No video

ਬੇਬੇ ਦੀ ਸਰਪੰਚੀ-ਭਾਗ 1 | bebe di sarpanchi-part 1 | new punjabi movies 2024

  Рет қаралды 81,820

 TEAM GHAR PARIVAR

TEAM GHAR PARIVAR

Күн бұрын

#punjabishortmovie2023 #comedy #punjabidrama #punjabi #funny #desi #maa #mother #pindawale #villagelife #villagelifestyle #pindlifestyle #husband #desicomedy #husbandwifecomedy #gharparivar #sarpanch #sarpanchni #mansa

Пікірлер: 202
@anmolpreetsinghmaan270
@anmolpreetsinghmaan270 3 ай бұрын
Bebe ne jma sira lata poori reality ae amardeep maur mndi
@nachhattarkaur7600
@nachhattarkaur7600 4 ай бұрын
ਵਧੀਆ ਕਹਾਣੀ।95% ਸਰਪੰਚ ਇਹੋ ਜਿਹੇ ਹੀ ਹੁੰਦੇ ਹਨ।
@jagdevsingh8335
@jagdevsingh8335 4 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਜੁਆਨੀਆਂ ਮਾਣੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਤੁਹਾਡੀ ਵੀਡੀਓ ਸਲਾਹੁਣਯੋਗ ਹੈ ਬੇਬੇ ਦਲਜੀਤ ਕੌਰ ਦਾ ਐਸ ਵੀਡੀਓ ਵਿੱਚ ਬਹੁਤ ਵਧੀਆ ਰੋਲ ਕਰਕੇ ਦੁੱਖ ਹੀ ਤੋੜ ਦਿੱਤੇ ਬੋਲਣ ਦਾ ਢੰਗ ਮੈਨੂੰ ਤਾਂ ਵਧੀਆ ਲੱਗਦਾ ਬੇਬੇ ਪੂਰੇ ਰੋਅਬ ਨਾਲ ਗੱਲ ਕਰ ਰਹੀ ਬੇਬੇ ਦਲਜੀਤ ਕੌਰ ਅਤੇ ਦੂਜੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@sonubajwa2108
@sonubajwa2108 Ай бұрын
Bohat vadiya vedio ai
@BachitarKammonke5911
@BachitarKammonke5911 4 ай бұрын
ਧੰਨਵਾਦ ਮਾਤਾ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਜਿਹੜਾ ਇਹਨੀਆ ਵਧੀਆ ਵਧੀਆ ਸਟੋਰੀਆ ਦਿਖਾ ਰਹੇ ਜੇ ਸਤਿ ਸ਼੍ਰੀ ਅਕਾਲ ਮਾਤਾ ਜੀ🙏👍 ਗੁਰਨਵਾਬ ਸਿੰਘ ਬੱਲ ਕੰਮੋਕੇ ਅਮਿ੍ਤਸਰ🙏🌹 🎉❤
@BachitarKammonke5911
@BachitarKammonke5911 4 ай бұрын
ਬਹੁਤ ਵਧੀਆ ਸਟੋਰੀ ਮਾਤਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏 ਗੁਰਨਵਾਬ ਸਿੰਘ ਬੱਲ ਕੰਮੋਕੇ ਅਮਿ੍ਤਸਰ🙏🌹
@jassdhanoa2430
@jassdhanoa2430 4 ай бұрын
Very nice video
@Londonukk
@Londonukk 4 ай бұрын
ਬੇਬੇ ਜੀ ਦਾ ਪੂਰਾ ਰੋਹਬ ਹੈ ਸਰਪੰਚਨੀ ❤ ਜ਼ਿੰਦਾਬਾਦ ਸਾਰੀਂ ਟਾਇਮ ਕੰਮ ਬਹੁਤ ਵਧੀਆ ਕਰਦੇ ਹੈ ❤❤ next part please 🙏
@user-tk5zb9bt8l
@user-tk5zb9bt8l 4 ай бұрын
❤❤❤❤ ਦਿਲ ਤੋ ਸਲੂਟ ਸਾਰਿਆਂ ਨੂੰ ਟਰੱਕ ਭਰਕੇ ਪਿਆਰ ਜੀ ਕਰਮਜੀਤ ਕੌਰ ਲੁਹਾਰਾ ਫੱਕਰ ਬਾਬਾ ਦਾਮੂ ਸਾਹ ਜੀ ਮੋਗਾ 🎉🎉🎉🎉🎉🎉🎉🎉🎉🎉
@BeantSingh-ih1sn
@BeantSingh-ih1sn 4 ай бұрын
ਬੇਬੇ ਸਰਪੰਚਣੀ ਜ਼ਿੰਦਾਬਾਦ। ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@Hiddenff04
@Hiddenff04 4 ай бұрын
ਬਹੁਤ ਵਧੀਆ ਜੀ ਬੇਬੇ ਜਿਦਾਬਾਦ
@manjitkaur-wy1tg
@manjitkaur-wy1tg 4 ай бұрын
ਬਹੁਤ ਬਹੁਤ ਬਹੁਤ ਵਧੀਆ ਜੀ good message ❤️❤️👍👍👌👌
@kulwinderknagra3640
@kulwinderknagra3640 4 ай бұрын
ਸਹੀ ਗਲ ਹੈ ਵੀਰਪਾਲ ਬੇਬੇ ਜੀ ਦਾ ਪੂਰਾ ਰੋਹਬ ਹੈ
@user-ox6oz6fc3x
@user-ox6oz6fc3x 4 ай бұрын
Jasvinder. Akalgarh. Sudhar, Nice. Video❤❤🎉🎉🎉
@user-tj7mz6kp2l
@user-tj7mz6kp2l 4 ай бұрын
ਵਾਹ ਸਰਪੰਚ ਸਾਬ ਜੀ! ਬਹੁਤ ਸੋਹਣੀ ਵੀਡੀਓ ! ਇਹ ਪਿੰਡਾਂ ਚ ਹੁੰਦਾ ਤਾਂ ਇਸ ਤਰਾਂ ਹੀ ਹੈ॥ ਵਾਹਿਗੁਰੂ ਜੀ ਤੰਦਰੁੱਸਤੀ ਬਖਸਣ ਸਾਰੀ ਟੀਮ ਨੂੰ !!
@Veerpalbrar0
@Veerpalbrar0 4 ай бұрын
ਵੀਰਪਾਲ ਇਹ ਘਰ ਕਿਸ ਦਾ 1984 ਦਾ ਬਣਿਆ ਵਾਂ ਇਹ ਘਰ ਵਾਲੇ ਕਿੱਥੇ ਆ ਨੇ ਬਾਕੀ ਵੀਡਿਓ ਬਹੁਤ ਸੋਣੀ ਬੇਬੇ ਦੀ ਪੂਰੀ ਚੜਾਈ ਆ ਦੂਜੀ ਬੇਬੇ ਦੀ ਐਕਟਿੰਗ ਬਹੁਤ ਸੋਣੀ ਅਮਨ ਦਾਂ ਰੋਲ ਵੀ ਸਾਰਿਆ ਦੇ ਰੋਲ ਬਹੁਤ ਸੋਣੇ
@sheelagoyal989
@sheelagoyal989 4 ай бұрын
Eh ta school lgda
@karmjitkaur3405
@karmjitkaur3405 4 ай бұрын
Nhi eh fafde bhaike kise da
@Veerpalbrar0
@Veerpalbrar0 4 ай бұрын
@@sheelagoyal989 acha ji
@sidhusidhu6072
@sidhusidhu6072 4 ай бұрын
ghar aa kise da
@pritamkaur5973
@pritamkaur5973 4 ай бұрын
😅😅😊😊
@mangat18
@mangat18 4 ай бұрын
ਛੋਟੀ ਬੇਬੇ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਆ 🙏🏻🙏🏻❤
@user-ix3yc1vg6m
@user-ix3yc1vg6m 4 ай бұрын
First comment very nice video ji 👍👍❤️❤️💕💕💯💯
@kiranrani3999
@kiranrani3999 4 ай бұрын
❤❤
@gaginirmangaginirman3300
@gaginirmangaginirman3300 4 ай бұрын
❤❤❤❤❤
@karamjeetkaur997
@karamjeetkaur997 4 ай бұрын
❤❤ nice sarpanch g❤❤ good job bebe g ❤❤❤ very good ❤❤❤❤❤❤❤❤ karmjeet shubhneet dharampura ❤❤❤❤❤❤❤❤❤❤❤❤❤❤❤❤
@user-fm1jw6fc2k
@user-fm1jw6fc2k 4 ай бұрын
Very nice video Shavinder Canada
@DeepakSharma22794
@DeepakSharma22794 3 ай бұрын
Nice video
@AminaKahli-sd1ct
@AminaKahli-sd1ct 4 ай бұрын
Main ta lokan nu khandi an merey mundey nu lok kha jandey😂❤
@Ranjeetsingh85327
@Ranjeetsingh85327 4 ай бұрын
Very nice video ji
@user-hx5ze3zk7x
@user-hx5ze3zk7x 4 ай бұрын
Very nice video ji ❤❤
@surindersharma9935
@surindersharma9935 4 ай бұрын
Sat shri akal bibi ji good work Very nice video ji thuade series videos bahut pasand ayea ji bahut acche acting ji khush raho iam big fan sangrur 🙏🙏👌👌👍🏻👍🏻❤🎉❤🎉
@NoorSingh-gv4nh
@NoorSingh-gv4nh 4 ай бұрын
🎉🎉very 🎉🎉 nice 🎉🎉 very 🎉🎉good 🎉🎉 video 🎉🎉
@daljitgill8754
@daljitgill8754 4 ай бұрын
Always very nice vedio as usual.👏🏻👏🏻
@nimran8787
@nimran8787 4 ай бұрын
Sadhu Singh Mandi Gobind Garh toh Bahut badia ne ji sariya video
@DeepSingh-dw7qf
@DeepSingh-dw7qf 4 ай бұрын
Very nice video ji 🎉🎉🎉🎉 Rehaan warval ਪਿੰਡੀ ਫਿਰੋਜ਼ਪੁਰ
@gurbaxkaur2452
@gurbaxkaur2452 4 ай бұрын
ਸਰਪੰਚ ਸਾਹਿਬ ਜੀ ਸਤਿ ਸ਼ੀਰੀ ਅਕਾਲ ਬਹੂਤ ਸਹੋਣੀ ਵੀੜੀਓ ਪਰਮਾਤਮਾਂ ਤਰਕੀ ਬਖਸ਼ੇ ਗੂਰਬਖਸ਼ ਕੌਰ ਨਿਓਯੌਰਕ
@darshanabhanot2489
@darshanabhanot2489 4 ай бұрын
ਬਹਮਤ ਵਧੀਆ ਵੀਡੀਓ ਬਣਾ ਰਹੇ ਓ ਜੀ ਏਹ ਬਿਲਕੁਲ ਅਸਲੀਅਤ ਹੈ ਅਸੀ ਅੱਖੀ ਵੇਖਿਆ ਹੈ ਤੇ ਏਨਾ ਲੀਡਰਾਂ ਦੇ ਚਮਚਿਆਂ ਦੀ ਗੁੰਡਾਗਰਦੀ ਤੇ ਚਲਾਕੀਆਂ ਬੜੀਆਂ ਹੰਢਾਈਆਂ ਨੇ ਜੀ ਤੁਸੀ ਬਹੁਤ ਅਸਲੀਅਤ ਲੋਕਾਂ ਸਾਹਮਣੇ ਰੱਖੀ ਹੈ। ਜਿਸ ਦਾ ਨਤੀਜਾ ਅਖੀਰ ਮਾੜਾ ਹੀ ਨਿਕਲਦਾ ਹੈ। ਐਕਟਿੰਗ ਵਾ ਕਮਾਲ। ਸਰਪੰਚ ਤੇ ਹੋਰ ਪਾਤਰਾ ਦੀ ਜਿਸ ਦਿਨ ਪੰਜਾਬ ਆਏ ਜ਼ਰੂਰ ਦਰਸ਼ਨ ਕਰਨ ਆਵਾਂਗੇ ਜੀ ਸਾਰੀ ਟੀਮ ਦੇ ਬਹੁਤ ਧੰਨਵਾਦ ਜੀ। 🙏🙏👌👌👌👌👍👍👍👍👍👍👍
@mahmoodhussain6439
@mahmoodhussain6439 4 ай бұрын
Nice video Mahmood from Lahore
@999sachdev
@999sachdev 4 ай бұрын
All episodes is really good good job 👏 keep it up ❤❤❤from 🍁 🎉
@dhillon711
@dhillon711 4 ай бұрын
Bhut vadia video ji pind Leel near Pakhowal Navjot Dhillon
@MohanlalDroch-jy7dj
@MohanlalDroch-jy7dj 4 ай бұрын
Very nice mam ji
@GursharnSingh-zd7fq
@GursharnSingh-zd7fq 4 ай бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
@Sidhu-pl1zu
@Sidhu-pl1zu 4 ай бұрын
ਬਹੁਤ ਵਧੀਆ ਵੀਡੀਓ ਆ ਜੀ
@navisingh7054
@navisingh7054 4 ай бұрын
ਬਹੁਤ ਵਧੀਆ ਵੀਡੀਓ ਬੇਬੇ ਜੀ ❤❤ ਸੁਖਦੇਵ ਸਿੰਘ ਤਲਵੰਡੀ ਸਾਬੋ ❤❤❤
@darshansingh3976
@darshansingh3976 4 ай бұрын
very nice❤❤😅😅🎉
@tarnpreetsingh8334
@tarnpreetsingh8334 4 ай бұрын
🙏🏻🙏🏻🙏🏻🙏🏻🙏🏻❤❤❤❤❤
@GurpreetKaur-so3zx
@GurpreetKaur-so3zx 4 ай бұрын
ਸਰਪੰਚਣੀ ਜੀ ਦੀ ਐਕਟਿੰਗ ਬਹੁਤੀ ਘੈਟ ਆ
@ramshrma1173
@ramshrma1173 4 ай бұрын
ਬਹੁਤ ਵਧੀਆ ਵੀਡੀਓ ਲੱਗੀ ਵੀਰ ਸਾਰੀ ਟੀਮ ਬਹੁਤ ਵਧੀਆ ਹੈ ਵਾਹਿਗੁਰੂ ਤਰੱਕੀਆਂ ਬਖ਼ਸੇ ਰਾਮ ਸ਼ਰਮਾ ਅਤੇ ਸੋਨੀਆਂ ਸ਼ਰਮਾ ਕੋਟਕਪੂਰਾ
@Manpreetgoswami786
@Manpreetgoswami786 4 ай бұрын
Sat shri akal g..Bahut vdia story 👌👌bahut vdia acting by all team members 👌keep it up👍
@kulwantkaur7505
@kulwantkaur7505 4 ай бұрын
❤❤❤ very nice g
@SukhjinderSingh-jy8ji
@SukhjinderSingh-jy8ji 4 ай бұрын
Very nice video baby Ji sukhjinder Rampura
@rajindersaini780
@rajindersaini780 4 ай бұрын
Bebe ji love you all Ghar Parivar team ❤Bahut hi vadiya video ❤️Rajinder Saini, Pind Burail, Chandigarh 🙏🏻
@bhupinderkaur4736
@bhupinderkaur4736 4 ай бұрын
Raipur khurd Chandigarh
@darshansingh3976
@darshansingh3976 4 ай бұрын
ਬੇਬੇ ਜੀ ਹੋਰਾਂ ਦੀ ਆਵਾਜ਼ ਬਹੁਤ ਵਧੀਆ ਹੈ ਗੱਲ ਕਰਨ ਦਾ ਢੰਗ ਵੀ ਬਹੁਤ ਵਧੀਆ ਹੈ🌿🌹🌺🌷🌳
@channiverma176
@channiverma176 4 ай бұрын
Veerpal eh sarkari school lgg de😂😂😂😂
@ramansharma2954
@ramansharma2954 4 ай бұрын
19:13
@deepdhaliwal7854
@deepdhaliwal7854 4 ай бұрын
nyc video❤❤❤❤❤❤❤❤❤❤❤❤❤❤❤😊Deep italy
@jaismeenkaursandhu993
@jaismeenkaursandhu993 3 ай бұрын
Tuhada pehla vala ghar bhut sohna os ch bnao video's ❤❤
@eetsingh8923
@eetsingh8923 4 ай бұрын
V nice video ji God bless you 👌👌 Amandeep Sri muktsar sahib
@pushpinderkaur97
@pushpinderkaur97 4 ай бұрын
Sarpanch ji ghaint hn
@GurpreetSingh-ts1cg
@GurpreetSingh-ts1cg 4 ай бұрын
ਸਤ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਬਹੁਤ ਵਧੀਆ ਚੰਡੀਗੜ੍ਹ ਤੋਂ k kaur
@user-qd2ew5es4p
@user-qd2ew5es4p 4 ай бұрын
Bahut vadhiya video bebe da khuda v bahut vadhiya Ranjit kaur Amritsar sari team bahut vadhiya km kardi
@ramanjeetkaur4663
@ramanjeetkaur4663 4 ай бұрын
Very good Sarpanch Bebe g ❤love you all Ramanjeet Kaur Scotland
@karampreetsandhu2126
@karampreetsandhu2126 4 ай бұрын
ਬਹੁਤ ਸੋਹਣੀ ਵੀਡਿੳ❤
@user-qz6te1cc8b
@user-qz6te1cc8b 4 ай бұрын
Very nice 👍
@gurpalvirk506
@gurpalvirk506 4 ай бұрын
ਸਰਪੰਚ ਸਾਹਿਬ ਸਰਪੰਚੀ ਵੀ ਘਰਦਿਆਂ ਨਾਲ ਚੰਗੀ ਲੱਗਦੀ ਆ ਘਰ ਚੋਂ ਤਾਂ ਕੋਈ ਜੀਅ ਨਹੀਂ ਸੀ ।ਆਪ ਹੀ ਅੰਦਰ ਵੜਗੇ ਬਾਹਰ ਆ ਸਾਰੇ ਘਰ ਚੋਂ ਕੋਈ ਮਜ਼ਾ ਨਹੀਂ ਆਇਆ ਸੱਚੀ 😊
@user-tj7mz6kp2l
@user-tj7mz6kp2l 4 ай бұрын
ਹਰਿ ਪਿੰਡ ਚ ਨੇ ਵੱਡੇ5-7,”ਘਰ ਹੈ ਨੇ ਛੋਟੇ ਪਿੰਡ ਚ ਵੀ ਇੱਕ ਦੋ ਘਰ ਹੈ॥25-30”ਏਕੜਾਂ ਵਾਲੇ ਹੈ॥ਅਸੀ ੨, ਹੀ ਹਾਂ !!ਜੇ ਇੱਕ ਬਿਮਾਰ ਹੋ ਜਾਵੇ ਫੇਰ ਇਕੱਲੇ ਰਹਿਣਾਂ ਪੈਂਦਾਂ ॥
@renukaur817
@renukaur817 4 ай бұрын
Poora concept hi change krta..super hit story 😊
@deol1789
@deol1789 4 ай бұрын
Bhaut hi. Vadia story aa ji sarpanch bebe ji de giant acting.
@armaansingh8396
@armaansingh8396 4 ай бұрын
ਉਡੀਕ ਕਰਦੇ ਆ ਜੀ ।।। ਬਹੁਤ ਵਧੀਆ ਹੁੰਦੀ ਆ ਵੀਡੀਓ 🎉🎉🎉🎉🎉🎉🎉🎉🎉ਜਸਵੀਰ ਕੌਰ ਈਸੇਵਾਲ 🎉🎉
@jagpinderkharoud-mo7mx
@jagpinderkharoud-mo7mx 4 ай бұрын
Bohat sohni video aa bebe g chardi kala ch raho ❤❤❤
@Jay90271
@Jay90271 4 ай бұрын
Navdeep canada
@kulwinderknagra3640
@kulwinderknagra3640 4 ай бұрын
ਵੈਰੀ ਨਾਈਸ ਵੀਡੀਓ 🙏❤🙏
@ParamjitKaur-ug4wo
@ParamjitKaur-ug4wo 4 ай бұрын
ਬਹੁਤ ਵਧੀਆ ਵੀਡੀਓ ਜੀ ❤❤❤ ਪਰਮ ਮੋਗਾ ਭਿੰਡਰਾਂਵਾਲੇ
@surinderkaur1247
@surinderkaur1247 4 ай бұрын
Sarpanchnibahuy satrong v good
@ParveenRani-oz1id
@ParveenRani-oz1id 4 ай бұрын
Very nice video ji 🎉🎉🎉🎉
@happyjoshi5426
@happyjoshi5426 4 ай бұрын
Bahut vadhià story Mata Ji
@Jay90271
@Jay90271 4 ай бұрын
Huh
@user-rh3uc9pn3k
@user-rh3uc9pn3k Ай бұрын
ਬੱਚੇ ਕਨੇਡਾ ਗਏ ਨੇ ਘਰ ਕਬਾੜ ਤੋ ਵੀ ਭੈੜਾ
@OmParkash-sf9dl
@OmParkash-sf9dl 4 ай бұрын
ਘਰ bhutt sohna ee love u babe
@sunny_am3737
@sunny_am3737 4 ай бұрын
Bahut vadiya video ji🙏🏻🙏🏻❤
@naveensatija1463
@naveensatija1463 4 ай бұрын
Bahut achhi video Bir pal ji always Best
@user-jasvirkaur677
@user-jasvirkaur677 4 ай бұрын
ਬਹੁਤ ਵਧੀਆ ਵੀਡਿਓ ਜੀ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ
@jagdishkaur9755
@jagdishkaur9755 4 ай бұрын
ਬਹੁਤ ਵਧੀਆ ਵੀਡੀਓ। ਜਗਦੀਸ਼ ਕੌਰ ਮਾਨ ਚੌਕੀਮਾਨ ਤੋਂ।
@kanshiramsharma2403
@kanshiramsharma2403 4 ай бұрын
Very nice video acting of every character is so Nice:We always wait for Monday and Thursday
@user-hx8cy7vh2i
@user-hx8cy7vh2i 4 ай бұрын
Harjender Singh Ambala
@harjitkaur2702
@harjitkaur2702 4 ай бұрын
Very nice video tusi sada name nhi boley virpal harjit nagra 😮😮
@tarnpreetsingh8334
@tarnpreetsingh8334 4 ай бұрын
Tarnpreet singh Germany
@hardevsingh8913
@hardevsingh8913 4 ай бұрын
Intrasting vedio ❤❤❤❤❤
@kulwinderknagra3640
@kulwinderknagra3640 4 ай бұрын
ਸਰਪੰਚਣੀ ਬੇਬੇ ਦੀ ਟੌਰ ਹੈ ਪਹਿਲਾ ਵੀ ਬਹੁਤ
@veenasharma638
@veenasharma638 4 ай бұрын
Bebe u r so good d nice
@neetugold6136
@neetugold6136 4 ай бұрын
Wah Bai wah
@SehajMaan-yj3bb
@SehajMaan-yj3bb 4 ай бұрын
ਬਹੁਤ ਵਧੀਆ ਵੀਡੀਓ ਜੀ
@vijayghai7929
@vijayghai7929 4 ай бұрын
Vijay kuparthala nic moves babe ji nic acting
@BoharDhillon-hw3uc
@BoharDhillon-hw3uc 4 ай бұрын
Very nice 👍👍👍👍👍 ✌️✌️✌️✌️✌️
@user-kg7qg1br4b
@user-kg7qg1br4b 4 ай бұрын
Mata ji acting very good God bless you new Delhi gurmeet kaur duggal❤❤❤❤❤❤🎉🎉🎉🎉
@user-pl7wf8gk6d
@user-pl7wf8gk6d 4 ай бұрын
Bhut vadhiaa video g❤❤
@manjeetkaursidhu-zr7mi
@manjeetkaursidhu-zr7mi 4 ай бұрын
ਬਹੁਤ ਵਧੀਆ ਵੀਡੀਉ ❤
@kuldeepsinghbuttar7882
@kuldeepsinghbuttar7882 4 ай бұрын
Bhut vdia ji
@user-bg9ve6ve8o
@user-bg9ve6ve8o 4 ай бұрын
👌👌👌❤❤
@MK-lm8ro
@MK-lm8ro 4 ай бұрын
❤❤❤❤
@pirtpalsmagh3440
@pirtpalsmagh3440 4 ай бұрын
Superb acting 👍
@sukveerkaur7001
@sukveerkaur7001 4 ай бұрын
❤❤❤
@user-pl7wf8gk6d
@user-pl7wf8gk6d 4 ай бұрын
Bhut vadhiaa video g ❤❤Sandeep akalgarh
@user-ki5dl7it6t
@user-ki5dl7it6t 4 ай бұрын
Daljit kaur usa very very very good nice video
@user-ml1tj5kz4w
@user-ml1tj5kz4w 4 ай бұрын
Nice vedio
@HarjinderKaur-dz1fl
@HarjinderKaur-dz1fl 4 ай бұрын
Verry nice video
UNO!
00:18
БРУНО
Рет қаралды 5 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН