ਬਾਬੇ ਧੰਨੇ ਮਹਿਰਾਜ ਦੀ ਲੱਕੜ ਕਬੂਤਰੀ ਦਾ ਇਤਿਹਾਸ

  Рет қаралды 34,910

Wasda Panjab (ਵੱਸਦਾ ਪੰਜਾਬ)

Wasda Panjab (ਵੱਸਦਾ ਪੰਜਾਬ)

Күн бұрын

Пікірлер: 111
@gurpiarbrar8939
@gurpiarbrar8939 9 ай бұрын
ਸੱਚੀ ਵੀਰ ਫ਼ਿਲਮ ਹੀ ਆ ਬਹੁਤ ਵਧੀਆ ਇੰਟਰਵਿਊ ਆ
@WasdaPanjab13
@WasdaPanjab13 9 ай бұрын
Thanks ❤
@ਅਜਾਦਕਬੂੱਤਰਕਲੱਬਪੰਜਾਬ
@ਅਜਾਦਕਬੂੱਤਰਕਲੱਬਪੰਜਾਬ 9 ай бұрын
ਬਹੁਤ ਵਧੀਆ ਕੰਮ ਕਰ ਰਹੇ ਔ ਬਾਈ ਜੀ ਹੋਰ ਵੀ ਪੁਰਾਣੇ ਖਿਡਾਰੀਆਂ ਦੀ ਕਰੋ ਇਨਟਰਵਿਉ ਇਕ ਗੱਲ ਹੋਰ ਕਹਿੰਦੇ ਆ ਗੁਸਾ ਨਾ ਕਰਿਔ ਬਤੌਰ ਸ਼ੁਭ ਚਿੰਤਕ ਤੁਸੀ ਜਦੋ ਇਨਟਰਵਿਉ ਕਰਦੇ ਔ ਕਿਸੇ ਵੀ ਖਿਡਾਰੀ ਦੀ ਉਹਦੀ ਗੱਲ ਵਿਚ ਬੋਲਿਆ ਨਾ ਕਰੋ ਮਤਲਬ ਤੁਹਾਡੀ ਬੋਲਣ ਦੀ ਸਿਰਫ 5% ਹੋਵੇ ਸਵਾਲ ਹੋਣ ਸਿਰਫ ਉਹ ਵੀ ਜਦੋ ਖਿਡਾਰੀ ਦੀ ਗੱਲ ਪੂਰੀ ਹੋਜੇ ਵਿਚਕਾਰ ਤੋ ਹੋਰ ਗੱਲ ਨਾ ਤੋਰਿਆ ਕਰੋ ਦੂਜੀ ਗੱਲ ਅੱਧੇ ਘੰਟੇ ਚ ਤੁਸੀ ਮਿੱਠੂ ਮਹਿਰਾਜ ਦੀ ਜਾ ਧੰਨੇ ਮਹਿਰਾਜ ਦੀ ਗੱਲ ਨਹੀ ਸਮੇਟ ਸਕਦੇ ਇਹਨਾ ਦੀਆ ਘੰਟੇ ਘੰਟੇ ਦੀਆ ਦੋ ਤਿੰਨ ਵੀਡੀਓ ਬਣ ਜਾਣਗੀਆਂ ਆਰਾਮ ਨਾਲ ਤੇ ਲੋਕ ਉਸ ਵੀਡੀਓ ਨੂੰ ਪਸੰਦ ਦੀ ਸਭਤੋ ਜ਼ਿਆਦਾ ਕਰਨਗੇ ਦੇਖ ਲਿਉ ਭਾਵੇ ਬਜਾਏ ਅੱਧੇ ਘੰਟੇ ਦੇ ਅੱਧੇ ਘੰਟੇ ਚ ਤੁਸੀ ਅੱਧਿਆ ਗੱਲਾਂ ਤਾ ਵਿਚਾਕਾਰ ਤੌ ਕੱਟ ਤਿਆ ਜਿਵੇ ਕੀ ਪੁੰਨੂੰ ਬਾਬੇ ਆਲੀ ਚੀਨੀ ਦੀ ਉਹੀ ਲਾਇਨ ਕੱਟਕੇ ਤੁਸੀ ਸਿਰਫ ਫੇਸਬੁੱਕ ਤੇ ਜਾ ਇਨਟਾ ਤੇ ਪਾਈ ਹੁੰਦੀ ਤੁਹਾਡੇ ਵਿਉ ਤੇ ਫਾਲੋਅਰ ਪਾਣੀ ਵਾਗ ਵੱਧਣੇ ਸੀ ਹਿਸਟਰੀ ਸੁਣਨੀ ਪਸੰਦ ਕਰਦੇ ਲੌਕ ਬਜਾਏ ਕਿਸੇ ਦੀਆ ਜਿੱਤਾ ਹਾਰਾ ਸੁਣਨ ਦੇ ਇਹ ਮੇਰੀ ਰਾਇ ਆ ਚੰਗੀ ਲੱਗੀ ਮੰਨ ਲਿਉ ਨਾ ਚੰਗੀ ਲੱਗੀ ਤਾ ਮਾਫ ਕਰਨਾ
@WasdaPanjab13
@WasdaPanjab13 9 ай бұрын
Ok g 👍🏻
@jstar7977
@jstar7977 3 ай бұрын
ਦਿਲ ਖੁਸ਼ ਕੀਤਾ ਵੀਰ ਬਹੁਤ ਸੋਨੀ ਗੱਲ ਕੀਤੀ
@sukhdeepsinghsonudhaliwal8620
@sukhdeepsinghsonudhaliwal8620 9 ай бұрын
Very nice 👍 ❤
@gurpreetjung9576
@gurpreetjung9576 9 ай бұрын
Good job
@pb10wale63
@pb10wale63 9 ай бұрын
Bai sahi gal kaha hje gal ni bandi tere toh interview vali hje bhut sikhan di lod aa tenu bkki sorry bro j tenu gussa lgyaa hove tah
@RavinderSingh-ym3yw
@RavinderSingh-ym3yw 9 ай бұрын
ਵੀਰ ਜੀ ਬਹੁਤ ਘੈੰਟ interview ਕਰਦੇ ਹੋ ਤੁਸੀ ਇਕ ਸਵਾਲ ਸੀ..? ਕਬੂਤਰ ਨੂੰ ਸਾਂਭਣ ਵਾਲੇ ਦਿਨ ਕਿੰਨਾ .2 ਪਾਣੀ ਦੇਣਾ ਅਤੇ ਕਿੰਨੇ ਟਾਈਮ ਤੇ ਪਾਣੀ ਦੇਣਾ ਸ਼ੁਰੂ ਕਰਨਾ ਬਹੁਤ ਜਿਆਦਾ ਧਿਆਨ ਦੇਣ ਵਾਲੀਆ ਗੱਲਾ ਜੋ ਆਮ ਲੋਕ ਸਿੱਖਣਾ ਚਾਹੰਦੇ ਆ ਸਾਡੇ ਜਹੇ 🙏🙏
@WasdaPanjab13
@WasdaPanjab13 9 ай бұрын
Hanji next interview pusha ge
@balwindersidhu5201
@balwindersidhu5201 3 ай бұрын
Jihde bande nu enna kbuter rukhan da shonk hove.ohnu eV na ptta hove k ohne kbuterbaji kd start keety.kd pahily war kabuter shudia.bai g Dhana Singh Mahiraj da chela hove.proper jankary na hove.Dhana singh tan kabooterbaji da champion c Bai g
@balwindersidhu5201
@balwindersidhu5201 3 ай бұрын
Jasvir badal g ne jd kum shudian kbuterbaji da oss time aapne kabooter pind Mahuana de Bhury name de munde nu ditte aa sare kabooter
@ChamkaursinghChamkaursin-wm9vh
@ChamkaursinghChamkaursin-wm9vh 9 ай бұрын
ਬਾਈ ਮਿੱਠੂ ਮਹੀਰਾਜ ਮੁਰਗ ਬਾਜੀ ਵੀ ਕਰਦਾ ਉਸ ਵਿਸੇ ਤੇ ਵੀ ਇੰਟਰਵਿਉ ਕਰੋ ਤੇ ਹੋਰ ਵੀ ਮੁਰਗ ਬਾਜਾ ਦੀ ਇੰਟਰਵਿਉ ਵੀ ਕਰੋ
@navpreetsidhu6031
@navpreetsidhu6031 2 ай бұрын
ਬਹੁਤ ਵਧੀਆ ਇਨਸਾਨ ਮੈਂ ਆਪ ਕਬੂਤਰ ਉਡਾਏ ਨੇ ਬਾਜੀਆਂ ਗਿਆ ਨਾਲ ਪੰਮਾ ਪੁੱਤਰ ਮਿੱਠੂ ਮਹਿਰਾਜ ਦਾ ਉਸ ਨਾਲ ਬਹੁਤ ਹਿੱਸੇ ਲਾਏ ਬਾਈ ਦਿਆਂ ਕਬੂਤਰਾ ਨੇ ਘੜੈਲੀ ਫਰਿੱਜ ਜਿੱਤੀ ,,, ਬਹੁਤ ਹਿੱਸੇ ਲਏ ਨੇ ❤❤❤
@LoveJot-we2dn
@LoveJot-we2dn 4 ай бұрын
Siraa kronde aa Dhane Wale Kabuter
@GurverSingh-zo1io
@GurverSingh-zo1io 9 ай бұрын
🙏🙏 ਬਹੁਤ ਵਧੀਆ ਬਾਬਾ ਜੀ ਨੇ ਜਾਣਕਾਰੀ ਦਿੱਤੀ🙏🙏
@WasdaPanjab13
@WasdaPanjab13 9 ай бұрын
Thanks
@IqbalSingh-ve4nl
@IqbalSingh-ve4nl 9 ай бұрын
ਵੀਰ ਤੁ ਕਬੂਤਰਾ ਨੀ ਦਿਖਾਏ ਪੂਰੇ
@GurpreetSingh-m3d
@GurpreetSingh-m3d 9 ай бұрын
Ajj takk de sab to vidhia interview laggi Veer ❤
@gurbajhundalgurbajhund
@gurbajhundalgurbajhund 9 ай бұрын
Gala sun ke sango na bai
@SatnamSingh-zx1ci
@SatnamSingh-zx1ci 2 ай бұрын
😂😂
@gurpreet5578
@gurpreet5578 4 ай бұрын
Vvvngggg 🌹🌹🌹🌹🌹🌹🌹🌹🌹👍🅰️❤🌹🌹👍🅰️❤❤
@rainupi
@rainupi 9 ай бұрын
22 bohat vadhia interview kardaan canada ton saday valon shubh kaam naama
@WasdaPanjab13
@WasdaPanjab13 9 ай бұрын
Thanks ❤
@JassS634
@JassS634 9 ай бұрын
Mithu da munda pamma kider reh gea bai da vadda cheena bege baji te jitea c
@nikkukocher2595
@nikkukocher2595 9 ай бұрын
ਬਾਬਾ ਗੱਪ ਮਾਰੀ ਜਾਦੇ ਅੱਜ ਤੋ 25ਸਾਲ ਪਹਿਲਾ 110ਕਬੁਤਰ ਕਿਥੋ ਹੋ ਜਾਦੇ ਹੰਣਗੇ
@SatnamSingh-zx1ci
@SatnamSingh-zx1ci 2 ай бұрын
Harfla v bhut aa baba
@kakasingh2081
@kakasingh2081 9 ай бұрын
Na bhai maja nahi aaya video me
@baljeetjeet3085
@baljeetjeet3085 2 ай бұрын
@tari3043
@tari3043 9 ай бұрын
ਬਾਈ ਜੀ ਕਬੂਤਰ ਦੀ ਵੀਡੀਓ ਲੰਬੀ ਬਣਾਇਆ ਕਰੋ। ਕਬੂਤਰ ਜਿਆਦਾ ਦਖਾਇਆ ਕਰੋ
@LakhveersandhuLakhveersa-li7zu
@LakhveersandhuLakhveersa-li7zu 9 ай бұрын
❤❤❤ਬਹੁਤ ਵਧੀਆ ਇਨਸਾਨ ਮਿੱਠੂ ਮਹਿਰਾਜ
@WasdaPanjab13
@WasdaPanjab13 9 ай бұрын
😊
@JaswinderSingh-vv1lu
@JaswinderSingh-vv1lu 9 ай бұрын
Veer ji very 2nice Wanda punjab Mithun maharaj
@lovegill-om7jo
@lovegill-om7jo 9 ай бұрын
Rooh khush hogi bai gallan sunn k
@WasdaPanjab13
@WasdaPanjab13 9 ай бұрын
Thxxx
@biribiri2546
@biribiri2546 9 ай бұрын
Y sirra hi laa dinoo waheguru chaddikalla vich.rakhe
@modernagricu3006
@modernagricu3006 3 ай бұрын
ਆਹ ਤਾਂ ਬਾਈ ਸਿਰਾਂ ਲਾ ਤਾਂ ਆਏ ਜੀ ਕਰਦਾ ਬਾਬੇ ਧੰਨ singh ਬਾਰੇ ਵਾਰ ਵਾਰ ਗੱਲਾਂ suniee
@FunnymanPB
@FunnymanPB 9 ай бұрын
ਲੱਖੀ 22 sir aa bnda yr❤❤
@SatnamSingh-js1is
@SatnamSingh-js1is 9 ай бұрын
ਬਹੁਤ ਵਧੀਆ ਬਾਈ
@jatindergill1060
@jatindergill1060 9 ай бұрын
Very nice good job ❤❤
@navpreetsidhu6031
@navpreetsidhu6031 2 ай бұрын
ਬਾਈ ਏਹ ਜੋ ਕਾਲੇ ਚੀਨੇ ਦੀ ਔਲਾਦ ਮੈਂ ਆਪ ਦੇਖੀ ਬਾਜੀਆਂ ਤੇ ਜਦ ਖੜ ਜਾਂਦੇ ਰਾਤ ਪਾਉਂਦੇ ਨੇ,,, ਕੋਠੋ ਨੱਥਾ ਸਿੰਘ ਰਾਤ ਪਾਈ ਚੀਨੀ ਨੇ,,, ਘੜੈਲਾ ਪਿੰਡ ਜਿੱਤੀ ਚੀਨੀ ,,, ਉੱਗੋਕੇ ਜਿੱਤਿਆ ਕਾਲਾ ਚੀਨਾ ❤❤❤❤❤ ਗਰਮੀ ਵਾਲੀ ਗੇਮ ਸਿਰਾ ਮਿੱਠੂ ਮਹਿਰਾਜ ਦੀ ,, ਦੂਸਰ ਵੀ ਮੋੜਦਾ ,,, ਘਰ ਮੈਂ ਪੰਮੇ ਬਾਈ ਨਾਲ ਆਪ ਰਾਤ ਨੂੰ ਬਿਠਾਏ ਨੇ ❤❤❤
@Kang_1212
@Kang_1212 3 ай бұрын
intrview ta vdia pr budda mari jhoth hi jnda gall dsda gall bdal dinda
@Kang_1212
@Kang_1212 3 ай бұрын
kbotri nu pta k mera nm bholi rokhya ena ne ja lakad rkhya
@navpreetsidhu6031
@navpreetsidhu6031 2 ай бұрын
ਭੁਲੇਖਾ ਤੇਰਾ ਕਿਸਮਤ ਦਾ ਹੇਰ ਫੇਰ ਐ ਮੈਂ ਆਪ ਬਾਜੀਆਂ ਗਿਆ ਪੰਮੇ ਬਾਈ ਨਾਲ ,,, ਉਗੋਕੇ ਤਿੰਨ ਸਾਲ ਲਗਾਤਾਰ ਹਿੱਸਾ ਲਿਆ,,, ਕਾਲਾ ਚੀਨਾ ਸੱਜੀ ਬਗਲ ਗੁਲਾਬੀ ਉਹੀ ਟੂਸਾ ਕਾਲਾ ਲਾਸਟ ਟਾਂਗੀ ਚਾੜਿਆ,,, ਕੋਠੇ ਨੱਥਾ ਸਿੰਘ ਕਾਲੀ ਚੀਨੀ ਹਰੀਆਂ ਬਗਲਾ ਦੀ ਰਾਤ ਉਪਰ ਰਹੀ ਹਿੱਸਾ ਲੈ ਕੇ,, ਅਗਲੇ ਦਿਨ 4 ਵਜੇ ਪਹੁੰਚ ਗਏ ਸੀ ਮਿਲੀ ਨਹੀਂ ,,, ਫੇਰ ਅਗਲੇ ਸਾਲ ਚਿੱਟੀਆਂ ਦੀ ਜਿੱਤੀ ਸੀ ਨੱਥਾ ਸਿੰਘ ❤❤❤ ਘੜੈਲਾ ਪਿੰਡ ਕਾਲੀ ਚੀਨੀ ਛੱਡੀ ਸੀ ਗੁਲਾਬੀ ਬਗਲਾ ਦੀ ਜਿੱਤ ਕੇ ਚੁਬਾਰੇ ਤੇ ਲਾਹੀ ,,,, ਫੇਰ ਘੜੈਲੀ ਜਿੱਤੀਆਂ ,,, ,, ਭੋਪਾਲ ਪਿੰਡ ਮਿੱਠੂ ਦਾ ਪੰਜਵਾ ਹਰਿਆ ਸੀ ਕਾਲੇ ਟੂਸੇ ਹਰਾ ਘੰਡ,,, ਗੁਰੂਸਰ ਕੱਲੀ ਜਿੱਤੀ ,,, ❤❤❤❤
@jagdevsarpanch4506
@jagdevsarpanch4506 9 ай бұрын
Mithu Sira Banda kabuter sare bahut badhiya
@arshalika6509
@arshalika6509 9 ай бұрын
ਬਹੁਤ ਵਧੀਆ ਇੰਟਰਵਿਊ ਬਾਈ ਜੀ ❤
@apsidhu7889
@apsidhu7889 9 ай бұрын
Good job sir🏆🏆🏆🌟🌟
@KulwinderSingh-tr4sb
@KulwinderSingh-tr4sb 3 ай бұрын
Aa gall menu bhut vdiya laggi aa Kabooter baaz bnde sari gall sachi das dinde aa k flane da chkya ohdi nasal aa nhi aa sade murgbaaz ta sach ds de hi nhi oh ta bs apne hi ds de aaa k sade apne aa
@Kabutar_lover-Nawanshahr
@Kabutar_lover-Nawanshahr 9 ай бұрын
Bhai kuj push b Lea kr kiwe udne kida udane chayi de nasal puri push Lea kr Kitho bani ki pashaan aa ida diya galla push bhai baki teri marji aa
@WasdaPanjab13
@WasdaPanjab13 9 ай бұрын
Ok g
@sarabjitkumar2049
@sarabjitkumar2049 9 ай бұрын
ਕਬੂਤਰ ਬਾਈ ਜੀ ਬਹਤ ਹੀ❤❤❤
@BinnuDhaliwal-kn6jc
@BinnuDhaliwal-kn6jc 3 ай бұрын
Sirra player
@varindercheema904
@varindercheema904 9 ай бұрын
Interview veere ghnte di karea kr ❤
@SataBrar-oq9ne
@SataBrar-oq9ne 9 ай бұрын
ਬਹੁਤ ਵਧੀਆ
@livinguk7107
@livinguk7107 9 ай бұрын
Interview krni nai ayi 22 tainu oh gal dasda tu Sunda hi nai 22 eh pehli interview c Jo Banda babe dhane nal reha buhat Gyan kadd sakda c tu sorry j kuj galat bolia gia hove mainu tan gussa lagia veer main england ch aa te 11.32 ho gae video vekhde nu mainu c v kuj sikhan nu milu pr sorry j bura lagea tainu
@shivrajshivraj5813
@shivrajshivraj5813 9 ай бұрын
Very nice ji 👌👍
@LakhwinderSingh-un7ok
@LakhwinderSingh-un7ok 9 ай бұрын
Interview ala hu hu kri jnda boln da v Pta ni EHNA enu … gall ni bni vedio di
@jassbadesha3840
@jassbadesha3840 9 ай бұрын
Interview wala veer ghint a y ji
@hsingh6182
@hsingh6182 9 ай бұрын
Bolna ja ni aunda yr tenu wahla sidha ja bolda swad ni aunda yr
@SanjeevKumar-jw5hp
@SanjeevKumar-jw5hp 9 ай бұрын
❤❤
@ਕਬੂਤਰਬਾਜ਼ੀ-ਵ4ਥ
@ਕਬੂਤਰਬਾਜ਼ੀ-ਵ4ਥ 9 ай бұрын
Nice 👍👍
@bablijaid2521
@bablijaid2521 9 ай бұрын
ਜਮੀਤਾ ਨਹਿੰਗ ਤਾਂ ਨਹੀਂ ਦੇਖਿਆ ਹੋਣਾ
@roopsinghsingh-f5f
@roopsinghsingh-f5f 9 ай бұрын
y ji bhunda bega di interview v karo plzzz
@WasdaPanjab13
@WasdaPanjab13 9 ай бұрын
Call kro 9914806564
@kulbeersadherabhi5335
@kulbeersadherabhi5335 9 ай бұрын
👌👌
@indi2134
@indi2134 9 ай бұрын
ghaint ghaint
@GILLLIVE2440
@GILLLIVE2440 9 ай бұрын
❤❤❤🎉
@lakhabrar6126
@lakhabrar6126 9 ай бұрын
👍👍
@GurpreetSingh-x7e9w
@GurpreetSingh-x7e9w 9 ай бұрын
Interview baki vdya
@bittusekhon33
@bittusekhon33 9 ай бұрын
Good job
@gurpreetsidhu7137
@gurpreetsidhu7137 9 ай бұрын
❤❤❤❤
@jaatboy2234
@jaatboy2234 9 ай бұрын
Bhai popal pelvan freed cort ka bi interview kro
@MonuSharma-j4j
@MonuSharma-j4j 9 ай бұрын
Very..good
@pawanbhargav1861
@pawanbhargav1861 9 ай бұрын
@FatehStudio-ky1gm
@FatehStudio-ky1gm 8 ай бұрын
god bless you veer pr .
@WasdaPanjab13
@WasdaPanjab13 8 ай бұрын
Thanks brother 🙏 ❤️
@harpreetbrar9475
@harpreetbrar9475 9 ай бұрын
Good 👍
@arnavmann2249
@arnavmann2249 9 ай бұрын
Mithu chachal ka
@lakhveersinghlakhveersingh3358
@lakhveersinghlakhveersingh3358 9 ай бұрын
❤❤❤❤❤
@amarjitgill5848
@amarjitgill5848 9 ай бұрын
👍👌
@sidhu-ramna
@sidhu-ramna 9 ай бұрын
👌👌
@Mehmakabuterclab
@Mehmakabuterclab 9 ай бұрын
👍
@indarjitsingh5417
@indarjitsingh5417 4 ай бұрын
Beautiful ji
@LoveJot-we2dn
@LoveJot-we2dn 4 ай бұрын
@dalwindersingh6086
@dalwindersingh6086 7 ай бұрын
Very nice
@JaspalSingh-gc2oy
@JaspalSingh-gc2oy 9 ай бұрын
Sirrrrraaa 22
@sohikabuterclub4471
@sohikabuterclub4471 9 ай бұрын
Veer Puri interview kreya kro
@RajinderSingh-fu1mc
@RajinderSingh-fu1mc 9 ай бұрын
Nice y g
@sony_brar123
@sony_brar123 9 ай бұрын
🎉
@tarankumar9351
@tarankumar9351 9 ай бұрын
Sirra
@HarvinderSinghPBAbhuorwala
@HarvinderSinghPBAbhuorwala 9 ай бұрын
❤❤❤❤
@SandeepKumar-ub7bu
@SandeepKumar-ub7bu 9 ай бұрын
👌👌
@charanjeetmavi1109
@charanjeetmavi1109 9 ай бұрын
👌👌👌
@didargandhu2923
@didargandhu2923 9 ай бұрын
❤❤
@VakeelSingh-t4b
@VakeelSingh-t4b 9 ай бұрын
👌👌
@kuldeepsandhukuldeepsandhu662
@kuldeepsandhukuldeepsandhu662 9 ай бұрын
😮😢😢
@ramansiloani3172
@ramansiloani3172 9 ай бұрын
👍
@SandeepSingh-bn1rj
@SandeepSingh-bn1rj 9 ай бұрын
@SandeepMaan-l5g
@SandeepMaan-l5g 9 ай бұрын
👌👍
@kuldeepsandhukuldeepsandhu662
@kuldeepsandhukuldeepsandhu662 9 ай бұрын
😮😢😢
@gillgill5613
@gillgill5613 9 ай бұрын
Nice
@gursewaksidhu416
@gursewaksidhu416 9 ай бұрын
Y Buta bega di interview v kr
@roopsinghsingh-f5f
@roopsinghsingh-f5f 9 ай бұрын
veere bhunda bega da phone no sand karde yar y ji interview kar denge mere kol bhunde y da no nai hega tere kol no hega ta sand kari
@SandeepSingh-bn1rj
@SandeepSingh-bn1rj 9 ай бұрын
@roopsinghsingh-f5f
@roopsinghsingh-f5f 9 ай бұрын
Veere es babe kol houga bhunde bege da phone no pata karke y bhunda bega di interview v karo veer
@WasdaPanjab13
@WasdaPanjab13 9 ай бұрын
Number sand krdo
@roopsinghsingh-f5f
@roopsinghsingh-f5f 9 ай бұрын
@@WasdaPanjab13y mere kol ona da koi no nai hega bro baba ji ne aa interview ch jiker keta va y bhunde da saed ona kol no hove tusi pata laro bro ja koi ona da koi friend Hove
@rainupi
@rainupi 9 ай бұрын
Baba gapi lagda
@JassS634
@JassS634 9 ай бұрын
😂😂
@SatnamSingh-zx1ci
@SatnamSingh-zx1ci 2 ай бұрын
Ave gapp vaddi janda
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
когда не обедаешь в школе // EVA mash
00:57
EVA mash
Рет қаралды 3,6 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 11 МЛН
100 Identical Twins Fight For $250,000
35:40
MrBeast
Рет қаралды 49 МЛН
gì vậy trời
0:22
Thời cùi bắp
Рет қаралды 4,3 МЛН
Что он делает с этой ящерицей!?
0:42
Интересные факты
Рет қаралды 565 М.
Trying to extract cow's milk
0:17
Village Fun10
Рет қаралды 22 МЛН
rhinoceros vs python
0:13
AThing Inside
Рет қаралды 9 МЛН
Mom feeds cute dog 🐶🐕‍🦺😱🤣👶🏻🌈❤️✅🚀
0:16
David Show #shorts
Рет қаралды 5 МЛН