ਬਾਬਾ ਧੁੰਮਾ ਨੇ ਟਕਸਾਲ ਵਿੱਚ 40 ਦਿਨ ਹਵਨ ਕੀਤਾ ਪਰ ਸੰਤ ਜਰਨੈਲ ਸਿੰਘ ਨੇ ਫਿਰ ਵੀ ਦਰਸ਼ਨ ਨਾ ਦਿੱਤੇ

  Рет қаралды 73,541

Harpreet Singh Makhu

Harpreet Singh Makhu

Күн бұрын

Пікірлер: 315
@SatpalSingh-fj6ov
@SatpalSingh-fj6ov Ай бұрын
ਦਮਦਮੀ ਟਕਸਾਲ ਦੇ ਪਲਾਂਟਡ ਮੁਖੀ ਬਾਬੇ ਹਰਨਾਮ ਸਿੰਘ ਧੂਮੇ ਦੀ ਸਚਾਈ ਲੋਕਾਂ ਸਾਹਮਣੇ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੱਖੂ ਸਾਬ। ਅਜਿਹੇ ਬੰਦਿਆਂ ਕਰਕੇ ਹੀ ਤਾਂ ਅੱਜ ਟਕਸਾਲ ਦੋ ਹਿਸਿਆਂ ਵਿੱਚ ਵੰਡੀ ਹੋਈ ਹੈ।
@kuldipjamus1968
@kuldipjamus1968 Ай бұрын
ਬਾਬਾ ਨਾ ਕਹੋ, ਇਹ ਬਾਬੇ ਨਹੀ ਹਨ ਬਾਬੇ ਗੁਰੂ ਗੋਬਿੰਦ ਸਿੰਘ ਦੇ ਬੇਟੇ ਹਨ. ਇਹ ਧੂਮੇ ਆਦਿ ਗੋਰਮਿੰਟਾਂ ਨਾਲ ਰੱਲ ਕੇ ਚਲਦੇ ਹਨ. ਧੂਮਾ ਬਾਹਮਣ ਸਿਖੀ ਵਿਚ ਘੁਸਪੈਠ ਕੀਤੀ ਹੈ.
@baljindershah9373
@baljindershah9373 Ай бұрын
ਧੁੰਮਾਂ ਆਰ ਐੱਸ ਐੱਸ ਦਾ ਉਪਾਸ਼ਕ । ਤੇ ਸਿੱਖੀ ਦੀ ਹੋਂਦ ਦਾ ਬੀਜ ਨਾਸ਼ਕ ।
@P.Babrah58
@P.Babrah58 Ай бұрын
ਹਰਪ੍ਰੀਤ ਸਿੰਘ ਮਖੂ ਜੀ ਹੁਣ ਤੇ ਬਹੁਤ ਸਮਾਂ ਹੋ ਗਿਆ ਆਪਨੂੰ ਸੋਸ਼ਿਲ ਮੀਡੀਆ ਤੇ ਆਉਂਦਿਆਂ। ਤੁਹਾਨੂੰ ਪੂਰੀ ਗੱਲ ਦਾ ਪਤਾ ਹੁੰਦਾ ਹੈ ਪਰ ਤੁਸੀਂ ਹਰ ਗੱਲ ਦੇ ਪਿੱਛੇ ਹੈਰਾਨੀ ਇੰਜ ਜ਼ਾਹਿਰ ਕਰਦੇ ਹੋ ਜਿਵੇਂ ਆਪਨੂੰ ਉਸ ਗੱਲ ਦਾ ਪਤਾ ਉਸੇ ਘੜੀ ਮਿਲ ਰਿਹਾ ਹੋਵੇ। ਅੱਛਾ!!,ਓਹ!!,ਹੈਂ!!,ਕੀ ਗੱਲ ਕਰਦੇ ਓ!!, ਸੱਚੀਂ!! ਓਕੇ! ਬੱਲੇ ਬੱਲੇ!! ਵਗੈਰਾ ਵਗੈਰਾ ਇਹ ਸਿਪਲਾਪਣ ਜਿਹਾ ਸ਼ੋਭਦਾ ਨਹੀਂ। ਪਿੱਛੋਂ ਗੱਲ ਖੁੱਲ੍ਹ ਵੀ ਜਾਂਦੀ ਹੈ ਕਿ ਆਪਨੂੰ ਉਸ ਗੱਲ ਦਾ ਪਹਿਲਾਂ ਹੀ ਪਤਾ ਹੁੰਦਾ। ਰਹੀ ਧੁੰਮੇ ਦੀ ਗੱਲ ਤਾਂ ਸਾਰੇ ਜਾਣਦੇ ਹਨ ਕਿ ਧੁੰਮੇ ਨੂੰ ਕੇ.ਪੀ.ਐਸ. ਗਿੱਲ ਖੁਦ ਅਮਰੀਕਾ ਤੋਂ ਲੈ ਕੇ ਆਇਆ ਸੀ ਤੇ ਇਹ ਪਲਾਂਟਡ ਸਰਕਾਰੀ ਬੰਦਾ ਹੈ।
@Hindiofficial3739
@Hindiofficial3739 Ай бұрын
Ithe makhu patrkar hai ji is layi
@MadanSingh-m9m
@MadanSingh-m9m Ай бұрын
ਮੱਖੂ ਸਾਹਿਬ,ਇਸ ਲਈ ਤਾਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਹੋਇਆ।
@harinderpalbrar5185
@harinderpalbrar5185 Ай бұрын
ਸਹੀ ਗੱਲ ਹੈ ਬਾਈ ਜੀ
@akshbrar1074
@akshbrar1074 Ай бұрын
ਨਾਨਕ ਸ਼ਾਹੀ ਕੈਲੰਡਰ ਬੇ ਲੋੜੀ ਚੀਜ਼ ਆ
@gurlabhsingh8072
@gurlabhsingh8072 Ай бұрын
ਸਾਧ ਸਾਰੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉਲਟ ਚੱਲਦੇ ਹਨ
@KalaSerron
@KalaSerron Ай бұрын
ਉਏ ਲੋਕੋ ਜਾਗੋ ਜਾਗੋ ਕਿਉ ਧੁੰਮਾਂ ਤਾ ਖੁਸਰਾ ਕੰਜਰ ਸਿੱਖਾਂ ਦਾ ਦੁਸਮਣ ਹੈ ਪਰ ਆਪਾ ਜਾਗੋ ਜਾਗੋ
@parmjitsinghghungranadhill8949
@parmjitsinghghungranadhill8949 Ай бұрын
Sat sri Akal ji sari team nu ji
@JarnailSingh-nj5zi
@JarnailSingh-nj5zi Ай бұрын
ਅਸੀਂ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ , ਆਪਣੇ ਧਰਮ ਵਿੱਚ ਪੱਕੇ ਹਾਂ ।
@kuljitsingh763
@kuljitsingh763 Ай бұрын
ਉਹ ਮੇਰੇ ਭਰਾਉ ਇੱਹ ਆਰ ਐਸ ਐਸ ਦੀਆ ਸ਼ੇਖਾਵਾ ਜੋ ਆਗਰੇ ਦੀ ਧਰਤੀ ਤੋ ਚਲੀਆਂ ਹਨ ਇਹਨਾਂ ਦਾ ਕੰਮ ਹੀ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉਲਟ ਕੰਮ ਕਰਦੇ ਹਨ ਸਾਨੂੰ ਸਾਰਿਆਂ ਨੂੰ ਸਮਝਣ ਅਤੇ ਸੁਚੇਤ ਹੋਣ ਦੀ ਜਰੂਰਤ ਹੈ
@ranjeetsingh5913
@ranjeetsingh5913 Ай бұрын
ਵੀਰ ਜੀ ਨਾਗਪੁਰ ਦੀ ਧਰਤੀ
@suchasidhu4142
@suchasidhu4142 Ай бұрын
ਧੁੰਮਾਂ ਕੇ ਪੀ ਐਸ ਗਿੱਲ ਦਾ ਕੈਟ ਆ, ਬਾਦਲਾਂ ਦੇ ਕਹਿਣ ਤੇ ਹੀ ਬੀ ਜੇ ਪੀ ਦਾ ਸਮਰਥਨ ਕੀਤਾ ਐ
@baldevsidhu7719
@baldevsidhu7719 Ай бұрын
ਵੀਰ ਜੀ ਇਹ ਤਾ govt agent ਹੈ ਸੁਰੂ ਤੋ ਹੀ ! ਅਜ ਤੋ 7-8 ਸਾਲ ਪਹਿਲਾ ਇਸ ਨੂ expose ਕੀਤਾ website run by Prof Daeshan Singh ਜਿਸ ਦਾ ਨਾਮ ਸਾਇਦ Khalsa news ਸੀ ਉਸ ਤੇ ੲਸ ਨੂ ਭਗਵਿਆ ਕਪੜਿਆ ਚ ਦਿਖਾਇਆ ਗਿਆ ਸੀ
@kamaljeetkhaira8106
@kamaljeetkhaira8106 Ай бұрын
ਜੀ ਵੀਰੇ ਬਾਦਲ ਪਰਿਵਾਰ RSS ਸਰਸੇ ਆਲੇ ਕੁਤੇ ਦਾ ਦੱਲੇ ਰਹੇ ਹਨ।ਹੁਣ ਧੁੰਮਾਂ ਰਾਮ ਵੀ RSSਦਾ ਦੱਲਾ ਹੈ
@bhubinderburmy2770
@bhubinderburmy2770 Ай бұрын
ਪ੍ਰਸ਼ਨ ਹੈ ਇਹਨਾਂ ਬੰਦਿਆਂ ਨੂੰ ਬ੍ਰਾਹਮਗਿਆਨੀ , ਮਹਾਂਪੁਰਖ ਵਰਗੇ ਸ੍ਟੁਫੀਕੇਟ ਦੇਣ ਵਾਲੇ ਕਾਲਜ ਜਾਂ ਯੂਨੀਵਰਸਿਟੀ ਕੇਹੜੇ ਹਨ ਤੇ ਉਹਨਾਂ ਤੇ ਦੱਸਤਥ ਕਿਸ ਦੇ ਹੁੰਦੇ ਨੇ?
@akashdeepkang86
@akashdeepkang86 12 күн бұрын
ਸੰਤਾ ਵੇਲੇ ਮਹਿਤੇ ਬਹੁਤ ਵੱਡੇ ਜੋੜਮੇਲੇ ਜਿੰਨੀ ਸੰਗਤ ਰਹਿੰਦੀ ਸੀ ਹਰ ਵੇਲੇ ਅੱਖਾਂ ਨਾਲ ਦੇਖਦੇ ਰਹੇ ਆ
@gyansimran
@gyansimran Ай бұрын
ਇਹ ਜਿੰਨੇ ਵੀ ਡੇਰੇ ਨੇ ਸਾਰੇ ਹੀ ਬਾਬਾ ਨਾਨਕ ਜੀ ਦੇ ਸਿਧਾਂਤ ਦੇ ਉਲਟ ਚਲਦੇ ਹਨ। ਇਹਨਾਂ ਦੀ ਵਿਚਾਰਧਾਰਾ ਸਨਾਤਨੀ ਵਿਚਾਰਧਾਰਾ ਹੈ।
@kikarsinghbrar6414
@kikarsinghbrar6414 Ай бұрын
ਵਾਹਿਗੁਰੂ ਜੀਉ, ਧੁੰਮਾ ਤਾਂ ਪੁਜਾਰੀ ਹੈ , ਸਿਖੀ ਤਾਂ ਉਤੋਂਉਤੋਂ ਧਾਰਨ ਕੀਤੀ ਹੈ .
@balkarsandhu6959
@balkarsandhu6959 Ай бұрын
Dhuma.jiBadla.da.Banda.ha
@balkarsandhu6959
@balkarsandhu6959 Ай бұрын
Te.Badal.Janta.party.De.Bande.Ha
@tarsemmannp5499
@tarsemmannp5499 Ай бұрын
ਸਾਰੀ ਸਿੱਖ ਕੌਮ ਨੂੰ ਇਸ ਦਾ ਬਾਈਕਾਟ ਕਰਨਾ ਚਾਹੀਦਾ ਹੈ ਕੂਤੇ ਧੂੰਮੇ ਦਾ ❤❤❤❤❤❤❤❤❤❤❤❤❤❤❤❤
@gurusingh8677
@gurusingh8677 Ай бұрын
ਖਾਲਸਾ ਜੀ ਜੇ ਆਪਾ ਸਾਰੇ ਕੱਠੇ ਹੋਕੇ ਇਕ ਮੁੱਖੀ ਨੀ ਬਦਲ ਸਕਦੇ ਫਿਰ ਸਿੱਖ ਤੇ ਸਿੱਖੀ ਹੈ ਕਿਥੇ ਵੱਡਾ ਸਵਾਲ ਹੈ
@NirmalSingh-kv4no
@NirmalSingh-kv4no Ай бұрын
ਜਦੋਂ ਹਮਨ ਕਰਦਾ ਸੀ ਉਦੋਂ ਕੋਈ ਜੁੱਤੀ ਫੇਂਕਨੇ ਵਾਲਾ ਕੋਈ ਵੀ ਨਹੀਂ ਸਮਿਆਂ
@kamaljitsingh7633
@kamaljitsingh7633 Ай бұрын
ਐਵੇ ਸਾਰੇ ਭੌਂਕੀ ਜਾਂਦੇ ਹੁਣ ਜਦੋਂ ਸਰਕਾਰ ਨਾਲ ਰਲ੍ਹ, ਜਦੋਂ ਬਣਾਇਆ ਉਦੋਂ ਸਾਰੀਆਂ ਖਾੜਕੂ ਜਥੇਬੰਦੀਆਂ ਨੇ ਇਹਨੂੰ ਹੀ ਦਸਤਾਰਾਂ ਦਿੱਤੀਆਂ ਸਨ
@jasbirkaur4884
@jasbirkaur4884 Ай бұрын
ਉਸ ਟਾਈਮ ਕੋਈ ਖਾੜਕੂ ਜਥੇਬੰਦੀ ਨਹੀ ਸੀ
@vickyrandhawa2809
@vickyrandhawa2809 Ай бұрын
ਮੱਖੂ ਬੇਟਾ ਮੇਰਾ ਪੇਕਾ ਪਰਿਵਾਰ ਸਨ 1960 ਤੋ ਪਹਿਲਾ ਦੇ ਜੁੜੇ ਹੋ ਸਨ ਪਰ ਜੋ ਕੁੱਝ ਅੱਜ ਟਕਸਾਲ ਵਿੱਚ ਹੋ ਰਿਹਾ ਹੈ ਇਹ ਕਦੇ ਨਹੀ ਸੀ ਹੁੰਦਾ ਮੈ ਅਪਣੀ ਸੁਰਤ ਵਿੱਚ ਬਾਬਾ ਗੁਰਬਚਨ ਸਿੰਘ ਜੀ ਬਾਬਾ ਕਰਤਾਰ ਸਿੰਘ ਜੀ ਬਾਬਾ ਜਰਨੈਲ ਸਿੰਘ ਜੀ ਬਾਬਾ ਠਾਕੁਰ ਸਿੰਘ ਜੀ ਦੇ ਵੀ ਦਰਸ਼ਨ ਕਿਤੇ ਤੇ ਬਚਨ ਵੀ ਕਿਤੇ ਕਥਾ ਵੀ ਸੁਣੀ ਹਰ ਸਾਲ ਸਤ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਤੇ ਗੰਗਾਨਗਰ ਆਦੇ ਸੀ ਪਰ ਜਦ ਧੂੰਮਾ ਬਾਬਾ ਬਾਦਲ ਪਰਿਵਾਰ ਦਾ ਵੇਟਰ ਬਣ ਗਿਆ ਮਨ ਬਹੁਤ ਦੁੱਖੀ ਹੋਆ ਪਰ ਪਲੇ ਮਂਹਾਪੁਰਖਾ ਨੇ ਕਦੀ ਕਿਸੇ ਸਰਕਾਰ ਦੇ ਨਾਲ ਕਠ ਜੋੜ ਨਹੀ ਸੀ ਕਿਤਾ ਮੈ ਤਾ ਭਾਈ ਰਾਮ ਸਿੰਘ ਜੀ ਨੂੰ ਦਮਦਮੀ ਟਕਸਾਲ ਦਾ ਮੁੱਖੀ ਮਨਦੀ ਹਾ
@kikarsinghbrar6414
@kikarsinghbrar6414 Ай бұрын
@@vickyrandhawa2809 ਵਾਹਿਗੁਰੂ ਜੀਉ, ਜਿਸਨੂੰ ਨਾ ਦੇਖੋ , ਉਹੀ ਚੰਗਾ ਹੈ , ਕੀ ਟਕਸਾਲ ਵਾਲੇ ਅਕਾਲ ਤਖਤ ਦੀ ਮਰਯਾਦਾ ਨੂੰ ਮੰਨਦੇ ਹਨ ? ਨਹੀਂ . ਕੀ ਟਕਸਾਲ ਵਾਲੇ ਗੁਰਬਾਣੀ ਵਿਆਕਰਨ ਨੂੰ ਮੰਨਦੇ ਹਨ? . ਨਹੀਂ. ਕੀ ਟਕਸਾਲ ਵਾਲੇ ਨਾਨਕਸਾਹੀ ਕੈਲੰਡਰ ਨੂੰ ਮੰਨਦੇ ਹਨ? . ਨਹੀਂ .ਸੰਤ ਭਿੰਡਰਾਂ ਵਾਲਾ ਕਾਂਗਰਸ ਲਈ ਵੋਟਾਂ ਮੰਖਦਾ ਰਿਹਾ ਹੈ , ਸੁਰੂ ਸੁਰੂ ਵਿੱਚ ਕਾਂਗਰਸ ਦੀਆਂ ਸਟੇਜਾਂ ਤੋਂ . ਟਕਸਾਲ ਨਿਰਮਲਿਆਂ ਦੀ ਹੀ ਇਕ ਸਾਖਾ ਹੈ .ਇਸਦਾ ਇਤਿਹਾਸ ਵੀ ਕੋਈ ਬਹੁਤਾ ਪੁਰਾਣਾ ਨਹੀਂ ਹੈ .
@sonu_ramgarhia
@sonu_ramgarhia Ай бұрын
​@@kikarsinghbrar6414ਵੀਰ ਜੀ ਤੁਹਾਨੂੰ ਤਾਂ ਕਾਫੀ ਜਾਣਕਾਰੀ ਹੈ ਸਾਨੂੰ ਵੀ ਦਿਖਾ ਦਿਓ ਕੋਈ ਵੀਡੀਓ ਕਿਰਪਾ ਕਰ ਕੇ ਜਿਸ ਵਿੱਚ ਭਿਡਰਵਾਲੇ ਕਾਂਗਰਸ ਲਈ ਵੋਟ ਮੰਗ ਰਹੇ ਨੇ ਬਹੁਤ ਮੇਹਰਬਾਨੀ ਹੋਵੇਗੀ ਜਾਂ ਸੁਣੀ ਸੁਣਾਈ ਹੀ ਕਰ ਦਿੱਤੀ ਤੁਸੀਂ ਵੀ
@kikarsinghbrar6414
@kikarsinghbrar6414 Ай бұрын
@sonu_ramgarhia ਵਹਿਗੁਰੂ ਜੀਊ ਮੈਂ ਮੁਕਤਸੜਰ ਜਿਲੇ ਨਾਲ ਸਬੰਧਤ ਹਾਂ ,ਤੁਸੀ ਗੁਰਦਾਸਪੂਰ ਦੇ ਏਰੀਏ ਵਿਚ ਜਾ ਕੇ ਜਿਸਨੂੰ ਮਰਜੀ ਪੁੱਛ ਲਵੋ , ਇਹ 1978-80 ਦੇ ਦਰਮਿਆਨ ਦੀ ਗੱਲ ਹੈ, ਕੇਵਲ ਉਧਰ ਹੀംਸਟੇਜਾਂ ਤੇ ਕਾਂਗਰਸ ਲਈ ਵੋਟਾਂ ਮੰਗੀਆਂ ਸਨ , ਇਧਰ ਮਾਲਵੇ ਵਿੱਚ ਨਹੀਂ.
@sonu_ramgarhia
@sonu_ramgarhia Ай бұрын
@kikarsinghbrar6414 ਭਰਾ ਮੈ ਗੁਰਦਾਸਪਰ ਤੋਂ ਹੀ ਆ ਤੁਸੀਂ ਸੁਣੀ ਸੁਣਾਈ ਗੱਲ ਕਰ ਰਹੇ ਹੋ you ਟਿਊਬ ਤੇ ਵੀਡੀਓ ਪਈ ਹੋਈ ਹੈ ਜਿਸ ਵਿੱਚ ਇੰਦਰਾ ਗਾਂਧੀ ਵਲੋਂ ਭੇਜੇ ਗਏ ਸਦੇ ਨੂੰ ਪਰਵਾਨ ਨਹੀਂ ਕੀਤਾ ਠੋਕ ਠੋਕ ਕੇ ਓਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ, ਇੰਦਰਾ ਦੀਆ offera ਨੂੰ ਠੋਕਰ ਮਾਰੀ
@kikarsinghbrar6414
@kikarsinghbrar6414 Ай бұрын
@sonu_ramgarhia ਵਾਹਿਗੁਰੂ ਜੀਉ, ਇੰਦਰਾ ਗਾਂਧੀ ਦੇ ਸੱਦੇ ਵਾਲੀ ਘਟਨਾ ਬਾਅਦ ਵਿੱਚ ਹੋਈ ਹੈ , ਤੁਸੀਂ ਕਿਸੇ ਵੱਡੀ ਉਮਰ ਦੇ ਬੰਦੇ ਤੋਂ ਪੁਛ ਕੇ ਦੇਖੋ ., ਇਹ ਅੱਜ ਤੋਂ 45-46 ਸਾਲ ਪਹਿਲਾਂ ਦੀ ਗੱਲ ਹੈ.
@gurnamsinghsarpanch1818
@gurnamsinghsarpanch1818 Ай бұрын
ਇਹ ਸਭ ਸਨਾਤਨੀ ਹਨ ਇਹਨਾ ਦੇ ਗ੍ਰੰਥ ਸਭ ਹਿੰਦੂ ਮੱਤ ਦੇ ਹਨ ਇਹ ਸਿੱਖ ਨਹੀਂ ਹਨ
@kuldipjamus1968
@kuldipjamus1968 Ай бұрын
ਬਿਲਕੁਲ ਠੀਕ ਕਿਹਾ ਹੈ ਕਾਸ਼ੀ ਤੋ ਪੜਿਆ ਹੈ ਇਸ ਲਈ ਕੂੜ ਕਿਤਾਬਾਂ ਨੂੰ ਸਿਖਾਂ ਦੇ ਗੱਲ ਮੀਨਾ ਚਹੁੰਦੇ ਹਨ. ਧੂਮਾ ਆਰ ਐਸ ਐਸ ਦੇ ਵਾੜ ਹਨ.
@vickysarpanch2087
@vickysarpanch2087 Ай бұрын
ਅਕਾਲ ਤਖ਼ਤ ਸਾਹਿਬ ਜੀ ਨੂੰ ਜਿੰਨਾ ਨੁਕਸਾਨ ਕਾਂਗਰਸ ਪਾਰਟੀ ਨੇ ਕਰਵਾਇਆ ਸੀ ਬੀ ਜੇ ਪੀ ਪਾਰਟੀ ਵੀ ਬਰਾਬਰ ਦੀ ਜਿੰਮੇਵਾਰ ਹੈ
@gursewakgill7424
@gursewakgill7424 Ай бұрын
ਜਦੋਂ ਦੀ ਗੁਰਬਾਣੀ ਅਰਥਾਂ ਨਾਲ ਪੜ੍ਹਨੀ ਸ਼ੁਰੂ ਕੀਤੀ ਪਤਾ ਲਗਾ ਕੇ ਗੁਰਬਾਣੀ ਸਿੱਖ ਦੀ ਮਰਜਾਦਾ ਦੱਸਦੀ ਹੈ। ਪਰ ਜਦੋਂ ਬਾਬੇ ਨਾਨਕ ਦੀ ਬਾਣੀ ਦੀ ਟਕਸਾਲ ਦੀ ਮਰਿਆਦਾ ਨਾਲ matching ਕਰਦੇ ਹਾਂ ਤਾਂ ਬਿਲਕੁਲ ਨਹੀਂ ਮਿਲਦੀ ।
@P.Babrah58
@P.Babrah58 Ай бұрын
ਟਕਸਾਲ 'ਚ ਬਾਮਣ੍ਹੀ ਕਰਮਕਾਂਡ ਚੱਲਦਾ ਹੈ ਜੋ ਕਿ ਸਿੱਖ ਵਿਚਾਰਧਾਰਾ ਦੇ ਉਲਟ ਹੈ। ਮੰਨਿਆ ਨੇਕੀ ਗਲਤ ਦੋਸ਼ ਲਾਉਂਦਾ ਇਹਨਾਂ ਤੇ ਪਰ ਜੇ ਇਹ ਸਹੀ ਹਨ ਤਾਂ ਜਵਾਬ ਕਿਉ ਨਹੀਂ ਦਿੰਦੇ ,ਚਾਹੇ ਆਪਣੇ ਪਲੇਟਫਾਰਮ ਤੋਂ ਹੀ ਦੇਣ। ਬਾਣੀ ਦਾ ਜੋ ਵਿਸ਼ਾ-ਵਸਤੂ ਹੈ,ਕੇਂਦਰੀ ਭਾਵ ਹੈ, ਟਕਸਾਲ ਉਸਨੂੰ ਤੱਜਦੀ ਨਜ਼ਰ ਆਉਂਦੀ ਹੈ। ਇਹ ਗੱਲ ਕਈ ਇਤਿਹਾਸਕਾਰ ਦੱਸਦੇ ਹਨ ਕਿ ਟਕਸਾਲ ਬਾਬਾ ਦੀਪ ਸਿੰਘ ਨੇ ਸ਼ੁਰੂ ਨਹੀਂ ਕੀਤੀ। ਦਰਬਾਰ ਸਾਹਿਬ ਦੇ ਜ਼ਿਆਦਾਤਰ ਗ੍ਰੰਥੀ ਟਕਸਾਲ ਚੋਂ ਪੜ੍ਹ ਕੇ ਆਏ ਹਨ ਪਰ ਨੋਟ ਕਰਿਓ ਕਿ ਪਾਠ ਕਰਦੇ ਸਮੇਂ ਹਰ ਗ੍ਰੰਥੀ ਸ਼ਬਦਾਂ ਦਾ ਉਚਾਰਣ ਵੱਖ ਵੱਖ ਤਰਾਂ ਨਾਲ ਕਰਦੇ ਹਨ।
@gurmukhsingh5499
@gurmukhsingh5499 Ай бұрын
ਮੱਖੂ ਜੀ, ਅੱਜ ਵੇਲਾ ਆ, ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਨੂੰ ਸਮਰਪਿਤ ਹੋਣ ਦਾ, ਅੱਜ ਇਹਨਾਂ ਵੱਲ ਵੇਖਣ ਦੀ ਲੋੜ ਨਹੀਂ ,ਕਿ ਇਹ ਕੀ ਕਰ ਰਹੇ ਆ। ਇਹਨਾਂ ਨਾਨਕ ਸ਼ਾਹੀ ਕੈਲੰਡਰ ਰੱਦ ਕਰਵਾਇਆ। ਇਹਨਾਂ ਹੋਰ ਬਹੁਤ ਕੁਝ ਕੀਤਾ,ਜੋ ਸਾਡੀ ਕੌਮ ਨੂੰ ਉਸਾਰੀ ਵੱਲ ਨਹੀਂ ਲਿਜਾ ਸਕਦਾ।
@yashpalsingh4590
@yashpalsingh4590 Ай бұрын
ਸਿੱਖੋ ਜਾਗੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਪੜ੍ਹੋ ਅਮਲ ਕਰੋ ਇਹ ਡੇਰਾ ਮਹਿਤਾ ਨਾਨਕਸਰੀ ਰੰਧਾਵੇ ਦਾਕੋਹੇ ਹੋਰ ਸਬ ਸਰਕਾਰੀ ਸੀ ਤੇ ਹੈ ਉਹ ਚਾਹੇ ਕੋਈ ਵੀ ਪਾਰਟੀ ਹੋਵੇ
@talwinderkaur6197
@talwinderkaur6197 Ай бұрын
ਪੰਜਾਬ ਵਾਲੇ ਲੋਕੋ ਜਾਗ ਜਾਓ ਹੁਣ ਢੱਡਰੀਆਂ ਵਾਲਾ ਸੱਚ ਕਹਿੰਦਾ ਹੈਗਾ ਸਟੇਜਾਂ ਤੋਂ ਅੱਖਾਂ ਖੋਲ ਲਓ ਹੁਣ ਦੇਖ ਕੇ ਇਹਨਾਂ ਲੋਕਾਂ ਨੇ ਬੇੜਾ ਗਰਕ ਕਰਤਾ ਪੰਜਾਬ ਦਾ
@iqbalsingh3624
@iqbalsingh3624 Ай бұрын
Bai ji jo bhai sab de sale bande c bhedu dalla sarchand kite gey bahi sab hi ajj babe nank dì shikhi te jathedar da haq rakhda hor sare iko jihe aa pta bhai sab kise de kahe nhi asonge eh hi hall guru sab de vele c
@SUKHVINDERSINGH-x7s
@SUKHVINDERSINGH-x7s Ай бұрын
ਵੀਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਿਆ ਜਾਵੇ ਜੀ ਸਾਡੇ ਸਿੱਖ ਕਦੇ ਇਸ ਨਾਲ ਕਦੇ ਓਸ ਨਾਲ ਜਿਸ ਦੇ ਤੁਸੀਂ ਭਗਤ ਬਣ ਰਹੇ ਹੋ ਉਹੋ ਕੀ ਹੈ ਉਹੋ ਸਿੱਖੀ ਦਾ ਘਾਣ ਨਹੀਂ ਕਰ ਰਿਹਾ ਹੈ
@njnavi5906
@njnavi5906 Ай бұрын
Dhadrian wala te high court ch kuri de rape case chal riha
@JSSingh-jp2ym
@JSSingh-jp2ym Ай бұрын
​@@njnavi5906ਅੰਮ੍ਰਿਤਪਾਲ ਦੇ brother ਤੇ ਵੀ ਚਿੱਟੇ ਦਾ ਕੇਸ ਪਿਆ, ਹੋਣ ਕਿ ਕਹੋਗੇ , ਤੰਬਾਕੂ ਵੀ ਲਗਾਉਂਦਾ ਇਹ ਵੀ ਗਲਾ ਚਲਦਿਆ ਨੇ , ਭਿੰਡਰਾਂਵਾਲੇ ਨੇ ਵੀ ਦਰਬਾਰ ਸਾਹਿਬ ਅੰਦਰ ਕੁੜੀਆ ਵਾੜੀਆਂ ਸੀਗੀਆ
@A.S.Bhullar3602
@A.S.Bhullar3602 Ай бұрын
Dhadriya wala ta sikha nu hindu dasda hanuman nu nanak ji naal compare karda sharm ni aaondi bhagta nu bibiya ne jyada berra garak keeta ehna nu baba chahida guru garanth sahib nu mann lo .
@ajitsingh-mx3lv
@ajitsingh-mx3lv Ай бұрын
ਭਾਈ ਸਾਹਿਬ ਢੰਡਰੀਆਂ ਵਾਲੇ ਜਦੋਂ ਸੰਤ ਢੱਡਰੀਆਂ ਵਾਲੇ ਅਖਵਾਉਂਦੇ ਸਨ ਉਹ ਗ਼ਲਤ ਸੀ। ਜਦੋਂ ਸਟੱ ਦਿਲ ਤੇ ਵਜੀ ਸਿੱਖੀ ਦੇ ਪ੍ਰਚਾਰ ਲਈ ਬਹੁਤ ਕੰਮ ਕੀਤਾ। ਧੁੰਮੇ ਨੇ ਸ਼ਬੀਲ ਲਾਕੇ ਖਤੱਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਪ੍ਰਚਾਰ ਸਰਕਾਰ ਨਾਲ ਰਲ਼ ਕੇ ਧੁਮੇ ਨੇ ਬੰਦ ਕਰਵਾਇਆ।
@amandeeppandher2502
@amandeeppandher2502 Ай бұрын
Dundri ik janani aan
@gurshaibsingh6441
@gurshaibsingh6441 Ай бұрын
Gal sahi Veera ji
@gurshaibsingh6441
@gurshaibsingh6441 Ай бұрын
Gal sahi
@graniteworld9116
@graniteworld9116 Ай бұрын
Right
@akbohemia5280
@akbohemia5280 Ай бұрын
Hahahah dhandri kdo to parcharak ban geya 😂
@BalwinderSingh-sv7hp
@BalwinderSingh-sv7hp Ай бұрын
ਸਾਡੇ ਘਰ ਵਿੱਚ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਦੇ ਸਮੇਂ ਜਥੇ ਦੇ ਸਿੰਘਾਂ ਕੋਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਸਨ, ਉਨ੍ਹਾਂ ਨੇ ਅਗਰਬੱਤੀਆਂ ਅਤੇ ਹੋਰ ਸਮੱਗਰੀ ਨਹੀਂ ਵਰਤੀ, ਸੰਤ ਜਰਨੈਲ ਸਿੰਘ ਜੀ ਨੂੰ ਬਹੁਤ ਥੋੜ੍ਹਾ ਸਮਾਂ ਬਾਹਰ ਸੰਗਤ ਵਿੱਚ ਵਿਚਰਨ ਲਈ ਮਿਲਿਆ,ਉਹ ਵੀ ਇੱਕ ਵਾਰ ਸਾਡੇ ਘਰ ਆਏ ਸਨ। ਫਿਰ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਸਾਡੇ ਪਰਿਵਾਰ ਵਿੱਚ ਕੋਈ ਮੁਸ਼ਕਲ ਆਈ, ਸਾਨੂੰ ਕਿਸੇ ਸਿੰਘ ਨੇ ਘਰ ਵਿੱਚ ਸੰਪਟ ਪਾਠ ਕਰਵਾਉਣ ਦੀ ਸਲਾਹ ਦਿੱਤੀ, ਅਸੀਂ ਬਾਬਾ ਠਾਕੁਰ ਸਿੰਘ ਜੀ ਕੋਲ ਜਾ ਕੇ ਬੇਨਤੀ ਕੀਤੀ ਤਾਂ ਉਹ ਕਹਿਣ ਲੱਗੇ ਕਿ ਕਿਉਂ ਵਹਿਮਾਂ ਵਿੱਚ ਪੈਂਦੇ ਹੋ, ਘਰ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਕਰਵਾਉ, ਅਸੀਂ ਫਿਰ ਜਥੇ ਦੇ ਪਾਠੀ ਸਿੰਘਾਂ ਤੋਂ ਘਰ ਅਖੰਡ ਪਾਠ ਕਰਵਾਇਆ। ਜਦੋਂ ਬਾਬਾ ਠਾਕੁਰ ਸਿੰਘ ਜੀ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਟਕਸਾਲ ਦਾ ਮੁਖੀ ਬਣਾਇਆ ਗਿਆ, ਉਸ ਦਿਨ ਮੇਰਾ ਇੱਕ ਦੋਸਤ ਜੋ ਕਿ ਟਕਸਾਲ ਦਾ ਵਿਦਿਆਰਥੀ ਰਿਹਾ ਹੈ ਅਤੇ ਉਸ ਨੇ ਬਾਬੇ ਧੁੰਮੇ ਨਾਲ ਹੀ ਸੰਥਿਆ ਲਈ ਸੀ, ਉਸ ਨੇ ਇਸ ਬਾਬੇ ਧੁੰਮੇ ਬਾਰੇ ਕੁੱਝ ਇਹੋ ਜਿਹੀਆਂ ਗੱਲਾਂ ਦੱਸੀਆਂ ਅਤੇ ਕਿਹਾ ਕਿ ਮੁਹਕਮ ਸਿੰਘ ਹੋਰਾਂ ਅਤੇ ਹੋਰਨਾਂ ਨੇ ਇਸ ਨੂੰ ਮੁਖੀ ਬਣਾ ਕੇ ਬਹੁਤ ਗਲਤੀ ਕੀਤੀ ਹੈ। ਉਸ ਤੋਂ ਬਾਅਦ ਅਸੀਂ ਮਹਿਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਨਹੀਂ ਗਏ ।
@malkitsigha5002
@malkitsigha5002 Ай бұрын
ਸਿੱਖ ਕੌਮ ਨੂੰ ਹੁਣ ਵੀ ਆਪਣੀਆਂ ਅੱਖਾਂ ਖੋਲ੍ਹ ਲੈਣੀਆਂ ਚਾਹੀਦੀਆਂ ਹਨ। ਇਹ ਇੰਟਰਵਿਊ ਸੁਣ ਕੇ
@Thabal__saab
@Thabal__saab Ай бұрын
ਨੇਕੀ ਸਹੀ ਬੋਲਦਾ
@amarjeetsidhu6577
@amarjeetsidhu6577 Ай бұрын
ਧੁੰਮੇ ਦੀ ਕੌਮ ਨੂੰ ਕੀ ਦੇਣ ਹੈ ਦੱਸਣ ਦੀ ਖੇਚਲ ਕਰਨੀ
@kamaljeetkhaira8106
@kamaljeetkhaira8106 Ай бұрын
ਗੱਦਾਰੀ- ਦੱਲੇਬਾਜੀ-RSS ਦਾ ਏਜੰਟ
@SinghSukhdev-g6g
@SinghSukhdev-g6g Ай бұрын
ਜਦੋ ਰਣਜੀਤ ਸਿੰਘ ਢੱਡਰੀਆ ਵਾਲੇ ਕਹਿੰਦੇ ਸੀ ਇਹ ਵੇਟਰ ਹੈ ਤਾਂ ਉਹ ਸਹੀ ਸੀ
@GURDIPSINGHKHEHRA
@GURDIPSINGHKHEHRA Ай бұрын
Gadar niklia
@sahibsingh4988
@sahibsingh4988 Ай бұрын
ਧੂੰਮਾਂ ਸਰਕਾਰ ਦਾ ਬੰਦਾ ਹੈ, ਉਹ ਸਰਕਾਰ ਨਾਲ ਈ ਵਿਚਰਦੇ ਹਨ
@balvirsinghdhillon
@balvirsinghdhillon Ай бұрын
Bhot Badhia Jankari Diti Dhan Baddddd
@Surjitsinghkk
@Surjitsinghkk Ай бұрын
ਕੀ ਪਤਾ sauda saad ਦੀ ਤਰ੍ਹਾਂ ਐਨੇ ਵੀ Film ਬਣਾਉਂਈ ਹੋਵੇ !
@SmilingBambooForest-qu8ys
@SmilingBambooForest-qu8ys Ай бұрын
ਵਾਹਿਗੁਰੂ ਜੀ ਮੰਸਦਾ ਤੌ ਬਚਾਉ
@KashmirSingh-s4w
@KashmirSingh-s4w Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪ੍ਰੀਤ ਮਖੂ ਜੀ ਬਹੁਤ ਸੋਹਣਾ ਤੁਸੀਂ ਆਪਣੇ ਵਿਚਾਰ ਰੱਖਦੇ ਹੋ ਔਰ ਸਵਾਲ ਪੁੱਛਦੇ ਇੱਕਦਮ ਕੜਕ ਹੋ ਕੇ ਤੁਹਾਡੇ ਵਿੱਚ ਇੰਨੀ ਸਹਿਣਸ਼ੀਲਤਾ ਕਿ ਸੁਣਨ ਵਾਲਾ ਇੱਕ ਤੋਂ ਹੈਰਾਨ ਹੋ ਜਾਂਦਾ ਕਿ ਭਾਈ ਸਾਹਿਬ ਅਗਲੇ ਕੋਲ ਜਵਾਬ ਵੀ ਲੈਂਦੇ ਆ ਔਰ ਉਹਦੀ ਗੱਲ ਨੂੰ ਵੀ ਨੋਟ ਕਰਦੇ ਆ ਵੀ ਉਹ ਸੱਚ ਬੋਲਦਾ ਵੀ ਝੂਠ ਬੋਲਦਾ ਸਾਨੂੰ ਬਹੁਤ ਚੰਗਾ ਲੱਗਾ ਮੈਂ ਦਾਸ ਕਸ਼ਮੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurjeetSingh-e9g
@GurjeetSingh-e9g Ай бұрын
ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਹਿਲ ਲੋਕਾਂ ਨੂੰ ਪਤਾ ਜੀ ਗੁਰੂ ਸਾਹਿਬ ਜੀ ਤੇ ਇਹ ਆਰ ਐਸ ਐਸ ਦਾ ਬੰਦਾ ਬਾਦਲਾਂ ਦਾ
@kikarsinghbrar6414
@kikarsinghbrar6414 Ай бұрын
ਵਾਹਿਗੁਰੂ ਜੀਉ, ਬਾਬਾ ਠਾਕੁਰ ਸਿੰਘ ਕਹਿੰਦੇ ਸਨ ਕਿ ਸੰਤ ਜਰਨੈਲ ਸਿੰਘ ਜੀ ਸਹੀਦ ਨਹੀਂ ਹੋਏ , ਸਹੀਦ ਕਹਿਣ ਵਾਲਿਆਂ ਦੀ ਜੁਬਾਨ ਵਿਚ ਕੀੜੇ ਪੈਣਗੇ
@JaspreetKaur-f8p8s
@JaspreetKaur-f8p8s Ай бұрын
Waheguru Waheguru Waheguru Waheguru Waheguru ji 🙏 🎉
@kuldeepsinghsidhu1792
@kuldeepsinghsidhu1792 Ай бұрын
ਸਾਰੈRSS ਦੇ ਏਜੰਟ ਨੇ
@birbalsinghchahal4153
@birbalsinghchahal4153 Ай бұрын
ਮੇਰੀ ਸਭ ਨੂੰ ਬੇਨਤੀ ਆ ਕਦੇ ਭਾਈ ਰਣਜੀਤ ਸਿੰਘ ਅਤੇ ਹਰਨੇਕ ਸਿੰਘ ਨੂੰ ਦਿਲੋ ਸੁਣਿਉ ਪਰ ਥੋੜਾ ਕੌੜਾ ਜਰੂਰ ਲੱਗਣਾ ਮਖੂ ਮੀਣਾ ਯਾ ਮਿੱਠਾ ਲੁੱਚਾ ਆ
@SmilingBambooForest-qu8ys
@SmilingBambooForest-qu8ys Ай бұрын
ਇਹ ਧੁੰਮਾਂ ਤਾਂ ਪ੍ਰੇਮਨਾਥ ਲਗਦਾ ਹੈ ਵਾਹਿਗੁਰੂ ਜੀ
@surjitbuttar6673
@surjitbuttar6673 Ай бұрын
Very nice beautiful talk good to know
@KaurSandhu-d6d
@KaurSandhu-d6d 28 күн бұрын
ਸੱਚ ਦੇ ਸੰਤ ਸਿਪਾਹੀ ਸੀ ਜਰਨੈਲ ਸਿੰਘ ਜੀ ਪਰ ਸੰਤਾਂ ਤੋਂ ਬਾਅਦ ਗੁਰੂ ਘਰਾਂ ਵਿੱਚ ਕੋਈ ਸੱਚਾ ਇਮਾਨਦਾਰ ਸਿੱਖ ਜਥੇਦਾਰ ਨਹੀ ਕੋਈ ਸੱਚਾ ਪ੍ਰਧਾਨ ਨਹੀ ਕੋਈ ਸੰਤ ਨਹੀ ਆਇਆ ਇਹ ਗੁਰਗੱਦੀਆਂ ਤੇ ਬੈਠੇ ਸ੍ਰਕਾਰੀ ਦਲਾਲ ਸਨ,
@gurpreetbains856
@gurpreetbains856 Ай бұрын
ਸਿਮਰਨਜੀਤ ਸਿੰਘ ਮਾਨ, ਜਥੇਦਾਰ ਰਣਜੀਤ ਸਿੰਘ, ਜਸਬੀਰ ਸਿੰਘ ਰੋਡੇ ਅਜਨਾਲਾ ਸਭ ਸ਼ਾਮਿਲ ਸੀ ਦਸਤਾਰ ਦੇਣ ਵੇਲੇ
@sonu_ramgarhia
@sonu_ramgarhia Ай бұрын
ਰਹਿਣ ਦੇ ਭਰਾ ਅਮਰੀਕ ਸਿੰਘ ਅਜਨਾਲਾ ਨੂੰ ਤਾਂ ਪਹਿਲਾਂ ਹੀ ਬੋਲ ਦਿੱਤਾ ਸੀ ਇਹਨੇ ਕੇ ਮੇਰੇ ਆਉਣ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਤੋਂ ਚਲਾ ਜਾ,ਅਮਰੀਕ ਸਿੰਘ ਹੋਣਾ ਨੇ ਤਾਂ ਪਹਿਲੇ ਦਿਨ ਤੋਂ ਏਨੂੰ ਮੁਖੀ ਨਹੀਂ ਮੰਨਿਆ ਸੀ
@ravinderravi8257
@ravinderravi8257 Ай бұрын
ਮਖੂ ਅਣਜਾਨ ਜਿਹਾ ਬਣਕੇ ਆਪਣੀ ਗੱਲ ਅਗਲੇ ਤੋ ਕੱਢਵਾਉਦਾ ਹੈ
@balrajgill1089
@balrajgill1089 Ай бұрын
Waheguru ji 🙏
@kashmiraujla360
@kashmiraujla360 Ай бұрын
ਮੱਖੂ ਵੀਰ ਜੀ ਤੁਸੀ ਇਸ ਮਸੰਦ ਨੂੰ ਸੰਤ ਗਿਆਨੀ ਨਾ ਕਹੋ ਇਹ ਦਲਾਲ ਆ। ਇਸ ਨੇ ਪਹਿਲਾ ਬਾਦਲਾ ਨਾਲ ਰਲ ਸਿੱਖ ਕੌਮ ਬੇੜਾ ਗਰਕ ਕੀਤਾ। ਹੁਣ ਤਾ ਜਿੰਨਾ ਅੱਖਾਂ ਬੰਦ ਕੀਤੀਆ ਹੋਈਆਂ ਸੀ ਸਾਰਾ ਧੁਮੇ ਨੇ ਆਪ ਹੀ ਦੱਸ ਦਿੱਤਾ।ਸੰਤਾ ਬਾਬਾ ਜਰਨੈਲ ਸਿੰਘ ਜੀ ਦੇ ਇਕ ਪੈਰਾਂ ਦੀ ਜੁੱਤੀ ਵਰਗਾ ਨਹੀ। ਮੱਖੂ ਵੀਰ ਜੀ ਜਿੰਨੀ ਤੁਸੀ ਸੇਵਾ ਕੌਮ ਦੀ ਕਰ ਕਹੇ ਹੋ। ਤਹਾਨੂੰ ਗੁਰੂ ਸਾਹਿਬ ਹੋਰ ਹਿੰਮਤ ਬਖਸ਼ੇ।
@HarbansSingh-wj1jf
@HarbansSingh-wj1jf Ай бұрын
Waheguru ji Mehar krn
@MohinderSinghMehmi
@MohinderSinghMehmi Ай бұрын
Dhumma has given Shock to all Akali dal and Sikhs How many such leaders Sikhs have It should be exposed Irreparable damage has been done to Sikhs by these people
@mailsingh-ib5ve
@mailsingh-ib5ve Ай бұрын
wahgruru ji
@jasbirsinghpamar1787
@jasbirsinghpamar1787 29 күн бұрын
Kaum nu leader di kami akhal rahi hai.Waheguru ji mehar kare.
@AvtarSingh-hs8yt
@AvtarSingh-hs8yt Ай бұрын
ਇਹ ਤਾ ਫਿਰ ਹੋਇਆ ਈ ਸਨਾਤਨੀ
@baldevsidhu7719
@baldevsidhu7719 Ай бұрын
Khalsa news website ਤੇ ਹੋਈ ਇਸ ਦੀਆ ਫੋਟੋ ਦੇਖੋ ਅਜ ਤੋ 10 ਸਾਲ ਪਹਿਲਾ ਤੁਸੀ ਕਿਥੇ ਸੁਤੇ ਪਏ ਸੀ
@kewalsingh4609
@kewalsingh4609 Ай бұрын
ਧੁੰਮਾਂ ਸਰਕਾਰ ਦਾ ਦੱਲਾ ਸੀ ਸਾਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ । ਬਾਬਾ ਠਾਕਰ ਸਿੰਘ ਜੀ ਪ੍ਰਤੀ ਮੇਰੇ ਅੰਦਰ ਕੁਦਰਤੀ ਤੌਰ ਬਹੁਤ ਸਤਿਕਾਰ ਸੀ ਭਾਵੇਂ ਮੇਰੀ ਉਮਰ ਸੋਲਾਂ ਸਤਾਰਾਂ ਸਾਲ ਦੀ ਹੀ ਸੀ । ਬਾਬਾ ਠਾਕੁਰ ਸਿੰਘ ਜੀ ਨੇ ਆਪਣੇ ਹੱਥੀਂ ਸ਼ਹੀਦ ਖਾੜਕੂ ਸਿੰਘਾਂ ਦਾ ਸਸਕਾਰ ਕੀਤਾ ਉਹਨਾਂ ਦੇ ਪਰਿਵਾਰਾਂ ਦੀ ਖੁਦ ਸਾਰ ਲੈਂਦੇ ਸਨ ਜਾਂ ਕਿਸੇ ਦੀ ਡਿਊਟੀ ਲਗਾ ਦਿੰਦੇ ਸਨ ।
@KaurSandhu-d6d
@KaurSandhu-d6d 28 күн бұрын
ਜਦੋਂ ਕੋਈ ਜਥੇਦਾਰ ਗੁਰੂਘਰਾਂ ਵਾਸਤੇ ਸੱਚਾ ਸਿੱਖ ਨਹੀ ਕੌਮ ਵਾਸਤੇ ਚੰਗੇ ਪ੍ਰਚਾਰ ਨਹੀ ਕਰਦੇ ਇਹ ਸਾਰੇ ਜਥੇਦਾਰ ਤੇ ਆਪ ਬੰਦੀ ਸਿੰਘਾਂ ਨੂੰ ਰਿਹਾਅ ਨਹੀ ਹੋਣ ਦੇਦੇਂ ਇਹਨਾਂ ਨੂੰ ਪਤਾ ਹੈ ਕਿ ਉਹ ਯੋਧੇ ਧੁੱਮੇ ਵਰਗੇ ਗੱਦਾਰਾਂ ਨੂੰ ਤਖਤਾਂ ਤੋ ਛੇਕ ਦੇਣਗੇ ਸ੍ਰਕਾਰੀ ਟਾਉਟ ਗੁਰੂਘਰਾਂ ਵਿੱਚ ਕਈ ਕਰਦੇ
@tarsemmannp5499
@tarsemmannp5499 Ай бұрын
ਇਹ ਤਾ ਪਹਿਲਾ ਤੌ ਹੀ ਸਰਕਾਰੀ ਕੂਤਾ ਲਗਦਾ ਇਸ ਕੂਤੇ ਨੂੰ ਕੋਈ ਸ਼ਰਮ ਨਈ ❤❤❤❤❤❤❤❤❤❤❤❤❤❤
@surjitbuttar6673
@surjitbuttar6673 Ай бұрын
Lakhwinder Singh great knowledge ❤
@BalkarSingh-ty2sj
@BalkarSingh-ty2sj Ай бұрын
ਘੁੰਮੇ ਜੋ ਕੀਤਾ ਬਹੁਤ ਗਲਤ ਕੀਤਾ ਹੈ। ਕੋਈ ਖਾਸ ਉਪਲਬਧੀਆਂ ਵਾਸਤੇ ਕੌਮ ਨਾਲ ਗਦਾਰੀ ਕਰਨੀ ਬਹਤ ਅਫਸੋਸਨਾਕ ਹੈ।
@jewancillcom1244
@jewancillcom1244 Ай бұрын
ਇਹ ਸੰਤ ਜੀ ਸਰਕਾਰੀ ਚਮਚਾ ਹੈ 😢😢😢😢😢
@akshbrar1074
@akshbrar1074 Ай бұрын
ਸ਼ਹੀਦਾਂ ਦੀ ਯਾਦਗਾਰ ਬਣਾਈ ਤਾਂ ਉਸ ਤੋਂ ਬਾਹਦ ਜਨਰਲ ਕੁਲਦੀਪ ਬਰਾੜ ਤੇ ਹਮਲਾ ਹੋਇਆ ਤਾਂ ਕੁਲਦੀਪ ਬਰਾੜ ਨੇ ਕਿਹਾ ਕੇ jo ਅੰਮ੍ਰਿਤਸਰ ਸਮਾਰਕ ਬਣੀ ਆਂ ਤਾਂ ਹਮਲਾ ਹੋਇਆ ਤੇ ਖਾਲਸਾ ਅਕੈਡਮੀ ਚ ਅੱਜ ਵੀ ਸ਼ਹੀਦ ਪਰਵਾਰਾਂ ਦੇ ਬੱਚੇ ਮੁਫ਼ਤ ਪੜਾਈ ਕਰ ਰਹੇ ਆ ਫੇਰ ਜਿਹੜਾ ਇਹ ਕਹਿ ਰਿਹਾ ਕੇ ਇਹਨੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਾਰ ਦੇਣ ਤੋਂ ਪਹਿਲਾਂ ਹਵਨ ਕਰਾਇਆ ਇਹ ਵੀ ਗਲਤ ਆ ਕਿਉਂ ਕੇ ਭਾਈ ਹਰਨਾਮ ਸਿੰਘ ਤਾਂ ਪਹਿਲਾਂ ਤੋਂ ਹੀ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਮੰਨਦਾ ਰਿਹਾ
@GurdeepSingh-kp5rs
@GurdeepSingh-kp5rs Ай бұрын
ਸਭ ਪਾਅੜੇ ਛੱਡ ਆਪਾਂ ਤਾਂ ਨਾਸਤਿਕ ਹੀ ਚੰਗੇ
@AjmerSingh-er1kl
@AjmerSingh-er1kl Ай бұрын
ਹਰਨੇਕ ਸਿੰਘ ਨੇ ਇਹਨਾ ਦੇ ਪਾਖੰਡਾ ਦਾ ਪਰਦਾ ਫਾਸ ਕੀਤਾ ਉਹਨਾ ਗੂਰੂਆ ਦਾ ਸਹੀ ਜੀਵਨ ਦੱਸਿਆ ਉਹਨਾ ਨੇ ਗੁਰਬਾਣੀ ਦੀ ਸਹੀ ਗੱਲ ਕੀਥੀ
@SukhdevsinghWahla-r7m
@SukhdevsinghWahla-r7m Ай бұрын
ਬਹੁਤ ਵਦੀਆ ਧੁਮਾ ਕੌਮ ਲੲਈ ਕਲੰਕ। ਹੈ ਵਾਹਿਗੁਰੂ ਇਸ ਦਿਆ ਜੜਾ ਪੁਟੇ
@JSSingh-jp2ym
@JSSingh-jp2ym Ай бұрын
ਟਕਸਾਲ ਦੀ ਮਰਿਆਦਾ ਨੂੰ ਨਿਰਮਲਿਆਂ ਦੀ ਪੁੱਠ ਚੜ੍ਹੀ ਹੈ
@surjitgill6411
@surjitgill6411 Ай бұрын
ਅਕਾਲ ਤਖ਼ਤ ਸਾਹਮਣੇ ਜੂਨ ਚੁਰਾਸੀ ਦੇ ਮਹਾਨ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ ਬਣਾ ਕੇ ਕੋਈ ਗਲਤੀ ਕੀਤੀ ? ਕੀ ਇਹ ਗੋਲੀਆਂ ਚਲਾ ਕੇ ਹੀ ਉਸਾਰੀ ਹੋਣੀ ਚਾਹੀਦੀ ਸੀ ? । ਹਿੱਕ ਦੇ ਜ਼ੋਰ ਤੇ ਬਣਾਉਣ ਲਈ ਕੋਈ ਸਮਾਂ ਹੁੰਦਾ ਹੈ ਜਿਹੜਾ ਕਿ ਬਹੁਤ ਮੁਸ਼ਕਲ ਹੈ। ਇਸ ਲਈ ਯਾਦਗਾਰ ਬਣਾ ਕੇ ਵਧੀਆ ਕੰਮ ਕੀਤਾ ਹੈ ਜਿਹੜਾ ਕਿ ਸਟੇਟ ਦੀ ਹਿੱਕ ਤੇ ਕਿੱਲ ਗੱਡਿਆ ਗਿਆ। ਰਹਿੰਦੀ ਤੱਕ ਕੌਮ ਸ਼ੀਸ਼ ਨਿਭਾਵੇਗੀ।
@JSSingh-jp2ym
@JSSingh-jp2ym Ай бұрын
ਸੰਤ ਜਰਨੈਲ ਸਿੰਘ ਵੀ ਕਹਿੰਦੇ ਸੀ ਕਿ ਦਰਬਾਰ ਸਾਹਿਬ ਸਰੋਵਰ ਵਿਚ ਚੁਬਿਆ ਲਾਕੇ 5 ਬਣਿਆ ਦਾ ਪਾਠ ਕਰੀ ਚਲੋ, ਕਿਆ ਇਹ ਬਿਪ੍ਰਨ ਕਿ ਰੀਤ ਨਹੀਂ ਹੈ
@gurpreetbains856
@gurpreetbains856 Ай бұрын
ਰਾਮ ਸਿਓਂ ਨੂੰ ਜਦੋਂ ਬਾਬਾ ਠਾਕੁਰ ਸਿੰਘ ਜੀ ਨੇ ਕੱਢਿਆ ਜਥੇਬੰਦੀ ਵਿੱਚੋਂ, ਉਹ ਵੀਡੀਓ ਵੀ ਦਿਖਾਓ
@litpnc845
@litpnc845 Ай бұрын
harnam Singh going on right track. These guys talking are not belong to Sikh community
@JS-sy6fl
@JS-sy6fl Ай бұрын
⚛️🪯 Makhu Sahib , Harnam Singh Dhuma (Chiefton Damdami Taxaal ) , Sikh ਕੌਮ ਲਈ ਵਧੀਆ ਕੰਮ ਸਰਕਾਰ ਤੋ ਕਰਵਾਅ ਰਹੇ ਹਨ । ਉਸਦੀ positive side ਵੀ S Lakhwinder Singh ਕੋ Channel ਸੇ ਬਿਤਾਈ ਜਾਵੇ , ਤਾਂ ਇਨਸਾਫ਼ ਹੈ । ਸਿੱਖ ਜਗਤ ਆਪ ਧੁਮੇ ਬਾਰੇ ਪੈਸਲਾ ਕਰੇ , ਸੱਚੇ ਦਿਕੌ ।…… ਹਰਦਵਾਰ ਵਿਖੂ ਸਥਿਤ ਇਤਿਹਾਸਕਾਰ ਗੁਰਦਵਾਰਾ ( ਗਿਆਨ ਗੋਦੜੀ ) ਜੋ ਬ੍ਰਾਹਮਣਾਂ ਦੇ ਕਬਜ਼ੇ ਚ ਹੈ , ਸਰਕਾਰ ਦੀ ਮਦਦ ਨਾਲ ਕਬਜ਼ਾ ਛੁਡਵਾ ਕੇ , ਸਿੱਖਾਂ ਨੂੰ ਦਿਲਵਾ ਰਹੇ ਹਨ , ਸ ਧੁੰਮਾ ਸਾਹਿਬ । ਕਿੱਡੀ ਪ੍ਰਾਪਤੀ ਹੋਵੇਗੀ । ਸਗੋਂ ਧੁੰਮੇ ਦੀ ਮਦਦ ਕਰਕੇ , ਗੁਰੂ ਨਾਨਕ ਦੀਆਂ ਅਸੀਸ਼ਾਂ ਲਓ , ਮਖੂ ਸਾਹਿਬ । ਤੁਹਾਨੂੰ BJP ਨਾਲ ਨਫ਼ਰਤ ਹੈ , ਕਰੋ , ਲੇਕਿਨ ਸਿੱਖਾਂ ਦੇ ਕੰਮ ਤਾਂ ਹੋਣ ਦਿਓ । ਮਹਾਂਰਾਸ਼ਟਰ ਚ 10 ਲੱਖ ਸਿਕਲੀਗਰ ਗਰੀਬ ਸਿੱਖ ਪਰਵਾਰ ਰਹਿ ਰਹੇ ਹਨ , ਅਗਰ BJP ਸਰਕਾਰ ਘੁਰਸਿੱਖ ਹਰਨਾਮ ਸਿੰਘ ਧੁੰਮੇ ਰਾਹੀ ਉਹਨਾਂ। ਗਰੀਬ ਸਿੱਖਾਂ ਲਓੀ ਮਕਾਨ , ਸਕੂਲ , ਸੜਕਾਂ ਬਨੋਣਾ ਚਾਹੁੰਦੀ ਹੈ ਤਾਂ ਤੁਸੀ ਰੋੜਾ ਕਿਓ ਬਣਦੇ ਹੋ ………?? ਜੇ ਧੁੰਮੇ ਦਾ BJP ਦੇ ਸਿਰ ਚੜਕੇ ਵਿਰੋਧ ਹੀ ਕਰਨਾ ਹੈ ਤਾਂ ਕੋਈ ਹੋਰ ਤਰੀਕਾ ਲੱਭੋ , ਮਖੂ ਜੀ । ਤਾਂਜੋ। ਗਰੀਬ ਸਿਕਲੀਗਰ ਸਿੱਖਾਂ ਦੀ ਸਰਕਾਰੀ ਗਰਾਂਟਸ ਤੇ ਅਸਰ ਨਾ-ਪਵੇ। । ……… ਬਨਮੁੱਖ ਨਾ ਬਣੋ , ਗੁਰੂ ਤੋ ਬੇਮੁਖ ਨਾ ਹੋਵੋ । ਗੁਰਬਾਣੀ। ਬਣੋ । Remember **ਜੇ ਕੋਈ ਗੁਰ ਤੇ ਬੇਮੁੱਖ ਹੋਵੇ …………। ………… ) ਨੋਟ : ਸਿਕਲੀਗਰ ਉਹ ਗਰੀਬ ਲੋਕ ਹਨ ਜੋ ਗੁਰੂ ਘਰਾਂ ਦੇ ਲੰਗਰਾਂ ਲਈ , ਗੁਰੂ ਕਾਲ ਸਮੇਂ ਭਾਂਡੇ ਬਣਾਇਆ ਕਰਦੇ ਸਨ । ਅੱਜ ਵੀ ਛੋਟੇ ਮੋਟੇ ਵਣਜਾਰਿਆਂ ਵਾਲ ਭਾਂਡਿਆਂ ਦਾ ਵਪਾਰ ਕਰਦੇ ਹਨ। । SGPC ਤੇ ਬਾਦਲਾਂ ਦਾ ਔਰੰਗਜੇਬੀ ਕਬਜਾ ਹੋਣ ਤੋ ਬਾਦ ਇਹਨਾਂ ਦੀ ਹਾਲਤ ਨਿਘਰਦੀ ਗਈ । ਬਾਦਲ ਕਮੇਟੀ ਨੇ ਇਹਨਾਂਦੀ ਕੋਈ ਆਰਥਿਕ ਮਦਦ ਨਹੀਂ ਕੀਤੀ । ਲਾਹਨਤ ਹੈ ।………Jagtar Singh Aujla
@Harcharansinghab
@Harcharansinghab Ай бұрын
ਧੁੰਮਾ ਬੀ ਜੇ ਪੀ ਅਤੇ ਆਰ ਐਸ ਐਸ ਦਾ ਏਜੰਟ ਹੈ। ਇਸੇ ਕਰਕੇ ਇਹ ਸਿਖ ਵਿਰੋਧੀ ਕੰਮ ਕਰਦਾ ਹੈ।
@gurbajsingh6609
@gurbajsingh6609 Ай бұрын
ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦਿੱਤ ਸਿੰਘ ਜੀ ਤਰਨਾ ਦਲ ਮਹਿਤਾ ਚੌਂਕ ਵਾਲਿਆਂ ਦਾ ਦਲ ਪੰਥ ਰਾਜ ਸਾਜ ਸਾਰਾ ਕੁਝ ਧੁੰਮੇ ਨੇ ਤਬਾਹ ਕੀਤਾ ਗੁਰੂ ਕੇ ਘੋੜੇ ਭੁੱਖ ਨਾਲ ਮਾਰ ਦਿੱਤੇ ਗੁਰੂ ਘਰ ਤੇ ਕਬਜ਼ਾ ਕੀਤਾ ਜੇ ਇਹ ਦੱਲਾ ਸਿੱਖ ਹੁੰਦਾ ਤਾਂ ਕਦੇ ਵੀ ਰੱਬ ਸਾਧੂ ਦੇ ਅਸਥਾਨਾਂ ਉਤੇ ਹਮਲਾ ਨਾ ਕਰਦਾ
@mohansingh-rn3bj
@mohansingh-rn3bj Ай бұрын
ਧੁੰਮੇ ਤੋਂ ਪਹਿਲਾਂ ਦੀ ਟਕਸਾਲ 15-20 ਸਾਲ ਸੰਤ ਜਰਨੈਲ ਸਿੰਘ ਬਾਰੇ ਝੂਠ ਬੋਲਦੀ ਰਹੀ ਹੈ ਉਹਦਾ ਕੀ ਜਵਾਬ ਹੈ
@bholakumar-rg2pq
@bholakumar-rg2pq Ай бұрын
koi vi sanstha galat nahi hundi. sirf banday galat hunday hn.
@GurdeepSingh-ne8jy
@GurdeepSingh-ne8jy Ай бұрын
ਕੋਈ ਵੀ ਸੰਸਥਾ ਕਿਸੇ ਹੱਡ ਮਾਸ ਦੀ ਨਹੀਂ ਬਣੀ ਹੁੰਦੀ।ਕਿਸੇ ਵੀ ਸੰਸਥਾ ਦਾ ਮਤਲਬ ਹੁੰਦਾ ਹੈ ਕੁੱਝ ਬੰਦਿਆ ਦਾ ਸਮੂਹ,।ਕਿਸੇ ਵੀ ਸੰਸਥਾ ਦਾ ਆਪਣਾ,( ਬੰਦਿਆਂ ਤੋ ਬਿਨਾ ) ਕੂ ਵਜੂਦ ਨਹੀਂ ਹੁੰਦਾ। ਇਸ ਲਈ ਇਹ ਕਹਿਣਾ ਕਿ ਫਲਾਣੇ ਵਿਅਕਤੀ ਜੋਂ ਓਸ ਸੰਸਥਾ ਦਾ ਮੁਖੀ ਜਾਂ ਮੈਬਰ ਹੁੰਦਾ ਹੈ ਉਸਦੇ ਬਿਆਨ ਦਾ ਕੋਈ ਮਤਲਬ ਨਹੀਂ,, ਬਿਲਕੁਲ ਗਲਤ ਹੈ।
@narindersingh9364
@narindersingh9364 Ай бұрын
Sat Sri Akal Makhu Veer ji 🙏 (CHD)
@devinderpaldhillon9627
@devinderpaldhillon9627 Ай бұрын
ਹਵਨ ? ਦਮਦਮੀ ਟਕਸਾਲ ਵਿੱਚ ? ਕੀ ਲਿਖ ਰਹੇ ਹੋ ?
@GopiChatha
@GopiChatha Ай бұрын
makhu ji dhumma samlingi hega ihde bare ve dasso
@raghbirsingh568
@raghbirsingh568 Ай бұрын
ਇਹ ਬਿਲਕੁੱਲ ਸੱਚ ਹੈ ਕਿ ਧੁੰਮਾਂ ਇਕ ਮਹਾ ਅਜੋਗ ਆਦਮੀ ਹੈ।
@gurpreetbains856
@gurpreetbains856 Ай бұрын
ਜੋ ਕੁਝ ਆ ਬਾਬਾ ਸਾਹਮਣੇ ਹੀ ਕਰਦਾ, ਅਕਾਲੀਆਂ ਦੀ ਸਪੋਟ ਕੀਤੀ ਤਾਂ ਸ਼ਰੇਆਮ ਕੀਤੀ, ਬੀਜੇਪੀ ਦੀ ਮਹਾਰਾਸ਼ਟਰ ਚ ਸਪੋਟ ਕੀਤੀ ਤਾਂ ਸ਼ਰੇਆਮ ਬਿਆਨ ਲਾ ਕੇ ਕੀਤੀ
@AjmerSingh-er1kl
@AjmerSingh-er1kl Ай бұрын
ਟਕਸਾਲ ਤਾ ਸਨਾਤਨ ਦਾ ਪਰਚਾਰ ਕਰਦੀ ਆ ਕਰਤਾਰ ਦੀਆ ਕਿਤਾਬਾ ਪੜਕੇ ਦੇਖਲੋ ਕੀ ਕੀ ਲਿਖਿਆ
@AjmerSingh-er1kl
@AjmerSingh-er1kl Ай бұрын
ਕਿੰਨਾ ਕੁਝ ਗਲਤ ਲਿਖਿਆ ਯਾਦਗਰ ਨਾਲ ਕੁਝ ਨਹੀ ਹੋਣਾ ਉਹ ਤਾ ਪੱਥਰ ਆ ਤੇ ਗੁਰਬਾਣੀ ਪੱਥਰ ਵਾਰੇ ਕੁ ਕਹਿੰਦੀ ਇ
@amarjitkaur3694
@amarjitkaur3694 Ай бұрын
ਨਾਲੇ ਕਹਿੰਦੇ ਸੁਖਬੀਰ ਬਾਦਲ ਨੇ ਯਾਦ ਗਰ ਬਣਾਈ ਹੈ ਵਲਟੋਹਾ ਤਰੀਫ ਕਰ ਗਿਆ ਰਿਹਾ ਹੈ
@KaurSandhu-d6d
@KaurSandhu-d6d 28 күн бұрын
ਸੱਚ ਕਿਹਾ ਜਾਦਾਂ ਸੀ ਕਿ ਗੁਰੂਘਰਾਂ ਵਿੱਚ ਵੀ ਸ੍ਰਕਾਰੀ ਟਾਉਟ ਦਲਾਲ ਲੀਡਰ ਮਾਫੀਏ ਗੁੰਡਾਰਾਜ ਕਰਨ ਗੇ ਸੋ ਸੱਚ ਹੋ ਰਿਹਾ ਪਰ ਧੁੱਮੇ ਗੱਦਾਰ ਨੂੰ ਮਹਾਂਨ ਸੰਤਾਂ ਦੀ ਗੱਦੀ ਤੋਂ ਬਾਹਰ ਕੱਢਣਾਂ ਚਾਹੀਦਾ ਹੈ
@BaljeetSingh-fr3by
@BaljeetSingh-fr3by Ай бұрын
🙏🙏
@tajinderpalsingh1364
@tajinderpalsingh1364 Ай бұрын
ਜਲਦੀ ਤੋ ਜਲਦੀ ਧੁਮਾ ਜੀ ਨੂੰ ਬਦਲੋ
@gurlabhsingh8072
@gurlabhsingh8072 Ай бұрын
ਹਰਨੇਕ ਸਿੰਘ ਨੇਕੀ ਸੱਚ ਬੋਲਦੇ ਹਨ ਸਾਰੇ ਹੀ ਬਾਣੀ ਦੇ ਦੋਖੀ ਹਨ
@Sohansingh-qg7ow
@Sohansingh-qg7ow Ай бұрын
ਇਹੀ ਅਸਲੀਅਤ ਆ ਇਨ੍ਹਾਂ ਸੰਘੀਆਂ ਦੇ ਚਮਚਿਆਂ ਦਾ
@SurjeetSingh-sy7gq
@SurjeetSingh-sy7gq Ай бұрын
Rmakhu hi about 2 dhanbad ji
@KaramSingh-v1o
@KaramSingh-v1o Ай бұрын
Dhuma janam ton hi hindu veer hai sikh nahi hai waheguru bakshe waheguru ji ka Khalsa waheguru ji ki Fateh
@AjmerSingh-er1kl
@AjmerSingh-er1kl Ай бұрын
ਟਕਸਾਲ ਦੀਆ ਕਿਤਾਬਾ ਚ ਲਿਖਿਆ ਕੀ ਆ ਉਹ ਵੀ ਦੱਸੋ
@ਲਖਵਿੰਦਰਸਿੰਘਖਾਲਸਾ
@ਲਖਵਿੰਦਰਸਿੰਘਖਾਲਸਾ Ай бұрын
ਹੁਣ ਧੁੰਮੇ ਦਾ ਵਿਰੋਧ ਕਰਨ ਵਾਲੇ ਨੇਕੀ ਦੇ ਯਾਰ ਮੈਡਲ ਤਿਆਰ 😅
@jinderjatt803
@jinderjatt803 Ай бұрын
Eh Dhuma ta sikho 1920 vala Hindu Narainu Dass hai
@JaswinderSingh-uy3ju
@JaswinderSingh-uy3ju Ай бұрын
ਧੁੰਮਾ ਵਰਗਾਂ ਟਕਸਾਲ ਦਾ ਮੁੱਖੀ ਨਹੀ ਹੋ ਸਕਦਾ।
@gurpreetbains856
@gurpreetbains856 Ай бұрын
ਜੇ ਅਸਲੇ ਦੇ ਓ ਤਾਂ ਘੱਟ ਤੋਂ ਘੱਟ ਇਹ ਤਾਂ ਦਿਖਾਓ ਕਿੱਥੇ ਹਵਨ ਕੀਤਾ? ਸਮਗਰੀ ਵਾਲੀ ਧੂਫ ਤਾਂ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜੂਰ ਸਾਹਿਬ ਵੀ ਦਿੰਦੇ ਆ,
@JaswinderMeetka
@JaswinderMeetka Ай бұрын
ਜ਼ੇ ਬੰਦਾ ਗੁਰੂ ਨੂੰ ਪ੍ਰੇਮ ਕਰਦਾ ਹੈ ਉਹ ਕਿਸੇ ਨੂੰ ਵੀ ਨਫਰਤ ਨਹੀਂ ਕਰਦਾ ਗੁਰੂ ਸਾਹਿਬ ਜੀ ਦਾ ਕਿਹਣ ਹੈ ਹਮ ਨਹੀਂ ਚੰਗਾ ਬੁਰਾ ਨਹੀਂ ਕੋਏ
@AjmerSingh-er1kl
@AjmerSingh-er1kl Ай бұрын
ਅੰਨੇ ਭਗਤ ਬਣੇ ਆ ਗੁਰਬਿਲਾਸ ਪਾਤਸ਼ਾਹੀ ਛੇਵੀ ਪੜੋ
@SinghashwanisinghSingh
@SinghashwanisinghSingh Ай бұрын
ਅਸੀਂ ਹਰਨੇਕ ਨੇਕੀ ਨੂੰ ਐਵੇ ਹੀ ਬੁਰਾ ਭਲਾ ਕਹਿੰਦੇ ਹਾਂ ਸੱਚ ਆ ਗਿਆ ਸਾਹਮਣੇ 🙏
@birbalsinghchahal4153
@birbalsinghchahal4153 Ай бұрын
ਟਕਸਾਲ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ
@SukhjinderSingh-c5c
@SukhjinderSingh-c5c Ай бұрын
Maku sab ae duma sarkari Banda badala ne te SGPC rss ne laya ji
@gobindsinghbhatia3925
@gobindsinghbhatia3925 Ай бұрын
RSS ਦਾ ਏਜੰਟ
@GurdeepSingh-ne8jy
@GurdeepSingh-ne8jy Ай бұрын
ਭਿੰਡਰਾ ਵਾਲੇ ਦੇ ਦਰਸ਼ਨਾਂ ਦੀ ਗੱਲ ਕਰਨੀ ਤਾਂ ਬਿਲਕੁਲ ਹਾਸੋਹੀਣੀ ਗੱਲ ਹੈ।ਜਿਹੜੇ ਦਰਸਨਾ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ ਓਹ ਦਰਸਨ ਮਹਾਪੁਰਸ਼ਾ ਦੇ ਹੁੰਦੇ ਹਨ,ਪਰ ਭਿੰਡਰਾ ਵਾਲਾ ਇਕ ਰਾਜਨੀਤਕ ਬੰਦਾ ਸੀ ਨਾ ਕਿ ਕੋਈ ਮਹਾਂਪੁਰਸ਼ ਸੀ। ।ਆਕਾਲ ਤਖਤ ਤੇ ਹਮਲਾ ਵੀ ਭਿੰਡਰਾ ਵਾਲੇ ਦੀ ਦੇਣ ਹੈ। ਜੇਕਰ ਓਹ ਗੁੰਡੇ ਲੈਅ ਕੇ ਅਕਾਲ ਤਖ਼ਤ ਦੇ ਵਿੱਚ ਨਾ ਬੈਠਦਾ ਟਾ ਅਟੈਕ ਹੋਣਾ ਹੀ ਨਹੀਂ ਸੀ।
@Warispanjab1984
@Warispanjab1984 Ай бұрын
ਤੇਰੀ ਮਾਂ ਇੰਦਰਾ ਗਾਂਧੀ ਨੇ ਇਕੱਲੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ ਤੇਰੀ ਮਾਂ ਨੇ ਉਦੋਂ ਪੂਰੇ ਭਾਰਤ ਚ ਜਿੰਨੇ ਗੁਰਦੁਆਰੇ ਸੀ ਉਹਨਾਂ ਦੇ ਉੱਤੇ ਹਮਲਾ ਕਰਵਾਇਆ ਸੀ ਤੁਸੀਂ ਬੜੀ ਛੋਟੀ ਮੱਤ ਵਾਲੇ ਲੋਕ ਸਿਰਫ ਆਪਦੇ ਇਹੋ ਹੀ ਘਟੀਆ ਸੋਚ ਰੱਖ ਸਕਦੇ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਵੀ ਮੰਨਦਾ ਹੈ ਉਹ ਰਾਜਨੀਤਿਕ ਬੰਦਾ ਸੀ ਉਹ ਰਾਜਨੀਤਿਕ ਮੈਂ ਹੁੰਦਾ ਤੇ ਫਿਰ ਅੱਜ ਬਾਦਲਾਂ ਨੂੰ ਕਿਸੇ ਉੱਚੇ ਅਹੁਦੇ ਤੇ ਬੈਠਾ ਹੁੰਦਾ ਤੇਰੇ ਅੰਗੂ ਜੂਠ ਘਰੇ ਨਹੀਂ ਸੌਂਪਦਾ 101 ਜਪੁਜੀ ਸਾਹਿਬ ਪਾਠ ਸੀ ਮਹਾਂਪੁਰਖਾਂ ਦਾ ਪਰ ਤੁਹਾਡੇ ਵਰਗੇ ਚਲਿਆਂ ਨੂੰ ਵੀ ਪਤਾ ਇਹਨਾਂ ਦਾ
@KartarSingh-k8y
@KartarSingh-k8y Ай бұрын
Sant gunde le ke bhetha hun sare Punjab vich fir rhe ne sab sarkar di den he jdo loka nu tang karna koe bhana lab de ne sab centar kar va riha
@kewalsingh9247
@kewalsingh9247 Ай бұрын
ਬਾਕੀ ਗੁਰੂ ਵਿੱਚ ਤੇ ਨਹੀਂ ਸੀ ਫੇਰ ਉਹਨਾਂ ਗੁਰੂ ਘਰਾਂ ਤੇ ਕਿਉਂ ਹਮਲਾ ਕੀਤਾ
@gurpreetbains856
@gurpreetbains856 Ай бұрын
ਤੁਸੀਂ ਆਪਣੀ ਕੋਈ ਪ੍ਰਾਪਤੀ ਵੀ ਦਸੋ ਤੁਸੀਂ ਕੀ ਕੀਤਾ ਟਕਸਾਲ ਲਈ?
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
It works #beatbox #tiktok
00:34
BeatboxJCOP
Рет қаралды 41 МЛН