ ਦਾ ਜਿੰਨੇ ਪਾਕਿਸਤਾਨ ਤੀਜੀ ਵਾਰ ਵਿਖਾ ਤਾ ਪਹਿਲੇ ਯੂ ਟੋਬਰ ਹਨ ਜਿਨ੍ਹਾਂ ਪਾਕਿਸਤਾਨ ਹਰ ਏਗਲ ਤੂੰ ਵਿਖਾਇਆ love you ❤❤
@gunpreetkaurgill7418
@gunpreetkaurgill7418 Ай бұрын
ਓ ਨਿੱਕੇ ਮੁੰਡੇ ਨੇ ਕੀਤਾ ਕਮੈਂਟ ਕ ਨਹੀਂ ਜਿਹੜਾ ਕਹਿੰਦਾ subscribe ਕਰੂ report ਕਰੁ 😂 ਬਹੁਤ ਪਿਆਰੀ ਵੀਡੀਓ ❤❤
@abhayjit3847
@abhayjit3847 Ай бұрын
❤❤❤❤❤Ripn j ਸਤਿ ਸ੍ਰੀ ਅਕਾਲ Bhikhiwind tarn taran tu
@Sahilnoorvlog-007
@Sahilnoorvlog-007 Ай бұрын
10:58 ਸੁਨਾਮ ਸ਼ਹਿਰ ਦਾ ਭੁਲੇਖਾ ਪੈਂਦਾ ਬਾਈ ਲਾਹੌਰ ਦੇ ਵਿੱਚ |
@HimmatGill-v9g
@HimmatGill-v9g Ай бұрын
Bhut vadia lga ajj da vilog Bai ripan te khusi waheguru ji chardi cala ch rakhn
@amitthakur8569
@amitthakur8569 Ай бұрын
ਬਹੁਤ ਸੋਹਣਾ ਵਲੋਗ ਜੀ ❤
@sukhpreetsingh-xg4el
@sukhpreetsingh-xg4el Ай бұрын
Tiddi😢😢😢 misss uuu yrrr
@awais-wc9rp
@awais-wc9rp Ай бұрын
I am from Pakistan love you all indian ❤
@kashifawan164
@kashifawan164 29 күн бұрын
15:47 cute boy
@palwindersinghsaggu4503
@palwindersinghsaggu4503 Ай бұрын
ਪਿੰਡ ਭਿੱਖੀ ਤੋਂ ਉੱਠ ਕੇ ਆਏ ਸਰਦਾਰਾਂ ਨੇ ਹਰਿਆਣੇ ਵਿੱਚ ਤਿੰਨ ਪਿੰਡ ਵਸਾਏ ਹੋਏ ਹਨ ਇਹਨਾਂ ਜਲਮਾਣਾ ਸਭ ਤੋਂ ਵੱਡਾ, ਪਿੰਡ ਪਿਉਤ, ਅਤੇ ਪਿੰਡ ਬਾਸਾ ਸਾਰੇ ਭਿੱਖੀ ਪਿੰਡ ਤੋਂ ਉੱਠ ਕੇ ਆਏ ਹੋਏ ਹਨ ਅਤੇ ਕਰਨਾਲ ਜ਼ਿਲੇ ਵਿੱਚ ਹੋਰ ਵੀ ਕਈ ਪਿੰਡਾਂ ਵਿੱਚ ਭਿੱਖੀ ਤੋਂ ਉੱਠ ਕੇ ਆਏ ਸਰਦਾਰਾਂ ਦੇ ਬੜੇ ਘਰ ਹਨ ਕਰਨਾਲ ਵਿੱਚ ਵੀ ਵੱਡੀ ਗਿਣਤੀ ਵਿੱਚ ਭਿੱਖੀ ਪਿੰਡ ਤੋਂ ਉੱਠ ਕੇ ਆਏ ਲੋਕ ਵੱਸ ਰਹੇ ਹਨ। ਵੀਰ ਜੀ ਬੇਨਤੀ ਹੈ ਭਿੱਖੀ ਪਿੰਡ ਦੀ ਜਰੂਰ ਦਰਸ਼ਨ ਕਰਾਓ ਜਿਲਾ ਸ਼ੇਖਪੁਰਾ ਦਾ ਸਭ ਤੋਂ ਵੱਡਾ ਸਰਦਾਰਾਂ ਦਾ ਪਿੰਡ ਭਿੱਖੀ ਸੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਡਾ ਪਿੰਡ ਜਿਲਾ ਸ਼ੇਖਪੁਰਾ ਪਿੰਡ ਭਿਖੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਪਿੰਡ ਭਿੱਖੀ ਦੇ ਵੀ ਦਰਸ਼ਨ ਕਰਵਾ ਦੋ ਜੀ
@HolycityAmritsar
@HolycityAmritsar Ай бұрын
Ripan ji H unjavelly is very beautiful visit there
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਵਿਕਾਸ ਜੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Ай бұрын
ਬਹੁਤ ਖੂਬਸੂਰਤ ਵਲੌਗ।
@AnjuNagpal-p1x
@AnjuNagpal-p1x Ай бұрын
Nasir veer te vkas veer nu tuvade nal vekh ke bhut vdhiya lgya 🎉🎉🎉❤
@malikahmed7765
@malikahmed7765 Ай бұрын
Welcome to Pakistan🌷 Lahore ka pakwan bht mazy k ha try krna ya b ap ka punjab ha
@MandeepSingh-d1e
@MandeepSingh-d1e Ай бұрын
Top of the world 🌎 punjabi travel couple
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖
@kulwinderkaur3348
@kulwinderkaur3348 Ай бұрын
Wahaguro ji mahar karn ji sab ta ❤
@GagandeepSingh-sj9mm
@GagandeepSingh-sj9mm Ай бұрын
Waheguru Ji Khalsa Ripan and Khushi Waheguru Ji Fateh Good Information 👍
@sushilgarggarg1478
@sushilgarggarg1478 Ай бұрын
Enjoy a tour of Pakistan 🇵🇰 ♥️ ❤️ 💙 😊
@surinderbajaj4381
@surinderbajaj4381 Ай бұрын
very very beautiful and so nice video dear
@phullewaliac
@phullewaliac Ай бұрын
1:26 ਗਦਰ ਫਿਲਮ ਦੀ ਸ਼ੂਟਿੰਗ ਹੋਈ ਇੱਥੇ,ਜਦੋਂ ਤਾਰਾ ਪਾਕਿਸਤਾਨ ਚ ਆਪਣੇ ਪੁਰਾਣੇ ਯਾਰ ਨੂੰ ਮਿਲਦਾ ਹੁੰਦਾ
@jasssidhu2443
@jasssidhu2443 Ай бұрын
Brother sadha pind jaggia aa Kasoor da kola hai sada pind v dhak dio 🙏🙏🙏🙏
@buntysingh7017
@buntysingh7017 Ай бұрын
Paee ji agi visit pind sukho Rawal pindi saadi dadi da Janam sathr hega jejee Jada time milu Karur dikhana ji Wait karde paye ne aa te ni sakte😊
@Haris2226-i8p
@Haris2226-i8p Ай бұрын
khushi bhen dubata ser ty leya kro ty gala dhakya kro g😊
@DilayRohan-ty8my
@DilayRohan-ty8my Ай бұрын
Geooooo sardar ❤
@sushilgarggarg1478
@sushilgarggarg1478 Ай бұрын
THANKS FOR SEE LAHORE CITY IN PAKISTAN 🇵🇰 💙 ❤️ 😍 😊 ♥️ 🇵🇰 💙 ❤️ 😍 😊 ♥️ 🇵🇰 💙 ❤️ 😍 😊 ♥️ 🇵🇰 💙 ❤️ 😍 😊 ♥️ 🇵🇰 💙
@HarpreetSingh-wp8yv
@HarpreetSingh-wp8yv Ай бұрын
ਬਹੁਤ ਸਾਰਾ ਪਿਆਰ ਵਲੋ ਹੀਰੋਂ kalan
@herrasingh9492
@herrasingh9492 Ай бұрын
Asi ta wait hi karde rahne a vlong aun ki❤❤
@yousafali6583
@yousafali6583 Ай бұрын
Nankana sahib Pakistan new friend❤❤❤❤
@kuldeepkaur7366
@kuldeepkaur7366 Ай бұрын
Bhut vdhiya veer 👍👍👌
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻
@gogipreet7330
@gogipreet7330 Ай бұрын
Nice blogs all ❤❤❤❤GBU❤❤❤❤
@vikramjitsingh312
@vikramjitsingh312 Ай бұрын
Khusi ji valo good news lagdi a🎉
@jaspalmaanjaspalmaan9473
@jaspalmaanjaspalmaan9473 Ай бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਲਾਹੌਰ
@IbadAzeem-pi1op
@IbadAzeem-pi1op Ай бұрын
1st view like and coment❤❤❤❤❤ ripan khosi love you brather
@Dhudiketoncanada
@Dhudiketoncanada Ай бұрын
Veeji and Bhabhi ji Sat Shri Akal ji, 🙏. 🙏. 🙏
@rajeevkapoor1669
@rajeevkapoor1669 Ай бұрын
❤❤ from Auckland Newzland
@BalwinderkaurSandhu-f7d
@BalwinderkaurSandhu-f7d Ай бұрын
ਬਾਈ ਜੀ ਦਿੱਲੀ ਗੇਟ ਤਾਂ ਸਾਡੇ ਸ਼ਹਿਰ ਫਿਰੋਜਪੁਰ ਵੀ ਹੈ ਸੱਤ ਗੇਟ ਹਨ ਸੇਮ ਬਜ਼ਾਰ ਹੈ ਧੰਨਵਾਦ
@rupinderuppal9094
@rupinderuppal9094 Ай бұрын
Waheguru ji 🙏🤲❤️
@HajiMustfa-m4v
@HajiMustfa-m4v Ай бұрын
❤Butiful video Yar ma Mustafa faslabad sa ho yar ❤
@sukhdavsingh1947
@sukhdavsingh1947 Ай бұрын
NasarSahab maja a Gaya❤❤❤❤❤❤❤❤❤❤❤
@MalekRashid-b4f
@MalekRashid-b4f Ай бұрын
Tuhady chachy da kapra ziyada laghy gha 😮😮😮
@ManjitKaurDhillon-x7m
@ManjitKaurDhillon-x7m Ай бұрын
ਤਰਨਤਾਰਨ ਤੋ 🙏🌳🌳
@NamanChahal-p3k
@NamanChahal-p3k Ай бұрын
ਮੈਂ ਸਾਰਿਆਂ ਤੋਂ ਪਹਿਲਾਂ ਤੁਹਾਡਾ vlog ❤ਦੇਖਿਆ
@nachhattarkaur3115
@nachhattarkaur3115 Ай бұрын
ਬਹੁਤ ਯੁੰਦਰ ਬਲੌਗ
@tejpalpannu2293
@tejpalpannu2293 Ай бұрын
Waheguru ji 🎉🎉🎉❤🎉🎉🎉
@satnamsinghpurba9584
@satnamsinghpurba9584 Ай бұрын
Nice video keep it up 👌👌
@jatinderkaur4685
@jatinderkaur4685 Ай бұрын
Very nice good video ❤🎉
@amanpawar2366
@amanpawar2366 Ай бұрын
Nice vlog veer ji sb nu ❤🙏
@lovelysadhu4221
@lovelysadhu4221 Ай бұрын
Nice video ❤❤
@JaskaranSingh-mr9hc
@JaskaranSingh-mr9hc Ай бұрын
Sat sahri akal g ❤❤
@ManpreetKaur-hp2br
@ManpreetKaur-hp2br Ай бұрын
Lahore de blog dekh ke ta ruhu khush ho gai ji 🙏 Ripan Khusi 🥰🥰 bhotttttt sara pyar ❤❤ Waheguru ji chardikal ch rakhe 🙏🙏🙏
@GurpreetSingh-os4gn
@GurpreetSingh-os4gn Ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@paramjitsinghsingh251
@paramjitsinghsingh251 Ай бұрын
ਬਹੁਤ ਵਧੀਆ ਜੀ ❤️❤️
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@ParamjitSingh-i1h
@ParamjitSingh-i1h Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਸਾਰੇ ਜਥੇ ਨੂੰ ਮੇਰੀ ਭੈਣ ਨੂੰ ਮੇਰਾ ਪਿਆਰ ਦੇ ਸਤਿ ਸ੍ਰੀ ਅਕਾਲ ਉਹਦਾ ਖਿਆਲ ਰੱਖੀਏ ਖੁਸ਼ੀ ਦਾ
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ
@narinderpal6594
@narinderpal6594 Ай бұрын
Paji os ਜਗਾ ਤੇ ਜਰੂਰ ਜਾ ਕੇ ਆਉ ਜਿੱਥੇ ਸਰਦਾਰ ਭਗਤ ਸਿੰਘ ਰਾਜਗੁਰੂ ਸੁੱਖਦੇਵ meeting ਕਾਰੀਆ ਕਰਦੇ ਸੀ ਉ ਵੀ ਲਹੋਰ ਵਿੱਚ ਆ ਅਤੇ jail ਵੀ ਜਰੂਰ show krna ਜਿੱਥੇ ਉਹਨਾਂ ਨੂੰ ਰੱਖੀਆਂ ਸੀ
@abdulghafoor5030
@abdulghafoor5030 Ай бұрын
Ripan sb tussin saray Lahore ee reh jao
@saman2156
@saman2156 Ай бұрын
God bless you ❤️❤️🙏
@preetsidhu3577
@preetsidhu3577 Ай бұрын
ਬਾਈ ਜੀ ਮੇਰਾ ਸੁਪਨਾ ਉਹ ਪੁਰਾਣਾ ਪੰਜਾਬ ਦੇਖਣ ਦਾ
@balkarsinghdhaliwal592
@balkarsinghdhaliwal592 Ай бұрын
ਸਤਿ ਸ੍ਰੀ ਆਕਾਲ ਬਾਈ Ripan ❤।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ
@JasvirKaur-rv5rf
@JasvirKaur-rv5rf Ай бұрын
Very good video ❤❤❤❤
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@Sahilnoorvlog-007
@Sahilnoorvlog-007 Ай бұрын
ਰਿਪਨ ਬਾਈ ਤੁਸੀਂ ਕੈਮਰਾ ਕਿਹੜਾ ਵਰਤਦੇ ਹੋ ਬਾਈ ਪਲੀਜ਼ ਰਿਪਲਾਈ ਕਰੋ
@sushilgarggarg1478
@sushilgarggarg1478 Ай бұрын
Iam always first looking daily vlog ❤❤❤❤❤❤
@jaijogidi5963
@jaijogidi5963 Ай бұрын
Satsiri Akal ❤❤❤❤❤❤❤
@MajorSingh-po6xd
@MajorSingh-po6xd Ай бұрын
ਢਿੱਲੋਂ ਸਾਹਿਬ ਉਚਿਆਂ ਜੋੜਾਂ ਵਿੱਚ ਹੋ ਗਏ ਹਨ
@avtarcheema3253
@avtarcheema3253 Ай бұрын
Very Nice 👌 👌👌
@ParamjitSingh-i1h
@ParamjitSingh-i1h Ай бұрын
ਢਿਲੋ ਭਾਜੀ ਦੀ ਮੇਰੀ ਸਤਿ ਸ੍ਰੀ ਅਕਾਲ ਸਲਾਮ ਬੋਲਣੇ
@balbirrai1683
@balbirrai1683 Ай бұрын
Waheguru ji 🙏
@jasbirkaur8274
@jasbirkaur8274 Ай бұрын
Bahut badhiya ji❤
@sukhpalsingh585
@sukhpalsingh585 Ай бұрын
Very very good beta ji
@sushilgarggarg1478
@sushilgarggarg1478 Ай бұрын
Ist looking 👀 👌 🤔
@BalwinderSingh-qe8jv
@BalwinderSingh-qe8jv Ай бұрын
All God bless you
@zahoorahmad456
@zahoorahmad456 Ай бұрын
Parmatma chardi kalah vich rakhay
@zahoorahmad456
@zahoorahmad456 Ай бұрын
Well come bro
@entertainmentpetsanimal
@entertainmentpetsanimal Ай бұрын
ਕਿਞਾ ਆ ਬਾਈ ਜੀ
@RavinderSingh-q6m
@RavinderSingh-q6m Ай бұрын
Very nice vlog❤
@sushilgarggarg1478
@sushilgarggarg1478 Ай бұрын
Good evening ji 🙏 ❤❤❤
@shawindersingh6931
@shawindersingh6931 Ай бұрын
🌹very nice vlog🌹
@KarjSingh-p8q
@KarjSingh-p8q Ай бұрын
Good 🎉❤
Quando eu quero Sushi (sem desperdiçar) 🍣
00:26
Los Wagners
Рет қаралды 15 МЛН
黑天使被操控了#short #angel #clown
00:40
Super Beauty team
Рет қаралды 61 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Мен атып көрмегенмін ! | Qalam | 5 серия
25:41
Ripan Khushi Ay Waqar Bhinder Garh
17:38
Waqar Bhinder Vlogs
Рет қаралды 117 М.
ਆਹ ਦੇਖੋ ਕੁੜੀ ਦਾ ਹਾਲ?
6:42
Haqeeqat TV Punjabi
Рет қаралды 2,6 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН