ਬਾਬੇ ਦਾ ਆਰਟੀਓ ਨਾਲ ਪਿਆ ਪੰਗਾ ਰਾਸਤੇ ਚੋ ਟਰੈਕਟਰ ਪਲਟ ਗਿਆ ਸੀ New Video Tari Baba 2024

  Рет қаралды 78,105

Preet Syaan

Preet Syaan

Күн бұрын

ਬਾਬੇ ਦਾ ਆਰਟੀਓ ਨਾਲ ਪਿਆ ਪੰਗਾ ਰਾਸਤੇ ਚੋ ਟਰੈਕਟਰ ਪਲਟ ਗਿਆ ਸੀ ‎@preetsyaanvolgs
Channel is Digitally Powered By Pixil Digi Group
/ pixildigigroup
hello@pixildigigroup.com
#youtube #youtubevideo #youtuber #youtubechannel #youtubers #youtubevideos #youtubeindia #funny #funnyvideo #funnyvideos #funnymoments #funnymoments #fun #funnymemes #funnychallenge #funnycomedy #comedy #comedyvideo #comedyshorts #comedian #laughoutloud #laugh #laughing #happy #happiness #shortsfeed #shortsyoutube #youtube #youtuber #youtubeshorts #youtubeshort #youtubevideo #ytshorts #shorts #shortvideo #short #funny #funnyshortsvideo #funnymoments #funnymoments #funnyshorts #funnyshortstatus #taaribaba #Taaribabafunnyvideos #taaribabakussa #babafunnyvideos #preetsyaan

Пікірлер: 101
@jagseersingh8084
@jagseersingh8084 Жыл бұрын
ਤਾਰੀ ਵੀਰੇ ਜਿੰਨੇ ਵੀ ਆਪਣੇ ਨਾਲ ਜੁੜੇ ਪਰਿਵਾਰ ਦੇ ਮੈਂਬਰ ਐ ਇੱਕ ਪ੍ਰਨ ਕਰੀਏ ਕਿ ਜੇਕਰ ਕੋਈ ਰਾਹਗੀਰ ਦੇ ਬਣਦੀ ਹਰ ਸੰਭਵ ਕਰੀਏ। ਇਹ ਇੱਕ ਲੜੀ ਚਲ ਪਵੇਗੀ ਮਾਨਵਤਾ ਦੀ ਭਲਾਈ ਕਰਨ ਦੀ ਵੀਰ ਜੀ।
@RameshKumar-fr1vz
@RameshKumar-fr1vz Жыл бұрын
100% shi soch te full chadhone ha from Sri Ganga Nagar Rajasthan
@HarmanjotsinghBrar-kw7qj
@HarmanjotsinghBrar-kw7qj Жыл бұрын
Harman sardar bus sibian ton
@Tari_baba
@Tari_baba Жыл бұрын
Very nice veer ji thanks
@jagdevsinghbajwa2652
@jagdevsinghbajwa2652 Жыл бұрын
right aa
@Doaba73
@Doaba73 Жыл бұрын
ਸਹੀ ਗੱਲ ਆ ਵੀਰ ,
@AmandeepSingh-jn1pm
@AmandeepSingh-jn1pm Жыл бұрын
ਗੋਪਾਲ ਗੰਜ ਵਾਲੇ ਖੱਡੇ,,ਤਾ ਪੂਰ ਦਿਤੇ ਬਾਬਾ,, ਕਿਉਂਕਿ ਹੁਣ ਫੋਰਲੈਣ ਬਣ ਗਈ,, ਹਾਂਸੀ ਮਾਰਾਂ ਜੰਗਲ ਵੀ ਕੱਟ ਦਿੱਤਾ,, ਪਹਿਲਾਂ ਵਾਲੀ ਗੱਲ ਨਹੀਂ ਰਹੀ,,, ਮੈਂ ਵੀਹ ਸਾਲ ਬਾਅਦ ਗਿਆ ਸੀ ਗੁਹਾਟੀ,,ਪਰ ਕਿਆ ਬਾਤਾਂ ਰੋਡ,,ਬਣ ਗਿਆ,, ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਬਾਬਾ ਜੀ ❤❤ , ਬਹੁਤ ਸਤਿਕਾਰ ਸਾਡੇ ਸੀਨੀਅਰ ਡਰਾਈਵਰ ਬਾਬਾ ਜੀ,,ਮੋਗਾ ਯੂਨੀਅਨ ਤੋ ਅਮਨਦੀਪ ਸਿੰਘ, ਵੀਰ ਜੀ
@amankang310
@amankang310 Жыл бұрын
baba ji bhut vdia kam kr rahe o man khush ho jnda baba dia gala sun k
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਤਾਰੀ ਬਾਬਾ ਸਿਰਾ ਗੱਲਬਾਤ ਜੀ ਬਹੁਤ ਅੋਖਾ ਡਰਾਇਵਰ ਵੀ ਰਾ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏
@TarsemSinghRajput
@TarsemSinghRajput Жыл бұрын
ਲਵ ਯੂ ਬਾਬਾ ਤਾਰੀ ਆਲ ਡਰਾਈਵਰਾਂ ਵੱਲੋਂ ❤😅😊
@satwantsinghgill9851
@satwantsinghgill9851 Жыл бұрын
ਸਤਿ ਸ੍ਰੀ ਆਕਾਲ ਤਾਰੀ ਬਾਬਾ ਸਾਰੇ ਦਿਨ ਦੀ ਟੈਂਸ਼ਨ ਦੂਰ ਹੋ ਜਾਂਦੀ ਹੈ ਚਾਹੇ ਕੋਈ ਕਹੀ ਜਾਵੇ ਕੀ ਬਾਬਾ ਕੋਲੋ ਹੀ ਗੱਲਾਂ ਬਣਾਉਂਦਾ ਇਹ ਗੱਲਾਂ ਬਣਾਉਣੀਆ ਵੀ ਹਰ ਇਕ ਦੇ ਬਸ ਦੀ ਗੱਲ ਨਹੀਂ ਵਾਹਿਗੁਰੂ ਹਮੇਸ਼ਾ ਸਾਰਿਆ ਨੂੰ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏❤️
@Tari_baba
@Tari_baba Жыл бұрын
Very nice veer ji waheguru ji Maher karn veera te
@SukhpalSukh-iq5do
@SukhpalSukh-iq5do Жыл бұрын
ਬਾਬਾ ਅੱਤ ਬੰਦਾ
@Tari_baba
@Tari_baba Жыл бұрын
Veer ji thanks bai Ji
@DalwinderSingj
@DalwinderSingj 10 күн бұрын
ਬਾਬਾ ਬੰਦਾ ਬਹੁਤ ਘੈਂਟ ਆ ਡਰਾਈਵਰਾ ਦੀ ਬਹੁਤ ਮਦਦ ਕੀਤੀ ਆ ਤੇ ਕਰਦਾ ਵੀ ਆ ❤❤❤
@ranjitsinghchhajla6781
@ranjitsinghchhajla6781 Жыл бұрын
Baba ਟਰੱਕਾਂ ਨਾਲ ਜੁੜੇ ਵਹਿਮ ਭਰਮ ਤੇ ਵੀ ਵੀਡੀਓ ਬਣਾਉ ।
@badesha968
@badesha968 13 күн бұрын
love u baba g bht ghaint glla hundia tuhadia main ti tuhadia sariya video dekhli aa hun tak
@user-YouTube.creation
@user-YouTube.creation Жыл бұрын
ਬਹੁਤ ਵਧੀਆ ਤਾਰੀ ਬਾਬਾ ਜੀ 🙏
@Tari_baba
@Tari_baba Жыл бұрын
Thanks veer ji
@BlueBird-oq8wi
@BlueBird-oq8wi Жыл бұрын
ਬਾਬਾ ਜੀ ਆਸਾਮ ਵਾਲੀ ਗੱਲ ਬਿਲਕੁਲ ਠੀਕ ਹੈ ਅਤੇ ਮੈਸੇਜ ਵੀ ।
@gorjit8425
@gorjit8425 Жыл бұрын
ਸਹੀ ਗੱਲ ਆ ਬਾਬਾ ਤੇਰੀ
@vickydhillonvickydhillon1761
@vickydhillonvickydhillon1761 Жыл бұрын
ਸਹੀ ਗੱਲ ਆ ਬਾਬਾ ਜੀ ਹੁਣ ਤਾਂ ਜੰਗਲ਼ ਘੱਟ ਆ
@sukhdevmann4260
@sukhdevmann4260 Жыл бұрын
ਬਾਬਾ ਜੀ ਸਤਿ ਸਰੀ ਅਕਾਲ ਜੀ ਅਲੀਟ ਨਹੀ ਜੀ ਅਲਾਇਡ ਏ ਜੀ ਕੰਪਨੀ ਦਾ ਨਾਮ
@manpreetsinghbrar3869
@manpreetsinghbrar3869 Жыл бұрын
Very good Tari baba
@manindersinghmanindersingh1125
@manindersinghmanindersingh1125 Жыл бұрын
Bhut vdiaya vedio hunda hai Baba g Mai Sara dekhda ha g
@HardeepSandhu-h4t
@HardeepSandhu-h4t Жыл бұрын
Siraa tari baba teriaa gllaa sun k sudar gya baba kity ni gya hospital
@Punjabisurma
@Punjabisurma Жыл бұрын
ਤਾਰੀ ਬਾਈ ਜੀ ਬਹੁਤ ਵਧੀਆ ਇਨਸਾਨ ਹਨ
@Khanna-oq3to
@Khanna-oq3to Жыл бұрын
love u baba and preet bai❤❤❤❤❤❤❤❤❤❤❤❤❤❤❤❤ bhut siraa londa v baba 😂😂😂😂😂😂😂😂😂😂😂😂😂😂😂😂😂😂😂😂😂😂😂😂😂
@Tari_baba
@Tari_baba Жыл бұрын
Waheguru ji Maher karn veera te
@balkarsingh-nn5le
@balkarsingh-nn5le Жыл бұрын
ਬਹੁਤ ਹੀ ਵਧੀਆ ਲੱਗਿਆ ਵੀਰ ਜੀ 👌👍🌺💐🌹💓💘🌹🌹❤️💘💚🙏🙏
@iqbalsinghkalsiraj22g92
@iqbalsinghkalsiraj22g92 Жыл бұрын
ਬਾਬਾ ਜੀ ਸਤਿ ਸਿਰੀ ਅਕਾਲ ਜੀ।🎉ਰੱਬ ਮਿਹਰ ਕਰੇ🎉 ਬਹੁਤ ਵਧੀਆ ਕੀਤਾ ਟਰੈਕਟਰ ਕਢਵਾ ਦਿੱਤਾ।🎉
@Tari_baba
@Tari_baba Жыл бұрын
Very nice veer ji thanks
@amandeepsingh7831
@amandeepsingh7831 Жыл бұрын
Good job ❤
@Surjitkhanstatus
@Surjitkhanstatus Жыл бұрын
ਮੈਂ ਰਾਤ ਨੂੰ 11 ਵਜੇ ਰੋਟੀ ਖਾਨਾ ਓਧਰ ਮੈਂ ਨਹਾ ਧੋ ਰੋਟੀ ਗਰਮ ਕਰਣ ਨੂੰ ਸੁਨੇਹਾ ਲਗਾਉਣਾ ਹੈੱਡਫੋਨ ਲਗਾਕੇ ਨਾਲ ਰੋਟੀ ਖਾਨਾ ਬਾਬੇ ਦੀ ਵੀਡੀਓ ਦੇਖਣੀ ਹੀ ਦੇਖਣੀ ਫੇਰ ਰੋਟੀ ਚੰਗੀ ਲੱਗਦੀ ਆਂ ਪ੍ਰੀਤ ਨੂੰ ਤਾਂ ਕਲਾਕਾਰੀ ਵੇਲੇ ਦਾ ਦੇਖਦਾਂ ਆਉਣਾ ਜਦੋਂ ਕੰਟਰੋਵਰਸੀ ਹੋਈ ਸੀ ਉਹ ਗੱਲ ਵੀਂ ਸਾਂਝੀ ਕਰੀਂ ਪ੍ਰੀਤ ਵੀਰ ਜ਼ਾ ਮੈਂ ਧੂਤੇ ਅਤੇ ਭਾਗੂ ਹੁਰਾਂ ਨੂੰ ਦੇਖਦਾਂ ਪਿਆਰ ਮਲੇਰਕੋਟਲਾ ਤੋਂ ਡਾਕਟਰ ਰਾਜੂ ਬੱਤੇ
@Tari_baba
@Tari_baba Жыл бұрын
Very nice veer ji
@Tari_baba
@Tari_baba Жыл бұрын
Waheguru ji Maher karn veera te shadi Umar v veer nu lag jave
@kulwantsohi7520
@kulwantsohi7520 Жыл бұрын
Very nice video ji
@HarmanjotsinghBrar-kw7qj
@HarmanjotsinghBrar-kw7qj Жыл бұрын
Baba g vadia tusi Nala Bai preet
@WGCtractorsfarminglovers
@WGCtractorsfarminglovers Жыл бұрын
Nice video
@dalveerkhaira-dn2dh
@dalveerkhaira-dn2dh Жыл бұрын
Ho gye alag alag
@attar_sranvlogs7299
@attar_sranvlogs7299 Жыл бұрын
Good bai ji
@nav8472
@nav8472 Жыл бұрын
Good job Baba
@sukhdeepsingh-gz9xc
@sukhdeepsingh-gz9xc Жыл бұрын
ਸਤਿ ਸ੍ਰੀ ਅਕਾਲ ਬਾਬਾ ਜੀ ਸੁਖਦੀਪ ਸਿੰਘ ਗਿੱਦੜਬਾਹਾ
@Tari_baba
@Tari_baba Жыл бұрын
Thanks bai Ji love you bai ji kush raho
@sukhasingh8066
@sukhasingh8066 Жыл бұрын
Baba ji waheguru AAP ji nu tarki deve
@Tari_baba
@Tari_baba Жыл бұрын
Very nice Veer ji thanks
@sarbjitkaursidhu8621
@sarbjitkaursidhu8621 Жыл бұрын
Bhuat vadhia himmatpura
@prabhsingh7462
@prabhsingh7462 Жыл бұрын
Gud job veer
@2-Gamers-Free-Fire
@2-Gamers-Free-Fire Жыл бұрын
Nice ji
@butasinghkular6587
@butasinghkular6587 Жыл бұрын
Very nice video
@kuljitkanda1276
@kuljitkanda1276 Жыл бұрын
ਬਾਬਾ ਪਿੰਡ ਵੀ ਦੱਸਦੇਆ ਕਰ
@parvindersingh4375
@parvindersingh4375 Жыл бұрын
Sat Sri akal ji 🙏
@bobypunni1888
@bobypunni1888 Жыл бұрын
Baba sirra yr 😂😅
@navjotsandhu
@navjotsandhu Жыл бұрын
drivery len ch ki ki aukh dekhi aa baba ji dseya kro pls kyuki asi namme driver aa , me australia truck chalona jidn da babe ni suneya odn da baba hi chlda 😅 changiya gallan sun nu nii milidiya ithe , kyuki kise kull tym heni , bout wadiya kamm aa , palla hi krdeyo sadeya wargeya da lots of love ❤ regard
@technicalteatime677
@technicalteatime677 Жыл бұрын
Ki haal ae paji , gal tuhadi bilkul sahi ae driver veer di ijat karni bohot jroori ae ehna di ijat hougi ta hi driver veer es Kam nu kde na chadan
@jasspreet3017
@jasspreet3017 Жыл бұрын
Sat sri akal ji
@boharbohar8681
@boharbohar8681 Жыл бұрын
ਸਤਿ ਸ੍ਰੀ ਆਕਾਲ ਜੀ ਪਿੰਡ ਪੱਕਾ
@chhindasinghaulakh6815
@chhindasinghaulakh6815 Жыл бұрын
Dhabi aayo Tarri Bhai kam nu sha gaye tusi.
@SimarLatty
@SimarLatty Жыл бұрын
Sat Sri akal tari bai m aboher to ghallu pind a apna
@jaswindersinghtoor4048
@jaswindersinghtoor4048 Жыл бұрын
Nice blog.
@gurlalmaan1380
@gurlalmaan1380 Жыл бұрын
👌👌👍💟
@mangatkular5941
@mangatkular5941 Жыл бұрын
ਬਾਬਾ ਜੀ ਇਕ ਵੀਡੀਓ ਪੰਜਾਬ ਦੀ ਅਣਖ ਜਗਾਉਣ ਲਈ ਵੀ ਬਣਾਉਣ ਦੀ ਕੋਸ਼ਿਸ਼ ਕਰੋਂ ਜੀ ਕਿਉਂਕਿ ਬਹੁਤ ਬਹੁਤ ਹਾਲ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਪਿੰਡਾਂ ਦੀਆਂ ਧੀਆਂ ਭੈਣਾਂ ਵੱਲੋਂ ਆਪਣੇ ਹੀ ਪਿੰਡ ਗਲੀ ਮੁਹੱਲੇ ਰਹਿੰਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਜਾਂਦਾ ਕੋਈ ਬੋਲਣ ਨੂੰ ਤਿਆਰ ਨਹੀਂ ਇਸ ਲਈ ਵੀਡੀਓ ਸੋਸ਼ਿਲ ਮੀਡੀਆ ਤੇ ਵਾਇਰਲ ਕਰ ਦਿਓ ਜੀ ਕੀ ਚਿੱਟੇ ਨਸ਼ੇ ਨੂੰ ਰੋਂਦੇ ਹੋ ਚਿੱਟੇ ਨਸ਼ੇ ਨਾਲ ਇਨਸਾਨ ਮਰ ਜਾਂਦਾ ਪਰ ਅਫਸੋਸ ਇਹ ਤਾ ਮਾਂ ਬਾਪ ਤੇ ਕਲੰਕ ਹੈ।
@mangatkular5941
@mangatkular5941 Жыл бұрын
ਵੱਲੋਂ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
@Jassmann5459
@Jassmann5459 Жыл бұрын
ਸਾਡੇ ਪਿੰਡ ਵੀ ਹੋ ਗਾਏ ਨੇ 3 ਵਿਆਹ ਕੀ ਕਰ ਸਕਦੇ ਕਨੂਨ ਸਾਲਾ ਕਰ ਦਿੰਦਾ
@RockyHayer-hr3fp
@RockyHayer-hr3fp Жыл бұрын
End gallvaat
@gurmeetdhillon3214
@gurmeetdhillon3214 Жыл бұрын
ਗਹਿਰੀ ਭਾਗੀ ਬਠਿੰਡਾ ਤੋਂ ਬਾਬਾ
@maninderpalsingh1847
@maninderpalsingh1847 Жыл бұрын
@manindersinghmanindersingh1125
@manindersinghmanindersingh1125 Жыл бұрын
Sat Shri akal baba g
@Tari_baba
@Tari_baba Жыл бұрын
Very nice veer ji
@hardemsingh5444
@hardemsingh5444 Жыл бұрын
Babe da dhaba kithe a bai g
@RanjitSingh-lo3xl
@RanjitSingh-lo3xl Жыл бұрын
👍👍👍👍👍
@ManjeetSingh-vh3ie
@ManjeetSingh-vh3ie Жыл бұрын
Baba Ji satshri akal
@Tari_baba
@Tari_baba Жыл бұрын
Thanks bai Ji
@Bablu-nc5pk
@Bablu-nc5pk Жыл бұрын
ਬਾਬਾ ਕੁਲਦੀਪ ਯਾਦ ਕਰ ਦਾ ਸੀ ਲੋਹਟਬੱਦੀ ਵਾਲਾ
@brarmoviessongs9093
@brarmoviessongs9093 Жыл бұрын
Love u bai ji Kuwait to
@RamanDubai-d7l
@RamanDubai-d7l Жыл бұрын
ਬਾਬਾ ਜੀ ਦੁਬਈ ਦੀ ਗੱਲ ਸੁਣੳ
@MandeepSingh-ih1fp
@MandeepSingh-ih1fp Жыл бұрын
Hji Tari baba kida veer de Mai thudi har video di wait krde
@JaskaranSingh-oj4mc
@JaskaranSingh-oj4mc Жыл бұрын
Sat.sri.akal.baba.ji.🎉🎉
@gindersinghsingh7889
@gindersinghsingh7889 Жыл бұрын
❤❤❤❤❤
@ashuasija8235
@ashuasija8235 Жыл бұрын
Bai ji mainu fail ho smalsr krn wala ha
@deepjusticeforsidhu
@deepjusticeforsidhu Жыл бұрын
Baba tera original chenal kehra h
@amriksingh1483
@amriksingh1483 Жыл бұрын
Shaheed Bhai Hardeep Singh Nijjar jindabad
@GurpreetSingh91640
@GurpreetSingh91640 Жыл бұрын
❤❤❤❤❤❤❤❤❤
@AmanSingh-wh7fj
@AmanSingh-wh7fj Жыл бұрын
🙏🙏🙏🙏🙏
@ashuasija8235
@ashuasija8235 Жыл бұрын
Bai ji smalsr to ho😊
@gurpreetsinghgill4837
@gurpreetsinghgill4837 Жыл бұрын
Baba.ji.ki.hal.je.sare.kuthe.ho.ke.socho.te.fir.koe.hul.niklo
@balwindersidhu5201
@balwindersidhu5201 10 күн бұрын
Baba g pahilan S. Model Te D.Model truck di bhut Mushkal nall ktai hundi c.Driver da truck de staring te ktai krde krde da Dhid pukk janda c.hun tan power staring Truch aage.huth di Tlly nall Ramm nall ktai hoi jandi aa.GPS Systam luge aa sarian Guddian de
@magarsingh1225
@magarsingh1225 Жыл бұрын
22g mere naal pathshala gadi lutti gae c 1995 di hai
@mintubajwa3879
@mintubajwa3879 Жыл бұрын
b..i
@WGCtractorsfarminglovers
@WGCtractorsfarminglovers Жыл бұрын
Sat Shri akal ji saryaa nu
@no1farmingwala
@no1farmingwala Жыл бұрын
Rahul gandhi truck drivero se mile hai inka ka fiker lagta Agar sarkar aai to inka jarur kuchh achha hoga
@elvish_big
@elvish_big Жыл бұрын
Baba ji 🙏 😂😂😂😂😂
@ashuasija8235
@ashuasija8235 Жыл бұрын
Bai ji smalsr to ho
@gurupreetsinghgurupreetsin2876
@gurupreetsinghgurupreetsin2876 11 ай бұрын
ਬਾਬਾ ਜੀ, ਕੀ ਤੁਸੀਂ ਜਾਣਦੇ ਹੋ ਕਿ ਭਈਆ ਟਰੈਕਿੰਗ ਵਿੱਚ ਇੰਨਾ ਘੁਸਿਆ ਹੋਇਆ ਹੈ, ਹਰ ਵਾਹਨ ਮਾਲਕ ਨੂੰ ਕੁੱਟਿਆ ਜਾ ਰਿਹਾ ਹੈ, ਭਈਆ ਹਰ ਬਾਜ਼ਾਰ, ਯੂਪੀ ਅਤੇ ਬਿਹਾਰ ਵਿੱਚ ਘੁਸਿਆ ਹੋਇਆ ਹੈ, ਉਹ ਘੱਟ ਪੈਸੇ ਅਤੇ ਘੱਟ ਤਨਖਾਹ ਵਿੱਚ ਕੰਮ ਕਰ ਰਹੇ ਹਨ, ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਕੋਲ ਕੁਝ ਖਾਸ ਨਹੀਂ?
@gurmejsingh882
@gurmejsingh882 Жыл бұрын
BABA JI SADE NAAL VI HOIA KOKRA CHAR VICH
@im.chanpreetsingh8284
@im.chanpreetsingh8284 Жыл бұрын
ਜਦੋਂ ਤਾਰੀ ਬਾਬਾ ਗੱਲ ਸੁਣੋਦਾ ਹੁੰਦਾ ਗਾ ਮੋਟਿਆ ਜਿਹਾਂ ਤੂੰ ਵਿਚ ਨਾ ਬੋਲਿਆ ਕਰ
@PinduSamra2
@PinduSamra2 Жыл бұрын
BABA TERA MOBILE NUMBER DAS APA DVR BHI 🙏🙏🙏
@mohandhaliwal9812
@mohandhaliwal9812 Жыл бұрын
Babaji satshri akal
@amarjitsingh700
@amarjitsingh700 Жыл бұрын
Sat sri akal baba g
Accompanying my daughter to practice dance is so annoying #funny #cute#comedy
00:17
Funny daughter's daily life
Рет қаралды 24 МЛН
Мама у нас строгая
00:20
VAVAN
Рет қаралды 12 МЛН
Deadpool family by Tsuriki Show
00:12
Tsuriki Show
Рет қаралды 3,9 МЛН
Noodles Eating Challenge, So Magical! So Much Fun#Funnyfamily #Partygames #Funny
00:33
ਮਦੁਜਾ ਜੰਜ 😁
23:03
Tari baba smalsar
Рет қаралды 9 М.
Baba gya livea
32:38
Tari baba smalsar
Рет қаралды 27 М.
Baba nu hoyi sajja
31:52
Tari baba smalsar
Рет қаралды 19 М.
Accompanying my daughter to practice dance is so annoying #funny #cute#comedy
00:17
Funny daughter's daily life
Рет қаралды 24 МЛН