ਬੇਬੇ ਦੀ ਰੋਟੀ | Bebe di roti | new punjabi movies 2024|punjabi short videos

  Рет қаралды 215,105

 TEAM GHAR PARIVAR

TEAM GHAR PARIVAR

Күн бұрын

Пікірлер: 240
@tarnveerkuthala8762
@tarnveerkuthala8762 2 ай бұрын
ਬੱਬੂ ਕੁਠਾਲਾ ਬਹੁਤ ਵਧੀਆ ਵੀਡੀਓ ਸੱਚ ਮੁੱਚ ਅੱਜ ਕੱਲ ਕਲਜੁਗ ਹੈ ਜੇ ਕਿਸੇ ਕੋਲ ਪੈਸੇ ਜਾਂ ਜਾਇਦਾਦ ਹੈ ਤਾਂ ਉਸ ਦੀ ਕੀਮਤ ਹੈ ਦੂਜੇ ਨੂੰ ਕੋਈ ਨਹੀਂ ਪੁਛਦਾ ਆਪਣੇ ਹੀ ਰੰਗ ਬਦਲ ਲੈਦੇ ਹਨ ਤੁਹਾਡੀ ਸਾਰੀ ਟੀਮ ਦਾ ਧੰਨਵਾਦ 🙏🙏❤❤❤❤❤
@InnocentBlueLake-fh3mq
@InnocentBlueLake-fh3mq 2 ай бұрын
Thanks
@MandeepSingh-zx7wu
@MandeepSingh-zx7wu Ай бұрын
heguru ji 🙏💕💕💕💕🪔🪔🪔🪔🎇🎇🎇🎇🎂🌑🤱
@Maninder_brar
@Maninder_brar 2 ай бұрын
ਵੀਰਪਾਲ ਤੇਰੀ ਮਾਂ ਨਾਲ ਤੇਰੀਆ ਭਰਜਾਈਆਂ ਏਵੇਂ ਕਰਨ ਫਿਰ ਦੁੱਖ ਲਗੁ,,,ਏਵੇਂ ਹੰਕਾਰੀ ਪਈ ਆ,,,ਬਹੁਤ ਵਧੀਆ ਸੁਨੇਹਾ ❤❤❤
@jaspalkaur4135
@jaspalkaur4135 2 ай бұрын
ਬਹੁਤ ਹੀ ਵਧੀਆ ਵੀਡੀਓ ਚੰਗਾ ਸਬਕ ਉਹਨਾ ਬੱਚਿਆਂ ਲਈ ਜਿਹੜੇ ਮਾਂ ਬਾਪ ਨੂੰ ਪੁੱਛਦੇ ਨਹੀਂ ਸਿਰਫ ਜਾਇਦਾਦ ਚਾਉਦੇ ਨੇ ਜਸਪਾਲ ਕੌਰ ਮਲੇਰਕੋਟਲਾ
@harveersinghsingh1239
@harveersinghsingh1239 2 ай бұрын
ਬਹੁਤ ਵਧੀਆ ਵੀਡੀਓ ਸਿੱਖਿਆ ਵੀ ਬਹੁਤ ਵਧੀਆ ਦਿੱਤੀ 🎉🎉
@BrarSandeep-y2g
@BrarSandeep-y2g Ай бұрын
ਬਹੁਤ ਵਧੀਆ ਨਤੀਜੇ
@Londonukk
@Londonukk 2 ай бұрын
Virpal Bhan acting keni vadiya kardi aa ❤❤
@KarmjitkaurBrar-t9k
@KarmjitkaurBrar-t9k Ай бұрын
ਵੀਰਪਾਲ। ਮਾਤਾ ਦਿਲ ਦੀ। ਸਾਫ਼ a
@komalbrar3227
@komalbrar3227 2 ай бұрын
ਬਹੁਤ ਵਧੀਆਂ ਵੀਡੀਓ
@Gulabkaur-h2z
@Gulabkaur-h2z 2 ай бұрын
ਇਹੀ ਹਾਲ ਐ ਅੱਜ ਕੱਲ੍ਹ ਦੀਆਂ ਨੂੰਹਾਂ ਦਾ, ਹੁਣ ਤਾਂ ਰੱਬ ਰੱਬ ਕਰ ਕੇ ਟਾਇਮ ਪਾਸ ਕਰ ਲੳਓਜੀ🙏 ਬੇਬੇ ਪਰਮਜੀਤ ਤੇ ਬਾਕੀ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਗੁਲਾਬ ਢਿਲੋਂ ਬਠਿੰਡਾ ਤੋਂ 🙏🌹🌺🌹🌹💐💐🌹🌺🌺💐🍁🪷🌼🥀
@amanbrar273
@amanbrar273 2 ай бұрын
ਵੀਰ ਪਾਲ ਜਬਾਨ ਨੂੰ ਸੰਭਾਲ ਬੀਬਾ ਜੀ
@HargunMalhans
@HargunMalhans 2 ай бұрын
Sarabjit❤❤❤❤
@binderdhumi1232
@binderdhumi1232 2 ай бұрын
ਬਹੁਤ ਵਧੀਆ ਜੀ❤❤❤❤❤❤❤❤❤
@UkFarming-x8t
@UkFarming-x8t 2 ай бұрын
ਸਾਰੀ ਟੀਮ ਨੂੰ ਦੀਵਾਲੀ ਦੀਆਂ ਮੁਬਾਰਕਾਂ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ
@X4EDITZ444
@X4EDITZ444 2 ай бұрын
ਅੱਜਕਲ੍ਹ ਦੀ ‌ਹਕੀਕਤ ਹੈ ‌ਇਹੀ , ਵੀਰਪਾਲ ਦੀ ਐਕਟਿੰਗ ਬੜੀ ਧਮਾਕੇਦਾਰ ਹੈ, ਬਿਲਕੁਲ ਅਸਲੀ ਲੱਗਦਾ ਸਭ ਹੁਣ ਦੀ ਪੀੜ੍ਹੀ ਲਈ ਵਧੀਆ ਸੁਨੇਹਾ ਹੈ ਬਹੁਤ ਵਧੀਆ ਵੀਡਿਉ ❤❤❤ ਬਲਜਿੰਦਰ ਕੌਰ ਕਪੂਰਥਲਾ ❤❤❤❤❤❤❤
@InnocentBlueLake-fh3mq
@InnocentBlueLake-fh3mq 2 ай бұрын
Thank you
@BhupinderKaur-r6g
@BhupinderKaur-r6g 2 ай бұрын
Very nice video Parmjeet bebe ਦਾ ਰੋਲ very nice
@amanbrar273
@amanbrar273 2 ай бұрын
ਵਧੀਆ ਕੀਤਾ ਬੇਬੇ ਜੀ
@rajbirchahal6546
@rajbirchahal6546 2 ай бұрын
ਇਹ ਬਾਪੂ ਜੀ ਮੈਨੂੰ ਬਹੁਤ ਬਹੁਤ ਬਹੁਤ ਵਧੀਆ ਲੱਗਦੇ ਨੇ, ਜਵਾਂ ਮੇਰੇ ਡੈਡੀ ਵਰਗੇ ਦਿਖਦੇ ਨੇ, ਜੇ ਕਿ ਹੁਣ ਸਾਡੇ ਕੋਲ ਨਹੀਂ ਹਨ 😢 ਪ੍ਰਮਾਤਮਾ ਬਾਪੂ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🏻🙏🏻
@dimpybuttar7831
@dimpybuttar7831 Ай бұрын
ਅੱਜ ਜਮਾਨਾ ਬਿਲਕੁਲ ਏਹੋ ਜਿਹਾ ਬਹੁਤ ਵਧੀਆ ਸੁਨੇਹਾ
@santdhaliwal6224
@santdhaliwal6224 2 ай бұрын
ਮਰੀ ਜ਼ਮੀਰ ਵਾਲੀ ਹੁੰਦੀ ਹੈ ਉਹ ਔਲਾਦ ਜਿਹੜੀ ਸਿਰਫ਼ ਆਪਣੇ ਮਤਲਬ ਤੱਕ ਹੀ ਮਾਪਿਆਂ ਦੀ ਦੇਖਭਾਲ ਕਰਦੀ ਹੈ। ਮਾਪਿਆਂ ਦੀ ਆਪਣੀ ਖ਼ੂਨ ਪਸੀਨੇ ਨਾਲ ਬਣਾਈ ਜਾਇਦਾਦ ਤੇ ਬੱਚੇ ਅਪਣਾ ਹੱਕ ਨਹੀਂ ਜਿੱਤਾ ਸਕਦੇ।ਪਰ ਮਾਪੇ ਫਿਰ ਵੀ ਦੂਰ ਦੀ ਸੋਚਦੇ ਹਨ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ
@inderjitkaur4820
@inderjitkaur4820 2 ай бұрын
Bahut vadhia video hai ji 👌👌👌👌👌 bahut vadhia massage hai ji 👍👍👍👍👍 inderjit kaur phaphre bhai ke
@KulwinderKaur-f3t
@KulwinderKaur-f3t 2 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🫛🌳🥦🌴🫛🌳🥦🌴🫛🌳🥦🌴🫛🌳🥦🌴🫛🌳🥦🌴🫛🌳🥦🌴
@sodhisurindersingh2370
@sodhisurindersingh2370 2 ай бұрын
Veerpal Achhi Acting kardi ha jee Surinder Singh Sodhi Patiala
@KarmjitkaurBrar-t9k
@KarmjitkaurBrar-t9k Ай бұрын
🎉😂😂 ਕਟਾ ਦੇ ਮਾਤਾ ਵਸੀਅਤ
@HarpalSidhu-r7t
@HarpalSidhu-r7t 2 ай бұрын
ਬਹੁਤ ਵਧੀਆ ਸੁਨੇਹਾ ਬੇਬੇ ਤੀ ਤੇਰੀਆਂ ਗੱਲਾ ਸੁਣਕੇ ਨਜਾਰਾ ਆ ਜਾਂਦਾ ਧੰਨਵਾਦ ਰਾਜ ਸਿੱਧੂ ਫਾਜਿਲਕਾ
@jagdevsingh8335
@jagdevsingh8335 2 ай бұрын
ਬੇਬੇ ਪਰਮਜੀਤ ਕੌਰ ਜੀ ਤੁਸੀਂ ਬਹੁਤ ਵੱਡੀ ਗਲਤੀ ਕਰ ਲਈ ਜਿਹੜੀ ਹੁਣ ਹੀ ਜ਼ਮੀਨ ਨਾਂ ਕਰਵਾ ਦਿੱਤੀ ਆਪਣੇ ਹਿੱਸੇ ਦੀ ਜ਼ਮੀਨ ਜ਼ਰੂਰ ਰੱਖਣੀ ਸੀ ਜੇਕਰ ਜ਼ਮੀਨ ਨਾਂ ਹੋਵੇ ਤਾਂ ਹੀ ਨੂੰਹ ਪੁੱਤ ਰੋਟੀ ਦਿੰਦੇ ਹਨ ਨਹੀਂ ਤਾਂ ਬੁੜੇ ਬੁੜੀ ਦੀ ਮੰਜੀ ਤੂੜੀ ਵਾਲੇ ਕੋਠੇ ਵਿੱਚ ਡਾਹ ਦਿੰਦੇ ਵਾਰਿਸ ਬਣਾ ਦਿਓ ਪਰ ਪੱਕੇ ਤੌਰ ਨਾਂ ਨਹੀਂ ਕਰਾਉਣੀ ਚਾਹੀਦੀ ਵੀਡੀਓ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੋ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲ ਮਿਲੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@ParmjeetKaur-n1q
@ParmjeetKaur-n1q 2 ай бұрын
ਪਰਮਜੀਤ ਕੌਰ ਪਿੰਡ ਮਾਨਾ
@PankajPathak-x4v
@PankajPathak-x4v 2 ай бұрын
Good massage for new boy... Pankaj pathak from shri anadpur sahib👌👌👌👌👌 o
@sukhdeepkaur4114
@sukhdeepkaur4114 2 ай бұрын
Good job baba g bapu g
@rajindersinghjinder4732
@rajindersinghjinder4732 28 күн бұрын
Ma. De sava da fal
@malkeetkaur445
@malkeetkaur445 2 ай бұрын
Very nice 👌
@zimmysandhu
@zimmysandhu 2 ай бұрын
ਜ਼ਿੰਮੀ ਬਾਬਰਪੁਰ ਨਾਭਾ । CA
@RekhaRani-mx7wo
@RekhaRani-mx7wo 2 ай бұрын
Harpreet good aCting
@RekhaRani-mx7wo
@RekhaRani-mx7wo 2 ай бұрын
Mamag good acting
@sumannngill
@sumannngill 2 ай бұрын
,,ppppppp​@@RekhaRani-mx7wo
@BoharDhillon-hw3uc
@BoharDhillon-hw3uc 2 ай бұрын
Very Very nice video ji 👍👍👍👍👍 👌👌👌👌👌
@Debby163
@Debby163 Ай бұрын
Yes seniors are blessings for home
@BalwinderSinhh-z7j
@BalwinderSinhh-z7j 2 ай бұрын
ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤❤🎉🎉🎉🎉🎉
@HargunMalhans
@HargunMalhans 2 ай бұрын
Nice 👍👍🎉🎉
@SatnamSingh-oe4qr
@SatnamSingh-oe4qr 2 ай бұрын
ਬਹੁਤ ਵਧੀਆ ਵੀਡਿਉ ਹੈ ਸਤਨਾਮ ਸਿੰਘ ਢੀਂਡਸਾ ਪਿੰਡ ਖਡਿਆਲੀ ਤੋਂ ਜਿਲਾ ਸੰਗਰੂਰ ਤੋਂ
@sukhveer728
@sukhveer728 2 ай бұрын
ਬੁਹਤ ਵਧੀਆ ਵੀਡੀਓ 🎉🎉❤❤
@sodhisurindersingh2370
@sodhisurindersingh2370 2 ай бұрын
Very Nice Vedio Surinder Singh Sodhi Patiala
@KarmjitkaurBrar-t9k
@KarmjitkaurBrar-t9k Ай бұрын
😂❤😂
@Life6095
@Life6095 2 ай бұрын
Virpal te lashman ne bhut sohna role nibhaya 🥰❣️🙏🙌🙌🙌 bhut sohni video ji waheguru ji mehra rkhn 🥰🙌🙌🙌
@BeantSingh-xb9cv
@BeantSingh-xb9cv 2 ай бұрын
ਵੀਰਪਾਲ ਸੱਸ ਮਾਂ ਲੜ ਨਾ ਸੱਸ ਤੂੰ ਵੀ ਬਣ ਨਾ 😂😂😂😂😂😂😂😂😂😂
@kulwinderknagra3640
@kulwinderknagra3640 2 ай бұрын
🙏🙏❤❤
@MankiratChahal-k7y
@MankiratChahal-k7y 2 ай бұрын
Satgur singh goraknath❤❤
@RanjeetKaur-x2n
@RanjeetKaur-x2n Ай бұрын
ਥਹੁਤ ਵਧੀਆਞੀਡੀਉ
@Baljeet_kaur525
@Baljeet_kaur525 2 ай бұрын
Good. Babe. Ande. Mama. J8😊😊
@JhirmalSingh-xb1sj
@JhirmalSingh-xb1sj 2 ай бұрын
Amarjit Kaur kot sadar khan ❤❤❤ nice video ♥️ ❤
@Pb03bathinda65
@Pb03bathinda65 Ай бұрын
Harpal...balluana
@jiwancheema7926
@jiwancheema7926 2 ай бұрын
ਬਹੁਤ ਵਧੀਆ ਵੀਡਿਓ ਸਾਰੀਂ ਟੀਮ ਨੂੰ ਵਧਈਆ🎉🎉ਚਰਨਜੀਤ ਕੋਰ ਸ਼ੇਰਗੜ ਚੀਮਾਂ👍
@BalwinderKaur-qv3xs
@BalwinderKaur-qv3xs 2 ай бұрын
Boht Vdiya Suneha deeta ji ❤❤❤❤❤
@SimSim-py9zt
@SimSim-py9zt Ай бұрын
Nirmal Singh sanghera very nice video 😊😊
@GuruPreet-e4c
@GuruPreet-e4c 2 ай бұрын
Gurpreet bathinda nyc video
@tarnpreetsingh8334
@tarnpreetsingh8334 2 ай бұрын
Parmjit bebe very and preet didi very nice ❤❤❤❤❤😊😊
@manjitkaur-uh1mi
@manjitkaur-uh1mi 2 ай бұрын
Very nice massage ❤❤❤❤❤
@SarbjitKaur-og3hb
@SarbjitKaur-og3hb 2 ай бұрын
❤❤❤❤🎉🎉🎉🎉🎉
@SukhwinderSingh-nk4wn
@SukhwinderSingh-nk4wn 2 ай бұрын
ਬਹੁਤ ਵਧੀਆ ਵੀਡੀਓ ਸਿਖਿਆ ਮਿਲਦੀ ਜੇ ਕੋਈ ਲੈ ਲਵੇ
@rupinderbal1114
@rupinderbal1114 2 ай бұрын
Bebe paramjeet de balle balle acting veerpal de topo top vadhia msg ajkal de same mutabic
@romanasingh1914
@romanasingh1914 2 ай бұрын
ਵੀਰ ਜੀ ਏ
@SatpalSharma-y5q
@SatpalSharma-y5q 2 ай бұрын
❤❤Very nice Video ji❤❤Satpal Sharma Alisher (Sangrur) ❤❤❤❤❤❤❤❤❤❤❤❤❤❤❤❤❤❤
@BalwinderkaurBalwinderka-le5fw
@BalwinderkaurBalwinderka-le5fw 2 ай бұрын
Verry nice video sahi gal a ❤❤❤❤❤😂
@DeepWalia-e5b
@DeepWalia-e5b 2 ай бұрын
Nice story aniya. Hundiya Bai ji. Bhabhi ji ❤❤❤❤❤❤ e🎉🎉🎉🎉🎉🎉🎉
@daljitpandher9096
@daljitpandher9096 2 ай бұрын
Daljit kaur. Usa. Shaina. Very. Very. Very. Good. Very. Very nice. Video. ❤❤❤❤❤❤❤❤❤❤❤❤❤❤
@paramjeetkor
@paramjeetkor 2 ай бұрын
Bhut sikheyadayk video c ❤❤❤
@DeepWalia-e5b
@DeepWalia-e5b 2 ай бұрын
Cute jodi. Tuhade 🎉🎉🎉❤❤❤😊😊😊😊😊😊 Sri fimly nice. Deep kaur bangi ruldu
@GurmailSingh-yx9gf
@GurmailSingh-yx9gf 2 ай бұрын
ਗੁਰਮੇਲ ਧਾਲੀਵਾਲ ਭਾਦੜਾ ਬਹੁਤ ਵਧੀਆ
@gurtejBrar-k5x
@gurtejBrar-k5x Ай бұрын
ਬਹੁਤ ਵਧੀਆ ਮੈਸ਼ਜ
@Gunnu_World-6ht
@Gunnu_World-6ht 2 ай бұрын
Very nice video bebe ji ❤❤❤❤❤🎉🎉🎉🎉🎉🎉🎉
@happy_harman9725
@happy_harman9725 2 ай бұрын
Verynice story 👍👍👌👌
@sandhu-kp9qp
@sandhu-kp9qp 2 ай бұрын
Good vedio jot fdk
@rajwinderchahal233
@rajwinderchahal233 2 ай бұрын
Bahut vadiaa acting
@preetgill1690
@preetgill1690 2 ай бұрын
ਸਤਿ ਸ੍ਰੀ ਆਕਾਲ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਅਤੇ ਸਾਰੇ ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਹਨ ਇਹਨਾਂ ਤੋਂ ਬਹੁਤ ਵਧੀਆ ਸਿਖਿਆ ਮਿਲਦੀ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵਾਹਿਗੁਰੂ ਜੀ 🙏🙏 ਵੱਲੋਂ -ਪ੍ਰੀਤ ਗਿੱਲ ਪਿੰਡ -ਗੋਬਿੰਦਪੁਰਾ
@DalvinderMangat-iu9cs
@DalvinderMangat-iu9cs 2 ай бұрын
Veerpal, paramjeet bebe da role ta outstanding ha
@SonyRandhawa-w4o
@SonyRandhawa-w4o 2 ай бұрын
🎉🎉very nice story ji ❤❤❤❤❤❤❤❤❤❤❤❤❤❤
@SarabjeetkaurKaur-kb2uj
@SarabjeetkaurKaur-kb2uj 2 ай бұрын
ਖੁਸ਼ਪ੍ਰੀਤ ਕੌਰ ਪਿੰਡ ਮਧੇਕੇ ਜ਼ਿਲ੍ਹਾ ਮੋਗਾ 💫💫
@arshdeepkaur6895
@arshdeepkaur6895 2 ай бұрын
Buhat vadiya massage👍👍👍
@sukhpalhunjan8353
@sukhpalhunjan8353 2 ай бұрын
Good message ❤❤
@vijayghai7929
@vijayghai7929 2 ай бұрын
Vijay kuparthala nic moves
@HarpreetNarwal-n3d
@HarpreetNarwal-n3d 2 ай бұрын
V nice Hardeep Bitty Surrey Canada ❤
@karamjitkaurbhatti4002
@karamjitkaurbhatti4002 2 ай бұрын
Very nice video g 🙏🙏❤️❤️
@MandeepkaurGill-jm9im
@MandeepkaurGill-jm9im 2 ай бұрын
Bahut vdiya video ❤❤❤❤❤
@gurinderuppal8502
@gurinderuppal8502 2 ай бұрын
Best ever video 👌👌👌👌good message to everyone 🙏🏽🙏🏽🙏🏽🙏🏽
@bhupindergaddu4562
@bhupindergaddu4562 2 ай бұрын
Very sad truth 😞 today's generation!!!! Praying that the other bebeji is well🙏
@BaljeetKaur-fs5hg
@BaljeetKaur-fs5hg 2 ай бұрын
Nice ji Reet Ludhiana ❤❤❤
@happyjoshi5426
@happyjoshi5426 2 ай бұрын
Very nice ❤❤
@GurpreetSingh-f5t4w
@GurpreetSingh-f5t4w 2 ай бұрын
Very nice video ji parbjot kaur abul khurana ❤❤🎉🎉❤❤🎉🎉
@AminaKahli-sd1ct
@AminaKahli-sd1ct 2 ай бұрын
Khasam rana de gole😂😂😂😂😂
@NirbhaiSingh-ur3cv
@NirbhaiSingh-ur3cv 2 ай бұрын
ਬਹੁਤ ਵਧੀਆ ਵੀਡੀਓ 🎉🎉🎉🎉🎉🎉🎉🎉😂😂😂❤❤❤❤ ਨਿਰਭੈ ਸਿੰਘ ਚੀਮਾ ਹਿੱਸੋਵਾਲ ਲੁਧਿਆਣਾ
@bhajankaur8289
@bhajankaur8289 2 ай бұрын
Bhut vdhia vidio h ajj kl pese vale nu sare puchhde n pese Bina koi nhi puchhda🎉🎉🎉🎉🎉 bhajan kaur jirkpur Chandigarh ❤❤❤❤❤
@surinderrkaurr2747
@surinderrkaurr2747 2 ай бұрын
Very good acting ❤
@sidhu4385
@sidhu4385 2 ай бұрын
Bhut vdia story ❤❤❤❤ Jaspreet Canada
@pinkyjaidka6418
@pinkyjaidka6418 2 ай бұрын
Nice vedio nd message to
@gurmeetkaur9773
@gurmeetkaur9773 2 ай бұрын
Very nice 👌 👍 👏 🎉
@BhinderKaur-pg7hk
@BhinderKaur-pg7hk 2 ай бұрын
Very nice video ji ❤❤❤
@satwantKaur-fs4kz
@satwantKaur-fs4kz 2 ай бұрын
Very good movie
@Reet2511
@Reet2511 2 ай бұрын
❤❤❤
@tarnpreetsingh8334
@tarnpreetsingh8334 2 ай бұрын
🌷🌷🌷🌷🌷👍👍
@ramanjeetkaur4663
@ramanjeetkaur4663 2 ай бұрын
Good massage ❤Ramanjeet Kaur Scotland
@parmjitsingh535
@parmjitsingh535 2 ай бұрын
Very nice video Thanks all team from parmjit singh Grewal village Aķbarpur
@harmanbrar6045
@harmanbrar6045 2 ай бұрын
Bittu Brar pind bhallaiana distk Shri muktsar sahib
@MakhanSingh-c3d
@MakhanSingh-c3d 2 ай бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@Reetkhokhar
@Reetkhokhar 2 ай бұрын
Nyc video👌🏻👌🏻👌🏻👌🏻👌🏻
Une nouvelle voiture pour Noël 🥹
00:28
Nicocapone
Рет қаралды 9 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Une nouvelle voiture pour Noël 🥹
00:28
Nicocapone
Рет қаралды 9 МЛН